ਅਜਿਹੇ ਪੌਦੇ ਜੋ ਘਰ ਵਿੱਚ ਲਗਾਉਣ ਤੇ ਪੂਰੇ ਪਿੰਡ ਨੂੰ ਬਿਮਾਰੀ ਤੋਂ ਬਚਾਉਦੇ I Best Medicnal Plants For Health

แชร์
ฝัง
  • เผยแพร่เมื่อ 10 ก.ย. 2024
  • ਰੇਸ਼ਮ ਆਯੁਰਵੈਦਿਕ ਫਾਰਮ ਤੇ ਨਰਸਰੀ ਤੋਂ ਸੁਰਿੰਦਰ ਸਿੰਘ ਨਾਗਰਾ ਆਮ ਚਕਿਤਸਕ ਪੌਦਿਆ ਦੇ ਫਾਇਦਿਆ ਬਾਰੇ ਜਾਣਕਾਰੀ ਦਿੰਦੇ ਹੋਏ। ਇਹ ਅਜਿਹੇ ਪੌਦ ਹਨ ਜਿੰਨਾ ਬਾਰੇ ਕਿਸਾਨਾਂ ਨੂੰ ਜਾਂ ਤਾ ਜਾਣਕਾਰੀ ਨਹੀ ਮਿਲਦੀ ਤੇ ਜਾਂ ਉਹ ਆਪ ਲਗਾਉਦੇ ਹੀ ਨਹੀ। ਆਓ ਜਾਣਦੇ ਹਾਂ ਉਨਾਂ ਵੱਖਰੇ ਤੇ ਗੁਣਕਾਰੀ ਪੌਦਿਆ ਦੇ ਗੁਣਾਂ ਬਾਰੇ। ਖੇਤੀਬਾੜੀ ਅਤੇ ਪਸ਼ੂ-ਪਾਲਣ ਬਾਰੇ ਆਪਣੇ ਸਾਰੇ ਸਵਾਲ ਤੁਸੀ ਆਪਣੀ ਖੇਤੀ ਐਪ ਵਿੱਚ ਪੁੱਛ ਸਕਦੇ ਹੋ।
    ਡਾਊਨਲੋਡ ਕਰੋ ਅਪਣੀ ਖੇਤੀ ਐਪ ਅਤੇ ਆਪਣਾ ਸਵਾਲ ਲਿਖ ਕੇ ਸਬਮਿਟ ਕਰੋ।
    ਪਾਓ ਸਹੀ ਜਾਣਕਾਰੀ ਸਹੀ ਸਮੇ 'ਤੇ।
    ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
    ਐਂਡਰਾਇਡ: bit.ly/2meysXf
    ਆਈਫੋਨ: appsto.re/in/j...
    ਅਪਣੀਖੇਤੀ ਫੇਸਬੁੱਕ ਪੇਜ: / apnikhetii
    ਹੋਰ ਖੇਤੀ ਵੀਡੀਓ ਦੇਖਣ ਲਈ ਸਾਡਾ ਯੂਟਿਊਬ ਪੇਜ਼ ਜਰੂਰ ਸਬਸਕ੍ਰਾਈਬ ਕਰੋ
    / apnikheti
    ਹੋਰ ਵੀਡੀਓ :
    ਜਾਣੋ ਮਾਰਚ ਦੇ ਖੇਤੀ ਮੇਲਿਆਂ ਦੀ ਤਰੀਕ, ਤੇ ਇਸ ਵਾਰ ਕੀ ਹੋਵੇਗਾ ਨਵਾਂ I P.A.U. | Kisan Mele 2019 :
    www.youtube.co....
    ਆਖਿਰ ਕਿਵੇਂ ਮਸ਼ਹੂਰ ਹੋਇਆ ਬਰਗਾੜੀ ਗੁੜ, ਦੇਖੋ ਖਾਸ ਮੁਲਾਕਾਤ I Sugarcane processing | Bargari Gur Organic farming certification
    www.youtube.co....
    ਡੇਅਰੀ ਲੋਨ ਲੈਣ ਦਾ ਪੂਰਾ ਤੇ ਸਹੀ ਤਰੀਕਾ ਜਾਣੋ I Dairy Loan I Pashu Loan Scheme :www.youtube.co....
    पशु के गाभिन करवाने के लिए अब खिलाये लड्डू I Animals heat problem Solution : www.youtube.co....
    ਇਸ ਤਰੀਕੇ ਨਾਲ ਸੂਰ ਪਾਲ ਕੇ ਕੀਤੀ ਜਾਂਦੀ ਹੈ ਚੰਗੀ ਕਮਾਈ| How to Start Pig Farming| Piggery
    www.youtube.co....

ความคิดเห็น • 330

  • @ApniKheti
    @ApniKheti  5 ปีที่แล้ว +7

    ਇਸ ਤਰ੍ਹਾਂ ਦੀਆਂ ਖੇਤੀਬਾੜੀ ਅਤੇ ਪਸ਼ੂ ਪਾਲਣ ਨਾਲ ਜੁੜੀ ਹੋਰ ਜਾਣਕਾਰੀ ਦੇ ਲਈ ਹੁਣੇ ਡਾਊਨਲੋਡ ਕਰੋ Apni Kheti ਮੋਬਾਈਲ ਐਪਲੀਕੇਸ਼ਨ
    ਐਂਡਰਾਇਡ ਲਈ: bit.ly/2ytShma
    ਆਈਫੋਨ ਲਈ: apple.co/2EomHq6
    ਹੋਰ ਕਿਸਾਨੀ ਨਾਲ ਜੁੜੀਆਂ ਨਵੀਆਂ ਵੀਡਿਓਜ਼ ਦੇਖਣ ਦੇ ਲਈ ਆਪਣੀ ਖੇਤੀ ਦਾ ਵੱਟਸ ਅੱਪ ਨੰਬਰ ਆਪਣੇ ਫੋਨ ਦੀ ਕੰਟੈਕਟ ਲਿਸਟ ਵਿਚ ਸੇਵ ਕਰੋ।

    • @BhupinderSingh-ul8im
      @BhupinderSingh-ul8im 3 ปีที่แล้ว

      ਬਹੁਤ ਵਧੀਆ ਜੀ

    • @adrielismael1904
      @adrielismael1904 3 ปีที่แล้ว

      sorry to be so offtopic but does any of you know a tool to get back into an instagram account..?
      I stupidly lost the login password. I would appreciate any assistance you can give me!

    • @eastonbenson4495
      @eastonbenson4495 3 ปีที่แล้ว

      @Adriel Ismael Instablaster :)

    • @adrielismael1904
      @adrielismael1904 3 ปีที่แล้ว

      @Easton Benson thanks for your reply. I found the site on google and Im in the hacking process atm.
      Seems to take a while so I will reply here later when my account password hopefully is recovered.

    • @adrielismael1904
      @adrielismael1904 3 ปีที่แล้ว

      @Easton Benson It worked and I now got access to my account again. I'm so happy!
      Thanks so much you saved my account !

  • @user-bv8lu6gm1m
    @user-bv8lu6gm1m 3 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।।

  • @anitakaur8171
    @anitakaur8171 5 ปีที่แล้ว +5

    Wao this is very good step for our climate and health good work babaji

  • @jaskarnsandhu7918
    @jaskarnsandhu7918 5 ปีที่แล้ว +20

    Wahh ji wahh. ਹਰੇਕ ਘਰ ਵਿੱਚ ਏਹ ਪੋਦੇ ਹੋਣੇ ਚਾਹੀਦੇ ਹਨ

  • @surjitsoin968
    @surjitsoin968 5 ปีที่แล้ว +2

    Very good advise for turmeric herbs we should gow

  • @balvindersingh3582
    @balvindersingh3582 5 ปีที่แล้ว +3

    ਵਡਮੁੱਲੀ ਤੇ ਬਹੁਤ ਵਧੀਆ ਜਾਣਕਾਰੀ ....
    ਮਿਹਰਬਾਨੀ ਜੀ ...

  • @maamanbhagatkechele6354
    @maamanbhagatkechele6354 5 ปีที่แล้ว +2

    Very nice

  • @daljeetkaler8652
    @daljeetkaler8652 5 ปีที่แล้ว +2

    ਬਹੁਤ ਵਧੀਆ ਜਾਣਕਾਰੀ ਧੰਨਵਾਧ

  • @soniasonia2403
    @soniasonia2403 5 ปีที่แล้ว +5

    ਬਾਹੁਤ ਵਧਿਅਾ ਜਾਣਕਾਰੀ ਦਿੱਤੀ ਹੈ ਤੁਸੀ ਬਾਪੂ ਜੀ .ਧੰਨਵਾਦ ਜੀ.

    • @FalrajSharma
      @FalrajSharma 5 ปีที่แล้ว

      🌸🌸 *ਪ੍ਰਣਾਮ ਅਧਿਆਪਕ ਨੂੰ* 🌸🌸
      ਜਿੰਨਾ ਦੀ ਮਿਹਨਤ ਨਾਲ ਅਸੀਂ
      ਕੰਕਰ ਤੋਂ ਮੋਤੀ ਬਣ ਗਏ
      ਹਰ ਦਿਲ ਚ ਵੱਸ ਸਕੀਏ
      ਓ ਜੋਤੀ ਬਣ ਗਏ
      ਅਸੀਂ ਜ਼ਿੰਦਗੀ ਚ ਪਾਏ ਮੁਕਾਮ ਇੰਨੇ ਉੱਚੇ
      ਕਿ ਹਰ ਇੱਕ ਲਈ ਮਿਸਾਲ ਬਣ ਗਏ।
      *ਵਿੱਦਿਆ ਦਾ ਮਹਾਨ ਦਾਨ ਦੇਣ ਦੇ ਨਾਲ-ਨਾਲ ਜ਼ਿੰਦਗੀ ਜਿਉਣਾ ਸਿਖਾ ਕੇ ਉੱਚੀਆਂ ਮੰਜ਼ਿਲਾਂ 'ਤੇ ਪਹੁੰਚਾਉਣ ਵਾਲੇ ਅਧਿਆਪਕਾਂ ਦੀ ਉਸਤਿਤ ਚ ਗਾਇਆ ਗੀਤ। ਜ਼ਰੂਰ ਸੁਣੋ ਤੇ ਅੱਗੇ ਆਪਣੇ ਪਿਆਰੇ ਅਧਿਆਪਕਾਂ ਦਾ ਇਸ ਸਭ ਲਈ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਇਹ ਗੀਤ ਸਮਰਪਿਤ ਕਰ ਮਾਣ ਵਧਾਓ।*
      th-cam.com/video/CitA7l5hoDc/w-d-xo.html

  • @sewasinghdhillon2358
    @sewasinghdhillon2358 5 ปีที่แล้ว +3

    Very nice information ji
    Thanks

  • @JaswinderKaur-zw8zr
    @JaswinderKaur-zw8zr 5 ปีที่แล้ว +2

    Sat sri akaal g

  • @jasspreetmarahar7809
    @jasspreetmarahar7809 5 ปีที่แล้ว +6

    Good Information

  • @kuldeepbrar7393
    @kuldeepbrar7393 5 ปีที่แล้ว +2

    Bhut vdia baba ji

  • @sarwansinghchandi6250
    @sarwansinghchandi6250 ปีที่แล้ว

    Good 👍

  • @physicsactivities4774
    @physicsactivities4774 5 ปีที่แล้ว +1

    good

  • @soniyasharma1123
    @soniyasharma1123 5 ปีที่แล้ว +6

    ❤️ਭਰਾਵੋ ਲੋਕਾਂ ਨੂੰ ਜਾਗਰੂਕ ਕਰੋ

  • @IqbalSingh-ez2qr
    @IqbalSingh-ez2qr 5 ปีที่แล้ว +1

    ਵਾਹਿਗੁਰੂ ਜੀ

  • @gsdakha3763
    @gsdakha3763 5 ปีที่แล้ว +3

    ਵਹਿਗੁਰੁ ਜੀ

  • @singhgurjit8614
    @singhgurjit8614 5 ปีที่แล้ว +6

    Wah sardar ji waheguru ji

  • @user-gp7bb5je5b
    @user-gp7bb5je5b 5 ปีที่แล้ว +3

    ਜੀ ਬਾਪੂ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਪਰ ਜਿਹੜੇ ਵੀਰ ਏ ਆਖ ਦੇ ਨੇ ਜੀ ਅਪਣਾ ਫੋਨ ਨੰਬਰ ਦੇਵੋ ਜੀ ਉਨ੍ਹਾਂ ਵੀਰਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਪਹਿਲਾਂ ਪੂਰੀ ਵੀਡੀਓ ਸੁਣਕੇ ਵੇਖੋ ਨੰਬਰ ਦਿੱਤਾ ਹੈ ਜਾਂ ਨਹੀਂ ਪਰ ਬਾਪੂ ਜੀ ਅਪਣਾ ਫੋਨ ਨੰਬਰ ਵੀ ਦਿੱਤਾ ਹੈ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ

  • @rummichawla
    @rummichawla 5 ปีที่แล้ว +3

    waheguru bless you baba ji your information is so helpful if every body start doing thankyou

  • @jorawarasingh2015
    @jorawarasingh2015 5 ปีที่แล้ว +2

    Very good baba ji

  • @maamanbhagatkechele6354
    @maamanbhagatkechele6354 5 ปีที่แล้ว +1

    Good jio

  • @nihaaldhillon8594
    @nihaaldhillon8594 5 ปีที่แล้ว +9

    ਬਹੁਤ ਸਹੀ ਕਿਹਾ ਵੀਰ ਜੀ

    • @shravankumar8972
      @shravankumar8972 5 ปีที่แล้ว

      Please give delails on whatsapp 9621995581

    • @avtarsinghnagra1012
      @avtarsinghnagra1012 5 ปีที่แล้ว

      NIHAAL DHILLON ji please send msg to 9814305864

  • @ramanjot7889
    @ramanjot7889 5 ปีที่แล้ว +1

    Thxxxx

  • @armaanguraya3575
    @armaanguraya3575 5 ปีที่แล้ว +1

    Nice

  • @Jattboy.6633
    @Jattboy.6633 5 ปีที่แล้ว +3

    Very nice information ji

  • @gursukh6979
    @gursukh6979 4 ปีที่แล้ว +1

    Satshri akaal uncle g

  • @bikramjitsingh9379
    @bikramjitsingh9379 5 ปีที่แล้ว +1

    Thanks

  • @bhupindersingh-kt2cc
    @bhupindersingh-kt2cc 5 ปีที่แล้ว +2

    ਬਹੁਤ ਵਧੀਅਾ ਜੀ

  • @kingss.k3027
    @kingss.k3027 5 ปีที่แล้ว +1

    Very good khalsa ji

  • @Gurmeetsingh-pn9je
    @Gurmeetsingh-pn9je 5 ปีที่แล้ว +2

    Good👌👌

  • @preetnatheha424
    @preetnatheha424 3 ปีที่แล้ว +1

    ਸ੍ਰੀ ਮਾਨ ਜੀ ਕਿਰਪਾ ਕਰਕੇ ਦੱਸਿਆ ਜਾਵੇ ਕਿ ਮੈਨੂੰ ਅਸ਼ਵਗੰਧਾ ਦੇ ਪੌਦੇ ਚਾਹੀਦੇ ਹਨ ਤੁਹਾਡੇ ਕੋਲੋਂ ਮਿਲ ਸਕਦੇ ਹਨ ਕਿ ਨਹੀਂ
    ਜੇ ਮਿਲ ਸਕਦੇ ਹਨ ਤਾਂ ਕੀ ਕੀਮਤ ਤੇ

    • @surindernagra3928
      @surindernagra3928 3 ปีที่แล้ว +1

      Please contact us at
      9814305864

    • @whitegameryt3700
      @whitegameryt3700 3 ปีที่แล้ว

      ਅਸ਼ਵਗੰਧਾ ਤਾਂ ਲਗਭਗ ਪੰਜਾਬ ਦੇ ਖੇਤਾਂ ਦੀ ਆਸ-ਪਾਸ ਖਾਲੀ ਜਗ੍ਹਾ ਤੇ ਬਹੁਤ ਹਨ। ਜਾਣਕਾਰੀ ਦੀ ਲੋੜ ਹੈ ਜੀ, ਇਸ ਨੂੰ ਪੇਂਡੂ ਲੋਕ ਰਤਕਾਂ ਦਾ ਬੂਟਾ ਵੀ ਆਖਦੇ ਹਨ। ਸਾਡੇ ਖੇਤਾ ਲਾਗੇ ਬਹੁਤ ਹਨ ਜੀ।

  • @lahoria2177
    @lahoria2177 5 ปีที่แล้ว +1

    boht vdia baba gg

  • @baljeetkaur1417
    @baljeetkaur1417 3 ปีที่แล้ว

    👍

  • @subashsharma9356
    @subashsharma9356 5 ปีที่แล้ว +1

    Singh Sahib good information

  • @amrinderboparai1966
    @amrinderboparai1966 5 ปีที่แล้ว

    Very very good bapu ji good massage ji

  • @manpreetchahal3246
    @manpreetchahal3246 5 ปีที่แล้ว +1

    Bohoot vadiyaa Bapu ji

  • @jugrajcheemajee3187
    @jugrajcheemajee3187 3 ปีที่แล้ว

    👌👌👌👌👌

  • @sukhrajsingh2116
    @sukhrajsingh2116 5 ปีที่แล้ว +4

    baba Ji bout vadiaa aa meri wife nu bache Dani ch rasoli aa os da Ki eelaj hai

  • @sambajwa8790
    @sambajwa8790 5 ปีที่แล้ว

    👍👍

  • @kuldipkaur5436
    @kuldipkaur5436 5 ปีที่แล้ว +4

    Wow 🙏🙏good information

  • @jasbirkaur7878
    @jasbirkaur7878 2 ปีที่แล้ว

    ਸਰਪਗੰਦਾ ਦੀ ਵਰਤੋਂ ਕਿਹੜੀ ਬਿਮਾਰੀ ਲੲੀ ਕਰਨੀ ਤੇ ਕਿਵੇਂ ਕਰਨੀ ਹੈ। ਪੁੱਤਰ ਜੀਵਾ ਦੀ ਵਰਤੋਂ ਕਿਹੜੀ ਬਿਮਾਰੀ ਤੇ ਕਿਵੇਂ ਕਰਨੀ ਹੈ ਜੀ

  • @rajwantdhami6008
    @rajwantdhami6008 3 ปีที่แล้ว +1

    Paaji eah jadibutti wale buttay kinda milangay

    • @ApniKheti
      @ApniKheti  3 ปีที่แล้ว

      इस जानकारी के लिए कृपया अपना सवाल अपनी खेती ऐप पर पूछें,
      उस में माहिर आपको पूरी जानकारी दे देंगे।
      ऐप डाउनलोड करने के लिए नीचे दिए लिंक पर क्लिक करें:
      एंड्रॉयड के लिए : bit.ly/2ytShma
      आईफोन के लिए: apple.co/2EomHq6

  • @maths4915
    @maths4915 5 ปีที่แล้ว +1

    Parmatma tuhada bhala kare

  • @speedrecordssong8352
    @speedrecordssong8352 3 ปีที่แล้ว +1

    Sir insolee chandeni kine da milu ga g

  • @jasmeetsingh4952
    @jasmeetsingh4952 5 ปีที่แล้ว +1

    Waheguru ji. Bahut vadia kam kar raheo baba ji

  • @jasbirkaur7878
    @jasbirkaur7878 2 ปีที่แล้ว

    Sugar plant tuhadey kolon. La k gyee c growth nahi ho rhee os di

  • @SukhwinderSingh-qd6fs
    @SukhwinderSingh-qd6fs 4 ปีที่แล้ว +3

    ਹਰ ਘਰ ਵਿਚ ਇਹ ਪੌਦੇ ਲਾਉਣੇ ਚਾਹੀਦੇ ਹਨ

    • @ApniKheti
      @ApniKheti  4 ปีที่แล้ว +1

      ਆਪਣੇ ਸੁਝਾਅ ਸਾਂਝੇ ਕਰਨ ਲਈ ਧੰਨਵਾਦ ਜੀ
      ਖੇਤੀਬਾੜੀ ਅਤੇ ਪਸ਼ੂਪਾਲਣ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਆਪਣੀ ਖੇਤੀ ਮੋਬਾਈਲ ਐੱਪ ਵਿੱਚ ਮਾਹਿਰਾਂ ਤੋਂ ਆਪਣਾ ਸਵਾਲ ਪੁੱਛ ਸਕਦੇ ਹੋ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰਾਇਡ: bit.ly/2ytShma
      ਆਈ-ਫੋਨ: apple.co/2EomHq6

    • @surindernagra3928
      @surindernagra3928 4 ปีที่แล้ว

      Thanks Ji,
      Please visit Resham Ayurvedic Nursery Kartarpur district Jalandhar Punjab
      Please contact
      9814305864
      9781620010

  • @MsAkeelahmed
    @MsAkeelahmed 5 ปีที่แล้ว +2

    👌👌👌👌👌👌👌👌👌👌

  • @chardapunjab8475
    @chardapunjab8475 5 ปีที่แล้ว

    Wah ji Wah 👍👍🌹

  • @fojjiwithfarmer6446
    @fojjiwithfarmer6446 5 ปีที่แล้ว +1

    Jyonde rho bapu g
    Baba Bohed

  • @mammaland1625
    @mammaland1625 5 ปีที่แล้ว +1

    Agar tussi disruption box ch sare plant de naam tussi english ya Hindi name likh do daan badi help hoyegi plss name menu which share plants chahidy ne taaki m lgawa sakan

    • @avtarsinghnagra1012
      @avtarsinghnagra1012 5 ปีที่แล้ว

      chinna help ji
      Please contact
      Resham Ayuvadic Nursery kartarpur district jalandhar Punjab
      9814305864
      9781620010

  • @preetirozy2488
    @preetirozy2488 ปีที่แล้ว

    waheguru ji aa plant sanu cahede nai tuse online behj sakde ho

  • @PalMoga-zx8uj
    @PalMoga-zx8uj 5 ปีที่แล้ว

    Khalsa ji ilachi de butte ton ellergi hundi khnde jankari deo ji sachi gll eh

  • @bikramjitsingh9379
    @bikramjitsingh9379 5 ปีที่แล้ว +1

    But but dhanwad

  • @sukhdeepsinghsingh1248
    @sukhdeepsinghsingh1248 3 ปีที่แล้ว

    Bapu ji sat Sri akal ji

  • @jasmeetsingh4952
    @jasmeetsingh4952 5 ปีที่แล้ว +1

    Bapu ji godeya di joda di glees muk gai hove uric asid karan Jo joda vich dard hunda hove usda koi ilaj daso ji,te glees ban jave

  • @whitegameryt3700
    @whitegameryt3700 3 ปีที่แล้ว +1

    ਬਾਪੂ ਜੀ, ਲੀਵਰ ਦੇ ਨੁਕਸ ਜਿਵੇ ਕਾਲਾ ਪੀਲੀਆ ਜਾਂ ਫੈਟੀ ਲੀਵਰ ਦੇ ਰੋਗਾਂ ਦੇ ਬਚਾਅ ਲਈ ਕੋਈ ਬੂਟੇ ਹੈਗੇ ਨੇ ਜੀ, ਜਰੂਰ ਦੱਸਿਓ

    • @ApniKheti
      @ApniKheti  3 ปีที่แล้ว

      ਤੁਸੀਂ ਇਸਦੇ ਲਈ 9814305864 ਸੁਰਿੰਦਰ ਸਿੰਘ ਨਾਗਰਾ ਨਾਲ ਸੰਪਰਕ ਕਰ ਸਕਦੇ ਹੋ
      ਤੁਸੀਂ ਖੇਤੀਬਾੜੀ ਅਤੇ ਪਸ਼ੂ ਪਾਲਣ ਸੰਬੰਧੀ ਕਿਰਪਾ ਕਰਕੇ ਆਪਣਾ ਸਵਾਲ ਆਪਣੀ ਖੇਤੀ ਐਪ 'ਤੇ ਮਾਹਿਰਾਂ ਤੋਂ ਪੁੱਛੋ ਜੀ।
      ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
      ਐਂਡਰੋਇਡ ਲਈ: bit.ly/2ytShma
      ਆਈਫੋਨ ਲਈ: apple.co/2EomHq6

  • @manishbhatia5302
    @manishbhatia5302 5 ปีที่แล้ว +2

    Sat shri akal ji. Kindly tell hindi or english name of plant bansae, used for making sharbat. thanks

    • @avtarsinghnagra1012
      @avtarsinghnagra1012 5 ปีที่แล้ว

      Manish Bhatia ji,
      kala bansa
      Adusa

    • @manishbhatia5302
      @manishbhatia5302 5 ปีที่แล้ว +1

      @@avtarsinghnagra1012 ji sat shri akal. Bahut bahut dhanvad te meharbani.

  • @sukritadvertising568
    @sukritadvertising568 5 ปีที่แล้ว

    #krishi Helpline

    • @ApniKheti
      @ApniKheti  5 ปีที่แล้ว

      For more information about Agriculture and Livestock, download Apni Kheti mobile app and ask your question in app and get relevant information form experts. For download the app click on the link mentioned below:
      For Android: bit.ly/2ytShma
      For Iphone: apple.co/2EomHq6

  • @jajdhillonpb64
    @jajdhillonpb64 5 ปีที่แล้ว +3

    Bapu g..ki ki rate de Bute aaaa...nursery too mil jange.

    • @avtarsinghnagra1012
      @avtarsinghnagra1012 5 ปีที่แล้ว +1

      Jajveer Singh ,
      Rs 50- 200
      Kartarpur district jalandhar Punjab
      9814305864

  • @itz_raghav7703
    @itz_raghav7703 4 ปีที่แล้ว +1

    Whether you have on line deleveey

    • @ApniKheti
      @ApniKheti  4 ปีที่แล้ว

      For this information you can contact Surinder Singh on this number: 9814305864
      9971459381

  • @surinderparmar3306
    @surinderparmar3306 5 ปีที่แล้ว +2

    ਵਾਹਿਗੁਰੂ ਜੀ ਆਪਣਾ ਫੋਨ ਤੇ ਪਤਾ ਦਿਓ।

    • @avtarsinghnagra1012
      @avtarsinghnagra1012 5 ปีที่แล้ว

      Surinder Parmar ji,
      Resham Ayuvadic Nursery kartarpur district jalandhar Punjab
      9814305864
      9971459381
      9781620010

  • @bhajankaur4027
    @bhajankaur4027 5 ปีที่แล้ว +1

    Asi eh boote kiven lagaia kirpa karke eh v jankari deo.

    • @avtarsinghnagra1012
      @avtarsinghnagra1012 5 ปีที่แล้ว

      Bhajan Kaur Ji,
      Please visit our Nursery
      Resham Ayuvadic Nursery kartarpur district jalandhar Punjab
      9814305864
      9781620010

  • @1986bubb
    @1986bubb 5 ปีที่แล้ว +2

    Aapni kheti waleyo plz ehna bhaji da da address ya number send kareyo main bootey lai k aauney aa ehna ton

    • @avtarsinghnagra1012
      @avtarsinghnagra1012 5 ปีที่แล้ว

      Bawi Sarao ji,
      Kartarpur district jalandhar Punjab
      9814305864
      9971459381
      9781620010.

  • @bhajankaur4027
    @bhajankaur4027 5 ปีที่แล้ว

    Sada ghar Delhi wich he,jalandher ana mushkil he.

  • @rinkusaini707
    @rinkusaini707 5 ปีที่แล้ว

    Khaskhas di kheti Punjab de lai faydemand h

    • @surindernagra3928
      @surindernagra3928 5 ปีที่แล้ว

      Rinku saini ji,
      Tusi Khas de kheti kar sak de ho,
      Par Khas Khas de nahi it's illegal
      Please contact
      9814305864
      For more information

  • @Animal_world.05
    @Animal_world.05 5 ปีที่แล้ว +2

    home delivery available

  • @prashavats1802
    @prashavats1802 4 ปีที่แล้ว

    Waheguru ji 🙏Ancle ji satshriakal ji ancle ji e bute U.p side district bulandhahr vich grow karange ena d climate lai b dasso

    • @ApniKheti
      @ApniKheti  4 ปีที่แล้ว

      Vansh ji, Kirpa krke tusi apna swal Apni Kheti mobile app vich vistar nal pucho. App vich tuhanu mahir sahi jankari ate slah denge. App download krn lyi hetha ditte link te click kro:
      For Android: bit.ly/2ytShma
      For Iphone: apple.co/2EomHq6

    • @surindernagra3928
      @surindernagra3928 4 ปีที่แล้ว +1

      Please contact Resham Ayurvedic Nursery Kartarpur district Jalandhar Punjab
      Ph 9814305864
      9781620010

    • @ApniKheti
      @ApniKheti  4 ปีที่แล้ว +1

      @@surindernagra3928 Thank you so much for sharing your contact details.
      For more information about Agriculture and Livestock, download Apni Kheti mobile app and ask your question in the app and get relevant information from experts. For downloading the app click on the link mentioned below:
      For Android: bit.ly/2ytShma
      For iPhone: apple.co/2EomHq6

  • @NirmalSingh-sx9js
    @NirmalSingh-sx9js 5 ปีที่แล้ว +2

    Baba ji bahut bahut Dhanbad ji baba ji M bhi eh sb shuru karna chauna ji baba ji tuhada contact number mil sakda? Jankari baste

    • @avtarsinghnagra1012
      @avtarsinghnagra1012 5 ปีที่แล้ว

      Nirmal Singh ji,
      Please contact 9814305864
      9781620010

  • @JaspalSingh-if4ki
    @JaspalSingh-if4ki 5 ปีที่แล้ว +3

    Plant kitho milnge ji

  • @rajwantdhami6008
    @rajwantdhami6008 3 ปีที่แล้ว

    M indore mp wich rahandi han tussi dasanaji

  • @sandeepkaursandhu7518
    @sandeepkaursandhu7518 5 ปีที่แล้ว +1

    Meri mummy nu gathiyan aa plz ohna nu koi davai ni lagdi plz ilaaz dsoo

  • @sherepunjabsandhu5656
    @sherepunjabsandhu5656 5 ปีที่แล้ว

    ਵਾਹਿਗੁਰੂ ਜੀ ਏਹ ਬੂਟੈ ਕਿਥੂਊ ਮਿਲਣ ਗੈ ਜੀ

    • @avtarsinghnagra1012
      @avtarsinghnagra1012 5 ปีที่แล้ว

      singh is king Singh ji,
      Resham Ayuvadic Nursery kartarpur district jalandhar Punjab
      9814305864
      9781620010

  • @HarpreetSingh-jv4gr
    @HarpreetSingh-jv4gr 3 ปีที่แล้ว

    ਹਰੀ ਅਤੇ ਕਾਲੀ ਇਲਾਚੀ ਕਿਵੇਂ ਚੁਗਾਈਏ ?

  • @harwindersingh2501
    @harwindersingh2501 5 ปีที่แล้ว

    Babycorn di kheti bare video pao ate jankari deo

  • @sukhbirsinghsukhbirsingh4733
    @sukhbirsinghsukhbirsingh4733 5 ปีที่แล้ว +20

    ਇਹ ਸਾਰੇ ਬੂਟੇ ਕਿਹੜੀ ਨਰਸਰੀ ਚੋਂ ਮਿਲਦੇ ਹਨ ਮੇਹਰਬਾਨੀ ਕਰਕੇ ਸਾਰੀ ਜਾਣਕਾਰੀ ਦਿਉ।

    • @vicksingh1788
      @vicksingh1788 5 ปีที่แล้ว +4

      9814305864

    • @riverocean4380
      @riverocean4380 5 ปีที่แล้ว +3

      ਇਹ ਬਾਬਾ ਜੀ ਬਹੁਤ ਵਧਿਆ ਕਮ ਕਰ ਰਹੇ ਹਨ - ਗੁਰੂ ਜੀ ਦਸੀ ਸੇਵਾ ਦਾ ਬਹੁਤ ਵਧੀਆ ਤਰੀਕਾ

    • @riverocean4380
      @riverocean4380 5 ปีที่แล้ว +4

      ਰਾਮ ਦੇਵ govt ਤੋ ਖਾਲੀ ਜਮੀਨ ਰੁਪੇ ਦੇ ਹਿਸਾਬ ਨਾਲ ਲੈ ਕੇ ਅਰਬਪਤੀ ਬਣ ਗਿਆ - ਪੰਜਾਬ ਦੇ ਕਿਸਾਨ ਕਿਓ ਨਹੀ

    • @riverocean4380
      @riverocean4380 5 ปีที่แล้ว +7

      ਰੇਸ਼ਮ ਆਯੁਰਵੈਦ ਵਾਲਿਓ - ਸੁਹਾਜਨਾ ਵੀ ਲਾਓ. ਇਹ ਲਿੰਕ ਹੈ ਜਿਸ ਵਿਚ ਇੱਕ ਗੋਰਾ ਕਹਿ ਰਹਿਆ ਹੈ ਕਿ ਉਸ ਨੂ ਜੋੜਾ ਦਾ ਦਰਦ ਸੀ ਤੇ ਓਹ ਅਮਰੀਕਾ ਵਿਚ $2500 dollar ਦਾ ਟੀਕਾ ਲਵਾਓਦਾ ਸੀ. ਜਦੋ ਉਸ ਦੀ insurance ਮੁਕ ਗਈ ਤਾ ਉਸ ਨੂ ਹੋਰ ਕੋਈ ਤਰੀਕਾ ਲਭਣਾ ਪਿਆ - ਉਸ ਨੇ ਸੁਹਾਜਾਨਾ ਦੇ ਹਰੇ ਪਤੇ(ਪੀਲੇ ਨਾ ਹੋਣ) ਓਹ ਸੁਕਾ ਕੇ ਓਸ ਦਾ powder ਬਣਾ ਕੇ capsule ਵਿਚ ਪਾ ਕੇ ਖਾਂਦਾ ਹੈ - ਹੁਣ ਓਸ ਨੂ ਬਿਲਕੁਲ ਆਰਾਮ ਆ ਗਿਆ ਹੈ. ਫਾਜ਼ਿਲਕਾ ਇਲਾਕੇ ਵਿਚ ਇੱਕ ਹਿੰਦੂ ਕਿਸਾਨ ਬਾਹਰਲੇ ਦੇਸ਼ਾ ਨੂ ਵੀ ਪਤੇ ਭੇਜਦਾ ਹੈ. video ਹੈ ਉਸ ਦੀ - ਪਰ ਜਦੋ ਕਿਸੇ ਲੋਕਲ ਬੰਦੇ ਨਾ ਪੁਛਿਆ ਤਾ ਮੁਕਰ ਗਿਆ. ਆਪਣੇ ਲੋਕਾ ਵਿਚ ਈਰਖਾ ਬਹੁਤ ਹੈ ਦੂਸਰੇ ਦੀ ਮਦਦ ਨਹੀ ਕਰਨਾ ਚੁਹਦੇ - ਤਾ ਜੋ ਉਸ ਦਾ business ਖਤਮ ਨਾ ਹੋ ਜਾਵੇ
      ਸੁਹਾਜਾਨੇ ਨੂ ਇੰਗਲਿਸ਼ ਵਿਚ Moringa ਕਹਿੰਦੇ ਹਨ ਤੇ ਇਸ ਦੀਆਂ ਫਲੀਆ ਦੀ ਸਬਜੀ ਵੀ ਖਾਂਦੇ ਹਨ ਦਖਣ ਵਿਚ
      My Arthritis Miracle
      th-cam.com/video/DbGR2p2F-DA/w-d-xo.html

    • @avtarsinghnagra1012
      @avtarsinghnagra1012 5 ปีที่แล้ว +2

      River Ocean thanks,

  • @rockdhaliwal5008
    @rockdhaliwal5008 5 ปีที่แล้ว +1

    boote lao changi gall a par je kar changi khurak khaie kasrat Karie fer srir sahi rehnda na ke dwaian di madad NAL

    • @daman19kaur
      @daman19kaur 5 ปีที่แล้ว +1

      Matlab har gal ch bolna zaroor AA...kasrat naal hava paani v saaf hone chahida

  • @desijatt2195
    @desijatt2195 5 ปีที่แล้ว +1

    Waheguru g kitho miln gy

    • @avtarsinghnagra1012
      @avtarsinghnagra1012 5 ปีที่แล้ว

      Desi jatt ji,
      Kartarpur district jalandhar Punjab
      9814305864

  • @ranyodhsingh2589
    @ranyodhsingh2589 5 ปีที่แล้ว +1

    Ehna butya de lon to sambhal to laike barto karn tak bare ik book 📚 likhni chahidi aa baba ji thonu

    • @avtarsinghnagra1012
      @avtarsinghnagra1012 5 ปีที่แล้ว +1

      Ranyodh Singh ji,
      Thanks for your compliments,Asi jaror ek book likha Ge.
      thanks once again

    • @ranyodhsingh2589
      @ranyodhsingh2589 5 ปีที่แล้ว

      Avtar SINGH Nagra dhanwaad ji 🙏

  • @bhavnasaggar4627
    @bhavnasaggar4627 3 ปีที่แล้ว

    Skin problems lai kehra plant lagya jave

  • @hsingh7433
    @hsingh7433 5 ปีที่แล้ว +1

    Baba ji Arjun tree da buta mil jau tuhade nursary to .pura adress dasso , tuhadi nursary da.

    • @avtarsinghnagra1012
      @avtarsinghnagra1012 5 ปีที่แล้ว

      Harmohan Singh Ji,
      Kartarpur district jalandhar
      9814305864

  • @funniestworld4125
    @funniestworld4125 2 ปีที่แล้ว

    Sir g chandigarh aria ch ap ki narsri hai

  • @Sidhupawan001
    @Sidhupawan001 5 ปีที่แล้ว +3

    Sade v hai e buta

  • @shalinibagga5979
    @shalinibagga5979 5 ปีที่แล้ว

    I live in America. Can I get seeds instead of plants?

    • @ApniKheti
      @ApniKheti  5 ปีที่แล้ว

      Mam, please contact us on our helpline number..9779977641

  • @AvtarSingh-ct4qp
    @AvtarSingh-ct4qp 5 ปีที่แล้ว +1

    E sare kehre city Vicho milde n sano chahide n

    • @avtarsinghnagra1012
      @avtarsinghnagra1012 5 ปีที่แล้ว

      Avtar Singh ji,
      Kartarpur district jalandhar Punjab
      9814305864

  • @ramanjot7889
    @ramanjot7889 5 ปีที่แล้ว +1

    Kapoor ka podha kahin se mil nahi raha kahan se milega

    • @avtarsinghnagra1012
      @avtarsinghnagra1012 5 ปีที่แล้ว +1

      Raman Jot ji
      Resham Ayuvadic Nursery kartarpur district jalandhar Punjab
      Please contact 9814305864
      9971459381

  • @RajKumar-mm9fr
    @RajKumar-mm9fr 5 ปีที่แล้ว +1

    Sir ,chandan da boota ki kimat hai ji

  • @satwinderkaur2439
    @satwinderkaur2439 5 ปีที่แล้ว

    Eh plants kartarpur vch hi milnge ? Mera mtlb kite hor nrsry vchon ni milne, j koi jalndhr n.a. ja ske plats len lyi?

  • @funwithnavneet6730
    @funwithnavneet6730 4 ปีที่แล้ว +3

    Video nu dislike karn wale pakka doctor honge

  • @sukhdeepsinghsingh1248
    @sukhdeepsinghsingh1248 3 ปีที่แล้ว

    Bapu Ji app da no chahida c gal karni c

  • @gulzarmatania6546
    @gulzarmatania6546 5 ปีที่แล้ว +1

    How much cost for all plants

    • @avtarsinghnagra1012
      @avtarsinghnagra1012 5 ปีที่แล้ว

      GULZAR MATANIA
      Please contact 9814305864
      Rs50-200

  • @hackerrym3201
    @hackerrym3201 5 ปีที่แล้ว +6

    ਕਿਹੜਾ ਪਿੰਡ ਐ ਵਾਹਿਗੁਰੂ ਜੀ

    • @ApniKheti
      @ApniKheti  5 ปีที่แล้ว +1

      ਸੁਰਿੰਦਰ ਸਿੰਘ ਨਾਗਰਾ 9814305864

    • @avtarsinghnagra1012
      @avtarsinghnagra1012 5 ปีที่แล้ว

      Reetinder Singh ji
      Kartarpur district jalandhar Punjab

  • @JasveerSingh-pz4jx
    @JasveerSingh-pz4jx 3 ปีที่แล้ว

    Bhai sahib da phone number ta dasso ta jo pashanet da treatment karwa sakie

  • @bal815
    @bal815 5 ปีที่แล้ว +3

    ਖਾਲਸਾ ਜੀ ਕਿਰਪਾ ਕਰਕੇ ਆਪਣਾ ਮੋਬਾਇਲ ਨੰਬਰ ਦਸੋ ਜੀ

  • @jagdeeprai8067
    @jagdeeprai8067 5 ปีที่แล้ว +1

    ਕਿੱਥੋਂ ਮਿਲਣਗੇ ਇਹ ਪੌਦੇ ਨੰਬਰ ਐਡਰੈਸ ਦਿਓ

    • @avtarsinghnagra1012
      @avtarsinghnagra1012 5 ปีที่แล้ว +1

      Jagdeep Rai ji,
      Kartarpur district jalandhar Punjab
      9814305864

    • @jagdeeprai8067
      @jagdeeprai8067 5 ปีที่แล้ว

      @@avtarsinghnagra1012 ਧੰਨਵਾਦ ਵੀਰ

  • @singhsukhi3474
    @singhsukhi3474 5 ปีที่แล้ว

    ਭਾਈ ਸਾਬ ਜੀ ਪਿੰਡ ਕਰਤਾਰਪੁਰ ਜਲੰਧਰ ਤੋਂ ਸ਼੍ਰੀ ਅੰਮ੍ਰਿਤਸਰ ਰੋਡ ਤੇ ਹੈ ਭੁਲੱਥ ਵਾਲੇ ਪਾਸੇ ਤੋਂ ਵੀ ਜਾਇਆ ਜਾ ਸਕਦਾ ਹੈ

  • @gurpreetchahal6963
    @gurpreetchahal6963 5 ปีที่แล้ว +2

    Good video g Sanu lod h aes tra de mahira Di

  • @swagpunjabda
    @swagpunjabda 5 ปีที่แล้ว

    My mom de gode dukhde a g koi help krdo dsdo best kuch

    • @avtarsinghnagra1012
      @avtarsinghnagra1012 5 ปีที่แล้ว

      Studio Jatti da ,
      Please contact 9814305864
      997145938
      9718620010