All People Become Hindu's to Sikh's In This South Indian Village|Vlog|Punjabi Travel Vlog
ฝัง
- เผยแพร่เมื่อ 9 ก.พ. 2025
- Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#vlog
#sikh
#travel
Bhai mai Jmya Hindu Family mai hu But Sikh dharm ko Apne dil mai rakhta hu sare Sikh apne bhai hai ,mere Ladke k Hamne kesh rakhe hue hai ,Love U ❤️❤️bhai, me from Haryana
Waheguru ji aap ko aur aap ke family ko hamesha khush rakhe ji 🙏
❤️❤️🙏🙏
Bahut khushi hui sun kar ke aap sikhi pasand karte ho. This is the best thing you are doing in this world and you are involving you son too . Waheguru aap pe mehr kare
Manawta ka koi dharam nahi hoti bus pehchan hoti hai.. Jo sikhi ki ab pehchan bun gayi... Hai...
Good wishes for u n ur family..
@@deepakchouhan7025 why was india partitioned in the first place? Isn’t Gandhi also responsible?
ਵਾਹਿਗੁਰੂ ਮੇਹਰ ਕਰੇ ਸਾਡੀ ਪੰਜਾਬੀ ਨੋਜਵਾਨੀ ਨੂ ਵੀ ਇਹਨਾਂ ਲੋਕਾਂ ਵਾਂਗ ਚੰਗੀ ਨਸੀਹਤ ਦੇਵੈ,,ਤੇ ਸਿੱਖੀ ਅਸੂਲਾਂ ਵਿਚ ਪੱਕੇ ਕਰੈ,,
ਗੁਰੂ ਨਾਨਕ ਸਾਹਿਬ ਜੀ ਦੇ ਖਾਲਸਾ ਪੰਥ ਵਿੱਚ ਸ਼ਾਮਲ ਹੋਣ ਦੀਆਂ ਬਹੁਤ ਬਹੁਤ ਵਧਾਈਆਂ ਜੀ ਨਾਨਕ ਨਾਂਮ ਚੜਦੀ ਕਲਾ ਤੇਰੇ ਭਾਨੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Good
ਅੱਜ ਧੰਨਭਾਗ ਹਨ ਕਿ ਹੈਦਰਾਬਾਦ ਨੇੜੇ ਗੁਰੂ ਦੇ ਸਿੱਖਾਂ ਦੇ ਅੱਜ ਦੂਜੀ ਵਾਰ ਦਰਸ਼ਨ ਦੀਦਾਰੇ ਹੋਏ।
Aapne pind ch tah sikha naal ladde te sada karde rehnde hooo
ਦੁਨੀਆਂ ਦੇ ਸਭ ਤੋ ਸੂਝਵਾਨ ਲੋਕ ਇਸ ਪਿੰਡ ਦੇ ਜਿਨਾ ਦੁਨੀਆਂ ਦਾ ਸਭ ਤੋਂ ਉੱਤਮ ਸ਼ਰਵਸ਼ਰੇਸ਼ਟ ਧਰਮ ਅਪਣਾਇਆ ਸਭ ਤੋਂ ਉੱਚਾ ਧਰਮ ਜਿਸਦੀ ਸਿਰਜਣਾ ਆਪ ਨਰਾਈਣ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀ ਦਸਵੀਂ ਜੋਤ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕੀਤੀ
Saare dharam vadiya ne ...sikh dharm vi eh hi sikhaanda ...headline is so wrong hindus converted to sikhs kya ye likhna zaruri tha...change ur headline ..
Very nice vedeo Thank Navdeep ji
I dont think there is any competition between relegions, woh politics thi jis karn relegions mein ldayi hoti hai , equality is part of sikhism, sbhi dharmo mein pride is sin , toh unch neech krni hi glt hai.
@@gure1686 ਇਹ ਨਾ ਝੂਠ ਹੈ ਨਾ ਰਾਜਨੀਤੀ ਮੈਨੂੰ ਆਪਣੇ ਸਿੱਖ ਧਰਮ ਤੇ ਗੌਰਵ ਹੈ ਰਹੀ ਗੱਲ ਊਚ ਨੀਚ ਦੀ ਮੈ ਹੰਕਾਰ ਵਿੱਚ ਨਹੀਂ ਕਿਹਾ ਇਸਾਈ ਪ੍ਰਚਾਰਕ ਜਾ ਹਿੰਦੂ ਵਾਦੀ ਲੋਕ ਧਕੇ ਨਾਲ ਸਾਡੇ ਗਰੀਬ ਸਿੱਖਾਂ ਦਾ ਧਰਮ ਪਰਿਵਰਤਨ ਕਰੀ ਜਾਂਦੇ ਉਸ ਟਾਈਮ ਤੁਹਾਡੇ ਜਿਹੇ ਲੋਕ ਉਨ੍ਹਾਂ ਗਲਤ ਪ੍ਰਚਾਰ ਕਰਨ ਵਾਲਿਆਂ ਲਈ ਕੁਝ ਨਹੀਂ ਬੋਲਦੇ ਪਰ ਸਾਡੀ ਬਦਕਿਸਮਤੀ ਹੈ ਕਿ ਸਿੱਖ ਧਰਮ ਨੂੰ ਸਿੱਖ ਹੀ ਨੁਕਸਾਨ ਪਹੁੰਚਾ ਰਹੇ ਹਨ ਸਿੱਖ ਹੈ ਹੀ ਉਹ ਜੋ ਆਪਣੇ ਧਰਮ ਆਕੀਦੇ ਵਿੱਚ ਪੱਕਾ ਹੋਵੇ ਆਪਣੇ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਹਮੇਸ਼ਾ ਦਿਰਿੜ ਇੱਛਾ ਇਰਾਦੇ ਨਾਲ ਤਤਪਰ ਰਹੇ ਉਦਾ1947 ਤੋ ਲੈ ਕੇ ਹੁਣ ਤੱਕ 99% ਸਿੱਖ ਸਿੱਖੀ ਨੂੰ ਟਾਹ ਹੀ ਲਾ ਰਹੇ ਹਨ
Sare dharam vadia ne veer
Very nice video. These people should be honored by our Sikh organisations so that they may feel proud to be Sikh.
despite people like Jagiro as head of the most well known Sikh organization SGPC, Sikhi is thriving in regions where there are very less chances for it to spread like in this video, but i will never back any of the organisations to honour the great people of this village
Pride is sin in our relegion .there is no competition between religions.
ਬਹੁਤ ਵਧੀਆ ਹੈ ਅਤੇ ਬੜੀ ਹੀ ਖੁਸ਼ੀ ਮਿਲੀ ਹੈ ਇਹ ਇਸੇ ਤਰ੍ਹਾਂ ਤਰੱਕੀ ਕਰਦੇ ਰਹਿਣ ਪਰਮਾਤਮਾ ਕਰੇ
Gazab kar ditta Navdeep . Dil khush kar ditta. Ais pind de baare che padhya te si ajj tussi dikha v ditta.
Guru maharaj twannu Sada hi chadh diya kala vich rakhan.
Bharat hindu rashtra h jai shree ram💪💪💪
@@balwantyadav1238 pehle Google pe Hindu ka arth to pta krle
😂😂😂
@@balwantyadav1238 hindua de bhen de fd
@@balwantyadav1238 yadav mere kol nokri karda neeraj yadav
@@balwantyadav1238 tu kallan he lagda? Galla kerdia ho rhea and ethe jan bujj ka bakwasa mari jana
ਬਹੁਤ ਸੋਹਣਾ ਉਪਰਾਲਾ ਹੈ ਵੀਰ ਜੀ ਮੈਂ ਅੱਜ ਇੱਕ ਬਲੌਗ ਦੇਖ ਰਿਹਾ ਸੀ ਜਿਸ ਵਿੱਚ ਸਾਈਕਲ ਤੇ ਇਕ ਵੀਰ ਜੀ ਇੱਕ ਭੈਣ ਜੀ ਆਲ ਇੰਡੀਆ ਦੀ ਯਾਤਰਾ ਕਰ ਰਹੇ ਹਨ ਉਹਨਾਂ ਦੇ ਚੈਨਲ ਦਾ ਨਾਂਮ king and queens ਹੈ ਉਹ ਇਸ ਪਿੰਡ ਵਿੱਚ ਅੱਜ ਹੀ ਆ ਕੇ ਗਏ ਹਨ ਉਹਨਾਂ ਨੇ ਵੀ ਇਨ੍ਹਾਂ ਰੱਬੀ ਰੂਹਾਂ ਦੇ ਦਰਸ਼ਨ ਕਰਵਾਏ ਹਨ
ਬਹੁਤ ਬਹੁਤ ਵਧੀਆ ਵੀਡੀਓ ਹੈ।ਬਹੁਤ ਹੀ ਅਨੰਦ ਤੇ ਸਕੂਨ ਮਿਲਿਆ ਵੀਡੀਓ ਦੇਖ ਕੇ।
Bahout Jada kush ho rahe va tusi.. ki Hindu 🕉 to
Sikh ban gye... Sikh na ta Kom va na Dharam va
Sikh Panth va.. jado Koi Sikh duje Dharam vich janda va
Odo tuhade vrge us nu mada bolde va gaddar khende va.
Ki ae log Hindu 🕉 Dharam de gaddar nhi...
Sanu kush us din hona chayide va jado sari Duniya de
Log Sache Insaan ban... na ki Hindu 🕉 Sikh 🚩ban..
बहुत-बहुत धन्यवाद सिंह साहब नवदीप सिंह जी, आप जीदा बहुत अच्छा उपराला है और, यहां के सिखों का गुरु महाराज कलगी वाले मैहर कारण इन्नाथे गुरु जी कृपा हुई है
Amazing to see our Sikh community in South India, thanks for sharing Ji
ਏਨਾ ਦੇ ਧੰਨ ਭਾਗ ਕੇ ਏਨ੍ਹ ਨੇ ਪੂਰੇ ਗੁਰੂ ਨੂੰ ਧਾਰ ਲਿਆ ਹੈ ਅਤੇ ਗੁਰੂ ਦੇ ਸਿੱਖ ਬਣ ਗਏ ਹਨ. 🎊🙏🙏🙏🎊
ਜੋ ਪੰਜਾਬ ਦੇ ਨੌਜਵਾਨ ਭੁਲੇ ਭੱਟਕੇ ਆ 🙏🏻ਵਾਹਿਗੁਰੂ ਜੀ🙏🏻 ਉਹਨਾਂ ਨੂੰ ਵੀ ਮੱਤ ਬਖਸ਼ਣ ਤੇ ਸਿੰਘ ਸੱਜਣ ਜੇ ਕੋਈ ਵੀਰ ਕੇਸ ਕਤਲ ਕਰਵਾਉਣ ਵਾਲਾ ਵੀਰ ਇਸ ਕੋਮੈਂਟ ਨੂੰ ਪੜ ਰਿਹਾ ਉਸ ਵੀਰ ਨੂੰ ਵੀ ਬੇਨਤੀ ਆ ਕੇ ਸਿੰਘ ਸਜੇ ਗੁਰੂ ਵਾਲਾ ਬਣੇ ਤੇ ਮੈਸਜ ਦਾ ਜਵਾਬ ਵੀ ਦੇਵੇ... ਧੰਨਵਾਦ
ਬਹੁਤ ਬਹੁਤ ਧੰਨਵਾਦ ਜੀ ਜੋ ਆਪ ਨੇ ਹੈਦਰਾਬਾਦ ਦੇ ਗੁਰੂ ਘਰ ਦੇ ਦਰਸ਼ਨ ਕਰਵਾਏ ।
Kinna mann wala gal aa ,waheguru chardi kala ch rakha
Appa sikh nu hor Sikhi da parchar karan lodd aa jis naal hor sikh jodd sakan
ਨਵਦੀਪ ਜੀ ਗੁਰੂ ਕਿਰਪਾ ਨਾਲ ਬਹੁਤ ਵਧੀਆ ਉਦਮ ਕੀਤਾ ਹੈ। ਸਿੱਖ ਸੰਸਥਾਵਾਂ ਨੂੰ ਇਹਨਾਂ ਸਿੱਖਾਂ ਨੂੰ ਪੰਜਾਬੀ ਪੜਾਉਣ, ਇਹਨਾਂ ਸਿੱਖਾਂ ਨੂੰ ਪੰਜਾਬ ਤੇ ਹੋਰ ਸਿੱਖ ਸਥਾਨਾਂ ਦੇ ਦਰਸ਼ਨ ਕਰਾਉਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਕਿ ਇਹਨਾਂ ਚੋ ਤੇ ਇਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਸਿੱਖੀ ਨਾਲ ਜੋੜੀ ਰੱਖਿਆ ਜਾਵੇ, ਸਭ ਤੋਂ ਵੱਧ ਉਨ੍ਹਾਂ ਸਿਖਾ ਚੋ ਅਪਨੇਪਨ ਦਾ ਅਹਿਸਾਸ ਮਜ਼ਬੂਤ ਬਣਾਈ ਰੱਖਿਆ ਜਾਵੇ। ਗੁਰੂ ਕਿਰਪਾ ਕਰੇ।
ਨਵਦੀਪ ਜੀ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਬਹੁਤ ਵਧੀਆ ਯਾਤਰਾ ਕਰਵਾ ਰਹੇ ਹੋ ਬਹੁਤ ਬਹੁਤ ਧੰਨਵਾਦ।
ਤੁਸੀਂ ਇਕੱਲੇ ਹੀ ਚਲ ਪਏ ਨਾਲ ਕੋਈ ਮੇਰੇ ਵਰਗਾ ਸਾਥੀ ਵੀ ਲਿਜਾਣਾ ਚਾਹੀਦਾ ਸੀ ਤਾਂ ਕਿ ਕਈ ਵਾਰ ਇਕੱਲਾ ਬੰਦਾ ਬੋਰ ਹੋ ਜਾਂਦਾ, ਕੋਈ ਸਮੱਸਿਆ ਆ ਜਾਂਦੀ ਐ, ਖਰਚਾ ਵੀ ਇਕੱਲੇ ਦਾ ਜਿਆਦਾ ਹੋ ਜਾਂਦਾ ਆਦਿ। ਦੋ ਜਣਿਆਂ ਦਾ ਮਨ ਲੱਗਿਆ ਰਹਿੰਦਾ।
ਆਸ ਕਰਦੇ ਹਾਂ ਕਿ ਤੁਹਾਡੀ ਯਾਤਰਾ ਖੁਸੀਆਂ ਭਰੀ ਹੋਵੇ।
❤️❤️🙏🙏
ਬਹੁਤ ਵਧੀਆ ਵੀਰੇ ਵਾਹਿਗੁਰੂ ਜੀ ਮੇਹਰ ਕਰਨ
This is what needs to happen in every corner of India. That's what would make India a real superpower.
No hate bro not that's logicless American is world biggest superpower and Sikhs are not even 1 percent
@@vishalkalotra7631 india me kitne hai bahi fer 😂😂
@@vishalkalotra7631 You didnt get it. If 1 billion Hindus became Sikh, that would make India a real superpower.
😂😂 joke
@@petepipee6751 majak kr ria tu....Adhe to Jada Punjab Christian bngya hoya.....te lakha sikh dharm badl chuke ne ode val dhyan de
Thanks
ਅੱਜ ਇਸ ਗੁਰੁ ਘਰ ਦੇ ਦੋ ਵਾਰੀ ਦਰਸਣ ਹੋ ਗਏ
King and Queen ਨੇ ਵੀ ਅੱਜ ਇਸ ਗੁਰੂ ਘਰ ਦੇ ਦਰਸਣ ਕਰਾਏ ਹਨ God bless you from UK
Hanji
Bahut khushi hoi ji dekh ke sauth vich sikha da pind hji🙏🙏💐💐💐💐👏👏👏👏👏👏
Very very nice video, waheguruji mehar karan 🎉🎉🇨🇦🇨🇦 aap utteji
❤️❤️🙏🙏
ਵਾਹਿਗੁਰੂ ਮੇਹਰ ਕਰੇ
ਬਾਬੇ ਦੀ ਸਿੱਖੀ ਦੁਨੀਆਂ ਦੇ ਕੋਨੇ ਕੋਨੇ ਵਿੱਚ ੍ਫਲ ਰਹੀ ।
Bahot bahot bahot Wadhai hove ji GURU Paatshah enna veeran nu Chardi kala Kaamyabi tandrusti Bakshan Ji aur sikhi nibh jawe ji
ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ
ਸਤਿ ਸ੍ਰੀ ਆਕਾਲ ਵੀਰ ਜੀ 🙏, ਬਹੁਤ ਵਧੀਆ ਜਾਣਕਾਰੀ ਦਿੱਤੀ ਜੀ, ਕਿੰਗ ਐਂਡ ਕੁਈਨ ਸਾਈਕਲਿਸਟ ਵੀ ਇੱਧਰ ਹੀ ਆ ਜੀ, ਜੇਕਰ ਹੋ ਸਕੇ ਤਾਂ ਜ਼ਰੂਰ ਮਿਲਿਓ ਜੀ, ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਰੱਖਣ ਜੀ
ਮੈ ਇੱਕ ਮੋਨਾ ਸਿੱਖ ਹਾ ਇਸ ਤਰ੍ਹਾਂ ਦੇ video ਦੇਖ਼ ਕੇ ਦਿਲ ਨੂੰ ਸਕੂਨ ਮਿਲਦਾ ਹੈ।ਕਿ ਜਿਹੜਾ ਕੰਮ s g p c ਨੂੰ ਕਰਨਾ ਚਾਹੀਦਾ ਉਹ ਕੋਈ ਰੱਬ ਦਾ ਪਿਆਰਾ ਕਰ ਰਿਹਾ ਹੈ
ਬਹੁਤ ਧੰਨਵਾਦ ਯਾਨਕਾਰੀ ਦੇਣ ਲੲਈ
ਧੰਨਵਾਦ ਜੀ
ਵਧੀਆ ਜਾਣਕਾਰੀ ਪ੍ਰਾਪਤ ਹੋਈ
ਬਹੁਤ ਅਫਸੋਸ ਹੈ ਕਿ ਪੰਜਾਬ ਦੇ ਵਿੱਚ ਸਿੱਖ, ਹਿੰਦੂਆ ਨੂੰ ਨਾਲ ਨਹੀਂ ਜੋੜ ਸਕੇ।
Galt hindu khud nai judeya. Punjabi hon de bawjoodh afsos hindu pra ne apni language Hindi likhwai. Kde v sikha naal mode naal moda jorh k punjab de Hakka lyi aage nai aunda
ਬਹੁਤ ਵਧੀਆ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ
Wahe guru ji.
Sat nirankaar.
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਸਭ ਸੰਗਤਾਂ ਨੂੰ
Overwhelming a see a village with full of Sikhs in South India ❤️May God bless all the people of this village
ਬਹੁਤ ਸੋਹਣਾ ਗੁਰੂ ਘਰ ਆ ਧੰਨਵਾਦ ਜੀ ਦਰਸ਼ਨ ਕਰਵਾਉਣ ਲਈ ਬਰਾੜ ਸਾਬ ❤💚🙏 ਪਿੱਪਲਾਂਵਾਲਾ ਹੁਸ਼ਿਆਰਪੁਰ ਪੰਜਾਬ ਤੋ 💜🖤❤🙏
Very nice 👍 Gurdwara Sahib ji darshan karke bahut wadhia laga wadhia jankari mili thanks 🙏🙌❤️
Navdeep ji thnx for the information. May God give you everything what you want in your life.
Very good and very informative video.
Very well done Navdeep.
May waheguru ji bless you.
22 hun tak di sub tu vdia video,dil khush ho geya sade sikh brawa de darshan karke 🙏🙏🙏🙏
In main capital city Banglore lots of gurughar, most popular Sri guru Singh shabha Gurudwara 🙏
ਵੈਸੈ yg ਮੈ ਇਕੋ ਬਲੌਗਰ ਦੇਖਦਾ ਇੰਡੀਆ ਦਾ,, ਥੋਡੇ ਵਰਗਾ ਹੋਰ ਨੀ ਕੋਈ ਟੱਕਰਿਆ,, like,, ਸਾਦਗੀ+simplicity+realty+ਆਪਣਾਪਨ
🙏🏽 ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🏽
Excellent news
.May God bless these sikhs and may they live long.
Babu Moshai, zindgi lambi nahi, vaddi honi chahiye. Waheguru bless you and everyone else who is connected with this very informative video.
God bless you may you live Long Best of luck. Waheguru.ji. charde.kala.che.Rakhan.Sade.Parmata.Aage.Ardes.he
Waheguru Ehna Veera Da Pla krn
Thanks for sharing aap ne guru ghar de darshan krwaiy nice guru de sikh live there l watch ur videos from Russia wali too dhan guru gobind Singh ji mharaj mehar krn ji sb te
ਬਹੁਤ ਬਹੁਤ ਧੰਨਵਾਦ ਵੀਰ ਜੀ
Excellent work. Watching from UK.
Come india ,help poor people and convert into sikhs
@@surindersharma4509 jroor veere kehri jagah to 🙏🙏
Satnam Sri waheguru baut vadhiya lakda jaba apne vich bhai chara varda
Ina sare Sikh bharawan nu waheguru ji ka Khalsa waheguru ji ki fateh
Bahot bahot wadhaiyan
Badi khush di gall hai .
ਵਾਹਿਗੁਰੂ ਜੀ ਮੇਹਰ ਕਰੇ।
Waheguru g ne ina sikha te apar kirpa kiti a
Salute to my Sikh brothers in south India .Proud to be a Sikh qnd one day want meet all indian states Sikh people's and spent time with him 🙏🏿🙏🏿
Bhai Saab ji assi Kai bar Hyderabad aaye han Waheguru Ji kirpa karan hun assi ehna bhaian nu mil sakeye sada v by car ehi root si Bider Jaan wale bahut jyada Khushi hoye dhanwad
Brother ur doing very very good work May god bless you always tusi ik pind o v sikhan da labhaya SGPC nu diyan dena chayida 22 main ta baut proud feel kitta NRI veeran nu v help karni chayidi aa
ਵਾਹ ਜੀ ਕਿੰਨਾਂ ਸੋਹਣਾ ਗੁਰਦੁਆਰਾ ਸਾਹਿਬ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
good job navdeep singh ji 🙏🙏🙏
Sarbat Da Bhala Mangan Wale dharam Sikhism nu apnoun lai congratulations tothese communities .
Waheguru Ji waheguru Ji ਵਾਹਿਗੁਰੂ ਜੀ ਵਾਹਿਗੁਰੂ ਜੀ ਬਾਬਾ ਨਾਨਕ ਦੇਵ ਜੀ ਮੇਹਰ ਕਰੇ Baba Nanak Dev Ji mehar kreh
ਸ਼ੁਕਰ ਗੁਰੂ ਪਾਤਸ਼ਾਹ ਜੀ ਕਾ, ਖਾਲਸਾ ਪੰਥ ਦੀ ਸਦਾ ਸਦਾ ਜੈ ਜੈਕਾਰ
❤️❤️🙏🙏
@@Navdeepbrarvlogs Brar shab new Bombay chkr marna ji kdi ....vekho anand ....sikh sangat de darshan
God bless you🙏
पंजाब मे उल्टा हिसाब हो रहा है। ईसाई धर्म मे परिवर्तन की और जा रहे हैं। गुरु गोविन्द ने और उनके शहजादों ने व्यर्थ कुर्बानी दी।
True
ਬਹੁਤ ਵਧੀਆ ਵੀਰ ਜੀ ਪਰ ਪੰਜਾਬ ਵਿੱਚ ਤਾਂ ਉਲਟ ਹੋ ਰਿਹਾ ਸਿੱਖਾਂ ਤੋਂ ਕੀ ਬਣ ਰਹੇ ਨੇ ਵਾਹਿਗੁਰੂ ਜੀ ਮੇਹਰ ਕਰਨ
ਮੈਨੂੰ ਇਹ ਇੱਕ ਹੀ ਬਲੋਗ ਸਭ ਤੋ ਵਧੀਆ ਲੱਗਾ ਵੀਰ ਜਿੱਥੇ ਤੁਸੀ ਸਿੱਖਾਂ ਨੂੰ ਜਾਗਰੁਕ ਕਰਨ ਦੀ ਗੱਲ ਕੀਤੀ 🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰੂ ਪਿਆਰੇ ਵੀਰ ਜੀ
ਬਹੁਤ ਵਧੀਆ ਜੀ
Aggey aggey vekheo hale tan shuruwat ae ji 🙏
ਇਕ ਹੋਰ ਗੱਲ ਪੰਜਾਬ ਵਿਚ ਸਾਰੇ ਮੋਨੇ ਹੋ ਰਹੇ ਤੇ ਇਨ੍ਹਾਂ ਸਾਰੇ ਵੀਰਾ ਦੇ ਕੇਸ ਰੱਖੇ ਹੋਏ ਹਨ ਸਾਡਾ ਨਾਮ ਰੱਖਦੇ ਬੰਟੀ ਸੰਟੀ ਇਨ੍ਹਾਂ ਨਾਮ ਵੀ ਸਰਦਾਰਾਂ ਵਾਲੇ ਸੋਹਣੇ ਨਾਮ ਰੱਖੇ ਹੋਏ ਹਨ ਵਧੀਆ ਲਗਾ
Good vary nice example in Barath sistama ek umkar satnam blessings from Mauritius sanyasi veer singhji ❤️🇲🇺🇮🇳❤️
Sat shri akal 22 ji,Dharm sare boht vadia satkar yog ne veere
its very good excellent happening thanks to wahegru ji
ਵਾਹਿਗੂਰੁ ਜੀ ਕਾ ਖਾਲਸਾ ਵਾਹਿਗੁਰੂ ਫਤੇਹ
Waheguru Ji Ka Khalsa Waheguru Ji Ke Fateh Ji & Very Nice & Informative Video God Bless You Long Life And Good Health Happy & Safe Journey Thanks Ji 🙏 👌 👍 😊
ਵੀਰ ਜੀ ਕਲਗੀਧਰ ਦਸਮੇਸ਼ ਪਿਤਾ ਜੀ ਤੁਹਾਨੂੰ ਅਤੇ ਇਹਨਾਂ ਸਾਰਿਆਂ ਸਿੰਘਾਂ ਨੂੰ ਚੜ੍ਹਦੀ ਕਲਾ ਬਖਸ਼ਣ ਜੀ ਜਿਨ੍ਹਾਂ ਨੇ ਆਪਣੇ ਧਰਮ ਨੂੰ ਛੱਡ ਕੇ ਸਿੱਖੀ ਧਰਮ ਧਾਰਨ ਕੀਤਾ ਕਿੰਨੇ ਭਾਗਾਂ ਵਾਲੇ ਹੋਣਗੇ,, ਦੂਸਰੀਆਂ ਕੌਮਾਂ ਦੇ ਲੋਕ ਤਾਂ ਜਾਗਰੂਕ ਹੋ ਚੁੱਕੇ ਹਨ,ਸਫ਼ੇ ਵਾਲੇ ਆਪਣੇ ਸਿੱਖੀ ਧਰਮ ਨੂੰ ਛੱਡ ਕੇ ਦੂਸਰੇ ਪਾਸੇ ਜਾ ਰਹੇ ਹਨ ਉਹਨਾਂ ਦੇ ਕਿੰਨੇ ਮਾੜੇ ਕਰਮ ਹੋਣਗੇ
ਚੜਦੀਕਲਾ❤️🙏
ਇਹ ਧੰਨ ਗੁਰੂ ਨਾਨਕ ਦੇਵ ਜੀ ਦੀ ਮੇਹਰ ਹੈ ਸਿੱਖੀ ਨਾਲ ਜੁੜੇ ਵੀਰਾਂ ਦਾ ਧੰਨਵਾਦ ਕਰਦੇ ਹਾਂ 🙏🙏🙏💐💐💐💐👌👌👌👌
Waheguru ji app ji nu hamesha bless Karan....sikhi nu nooksaan Karan layee bahut duniya tayar ha, har tareekay nal nuksaan pahuncha Rahi, tuhaday weregay sikha da role bahut important hai....rab tuhanu chaardiyah kalah ch rakhay.....save Punjab and sikhi.....🙏🙏
ਵੀਰ ਜੀ ਤੁਹਾਡਾ ਬਹੂਤ ਜਿਆਦਾ ਧੰਨਵਾਦ, ਪੰਜਾਬ ਤੋਂ SGPC ਤਾਹੀ ਆਊਗੀ j ਜਾਂ ਉਸਨੂੰ ਗੋਲਕ ਦੀ ਕਮਾਈ ਨਜ਼ਰ ਆਉਂਦੀ ਹੋਵੇ , ਪੰਜਾਬ ਦੇ ਗੁਰੂਦਵਾਰੇ ਦੀਆਂ ਗੋਲਕ ਤੋਂ ਫ਼ੁਰਸਤ ਹੀ ਨਹੀ , ਇਹ ਸਚਾਈ ਹੈ
Veary good & i am veary happy g thx
Waheguru jii ka khalsa waheguru ji ki fateh jii.... sukoon milda veer jii darshan krke... jiyo hasde wasde raho🙏🙏🙏
Bharat hindu rashtra h jai shree ram💪💪💪
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏ਵੀਰ ਜੀ ਤੁਸੀਂ ਉੱਚੀ ਅਤੇ ਸੁੱਚੀ ਸੇਵਾ ਕਰਦੇ ਹੋ ਵਾਹਿਗੁਰੂ ਜੀ ਕਿਰਪਾ ਕਰਨ ਪੰਜਾਬ ਵਿਚ ਆਪ ਵਰਗੇ ਸੇਵਾਦਾਰ ਧਿਆਨ ਦੇਣ ਕਉਂਕਿ ਪੰਜਾਬ ਵਿਚ ਜੱਟ ਵਾਦ ਖਤਮ ਕਰਕੇ ਗਰੀਬ ਸਿੱਖ ਦੀ ਮਦਦ ਕਰਨ ਤਾਂ ਕੀ ਗੁਰਬਾਣੀ ਦੇ ਸਿਧਾਂਤ ਅਨੁਸਾਰ, ਸ਼ੁਆ ਸੂਦ ਜਾਤੀ ਵਿਕਤਰਾ ਖ਼ਤਮ ਕਰਕੇ ਓਨਾ ਗਰੀਬ ਸਿੱਖਾ, ਜਿਨ੍ਹਾਂ ਦੀ ਕੁਰਬਾਨੀਆਂ ਨਾਲ ਸਿੱਖੀ ਦੇ ਨਿਸ਼ਾਨ ਸਾਹਿਬ ਝੁਲਦੇ ਹਨ ਓਨਾ ਨੂੰ ਪਿਆਰ, ਨਿਮਰਤਾ ਨਾਲ ਜਾਗਰੂਕ ਕੀਤਾ ਜਾਵੇ, ਧੰਨਵਾਦ ਜੀ 🙏🙏🙏🙏
Very very interesting and knowledgeable video.
ਬਹੁਤ ਹੀ ਵਧੀਆ ਕੀਤਾ, ਜੋ ਧਰਮ ਮਨੁੱਖ ਨੂੰ ਮਨੁੱਖ ਹੀ ਨਹੀਂ ਸਮਝਦਾ ਜਾਤ ਪਾਤ ਛੁਆ ਸ਼ਾਂਤ ਉੱਚ ਨੀਚ ਭੇਦ ਭਾਵ ਭਿੱਟ,ਐਸੇ ਧਰਮ ਨੂੰ ਛੱਡ ਦੇਣਾ ਹੀ ਵਧੀਆ ਗੱਲ ਹੈ ਸਿੱਖ ਧਰਮ ਹੀ ਸਬ ਤੋਂ ਵਧੀਆ ਧਰਮ ਹੈ।
Barar sab bahut vadhiya. Tuhada Sikhi zazbe nu nanashkar.
Vrr g siraa vlog 🔥🔥🙏👍😀😀😎❤️
Waheguru ji kirpa karna apne Khalsa ji te 🙏🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Dhan guru Nanak Dev Ji sikhan nu hamesha chadri kala bakshan ji 🙏🙏
Wahe guru mehr kre brar 22 tei but 22 mei kafi dina tho notice kr reya views km aa rahe nei even your content is awesome
Bhai bahut vadia videos bana rhe jehdia kr family ch baith ke v dekh skde baki Gurudware bare thoda pata se par tusi te puri details ch dekha ta ke south ch village a jithe sare sikh punjabi veer ne ਰੱਬ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ love u bro 😍
Sare Hindu veer Sikh bn jaan.. Kalgidhar ji da Mission pura ho jave waheguru...
ਜੋ ਪੰਜਾਬ ਦੇ ਨੌਜਵਾਨ ਭੁਲੇ ਭੱਟਕੇ ਆ 🙏🏻ਵਾਹਿਗੁਰੂ ਜੀ🙏🏻 ਉਹਨਾਂ ਨੂੰ ਵੀ ਮੱਤ ਬਖਸ਼ਣ ਤੇ ਸਿੰਘ ਸੱਜਣ ਜੇ ਕੋਈ ਵੀਰ ਕੇਸ ਕਤਲ ਕਰਵਾਉਣ ਵਾਲਾ ਵੀਰ ਇਸ ਕੋਮੈਂਟ ਨੂੰ ਪੜ ਰਿਹਾ ਉਸ ਵੀਰ ਨੂੰ ਵੀ ਬੇਨਤੀ ਆ ਕੇ ਸਿੰਘ ਸਜੇ ਗੁਰੂ ਵਾਲਾ ਬਣੇ ਤੇ ਮੈਸਜ ਦਾ ਜਵਾਬ ਵੀ ਦੇਵੇ... ਧੰਨਵਾਦ
ਬਹੁਤ ਵਧੀਆ ਵੀਡਿਉ ਬਣਾਈ ਤੁਸੀਂ 👍
ਸਤਿਨਾਮ ਵਾਹਿਗੁਰੂ ਜੀ ਕਿਰਪਾ ਕਰਨ ਜੀ
ਸ਼ਾਬਾਸ਼ੇ ਗੁਰੂ ਦੇ ਪਿਆਰੇ ਗੁਰਸਿੱਖੋ ਤੁਸੀਂ ਗੁਰੂ ਜੀ ਦੀ ਕਿਰਪਾ ਸਦਕਾ ਗੁਰਸਿੱਖੀ ਜੀਵਨ ਜੀ ਰਹੇ ਹੋ ਇਸੇ ਕਰਕੇ ਤੁਹਾਡੇ ਸਹੀ ਜੀਵਨ ਨੂੰ ਦੇਖ ਕੇ ਹੋਰ ਵੀ ਗੁਰਸਿੱਖੀ ਵਲ ਆਏ ਹਨ । ਚੜ੍ਹਦੀ ਕਲਾ ਵਿਚ ਰਹੋ ਗੁਰੂ ਰਾਖਾ ਜੀ ।
Wahegu ji kirpa Karan, ਪੰਜਾਬ ਦੇ ਲੋਕਾਂ ਨੂੰ ਵੀ ਥੋੜੀ ਬਹੁਤ ਬੁੱਧੀ ਆ ਜਾਵੇ ਤਾਂ। ਬਹੁਤ ਸਾਰੇ ਤਾਂ ਸਿਰਫ ਨਾਮ ਤੋਂ ਹੀ ਪੰਜਾਬੀ ਦਿਖਦੇ ਹਨ। ਸਿੱਖੀ ਤੋਰ ਤੇ ਨਹੀ।
ਧੰਨਵਾਦ ਨਵਦੀਪ ਜੀ