Kharal sahib , patti sahib di congress leaders rahul gandhi, Sonia gandhi, beant singh dia tareefa bhut karde han g , poori 7 episode di series bnao g.
Sukha taa apni property bnoun aiya sarei world cho ameer Katy banan lai naal rall giya Delhi alla priwar chalao naal rishtedari pai Panjab nu luttan lai
What education in Maddrassa only anti national and India virodhi education is being given there a Yogi has done good job by teaching a lesson to gundaism
ਖਰਲ ਸਾਬ ਬਹੁਤ ਵਧੀਆ ਸਰਲ ਤੇ ਡੂੰਘੀ ਗੱਲ ਬਾਤ ਤੱਥਾਂ ਵਾਲੀ ਤੇ ਸੱਚੀ ਹੁੰਦੀ ਪੱਟੀ ਸਾਬ ਦੀ ਬਹੁਤ ਬਹੁਤ ਪਿਆਰ ਸਤਕਾਰ ਆਪ ਜੀ ਦਾ
ਪੱਟੀ ਸਾਹਿਬ ਠੋਕਕੇ ਸੱਚ ਬੋਲਦੇ ਨੇ । ਅੱਜ ਵੀ ਲੁੱਟਣ ਕਰਕੇ ਹੀ ਦੋ ਧੜੇ ਜਾ ਬੈਠੇ ਨੇ। ਜਦੋ ਕਿ ਮੋਰਚਾ ਸਾਂਝਾ ਬਣਦਾ ਸੀ।
ਧਾਲੀਵਾਲ ਤਾ ਗੁੱਠੇ ਲਾਇਆ ਹੋਇਆ ।
ਗਿੱਲੀਆਂ ਵੱਡਣ ਵਾਲੇ ਬੈਠੇ ਨੇ, ਸੁੱਕੀ ਵਾਲੇ ਤਾਂ ਉਸੇ ਦਿਨ ਤੁਲਾ ਕੇ ਘਰ ਚਲੇ ਜਾਂਦੇ ਨੇ ।
ਬਿਲਕੁਲ ਦਰੁਸਤ ਗੱਲਾਂ ਭੱਟੀ ਸਾਹਿਬ ਦੀਆਂ ਦਿਲ ਦੀਆਂ ਗਹਿਰਾਈਆਂ ਤੋਂ ਕੋਟਿਨ ਕੋਟਿ ਧੰਨਵਾਦ ਜੀ 🙏
ਖਰਲ ਸਾਹਿਬ ਪੱਟੀ ਸਾਹਿਬ ਦਾ ਸਪੈਸ਼ਲ ਐਪੀਸੋਡ ਚਾਹੀਦਾ ਆਉਣ ਵਾਲੇ ਸਮੇਂ ਵਿੱਚ ਇੱਕ ਇਤਿਹਾਸਕ ਥੰਮ ਸਾਬਤ ਹੋਵੇਗਾ। ਧੰਨਵਾਦ।
ਸਨਦੀਪ ਵੀਰ ਜੀ, ਜਸਬੀਰ ਸਿੰਘ ਵੀਰ ਜੀ ਸਤਿ ਸ੍ਰੀ ਅਕਾਲ ਜੀ 🙏🙏🙏
ਬਹੁਤ ਵਧੀਆ
Bhatti Saab sach di khuli kitab di tra sachi gal karde han waheguru ji 🙏🙏
ਸੋਲਾਂ ਆਨੇ ਸੱਚ ਕਿਹਾ ਪੱਟੀ ਸਾਹਿਬ.. ਸਲੂਟ
ਪੱਟੀ ਸਾਹਿਬ ਬਹੁਤ ਬਹੁਤ ਧੰਨਵਾਦ ਗੱਲਾਂ ਤੇ ਸੱਚੀਆਂ ਨੇ ਖਰੀਆਂ ਨੇ ਸਾਰੀਆਂ ਪਰ ਕੋਈ ਗੱਲ ਕੋਈ ਸੁਣਦਾ ਹੀ ਨਹੀਂ
ਭੱਟੀ ਸਾਹਿਬ ਜੀ ਦੇ ਬਹੁਤ ਵਧੀਆ ਵਿਚਾਰ ਹਨ । ਬਿਲਕੁਲ ਸੱਚ ਹੈ ਸੱਚ ਦੀ ਆਵਾਜ਼ ਹੈ । ਜਿਨ੍ਹਾਂ ਕੋਲ ਜ਼ਮੀਨ ਵੀ ਨਹੀਂ ਹੈ ਉਹ ਵੀ ਆਕੇ ਰੌਲਾ ਪਾਉਦਾ ਹੈ । ਬੈਂਕ ਵਾਲਿਆਂ ਨੂੰ ਵੀ ਬਹੁਤ ਤੰਗ ਕਰਦੇ ਹਨ । ਬਹੁਤ ਅਫਸੋਸ ਹੈ ਕੁਝ ਸੋਚੋ ਕਿਹੜਾ ਕੰਮ ਚੰਗਾ ਹੈ ਕਿਹੜਾ ਮਾੜਾ ਹੈ । ਬਹੁਤੇ ਧਰਨੇ ਲਾਉਣੇ ਵੀ ਮਾੜੇ ਹਨ । ਜੰਤਾ ਤੰਗ ਹੁੰਦੀ ਹੈ
।
ਮਹੀਠਾ ਕਰੋੜਾ ਦਾ ਕਰਜਾਈ ਆਇਆ ਪਾਰਟੀ ਚ , ਅੱਜ ਅਰਬਾ ਚ ਹੈ।.ਬਹੁਤ ਘੱਟ ਸਮੇਂ ਚ ।
ਪੱਟੀ ਸਾਹਿਬ ਜੀ ਬਹੁਤ ਵਧੀਆ ਤਰੀਕੇ ਨਾਲ ਹਰੇਕ ਮਨੁੱਖ ਨੂੰ ਗਿਆਨ ਦਿੰਦੇ ਹਨ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ।
ਬਹੁਤ ਮਾੜੀ ਗੱਲ ਅਕਾਲੀ ਦਲ ਦੀ ਸਰਕਾਰ ਵੇਲੇ ਕਾਰਖਾਨੇ ਬਾਹਰ ਗਏ
Thanks Bhati sahib your statements now at
Bilkul sahi keha g Bhatti Saab...
Sandeep ji Jasbir Singh ji SS Akal ji Good job 🎉❤🙏
Right VEHLE KISAN.
ਭਾਈ ਸਾਹਬ ਭੱਟੀ ਸਾਹਿਬ ਦੀਆਂ ਸਾਰੀਆਂ ਹੀ ਗੱਲਾਂ 100 10% ਸਹੀ ਹਨ ਇਹਨਾਂ ਨੂੰ ਮਿਰਚਾਂ ਲੱਗਣਗੀਆਂ ਇਹਨਾਂ ਨੇ ਕੌਮ ਦਾ ਬੇੜਾ ਗਰਕ ਕਰਤਾ ਭੱਟੀ ਸਾਹਿਬ ਬਹੁਤ ਗੱਲਾਂ ਸਹੀ ਕਹਿ ਰਹੇ ਹਨ ਸਾਨੂੰ ਲੋਕਾਂ ਨੂੰ ਇਹੋ ਜਿਹੀਆਂ ਗੱਲਾਂ ਨੂੰ ਫਾਲੋ ਕਰਨਾ ਚਾਹੀਦਾ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ
Good patti saab ji 🙏
ਪਟੀ ਸਹਿਬ ਜਿਨਾ ਕਿਸਾਨ ਯੂਨੀਅਨ ਨੂ ਤੂੰ ਮਾੜਾ ਕਹਿਦਾ ਜੇਕਰ ਕਿਸਾਨ ਯੂਨੀਅਨ ਨਾ ਹੁੰਦੀਆ ਅੱਜ ਸਾਡੀਆ ਜਮੀਨ ਤੇ ਕਾਰਪੋਰੇਟ ਕਬਜਾ ਹੋਣਾ ਨਾ ਹੀ ਐਤਕੀ ਝੋਨਾ ਵਿਕਣਾ ਸੀ ❤❤
ਵਲਟੋਹਾ, ਮਜੀਠੀਆ ਹੀ ਦੇਖ ਲਵੋ। ਕਰਾਵੋ ਜਾਂਚ।
ਪੱਟੀ ਘੈਂਟ ਪਤਰਕਾਰ ਹੈ,ਸੁਣ ਕੇ ਤਸੱਲੀ ਹੁੰਦੀ ਹੈ ਕਿ ਬੇਬਾਕ ਸੱਚ ਕਹਿਣ ਵਾਲੇ ਲੋਕ ਅਜੇ ਜਿਉਂਦੇ ਹਨ।
ਭੱਟੀ ਸਾਹਿਬ ਬਹੁਤ ਸੁੰਦਰ ਹੋ ਤੇ ਸੁੰਦਰ ਅਤੇ ਗੁਡ ਵਿਚਾਰ ਮਹਾਰਾਜ ਤੁਹਾਨੂੰ ਤੰਦਰੁਸਤੀਆਂ ਦੇਹ ਰੋਕਤਾ ਬਖਸ਼ੇ ਕਿਸੇ ਦੇ ਪੱਖ ਦੀ ਨਹੀਂ ਗੱਲ ਕਰਦੇ ਮਹਾਰਾਜ ਤੰਦਰੁਸਤੀਆਂ ਬਖਸ਼ੇ ਬਹੁਤ ਸੋਹਣੇ ਵਿਚਾਰ ਚੜ੍ਹਦੀ ਕਲਾ ਮਹਾਰਾਜ ਬਖਸ਼ੇ ਤੁਹਾਨੂੰ ਚੜਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪੱਟੀ ਸਾਹਿਬ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਸੂਬਾ 22 ਵੇ ਨੰਬਰ ਤੇ ਅੱਜ ਨੀ ਗਿਆ। ਬਾਦਲ ਦੱਲ ਤੇ ਕਾਂਗਰਸੀਆਂ ਨੇ ਪਹੁੰਚਾਇਆ ।
ਪੱਟੀ ਸਾਹਿਬ ਪੂਰੀਆਂ ਸੱਚੀਆਂ ਗੱਲਾਂ ਕਰ ਰਹੇ ਹਨ।
Great journalist ji very good information ji Thanks
Patti sab bebak te logically comment krde ne, thanku patti sab.
Good job ji from Winnipeg
ਵੱਡੇ ਕਿਸਾਨ ਆਗੂਆਂ ਦੀ ਜਾਂਚ ਤਾਂ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਗਰੀਬ ਕਿਸਾਨਾਂ ਨੂੰ ਜਿਨ੍ਹਾਂ ਕੋਲ ਪੇਟ ਭਰਨ ਦੀ ਮੁਸ਼ਕਲ ਆਉਂਦੀ ਹੈ ਉਨ੍ਹਾਂ ਨੂੰ ਧਨਾਢ ਕਿਸਾਨਾਂ ਨੇ ਕੀ ਦਿੱਤਾ ਹੈ ਇਹ ਤਾਂ ਸਾਫ਼ ਜ਼ਾਹਰ ਹੈ ਅਰਬਾਂ ਦਾ ਸਮਾਨ ਆਇਆ ਉਹ ਜਿਹੜੇ ਗਰੀਬ ਕਿਸਾਨਾਂ ਨੂੰ ਦਿੱਤਾ ਗਿਆ ਹੈ
ਅੱਜ ਤੱਕ ਦਾ ਸਭ ਤੋਂ ਮਾੜਾ ਧਾ+ਮੀ ਹੈ
ਹਰਪ੍ਰੀਤ ਸਿੰਘ ਜੀ ਨਾਲ ਸਾਰਾ ਪੰਥ ਤੇ ਸਿੱਖ ਕੋਮ ਖੜੀ ਹੈ। ਉਹ ਪਿਛੇ ਕਦੇ ਵੀ ਨੀ ਹੱਟਣਗੇ ਹੁਣ।
Very nice
Shame for Dhami and Co
ਬੇ ਵਜ਼ਾ ਪਬਲਿਕ ਪ੍ਰੇਸ਼ਾਨ ਹੋਣ ਕਾਰਨ ਜਥੇਬੰਦੀਆਂ ਬਦਨਾਮ ਹੋ ਰਹੀਆਂ ਜ਼ਰੂਰਤ ਵੰਧ ਦਾ ਧਿਆਨ ਰੱਖਣਾ ਚਾਹੀਦਾ
ਪੰਜਾਬ ਵਿੱਚ ਕੋਈ ਵੀ ਪੱਟੀ ਸਾਹਿਬ ਜਿੰਨਾ ਸੱਚ ਨਹੀਂ ਬੋਲ ਸਕਦਾ ਇਹ ਨਿਡਰ ਹੈ ਇਸ ਤੇ ਵੀ ਪਰਮਾਤਮਾ ਦੀ ਕਿਰਪਾ ਹੈ ਜਿਹੜਾ ਸੁਖਬੀਰ ਬਾਦਲ ਤੋ ਨਹੀ ਡਰਦਾ।
ਜੇਕਰ ਦਿਲੀਓ ਨਾ ਭੱਜਦੇ ਕਿਸਾਨਾਂ ਨੂੰ ਕੋਈ ਨਹੀਂ ਸੀ ਡਰਾ ਸਕਦਾ
ਬਿੱਟੂ ਦੁੱਲਾ ਞਾਜਪਾਦਾੲੰਜਟਹੈ
Very good views bhattisahib
ਸਾਰਾ ਕੁਝ ਬਾਦਲ ਹੀ ਕਰਾ ਰਿਹਾ ਹੈ
Ji
Well done ji
Patti saab great man
Beimana da Ghar ban k reh gia punjab
92 MLA’s nu pension milugi who benefit mil geya aam party ch aoun daa Maan nu MP daa benefit hei hor kee chahidaa sari umar diya rotiya
Good
ਸ਼ਹਿਰ ਪਿੰਡਾ ਚ ਜਿੰਨਾ ਦੀ 50-60 ਪਹਿਲਾ ਤੂਤੀ ਬੋਲਦੀ ਸੀ , ਉਹ ਖਤਮ ਹੋਏ ਪਏ ਨੇ। ਕਛਿਹਰੇ ਪਾ ਕੇ ਲੀਡਰ ਬਣੇ, ਅੱਜ ਕਰੋੜਾਂ ਅਰਬਾਂ ਚ ਨੇ। ਵੱਡੀਆਂ ਗੱਡੀਆ, ਵੱਡੇ ਮਹਿਲ ਨੇ।
ਭੱਟੀ ਸਾਹਿਬ ਕਿਸਾਨ ਯੂਨੀਅਨਾਂ ਦੇ ਖਿਲਾਫ ਬੀ ਜੇ ਪੀ ਅਤੇ ਰਵਨੀਤ ਬਿੱਟੂ ਦੀ ਬੋਲੀ ਬੋਲ ਗਿਆ ਹੈ।
ਕਿਸਾਨਾਂ ਨਾਲ ਇਹ ਦੁਸ਼ਮਣੀ ਵਾਲਾ ਵਤੀਰਾ ਠੀਕ ਨਹੀ ਭੱਟੀ ਸਾਹਿਬ, ਨਾ ਕਿਸਾਨੀ ਵਾਸਤੇ ਨਾ ਪੰਜਾਬ ਵਾਸਤੇ।
ਸੱਚੇ ਬੰਦਿਆਂ ਨੂੰ ਕੀ ਡਰ ਕਰ ਦਿਓ ਜਾਂਚ ਸੱਚ ਝੂਠ ਦਾ ਨਿਤਾਰਾ ਹੋ ਜਾਵੇਗਾ
ਹਰਮੀਤ ਸਿੰਘ ਕਾਦੀਆਂ ਵਾਲੀ ਗੱਲ ਬਿਲਕੁਲ ਸਹੀ ਕਹੀ ਤੁਸੀਂ ਪੱਟੀ ਸਾਬ tv chanal ਤੇ ਹਰਮੀਤ ਕਾਦੀਆਂ ਨੇ ਕਿਹਾ ਸੀ ਕਿ ਮੇਰੇ ਕੋਲ ਪੰਜਾਹ ਲੱਖ ਰੁਪਏ ਪਏ ਆ ਧੰਨਵਾਦ 🙏🏻🙏🏻
Patti.sahab.satsri.akal.ji.sathe.mantria.ne.punjab.bare.kuchh.nhi.sochia
aj amritsar byepass te cm punjab karke 2 ghante traffic jam riha
🌹
Kharal sahib , patti sahib di congress leaders rahul gandhi, Sonia gandhi, beant singh dia tareefa bhut karde han g , poori 7 episode di series bnao g.
Well done Patti sahib. Badlan ne jakkaria khan nu Matt kar ditta hai enna di punnar surjittee never possible.
ਪਤਰਕਾਰਾ ਦੀ ਪ੍ਰਪਟੀ ਵੀ ਦੇਖੀ ਜਾਵੇ
ਹਰਿਆਣਾ ਵਿੱਚ ਨੂੰਹ ਸ਼ਹਿਰ ਵਿੱਚ ਕੀ ਨਹੀਂ ਹੋਇਆ
Welcome ji koi na Hal kadio hun gal krke ji
ਗਿੱਲੀਆਂ ਵੱਢਣ ਵਾਲੇ ਰੁਲਦੇ ਨੇ ਮੰਡੀਆਂ ਚ , ਬਾਕੀ ਸਾਰੇ ਕਿਸਾਨ ਜਾਣਦੇ ਹੁੰਦੇ ਨੇ।.
ਕਿਸਾਨ ਯੂਨੀਅਨ ਤੇ ਆਪੋਜੀਸ਼ਨ ਵਾਲੇ ਬਦਨਾਮ ਕਰਦੇ ਨੇ ,80-90 % ਮੰਡੀ ਚ ਬੈਠੇ ਕਿਸਾਨ ਜਾਣਦੇ ਹੁੰਦੇ ਨੇ ਜੀ।
Kiddi sharm Wali gal a badlo
ਬਿੱਟੂ ਤਾਂ ਪੰਜਾਬ ਦਾ ਗ਼ਦਾਰ ਹੈ। ਦੂਜੇ ਪਾਸੇ ਕਈ ਕਿਸਾਨ ਜਥੇਬੰਦੀਆਂ ਨੇ ਵੀ ਬਹੁਤ ਅੱਤ ਚੁੱਕੀ ਹੋਈ ਹੈ। ਰੋਜ਼ਾਨਾ ਦੇ ਧਰਨੇ ਪੰਜਾਬ ਦਾ ਬਹੁਤ ਨੁਕਸਾਨ ਕਰ ਰਹੇ ਹਨ।
🙏🙏🙏🙏
ਪੱਟੀ ਸਾਬ੍ਹ ਜਥੇਦਾਰ ਜੀ ਨੂੰ ਸਲਾਹ ਦੇ ਰਹੇ ਜਾ ਡਰਾ ਰਹੇ ਜੇ
Bera gark keeta punjab da
18 moisture te ਚਾਵਲਾਂ di ਕੁਟਾਈ ni ਹੁੰਦੀ ਜੇ ਹੁੰਦੀ ਆ ਤਾਂ ਦੱਸੋ ਪੱਟੀ ਸਾਹਿਬ ਏ ਵੀ ਨੋਟ ਕਰੋ
18 ਰੁਪਏ seller ਵਾਲਿਆਂ nu ਜੀਰੀ di sukhaai de ਮਿਲਦੇ ne
ਮਨਪ੍ਰੀਤ ਬਾਦਲ ਦੇ ਜੜੀਂ ਤੇਲ ਦੇਣਾ ਸੀ ਉਹ ਬਿੱਟੂ ਦੇ ਗਿਆ
Patti gi sat Sri akaal chardi kala vich raho
Ki bittu v apni property di janch karvaaunge.
Shame on we, we selected such leaders
Jihhde aapne ghar nu
Sikhi di sikhia nahin de sake uh sanu gurmat di sikhia de rahe han
Tuhada bera gark ho jai leadro tuhanu Narka ch v jaga na milia
ਪਤਾ ਕਰੋ ਪੱਟੀ ਸਾਹਿਬ ਜੀ
Ehna chora ne Panjab luta ke kaha laya chor nhi eajde waheguru ji mehar Karo ji 🙏
ਭੱਟੀ ਸਾਹਿਬ, ਤੁਸੀਂ ਸਹੀ ਹੋ।ਪਰ ਬੀਜੇਪੀ ਦੀ ਮੱਦਦ ਨਾ ਕਰੋ।
Sukha taa apni property bnoun aiya sarei world cho ameer Katy banan lai naal rall giya Delhi alla priwar chalao naal rishtedari pai Panjab nu luttan lai
Badla saab nhi marde c pr pjp wale🙏
What education in Maddrassa only anti national and India virodhi education is being given there a Yogi has done good job by teaching a lesson to gundaism
Ehnu kehnde wafadarian
Baba ji bas karo
Rapists de gale vich fula di mala kehdi party paundi haii???
Akalian ne hibhatha betheya
ਕੁਟਾਈ ਲਈ 22 moisture di lod hondi aa g😅
ਸਚਾਈ ਦੀ ਗੱਲ ਕਰਨੀ ਭੱਟੀ ਸਾਹਿਬ ਦੇ ਵਸ ਦੀ ਗੱਲ ਨੀਂ ਐਧਰ ਓਧਰ ਘੁੰਮ ਕੇ ਮੁੜ ਖੋਤੀ ਬੋਹੜ ਥੱਲੇ ਬੱਸ ਐਨਾ ਹੀ ਹੈ।
Shami,galt,te,kahch,he
Saday.mansa.too
2.fektreaa.kha.hay.badl.k....
1.mansa.1bulada.too.
Patti Sahab tenu chala ki pada dedh Mahina Mandi let ho gai hai vah chahie badhiya bhejo boliye na
ਇਹੋ ਜਹੀ ਅੰਗਰੇਜ਼ੀ ਲਿਖਣ ਨਾਲੋਂ ਜੇ ਚਾਰ ਅੱਖਰ ਪੰਜਾਬੀ ਵਿੱਚ ਲਿਖ ਦੇਨੋ ਤਾਂ ਕੁਝ ਪੱਲੇ ਤਾਂ ਪੈਂਦਾ ਕੀ ਕਹਿਣਾ ਚਾਹੁੰਨੈ । ਵੀਰ ਜੀ ਤੇਰਾ ਕਮੈਂਟ ਪੇਂਡੂਆਂ ਨੇ ਪੜਨਾ ਹੈ ਅੰਗਰੇਜ਼ਾਂ ਨੇ ਨਹੀਂ ।
ਮੈਂ ਪੱਟੀ ਸਾਹਬ ਦੀਆਂ , ਸੁਖਬੀਰ ਬਾਦਲ ਤੇ ਅਕਾਲੀਆਂ ਬਾਰੇ, ਚੱਲ ਰਹੇ ਮਸਲੇ ਤੇ ਗੱਲਾਂ ਬਾਤਾਂ ਅੰਗਰੇਜ਼ੀ
ਵਿੱਚ ਤਰਜਮਾ ਕਰ ਕਰ ਕੇ ਆਪਣੇ ਇੱਕ ਗੋਰੇ ਗੁਆਂਢੀ ਨੂੰ ਕਨੇਡਾ ਵਿੱਚ ਦੱਸਦਾ ਰਹਿੰਨਾ ।
ਹੁਣ ਉਹ ਗੋਰਾ ਮੈਨੂੰ ਕਹਿੰਦਾ ਹੈ ਕਿ ਮੈਂ ਸਿੱਖਾਂ ਦਾ ਬੜਾ ਇਤਿਹਾਸ ਪੜਿਆ ਕਿ ਸਿੱਖਾਂ ਨੇ ਬੜੀਆਂ ਮੱਲਾਂ ਮਾਰੀਆਂ , ਮੁਗਲਾਂ ਦੇ ਦੰਦ ਖੱਟੇ ਕੀਤੇ, ਅੰਗਰੇਜ਼ਾਂ ਦੀ ਜਹੀ ਤਹੀ ਫੇਰ ਦਿੱਤੀ, ਦੁਜੀ ਸੰਸਾਰ ਜੰਗ ਚ ਯੁਰਪੀ ਮੁਲਕਾਂ ਚ, ਮੈਸੋਪਟੇਮੀਆਂ ਚ, ਬਸਰੇ ਬਗਦਾਦ ਵਿੱਚ ਦੁਸ਼ਮਣਾਂ ਦੇ ਦੰਦ ਖੱਟੇ ਕਰਤੇ । ਯੇਹ ਕਰਤਾ ਵੋਹ ਕਰਤਾ।
ਕਹਿੰਦਾ ਹੁਣ ਇਹ ਦੱਸ “ ਬਈ ਆਹ
ਬਾਡਲ ( ਬਾਦਲ ) ਕਿਆ ਹੈ ਜੋ ਆਪਕੇ ਅਕਾਲ ਤਖ਼ਤ ਸੇ ਬੀ ਸੂਤ ਨਹੀਂ ਆ ਰਹਾ । ਮੈਂ ਰੋਜ਼ ਸੋਚਤਾ ਹੂੰ ਆਜ ਯਹ ਮਾਮਲਾ ਠੀਕ ਹੋ ਜਾਏਗਾ , ਕੱਲ ਹੋ ਜਾਏਗਾ , ਸ਼ਿੱਖੋਂ ਕਾ ਇਸ ਏਕ ਸ਼ਖਸ਼ ਸੇ ਪੀਛਾ ਨਹੀਂ ਛੂਟ ਰਹਾ ਤੋ ਮੈਂ ਕੈਸੇ ਯਕੀਨ ਕਰੂੰ ਸ਼ੀਖ ਬਹੁਤ ਬਹਾਡੁਰ ਕੋਮ ਹੈ “?
ਭੱਟੀ ਸਾਹਬ ਹੁਣ ਇਹਦਾ ਵੀ ਜਵਾਬ ਤੁਸੀਂ ਬਣਾ ਦਿਓ , ਤਰਜਮਾ ਕਰਕੇ ਮੈਂ ਉਹਨੂੰ ਦੱਸ ਦਊਂ ?
You are blind regarding developments made during S A D regime
Badal Dale RSS BJP de Attakwavdi party hai Punjabi Punjab De Dusman hai 🐒😂😄
Ji
Good
ਗਿੱਲੀਆਂ ਵੱਢਣ ਵਾਲੇ ਰੁਲਦੇ ਨੇ ਮੰਡੀਆਂ ਚ , ਬਾਕੀ ਸਾਰੇ ਕਿਸਾਨ ਜਾਣਦੇ ਹੁੰਦੇ ਨੇ।.
ਕਿਸਾਨ ਯੂਨੀਅਨ ਤੇ ਆਪੋਜੀਸ਼ਨ ਵਾਲੇ ਬਦਨਾਮ ਕਰਦੇ ਨੇ ,80-90 % ਮੰਡੀ ਚ ਬੈਠੇ ਕਿਸਾਨ ਜਾਣਦੇ ਹੁੰਦੇ ਨੇ ਜੀ।