Dhami ji vakeel ne galla karna jaande . Tusi Sikha nu gumrah na karo . Bharat ek hi hai sikho ko koi pareshani nahi. Ap log rajneeti karna choro. Jai Hind jai Bharat
Baba ji.... Tuci BJP te rss bare kyu ni bolde jina da darbar sahib army bhejan laye sbh ton jyda jor laya c.... Kla boln nal ni kuj hona.. Krke dekhao.... Punjab vich Punjab de bhale de gll kro...
ਸਾਰੇ ਸਕੂਲਾਂ ਨੂੰ ਲੈਟਰ ਭੇਜੋ ਕਿ ਕਕਾਰ ਨਾ ਲੁਹਾਵੋ। ਇਸ ਸ਼੍ਰੋਮਣੀ ਕਮੇਟੀ ਦਾ ਕੰਮ ਹੈ।
ਮੁੱਖ ਮੰਤਰੀ ਬ*** ਮਰਾਣ ਨੂੰ ਬਣਾਇਆ ਰਾਗਵ ਚ*** ਤੋਂ
ਜੇ ਸਿੱਖ ਸਿੱਖ ਨੂੰ ਨਾ ਮਾਰੇ ਸਿੱਖ ਕੌਮ ਕਦੇ ਨਾ ਹਾਰੇ
ਮੈ ਸਿਖ ਕੋਮ ਦੇ ਚਰਨਾ ਵਿਚ ਨਿਮਰਤਾ ਸਹਿਤ ਬੇਨਤੀ ਹੈ ਆਵੋ ਇਕਤਰ ਹੋਈਏ ਤੇ ਆਪਣੀ ਕੋਮ ਦੀ ਸਾਰ ਲਈਏ ਆਪਣੀ ਕੌਮ ਦੀ ਸਾਖ ਨੂੰ ਮੁੜ ਬਹਾਲ ਕਰੀਏ
Sahi gal a veerji lok comment vich bina galo he akal takht sahib de jathedara nu gala kaddi jande a sharm karni chahidi
ਵਾਹਿਗੁਰੂ ਜੀ 🙏🙏🙏🙏🙏
ਬਾਦਲਾਂ ਦੇ 15 ਸਾਲ ਦਾ ਰਾਜ ਞੀ ਬੰਦੀ ਸਿੰਘ ਦੀ ਸਜਾ ਞਿੱਚ ਹੀ ਆਉਂਦਾ ਧਾਮੀ ਸਹਿਬ
Fr?
Jehri hun gal karn deya oh te sun lao
ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਵੱਲ ਵੀ ਧਿਆਨ ਦਿਓ
ਵਾਹਿਗੁਰੂ ਜੀਓ 🙏
Wahe guru ji 🙏
2027 ch amritpal singh nu cm banao ji plz saarai masle Hal ho jange ji plz 🙏🏻
ਘੱਟ ਬਾਦਲਾ ਨੇ ਵੀ ਨਹੀ ਕੀਤੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਿਉ ਨਹੀ ਹੋ ਰਹੀਆਂ / ਕੀ ਤਕਲੀਫ਼ ਹੈ ਕੇਂਦਰ ਸਰਕਾਰ ਨੂੰ ਕਿਉ ਨਹੀ ਐਲਾਨ ਕਰ ਰਹੇ
Amritpal singh nu cm banao ji plz saarai masle Hal ho jange ji plz 🙏🏻
ਦੁਨੀਆਂ ਦੇ ਲੋਕੋ ਇੰਨਾ ਨੂੰ ਇਹ ਸਵਾਲ ਕਰੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਿਉ ਨਹੀ ਹੋ ਰਹੀਆਂ
Journalist Sardar preet Singh saini 🙏🙏 God bless that soul, we need him the most
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਿਉ ਨਹੀ ਹੋ ਰਹੀਆਂ ਇਹ ਸਵਾਲ ਏ
ਸ਼ਤਾਬਦੀਆਂ ਮਨਾਉਣ ਦਾ ਮਤਲਬ ਏ ਕੇ ਅਸੀਂ ਗੁਰੂ ਕੀਆਂ ਗੋਲਕਾਂ ਤੇ ਕਾਬਜ਼ ਰਹੀਏ ਦੁਨੀਆਂ ਦੇ ਲੋਕੋ ਆਪਾ ਇਕੱਠੇ ਹੋਈਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣ ਦੀ ਗੱਲ ਕੀਤੀ ਜਾਵੇ ਤਾਂ ਇਸ ਨਰੈਣੂ ਮਹੰਤਾਂ ਨੂੰ ਗੁਰਦੁਆਰਿਆਂ ਵਿੱਚੋਂ ਕੱਢਿਆ ਜਾਵੇ
Cm2027amritpalsingh
ਮੈਂ ਸਿੱਖ ਕੌਮ ਦੇ ਚਰਨਾਂ ਵਿਚ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕੇ ਭਰਾਵੋ ਇਕੱਠੇ ਹੋਇਐ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਲਦੀ ਤੋਂ ਜਲਦੀ ਕਰਵਾਈਆਂ ਜਾਣ ਜੋ ਇਸ ਨਰੈਣ ਮਹੰਤਾਂ ਦੀ ਛੁੱਟੀ ਕੀਤੀ ਜਾਵੇ
🙏🙏🙏🙏
Sikho jaag jaavo hun moaka va ji amritpal singh nu cm banao ji plz saarai masle Hal ho jange ji plz 🙏🏻
ਪਹਿਲਾਂ ਆਪ ਕਹਿ ਰਹੇ ਸੀ ਕਿ ਸਰਕਾਰ ਸਾਡੇ ਧਾਰਮਿਕ ਮਸਲਿਆਂ ਵਿੱਚ ਟੰਗ ਨਾਂ ਅੜਾਵੇ।
Punjab da ek hi Hal amritpal singh nu cm banao ji plz saarai masle Hal ho jange ji plz 🙏🏻
Nobody supports extremists
ਇਸ ਸਰਕਾਰ ਨੇ ਆਉਂਦਿਆ ਹੀ ਪਹਿਲਾਂ ਸ਼ਰਾਬ ਸਸਤੀ ਕੀਤੀ ਸੀ
ਅਮ੍ਰਿਤ ਪਾਲ ਸਿੰਘ ਖਾਲਸਾ ਐਂਪੀ ਨੂੰ ਬਾਹਰ ਕੱਢਵਾਓ
Amritpal singh jinabab
🙏🙏🙏🙏🙏
Bahut vadhiya gal keeti ah singh saab ne
SGPC ਬਿਲਕੁਲ ਸਹੀ ਗੱਲ ਕੀਤੀ ਹੈ ਭਗਵੰਤ ਮਾਨ ਨੂੰ ਆਪਣੀ ਕੁਰਸੀ ਦਾਂ ਡਰ ਜੇ ਅਮ੍ਰਿਤ ਪਾਲ ਸਿੰਘ ਨੂੰ ਜੇਲ੍ਹ ਬਾਹਰ ਨਿਕਲ ਆਇਆ 2027 ਵਿੱਚ ਮੁੱਖ ਮੰਤਰੀ ਨਾਂ ਬਣਜੇ ਅਮ੍ਰਿਤ ਪਾਲ ਤਾਂ ਪੰਜਾਬ ਦੀ ਨੌਜਵਾਨੀ ਨਸ਼ਿਆਂ ਤੋਂ ਬਚਾਉਣ ਲਈ ਕੰਮ ਕਰਦੇ ਸਨ ਸੰਗਤ ਨੂੰ ਅਮ੍ਰਿਤ ਛਕਿਆ ਹੈ ਇਨ੍ਹਾਂ ਨੂੰ ਉਹ ਵੀ ਚੁਣਦਾ ਹੈ
ਏਕਤਾ ਰੱਖੋ ਭਾਈ
Waheguru ji 🙏🏻
Bhai amrtpal Singh ji khalsa jindabad Sikh raj jindabad panjab jindabad ⚔️⚔️ Raj karga khalas 🦅🦅🦅
Bilkul sahi ji❤
ਜਿਸ, ਨੇ,ਸਿੱਖ, ਮੂਧੇ,ਚਲੇ,ਅਤੇ,ਨੂ,ਤੋਸ਼ੀ,ਮਰਵਾਦਿਤਾ
She gal hi ji
ਸਿੱਖ ਕੌਮ ਹਮੇਸਾ ਜਥੇਦਾਰ ਸਾਹਿਬਾਨ ਦਾ ਸਤਿਕਾਰ ਕਰਦੀ ਪਰ ਹੁਣ ਦੇ ਜਥੇਦਾਰ ਬਾਦਲ ਟੱਬਰ ਦੇ ਹੀ ਬਣ ਗਏ ਪਹਿਲਾ ਆਪਣੇ ਆਪ ਨੂੰ ਬਦਲੋ ਫਿਰ ਜਥੇਦਾਰ ਦਾ ਹੁਕਮ ਸਿਰ ਮੱਥੇ ਹੋਵੇਗਾ
ਵਾ ਵਾ ਜੀ ਵਾ ਸਿਦਾ ਕਿਹ ਦੇ ਵੀ ਬੋਟ ਉਸ ਨੂ ਪਾ ਬੋਹਤ ਸਰਮ ਆਦੂ ਆ ਪਰ ਇਨਾ ਦੇ ਨੇੜੇ ਤੇੜੇ ਨੀ ਕਗਨਾ ਤੋ ਡਰ ਲਗਦਾ ਵੀ ਓ ਬੀ ਜੇ ਪੀ ਦੀ ਆ
ਧਾਮੀ ਸਾਹਿਬ ਜਦੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ,, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗਾਇਬ ਹੋਏ, ਬਰਗਾੜੀ ਵਿਚ ਸਿੱਖਾਂ ਤੇ ਗੋਲੀ ਚਲੀ, ਇਹ ਅਕਾਲੀ ਸਰਕਾਰ ਵੇਲੇ ਹੋਇਆ, ਤੁਸੀ ਜਦੋ ਕਿਉਂ ਏਨੇ ਜੋਸ਼ ਵਿਚ ਨਹੀਂ ਬੋਲੇ,, ਉਦੋਂ ਸ਼ਰਮ ਕਿਥੇ ਸੀ, ਹੁਣ ਤੁਹਾਨੂੰ ਸ਼ਰਮ ਆਉਂਦੀ ਹੈ
ਕਿਸੇ ਦੀ ਇੰਨੀ ਹਿੰਮਤ ਨਹੀਂ k school ਵਿਚ ਸਿੱਖਾਂ ਦੇ ਕਕਾਰ ਲਹਾਏ ਜਾਨ ਤੁਹਾਡੇ ਕੋਲ ਬਹੁਤ ਪਾਵਰ ਵਾਂ ਆਪਣੀ ਪਾਵਰ ਦਿਖਾਓ ਤਰਲੇ ਨਾ ਮਾਰੋ
ਇਸ ਕਾਰੇ ਨੂੰ ਅੰਜਾਮ ਵੀ ਅਕਾਲੀਦਲ ਨੈ ਹੀ ਦਿਤਾ
Bahi amritpal jindabaad
ਜਦੋਂ ਤੱਕ ਖਾਲਸਾ ਜੀ ਇੱਕ ਝੰਡੇ ਥੱਲੇ ਨਹੀਂ ਹੁੰਦੇ ਇਕੱਠੇ ਉਨਾ ਚਿਰ ਕਿਸੇ ਨੇ ਨੇ ਨਹੀਂ ਸੁਣਨੀ ਹਰ ਕੋਈ ਚੌਧਰ ਭਾਲਦਾ ਏ ਉਹਦੇ ਵਿੱਚ ਆਮ ਸਿੱਖ ਰਗੜੇ ਜਾਂਦੇ ਨੇ ਜਿਨਾਂ ਨੂੰ ਸਿੱਖੀ ਨਾਲ ਪਿਆਰ ਆ ਉਹਨਾਂ ਨੂੰ ਸਾਰਿਆਂ ਨੂੰ ਇੱਕ ਝੰਡੇ ਥੱਲੇ ਹੋਣਾ ਚਾਹੀਦਾ ਜਥੇਦਾਰੀਆਂ ਦੀ ਲਾਲਚ ਨਹੀਂ ਕਰਨਾ ਚਾਹੀਦਾ ਜਥੇਦਾਰੀਆਂ ਕਰਕੇ ਸਾਡੇ ਵਿੱਚ ਵਖਰੇਵੇ ਆਏ ਨੇ ਕੋਈ ਇਧਰ ਨੂੰ ਤੁਰਿਆ ਕੋਈ ਇਧਰ ਨੂੰ ਤੁਰਿਆ ਦੇਖੋ ਜੀ ਸਾਰਿਆਂ ਅੱਗੇ ਬੇਨਤੀ ਹੈ ਇੱਕ ਝੰਡੇ ਥੱਲੇ ਇਕੱਠੇ ਹੋਵੋ ਨਹੀਂ ਤੇ ਸਿੱਖਾਂ ਨਾਲ ਧੱਕਾ ਹੁੰਦਾ ਹੀ ਰਹੇਗਾ ਆਹਾ ਇਹ ਕਰਦੇ ਹੀ ਰਹਿਣਗੇ
jathedar ji jathedar gurdev singh kanoke de ripot kisne dabi rakhi eh v boleo jra
ਤੁਸੀਂ ਞੀ ਸਰਕਾਰ ਵਿੱਚ ਭਾਈਵਾਲ ਰਹੇ ਹੋ ਜਦ ਕਿਉਂ ਨਹੀਂ ਬੋਲੇ
ਸਭ ਤੋਂ ਪਹਿਲਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗਾਇਬ ਕੀਤੇ ਉਸ ਬਾਰੇ ਸੰਗਤ ਨੂੰ ਦੱਸੋ ਨਾਲ਼ੇ ਹਜ਼ੂਰ ਸਾਹਿਬ ਦੇ ਸਰਕਾਰੀ ਜੱਥੇਦਾਰ ਕੁਲਵੰਤ ਸਿੰਘ ਨੇ ਅਮਿਤ ਸ਼ਾਹ ਅੱਤੇ ਸਿੱਖਾਂ ਦੇ ਕਾਤਲ ਬੇਅੰਤੇ ਬੁੱਚੜ ਦੇ ਪੋਤੇ ਬਿੱਟੂ ਨੂੰ ਪਵਿੱਤਰ ਚੋਲਾ ਪਾਇਆ ਸਿਰੋਪੇ ਪਾਏ ਉਸ ਬਾਰੇ ਕੁਲਵੰਤ ਸਿੰਘ ਨੂੰ ਇਸ ਬਾਰੇ ਪੁੱਛੋਂ ਇਸ rss ਦੇ ਦੱਲੇ ਨੂੰ ਨਾਲ਼ੇ ਸਿੱਖ ਸੰਗਤ ਨੂੰ ਬੇਵਕੂਫ਼ ਬਣਾਉਣਾ ਬੰਦ ਕਰੋ ਅੱਤੇ ਸਾਬਕਾ ਜੱਥੇਦਾਰ ਰਣਜੀਤ ਸਿੰਘ ਦੇ ਸਵਾਲਾਂ ਦੇ ਜਵਾਬ ਦਿਉ ਜੋ ਉਹਨਾਂ ਨੇ ਤੁਹਾਡੇ ਘਪਲੇ ਦੱਸੇ ਕਿ ਕਿਵੇਂ ਤੁਸੀਂ ਗੁਰੂ ਘਰ ਲੁੱਟੇ ਹਨ
ਬਾਈ ਜੀ ਇਕੱਠੇ ਹੋ ਦੀ ਲੋੜ ਏ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਤਾਂ ਨਾਮ ਹੀ ਨਹੀਂ ਲੈਦੇ
@@ਰਾਜਕਰੇਗਾਖਾਲਸਾ-ਸ4ਡ ਇਹਨਾਂ ਨੇ ਵੋਟਾਂ ਨਹੀਂ ਹੋਣ ਦੇਣੀਆਂ ਜੇ ਵੋਟਾਂ ਹੋ ਗਈਆਂ ਤਾਂ ਇਹਨਾਂ ਚੋਰਾਂ ਦਾ ਧੰਦਾ ਬੰਦ ਹੋ ਜਾਣਾ
ਮਹਿਤੇ ਦਾ ਮੁੰਹ ਬਾਣੀ ਪੜ ਕੇ ੲੇਦਾ ਦਾ ਹੋੲਿਅਾ😅
ਹਰਾਮ ਦਿਓ ਗੰਗੂ ਬਾਹਮਣ ਦੀ ਓ ਔਲਾਦਾ ਜੇ ਤੁਸੀਂ ਆਪਣੇ ਫਰਜ ਨਿਭਾਏ ਹੁੰਦੇ ,ਕੌਮ ਦੇ ਕੰਮ ਕੀਤੇ ਹੁੰਦੇ,ਬਾਦਲਾਂ ਦੇ ਕੌਲੀ ਜੁੱਤੀ ਚੱਟ ਨਾਂ ਬਲਦੇ ਬਾਦਲਾਂ ਦੇ ਥ...ਬਾ....ਲੈ ਕੇ ਨਾਂ ਬਹਿੰਦੇ ਤਾਂ ਅੱਜ ਕੌਮ ਨੂੰ ਇਹ ਦਿਨ ਨਾਂ ਦੇਖਣੇ ਪੈਂਦੇ, ਭਾਈ ਅੰਮ੍ਰਿਤਪਾਲ ਸਿੰਘ ਤੇ ਦੂਜੇ ਸਿੰਘ ਅੰਮ੍ਰਿਤਪਾਲ ਸਿੰਘ ਮਹਿਰੋਂ ਦਾ ਸਾਥ ਦਿੱਤਾ ਹੁੰਦਾ ਹਰਾਮ ਦੇ ਗੰਦੇ ਬੀਜੋ ਤਾਂ ਕੌਮ ਦੇ ਦਿਨ ਇੰਨੇ ਮਾੜੇ ਨਾ ਹੁੰਦੇ।
Bhai Amritpal Singh jindabaad
Amritpal Singh nu cm bnao aur aghe Lao
Bhai amritpal singh mehron da v sath deo . Ji ...
ਉਏ ਧਾਮੀ ਤੈਨੂੰ ਸ਼ਰਮ ਦਾ ਘਾਟਾ ਏ ਕੇਂਦਰ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਐਲਾਨ ਕਿਉ ਨਹੀ ਕਰਦੀ
ਛੱਜ ਤਾਂ ਬੋਲੇ ਛਾਨਣੀ ਛਣਕਾਟੇ ਪਾਈ ਜਾਂਦੀ ਹੈ
Baba ji jdo bjp nall c odo kiyo nhi gal kitti ,badala nu vote pao sida keh deo waheguru tuhada bahla kre ji🙏
Galti buhat wadi asi punjabi jajbaati ho ke wot de dende ha
ਤੁਹੀ ਸਿਰਫ ਪੈਸਾ ੲਿਕੱਠਾ ਕਰ ਰਹੇ ਅਾ ਸ਼ਤਾਬਦੀਅਾ ਮਨਾ ਕੇ
Yah aapka Hi Kam Hai
Pella 20 sal kithe mre see sikhan de hak wich
Dali
SGPC special group of pro criminals
ਝੂਠ ਤਾਂ ਤੁਸੀਂ ਵੀ ਬੋਲਦੇ ਸੀ
ਸਾਰੇ ਚਾਪਲੂਸ
A badal te stage te betha hunda odo ta bolda ni gunga jado o amritpal bare bolda
Shromni gurduwara commety bñan da ke fida tuhade jmeer kyon nhi jagde
Sare feem na raje lgda ajj
Sikha lyi law & order vakhra hai
Badal de barkhalaf v bol
Sikho jaag jaavo hun moaka va ji baghwat maan kutti de bache nu koi vote na paio plz plz 🙏🏻
Kirpa karo sare milkat chelo or kursia di pukh shed k sikhi nupayar kero or election na karwano selekseon kero tohanu guru da vasta
Eh Dhami kathputli ha Badla di,Raj ka Nikama .
No vote for Badlu dal.Tell me Sukhbir Badal is sikh or not
ਹਿੰਦੂ ਸਿੱਖ ਜ਼ਿੰਦਾਬਾਦ
ਖਾਲਿਸਤਾਨ ਅੱਤਵਾਦੀ ਮੁਰਦਾਬਾਦ
LaLch nu shad k sikhi nu payar kero
DHAMI. .MATLAV RAJPOOT. RANAOUT .MATLAV .RAJPOOT .HUN MUKABLA RAJPOOTAN DA EK RAJA EK SANT KON JETU RAHEGA
Punjab de loka be IH sarkar Nana k bhul nhi bevkuffi kiti ha
Dhami ji vakeel ne galla karna jaande . Tusi Sikha nu gumrah na karo . Bharat ek hi hai sikho ko koi pareshani nahi. Ap log rajneeti karna choro. Jai Hind jai Bharat
Damien ji parchar hi kar raha ho.
Bhagwant maan sikh hae hi nahi
Sikh nu Sikh na mara Sikh kadana hara
Apne aka nu poch ke aea mama one pardan badal dena i
Baba ji.... Tuci BJP te rss bare kyu ni bolde jina da darbar sahib army bhejan laye sbh ton jyda jor laya c.... Kla boln nal ni kuj hona.. Krke dekhao.... Punjab vich Punjab de bhale de gll kro...
Badla. Ne. Barbadi. Kiti
ਬਾਦਲ ਦਲੀਆ ਸਿਰਫ ਕੁਰਸੀ ਵਲ ਝਾਕਦਾ ਹੈ ਬਾਦਲ ਦਲੀਆ ਪਾਰਟੀ ਖਤਮ ਹੈ ਭੋਗ ਪੈਗਿਆ ਹੈ ਗੁਰੂ ਗ੍ਰੰਥ ਸਾਹਿਬ ਗਲੀਆ ਚੋ ਰੋਲ
in ka pas only BATA,,..
Dramaybaaz!
Sukha. Amli. And. Majathia. Will. Be. Against. They. Declared. Tarsi’s t. To. Selected. By. Them. As. Akal. Takhat. Jethadares By. Sarbat. Khalsa
Singa. Nu. Tusi. Khagai
ਧਾਮੀ ਜੀ ਤੈਨੂੰ ਹੁਣ ਸੁੱਤੇ ਜਾਗ ਆਈ ਸੁੱਤੇ ਜਾਗ ਆਈ ਸੁੱਤੇ ਜਾਗ ਆਈ ਸੁੱਤੇ ਜਾਗ ਆਈ ਸੁੱਤੇ ਜਾਗ ਆਈ ਸੁੱਤੇ ਜਾਗ ਆਈ ਸੁੱਤੇ ਜਾਗ ਆਈ
Sodea madea kartita karke adar he
Badala bare v daso ji🙏
Waheguru jee 🙏
Apne aka nu poch ke aea mama one pardan badal dena I
Waheguru ji ❤