Veer ji, ih vi galt approach e. Sanu ithe USA ch Panjabi font naal likhan ch problem e. So English (Roman) font ch likhde ha ja English ch comments dende ha. parh lia karo, jaruri nahi k sahi te changi gall kissi ik juban ch hi ho sakdi. Jubana sabh hi changia te sikhnia chahidia ne.
❤ Sidhu ji Tuhadi soch nu 4 chann Lagan. Harman ji Tuhadi ve gall thik h . Bache nu Toka-Taki ton Bina Bacha nahi Pad sakta.Thank you for this ❤🙏🇮🇳🍎🌹🌹♥️♥️🙏
Nirmal Sidhu Shaib zee very very great 👍🏻 singer and great 👍🏻 person Tehna Sahib and Thind zee thanks 🙏 to bring him for interview ❤❤❤❤❤❤❤all of you guys thanks
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਟਹਿਣਾ ਸਾਹਿਬ ਅਤੇ ਬੇਟੀ ਹਰਮਨ ਥਿੰਦ ਨਿਰਮਲ ਸਿੱਧੂ ਨਾਲ ਕੀਤੀ ਮੁਲਾਕਾਤ ਦਿਲ ਨੂੰ ਅੰਦਰ ਤੱਕ ਛੂਹ ਗਈ ਉਹਨਾਂ ਦੀਆਂ ਸਾਰੀਆਂ ਗੱਲਾਂ ਸੱਚੀਆਂ ਹਨ
ਧੰਨ ਵੀਰ ਨਿਰਮਲ ਸਿੱਧੂ ਜੀ, ਜਿੰਨਾ ਦੇ ਰੋਮ ਰੋਮ ਵਿਚ ਪੰਜਾਬੀ ਤੇ ਪੰਜਾਬੀ ਵਿਰਸਾ ਭਰਿਆ ਹੋਇਆ ਹੈ।
ਕਾਸ਼ ਸਾਰੇ ਪੰਜਾਬੀ ਤੇ ਪੰਜਾਬੀ ਕਲਾਕਾਰ ਸਿੱਧੂ ਨਾਲੲਇੱਕ ਸੁਰ ਨਾਲ ਸੁਰ ਮਿਲਾ ਕੇ ਚੱਲਣ ਤਾਂ ਪੰਜਾਬ ਦਾ ਨਕਸ਼ਾ ਹੀ ਬਦਲ ਜਾਵੇ ਗਾ ਵੀਰ ਦੀ ਗਾਇਕੀ ਬਾਅਕਮਾਲ ਹੈ ਵਾਹਿਗੁਰੂ ਜੀ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ। ਸਵਰਨ ਟਹਿਣਾ ਤੇ ਹਰਮਨ ਥਿੰਦ ਪੁੱਤ ਦਾ ਵੀ ਬਹੁਤ ਬਹੁਤ ਧੰਨਵਾਦ।
ਰਛਪਾਲ ਸਿੰਘ ਸਮਾਲਸਰ
ਨਿਰਮਲ ਸਿੱਧੂ ਜੀ ਨੂੰ ਮੈਂ ਦਿੱਲੋਂ ਪ੍ਰਨਾਮ ਕਰਦਾ ਹਾਂ ਉਹਨਾਂ ਦਾ ਪੰਜਾਬੀ ਗਾਇਕੀ ਵਿੱਚ ਬਹੁਤ ਯੋਗਦਾਨ ਹੈ। ਵਾਹਿਗੁਰੂ ਸੱਚੇਪਾਤਸ਼ਾਹ ਉਹਨਾਂ ਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ।
RAJINDER SINGH AUSTRIA
(VIENNA)
ਬਹੁਤ ਵਧੀਆ ਇੰਟਰਵਿਊ ਧਨਵਾਦ
ਮੈਨੂੰ ਪਤਾ ਨਹੀਂ ਚੰਗਾ ਕਰ ਰਿਹਾ ਹਾਂ ਜਾਂ ਮਾੜਾ, ਗੁਰਮੁੱਖੀ ਲਿਪੀ ਚ ਲਿਖੇ ਕੁਮੈਂਟ ਹੀ ਪੜ੍ਹਦਾ ਹਾਂ ਅੰਗਰੇਜੀ ਜਾਣਦੇ ਹੋਇਆਂ ਵੀ ਪੜ੍ਹਣ ਨੂੰ ਜੀਅ ਨਹੀਂ ਕਰਦਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਿਹ,ਪ੍ਰਵਾਨ ਕਰਨੀ ਜੀ, ਵੱਲੋਂ ਸ਼ਿਵਚਰਨ ਸਿੰਘ ਕੋਟ ਈਸੇਖਾਂ
ਤੁਹਾਡੀ ਪੰਜਾਬੀ 👍👍👍🙏🙏🙏
ਹਾਂਜੀ ਵੀਰ ਜੀ ਮੈਂ ਵੀ ਪੰਜਾਬੀ ਲਿਖਦੀ ਤੇ ਬੋਲਦੀ ਹਾਂ ਆਪਣੀ ਮਾਂ ਬੋਲੀ 🙏
Veer ji, ih vi galt approach e. Sanu ithe USA ch Panjabi font naal likhan ch problem e. So English (Roman) font ch likhde ha ja English ch comments dende ha. parh lia karo, jaruri nahi k sahi te changi gall kissi ik juban ch hi ho sakdi. Jubana sabh hi changia te sikhnia chahidia ne.
Same hear ji
ਇੱਕ ਵਾਰ ਪਿੰਡ ਝੋਰੜਾਂ ਵਿਖੇ ਨਗਰਕੀਰਤਨ ਵਿੱਚ ਨਿਰਮਲ ਸਿੱਧੂ ਨੂੰ ਢਾਡੀ ਦੇ ਤੌਰ ਤੇ ਸੁਣਿਆ। ਬਹੁਤ ਵਧੀਆ ਲੱਗਿਆ। ਮੇਰੇ ਪਿਤਾ ਜੀ ਫਰੀਦਕੋਟ ਤੋਂ ਹੋਣ ਕਰਕੇ ਉਹਨਾਂ ਨੂੰ ਰਾਤ ਘਰ ਆਉਣ ਦਾ ਸੱਦਾ ਦੇ ਆਏ।ਘਰ ਵਿੱਚ ਆ ਕੇ ਨਿਰਮਲ ਟਹਿਣਾ ਨੇ ਸ਼ਬਦ ਤੇ ਕਦੇ ਨਾ ਵਿਸਾਰਨਯੋਗ ਗ਼ੁਲਾਮ ਅਲੀ ਦੀਆਂ ਗ਼ਜ਼ਲਾਂ ਸੁਣਾਈਆਂ।ਅੱਜ ਪ੍ਰੋਗਰਾਮ ਦੇਖ ਕੇ ਹੂਬਹੂ ਉਹੀ ਮੰਜ਼ਰ ਅੱਖਾਂ ਅੱਗੇ ਆ ਗਿਆ ਤੇ ਉਹ ਆਵਾਜ਼ ਲਗਦਾ ਹੁਣੇ ਹੁਣੇ ਸੁਣੀ।
ਛਾਵਾ ਠੰਡੀਆਂ ਨੇ ਬੋਹੜ ਦੀ
ਦੋ ਪੈਰ ਘੱਟ ਤੁਰਨਾ, ਪਰ ਤੁਰਨਾ ਮੜਕ ਦੇ ਨਾਲ, ਨਹੀਂ ਰੀਸਾਂ ਸਿੱਧੂ ਜੀਆਂ ਦੀਆਂ, ਬਹੁਤ ਵਧੀਆ ਤੇ ਸਾਰਥਕ ਸੁਨੇਹੇ ਦੇਣ ਵਾਲਾ ਗਾਇਆ ਹੈ ਜੀ ਵਧਾਈ ਦੇ ਪਾਤਰ ਤੁਸੀਂ ਹੋ 🌺🌺🙏🙏 ਸ਼ੁੱਭ ਇੱਛਾਵਾਂ
ਬਹੁਤ ਵਧੀਆ ਗੱਲਬਾਤ ਕੀਤੀ ਸਾਡੇ ਵਲੋਂ ਬਹੁਤ ਧੰਨਵਾਦ ਸ਼ੁਕਰੀਆ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਸੁਖਜੀਤ ਸਿੰਘ ਸਿੱਧੂ
ਨਿਰਮਲ ਸਿਧੁ ਜੀ ਬਹੁਤ ਵਧੀਆ ਗਾਇਆ ਹੈਜੀ ਵਾਹਿਗੂਰ ਚੜਦੀਕਲ ਬਖਸ਼ਿਸ਼ ਕਰਨ ਜੀ👏👏👍👌
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਤੁਹਾਡੇ ਵੀਚਾਰ ਸੋਹਣੇ ਹਨ, ਦੁਨੀਆਂ ਵੱਲੋਂ ਨਿਰਾਸ਼ ਹੋ ਜਾਣਾ ਠੀਕ ਹੈ ਪਰ ਗੁਰੂ ਵੱਲੋਂ ਨਿਰਾਸ਼ ਨਹੀਂ ਹੋਣਾ ਚਾਹੀਦਾ ਯਤਨ ਕਰਿਓ ਕਿ ਅੰਮਿ੍ਰਤਧਾਰੀ ਹੋ ਕੇ,ਸਾਬਤ ਸੂਰਤ ਕਾਇਮ ਰੱਖ ਕੇ ਦੁਨੀਆਂ ਤੋਂ ਜਾਈਏ
❤❤❤❤❤❤❤❤❤❤ਹਰਮਨ ਥਿੰਦ ਤੇ ਟਹਿਣਾ ਜੀ ਅਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤❤❤❤❤ ❤❤❤❤❤
*🙏❣️ਅੱਜ ਦਾ ਵਿਚਾਰ❣️🙏*
*ਭੁੱਖ਼ੇ ਨੂੰ ਰਜਾਇਆ ਜਾ ਸਕਦਾ ਹੈ, ਪਰ ਮਾੜੀ ਰੂਹ ਵਾਲ਼ੇ ਇਨਸਾਨ ਨੂੰ ਕੋਈ ਵੀ ਖੁਸ ਨਹੀਂ ਕਰ ਸਕਦਾ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ🚩*
ਵਿਚਾਰ ਤਾਂ ਵਧੀਆ , ਪਰ
ਨਿਰਮਲ ਸਿੱਧੂ ਵੀਰ ਜੀ ਤੁਸੀ ਪਾਠੀ ਸਿੰਘਾ ਲਈ ਚੈਰੀਟੇਬਲ ਟਰੱਸਟ ਬਣਾੳ
ਪ੍ਰੋਗਰਾਮ ਬਹੁਤ ਵਧੀਆ ਜੀ ਟਹਿਣੇ ਝੂਲਦੇ ਰਹਿਣ ਟਟਹਿਣੇ ਜਗਦੇ ਰਹਿਣਾ ਗਾਣੇ ਵਿਕਦੇ ਰਹਿਣ ਰੱਬ ਤਰੱਕੀਆਂ ਬਖਸੇ ਫਾਲੋਅਰ ਵੱਧਦੇ ਰਹਿਣ
🙏🙏🙏
ਨਿਰਮਲ ਵੀਰ ਜੀ ਤੁਹਾਨੂੰ ਦੇਖ ਕੇ ਬਹੁਤ ਚੰਗਾ ਲੱਗਾ, ਬਹੁਤ ਹੀ ਸ਼ੁੱਧ ਅਤੇ 💯% ਸੱਚੀਆਂ ਗੱਲਾਂ ਤੁਸੀਂ ਕਹੀਆਂ🙏🙌🏻🙌🏻ਟਹਿਣਾ ਜੀ ਅਤੇ ਹਰਮਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਸੀਂ ਹਮੇਸ਼ਾ ਪ੍ਰੋਗਰਾਮ ਵਿੱਚ ਅਸਲੀ ਹੀਰੇ ਲਿਆਉਂਦੇ ਹੋ🙏❤️👏🏻ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹੋਰ ਵੀ ਤਰੱਕੀਆਂ ਦੇਣ🙌🏻🙌🏻
ਟਹਿਣਾ ਜੀ ਬਹੁਤ ਵਧੀਆ ਲੱਗਾ ਗੱਲ ਬਾਤ ਸੁਣ ਕੇ
ਰਾਗੀ ਸਿੰਘ ਹੋਣਾ ਗੁਰੂ ਦੀ ਮੇਹਰ ਹੁੰਦੀ ਆ। ਇਹ ਹਰ ਕਿਸੇ ਨੂੰ ਨੀ ਮਿਲਦੀ
Waheguru bless you ਮੇਰੇ ਪਿਆਰੇ ਵੀਰ ਸਵਰਨ ਸਿੰਘ and sweet Beti HARMAN ji
I like this interview my most respected brother Nirmal SIDHU ji. Waheguru ਲੰਮੀ ਉਮਰ ਕਰੇ।
ਮੈਂ ਬਹੁਤ ਹੀ ਫੈਨ ਨਿਰਮਲ ਸਿੱਧੂ ਸਾਬ ਬਹੁਤ ਹੀ ਸਾਲ ਹੋ ਗਏ ਮਿਲੇ ਨੂੰ ਲੱਗ ਭੱਗ ਤੀਹ ਕੁ ਸਾਲ ਹੋ ਗਏ,, ਵੱਲੋਂ ਨੇਕਾ ਮੱਲ੍ਹਾਂ ਬੇਦੀਆ
ਦੋਨੋਂ ਹੀਰੇ ਇਕ ਪਿੰਡ ਦੇ। ਬਾਬਾ ਫ਼ਰੀਦ ਦੀ ਧਰਤੀ ।
ਐਵੇਂ ਨਹੀਂ ਟਹਿਣਾ ਟਹਿਣਾ ਹੁੰਦੀ, ਵਾਹ ਟ ਸਾਬ ਜੀ ਬੀਬਾ ਹਰਮਣ ਥਿੰਦ ਜੀ,, ਖੁਸ਼ ਕਰਤਾ,, ਖੁਸ਼ ਤਾਂ ਰੋਜ਼ ਹੀ ਕਰਦੇ ਹੋ ਜੀ ਪਰ ਅੱਜ ਖ਼ਾਸ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਕਿਉਂ ਕੇ ਅੱਜ ਸਿੱਧੂ ਸਾਹਿਬ ਜੀ ਦੇ ਰੂਬਰੂ ਕਰ ਕੇ ਤਾਂ ਸਾਡੇ ਤੇ ਅਹਿਸਾਨ ਹੀ ਕਰਤਾ ਹੈ ਜੀ ਸਾਡੇ ਤੇ ਜੀ ❤❤🎉🎉🎉
ਮੈਂ ਬਹੁਤ ਸੁਣਿਆਂ ਨਿਰਮਲ ਸਿੱਧੂ ਜੀ ਨੂੰ ਚੰਗਾ ਹੋਇਆ ਪਾਠ ਛੱਡ ਤੇ
ਬਹੁਤ ਵਧੀਆ ਪ੍ਰੋਗਰਾਮ ਸਵਰਨ ਸਿੰਘ ਟਹਿਣਾ ਜੀ ਅਤੇ ਹਰਮਨ ਥਿੰਦ ਜੀ,ਨਿਰਮਲ ਸਿੱਧੂ ਜੀ ਬਹੁਤ ਵਧੀਆ ਗਾਇਕ ਅਤੇ ਬਹੁਤ ਵਧੀਆ ਇਨਸਾਨ ਹਨ।
ਟਹਿਣਾ ਸਾਹਿਬ ਜੀ ਇਹ ਇੰਟਰਵਿਊ ਅੰਮ੍ਰਿਤਸਰ ਵਾਲਿਆਂ ਨੂੰ ਜਰੂਰ ਭੇਜੋ।
ਸਾਡੇ ਬਾਲੇ ਬਲਾਤਕਾਰੀ ਨੂੰ ਦਰਬਾਰ ਸਾਹਿਬ ਦੀਆਂ ਗੋਲਕਾਂ ਚੋਂ ਪੈਸੇ ਦੇ ਸਕਦੇ ਆ ਪਰ ਸਾਡੇ ਰਾਗੀ ਸਿੰਘ ਪਾਠੀ ਸਿੰਘਾਂ ਬਾਰੇ ਕੋਈ ਬਜਮੀ ਤਨਖਾਹ ਨਹੀਂ ਲਾ ਸਕਦੇ ਇਹ ਸਾਡੀ ਇਹ ਤਰੱਕੀ ਹੈ ਇਤਿਹਾਸਿਕ ਸਥਾਨ ਕਬਰ ਬਣਾ ਤੇ ਇਤਿਹਾਸ ਵਿਗਾੜ ਕੇ ਸਿੰਘਾਂ ਪਾਤਸ਼ਾਹੀਆਂ ਨੂੰ ਨੌਕਰ ਰਾਣੀ ਦੇ ਢਿੱਡੋਂ ਜੰਮਣ ਵਾਲੀ ਤੱਕ ਦਰਸਾਇਆ ਜਾਂਦਾ ਇਥੋਂ ਅੰਦਾਜ਼ਾ ਲਾ ਲਓ ਪੰਜਾਬ ਬਚਾ ਲਓ ਪੰਥ ਬਚਾ ਲਓ
ਨਿਰਮਲ ਸਿੱਧੂ ਜੀ ਹਰਮਨ ਜੀ ਤੇ ਟਹਿਣਾ ਸਾਹਿਬ ਸਤਿ ਸ੍ਰੀ ਅਕਾਲ। ਬਹੁਤ ਖੁਸ਼ੀ ਹੋਈ ਇੰਨਾਂ ਨੂੰ ਸੁਣ ਕੇ ਵੇਖ ਕੇ।
ਸਿੱਧੂ ਸਹਿਬ ਬਹੁਤ ਵਧੀਆ ਗਾਇਕ ਤੇ ਸੰਗੀਤਕਾਰ ਹੋ ਮੈਂ ਤੁਹਾਨੂੰ ਤੇ ਬਲਧੀਰ ਮਾਹਲਾ ਜੀ ਫਰੀਦਕੋਟ ਚੁਬਾਰੇ 'ਚ ਸੁਣਿਐ ਮੇਰੇ ਮਨਪਸੰਦ ਕਲਾਕਾਰ ਹੋ। ਹੁਣ ਮਾਸਟਰ ਖਾਨ ਕਿੱਥੇ ਕੀ ਕਰ ਰਿਹੈ ਸ਼ਾਇਦ ਰਵਿੰਦਰ ਉਸਦਾ ਪਿਤਾ ਹੈ
😢ਟਹਿਣਾ ਸਾਹਬ ਬਹੁਤ ਵਧੀਆ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸ਼ਣ ਧੰਨਵਾਦ
ਬਹੁਤ ਖੂਬਸੂਰਤ ਇੰਟਰਵਿਊ ਜੀ..... ਦੋਨੋਂ ਗੱਭਰੂ ਮੁੰਡੇ ਪਿੰਡ ਟਹਿਣੇ ਦੇ ਤੇ ਨਾਲ ਕੁੜੀ ਪਿੰਡ ਸੰਸਾਰਪੁਰ ਦੀ...... Very nice 👌🏻👌🏻👌🏻👌🏻❤️❤️❤️👍🏻👍🏻👍🏻👍🏻👍🏻👍🏻
ਪੰਜਾਬੀ ਸਾਛੀ ਬੌਲੀ ਹੈ ਇਹ ਅੱਜ ਪੈਰਾ਼ ਵਿੱਚ ਰੌਲ਼ੀ ਹੈ ਪੰਜਾਬੀ ਬੌਲੀ ਬੜੀ ਹੀ ਮਿੱਠੀ ਅੰਗਰੇਜ਼ੀ ਤਾ਼ ਅਸੀ਼ ਮਗਰੇ਼ ਸਿੱਖੀ🎉🎉
ਟਹਿਣਾ ਸਾਬ੍ਹ ਬੁਹਤ ਚੰਗਾ ਲੱਗਿਆ ਅੱਜ ਨਿਰਮਲ ਸਿੱਧੂ ਬਾਈ ਜੀ ਦੀ ਇੰਟਰਵਿਊ ਤੁਹਾਡੇ ਪ੍ਰੋਗਰਾਮ ਵਿਚ ਦੇਖ ਕੇ ਮੇਰੀ ਬੁਹਤ ਸਮੇਂ ਤੋਂ ਤਾਂਗ ਸੀ ਇਸ ਇੰਟਰਵਿਊ ਨੂੰ ਦੇਖਣ ਦੀ.. ਸ਼ੁਕਰੀਆ ਬਾਈ ਜੀ
ਸਿੱਧੂ ਸਾਬ ਬਹੁਤ ਵਧੀਆ ਵਿਚਾਰ ਅੱਜ ਪਹਿਲੀ ਵਾਰ ਪੂਰਾ ਐਪੀਸੋਡ ਦੇਖਿਆ
ਬਹੁਤ ਸੋਹਣੀ ਗੱਲਬਾਤ ਕੀਤੀ ਨਿਰਮਲ ਸਿੰਘ ਸਿੱਧੂ ਜੀ ਨੇ
ਬਹੁਤ ਵਧੀਆ ਟਹਿਣਾ ਜੀ ਤੇ ਥਿੰਦ ਘੈਂਟ ਪ੍ਰੋਗਰਾਮ
ਬਾ ਕਮਾਲ ਸਿੱਧੂ ਸਾਬ ਬਹੁਤ ਵਧੀਆ ਸੁਝਾਅ ਏ ਤੁਹਾਡੇ ਟਹਿਣਾ ਸਾਬ ਤੇ ਹਰਮਨ ਜੀ ਆਪ ਸਾਰਿਆ ਨੂੰ ਸਤਿ ਸ੍ਰੀ ਆਕਾਲ ਜੀ
ਨਿਰਮਲ ਸਿੱਧੂ ਬਹੁਤ ਵਧੀਆ ਗਾਇਕ ਹਨ ਨਿੱਕੇ ਹੁੰਦੇ ਸੁਣਦੇ ਸੀ
ਸਲਾਮ ਜੀ ਟਹਿਣਾ ਸਾਹਿਬ ਧੰਨਵਾਦ
ਏਹ ਸਾਰੀਆ ਗੱਲਾ ਬਿਲਕੁਲ ਸੱਚ ਹੈ।
ਮੈਂ ਵੀ ਇੱਕ ਗ੍ਰੰਥੀ ਸਿੰਘ ਵਾ ਮੈਂ ਵੀ ਏਸੇ ਮੁਸੀਬਤ ਨਾਲ ਜੂਝ ਰਿਹਾ ਵਾ।ਸਾਨੂ ਕੋਈ ਆਪਣਾ ਬਣਦਾ ਹੱਕ ਵੀ ਦੇਕੇ ਰਾਜੀ ਨਹੀਂ। 11:23
ਵਾਹ ਜੀ ਵਾਹ ਉਸਤਾਦ ਜੀ, ਬਾਕਮਾਲ ਗੀਤ ਹੈ ਜੀ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਤੰਦਰੁਸਤੀ ਅਤੇ ਅੱਥਵਾਕ ਬਖਸ਼ਣ ਜੀ।
ਮੇਰਾ ਮਨ ਹੁਣ ਫੇਰ ਤੁਹਾਡੇ ਕੋਲੋਂ ਸੰਗੀਤ ਸਿੱਖਣ ਲਈ ਤਤਪਰ ਹੈ ਜੀ, ਪਰ ਇਹ ਕਾਰਜ ਨੌਕਰੀ ਦੀ ਸੇਵਾ ਮੁਕਤੀ ਤੋਂ ਬਾਅਦ ਹੀ ਕਰਾਂਗਾ ਜੀ।
ਜਸਵੀਰ ਸਿੰਘ ਮੋਰਾਂਵਾਲੀ ਫ਼ਰੀਦਕੋਟ ਤੋਂ।
ਬਹੁਤ ਵਧੀਆ
ਬਹੁਤ ਸੋਹਣਾ ਪਰੋਗਰਾਮ ਲਗਾ
ਵਧੀਆ ਪ੍ਰੋਗਰਾਮ ਹੈ ਇੰਟਰਵਿਊ ਵਧੀਆ ਸੀ
ਵਾਹ ਜੀ ਵਾਹ ਬਹੁਤੁ ਵਧੀਆ 👍 👏 👏
What a beautiful character , high thinking very nice Nirmal Bhaji . You are the best . God bless you with more and more success.
ਟਹਿਣਾ ਸਾਬ ਜੀ ਅਤੇ ਹਰਮਨ ਥਿੰਦ ਜੀ ਬਹੁਤ ਬਹੁਤ ਵਧੀਆ ਨਿਰਮਲ ਸਿੱਧੂ ਣਹਿਣਾ ਜੀ ਦੀ ਗਲਬਾਤ ਵਧੀਆ ਲੱਗੀ ਪਰ ਸੰਤੁਸ਼ਟੀ ਨਹੀਂ ਹੋਈ ਨਿਰਮਲ ਸਿੱਧੂ ਜੀ ਨਾਲ ਹੋਰ ਗੱਲਬਾਤ ਇਕ ਦੋ ਬਾਰ ਜਰੂਰ ਕਰਿਓ
ਸਵਰਨ ਭਾਜੀ ❤🙏 ਨਿਰਮਲ ਭਾਜੀ ਦਾ ਨੰ ਮਿਲ ਸਕਦਾ ਜੀ ਬੜੀ ਮਿਹਰਬਾਨੀ ਹੋਵੇਗੀ
ਬਹੁਤ ਵਧੀਆ ਜੀ
ਬਹੁਤ ਚਿਰ ਦਾ ਸੋਚਦਾ ਸੀ ਕੀ ਕਦੋ ਦੋ ਟਹਿਣੇ ਪਿੰਡ ਦੇ ਦੋ ਹੀਰੇ ਇਕੱਠੇ ਪਰਾਈਮ ਏਸ਼ੀਆ ਉਪਰ ਦੇਖਣ ਦਾ ਮੌਕਾ ਮਿਲੇਗਾ
ਬਹੁਤ ਵਧੀਆ ਗੱਲ ਬਾਤ
ਜੀਵੇ ਚਜ ਦਾ ਵਿਚਾਰ
ਮੈਨੂੰ ਯਾਦ ਆ ਸਿੱਧੂ ਸਾਹਿਬ ਫਰੀਦਕੋਟ ਦੇ ਕਾਲਜ ਦੇ ਸਟੂਡੈਂਟ ਨਾਲ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿੱਚ ਮੁਕਾਬਲੇ ਵਿੱਚ ਭਾਗ ਲੈਣ ਲਈ ਆਉਂਦੇ ਸੀ ਬਹੁਤ ਵਧੀਆ ਹਰਮੋਨੀਅਮ ਵਜਾਉਂਦੇ ਸਨ ਗੱਲ 1986 ਦੀ ਆ
ਫੇਰ ਮੇਰੀ ਟ੍ਰੇਨਿੰਗ ਆਲ ਇੰਡੀਆ ਰੇਡੀਓ ਜਲੰਧਰ ਸੀ ਇੰਜੀਨੀਅਰਿੰਗ ਕਰਨ ਸਮੇਂ ਇਹਨਾਂ ਨੇ ਸਾਨੂੰ ਕਿਹਾ ਮੈਨੂੰ ਟੈਸਟ ਵਾਸਤੇ ਕਿਸੇ ਤਰ੍ਹਾਂ ਅੰਦਰ ਲੈ ਜਾਓ ਮੈਂ ਰੇਡੀਓ ਦਾ ਟੈਸਟ ਪਾਸ ਕਰਨਾ ਟੈਸਟ ਪਾਸ ਕਰਨ ਉਪਰੰਤ ਇਹਨਾਂ ਦਾ ਇੱਕ ਗੀਤ ਕੁਝ ਸਮੇਂ ਬਾਅਦ ਦੂਰਦਰਸ਼ਨ ਨੇ ਵੀ ਰਿਕਾਰਡ ਕੀਤਾ
ਇਸ ਸ਼ਖਸ ਨੇ ਬਹੁਤ ਮਿਹਨਤ ਕੀਤੀ ਮੈਂ ਦੇਖਿਆ ਕਿ ਇਸਦੀ ਮਿਹਨਤ ਹੀ ਰੰਗ ਲਿਆਈ
ਵੈਸੇ ਬੰਦਾ ਬਹੁਤ ਗਰੀਬ ਸੀ ਪਰ ਬਹੁਤ ਬੀਬੇ ਸੁਭਾਅ ਵਾਲਾ
Banda bahut greeb si ...nhi likhna chaheeda ,bhai Sahib.rabb sab de parde kajje
ਸਤਿਕਾਰਯੋਗ ਨਿਰਮਲ ਸਿੰਘ ਸਿੱਧੂ ਜੀ ਨਾਲ ਵਧੀਆ ਗੱਲਬਾਤ ।
ਬਹੁਤ ਵਧੀਆ ਜੀ ਬੜੀ ਵਧੀਆ ਇੰਟਰਵਿਊ ਲੱਗੀ ਦਰਦ ਹੈ ਨਿਰਮਲ ਸਿੱਧੂ ਦੇ ਬੋਲਾਂ ਵਿੱਚ
ਧੰਨਵਾਦ ਜੀ ❤
ਇਹ ਸਾਡੇ ਵਿੱਚ ਘਾਟ ਹੈ ਕਿ ਅਸੀਂ ਆਪਣੇ ਗੁਰਾਂ ਦੇ ਕੀਰਤਨੀਆਂ ਦਾ ਬਣਦਾ ਸਤਿਕਾਰ ਨਹੀਂ ਕਰ ਸਕਦੇ 👏🏻👏🏻😔
ਬਹੁਤ ਖੁਸ਼ੀ ਹੋਈ ਬਾਈ ਨਿਰਮਲ ਸਿੱਧੂ ਦੀ ਕਹਾਣੀ ਸੁਣਕੇ
It's true. Every village should have one Gurdwara and One temple for everyone.
ਹਾਥੀ ਦੀ ਪੈੜ ਵਿੱਚ ਸਭ ਕੁਝ ਆ ਜਾਂਦਾ ਇਹ ਚੇਲੇ ਤਾਂ ਸਦੀਕ ਸਾਹਿਬ ਦੇ ਹਨ ਫਰੀਦਕੋਟ ਇਹਨਾਂ ਦੇ ਚੁਬਾਰੇ ਵਿੱਚ 1984 ਵਿੱਚ ਗਿਆ ਕੁਲਵਿੰਦਰ ਕੰਵਲ ਇਹਨਾਂ ਨਾਲ ਹੁੰਦੇ ਸੀ ਓਹ ਮੇਰੇ ਦੋਸਤ ਦੇ ਮਾਮੇ ਦੇ ਮੁੰਡੇ ਸਨ
Sat Sri akaal to all 🙏🙏 my favourite singer ❤ God blessing
ਬਹੁਤ ਹੀ ਵਧੀਆ ਜੀ , ਸਤਿ ਸ੍ਰੀ ਅਕਾਲ਼
🙏🙏🙏🙏🙏
ਵੀਰ ਜੀ ਭਾਈ ਨਿਰਮਲ ਸਿੰਘ ਖ਼ਾਲਸਾ ਜੀ ਜਦੋਂ ਕੀਰਤਨ ਕਰਦੇ ਸਨ ਅੱਖਾਂ ਚੋਂ ਅੱਥਰੂ ਆ ਜਾਂਦੇ ਸਨ ਸੰਗਤ ਦੇ ਮੇਹਨਤੀ ਸਨ ਪੈਸਾ ਭਾਵੇਂ ਘੱਟ ਇਕੱਠਾ ਕੀਤਾ ਹੋਣਾ ਸਿੱਖੀ ਵਿੱਚ ਨਾਮ ਕਮਾ ਗਏ
ਬਹੁਤ ਖ਼ੂਬ ਜੀਓ !!
Sidhu Saab eh gal bilkul Sahi kahi kattad waad ne bahut hi parra pa ta lokan de vich Lok aapne dharam ton door ho ge
ਸਿੱਧੂ ਬਾਈ ਹੁਣ ਤਾਂ ਬਹੁਤ ਕੁੱਛ ਮਿਲ ਗਿਆ ਹੈ। ਹੁਣ ਦਸਮੇਸ਼ ਪਿਤਾ ਜੀ ਦੀ ਬਖਸ਼ਿਸ਼ ਖੰਡੇ ਦੀ ਪਾਹੁਲ ਲੈ ਕੇ ਸਿੰਘ ਸਜ ਜਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।
Gallan sun k bahut Changa lagia🙏
ਹਰਮਨ ਥਿੰਦ ਤੇ ਟਹਿਣਾ ਸਾਹਿਬ ਜੀ ਤੁਹਾਡਾ ਵੀ ਬਹੁਤ ਵਧੀਆ ਉਦਮ ਹੈ
Waheguru ji ka khalsa waheguru ji ki Fateh 🙏🏻🚩
❤❤❤❤❤ ਬਹੁਤ ਖੂਬਸੂਰਤ ਇੰਟਰਵਿਊ
WAHEGURU JI KA KHALSA WAHEGURU JI KI FATEH
ਵਾਹ ਬਾਈ ਜੀ ਅੱਜ ਤਾਂ ਦਿਲ ਹੀ ਖੁਸ਼ ਕਰ ਦਿੱਤਾ
WELL SAID SIDHU SAAB, TODAY'S RELIGOUS IS A POISON, RELIGIOUS IS A BIG THREAT FOR HUMANITY🦂🦂🦂🦂🦂
ਸਤਸ਼੍ਰਿ ਅਕਾਲ ਜੀ ਟਹਿਣਾ ਸਾਹਿਬ
ਲੋਕਾਂ ਨੂੰ ਅੱਜ ਕੱਲ ਹਾ ਹਾ ਹੀ ਹੀ ਚੰਗਾ ਲਗਦੈ।
ਭਾਈ ਨਿਰਮਲ਼ ਸਿੰਘ ਰਾਗੀ ਜੀ ਨੂੰ ਜਾਣ ਬੂੱਝ ਕੇ ਮਾਰਿਆ ਬਾਦਲਾਂ ਨੇ ਕਰੋਨਾਂ ਦਾ ਬਹਾਨਾਂ ਬਣਾ ਕੇ ਕਿਸੇ ਸੱਚਾ ਬਿਆਨ ਦੇਣ ਕਰਕੇ ਬਾਦਲਾਂ ਖਿਲਾਫ਼।🙏
❤ Sidhu ji Tuhadi soch nu 4 chann Lagan. Harman ji Tuhadi ve gall thik h . Bache nu Toka-Taki ton Bina Bacha nahi Pad sakta.Thank you for this ❤🙏🇮🇳🍎🌹🌹♥️♥️🙏
Good 👍👍 atta 👌👌🌹💯
Nirmal Sidhu Shaib zee very very great 👍🏻 singer and great 👍🏻 person Tehna Sahib and Thind zee thanks 🙏 to bring him for interview ❤❤❤❤❤❤❤all of you guys thanks
ਸਿੱਧੂ ਜੀ ਵਾਂਗ ਹਰਵਿੰਦਰ ਗਰੇਵਾਲ ਜੀ ਨੇ ਵੀ ਇੱਕ ਧਰਮ ਸੌਂਗ ਜਿਹੜਾ ਗਾਇਆ ਸੱਚੀ ਗੱਲ ਆਖੂ ਬਾਬੇ ਨਾਨਕ ਤੋਂ ਵੱਧ ਕਿਹੜਾ ਭਾਈ ਲਹਿਣੇ ਵਾਂਗੂ ਕਿਸੇ ਧਰਮ ਨੂੰ ਬਚਾਉਣਾ ਨੀ .....
very good , Ragi Normal Singh Ji nu yaad keeta. Ik gl hor.....ਅੱਖਰ " ਙ " (ਪੜ੍ਹਾਉਣ ਵੇਲੇ " ਙ " ਖਾਲੀ ਕਹਿ ਦਿੰਦੇ ਹਾਂ) nu bohut khoob dhang naal vrtia .
ਇਹ ਫ਼ਕੀਰੀ ਲਾਇਨ ਹੈ ਨਿਰੇ ਪੈਸਿਆਂ ਦੀ ਗੱਲ ਨਹੀਂ ਹੈ
ਧੰਨਾ ਨਿਰਮਲ ਸਿੰਘ ਸਿੱਧੂ ਬਾਈ ਜੀ ❤❤❤❤
Salute to u Nirmal Sidhu Sahib G ✨✨✨✨✨✨✨✨
ਟਹਿਣਾ ਜੀ ਬਹੁਤ ਵਧੀਆ ਲੱਗਾ ।
Very good interview good program 👍👌👌🙋♀️🙏
ਮਾਂਣ ਸਤਿਕਾਰ ਤਾਂ ਦੇਣਾ ਕੀ ਐ ਲੋਕ ਰਾਗੀਆਂ ਪਾਠੀਆਂ ਨੂੰ ਲੋਕ ਮਰਾਸੀ ਓ ਸਮਝਦੇ ਆ
ਵੀਰ ਜੀ ਬਹੁਤ ਹੀ ਨਿਮਰਤਾ ਸੈਹਿਤ ਬੇਨਤੀ ਹੈ ਵੀਰੇ ਸਿੱਖੀ ਦੀ ਅਸਲੀਅਤ ਨੂੰ ਸਮਝੋ ਇੱਹ ਨਹੀ ਹੈ ਬੀ ਸੋਡੇ ਤੋ ਬਗੈਰ ਸਿੱਖੀ ਨੂੰ ਕੋਈ ਘਾਟਾ ਪੈ ਰਿਹਾ ਹੈ ਪਰ ਨਹੀ ਤੁਸੀ ਇੱਹ ਸਮਝੋ ਬੀ ਅਸੀ ਕਾਬਲ ਨਹੀ ਸੀ ਸਿੱਖੀ ਨੂੰ ਸਮਝੋ ਸਿੱਖੀ ਕੀ ਹੈ ਸਿਰ ਦੇਕੇ ਸਿੱਖੀ ਮਿਲਦੀ ਐ ਨਾ ਕੇ ਜਾਦਾ ਪੈਸੇ ਦੇ ਕੇ ਸਿੱਖ ਬਣੌਣੇ ਪੈਣ ਇੱਹ ਸਮਾ ਕਦੇ ਨੀ ਔਣਾ ਭੁੱਲ ਜੋ ਸਿੱਖ ਸਿੱਖੀ ਨੀ ਸਡਦੇ ਸਿੱਖ ਤਾਂ ਖੋਪੜੀ ਲਹਾ ਦਿੰਦੇ ਨੇ ਟੈਹਣਾ ਸਾਹਿਬ ਜੀ.. ਤੁਸੀ ਬੀ ਵਾਹ ਵਾਹ ਵਾਹ ਕਰੀ ਜਾਨੇਓ ਕ੍ਰਿਪਾ ਕਰੋ ਜੀ ..ਸਿੱਖੀ ਨੂੰ ਸਮਝੋ ਵੀਰ ਜੀ ਬੇਨਤੀ ਮਨਜੂਰ ਕਰ ਲਿਓ ਜੀ
ਪੰਜ ਪਿਆਰਿਅੇ ਸੈਹਬਾਨਾ ਨੇ ਪੈਹਲਾ ਜੀਬਨ ਦੀ ਆਸ ਸੱਡੀ ਸੀ ਨਾ ਕੇ ਕਿਸੇ ਲਾਲਚ ਪਿਸੇ ਸਿੱਖ ਬਣੇ ਸੀ ਤੁਸੀ ਹਰੋ ਮੋਨੇ ਸੋਡੀ ਕੋਈ ਲੋੜ ਨਹੀ ਸਿੱਖੀ ਨੂੰ ਸਿਆਂਣੇ ਬਣੋ ਜੀ ਤੁਸੀ ਏਨੇ ਸਿਆਣੇ ਨਹੀ ਜਿਨੇ ਸਮਝੀ ਜਾਨੇ ਓ
ਟਹਿਣਾ ਬਾਈ ਜੀ ❤
1986 ਵਿੱਚ ਮੈਂ ਦਲੇਰ ਮਹਿੰਦੀ ਹੋਰਾਂ ਨੂੰ ਪਾਠੀ ਦੀ ਰੌਲ ਬਰਕਲੀ (California) ਵਿੱਚ ਉਨ੍ਹਾਂ ਦਾ ਪਾਠ ਕਿਸੇ ਦੇ ਘਰ ਸੁਣਿਆ। ਓਨੀ ਦਿਨੀਂ ਏਨਾ ਦੇ ਵੱਡੇ ਵੀਰ ਜੀ El Sobrante ਗਿਆਨੀ ਜੀ ਦੀ ਡਿਊਟੀ ਕਰਦੇ ਹੁੰਦੇ ਸੀ ਜੌ ਕਿ ਆਪ ਵੀ ਬੁਹਤ ਰਸੀਲੇ ਸਨ। ਓਨਾਂ ਦਾ ਨਾਮ ਤਾਂ ਸ਼ਮਸ਼ੇਰ ਸਿੰਘ ਸੀ ਪਰ ਉਹ ਦਲੇਰ ਬੁਹਤ ਸਨ।
Satnam Shri Waheguru veer ji Ne bilkul Sacchi Gal gai
ਬਹੁਤ ਵਧੀਆ ਬਾਈ ਜੀ, ਮੈਂ ਵੀ ਅੰਮ੍ਰਿਤਧਾਰੀ ਸਿੰਘ ਹਾਂ, ਪਾਠੀਆਂ ਦਾ ਬੁਰਾ ਹਾਲ ਹੈ, ਲੋਕਾਂ ਦੀ ਮੱਤ ਮਾਰੀ ਗਈ, ਇਨ੍ਹਾਂ ਕੋਲ ਰਾਗੀਆਂ ਢਾਡੀਆਂ ਪ੍ਰਚਾਰਕਾਂ ਵਾਸਤੇ ਕੁਝ ਨਹੀਂ, ਬਸ ਗੰਦ ਖਾਂਣ ਪੀਣ ਅਤੇ ਗੰਦ ਸੁਣਨ ਦੇ ਆਦੀ ਹੋ ਚੁੱਕੇ ਆ,
ਇਹ ਤਾਂ ਰੌਲਾ ਪਾਉਣ ਜੋਗੇ ਆ, ਬਈ ਰਾਜ ਕਰੇਗਾ ਖਾਲਸਾ 😂😂,
ਯਾਦ ਰੱਖਿਓ ਜੇਕਰ ਰਾਗੀ ਢਾਡੀ ਕਵੀਸ਼ਰ ਪ੍ਰਚਾਰਕ ਭਾਈ ਨਾਂ ਸਾਂਭੇ, ਗੁਰੁਦੁਆਰਿਆਂ ਵਿੱਚ ਕੋਈ ਪ੍ਰਕਾਸ਼ ਕਰਨ ਵਾਲਾ ਸਿੰਘ ਨਹੀਂ ਰਹਿਣਾ, ਤੁਹਾਡੇ ਛਿੱਤਰ ਫਿਰਨਾਂ ਰੱਜ ਕੇ, ਜਵਾਨੀ ਤੁਹਾਡੀ ਬਾਹਰ ਨਿਕਲ ਚੱਲੀ, ਕੁਝ ਸਰਮ ਨੂੰ ਹੱਥ ਮਾਰੋ 🤔🙄🙄🙄😪😪😪😴😴
ਸਵਰਨ ਸਿੰਘ ਤੇ ਹਰਮਨ ਕੌਰ ਜੀ ਭਲਾ ਹੀ ਭਲਾ ਜੋ ਨਿਰਮਲ ਸਿੰਘ ਸਿੱਧੂ ਜੀ ਨੂੰ ਪੇਸ਼ ਕੀਤਾ ਬਹੁਤ ਵਧੀਆ ਲੱਗਾ ਧੰਨਵਾਦ,,,
ਬਹੁਤ ਵਧੀਆ ਸਿੱਧੂ ਸਾਬ ਜੀ
ਨਿਰਮਲ ਦਾ ਦਰਦ ਸੁਣਿਆ ਊੜੇ ਐੜੇ ਗੀਤ ਬਾਬਤ ਤੇ ਮੈਨੂੰ ਵੀ ਨਮੋਸ਼ੀ ਹੋਈ ….
legend personality nirmal sidhu sahib
ੳਅੲਸਕਕਖ ਨੂੰ ਸਲਾਮ ਹੈ ਜੀ 🙏🏿🙏🏿🙏🏿
God bless you veere both of you Tehne pind de do heere n beti Harman God bless you all 💕❤️
ਨਿਰਮਲ ਸਿੰਘ ਸਿੱਧੂ ਜੀ ਭਾਈ ਨਿਰਮਲ ਸਿੰਘ ਖਾਲਸਾ ਬਾਰੇ ਕਿਸੇ ਨੇ ਨਹੀ ਕੀਤੀ ਸਲੂਟ ਵੀਰ ਜੀ
He is leran music wtih KAMAL SHARMA WHY YOU LAYING
ਟਹਿਣਾ ਸਹਿਬ ਸੱਚੀਂ ਜਿਵੇਂ ਤੁਸੀਂ ਹਮੇਸ਼ਾ ਕਹਿੰਦੇ ਹੁੰਦੇ ਹੋ ਸੀਰਾ ਗਾਡਰ ਕੋਕਾ ਬਗੈਰਾ ਬਗੈਰਾ ਵਾਹਿਗੁਰੂ ਮੇਹਰ ਕਰੇ