Gal Te Gal l EP 141 l Gurdeep Kaur Grewal l Rupinder Kaur Sandhu l B Social

แชร์
ฝัง
  • เผยแพร่เมื่อ 5 ต.ค. 2024
  • ਹਾਲੇ ਬਹੁਤ ਸਾਰੇ ਰਾਹ ਨੇ ਜਿਹੜੇ ਬੀਬੀਆਂ ਨੂੰ ਉਡੀਕਦੇ ਨੇ l Gal Te Gal l EP 141 l Gurdeep Kaur Grewal l Rupinder Kaur Sandhu l B Social
    #GalTeGal
    #GurdeepKaurGrewal
    #RupinderKaurSandhu
    Facebook Link : / bsocialofficial
    Instagram Link : / bsocialofficial
    Anchor : Gurdeep Kaur Grewal, Rupinder Kaur Sandhu
    Location : Virsa Dhaba, Mohali to Sirhind Road, Near Badali (Indian Petrol Pump) 9948000022
    Cameramen : Harmanpreet Singh, Varinder Singh Mehingu
    Editor : Hardeep Singh Dhaliwal
    Digital Producer : Gurdeep Kaur Grewal
    Label : B Social
  • บันเทิง

ความคิดเห็น • 77

  • @gagansandhu1596
    @gagansandhu1596 ปีที่แล้ว +4

    ਭੈਣੇ ਜੀ ਤਾਂ ਬਹੁਤ ਕਰਦੇ ਤੇ ਸ਼ੋਕ ਵੀ ਬਹੁਤ ਹੈ ਪਰ ਵਿਆਹ ਤੋਂ ਬਾਅਦ ਸ਼ੋਕ ਪੁਰੇ ਨੀ ਹੁੰਦੇ ਕਿਉਂਕਿ ਘਰ ਵਾਲ਼ਾ ਵੀ ਸਾਥ ਨਹੀਂ ਦਿੰਦਾ ਨਾ ਕੋਈ ਘਰ ਤੋਂ ਬਾਹਰ ਜਾਂਣ ਦਿੰਦਾ ਕਿਉਂਕਿ ਲੋਕ ਕੀ ਕਹਿਣਗੇ

  • @punjabisewaktv3713
    @punjabisewaktv3713 ปีที่แล้ว +5

    ਬਿਲਕੁਲ ਜੇ ਦੋ ਛਿੱਕਾ ਆ ਜਾਣ ਤਾਂ ਕਈ ਕੁੜੀਆਂ ਆਪ ਨੀ ਸੋਚਦੀਆਂ ਵੀ ਹੋ ਸਕਦਾ ਸਰਦੀ ਜੁਕਾਮ ਨਾਲ ਆਈਆਂ ਹੋਣ ਸਗੋ ਆਵਦੇ ਘਰ ਵਾਲੇ ਨੂੰ ਦੱਸਣਗੀਆ । ਹਾਏ ਮੈਨੂੰ ਦੋ ਛਿੱਕਾ ਆ ਗਈਆ ।ਮੈਨੂੰ ਤਾਂ ਹਾਸਾ ਵੀ ਆਉਦਾ ਤੇ ਗੁੱਸਾ ਵੀ ਏਹੋ ਜੇਹੀਆਂ ਕੁੜੀਆਂ ਤੇ

  • @jkbrar79
    @jkbrar79 ปีที่แล้ว +5

    Most relevant issue. ਔਰਤਾਂ ਗਿਆਨ ਵਿੱਚ ਪਿੱਛੇ ਹੁੰਦੀਆਂ, ਉਹਨਾਂ ਦੇ ਜ਼ਿਆਦਾ ਤਰ ਦੁਨੀਆਵੀ ਕੰਮਾਂ ਚ ਦਿਲਚਸਪੀ ਨਹੀਂ ਹੁੰਦੀ। ਜੇ ਹੱਕ ਮੰਗਣਾ ਅਤੇ ਘਰ ਬਾਹਰ ਮਾਨ ਸਨਮਾਨ ਲੈਣਾਂ ਤਾਂ ਆਦਮੀ ਦੇ ਬਰਾਬਰ ਆਪਣਾ ਮਾਨਸਿਕ ਵਿਕਾਸ ਕਰਨਾ ਪੈਣਾ।

  • @inderjitbhatti3288
    @inderjitbhatti3288 ปีที่แล้ว +2

    ਵਾਹਿਗੁਰੂ ਜੀ ,ਬਹੁਤ ਵਧੀਅਾ ਦੋਨੋ ਭੈਣਾ ਨੇ ਗੱਲਾ ਕੀਤੀਅਾ ਕੲੀ ਵਾਰ ਪੇਕੇ ਨਹੀ ਕੁੱਝ ਬਾਹਰ ਜਾਣਾ ਸਿੱਖਣਾ ਜਾ ੳੁਮਰ ਦੇ ਹਿਸਾਬ ਨਾਲ ਨਹੀ ਜਾਣ ਦਿੱਤਾ ਜਾਦਾ ਸਹੁਰੇ ਘਰ ਸੱਸ ਹੀ ਜਿਅਾਦਾ ਸਭ ਕੁੱਝ ਕਰਨਾ ਬਾਹਰ ਦੀ ਸਲਾਹ ਮਸ਼ਵਰਾ ਕਰਦੀ ਹੈ ਕੁੜੀ ਨੂੰ ਹੁਣ ਤੱਕ ਖੁੱਲਣ ਨਹੀ ਦਿੱਤਾ ਜਾਦਾ ਸੱਸ ਮਾਂ ਨੂੰ ਸਪੋਟ ਕਰਕੇ ਸਭ ਜਾਣਕਾਰੀ ਲੲੀ ਪੁੱਸ਼ ਕਰੇ ਪਿਅਾਰ ਬਣਿਅਾ ਰਹਿੰਦਾ ਬੱਚੀ ਸਿੱਖ ਕੇ ਸਭ ਕੰਮਾ ਚ ਹੈਲਪ ਵੀ ਕਰਦੀ ਹੈ ਸਾਡੇ ਨਾਲ ਹੋੲੀ ਹੁਣ ੳੁਮਰ ਵਧ ਗੲੀ ਬੱਚੇ ਚਾਹੁੰਦੇ ਨੇ ਅਾਪ ਕਰੋ ਪਤੀ ਤੁਰ ਗਿਅਾ ਹੁੰਦੇ ਸਿੱਖਣ ਨਹੀ ਦਿੱਤਾ ਸੱਸ ਕਰਦੀ ਜਾ ਅਾਪ ਹੁਣ ਹੋਸਲਾ ਨਹੀ ਜੋ ਜੁਅਾਨੀ ਚ ਹੁੰਦਾ ਮੋਕਾ ਦਿਓ ਬੱਚੀਅਾ ਸਿੱਖੋ ਹਰਕੰਮ ਅੋਖਾ ਨਾ ਹੋਣਾ ਪਵੇ

  • @cheenubrar8691
    @cheenubrar8691 ปีที่แล้ว +1

    ਬਹੁਤ ਵਧੀਆ ਵਿਸ਼ਾ ਸੀ ਤੇ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਪਰ ਮੈ ਅਖ਼ਬਾਰ ਹਰ ਰੋਜ਼ ਪੜਦੀ ਤੇ ਕਿਤਾਬਾਂ ਵੀ ਮੈ ਇਕ ਹਊਸ ਵਰਕਰ ਹਾਂ

  • @karnailssomal2908
    @karnailssomal2908 ปีที่แล้ว +2

    ਇਹ ਸੰਸਾਰ ਇਸੇ ਤਰ੍ਹਾਂ ਮੋਕਲਾ ਤੇ ਜਿਊਂਣ ਲਈ ਸੁਖਾਲਾ ਬਣੇਗਾ।ਇਸ ਬੰਨੇ ਤੁਹਾਡਾ ਯੋਗਦਾਨ ਸਰਾਹੁਣਯੋਗ ਹੈ।

  • @gurjeetkaur9238
    @gurjeetkaur9238 ปีที่แล้ว +9

    ਦੋਵਾਂ ਭੈਣਾ ਨੂੰ 🙏ਜੀ ਐਨੇ ਵਧੀਆ ਵਿਸ਼ੇ ਤੇ ਗੱਲ ਕੀਤੀ ਵਧੀਆ ਲੱਗਾ ਜੀ ਬੇਸਬਰੀ ਨਾਲ ਇੰਤਜਾਰ ਹੁੰਦਾ ਤੁਹਾਡੇ ਪਰੋਗਰਾਮ ਦੀ 🙏

  • @manjitkaur2362
    @manjitkaur2362 ปีที่แล้ว +2

    ਨਹੀਂ ਭੈਣੈ ਸਾਰੇ ਘਰਾਂ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਮੈ ਅਖ਼ਬਾਰ ਰੋਜ਼ਾਨਾ ਪੜਦੀ ਹਾਂ ਟੀਵੀ ਤੇ ਵੀ ਖਬਰਾਂ ਹੀ ਸੁਣਦੀਆਂ

  • @navneetkalra3772
    @navneetkalra3772 ปีที่แล้ว +3

    ਅੱਜ ਦੇ ਸਮੇਂ ਵਿੱਚ ਹਰ ਕਿਸੇ ਦਾ ਆਤਮ ਨਿਰਭਰ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਹਰ ਸਮੇਂ ਸਾਨੂੰ ਕਿਸੇ ਉੱਪਰ ਨਿਰਭਰ ਰਹਿਣ ਪਵੇ, ਇਹ ਵੀ ਠੀਕ ਨਹੀਂ ਹੈ। ਤੁਹਾਡਾ ਅੱਜ ਦਾ ਵਿਸ਼ਾ ਕਾਫ਼ੀ ਵਧੀਆ ਅਤੇ ਮਹੱਤਵਪੂਰਨ ਲੱਗਿਆ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।

  • @kohinoorkohinoor243
    @kohinoorkohinoor243 ปีที่แล้ว +2

    ਅੱਜ ਦਾ ਵਿਸ਼ਾ ਬਹੁਤ ਹੀ ਵਧੀਆ ਹੈ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ।🙏🙏 ਜੋ ਵੀ ਗੱਲਾਂ ਤੇ ਅੱਜ ਵਿਚਾਰ ਹੋਇਆ ਹੁਣ ਤੇ ਆਉਣ ਵਾਲੇ ਸਮੇਂ ਲੲੀ ਸਾਡੇ ਲਈ ਬਹੁਤ ਹੀ ਜ਼ਰੂਰੀ ਹਨ।👍😊

  • @RavinderKaur-yo3oq
    @RavinderKaur-yo3oq ปีที่แล้ว +5

    ਸਹੀ ਗੱਲ ਕਦੀ ਕਦੀ ਜਨਾਨੀਆਂ ਅਖਬਾਰ ਸਿਰਫ ਰਾਸ਼ੀ ਲਈ ਹੀ ਦੇਖਦੀਆਂ ਹਨ ਕੀ ਅੱਜ ਕੋਈ ਚੰਗੀ ਖ਼ਬਰ ਮਿਲੂਗੀ

    • @jyotijot3303
      @jyotijot3303 ปีที่แล้ว

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜਰੂਰਤ ਹੈ

  • @amriksinghsidhusidhu
    @amriksinghsidhusidhu ปีที่แล้ว +1

    Meria bhaina bhut vadia galla kardia g i like your taking

  • @hargunsidhu5
    @hargunsidhu5 11 หลายเดือนก่อน

    ਤੁਹਾਡੇ ਪ੍ਰੌਗਰਾਮ ਦੌਰਾਨ ਬਹੁਤ ਕੁਝ ਸਿੱਖਣ ਨੂੰ ਮਿਲਦਾ ਬਹੁਤ ਬਹੁਤ ਧੰਨਵਾਦ ਭੈਣੋ🙏

  • @SukhwinderSingh-wq5ip
    @SukhwinderSingh-wq5ip ปีที่แล้ว +2

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @gurjeetkaur9238
    @gurjeetkaur9238 ปีที่แล้ว +4

    ਕਿਰਪਾ ਕਰਕੇ ਭੈਣੇ ਸ਼ਬਦ ਪੰਜਾਬੀ ਵਿੱਚ ਬੋਲਿਆ ਕਰੋ ਗੁਸਤਾਖੀ ਮਾਫ ਜੀ 🙏

  • @sukhmaan4896
    @sukhmaan4896 ปีที่แล้ว +4

    ਸੁੱਧ ਵੈਸ਼ਨੂੰ ਤੋਂ ਬੱਧ ਸੁੱਧ ਖਾਣੇ ਦੀ ਲੋੜ ਹੈ ਜੇ ਮੈ ਗ਼ਲਤ ਹੋਮਾਂ ਤਾਂ ਮਾਫ਼ ਕਰਨਾ ਜੀ ਧੰਨਵਾਦ ਜੀ ਬੀ ਸੋਸ਼ਲ

  • @kamalbhatia9521
    @kamalbhatia9521 ปีที่แล้ว +3

    It’s ok that ur episode is sponsored but background sound disturbance & ur own voice is very disturbing .

  • @simransidhu8607
    @simransidhu8607 ปีที่แล้ว +1

    As a media teacher I have experienced that most of the time girls prefer n are preferred in field reporting covering clubs/schools/colleges/ngos for soft stories or local page coverage. Girls must read and go for training in political and financial journLism and also analyst in these fields
    We do have girl students as camer persons and audio video editors.

  • @gurpreetbhamra9752
    @gurpreetbhamra9752 ปีที่แล้ว +4

    *Great conversation!* 💯

  • @harmeet8756
    @harmeet8756 ปีที่แล้ว

    ਦੋਨਾਂ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਭੈਣੇ ਇਹ ਵਿਸ਼ਾ ਬਹੁਤ ਵਧੀਆ ਸੀ

  • @anuradhagandhi4879
    @anuradhagandhi4879 ปีที่แล้ว +2

    ਸਤਿ ਸ੍ਰੀ ਆਕਾਲ। ਦੋਵੇਂ ਭੈਣਾਂ ਬਹੁਤ ਸੋਹਣੀਆਂ ਲੱਗਦੀਆਂ ਹੋ। ਰੁਪਿੰਦਰ ਭੈਣ ਦਾ ਸੂਟ ਬਹੁਤ ਘੈਂਟ ਹੈ। ਵਿਸ਼ਾ ਬਹੁਤ ਸੋਹਣਾ ਹੈ। ਸਾਡੀ ਸੋਚ ਹੀ ਬਣ ਚੁੱਕੀ ਹੈ ਕਿ ਅਸੀਂ ਤਾਂ ਰਹਿਣਾ ਪਿੰਜਰੇ ਪਿੰਜਰੇ, ਮਾਰ ਤੇ ਭਾਵੇਂ ਮਾਰ ਨਾ ਜ਼ਿੰਦਰੇ ਼਼਼

  • @nardeep1632
    @nardeep1632 ปีที่แล้ว +3

    All time wait

  • @ManpreetKaur-rc1iy
    @ManpreetKaur-rc1iy ปีที่แล้ว +1

    hnji ssa bhainji … bahut vdia topic a.. and rupinder didi tusi suits bahut sohne paonde o

  • @tdachannel3298
    @tdachannel3298 ปีที่แล้ว +3

    All the time💯

  • @manpreetkaurrandhawa2476
    @manpreetkaurrandhawa2476 ปีที่แล้ว +4

    Bhane mainu kde v kise ne kuj pon to rokea nai par fer v Mai salvar suit poni aaa

  • @paramjitkaur547
    @paramjitkaur547 ปีที่แล้ว

    Good all time wait

  • @harjotmann6634
    @harjotmann6634 ปีที่แล้ว

    My favorite you tube channel

  • @agamdeepsinghlkgblue3462
    @agamdeepsinghlkgblue3462 11 หลายเดือนก่อน

    Both of you great 👍

  • @parminderdhaliwal7232
    @parminderdhaliwal7232 ปีที่แล้ว

    Nice information

  • @radhasoamiji9848
    @radhasoamiji9848 ปีที่แล้ว

    Sat shri akaal bhenji.... Menu tuhde vichar bahut vdia lgde... ik request c ki plz iss topic te vi vichaar deo jinna gharan ch maavan aapne beteyan nu ohna de sohre nhi jan dendiyan bs ehi chahundiyan ne ki sada beta sirf meriyan betiyan de ghar hi jve.... Oh nuhan di feelings nu hurt krdiyan ne.. Plz meri identity show naa kreo

  • @raazk8613
    @raazk8613 ปีที่แล้ว

    Ajj di gal bat bht vadya bhen ji 🙏 har ladies nu independent hona chahida

  • @manleen11
    @manleen11 ปีที่แล้ว

    Very informative video! Great topic & conversation

  • @parteekdahuja1387
    @parteekdahuja1387 ปีที่แล้ว

    Ssa di, vahicle chlona ta bhot door di, kyi ladies ta padel v ghro bahr ni nikldia v loki dekhde rehnde aa, turdiaa nu 🙂🙂, tuhada topic bhot vadia c , thanks ji

  • @sarassinghjoy9734
    @sarassinghjoy9734 ปีที่แล้ว +2

    ਦੀਦੀ ਤੁਹਾਨੂੰ ਦੋਨਾਂ ਨੂੰ ਅਸੀਂ ਯਾਦ ਕਰਦੇ c ਬੜੇ ਦਿਨਾਂ ਤੋਂ ਕੋਈ ਪ੍ਰੋਗਰਾਮ ਦਾ notification ਨਹੀਂ ਸੀ ਮਿਲ ਰਿਹਾ ਮੈਨੂੰ।
    ਅੱਜ ਬਹੁਤ ਵਧੀਆ ਲਗਿਆ ਤੁਹਾਡਾ episodes ਆਇਆ 🙏
    Stay blessed always
    ਸਾਨੂੰ ਤੁਹਾਡਾ ਗੱਲ ਤੇ ਗੱਲ program ਬਹੁਤ ਪਸੰਦ ਹੈ ਦੀਦੀ ਜੀ🙏🙏

  • @rupinderkaursidhu814
    @rupinderkaursidhu814 ปีที่แล้ว +1

    ਬਹੁਤ ਸੋਹਣੀ ਵੀਡੀਓ ਭੈਣੇ 🙏🙏

  • @palgill5041
    @palgill5041 ปีที่แล้ว

    Good

  • @Hardeepkaur-xp4xb
    @Hardeepkaur-xp4xb ปีที่แล้ว

    Tuhada episode bahut badhiya se mein bhi hona 39 age which scooty sikhi hai mainu bahut badhiya lagta hai

  • @sarbjeetgill482
    @sarbjeetgill482 ปีที่แล้ว +1

    Always nice my dear sisters ❤❤

  • @chumbermangi6534
    @chumbermangi6534 ปีที่แล้ว

    very nice 👌👌👌👌👌

  • @Amandeepkaur-lq6ni
    @Amandeepkaur-lq6ni ปีที่แล้ว

    bhut sohna topic pick krea

  • @karnailssomal2908
    @karnailssomal2908 ปีที่แล้ว

    ਪ੍ਰੋਗਰਾਮ ਦਾ ਸਿਰਲੇਖ ਕਮਾਲ ਦਾ ਹੈ। ਗੱਲਾਂ ਵੀ ਨਵੀਆਂ ਤੇ ਪਤੇ ਦੀਆਂ ਹਨ।ਤੁਹਾਡੀ ਸਿਆਣਪ ਤੇ ਪ੍ਰੌੜ ਵਿਚਾਰ ਕਾਇਲ ਕਰਨ ਵਾਲੇ ਹਨ।ਇਹ ਕੁਝ ਵਕਤ ਦੀ ਮੰਗ ਵੀ ਹੈ। ਧੰਨਵਾਦ!!!

  • @Giada12345-x
    @Giada12345-x ปีที่แล้ว

    Great conversation

  • @lovichauhan5242
    @lovichauhan5242 ปีที่แล้ว

    Mam mai book read krna chahundi koi... Vdiya jai book suggest kro... First tym book read krni... Mai tuhade interview vgera bht dekhdi

  • @ramanpreetsajjan8715
    @ramanpreetsajjan8715 ปีที่แล้ว

    Very nice subject Tusi choose keeta gallbaat de layee

  • @ranjeetkaur6480
    @ranjeetkaur6480 ปีที่แล้ว

    Bot vadiya gal bat g aj de

  • @ramzandeen4352
    @ramzandeen4352 ปีที่แล้ว

    Buhat vadea👌👌👌 interveu c v nice

  • @gurvinderjeetsingh7735
    @gurvinderjeetsingh7735 ปีที่แล้ว

    Virsa dhabe di service Bahut hi low quality hai. Mera experience wadiya ni reha.

  • @avrajbrar2148
    @avrajbrar2148 ปีที่แล้ว +1

    Hello

  • @jaspalsinghkhosa9875
    @jaspalsinghkhosa9875 ปีที่แล้ว

    ਬਹੁਤ ਵਧੀਆ ਭੈਣੇ ਸਤਿ ਸ੍ਰੀ ਆਕਾਲ ਜੀ

  • @gaganwadhwa9535
    @gaganwadhwa9535 ปีที่แล้ว

    Very nice 👌👌
    Great Discussion 👍👍

  • @jazzz89
    @jazzz89 ปีที่แล้ว +1

    ਮੇਰਾ ਸਵਾਲ ਇਹ ਹੈ ਕਿ ਔਰਤ ਬਾਰੇ ਤਾਂ ਗੱਲ ਕਰ ਲਈ ਬਾਹਰ ਲਈ ਵਿ update ਹੋਣਾ ਚਾਹਿਦਾ ਜਾ ਹੋਰ ਵੀ ਪਰ ਬੰਦੇ ਘਰ ਦਾ ਕੰਮ ਨਹੀਂ ਕਰ ਸਕਦੇ ਕਿਉਂ ???

    • @navdeepkaur3281
      @navdeepkaur3281 ปีที่แล้ว +1

      Kaun kehnda bande ghar da kam nahi kr skde.... ohna nu v krna chaida.. interview ch v discuss kita ohna.

    • @jazzz89
      @jazzz89 ปีที่แล้ว

      @@navdeepkaur3281 but meri mother in law Di soach eh hain k Munde nai Karde Bs kudia e kam kardia ne ..

  • @krishansingh7621
    @krishansingh7621 ปีที่แล้ว

    ✨✨ Wale sohni galll aa

  • @kuljitkaur276
    @kuljitkaur276 ปีที่แล้ว +1

    Bhain g kudian bold v syania v hundian ne but sade mard pardhan smaj nu hajm ni hundi ona di kabliat bahute husband v eh skill ohna di chaln ni dinde

  • @GurpinderjitSINGH
    @GurpinderjitSINGH ปีที่แล้ว +1

    ਬਾਈ ਜੀ ਤੁਸੀਂ ਬਾਕਮਾਲ ਓ ਜੋੜੀ ਘੈਂਟ ਆ ਥੋਡੀ

  • @amandhillon7929
    @amandhillon7929 ปีที่แล้ว +1

    💯💯💯

  • @ranjitsandhu2326
    @ranjitsandhu2326 ปีที่แล้ว

    Bahut wadia visha 👍👍👌

  • @brarduhewala4711
    @brarduhewala4711 ปีที่แล้ว

    Bhen ji bhaut vadia

  • @paramjitkaur5876
    @paramjitkaur5876 ปีที่แล้ว

    👌👌👌👌

  • @ribcamasih3540
    @ribcamasih3540 ปีที่แล้ว

    Good evening both of you

  • @parminderkaurkamboj3783
    @parminderkaurkamboj3783 ปีที่แล้ว

    Sat shri akal ji, meri family eni backward a k sanu eni permission nhi asi apne apne bedroom ch soo skiye,jithe ss sove gi othe hi sona pauga

  • @JaspreetKaur-dr8ep
    @JaspreetKaur-dr8ep ปีที่แล้ว +1

    Bhaut Vadiya galaa han
    Chotii age too kudiya nu freedom deyooo

  • @avrajbrar2148
    @avrajbrar2148 ปีที่แล้ว

    34:52

  • @maninderjitmanraz3795
    @maninderjitmanraz3795 ปีที่แล้ว

    Matlab eh ke Mohali ton fatehgarh 28 km door aaa😂😂😂😂😂

  • @dreamy90s17
    @dreamy90s17 ปีที่แล้ว +1

    Hnji eh topic but via hai.. asin Canada rhnde the main lgda k opposite aa ethe women eh sab krdiya hai... Jdo ethe aa k driving license Kai lainde aa phir sab responsibilities like ghar diya , bachiya d, grocery d etc. Sanu krna painda hai.. Ethe men's sadhe te nirbar ne lol

  • @jaswinderpaul9790
    @jaswinderpaul9790 ปีที่แล้ว

    👍👍🙏🙏❤️❤️

  • @parminderkaur6955
    @parminderkaur6955 ปีที่แล้ว +1

    ,💯🙏🙏🙏

  • @ranjeetkaur6480
    @ranjeetkaur6480 ปีที่แล้ว

    Mai job krde fr v husband nu tang krde hr gl lai aj meinu relize hoeya

  • @ManpreetKaur-zg5gh
    @ManpreetKaur-zg5gh ปีที่แล้ว

    Tuc castism te v koi video kro🙏

  • @GurpreetKaur-lx9tp
    @GurpreetKaur-lx9tp ปีที่แล้ว

    🙏🇩🇪❤️

  • @SatpalSingh-zh6df
    @SatpalSingh-zh6df ปีที่แล้ว

    Mein tar sara kam aap kar Diya meri SAS kajari nahin kar de baccha tu leke mere husband army Rachana

  • @simransidhu8607
    @simransidhu8607 ปีที่แล้ว +2

    As a media teacher I have experienced that most of the time girls prefer n are preferred in field reporting covering clubs/schools/colleges/ngos for soft stories or local page coverage. Girls must read and go for training in political and financial journLism and also analyst in these fields
    We do have girl students as camer persons and audio video editors.

  • @ramandeepsingh4310
    @ramandeepsingh4310 ปีที่แล้ว

    Good