ไม่สามารถเล่นวิดีโอนี้
ขออภัยในความไม่สะดวก

ਅਲੋਪ ਹੋਏ ਪੰਛੀ ਇਸ ਪਿੰਡ ਵਿੱਚ ਦੁਬਾਰਾ ਆ ਗਏ || Bittu Chak Wala || Aaj Mere Naal

แชร์
ฝัง
  • เผยแพร่เมื่อ 1 ม.ค. 2019
  • ਪਿੰਡਾਂ ਵਿੱਚੋਂ ਪੰਛੀ ਕਿਉਂ ਖਤਮ ਹੋ ਗਏ ਇਸ ਪਿੰਡ ਦੀ ਕਹਾਣੀ ਦੇਖ ਕੇ ਤੁਹਾਨੂੰ ਸਭ ਕੁਝ ਸਮਝ ਆਵੇਗਾ ਕਿ ਕਿਵੇਂ ਅਸੀਂ ਇਨ੍ਹਾਂ ਦੇ ਸੰਸਾਰ ਨੂੰ ਬਚਾ ਸਕਦੇ ਹਾਂ।
    #BittuChakWala #VulnerableSpecies #NewsNumber

ความคิดเห็น • 401

  • @jaspaljhinger3016
    @jaspaljhinger3016 5 ปีที่แล้ว +38

    ਅਜੋਕੇ ਸਮੇਂ ਦੇ ਦੌਰ ਅੰਦਰ ਜਿੱਥੇ ਇਨਸਾਨ ਕੋਲ ਆਪਣੇ ਖੁਦ ਵਾਸਤੇ ਸਮਾਂ ਕੱਢਣ ਦੀ ਫੁਰਸਤ ਨਹੀਂ ਹੈ।ਅਜਿਹੇ ਸਮੇਂਵਿੱਚ ਵਾਤਾਵਰਨ ਨੂੰ ਸਮਰਪਿਤ ਵਿਚਾਰ ਧਾਰਾ ਰੱਖਣੀ ਅਤੇ ਉਸ ਨੂੰ ਅਮਲੀ ਜਾਮਾ ਪਹਿਨਾਉਣ ਆਪਣੇ ਆਪ ਵਿੱਚ ਬਹੁਤ ਮਹੱਤਵਪੂਰਨ ਕਾਰਜ ਭੁਮਿਕਾ ਹੈ ।ਇਹ ਸਭ ਦਾ ਅਹਿਸਾਸ ਉਦੋਂ ਹੁੰਦਾ ਹੈ ਜਦੋਂ ਅਸੀ ਆਪਣੇ ਆਪ ਦਾ ਇਹਨਾਂ ਕਾਰਜਾਂ ਸਾਹਮਣੇ ਮੁਲਾਂਕਣ ਕਰਦੇ ਹਾਂ ਮੇਰਾ ਇਹਨਾਂ ਪੱਵਿਤਰ ਵਿਚਾਰਾਂ ਅਤੇ ਕਾਰਜਾਂ ਨੂੰ ਤਹਿ ਦਿਲੋਂ ਸਲਾਮ ਹੈ ।ਵਾਹਿਗੁਰੂ ਆਪਣੀ ਮੇਹਰ ਸਦਾ ਤੁਹਾਡੇ ਉੱਪਰ ਬਣਾਈ ਰੱਖੇ ਜੀ ਧੰਨਵਾਦ

  • @jaggirampura555
    @jaggirampura555 5 ปีที่แล้ว +51

    ਸਲੂਟ ਐ ਬਾਈ ਸੰਦੀਪ ਜੀ ਦੀ ਸੋਚ ਨੂੰ

  • @DavinderSingh-bm6pv
    @DavinderSingh-bm6pv 5 ปีที่แล้ว +48

    ਸੱਭ ਤੋਂ ਵੱਡੀ ਸੇਵਾ

  • @ramanrana9892
    @ramanrana9892 5 ปีที่แล้ว +3

    Good Job veer 👍

  • @lifeofpandhers1638
    @lifeofpandhers1638 5 ปีที่แล้ว +74

    ਸਲਾਮ ਆ ਵੀਰ ਨੂੰ ਬਹੁਤ ਖੁਸ਼ੀ ਹੋਈ ਬਾਈ ਦੀ ਮਿਹਨਤ ਦੇਖ ਕੇ

  • @jaihind1908
    @jaihind1908 5 ปีที่แล้ว +2

    समाज में आप जैसे अच्छी सोच वाले युवाओं की बहुत जरूरत है। इस बहुत ही अच्छे कार्य के लिए धन्यवाद।

  • @basantbhullar6915
    @basantbhullar6915 5 ปีที่แล้ว +1

    ਸਲੂਟ ਆ ਵੀਰ ਜੀ ਤੁਹਾਨੂੰ ,ਬਹੁਤ ਚਿਰ ਬਾਅਦ ਚਿੜੀਆ ਦੀ ਚੀ ਚੀ ਸੁਣ ਕੇ ਮਨ ਮੰਤਰ ਮੁਗਧ ਹੋ ਗਿਆ ,ਰੱਬ ਤੁਹਾਨੂੰ ਲੰਬੀਆ ਉਮਰਾ ਤੇ ਚੜਦੀਆ ਕਲਾ ਬਖਸਣ,,

  • @kuldeepsiganya7529
    @kuldeepsiganya7529 5 ปีที่แล้ว +1

    mai teh dillon dhanvad karda y bittu chak vale da jihna ne ena badda uprala krke ajehi sakhsiat nu es jivan de sarb daur to bhatke loka sahmne lyake pes kita so slam a veer sandeep nu jo apni jan de bavjood lakhan krorha jana bchaun di rakhda hai love u Mr sandeep bawa

  • @rv7060
    @rv7060 5 ปีที่แล้ว +32

    Salute bai tere soch nuu..aaj de time ch bahut mushkil aa

  • @kultarsingh2655
    @kultarsingh2655 5 ปีที่แล้ว +2

    Really thanks brother

  • @garrymaan1030
    @garrymaan1030 5 ปีที่แล้ว +4

    Bittu 22 bahut sohni motivational interview lai k aaye.. bahut bahut dhanwad... jithe saanu es veer da dhanwad krna chahida .. ki oh birds lyi .. environment lyi kine fikarmand ne.. othe soda v bahut bahut dhanwad aa.. ki punjab .. te kehde kehde kone vichon tusi ajahe sohne upraleyan nu lokan vich pesh krde ho...

  • @gurindersingh4655
    @gurindersingh4655 5 ปีที่แล้ว +3

    “Kudrat kavan kaha vichar
    Warya na jawa ek vaar “
    (Japji sahib )
    Everybody please preserve nature.
    Good interview and message
    Thank you 🙏

  • @amarjitshergill2690
    @amarjitshergill2690 5 ปีที่แล้ว +3

    Waheguru ji bless to all of you keep up the good work brother thank's to all of you

  • @balkarsingh4612
    @balkarsingh4612 5 ปีที่แล้ว +3

    Very good
    ਇਸ ਨੂੰ ਕਹਿੰਦੇ ਆ ਚਜ ਦਾ ਕੰਮ।

  • @garrysandhu9422
    @garrysandhu9422 5 ปีที่แล้ว +3

    Awesome work

  • @user-zj2rv9ds6i
    @user-zj2rv9ds6i 4 ปีที่แล้ว +2

    ਸ਼ਾਬਾਸ਼ ਜੀ ,
    ਤੁਹਾਡੇ ਵਰਗੇ ਸਜ੍ਜਣ ਲੋਕ , ਪੰਛੀਆਂ ਦੇ ਹੀ ਨਹੀਂ ਮਾਨਵਤਾ ਦੇ ਵੀ ਹਿਤੈਸ਼ੀ ਹਨ
    ਤੁਹਾਡੀਆਂ ਕੋਸ਼ਿਸ਼ਾਂ ਸ਼ਲਾਘਾ ਯੋਗ ਹਨ
    ਕੋਸ਼ਿਸ਼ਾਂ ਤਾਂ ਕਿਹਾ , ਕਿਤੇ ਰੁਕ ਨਾਂ ਜਾਇਓ
    ਹਮੇਸ਼ਾ ਅਗਾਂ ਵਧਦੇ ਰਹੋ - - - -

  • @angrejsidhu7966
    @angrejsidhu7966 5 ปีที่แล้ว +14

    Salute aa bai tanu ta teri sooch nu yr aj da time ch adi badi sooch aa teri
    Apana pura punjab nu aa mission nl jodana chida yr
    Bai I like it yr

    • @PremjeetDhaulaOfficial
      @PremjeetDhaulaOfficial 4 ปีที่แล้ว

      9803535300 Bai sandeep dhaula ji da number a ji ehe tusi gall kar
      sakde ho
      Thanku ji

  • @jagdishmattujagdishmattu662
    @jagdishmattujagdishmattu662 3 ปีที่แล้ว

    ਪੰਛੀਆਂ ਨੂੰ ਦੇਖ ਦਿਲ ਖੁਸ਼ ਹੋ ਗਿਆ । ਬਹੁਤ ਵਧੀਆ ਉਪਰਾਲਾ ਵੀਰ।

  • @jagseerchahaljag687
    @jagseerchahaljag687 5 ปีที่แล้ว +10

    ਬਹੁਤ ਵਧੀਆ ਕੰਮ ਕਰ ਰਹੇ ਹੋ ਭਰਾ ਜੀ।
    ਬਾਈ ਜੀ ਡੀ ਏ ਪੀ ਯੂਰੀਆ ਆਦਿ ਵਾਲੇ ਗੱਟਿਆਂ ਦੇ ਧਾਗੇ ਤਿੱਤਰ ਗਟਾਰ ਆਦਿ ਦੇ ਪੈਰਾਂ ਚੁ ਫਸ ਜਾਂਦੇ ਹਨ ਜਦੋਂ ਕਿਤੇ ਇਹ ਪੰਛੀ ਉੱਡਕੇ ਕਿਸੇ ਬੇਰੀ ਆਦਿ ਤੇ ਬੈਠਦੇ ਨੇ ਤਾਂ ਇਹ ਧਾਗੇ ਬੇਰੀ ਆਦਿ ਚੁ ਫਸ ਜਾਂਦੇ ਹਨ ਹਨ।
    ਪੰਛੀ ਵਿਚਾਰਾ ਪੰਜ ਚਾਰ ਦਿਨ ਤੱਕ ਲਟਕਦਾ ਰਹਿੰਦਾ ਏ ਬਹੁਤ ਹੀ ਔਖੀ ਮੌਤ ਮਰਦਾ ਏ। ਗੱਟਾ ਖੋਲ ਕੇ ਇਸ ਧਾਗੇ ਨੂੰ ਨਸ਼ਟ ਕਰਨ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।
    ਬਹੁਤ ਬਹੁਤ ਧੰਨਵਾਦ ਜੀ

  • @punjabiludhiana332
    @punjabiludhiana332 5 ปีที่แล้ว +33

    ਮੇਰੀ ਸਾਲੀ ਕਿਸੇ ਵੀ ਸਰਕਾਰ ਦੀ ਕੋਈ ਸਪੋਟ ਨੀ ਟੀਮ ਨੂੰ
    ਸਲੂਟ ਆ ਵੀਰ ਤੇਨੂ

  • @samanaphotography4508
    @samanaphotography4508 5 ปีที่แล้ว +7

    Dil kush ho Gya Veer Da Pind Dekh ke bhohot Punn Da kam kar Reha a veer jiunda reh y dil kush kr ta ( Thanks Bittu Veer Tere v Eda De Program Banun Vaste )

  • @BaljinderSingh-di5hp
    @BaljinderSingh-di5hp 5 ปีที่แล้ว +1

    Bhut bhut vadiya soch aaa waheguru Mehar karee. Hor agge jan

  • @paramchawhan1469
    @paramchawhan1469 5 ปีที่แล้ว +3

    God bless you

  • @labhasingh1074
    @labhasingh1074 5 ปีที่แล้ว +26

    Very very good work ji .rab tuhadi life lambi kre aeda hi sewa kro tusi .Thank you bittu bai

  • @sambrar807
    @sambrar807 5 ปีที่แล้ว +3

    Salute aa 22 g thonu

  • @moosewala4030
    @moosewala4030 5 ปีที่แล้ว +17

    Waah waaaahhh bittu bai love you darling

  • @GurpreetSingh-ep5jx
    @GurpreetSingh-ep5jx 5 ปีที่แล้ว +14

    Jeonda reh mere veer,rab Teri lambi Umar Kare bohat vadhia uprala 🙏

  • @Bika12339
    @Bika12339 5 ปีที่แล้ว +2

    Birds lower ,vary nice work ,

  • @samhissowalia1626
    @samhissowalia1626 5 ปีที่แล้ว +6

    ਸਬ ਤੋਂ ਵੱਡੀ ਸੇਵਾ

  • @dakshdeep3836
    @dakshdeep3836 5 ปีที่แล้ว +2

    Salute veer tanu Teri soch nu

  • @tarandhindsa4784
    @tarandhindsa4784 5 ปีที่แล้ว +2

    Great work

  • @pritambrar3283
    @pritambrar3283 5 ปีที่แล้ว +1

    Wah wah wah great job

  • @gurdev1985
    @gurdev1985 5 ปีที่แล้ว +1

    Great job Sir

  • @sidhusurkhab5781
    @sidhusurkhab5781 5 ปีที่แล้ว +13

    bouht ਵਦੀਆ ਵੀਰ ਅਸੀ ਵੀ ਥੋਡੇ ਹਾਣੀ ਬਣਾ ਗੇ ਜੀਓ ਬਿਟੂ ਜੀ ਥੋਡਾ ਵੀ ਧਨਵਾਦ ਇੰਟਰਵਿਊ ਲਈ

  • @ManiSingh-dq1mz
    @ManiSingh-dq1mz 5 ปีที่แล้ว +1

    I really enjoyed this young man's effort to save our rural village life by recreating the dens and nests for the birds. I have a desire to see his village and the family of birds whenever I had a chance to visit punjab.Once again my congregations to this young man.

  • @pushpindershakur2485
    @pushpindershakur2485 5 ปีที่แล้ว +1

    Lakh lakh salute aa veer nu

  • @naturespreadtheloveonly5478
    @naturespreadtheloveonly5478 5 ปีที่แล้ว +4

    Wow ! great job maza hi aa gya eh video dekh k i love you brother dil se , mai v eh kam karaga

    • @PremjeetDhaulaOfficial
      @PremjeetDhaulaOfficial 4 ปีที่แล้ว

      Thanku ji
      Jroor kro bai ji
      98035 35300 Bai Sandeep Dhaula ji da number a ehe

  • @GurjeetSingh-gy8gd
    @GurjeetSingh-gy8gd 5 ปีที่แล้ว +14

    Bittu chak wala siraaa

  • @GurmeetSingh-oj8om
    @GurmeetSingh-oj8om 4 ปีที่แล้ว +1

    Whenever I see your any video I feel mentally too relax and feel fresh again, thanks brother, I will do something for birds .

  • @GurmeetSingh-oj8om
    @GurmeetSingh-oj8om 4 ปีที่แล้ว +2

    Sir you are doing great job , not less than the worship of God.

  • @kulwindermaan4552
    @kulwindermaan4552 5 ปีที่แล้ว +2

    Waheguru ji maher Karan

  • @SahilKumar-wq2ij
    @SahilKumar-wq2ij 5 ปีที่แล้ว +2

    Very nice ..."

  • @msrayat6409
    @msrayat6409 4 ปีที่แล้ว +3

    May GOD BLESS you more

  • @rampalchaudhary4441
    @rampalchaudhary4441 5 ปีที่แล้ว +1

    Good work

  • @sukhjitpannu3010
    @sukhjitpannu3010 5 ปีที่แล้ว +1

    waw v good

  • @mannajatt214
    @mannajatt214 5 ปีที่แล้ว +2

    Salute aa Pajji de hard work nu

  • @satnamhehar6484
    @satnamhehar6484 5 ปีที่แล้ว +2

    God bless you vre

  • @ManpreetSingh-up6ls
    @ManpreetSingh-up6ls 5 ปีที่แล้ว +4

    Being Human real job EXCELLENT

  • @sukhrajchatha3592
    @sukhrajchatha3592 5 ปีที่แล้ว +1

    Raab lambi umer deve y tainu salute aa y teri soch nu

  • @js-nl9lk
    @js-nl9lk 5 ปีที่แล้ว +2

    Good work g God bless u

  • @GoldySingh-vq2cu
    @GoldySingh-vq2cu 5 ปีที่แล้ว +3

    God bless you vr

  • @kuldeepsinghkuldeepsingh9650
    @kuldeepsinghkuldeepsingh9650 5 ปีที่แล้ว

    ਬਹੁਤ ਵਧੀਆ ਢੰਗ ਨਾਲ ਕੰਮ ਕਰ ਰਹੇ ਹੋ ਸੰਦੀਪ ਸਿੰਘ ਜੀ ।।

  • @sandeepbawa7415
    @sandeepbawa7415 5 ปีที่แล้ว

    sat Shri akal g sare veeran bhaina dostan nu g me dilon thx krda y bittu Chak Vala g da nd sare lokan da jina ne sade kam vich poora Sath dita nd de rahe ne jo veer support kr rahe ne housla deke ohna nu dilon satkaar

  • @Karansingh-tr9iu
    @Karansingh-tr9iu 5 ปีที่แล้ว +1

    Great work bai g

  • @Gamerz_Abhi
    @Gamerz_Abhi 5 ปีที่แล้ว +3

    22 ji good..... work

  • @jasvirkaur7599
    @jasvirkaur7599 5 ปีที่แล้ว +2

    ਬਹੁਤ ਹੀ ਵਧੀਆ ਵੀਰ ਜੀ ❤👌

  • @taranbadesha3339
    @taranbadesha3339 5 ปีที่แล้ว +3

    keep it brothers ....jeonde vasde raho

  • @Khan-vw4ev
    @Khan-vw4ev 5 ปีที่แล้ว

    Very Goooood job veer ji 🙏 WAHEGURU🙏 Tuhanu lammi Umar bakshe

  • @kuldeepbrar1979
    @kuldeepbrar1979 3 ปีที่แล้ว +1

    ਬਹੁਤ ਵਧੀਆ ਉਪਰਾਲਾ ਬਾਈ ਜੀ

  • @GurjeetSingh-gy8gd
    @GurjeetSingh-gy8gd 5 ปีที่แล้ว +1

    Bhut jada vadia soch a bittu bai teri

  • @kulbirkaur9042
    @kulbirkaur9042 5 ปีที่แล้ว +5

    Extraordinary work .

  • @minipasiana9341
    @minipasiana9341 5 ปีที่แล้ว +1

    Dil kush ho gya y g slam a tanu

  • @deepa12917
    @deepa12917 5 ปีที่แล้ว +4

    ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ

  • @canadianpunjabi9186
    @canadianpunjabi9186 5 ปีที่แล้ว +2

    Sandeep g great work keep it up

  • @goldymangat468
    @goldymangat468 ปีที่แล้ว

    ਵੈਰੀ ਗੁੱਡ ਜਾਣਕਾਰੀ ਲੱਗੇ ਰਹੋ ਵੀਰੋ ਫੁੱਲ ਸਪੋਰਟ ਫਾਰ ਯੂ। ਆਹਲਿਆਂ ਵਾਰੇ ਹੋਰ ਖੋਜ ਕਰਨ ਦੀ ਲੋੜ ਹੈ

  • @sudhanshusingla9156
    @sudhanshusingla9156 5 ปีที่แล้ว +20

    tusi ta kmaal krti veer ji

  • @ravinder2373
    @ravinder2373 5 ปีที่แล้ว +5

    Salute a veere thonu 🙏🙏🙏 bohat vadia reporting a tohadi ❤️

  • @kabootrcareingtipskbootrca1914
    @kabootrcareingtipskbootrca1914 5 ปีที่แล้ว +1

    THNK U G

  • @SumitSharma-xe7xt
    @SumitSharma-xe7xt 5 ปีที่แล้ว

    Inspirational ho tusi pji.... Dil khush ho gya tuhada kam dkh k ....

  • @shasha8844
    @shasha8844 5 ปีที่แล้ว

    Bahut sohni soch.sandip y jiunde raho🙌🐦🐤🌲🌹🌴🌳🌲🌿🌿🌼🌻🌸🍁🌱🌷🌺🍃🍍🌾🌿🌿🍀🌹🌲🌱🌳🏡🏡💐♻🌟🌟🌟🌟🌟✅✅✅✅

  • @ARSENALS-cn8mv
    @ARSENALS-cn8mv 5 ปีที่แล้ว

    Bahut vadiya ehs veer vangu har 1 veer nu koi na koi uprala karna chahuda..waheguru mehar karan sariyan te.

  • @atinderpalbenipal3869
    @atinderpalbenipal3869 5 ปีที่แล้ว

    Salute ae bai tera udhma nu...bs apni soch nu Punjab de hr varg tak pahunchao....

  • @yesghumman1
    @yesghumman1 5 ปีที่แล้ว

    ਮੈਂ ੨੦੦੫ ਚ ਕਨੇਡਾ ਆ ਗਿਆ ਉਸ ਤੋਂ ਪਹਿਲਾਂ ਤੱਕ ਪਪੀਹੇ ਬਹੁਤ ਸਨ।੨੦੦੮ ਦੁਬਾਰਾ ਇੰਡੀਆ ਆ ਗਿਆ ਉਦੋਂ ਤੱਕ ਪਪੀਹੇ ਖਤਮ ਹੋ ਗਏ। ਇਸ ਦੀ ਅਵਾਜ਼ ਸੁਣ ਕੇ ਲੋਕ ਕੋਇਲ ਸਮਝਦੇ ਸਨ।ਇਸਦੀ ਸ਼ਕਲ ਸ਼ਿਕਰੇ ਵਰਗੀ ਹੁੰਦੀ ਹੈ।ਚੰਡੀਗੜ੍ਹ ਵਿਖੇ ਮੌਜੂਦ ਹਨ।ਬੰਬੀਹਾ,ਸਾਰੰਗ ਤੇਚਾਤਿ੍ਰਕ ਵੀ ਇਸੇ ਦੇ ਨਾਮ ਹਨ।ਮੈਂ ਤਾਂ ਕਨੇਡਾ ਦਾ ਹੋ ਕੇ ਰਹਿ ਗਿਆ।ਤੁਸੀਂ ਜਸਪ੍ਰੀਤ ਸਿੰਘ ਰੋਪੜ ਵਾਲ਼ਿਆਂ ਨਾਲ ਜ਼ਰੂਰ ਰਾਬਤਾ ਰੱਖੋ।ਉਹ ਇਸ ਮਾਮਲੇ ਦੇ ਮਾਹਿਰ ਤੇ ਨੇਕ ਆਦਮੀ ਹਨ।ਤੁਹਾਡਾ ਉਪਰਾਲਾ ਦਿਲ ਨੂੰ ਛੂਹਣ ਤੇ ਦਿਲ ਨੂੰ ਢਾਰਸ ਦੇਣ ਵਾਲਾ ਹੈ।ਵੀਡੀਉ ਬਣਾਉਣ ਵਾਲਾ ਕਮਾਲ ਹੈ।ਮੇਰਾ ਨੰਬਰ ੦੦੧-੬੪੭-੭੦੪-੪੩੦੭ ਹੈ ਆਪਣੇ ਦਿਉਰ।

  • @Gill-eq7vf
    @Gill-eq7vf 5 ปีที่แล้ว +6

    ਸਲਾਮ ਆ ਵੀਰ ਨੂੰ

  • @RAJ5164236894
    @RAJ5164236894 5 ปีที่แล้ว +4

    Rajveer Singh from USA great job Chanel te Sandeep veere nu Waheguru Ji Chardi Kala vich rakhan

    • @balrajsinghgill3029
      @balrajsinghgill3029 5 ปีที่แล้ว +1

      veer i want do this work but some problms ne please help

    • @PremjeetDhaulaOfficial
      @PremjeetDhaulaOfficial 4 ปีที่แล้ว

      @@balrajsinghgill3029 9803535300 te bai sandeep ji naal gall kar leyo ji

  • @heerasingh3264
    @heerasingh3264 2 ปีที่แล้ว

    ਵੀਰ ਦੀ ਸੋਚ ਨੂੰ ਸਲਾਮ

  • @msrayat6409
    @msrayat6409 4 ปีที่แล้ว +2

    Great job g keep IT up g

  • @50calorie82
    @50calorie82 5 ปีที่แล้ว +3

    Good job. Finally someone is taking action.

  • @sukhnamdhaliwal1928
    @sukhnamdhaliwal1928 5 ปีที่แล้ว +1

    Good 22g

  • @gurusarloft2567
    @gurusarloft2567 5 ปีที่แล้ว +2

    good bro

  • @deepysangar7390
    @deepysangar7390 5 ปีที่แล้ว +1

    Very nice job veer di . I completely agree with his talks .

  • @noorstudio9092
    @noorstudio9092 5 ปีที่แล้ว +2

    Good work..Keep it up.

  • @jagdisht4763
    @jagdisht4763 5 ปีที่แล้ว

    Bahut vadia uprala Jo k Punjab de sare pinda de loka nu krna chahia ha te keetnashak dvaia di varto nhi krni chahidi

  • @happybhattal6233
    @happybhattal6233 5 ปีที่แล้ว +1

    Good bro

  • @gaukissan1537
    @gaukissan1537 5 ปีที่แล้ว +2

    Love you veer ... tu bilkul mere warga ...

  • @baljindersingh1010
    @baljindersingh1010 5 ปีที่แล้ว

    Wah g wah oh jio mere Punjabi Sher ah a asal sewa wah g wah rab tuhanu bhut khush rakhe 🙏🙏🙏🙏🙏🙏

  • @BaljinderSingh-ui1uh
    @BaljinderSingh-ui1uh 5 ปีที่แล้ว +1

    Nice work vir ji

  • @baljindergrewal96
    @baljindergrewal96 5 ปีที่แล้ว +6

    great work bai schi

  • @simk9743
    @simk9743 5 ปีที่แล้ว +1

    Very nice 👍 👍👍🙏

  • @DavinderSingh-hh7rb
    @DavinderSingh-hh7rb 5 ปีที่แล้ว +1

    Great bhagy

  • @jaswindergalib
    @jaswindergalib 5 ปีที่แล้ว +1

    Very good sounds behind by birds

  • @sudhanshusingla9156
    @sudhanshusingla9156 5 ปีที่แล้ว +11

    rabb thaunu lmbi umer deve

  • @ramandeepmohal5146
    @ramandeepmohal5146 5 ปีที่แล้ว +7

    well done bro

  • @tejvirdhaliwal6406
    @tejvirdhaliwal6406 5 ปีที่แล้ว

    Very very good work

  • @HarpalSingh-uv9ko
    @HarpalSingh-uv9ko 5 ปีที่แล้ว +2

    bht vadiya bittu Veer.

  • @GoldySingh-vq2cu
    @GoldySingh-vq2cu 5 ปีที่แล้ว

    Bai hor wa bittu vr jo kam karde o ta theek wa par video dekh bhut kuz sikhan nu milda wa vr thanks

  • @mohansidhu64
    @mohansidhu64 5 ปีที่แล้ว +1

    very good and great work

  • @tarsemranu5805
    @tarsemranu5805 5 ปีที่แล้ว +2

    Good brother

  • @pkparminder
    @pkparminder 5 ปีที่แล้ว

    Very good work

  • @robinbhatti2967
    @robinbhatti2967 5 ปีที่แล้ว

    So nice video thanks veer