Punjab 'ਚ ਇੱਥੇ ਬਣਦੀਆਂ ਘੈਂਟ ਟਰਾਲੀਆਂ | Sidhu Moosewala ਵੀ ਹੋ ਗਿਆ ਫੈਨ | Tara Singh Bilga | Trolley
ฝัง
- เผยแพร่เมื่อ 2 ม.ค. 2022
- ਪੰਜਾਬ 'ਚ ਇੱਥੇ ਬਣਦੀਆਂ ਸਭ ਤੋਂ ਘੈਂਟ ਟਰਾਲੀਆਂ
ਬਾਹਰਲੇ ਮੁਲਕਾਂ 'ਚ ਵੀ ਪਾ 'ਤੀ ਪੂਰੀ ਧੱਕ
ਮੂਸੇਵਾਲਾ ਵੀ ਹੋ ਗਿਆ ਫੈਨ
#DesPardesTv #TSB #TaraSinghBilga #Trolley #Tractor #WorldsLargestTrolley #SidhuMoosewala #Moosewala #Punjab #AmrikTurna
Facebook | / despardestvpage
Website | www.despardestv.ca
Email | info@despardestv.ca
Phone | +1 604 599 6962
ਬੋਹਤ ਵਧੀਆ ਮਿਹਨਤ ਨਾਲ ਕੰਮ ਕਰਦੇ ਵੀਰ ਜੀ ਰੱਬ ਤੁਹਾਨੂੰ ਤਰੱਕੀਆ ਬਖਸ਼ੇ
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Punjab jaisa koi nahi love u from. Maharashtra
Sidhumoosewala legend 😔😢
ਬਹੁਤ ਵਧੀਆ ਲੱਗਾ ਸਾਨੂੰ ਮਾਣ ਹੈ ਤੁਹਾਡੇ ਵਰਗੇ ਨੌਜਵਾਨ ਪੀੜ੍ਹੀ ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਹਮੇਸਾ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰੋ
ਦਰੇਆਦਿਲ🏞ਮਹਾਨ ਕਿਰਤੀ ਤਾਰਾ ਸਿੰਘ ਬਿਲ਼ਗਾ ਜਿੰਦਾਬਾਦ 💪
ਦੋਆਬੇ ਜਦੋਂ ਕਰਦੇ ਸਿਰਾ ਕਰਦੇ ਵਿਦੇਸ਼ਾਂ ਤਕ ਮਾਰ❤
ਬਹੁਤ ਹੀ ਵਧੀਆ ਟਰਾਲੀਆ ਤਿਆਰ ਕਰਦੇ ਓ ਵੀਰ ਜੀ ਪ੍ਰਮਾਤਮਾ ਤੁਹਾਨੂੰ ਤਰੱਕੀਆ ਬਖਸਣ
Loke.chand.ta.phch.ga.tarle.no...
ਵੀਰ ਜੀ ਲੋਹੜੀ ਦੀਆਂ ਲੱਖ ਲੱਖ ਵਧਾਈਆਂ ਹੋਣ 🙏🙏🙏🙏
ਟਰਾਲੀਆਂ ਉੱਪਰ ਪੁਰਾਣੇ ਪੰਜਾਬ ਦਾ ਨਕਸ਼ਾ ਬਣਾਂ ਦਿਆਂ ਕਰੋਂ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ 🙏
ਟਰਾਲੀਆਂ ਬਹੁਤ ਜ਼ਿਆਦਾ ਸੋਹਣੀਆਂ ਹਨ।
ਬਾਈ ਜੀ ਰੱਬ ਤੇਰੀ ਮੇਨਹਤ ਨੂੰ ਫੱਲ ਲਾਵੇ ਜੀ 🌹🙏🌹🥀👌🥀
ਅਸੀ ਵੀ ਟਰਾਲਾ ਤਿਆਰ ਕਰਵਾਈਆ ਸੀ ਟੀ ਐਸ ਬੀ ਵੀਰ ਤੂੰ 16ਫੁੱਟ ਵਾਲਾ
ਬਾਈ 16 ਫੁੱਟੀ ਟਰਾਲੀ ਕਿੰਨੇ ਦੀ ਬਣੀ ਸੀ ਤੇ ਕਿੰਨੇ ਟਾਈਮ ਪੈਹਲਾ
Rip Sidhu moose wala 😓😓
ਅੱਤ🔥🔥🔥
Love from bilga ❤
Waheguru waheguru waheguru waheguru waheguru waheguru waheguru ji mehar kri Baba nanka ji
ਹੈਪੀ ਬਾਈ ਦੀ ਚੰਗੀ ਅਫ਼ੀਮ ਖਾਧੀ ਲਗਦੀ ਆ। ਆਵਾਜ਼ ਦੱਸਦੀ ਆ।
Sadi phillaur tehsil lyi bahut maan wali gal aa ji tara singh bilga tralia wale and plaha agri works sade area di shaan aa dono work shops
Sidhu bai❤❤❤❤
ਟਰਾਲੀਅਾ ਬਹੁਤ ਵਧਿਅਾ ਪਰ AK47 ਲਾ ਕੇ ਕਿੳੁ ਪੰਜਾਬ ਦੇ ਮੁੰਡਿਅਾ ਦਾ ਬੈੜਾ ਗਰਕ ਕਰ ਰਹੇ ਹੌ ਕਿਸ ਪਾਸੇ ਨੂੰ ਤੌਰ ਰਹੇ ਹੌ?
Kaint banda ay bai❤️❤️
Att aa jatta 👌👌👌🔥🔥🔥🔥🔥👍👍👍
Bhut sonea Tralia bnaude ho 22G, Dil jit leea .❤❤❤❤❤👍👍👍👍👍👌👌👌👌👌😃
No.1 quality of tara Singh bilga
Dil Khus Kar Dita ji
Dabwali to
Bohat Vadya love from Pakistan 🇵🇰
Rip SIDHU MUSEAALA BRO 🥺🥺🥺
Welldone veer ji
Wahe guru je 🙏 Chardikala wich rakhe je
Good job 👍💯🤗
good job bahut wadhiya reporting
Sidhu moosewala jindabad
👍👍👍👍👍good job veer
Best reporting 👍👍
Sidhu Moose wala ne famous kar dia apko bro ❤
Best of lak bahi ji
Good job
bhut vdiaa tarali banuona eh banda
BahutBadhiaTralyanBandiaBaijiAjnewtroly. 16/7 kine devanu. Eh jarur Dasdeo Bahut Dhabadji
I love my India & my punjabis. Punjab really need work power . They have talent. Give Youth work . They can Revolutionize the Custom Fabrication industry
Beautiful Work Hard Working Man
Bhut vadia na y
Vry nice brother
Bai bahut vadhiya ji baba sukh rkhe
Very nice ਟਰਾਲੀ
Very Good Information Thanks Brother
Very nice bro 👌
Bhai ji bahut kalakar ho tussi
Vry nice traalis
Super Quality nice
beautiful work keep up the good 👍🏻
from pak
ਬਹੁਤ ਵਧੀਆ ਕੰਮ ਏ ਬਾਈ ਹੁਨਾ ਦਾ ਕੋਈ ਛੱਕ ਨੀ ਆਪਣੇ ਕੋਲ ਵੀ ਇਹਨਾ ਦੀ ਤਿਆਰ ਕਰੀ ਹੋਈ ਟਰਾਲੀ ਏ ਰਹੀ ਗੱਲ ਸਿੱਧੂ ਦੀ ਉਹਨੇ ਹੁਣ ਇੱਕ ਟਰਾਲੀ ਹੋਰ ਤਿਆਰ ਕਰਾਉਣੀ ਆਪਣੀ ਬੀਬੀ ਇਦਰਾਂ ਗਾਧੀ ਫੋਟੋ ਲਵਾਕੇ
Sira da fuddu banda sla chagl londa tampu mussa wala
Bro man na padega modification ka king PANJAB hi Hain 🔥🔥🔥
Tara Singh Bilga nice
🙏 Thanks despardes tv
Veere 13*7 size Jack wali trolley da with hissa weight kinna bn jnda ????
Bhai ji contact no please
Nice kaam veere
Nice bro good tarkter
ਨਾਂ ਬਣ ਜਾਂਦਾ ਹੈ ਕੰਮ ਵਿੱਚ ਪਰ ਨਾਂ ਬਰਕਰਾਰ ਰੱਖਣਾ ਬਹੁਤ ਔਖਾ ਹੁੰਦਾ ਹੈ । ਇਹ ਸ ਤਾਰਾ ਸਿੰਘ ਬਿਲਗਾ ਦਾ ਲਾਇਆ ਬੂਟਾ ਪਰਿਵਾਰ ਨੇ ਪਾਲਿਆ ਹੈ ਸੰਭਾਲਿਆ ਹੈ ਹੁਣ ਛਾਂ ਦਾ ਆਨੰਦ ਮਾਣ ਰਹੇ ਹਨ ।
Super 💞💞💞👍
Very good
Very Very Nice 22ji 👍🏼👍🏼🔥🔥💣
Sidhu moose wala ustad ji jindabaad
Quality is best 👌
Aapka acha Kam trali Ka talant h ji aap me bro
Top quality bai TSB brand bai g Sade kol vi ehi c 2000 sun lyi c aise new
Good a ver
Nice
TSB❤
Inhanu b Sidhu moosevala taar gya..
.
ਗੁੱਸਾ ਨੀ ਪਰਾ ਓਹਦੇ ਤੋ ਪਹਿਲਾ ਦੇ ਹੀ ਇਹ ਚੜਾਈ ਚ ਆ
👌👌👌👌💯
16 7 da ke price a ji jrror dso pump vali da
Mst ha bro
Super
Assi anna kolo 1981 ch 14 footi trally banvie c , fir 2004 ch 18 foot fir 2009 16 foot ta latest 2018 ch 25 footi
Koi trakki sale ke liye hai kya . Second hand
Motor vala small tire keep in back like stand u can pikup n drop like plane .2in back 1 in front mindle .if i made mine i will try hub motor
Attt
Very nice
Koko video bro 👌👌👌👌👌👌👌
👌👌👌👌👌👌👌👌👌👌👌🔥🔥🔥🔥🔥🔥
Rip Sidhu bhai
🤝🤝🤝
Nyc
Kya ap kashmir trolley bej sakte ho
🔥ਬਹੁੜ ਕਲਗ਼ੀਆਂ ਵਾਲੇ ਲੱਗ ਗਈ ਗ਼ੱਦਾਰਾਂ ਦੀ ਝੜੀ,ਤੇਰੀ ਕੌਮ ਦੀ ਬਾਂਹ ਕਿਸੇ ਨ ਫੜੀ,ਝੂਠ ਦੱਬੀ ਬੈਠਾ ਏ ਸੱਚਾਈ,ਹੀਰੇ ਵਰਗਾ ਇਤਿਹਾਸ ਜਾਂਦੇ ਨੇ ਢਾਹੀ,ਮੱਚ ਚਲੀ ਹੈ ਤਬਾਹੀ,ਕਿਸੇ ਪਾਸੇ ਸੱਚੀ ਕਿਰਨ ਨਜ਼ਰ ਨਾ ਆਈ,ਜਿੱਸ ਨਾਲ ਹੋਜੇ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾ ਦੀ ਰਿਹਾਈ !🔥..…….
🙏🙏🙏🙏
15 by 7 kina rate ha bhai
Trali Bahut Bhadya Banaude oh Bai ji 16/7 new Trali kine de Banu Bai ji Bahut Dhanyawad ji
Bai 1 low rpm d motor v la deni..c battery charge hove when moves .its moves without tractor if someone wants moves 1
Km /h .try kr k dekhio
1992 main traly banwai thi aaj bi mere pass h tara singh ji mene the khe h us time gaon ke ander banate the aap harjinder ji ke larke lag rahe ho village kanheri Distt Fatehabad Haryana 125120
Y ਕਿਹੜੇ ਪਿੰਡ ਆ
Veer saade priwaar ch 8 trolleyaa aa...
Sab TSB Diya ne...
Ajj di date ch agar koi new or used trolley buy Karna chounda aa.... Taa meri salaah aa... TSB manufactured trolley buy Kar lavo... Fully paisa wasool and trust worthy brand aa TSB
Hai koi used trolly for sale
Sidhu moosawala 🔥
Number ki aa vee g
Veer a Canada area a
Bahut sohni aa veer par fire extinguisher vadda lagauna chahida. Just suggestion hi aa.
ਸਾਡੇ ਚਾਚਾ ਜੀ ਹੁਣਾ ਕੋਲ ਵੀ ਹੈ 1998 ਮਾਡਲ
22 apni study bare vi dssi kuch
Hey 👋🏻 uuuuuuuuuuuuuuuuuuuuuuuuuuuuuuuuuuu
Veer ji bohat Vadia par appe na nal sidhu tempu nu na joru
ਸਾਰੀ ਟਰਾਲੀ ਵਧੀਆ ਬਹੁਤ ਪਰ ਪਾਇਪ ਵਾਲਾ ਵਿੱਡ ਦੇਸੀ ਲਗਾ ਦਿੰਦੇ ਐ ਪੈਸੇ ਉਰਿਜਿਨ ਦੇ
Sahi gll a 22 tuhadi
Good job 👍
😭😭😭😭😭😭
Punjab agro works dhuri
ਏ ਕੇ 47 ਤੇ ਖਾਲਸਤਿਨ ਲਿਖ ਕੇ ਦੇਖ ਪਰਚਾ ਪਕਾ ਪੰਡ ਵਲੋ