JAPAN 🇯🇵 IK COUNTRY ADA DI AA JIS DI HAR IK CHIJ TY JAPAN LIKYA HUNDA JAPAN DI 10RS DI CHIJ TY STEMP HUNDA DUNIYA CH JAPAN WARGA KOI BHI SMAN BNA NHI SAKDA
Mostof the imported tools are durable quality credit goes to standard inspectors who pass the items before exporting There is a humour in 'made by USA (Uttam Singh Aloowala)'
Bai ji toola de ta kemat bhut ly rahy ny gill road market waly ty tuce video bna ky sifta Kari ja rahy hoo tool jarur japane ny badiya ny but kemat jyda hy
Je Kese Nu Purane Grinding Wheel Chahede ne tah ek vaar BS Traders aho Address Shop No.57-58 G.T Rd Gurudwara Shaheedan Market, near Manju Cinema, Miller Ganj, Ludhiana, Punjab
Mr. Sewak singh india di shaan
Good job sir
ਬਹੁਤ ਵਧੀਆ ਜਾਣਕਾਰੀ ਦਿਤੀ
ਮੈ ਅੱਜ ਤੁਹਾਨੂੰ ਫੋਨ ਕੀਤਾ ਸੀ ਸਰ ਜੀ ਇਨਵੇਟਰ ਬਾਰੇ ਜਾਣਕਾਰੀ ਲਈ ਸੀ
ਗਿੱਲ ਰੋਡ ਤੇ ਧਿਆਨ ਨਾਲ ਸ਼ੌਪਿੰਗ ਕਰਿਯੋ ਬਾਈ, ਬੋਹਤ ਠੱਗ ਬੈਠੇ ਆ ਇੱਥੇ।
ਰੇਟ ਵੀ ਦੱਸ ਦਿਉ ਮੇਡ ਇਨ ਮੇਡ ਇਨ ਲਾਈ ਆ ਫੇਰ ਈ ਪਤਾ ਲੱਗੂ ਮਹਿੰਗੇ ਸਸਤੇ ਦਾ
Veer ਲੁਧਿਆਣੇ ਦੇ ਇਹ ਦੇ ਵਪਾਰੀ ਅੱਜ ਤੋਂ ਪੰਦਰਾਂ ਵੀਹ ਸਾਲ ਪਹਿਲਾਂ ਤਾਂ ਠੀਕ ਸੀ ਜਦੋਂ ਇਹ ਜਿਆਦਾਤਰ ਸਮਾਨ ਖੁਦ ਤਿਆਰ ਕਰਦੇ ਸੀ ਪਰ ਜਦੋਂ ਦੇ ਦਿੱਲੀ ਮੇਡ ਤੇ ਚਾਈਨਾ ਮੇਡ ਸਮਾਨ ਵੇਚਣ ਲੱਗੇ ਆ ਉਦੋਂ ਦੇ ਇਹ ਸਾਰੇ ਠੱਗਾਂ ਦੇ ਯਾਰ ਬਣੇ ਹੋਏ ਆ....
ਸਾਡੇ ਕੋਲ ਆਓ ਅਸੀ ਸਮਾਰਕੇ ਮੰਜੀ ਠੋਕਾਂਗੇ
ਠੱਗ ਆ ਪੂਰਾ ਰੇਟ ਵੀ ਦੱਸੇ ਚੀਜਾਂ ਦੇ ਸਾਈਜ ਦੱਸੀ ਜਾਦਾ 😃👍
haha shia paaji 🤪🤣
sarea da souda marke kbaad ch bech ao 🤣🤪 fr kbaad de pah milna
Me bhi yaha se hi tools lekar aaya tha.
Best quality tools hain.
Shikayat bali baat bilkul nhi hai.
Bilkul original quality tools hain.👍👍
ਬਹੁਤ ਵਧੀਆ ਜੀ ਕਾਫੀ ਕੰਮ ਦੀਆਂ ਗੱਲਾਂ ਤੇ ਚੀਜਾਂ ਬਾਰੇ ਜਾਣਕਾਰੀ ਮਿਲੀ ਤੇ ਗੇੜਾ ਜਰੂਰ ਮਾਰਾਗੇ ਇਸ ਦੁਕਾਨ 'ਤੇ, ਧੰਨਵਾਦ ਜੀ।
ਇਹ ਵਿਡਿਉ ਚ ਹੋਰ ਬੋਲ ਦੇ ਨੇ ਸੇਵਕ ਵੀਰ ਜਦੋਂ ਜਾਂਦੇ ਆ ਫੇਰ ਹੋਰ ਕੁਸ਼
ਬਾਈ ਜੀ ਵਰਮੇ ਦਾ ਕਿਲੋ ਦਾ ਕੀ ਰੇਟ ਹੈ ਇਹ ਵੀ ਦੱਸੋ ਨਾਲੇ ਦੁਕਾਨ ਦਾ ਨਾਮ ਦੱਸੋ
1000₹ killo
Pardhan mills
Gill chowk ludhiana pb
Gill chowk ch shops ne eh ludhiana rishi dhabe kol
ਬਹੁਤ ਚੰਗੀ ਜਾਣਕਾਰੀ ਸੇਵਕ ਜੀ
ਸੇਵਕ ਸਿੰਘ ਪੁਰਾਣੀ ਮਸੀਨਰੀ ਦੀ ਵੀਡੀਓ ਬਣਾਓ ਜੋ ਇਡਸਦਰੀ ਦੇ ਕੰਮ ਦੀ ਹੈ ਜੋ ਸੇਲ ਲੲਈ ਹੋਵੇ ਇਹ ਸੇਵਾ ਵੀ ਕਰੋ
ਬਾਈ ਜੀ ਵਡਮੁੱਲੀ ਜਾਣਕਾਰੀ ਦਾ ਸ਼ੁਕਰੀਆ
Bai bhut vadiya jankri bhut good laga
ਇੱਕ ਤਾ C, M, C ਤੇ ਵੀਡਿਉ ਬਨਾਉਣ ਜੀ
ਇੱਕ ਤਾ ਬਰਮਾ ਹੁੰਦਾ
ਕੰਦ ਵਿੱਚ ਸਰਾਕ ਮਾਰਨ ਵਾਲਾ
ਇੱਕ ਹੁੰਦਾ ਲੱਕੜ ਵਾਲਾ
ਇੱਕ ਹੁੰਦਾ ਲੋਹੇ ਵਾਲਾ
ਇੱਹਨਾ ਦੇ ਵਿੱਚ ਕੀ ਫਰਕ ਹੁੰਦਾ ਦੇਖਣ ਵਿੱਚ
ਹੋ ਸਕੇ ਜਵਾਬ ਪੰਜਾਬੀ ਵਿੱਚ ਦੇ ਦੇਉ ਮੇਰੀ ਅਗਰੇਜੀ ਨਾਲ ਨਹੀ ਬਣਦੀ 🙏
Apna name ta tu English vich likhya hoya
@@ManinderSingh-on9qp ਸਹੀ ਕਿਹਾ ਭਰਾ ਬੱਚੀਆ ਨੇ ਬਣਾਕੇ ਦਿਤੀ । ਕਰਾ ਗੇ ਪੰਜਾਬੀ ਵਿੱਚ
ਵੀਰ ਲੱਕੜ ਆਲ਼ਾ ਬਰਮਾ ਅੱਗੋਂ ਪਤਲਾ ਤੇ ਚਪਟਾ ਹੁੰਦਾ.... ਕੰਧ ਆਲ਼ੇ ਬਰਮੇ ਦੇ ਅਗਲੇ ਹਿੱਸੇ 'ਚ ਝਿਰੀ ਪਾ ਕੇ ਠੋਸ ਬਿੱਟ ਲਗਾਈ ਹੁੰਦੀ ਏ... ਜਦਕਿ ਲੋਹੇ ਆਲ਼ਾ ਬਰਮਾ ਸਾਧਾਰਨ ਗੋਲ ਯਾਨੀ ਬਿਨਾਂ ਬਿੱਟ ਤੋਂ ਹੁੰਦਾ ਹੈ....
@@hsingh8411 🙏
Gill Road wale like kr k dasseo kinne k dekh rahe😀😀😀😀
I have been to their shop few times they were very helpful to me and very reasonable rates too
JAPAN 🇯🇵 IK COUNTRY ADA DI AA JIS DI HAR IK CHIJ TY JAPAN LIKYA HUNDA JAPAN DI 10RS DI CHIJ TY STEMP HUNDA DUNIYA CH JAPAN WARGA KOI BHI SMAN BNA NHI SAKDA
Bhaji Cnc router bit full carbide end mill 6mm tuhade kol hai
🙏ਧੰਨਵਾਦੀ ਵੀਰ ਜੀ
Very good information
Good sir ji
ਵੱਡਮੁੱਲੀ ਜਾਣਕਾਰੀ ਦੇਣ ਦਾ ਧੰਨਵਾਦ ਬਾਈ ji
Bai sirsa hi lata 🙏🙏🙏🙏athe ta lutn te lal baniya 👌👌👌👌👌🌹🌹🌹🌹🌹🌹🌹👌👌👌thanksh
Gill rod te Gym shop de video bano veer g dumball ,rod
Good, tool investigating vedio.
Bai ji pesticides vich kisana nal thagi hundi ha so kisana de bhale lai sasti pesticides market bare jankari jarur devo ji
ਬਾਈ ਜੀ ਚਾਬੀਆਂ ਪਾਨੇ ਸੌਕਟਾਂ ਵੀ ਦਿਖਾ ਦਿੰਦੇ, ਕੱਲੇ ਬਰਮੇ ਢੂਹੇ ਚ ਦੇ ਛੱਡੇ ਈ
Shop da adres daso veer
Nice 👍👍👌
I proud this is my home town 🙏🏿
Ludhiana city a town nai👍🏻
Very good sir ji.
ਵੀਰ ਸੇਵਕ ਸਿੰਘ ਜੀ ਇਥੇ ਵਰਮੇ ਤੇ ਇਲਾਵਾ ਡਰਿੱਲ ਆਦਿ ਸਾਮਾਨ ਹੈ ਜੀ ਧੰਨਵਾਦ ਜੀ 🙏🏻
sbb kujh milda a ludhiane
👍👍👍👍
Pressure washer bare vi jaankari deo, kehra vadhia, kitho lena chahida
Adjustable wrench mil janday etho chrome vanadium steel ch
Very nice
Address hega g.
Gill chowk near meshi Dhaba.
Meshi Dhaba toun 10 dukana agge.
Ssa veer ji
Good job
nice
Good job for knowledge
Copper Melt karne liye sasta smaan kitho milega ji Ludhiana ch.?? Bhatti ya koi hor saystem. Jis nal Copper nu jaldi melt kita ja sake.
22 ehh transport nehi hoye.ehh Black Market che khredee janda a. Jo shipment seal ho jandi a india che.oh custom wallon black che hindi a
Nice sardaar pra kya baatt a
Very nice informence
❤️❤️❤️❤️
Hor ekk city vich available na
Bai ji freeze ac spear part di video banao
👌👌👌👌👌
Dc water pump ke motor 12 volt
ਸੇਵਕ ਸਿੰਘ ਜੀ ਜਿਹੜੀ ਮੋਟਰਸਇਕਲ ਬਿਜਲੀ ਵਾਲੀ ਕਿਟ ਰਖੀ ਸੀ ਉਹਦੀ ਵੀਡੀਓ ਬਣਾਉ ਕਿਵੇਂ ਉਹਦਾ ਪਰਫੋਰਮਨਸ ਰਿਹਾ??
Good information 🙏
Ji chahiya , paane ,palas ni milte kya
👍👍👍
Name ki hai shop da
Mostof the imported tools are durable quality credit goes to standard inspectors who pass the items before exporting There is a humour in 'made by USA (Uttam Singh Aloowala)'
Allowal bullowal wala hsp
ਬਾਈ ਜੀ ਮੋਟਰ ਦੀ ਕੇਵਲ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਕਿੱਥੋਂ ਸਾਸਤੀ ਮਿਲਦੀ ਹੈ ਜੀ ਤੇ ਸਰਮਾਸੀਬਲ ਮੋਟਰ ਬਾਰੇ ਵੀ ਜਾਣਕਾਰੀ ਦਿਓ
Nice video vir ji👍
👌👌👌❤❤
22g ehe video che jo rate bolde oho rate te dende nahi,mehnge dende aa,baki quantity te shayad koi rate karlen,,
HSS tool bit jankri dena r rate
Pradhan mill store
Ek vaar dhaar lag gae vapisi koi nahi na granti
Very good
Good
Sir gi vaste kehda varma chalu
Aaho mai mangwae c titanium coated ......bhaut chalde ah
Bhaji ethe concrete drill vi milde aa?
detail address of the shop
Nice g good
Nice
ਵੀਰ ਜੀ ਤੁਸੀਂ ਆਪਣੇ ਫੋਨ ਨੰਬਰ ਜਰੂਰ ਲਿਖੋ ਜੀ
Sir who to carbind
Bai ji toola de ta kemat bhut ly rahy ny gill road market waly ty tuce video bna ky sifta Kari ja rahy hoo tool jarur japane ny badiya ny but kemat jyda hy
Shop the Naam das do
Brava kina rs kg eh ta dasso
Sab dake sir
Kithe he shop
Apna ki chalda fir
NYC
❤️👍👍👍👍
Je Kese Nu Purane Grinding Wheel Chahede ne tah ek vaar BS Traders aho Address Shop No.57-58 G.T Rd Gurudwara Shaheedan Market, near Manju Cinema, Miller Ganj, Ludhiana, Punjab
Gud bir ji👏
👍👍👌
Eh sub phappey ne...
👌👌👍🏾
adress please ??
Bai ji duplicate v bahoot aa japani mall keh ke chaina da mall dai dinde ne
👌👌👌👌👌👌🙏🏿🙏🏿🙏🏿🙏🏿🙏🏿
Name of shop?
Kine no Shop and shop da ki naam a sir ?
Eh tan ds bhrava
sir shop da kee name a
👍❤️💯🔥⭐👌
Rate kg daso ji
shop name or number to dso
Veer ji shop Da nam ta das do?
Rate and shop adress dasde nahi video vich fudhu banai jande ne. Kine lok number puchde ne dinde kyon nahi
वीरजी दुकान का पता जरूर दीजिए किर्पा करके