Big Announcement!😲ਪਾਕਿਸਤਾਨ ਵਿਖੇ ਗੁਰੂਧਾਮਾਂ ਦੇ ਘਰ ਬੈਠੇ ਦਰਸ਼ਨ ਦੀਦਾਰ ||Pakistan Vaisakhi Jatha(ਜੱਥਾ)2024

แชร์
ฝัง
  • เผยแพร่เมื่อ 7 ก.ย. 2024
  • "ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ! ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖਸ਼ੋ।"
    ਇਹ ਅਰਦਾਸ ਅਸੀਂ ਰੋਜ਼ ਦੁਨੀਆਂ ਭਰ ਦੇ ਗੁਰੂ ਘਰਾਂ ਵਿੱਚ ਕਰਦੇ ਹਾਂ। ਸਾਡੀ ਇਹ ਅਰਦਾਸ ਗੁਰੂ ਸਾਹਿਬ ਨੇ ਸੁਣ ਲਈ ਅਤੇ ਸਾਨੂੰ ਪਾਕਿਸਤਾਨ ਨਨਕਾਣਾ ਸਾਹਿਬ ਅਤੇ ਹੋਰ ਗੁਰੂ ਘਰਾਂ ਦੇ ਖੁੱਲੇ ਦਰਸ਼ਨ ਦੀਦਾਰ ਦਾ ਮੌਕਾ ਮਿਲਿਆ। ਅਸੀਂ ਆਪਣੇ ਚੈਨਲ ਰਾਹੀਂ ਘਰੇ ਬੈਠੇ ਲੱਖਾਂ ਕਰੋੜਾਂ ਸਿੱਖ ਸੰਗਤਾਂ ਨੂੰ ਇਹਨਾਂ ਸਾਰੇ ਪੰਥ ਤੋਂ ਵਿਛੜੇ ਗੁਰੂ ਘਰਾਂ ਦੇ ਦਰਸ਼ਨ ਦੀਦਾਰ ਕਰਵਾਉਣ ਜਾ ਰਹੇ ਹਾਂ। ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ, ਗੁਰਦੁਆਰਾ ਸ੍ਰੀ ਡੇਹਰਾ ਸਾਹਿਬ, ਗੁਰਦੁਆਰਾ ਸ੍ਰੀ ਰੋੜੀ ਸਾਹਿਬ ਅਤੇ ਗੁਰੂ ਨਾਨਕ ਦੇਵ ਜੀ ਨਾਲ ਜੁੜੇ ਸਾਰੇ ਗੁਰੂ ਧਾਮਾਂ ਦੇ ਤੁਸੀਂ ਸਾਡੇ ਇਸ ਵਲੋਗ ਦੀ ਸੀਰੀਜ਼ ਵਿੱਚ ਘਰ ਬੈਠੇ ਹੀ ਦਰਸ਼ਨ ਕਰ ਸਕਦੇ ਹੋ। ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਨਵੀਂ ਸੈਰ (Navi Sair )ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਕਿ ਤੁਸੀਂ ਵੀ ਗੁਰੂ ਧਾਮਾਂ ਦੇ ਦਰਸ਼ਨ ਦੀਦਾਰ ਕਰ ਆਪਣਾ ਜੀਵਨ ਸਫਲ ਕਰ ਸਕੋ।
    #baisakhi #Pakistan #Jatha #vlog

ความคิดเห็น • 16

  • @savitarajindarlal1105
    @savitarajindarlal1105 4 หลายเดือนก่อน +1

    First like first comment first view 📌 my comment

  • @abhinavjoshi2835
    @abhinavjoshi2835 4 หลายเดือนก่อน

    ਬਹੁਤ ਬਹੁਤ ਸ਼ੁਕਰੀਆ ਰਾਣਾ ਜੀ। ਤੁਹਾਡੇ ਇਹਨਾਂ ਵਲੋਗ ਦੇ ਕਾਰਨ ਇਤਿਹਾਸਿਕ ਗੁਰੂ ਧਾਮਾਂ ਦੇ ਦਰਸ਼ਨ ਸੰਭਵ ਹੋਏ। ਅਕਸਰ ਬਚਪਨ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਲਿਖਦਿਆਂ ਕਈ ਕਹਾਣੀਆਂ ਦਾ ਜ਼ਿਕਰ ਆਉਂਦਾ ਸੀ। ਅੱਜ ਉਹ ਸਾਰੇ ਗੁਰਦੁਆਰਾ ਸਾਹਿਬ ਵੇਖ ਕੇ ਪ੍ਰਤੱਖ ਦਰਸ਼ਨ ਸੰਭਵ ਹੋ ਪਾਏ। ਬਹੁਤ ਬਹੁਤ ਸ਼ੁਕਰੀਆ ਰਾਣਾ ਜੀ। ਧੰਨਵਾਦ।

  • @nihalsingh9401
    @nihalsingh9401 4 หลายเดือนก่อน +2

    Rana g D great

  • @SushilRana-nn6jk
    @SushilRana-nn6jk 20 วันที่ผ่านมา

    Very exited

  • @user-cl6dx8ib2j
    @user-cl6dx8ib2j 4 หลายเดือนก่อน +1

    🙏🙏🙏

  • @savitarajindarlal1105
    @savitarajindarlal1105 4 หลายเดือนก่อน +1

    Really miss u Bhai and ur family 🥹

  • @SushilKumar-qz7rp
    @SushilKumar-qz7rp 4 หลายเดือนก่อน +1

    Well done 👍👍🎉

  • @AnjuSharma-vt9ex
    @AnjuSharma-vt9ex 4 หลายเดือนก่อน +1

    Keep It up sir 👏 👍 👌

  • @crazystudiocreators5252
    @crazystudiocreators5252 4 หลายเดือนก่อน +1

    keep it up 🎉👌🤟👍

  • @ashurana9507
    @ashurana9507 4 หลายเดือนก่อน

    Very nice

  • @AqeelArshad-yx5iz
    @AqeelArshad-yx5iz 4 หลายเดือนก่อน

    ❤❤❤❤❤

  • @user-xh8ix9ud5s
    @user-xh8ix9ud5s 4 หลายเดือนก่อน

    Namaste Randhir bhai Jai Shiv Shankar.

  • @user-xh9cl7jj4t
    @user-xh9cl7jj4t 4 หลายเดือนก่อน

    nice 👍👍

  • @parmjeetsinghpamma4742
    @parmjeetsinghpamma4742 4 หลายเดือนก่อน

    Good job Brother

  • @user-ig9he1rf3s
    @user-ig9he1rf3s 4 หลายเดือนก่อน

    Bhi please

  • @user-uy9wg8sv1c
    @user-uy9wg8sv1c 4 หลายเดือนก่อน

    Salam Bhai jàn . AP lahor ghomna rat ko or purna lahor sab ny dekha ha AP new lahor ghomna or dikhna Jessy k gulberk ho gia lebrty ho Gai defiance ho gia modal towan ho gia bahria town ho gia oreiga center pakejes mall or national Park aur bahut kuch ha