Ajit Bolda | Gurmanter | Manjit Singh Sohi | Showkidd | New Punjabi Song 2023

แชร์
ฝัง
  • เผยแพร่เมื่อ 11 ธ.ค. 2024

ความคิดเห็น • 680

  • @HarjinderSingh-eu9le
    @HarjinderSingh-eu9le 9 หลายเดือนก่อน +6

    ਬਹੁਤ ਵਧੀਆ ਗੀਤ ਗਾਏ ਵੀਰ ਜੀ.ਜਿੰਦਬਾਦ ਜਿੰਦਬਾਦ 💘💘💘💘💘

  • @Candy32775
    @Candy32775 9 หลายเดือนก่อน +7

    ਵਾਹਿਗੁਰੂ ਜੀ 🙏 ਧੰਨ ਧੰਨ ਬਾਬਾ ਅਜੀਤ ਸਿੰਘ ਜੀ 🙏 ਧੰਨ ਧੰਨ ਬਾਬਾ ਜੁਝਾਰ ਸਿੰਘ ਜੀ 🙏 ਧੰਨ ਧੰਨ ਕਲਗੀਧਰ ਦਸਮੇਸ਼ ਪਿਤਾ ਜੀ 🙏

  • @hanssabb555
    @hanssabb555 11 หลายเดือนก่อน +19

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ 🙏🙏🙏🙏🙏

  • @TEGVIR_1984
    @TEGVIR_1984 ปีที่แล้ว +81

    ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ
    ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ ।
    ਤਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ
    ਕਿੰਨਾ ਬਲ ਹੈ ਨਿੱਕੀ ਤਲਵਾਰ ਅੰਦਰ
    ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ
    ਕਿੰਨੇ ਖੁਬੇ ਨੇ ਤੀਰ ਜੁਝਾਰ ਅੰਦਰ।
    ਦਾਦੀ ਤੱਕਿਆ ਬੁਰਜ ਦੀ ਝੀਤ ਵਿਚੋ
    ਫੁੱਲ ਲੁਕ ਗਏ ਨੇ ਇਟਾਂ ਦੇ ਭਾਰ ਅੰਦਰ।
    ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ
    ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ।
    ਜੂਝੇ ਕਿਸ ਤਰਾਂ ਧਰਮ ਤੋ ਸਾਹਿਬਜਾਦੇ
    ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ |

    • @kirpalsingh2765
      @kirpalsingh2765 11 หลายเดือนก่อน +1

      Waheguru ji Waheguru ji 🙏

    • @hillclimbgamer325
      @hillclimbgamer325 11 หลายเดือนก่อน +1

      Bakamal

    • @KhushveerMaan
      @KhushveerMaan 11 หลายเดือนก่อน +1

      ਬਾ ਕਮਾਲ ❤

    • @truebookrecords
      @truebookrecords 11 หลายเดือนก่อน +1

      ਸ਼੍ਰੀ ਅਕਾਲ 🐊⚔️

    • @divyanshu9168
      @divyanshu9168 6 หลายเดือนก่อน

      ❤❤❤

  • @hakamsingharora8067
    @hakamsingharora8067 11 หลายเดือนก่อน +1

    बहुत वधीयां वीर रस वाहेगुरु जी

  • @jagtaarsingh3720
    @jagtaarsingh3720 ปีที่แล้ว +36

    ਧੰਨ ਧੰਨ ਆ ਜੀ ਮੇਰਾ ਸਿੱਖ ਇਤਿਹਾਸ,, 🙏🙏🙏🙏🙏💯

  • @sandhu1689
    @sandhu1689 ปีที่แล้ว +77

    ਧੰਨ ਧੰਨ ਮਾਤਾ ਗੁਜਰ ਕੌਰ ਜੀ 🙏🏻 🙏🏻 ਧੰਨ ਧੰਨ ਬਾਬਾ ਅਜੀਤ ਸਿੰਘ ਜੀ ਜੁਝਾਰ ਸਿੰਘ ਜੀ ਧੰਨ ਧੰਨ ਜੋਰਾਵਰ ਸਿੰਘ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਸਰਬੰਸਦਾਨੀ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਆਪਣੇ ਸਿੰਘਾਂ ਤੇ ਮਿਹਰ ਭਰਿਆ ਹੱਥ ਰੱਖਣਾ ਜੀ 🙏🏻🙏🏻

  • @baljitsandhumallah4119
    @baljitsandhumallah4119 ปีที่แล้ว +95

    ਬਹੁਤ ਸੋਹਣਾ ਗਾਇਆ ਵੀਰ ਜੀ ਤੁਹਾਡੇ ਗੀਤਾ ਤੋ ਨੋਜਵਾਨਾਂ ਨੂੰ ਚੰਗੀ ਸੇਧ ਮਿਲ ਰਹੀ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਵੀਰਾ ਨੂੰ

    • @truebookrecords
      @truebookrecords 11 หลายเดือนก่อน

      ਸ਼੍ਰੀ ਅਕਾਲ 🐊

  • @harjinderkaur3206
    @harjinderkaur3206 ปีที่แล้ว +29

    ਬਾ-ਕਮਾਲ ਖਾਲਸਾ ਜੀ❤
    ਲਿਖਤ ਵੀ ਬਹੁਤ ਸੋਹਣੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਤੇ ਮਿਹਰ ਭਰਿਆ ਹੱਥ ਰੱਖਣ ਖਾਲਸਾ ਜੀ❤🎉

  • @bindersingh7831
    @bindersingh7831 ปีที่แล้ว +24

    ਮਨਜੀਤ ਸੋਹੀ ਵੀਰ ਸਿੱਖੀ ਨੂੰ ਚੜ੍ਹਦੀਕਲ੍ਹਾ ਚ ਰੱਖਣ ਵਾਲੇ ਬੀਰ ਰਸ ਗਾਉਦਾ ਸੱਚੀ ਬਹੁਤ ਮਾਣ ਹੁੰਦਾ ਵੱਡਾ ਵੀਰ

  • @balbirbasra3913
    @balbirbasra3913 11 หลายเดือนก่อน +12

    ☬ਧੰਨ ਧੰਨ ਖਾਲਸੇ ਦੀ ਮਾਤਾ☬ਮਾਤਾ ਸਾਹਿਬ ਕੌਰ ਜੀ ਦੇ ਚਰਨਾਂ ਵਿੱਚ ਕੋਟਿ ਕੋਟਿ☬

  • @pindudhariwal2173
    @pindudhariwal2173 ปีที่แล้ว +41

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਵੀਰਾਂ ਨੂੰ ❤

  • @NavneetKaur-yd1xg
    @NavneetKaur-yd1xg 11 หลายเดือนก่อน +17

    ਬਹੁਤ ਵਧੀਆ ਗੀਤ ਹੈ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਤੇਰੀ ਕੁਰਬਾਨੀ

  • @heerasinghnetworking9096
    @heerasinghnetworking9096 11 หลายเดือนก่อน +16

    ⚔ਆਗੇ ਖਾਲਸੇ ਲਿਖੇ ਕਰਾਰ !! ਹਮ ਤੋ ਲਰੇ ਬੰਦੂਕ ਸੰਭਾਰ !!
    ਸ੍ਰੀ ਸਤਿਗੁਰੂ ਨੇ ਹਮੇ ਫੁਰਮਾਇਆ !! ਦੁਸ਼ਟ ਮਾਰਨ ਰਾਮਜੰਗੋ ਫੜਾਇਆ!!⚔
    🙏🏻🙏🏻ਵਾਹਿਗੁਰੂ ਜੀ ਕਾ ਖਾਲਸਾ,
    ਵਾਹਿਗੁਰੂ ਜੀ ਕੀ ਫਤਹਿ🙏🏻🙏🏻

  • @gurnamsingh7
    @gurnamsingh7 ปีที่แล้ว +17

    ਬਹੁਤ ਵਧੀਆ ਲਿਖਿਆ ਤੇ ਗਾਇਆ ਦੋਵਾਂ ਵੀਰਾਂ ਨੇ ਵਾਹਿਗੁਰੂ ਜੀ ਸਦਾ ਚੜਦੀ ਕਲਾ ਬਖਸ਼ੇ ਜੀ🙏🙏🙏🙏🙏🙏

  • @balbirbasra3913
    @balbirbasra3913 11 หลายเดือนก่อน +16

    ☬ਧੰਨ ਧੰਨ ਮਾਤਾ ਜੀਤੋ ਜੀ ਦੇ ਚਰਨਾਂ ਵਿੱਚ ਕੋਟਿ ਕੋਟਿ ਪ੍ਰਣਾਮ☬

  • @paramdhillon-bk5de
    @paramdhillon-bk5de 11 หลายเดือนก่อน +13

    ਵਾਹ ਵਾਹ ਬਾ ਕਮਾਲ ਵੀਰ ਮਰਿਆਂ ਚੰ ਵੀ ਜਾਨ ਆ ਜਾਦੀ ਆ ਜਦੋ ਸੁਰਵੀਰਤਾ ਦੀ ਗਾਇਕੀ ਤੁਹਾਡੇ ਤੋਂ ਸਰਵਨ ਕਰਦੇ ਆ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ ਆਪ ਜੀ ਨੂੰ love you brother god bless you 🙏🙏❤️

  • @BaljeetKaur-r5j
    @BaljeetKaur-r5j 11 หลายเดือนก่อน +8

    Bhot ਸੋਹਣਾ ਗਇਆ ਵੀਰ ਨੇ ਅਵਾਜ ਵਿਚ ਬਹੁਤ ਦਮ ਆ ਵੀਰ ਜੀ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ ਤੁਹਾਨੂੰ 🙏🙏

  • @mehtabsingh140
    @mehtabsingh140 11 หลายเดือนก่อน +12

    ਬਹੁਤ ਸੋਹਣਾ ਗੀਤ ਆ ਬਾਈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖੇ ❤❤❤

  • @RajwinderRajwinder-k9o
    @RajwinderRajwinder-k9o 11 หลายเดือนก่อน +15

    ਜਿਉਂਦੇ ਰਹੋ ਪੁੱਤਰ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ❤❤❤

  • @Gurbaazsingh-j2k
    @Gurbaazsingh-j2k ปีที่แล้ว +173

    ਬਾ -ਕਮਾਲ ਵੀਰ ਏਹੋ ਬੀਰ ਰਸ ਵਾਲੇ ਗੀਤ ਹੋਰ ਆਉਣ ਦੋ ਵੀਰ ਥੋਡੇ ਗੀਤਾਂ ਤੋਂ ਨੋਜਵਾਨ ਚ ਨਵਾਂ ਜੋਸ਼ ਆਉਦਾ ਵਾਹਿਗੁਰੂ ਜੀ ਮੇਹਰ ਰੱਖਣ 🙏👌👌

    • @parkash132
      @parkash132 11 หลายเดือนก่อน +3

      🙏🙏🙏🙏🙏🙏🙏🙏🙏💪💪💪💪💪

    • @jotbhullarbhullar8929
      @jotbhullarbhullar8929 11 หลายเดือนก่อน +1

      Waheguru

    • @Varia_Saab_36
      @Varia_Saab_36 11 หลายเดือนก่อน

      V
      HHug
      Hi

    • @truebookrecords
      @truebookrecords 11 หลายเดือนก่อน

      ਸ਼੍ਰੀ ਅਕਾਲ 🐊⚔️

    • @JaswinderSingh-ut9vg
      @JaswinderSingh-ut9vg 10 หลายเดือนก่อน

  • @Harpreetgill60
    @Harpreetgill60 11 หลายเดือนก่อน +3

    ਵਾਹ ਜੀ ਵਾਹ ਬਹੁਤ ਹੀ ਵਾ ਕਮਾਲ ਰਵ ਥੋਨੂੰ ਸਦਾ ਚੜਦੀ ਕਲਾ ਚ ਰਖੇ 🙏🌹🏵️🌻🌲🌳💐💐

  • @gursangamsingh11
    @gursangamsingh11 ปีที่แล้ว +4

    ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 🙏🏻🪯💪🏻💪🏻
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻🪯🙏🏻

  • @KamaljeetKaur-vn4ls
    @KamaljeetKaur-vn4ls 9 หลายเดือนก่อน +3

    😂❤ ji

  • @merapunjab3060
    @merapunjab3060 ปีที่แล้ว +8

    ਧੰਨ ਧੰਨ ਕਲਗੀਆਂ ਵਾਲੇ ਪਿਤਾ ਧੰਨ ਖਾਲਸਾ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸਣ ਜੀ🙏🙏

  • @balbirbasra3913
    @balbirbasra3913 11 หลายเดือนก่อน +4

    ☬ਸ਼੍ਰੀ ਮੁਖਵਾਕ ਭਨਿੳ ਗਰੀਬ ਨਿਵਾਜ਼☬ਸਸ਼ਤ੍ਰਨ ਕੇ ਅਧੀਨ ਹੈ ਰਾਜ☬ਰਾਜ ਬਿਨਾ ਨਹਿ ਧਰਮ ਚਲੈਂ ਹੈਂ☬ਧਰਮ ਬਿਨਾ ਸਭ ਦਲੈਂ ਮਲੈਂ ਹੈਂ☬

  • @gurigill9418
    @gurigill9418 ปีที่แล้ว +9

    👏Waah Bai g khich k rakho waheguru trakia baskhse 🙏🏻❤️

  • @jatt_ride_02
    @jatt_ride_02 ปีที่แล้ว +30

    ਬਾਬਾ ਜੀ ਤੁਹਾਡੇ ਗੀਤ ਦੀ ਉਡੀਕ ਹੁੰਦੀ ਹਮੇਸ਼ਾ 🙏🏼

  • @palvindersingh3955
    @palvindersingh3955 ปีที่แล้ว +18

    Waheguru ji va ji va baba Ajit Singh ji 🙏🙏

  • @Lokvirsa177
    @Lokvirsa177 11 หลายเดือนก่อน +2

    ਇਹ ਹੁੰਦੀ ਆ ਅਸਲ ਤੇ ਸੱਚੀ ਗਾਇਕੀ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਥੋਨੂੰ ਭਰਾਵੋ🙏🙏🙏🙏

  • @Kidzopportunity
    @Kidzopportunity 11 หลายเดือนก่อน +2

    Wah Wah❤

  • @GurjeetSingh-kg9mr
    @GurjeetSingh-kg9mr ปีที่แล้ว +2

    ਬਹੁਤ ਹੀ ਵਧੀਆ ਲਿਖਤ ਉਨੀਂ ਦਮਦਾਰ ਆਵਾਜ਼

  • @raghvirsingh3311
    @raghvirsingh3311 11 หลายเดือนก่อน +4

    ਤੁਹਾਡੇ ਵਰਗੇ ਗਾਇਕਾਂ ਕਰ ਕੇ ਸਿੱਖੀ ਦਾ ਬੂਟਾ ਕਾਇਮ ਰਹਿਣਾ ਹੈ
    ਜੀਉ ਜੀਓ ਧੀਉ

  • @saabbhainiwala1202
    @saabbhainiwala1202 ปีที่แล้ว +4

    ਬਹੁਤ ਬਹੁਤ ਵਧੀਆ ਵੀਰੇ ❤❤

  • @SherSingh-nw9vn
    @SherSingh-nw9vn 11 หลายเดือนก่อน +1

    ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ 🙏🙏🙏🙏🙏🙏🙏🙏🙏🙏🙏🙏🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @bahadursingh1280
    @bahadursingh1280 11 หลายเดือนก่อน +3

    ਜੀਓ ਬਾਈ ਚੜ੍ਹਦੀ ਕਲਾ, ਜੋਸ਼ ਹੀ ਜੋਸ਼

  • @akal_shai
    @akal_shai 11 หลายเดือนก่อน +3

    🤍🤍 ਅਕਾਲ ਅਕਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਹਾਇ🤍🤍

  • @KamaljeetKaur-vn4ls
    @KamaljeetKaur-vn4ls 8 หลายเดือนก่อน +1

    ❤ gya ji

  • @manveerdhillon1977
    @manveerdhillon1977 11 หลายเดือนก่อน +8

    ਧੰਨ ਧੰਨ ਬਾਬਾ ਅਜੀਤ ਸਿੰਘ ਜੀ 🙏

  • @sarpanchmalkeetsingh8521
    @sarpanchmalkeetsingh8521 ปีที่แล้ว +4

    wah ji wah ❤

  • @HarmeetSingh-hk3fk
    @HarmeetSingh-hk3fk ปีที่แล้ว +2

    Waheguru ji mehar kro apni koum teh bs tahuda he sahara ha 🙏🙏🙏🙏🙏

  • @mandeepkaurmandeepkaur316
    @mandeepkaurmandeepkaur316 11 หลายเดือนก่อน +2

    ਜੁਗ ਜੁਗ ਜੀੳੁ ਵੀਰੋ...ਰੂਹ ਖੁਸ਼ ਹੋਗੀ ਸੁਣ ਕੇ ❤️❤️🙏

  • @SleepyBambooForest-zo6zj
    @SleepyBambooForest-zo6zj 10 หลายเดือนก่อน +1

    ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

  • @GURUDASIKH1313
    @GURUDASIKH1313 9 หลายเดือนก่อน +1

    Jo gaj ke jaikara gajave Nihal ho jave kalgidhar dashmesh paatshaah de paavan pavitar charanaan nu paavve sat shri akaal deg teg fateh har maidaan fateh waheguru ji ka khalsa waheguru ji ki fateh🦁⚔🗡🙏

  • @gurveerdhaliwal164
    @gurveerdhaliwal164 11 หลายเดือนก่อน

    ਬਹੁੱਤ ਵਧਿਆ ਲਿਖਿਆ ਤੇ ਗਾਇਆ ਬਾਈ ਜੀ, ਸਾਡੀ ਨੌਜਵਾਨ ਪੀੜ੍ਹੀ ਨੂੰ ਇਹੋ ਜਿਹੇ ਗੀਤਾਂ ਦੀ ਲੋੜ ਆ

  • @Gurjantsialkewala4488
    @Gurjantsialkewala4488 ปีที่แล้ว +4

    ⚔️ਚੜ੍ਹਦੀਕਲਾ ਸਰਬੱਤ ਦਾ ਭਲਾ ⚔️

  • @PabbusinghPabbusingh-vb3po
    @PabbusinghPabbusingh-vb3po 11 หลายเดือนก่อน +2

    ਧੰਨ ਧੰਨ ਬਾਬਾ ਅਜੀਤ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GrgVxv
    @GrgVxv 11 หลายเดือนก่อน

    ਵੀਰ ਜੀ ਬਹੁਤ ਬਹੁਤ ਖੁਸ਼ੀ ਆਉਂਦੀ ਦਿਲ ਵਿੱਚ ਜੋਸ਼ ਆਉਂਦਾ ਸੁਣਦੇ ਹਾਂ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

  • @DeepSingh-o2i1d
    @DeepSingh-o2i1d ปีที่แล้ว +1

    Bohat vadia Veer Ji

  • @Meet_punjab
    @Meet_punjab ปีที่แล้ว +4

    ਵਾਹਿਗੁਰੂ ਜੀ 🙏

  • @MandeepSingh-o1m
    @MandeepSingh-o1m ปีที่แล้ว +1

    Bohut vdia jnaab

  • @jaspalsingh8125
    @jaspalsingh8125 ปีที่แล้ว +1

    Waheguru jio aapni qaum de ser te aapna mehr bhareya hatth rakhana ji..

  • @SaimgillGill-no5qb
    @SaimgillGill-no5qb 11 หลายเดือนก่อน +1

    🎉❤❤❤❤❤🎉🎉🎉🎉🎉🎉 ਬਹੁਤ ਖੂਬਸੂਰਤ ਬੀਰ ਰਸ ਗੀਤ ਦਿੱਤਾ ਵੀਰ ਵਾਹਿਗੁਰੂ ਜੀ ਚੜਦੀਕਲਾ ਵਿਚ ਰੱਖਣ

  • @arjinderhanjra787
    @arjinderhanjra787 หลายเดือนก่อน +1

    ❤❤

  • @BaljeetSingh-vp3jj
    @BaljeetSingh-vp3jj ปีที่แล้ว

    ਬਹੁਤ ਵਧੀਆ ਜੀ

  • @gurpreetkaur7014
    @gurpreetkaur7014 ปีที่แล้ว +1

    Bahut badhiya

  • @mememaker.709
    @mememaker.709 11 หลายเดือนก่อน +3

    ਵਾਹਿਗੁਰੂ ਜੀ 🙏❤🙏

  • @amritsar8947
    @amritsar8947 ปีที่แล้ว +1

    ਮਨਜੀਤ ਸਿੰਘ ਸੋਹੀ ਵੀਰ ❤❤

  • @gurnamsinghvirk2469
    @gurnamsinghvirk2469 11 หลายเดือนก่อน +1

    Waheguru ji 🙇🏻‍♂️🙇🏻‍♂️🙇🏻‍♂️🙇🏻‍♂️🙏🙏🙏🙏❤️❤️❤️❤️

  • @sukhbirkaurkhalsa2261
    @sukhbirkaurkhalsa2261 8 หลายเดือนก่อน

    ਜਿਊਂਦੇ ਰਹੋ ਸ਼ੇਰੋ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਇਸ ਤਰ੍ਹਾਂ ਹੀ ਖਾਲਸਾ ਪੰਥ ਦੀ ਸੇਵਾ ਕਰਨ ਦਾ ਬਲ ਬਖਸ਼ਣ🚩🚩🚩🚩🚩

  • @GurlalSingh-sw5pm
    @GurlalSingh-sw5pm 8 หลายเดือนก่อน

    ਬਹੁਤ ਬਹੁਤ ਸੋਹਣਾ ਗਾਇਆ ਵੀਰ ਜੀ ❤

  • @gagangill3877
    @gagangill3877 ปีที่แล้ว +1

    wa ji waa❤❤❤❤

  • @KamaljeetKaur-vn4ls
    @KamaljeetKaur-vn4ls 9 หลายเดือนก่อน +1

    ❤😂ji

  • @malkitbajwa8937
    @malkitbajwa8937 ปีที่แล้ว +3

    Waheguru ji waheguru ji

  • @kuldipbajwa8385
    @kuldipbajwa8385 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jaswinderSingh-fe3zf
    @jaswinderSingh-fe3zf 11 หลายเดือนก่อน +1

    Waheguru ji ❤❤❤❤❤

  • @rickydhariwal3738
    @rickydhariwal3738 11 หลายเดือนก่อน +1

    ❤❤❤❤❤ chardi kala veeryo

  • @jobstudypoint3780
    @jobstudypoint3780 11 หลายเดือนก่อน +1

    ਬਹੁਤ ਸੋਹਣਾ ਗੀਤ ੳੁਤੋ ਬਾ ਕਮਾਲ ਅਵਾਜ, ਇਸ ਤਰਾ ਦੇ ਗਾਣੇ ਅਾਪਣੇ ਯੋਧਿਅਾ ਤੇ ਅਾੳੁਦੇ ਰਹਿਣੇ ਚਾਹੀਦੇ ਨੇ 👌👍🙏🙏🙏

  • @gilldallewaliya1519
    @gilldallewaliya1519 11 หลายเดือนก่อน

    ਬਹੁਤ ਸੋਹਣਾ ਗੀਤ ਭਰਾ ਜੇਕਰ ਏਦਾ ਦੇ ਹੋਰ ਗੀਤ ਚਾਹੀਦੇ ਹੋਏ ਤਾਂ ਦੱਸੋ ਜੀ ਭਰਾ❤❤

  • @SurinderDhiman-iu9uu
    @SurinderDhiman-iu9uu 2 หลายเดือนก่อน +1

    ਸੱਚੀ ਗੱਲ ਵੀਰੇ ਕਲਗੀਧਰ ਦੇ ਪੁੱਤ ਵੀ ਕਿਸੇ ਤੋਂ ਜਿੱਤ ਹੋਇਆ ਸੂਰਮਿਆਂ ਨੂੰ ਸਦਾ ਜਾਦ ਰੱਖਿਓ ਪੰਜਾਬੀਓ ਜੋ ਅਣਖ਼ੀ ਧਰਮ ਤੇ ਇੱਜਤਾਂ ਲਈ ਰਣ ਦੇ ਵਿੱਚ ਜੂਜਦੇ ਹੋਏ ਸ਼ਹੀਦੀਆ ਪਾ ਗਏ ਵਾਹਿਗੁਰੂ ਜੀ ਔਹ ਅਕਾਲ ਪੁਰਖ਼ ਦੀ ਗੋਦ ਦਾ ਨਿੱਗ ਮਾਣਦੇ ਹੱਨ ਜੋ ਕਿਸੇ ਹੋਰਾਂ ਲਈ ਜਾਨ ਕੁਰਬਾਨ ਕਰ ਦਿਂਦੇ ਹੱਨ ਵਾਹਿਗੁਰੂ ਜੀ ਅਕਾਲ ਹੀ ਅਕਾਲ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @attwadibhadaur7649
    @attwadibhadaur7649 11 หลายเดือนก่อน

    ਬਹੁਤ ਸੋਹਣਾ ਗੀਤ ਬਾਈ, ਲਿਖਿਆ ਬਾਹਲਾ ਘੈਂਟ ਆ, ਪਤਾ ਨੀ ਲੱਗ ਰਿਹਾ ਕੀ ਆਖਾਂ...🙏🔥

  • @amzingfrom
    @amzingfrom 11 หลายเดือนก่อน

    ਬੁਹਤ ਵਧੀਆ ਵੀਰ ਜੀ ਇਹੋ ਜਿਹੇ ਗੀਤ ਹੋਰ ਬੋਲੋ ਤੁਹਾਡੇ ਗੀਤਾਂ ਤੇ ਜਿਮ ਲਾਓਣ ਦਾ ਬੜਾ ਮਜ਼ਾ ਆਓੰਦਾ

  • @jigrepunjabiande
    @jigrepunjabiande ปีที่แล้ว +3

    ਵਾਹਿਗੁਰੂ ਜੀ

  • @sukhpalsingh5196
    @sukhpalsingh5196 ปีที่แล้ว

    ਵਾਹਿਗੁਰੂ ਚੜਦੀ ਕਲਾ ਬਖਸ਼ੇ ਬੁਹਤ ਸੋਹਣਾ ਸਬਦ ਜੋਸ਼ ਪੂਰਾ ਚੜਦੀ ਕਲਾ ਵਾਲ਼ੇ ਸਿੰਘ 🙏🙏🙏

  • @gurmeetsingh6200
    @gurmeetsingh6200 11 หลายเดือนก่อน

    ਮਨਜੀਤ ਸੋਹੀ ਵੀਰ ਸਿੱਖੀ ਨੂੰ ਚੜ੍ਹਦੀਕਲਾ ਚ ਰੱਖਣ ਵਾਲੇ ਬੀਰ ਰਸ ਗਾਉਦਾ ਸੱਚੀ ਬਹੁਤ ਮਾਣ ਹੁੰਦਾ ਵੱਡਾ ਵੀਰ
    6

  • @BalwinderKaur-mw3to
    @BalwinderKaur-mw3to ปีที่แล้ว +2

    Waheguru g

  • @jatt_ride_02
    @jatt_ride_02 ปีที่แล้ว +2

    ਵਾਹਿਗੁਰੂ ਜੀ ਮੇਹਰ ਕਰਨ

  • @RanjitSingh-ly3kk
    @RanjitSingh-ly3kk 11 หลายเดือนก่อน

    Bakmaal veer ji boht vadia gaya tusi waheguru ji chardikla bakhshan tuhanu dona veera nu 🙏🏻

  • @Jaga_006
    @Jaga_006 11 หลายเดือนก่อน

    ਚੜ੍ਹਦੀ ਕਲਾ ਵਿੱਚ ਰਹੋ ਵੀਰ ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰੋ ❤

  • @Mbhatt-videos
    @Mbhatt-videos 10 หลายเดือนก่อน

    ਧੰਨਵਾਦ ਵੀਰੋ ਹੋਰ ਐਵੇਂ ਦੇ ਬੀਰ ਰਸ ਵਾਲੇ ਗੀਤ ਕੱਢੋ ਕੌਮ ਦਾ ਖੂਨ ਠੰਡਾ ਨਹੀਂ ਪੈਣਾ ਚਾਹੀਦਾ । ਆਪਣੇ ਪੁਰਖਿਆਂ ਦੇ ਬਹਾਦਰ ਇਤਿਹਾਸ ਨੂੰ ਕਦੇ ਨਾ ਭੁੱਲੋ ਤੁਸੀ ਹੋ ਕੌਣ ਸਵਾ ਲੱਖ ਨਾਲ ਲੜਨ ਵਾਲਿਆ ਦੇ ਵਾਰਿਸ ਹੋ ਤੁਸੀ ,⛏️⛓️⚔️🗡️

  • @KamaljeetKaur-vn4ls
    @KamaljeetKaur-vn4ls 7 หลายเดือนก่อน +1

    ❤ Aajeet bolda❤

  • @JoginderSingh-vj2tx
    @JoginderSingh-vj2tx 11 หลายเดือนก่อน

    ਬਾ👌 ਕਮਾਲ ਵਾਹਿਗੁਰੂ ਚੜਦੀ ਕਲਾ ਵਿੱਚ ਰਖਣਾ🙏👌

  • @sukhpreetkaur4899
    @sukhpreetkaur4899 ปีที่แล้ว

    ਬਹੁਤ ਵਧੀਆ ਵੀਰ ਜੀ ਰੱਬ ਤੁਹਾਨੂੰ ਚੜ੍ਹਦੀਕਲਾ ਚ ਰੱਖੇ ਦਿਨ ਦੁਗਨੀ ਰਾਤ ਚੋਗਣੀ ਤਰਕੀ ਆ ਬਖਸ਼ੇ ❤❤❤

  • @NPB9513
    @NPB9513 11 หลายเดือนก่อน +1

    ਬਹੁਤ ਵਧੀਆ ਗੀਤ🎶🎧🎤 ✍✍✍✍✍✍✍✍✍✍💥💥💥💥💥💥💥💥💥✍

  • @jaspaldhindsa3421
    @jaspaldhindsa3421 11 หลายเดือนก่อน

    ਬਹੁਤ ਵਧੀਆ ਗਾਇਆ ਪੁੱਤਰ ਜੀ ਸਾਡੀਆਂ ਆੳਣ ਵਾਲੀਆਂ ਪੀੜ੍ਹੀਆਂ ਨੂੰ ਵਾਹਿਗੁਰੂ ਜੀ ਕਿਰਪਾ ਕਰਨ ਜੀ

  • @navsandhumusic1651
    @navsandhumusic1651 ปีที่แล้ว

    sheeda te hamesha eve de veer ras vale geet hi gaoune chahide aa sad ja varag Ena lyi nahi bnya bohat khub Gurmaan veere

  • @Balwindersingh-ec7sh
    @Balwindersingh-ec7sh ปีที่แล้ว +2

    Waheguru chardikla vich rakhe

  • @japnoorkaurclass-nurseryro7327
    @japnoorkaurclass-nurseryro7327 11 หลายเดือนก่อน +2

    ਵਾਹਿਗੁਰੂ ਜੀ ਬੱਚਿਆਂ ਤੇ ਰਹਿਮਤ ਭਰਿਆ ਹਥ ਰੱਖਣਾ ਜੀ

  • @PoliceMehakma
    @PoliceMehakma ปีที่แล้ว +1

    Ruby Chatha ✍️✍️✍️❤❤💯🙏

  • @gurcharansinghgill6032
    @gurcharansinghgill6032 11 หลายเดือนก่อน

    ਪੰਜਾਬੀ, ਗੀਤ ਕਾਰ ਤੇ ਗਾਇਕਾਂ ਨੂੰ ਵੀ ਹੁਣ ਮੁੜਨਾ ਪੈਣਾ, ਜਨਤਾ ਵੀ ਕਾਫੀ ਸੁਧਰ ਸਕਦੀ ਹੈ ਜੀ ਸ੍ਰ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @MonikaSharma19r
    @MonikaSharma19r ปีที่แล้ว +1

    Love from Australia

  • @Shaheedsingh
    @Shaheedsingh 11 หลายเดือนก่อน

    ਬਿਆਨੂ ਬਾਹਰ ਬਾ ਖ਼ੂਬ ਸਿਫ਼ਤਾ ਨੇ
    ਅਕਾਲ ਅਕਾਲ ਅਕਾਲ 🙏🏻

  • @NIHANGSINGH-dq6xo
    @NIHANGSINGH-dq6xo 11 หลายเดือนก่อน

    ਬਾ ਕਮਾਲ ਲਿਖਿਆ
    ਅਵਾਜ ਬੜੀ ਚੜਦੀਕਲਾ ਵਾਲਾ ❤❤

  • @MakhangillMakhangill-hx6tc
    @MakhangillMakhangill-hx6tc 11 หลายเดือนก่อน

    ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੇ ਧਰਮ ਕੀ ਗਈ ਤੋ ਗਾਉਂਦੇ ਰਹੋ ਪੰਜਾਬ ਦਾ ਕੁਝ ਬਣਨ ਜੋ ਹੋਣ ਦੇ ਜਿਹੜੀਆਂ ਮੰਡੀਰ ਗੀਤ ਗਾਉਂਦੀ ਆ ਉਹਦੇ ਨਾਲ ਪੰਜਾਬ ਤੇ ਬਹੁਤ ਵੱਡਾ ਪ੍ਰਭਾਵ ਪੈਂਦਾ ਧਰਮ ਕੀ ਕੀਤਾ ਗਾਉਂਦੇ ਰਹੋ ਵਾਹਿਗੁਰੂ ਜੀ

  • @KamaljeetKaur-vn4ls
    @KamaljeetKaur-vn4ls 8 หลายเดือนก่อน +1

    Parm aa❤ ji

  • @balwindersinghsahota8273
    @balwindersinghsahota8273 ปีที่แล้ว

    Gurman veer bahut sonha gayeya waheguru chardikala ch rakhe

  • @BSSAPP
    @BSSAPP 11 หลายเดือนก่อน

    ਵਾਹਿਗੁਰੂ ਜੀ। ਆਪ ਜੀ ਤੇ ਸਦਾ ਬਖਸ਼ਿਸ਼ ਰੱਖੇ ਇਸ ਤਰ੍ਹਾਂ ਦੇ ਹੋਰ ਵੀਰ ਰਸ ਗਾਓ 🙏🙏🙏🙏🙏

  • @harmeshsinghkhokhar5895
    @harmeshsinghkhokhar5895 ปีที่แล้ว

    ਵਾਹਿਗੁਰੂ ਵੀਰਾਂ ਨੂੰ ਚੱਡਦੀ ਕੱਲਾ ਬਕਸ਼ੇ

  • @harmanpreet588
    @harmanpreet588 11 หลายเดือนก่อน

    ਨਾਈਸ ਵੀਰ ਜੀ

  • @gurwindersingh-wz4xh
    @gurwindersingh-wz4xh ปีที่แล้ว

    Eho jihi singing+lyrics di lod aa generation nu Sikhism nal Jodan lyi 🙏🙏