ਲਾਹੌਰ ਵਿੱਚ ਵਿਸਾਖੀ ਮੇਲੇ ਤੇ ਪੰਜਾਬੀਆਂ ਦਾ ਭੰਗੜਾ🤩Maharaja Ranjit Singh Di Samadhi|Pakistan Vaisakhi jatha

แชร์
ฝัง
  • เผยแพร่เมื่อ 7 ก.ย. 2024
  • "ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ! ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖ਼ਾਲਸਾ ਜੀ ਨੂੰ ਬਖਸ਼ੋ।"
    ਇਹ ਅਰਦਾਸ ਅਸੀਂ ਰੋਜ਼ ਦੁਨੀਆਂ ਭਰ ਦੇ ਗੁਰੂ ਘਰਾਂ ਵਿੱਚ ਕਰਦੇ ਹਾਂ। ਸਾਡੀ ਇਹ ਅਰਦਾਸ ਗੁਰੂ ਸਾਹਿਬ ਨੇ ਸੁਣ ਲਈ ਅਤੇ ਸਾਨੂੰ ਪਾਕਿਸਤਾਨ ਨਨਕਾਣਾ ਸਾਹਿਬ ਅਤੇ ਹੋਰ ਗੁਰੂ ਘਰਾਂ ਦੇ ਖੁੱਲੇ ਦਰਸ਼ਨ ਦੀਦਾਰ ਦਾ ਮੌਕਾ ਮਿਲਿਆ। ਅਸੀਂ ਆਪਣੇ ਚੈਨਲ ਰਾਹੀਂ ਘਰੇ ਬੈਠੇ ਲੱਖਾਂ ਕਰੋੜਾਂ ਸਿੱਖ ਸੰਗਤਾਂ ਨੂੰ ਇਹਨਾਂ ਸਾਰੇ ਪੰਥ ਤੋਂ ਵਿਛੜੇ ਗੁਰੂ ਘਰਾਂ ਦੇ ਦਰਸ਼ਨ ਦੀਦਾਰ ਕਰਵਾਉਣ ਜਾ ਰਹੇ ਹਾਂ। ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ, ਗੁਰਦੁਆਰਾ ਸ੍ਰੀ ਡੇਹਰਾ ਸਾਹਿਬ, ਗੁਰਦੁਆਰਾ ਸ੍ਰੀ ਰੋੜੀ ਸਾਹਿਬ ਅਤੇ ਗੁਰੂ ਨਾਨਕ ਦੇਵ ਜੀ ਨਾਲ ਜੁੜੇ ਸਾਰੇ ਗੁਰੂ ਧਾਮਾਂ ਦੇ ਤੁਸੀਂ ਸਾਡੇ ਇਸ ਵਲੋਗ ਦੀ ਸੀਰੀਜ਼ ਵਿੱਚ ਘਰ ਬੈਠੇ ਹੀ ਦਰਸ਼ਨ ਕਰ ਸਕਦੇ ਹੋ। ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਨਵੀਂ ਸੈਰ (Navi Sair )ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਕਿ ਤੁਸੀਂ ਵੀ ਗੁਰੂ ਧਾਮਾਂ ਦੇ ਦਰਸ਼ਨ ਦੀਦਾਰ ਕਰ ਆਪਣਾ ਜੀਵਨ ਸਫਲ ਕਰ ਸਕੋ।
    #pakistan #baisakhi #jatha #vlog

ความคิดเห็น • 7