Chajj Da Vichar (1859) || ਮਸਤਾਨੇ ਖਿਲਾਫ਼ ਐਡੀ ਵੱਡੀ ਸਾਜ਼ਿਸ਼

แชร์
ฝัง
  • เผยแพร่เมื่อ 15 ธ.ค. 2024

ความคิดเห็น • 226

  • @jimmyrandhawa6439
    @jimmyrandhawa6439 ปีที่แล้ว +26

    ਮਸਤਾਨੇ ਫਿਲਮ ਬਹੁਤ ਵਧੀਆ ਹੈ ਸਾਡੇ ਸੰਗਰੂਰ ਤਾ ਸਾਮ ਨੂੰ ਟਿਕਟਾਂ ਵੀ ਨਹੀ ਮਿਲਦੀਆਂ ,ਚਾਰ ਸਹਿਬਜ਼ਾਦਿਆਂ ਵਾਲੀ ਫਿਲਮ ਤੋਂ ਸਿਨੇਮਾਂ ਘਰਾਂ ਵਿੱਚ ਐਨਾ ਰਸ਼ ਐ ,ਮੋਨੇ ਲੋਕੀ ਵੀ ਪੱਗਾਂ ਬੰਨ ਕੇ ਆਏ ਸੀ ਅਰਦਾਸ ਵੇਲੇ ਸਾਰੇ ਲੋਕ ਖੜੇ ਹੋਏ ਬਿਨਾ ਪੱਗ ਵਾਲਿਆਂ ਨੇ ਰੁਮਾਲਾ ਸਿਰ ਤੇ ਲਈਆ ਬਹੁਤ ਵਧੀਆ ਫਿਲਮ ਐ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ 🎉

  • @Karmjitkaur-gk1xq
    @Karmjitkaur-gk1xq ปีที่แล้ว +157

    ਟਹਿਣਾ ਵੀਰ ਅਸੀਂ ਤਾਂ ਚਾਰੇ ਮਾਂਵਾ ਧੀਆਂ ਫਿਲਮ ਵੇਖ ਕੇ ਆਈਆਂ ਮਸਤਾਨੇ ਬਹੁਤ ਵਧੀਆ ਲੱਗੀ ਤਿੰਨ ਮੇਰੀਆਂ ਧੀਆਂ ਇਕ ਅਁਠ ਸਾਲ,ਇਕ ਸੋਲਾਂ ਸਾਲ,ਵੀਹ ਸਾਲ ਦੀਆਂ ਬੇਟੀਆਂ👌

    • @rajwinderpunia9905
      @rajwinderpunia9905 ปีที่แล้ว +8

      🙏🙏

    • @jaswantsingh-kv8ep
      @jaswantsingh-kv8ep ปีที่แล้ว +14

      ਵਾਹਿਗੁਰੂ ਜੀ ਤੰਦਰੁਸਤੀ ਵਖਸਣ ਤੇ ਨਿਡਰਤਾ ਤੇ ਦਲੇਰੀ ਅਤੇ ਗੁਰਸਿੱਖੀ ਵਖਸਣ ਮੇਰੀਆ ਭੈਣਾਂ ਨੂੰ

    • @Karmjitkaur-gk1xq
      @Karmjitkaur-gk1xq ปีที่แล้ว +6

      @@jaswantsingh-kv8ep ਬਹੁਤ ਬਹੁਤ ਧੰਨਵਾਦ ਵੀਰੇ ਸ਼ੁਕਰੀਆ 🙏🙏

    • @Karmjitkaur-gk1xq
      @Karmjitkaur-gk1xq ปีที่แล้ว +6

      @@jaswantsingh-kv8ep ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਵੀਰੇ 🙏🙏

    • @gurmukhbenipal4246
      @gurmukhbenipal4246 ปีที่แล้ว

      ​@@rajwinderpunia9905to the world and all episodes and Bhoot fm adda to the same to the world of a girl who are in a few the same time I have the world and the same time as well and the world of the same to the same to the world and all episodes and all the world of a few the same time

  • @bathmanjitsingh7810
    @bathmanjitsingh7810 ปีที่แล้ว +24

    ਟਹਿਣਾ ਜੀ ਇਸ ਫਿਲਮ ਦਾ ਵਾਰੋਧ ਕਰਨ ਵਾਲਿਆਂ ਨੂੰ ਲੱਖ ਲੱਖ ਲਾਹਨਤ..

  • @SurinderSingh-io4uh
    @SurinderSingh-io4uh ปีที่แล้ว +73

    ਪੰਜਾਬ ਸਰਕਾਰ ਦਾ ਨੈਤਿਕ ਫਰਜ ਬਣਦਾ ਹੈ ਕੇ ਮਸਤਾਨੇ ਫ਼ਿਲਮ ਦਾ ਟੈਕਸ ਮਾਫ ਕੀਤਾ ਜਾਵੇ ਤਾਂ ਕੇ ਵੱਧ ਤੋਂ ਵੱਧ ਲੋਕ ਫ਼ਿਲਮ ਦੇਖ ਸਕਣ ਤੇ ਆਪਣੇ ਇਤਿਹਾਸ ਤੋਂ ਜਾਣੂ ਹੋ ਸਕਣ।

    • @kewalsingh1906
      @kewalsingh1906 ปีที่แล้ว +2

      Tax maff da lonka nu koi faida ni hunda veer tect ta ghatde ni
      Producer nu hi faida hunda

  • @Sandhumanuke625
    @Sandhumanuke625 ปีที่แล้ว

    ਸਾਰੀਆਂ ਗੱਲਾਂ ਬਹੁਤ ਵਧੀਆ ਤੇ ਸੱਚੀਆਂ ਗੱਲਾਂ ਕੀਤੀਆਂ
    ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾਂ ਏਸ ਮਹਾਨ ਕਾਰਜ ਦਾ ਹਿੱਸਾ ਬਣਕੇ

  • @SandeepSingh-dl6zm
    @SandeepSingh-dl6zm ปีที่แล้ว +36

    ਜਿਹਨੂੰ ਆਪਣੇ ਇਤਿਹਾਸ ਦਾ ਥੋੜਾ ਬਹੁਤ ਗਿਆਨ ਹੈ ਉਸਨੂੰ ਇਹ ਫਿਲਮ ਸਮਝ ਵੀ ਆਉ ਤੇ ਵਧੀਆ ਵੀ ਲੱਗਣੀ,,ਪਰ ਜਿਸ ਨੂੰ ਕੁਝ ਪਤਾ ਨਹੀਂ ਆਪਣੇ ਇਤਿਹਾਸ ਦਾ ਉਹਨਾ ਨੂੰ ਇਹ ਫਿਲਮ ਦਾ ਵੀ ਡੱਕਾ ਪਤਾ ਨੀ ਲੱਗਣਾ

  • @singhsaab6992
    @singhsaab6992 ปีที่แล้ว +35

    ਸਹੀ ਕਿਹਾ ਵੀਰ ਟਹਿਣਾ ਜੀ ਕੈਰੀ ਆਨ ਜੱਟਾ 3 ਦੇਖ ਕੇ ਬਹੁਤ ਬੁਰਾ ਲੱਗਾ ਪੈਸੇ ਬਰਬਾਦ ਕੀਤੇ ਦੂਜੇ ਅੱਧ ਚ ਇਨ੍ਹੀਂ foohad ਕਾਮੇਡੀ। Mastane ਫਿਲਮ ਦੇਖ ਕੇ ਪੈਸਾ ਵਸੂਲ ਹੋਇਆ ਅਪਣੇ ਇਤਿਹਾਸ ਨੂੰ ਬਹੁਤ ਪਿਆਰ ਕਰਦੇ ਅਸੀਂ।

  • @dilbagsandhu7473
    @dilbagsandhu7473 ปีที่แล้ว +7

    ਟਹਿਣਾ ਜੀ ਬਹੋਤ ਜਲਦੀ ਪੰਜਾਬ ਦੇ ਲੋਕਾਂ ਨੇ ਖਾਲਸੇ ਦਾ ਰਾਜ ਸਥਾਪਿਤ ਕਰ ਦੇਣਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @fatehsingh-m8p
    @fatehsingh-m8p ปีที่แล้ว +21

    ਸਿੱਖਾਂ ਦਾ ਇਤਿਹਾਸ ਬਾ ਕਮਾਲ ਹੈ। ਮਸਤਾਨੇ ਫਿਲਮ ਵਿਚ ਤਾਂ ਅਜੇ ਟੂਕ ਮਾਤਰ ਹੀ ਦਿਖਾਇਆ ਗਿਆ।

  • @iqbalsingh4322
    @iqbalsingh4322 ปีที่แล้ว +4

    ਬਹੁਤ ਵਧੀਆ ❤ਸਲੂਟ ਆ ਮਸਤਾਨੇ ਫਿਲਮ ਦੀ ਸਾਰੀ ਟੀਮ ਨੂੰ।

  • @kulbirsinghjhand731
    @kulbirsinghjhand731 ปีที่แล้ว +3

    ਸਵਰਨ ਸਿੰਘ ਟਹਿਣਾ ਛੋਟੇ ਵੀਰ ,
    ਠੀਕ ਟਹਿਣਾ ਸ਼ਬਦ ਨਾਮ ਨਾਲ ਲਾਇਆ। ਵਧੀਆ ਗਲ , ਆਪਣੇ ਪਿੰਡ ਨਾਲ ਪਿਆਰ ਕਰਕੇ।
    ਪਰ ਅਸਲ ਚ ਟਹਿਣਾ ਨਹੀਂ, ਜੂਗਠੂੰ ਹੋ ਪੰਜਾਬ ਤੇ ਪੰਜਾਬੀਅਤ ਦੇ। ਜੋ ਹਮੇਸ਼ਾਂ ਪੰਜਾਬੀ ਜੂਬਾਨ ਨੂੰ ਚਾਰ ਚੰਨ ਲਾ ਰਹੇ ਹੋ । ਦਿਲ ਤੋਂ ਸਲਾਮ।❤

  • @avtarkasoulino.1363
    @avtarkasoulino.1363 ปีที่แล้ว

    Wahyguru ji kirpa karo ji apne guru sikhan ty Ji Maharaj ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @ManjinderSingh-zi2vv
    @ManjinderSingh-zi2vv ปีที่แล้ว +9

    ਵੀਰ ਜੀ ਬਹੁਤ ਵਧੀਆ ਸੋਹਣੀ ਸੱਚੇ ਇਤਿਹਾਸ ਤੇ ਹੈ ਅੱਜ ਤੱਕ ਪੰਜਾਬੀ ਤੇ ਮੈਂ ਤਾਂ ਹਿੰਦੀ ਮੂਵੀ ਵੀ ਨਹੀਂ ਦੇਖੀ ਲੁਧਿਆਣੇ ਹਾਊਸ ਫੁੱਲ ਸੀ। ਫਹਾਰਾ ਚੌਕ ਪਰਾਣੀ ਕਚਹਿਰੀ ਵਿੱਚ ਜੋ ਸਿੱਖ ਸਰਦਾਰ ਸਕਿਊਰਟੀ ਸੀ ਵੀਰ ਬਹੁਤ ਚੰਗੇ ਇਮਾਨਦਾਰ ਇਨਸਾਨ ਪਰਸਨ ਨੇ।ਸਲੂਟ ਆ ਵੀਰਾ ਨੂੰ।

  • @MRMKhalsa
    @MRMKhalsa ปีที่แล้ว +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਵਧੀਆ ਵਿਚਾਰ ਨੇ ਤੁਹਾਡੇ ਵਰਗੇ ❤❤❤❤❤🙏🙏🙏🙏🙏

  • @SatnamSingh-bc5zm
    @SatnamSingh-bc5zm ปีที่แล้ว +43

    ਤੇਰਾ ਪਾਰ ਉਤਾਰਾ ਕਰਨਾ ਹੈ ਗਿਆਨ ਨੇ,
    ਨਾ ਕਿ ਅਖੌਤੀ ਬਾਬਿਆਂ ਦੇ ਲਾਏ ਧਿਆਨ ਨੇ।

  • @ginderkaur6274
    @ginderkaur6274 ปีที่แล้ว +12

    ਵਧੀਆ ਚੈੱਨਲ ਦੋਨਾਂ ਵੱਲੋਂ ਬਹੁਤ ਵਧਿਆ ਵਾਰਤਾਲਾਪ ਧਨਵਾਦ

  • @micksingh792
    @micksingh792 ปีที่แล้ว

    ਇਤਹਾਸ ਦਾ ਇਹ ੱਚੈਪਟਰ ਸਾਨੂੰ ਪੜਾਇਆ ਹੀ ਨਹੀਂ ਗਿਆ ।

  • @drkesarchahal5882
    @drkesarchahal5882 ปีที่แล้ว +13

    ਟਹਿਣਾ ਸਾਬ ਤੇ ਹਰਮਨ ਜੀ ਤੇ ਸਮੁੱਚੀ ਪ੍ਰਾਇਮ ਏਸ਼ੀਆ ਟੀਮ ਤੇ ਪ੍ਰਾਇਮ ਏਸ਼ੀਆ ਟੀਵੀ ਦੇ ਸੂਝਵਾਨ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ !!

  • @gurmeetjossan1653
    @gurmeetjossan1653 ปีที่แล้ว +10

    ਸਵਰਨ ਸਿੰਘ ਟਹਿਣਾ ਤੇ ਹਰਮਨਪ੍ਰੀਤ ਕੌਰ ਥਿੰਦ ਜੀ ਤੁਹਾਨੂੰ ਤੇ ਪੂਰੀ ਪ੍ਰਾਈਮ ਏਸ਼ੀਆ ਟੀਮ ਨੂੰ ਨਿੱਘੀ ਸਤਿ ਸ੍ਰੀ ਅਕਾਲ ਜੀ ਅੱਤ ਗਾਡਰ ਬੰਬ ਚੱਜ ਦਾ ਵਿਚਾਰ
    ਗੁਰਮੀਤ ਸਿੰਘ ਜੋਸਨ ਮੱਲਾਂ ਵਾਲੇ ਤੋਂ

  • @boharsingh7725
    @boharsingh7725 ปีที่แล้ว +23

    ਸਤਿ ਸ੍ਰੀ ਅਕਾਲ਼ ਹਰਮਨ ਥਿੰਦ ਜੀ ਤੇ ਟੇਹਿਣਾ ਸਾਬ ਜੀ✅
    🙏🙏🙏🙏🙏

    • @daljitsingh7980
      @daljitsingh7980 ปีที่แล้ว +1

      bohar Singh ji 🙏🙏

    • @boharsingh7725
      @boharsingh7725 ปีที่แล้ว

      @@daljitsingh7980।
      🙏🙏🙏🙏🙏

  • @gursharnsingh1180
    @gursharnsingh1180 ปีที่แล้ว +11

    ਪ੍ਰੋਗਰਾਮ ਦੇ ਵਕਫੇ ਚ ਨਵਾਂ ਸਾਊਂਡ ਚਲਾਇਆ ਚੰਗਾ ਲਗਿਆ ਬਾਕੀ ਸਰਕਾਰਾਂ ਦੇ ਮੈਨੀਫੈਸਟੋ ਤੇ ਕਦੇ ਯਕੀਨ ਨਹੀਂ ਕਰਨਾ ਚਾਹੀਦਾ ਧੰਨਵਾਦ ਜੀ

  • @daljitsingh7980
    @daljitsingh7980 ปีที่แล้ว +24

    ਸਤਿ ਸ਼੍ਰੀ ਆਕਾਲ ਟਹਿਣਾ ਸਾਬ ਹਰਮਨ ਥਿੰਦ ਜੀ 🙏🙏

  • @manjitkaur-py2vo
    @manjitkaur-py2vo ปีที่แล้ว +1

    Waheguru ji mehar karin ❤❤❤❤

  • @SukhwinderSingh-wq5ip
    @SukhwinderSingh-wq5ip ปีที่แล้ว +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @ManjinderSingh-zi2vv
    @ManjinderSingh-zi2vv ปีที่แล้ว +4

    ਜੱਸੜ ਦੀ ਮਿਹਨਤ ਐਕਟਿੰਗ ਹਿੰਦੀ ਫ਼ਿਲਮਾਂ ਦੇ ਅਮਿਤਾਬ ਬੱਚਨ ਦੀ ਯਾਦ ਕਰਾਓਦੀ ਆ ਜੱਟ ਪੰਜਾਬੀ ਦੀ ਆ।

  • @beautifulindia3196
    @beautifulindia3196 ปีที่แล้ว

    ਪੰਜਾਬ ਤੋ ਬਾਹਰ ਵੀ ਫਿਲਮ ਹਾਊਸ ਫੁੱਲ ਚੱਲ ਰਹੀ ਹੈ ਮਸਤਾਨੇ

  • @amanbrar273
    @amanbrar273 ปีที่แล้ว +9

    ਟਹਿਣਾ ਵੀਰ ਇਕ ਗੀਤ ਰਾਜ ਬਰਾੜ ਦਾ ਆਪੇ ਕੇਸ ਕਰਾ ਕੇ ਰਾਜੀ ਨਾਮਾ ਪਾ ਕਰਾਵਾ ਗੇ ਬਿਲਕੁਲ ਢੁਕਦਾ

  • @MohinderSingh-rw1cn
    @MohinderSingh-rw1cn ปีที่แล้ว

    ਟੈਹਿਣਾਂ ਸਾਬ ਤੇ ਮੈਡਮ ਜੀ ਜੇਹੜੇ ਬਾਦਰ ਫਿਲਮ ਦਾ ਵਿਰੋਧ ਕਰਦੇ ਨੇ ਉਹ ਅੰਨ੍ਹੇ ਭਗਤ ਹਨ

  • @nirmalsingh-qd3qn
    @nirmalsingh-qd3qn ปีที่แล้ว +5

    ਟਹਿਣਾ ਸਾਬ ਸਰਪੰਚਾਂ ਦਾ ਮਾਣ ਮੱਤਾ ਦੇਣਾ ਮੁਸ਼ਕਿਲ ਹੈ ਪਰ ਇਨ੍ਹਾਂ ਐਮ ਐਲ ਏ ਦੀਆਂ ਤਨਖਾਹਾਂ ਤੇ ਹੋਰ ਭੱਤੇ ਕਦੇ ਨਹੀਂ ਰੁਕਦੇ

  • @GSSS-l8l
    @GSSS-l8l ปีที่แล้ว +1

    ਚਿਬੜ ਤਕਰੀਬਨ ਸਾਰੀ ਫੱਸਲ ਵਿੱਚ ਆਪੇ ਹੋ ਜਾਂਦਾ, ਤਾ ਕਦਰ ਨਹੀਂ, ਮੁਹਾਵਰਾ ਤਾ ਬਣਿਆਂ ਜਾਂਅ ਚਿਬੜਾ ਜਿਹਿਆ

  • @GurdevSingh-vd5ie
    @GurdevSingh-vd5ie ปีที่แล้ว

    ਬਿਲਕੁਲ ਸਹੀ ਹੈ ਜੀ 🎉 ਅੱਜ ਕੱਲ੍ਹ ਗੱਲ ਸੁਣਨ ਤੋਂ ਪਹਿਲਾਂ ਹੀ ਜਵਾਬ ਦੇ ਦਿੰਦੇ ਨੇ।।🎉ਇਹ ਆਦਤ ਮੇਰੇ ਚ ਵੀ ਹੈ।।ਪਰ ਇਸ ਦਾ ਜਵਾਬ ਇਹ ਹੈ ਕਿ।ਜੇ ਤਾਂ ਮੇਰੇ ਔਹੋ ਜਾਣਕਾਰੀ ਚ ਹੋਵੇ।। ਔਰ ਜੋ ਔ ਕਰ ਰੇਹਾ ਹੈ 😢 ਹੋਰਾਂ ਤੋਂ ਪਤਾ ਲੱਗਦਾ ਰਹਿੰਦਾ।।ਕਿ ਇਸਨੇ ਆ ਕੀਤਾ।।ਔ ਕਰ ਰੇਹਾ ਹੈ।।🎉 ਫੇਰ ਤਾਂ ਜਵਾਬ ਝਟ।ਦੇ ਦਿੱਤਾ ਜਾਂਦਾਂ।।ਪਰ ਕੋਈ ।ਆਵਦੇ ਲਈ ਸਲਾਹ ਮੰਗੇ ਕਿ ਆ ਗੱਲ ਹੈ ਭਾਈ।। ਫਿਰ ਬੜੇ ਹੀ ਧਯਾਨਂ ਨਾਲ ਸੁਣਿਆਂ ਜਾਂਦਾਂ 🎉ਸੁਣਕੇ ਆਰਾਮ ਨਾਲ ਬੜੇ ਹੀ ਸਟੀਕ ਅਤੇ ਵਧੀਆ ਢੰਗ ਨਾਲ ਸਲਾਹ ਦਿੱਤੀ ਜਾਂਦੀ ਹੈ।।ਪਰ ਜ਼ਿਆਦਾਤਰ ਲੋਕ ਆਵਦੀ ਮਰਜ਼ੀ ਹੀ ਕਰਦੇ ਨੇ।।ਸਲਾਹ ਦਾ ਪੰਜ ਪ੍ਰਸੈਂਟ ਹੀ ਮੰਨਦੇ ਹੋਣ ਗੇ 🎉🎉😢😢😢😢

  • @gurvindersinghbawasran3336
    @gurvindersinghbawasran3336 ปีที่แล้ว

    ਕਿਹੜੇ ਕਿਹੜੇ ਵੀਰਾ ਨੂੰ ਲੱਗਦਾ ਟਹਿਣਾ ਸਾਹਿਬ ਜੀ ਦੀ ਸਿਹਤ ਘਟੀ ਹੋਈ ਹੈ। ਟਹਿਣਾ ਸਾਹਿਬ ਦੱਸਿਓ ਤੁਸੀ ਵੀ ਵੈਸੇ ਠੀਕ ਠਾਕ ਹੋ

  • @gursahibsingh2182
    @gursahibsingh2182 ปีที่แล้ว +1

    ਮਸਤਾਨੇ ਫਿਲਮ ਤਾਂ ਬਹੁਤ ਵਧੀਆ ਪਰ ਕੁਝ ਲੋਕਾ ਨੂੰ ਗਲਤ ਕਹੇ ਬਿਨਾ ਸਰਦਾ ਨਹੀ ਜਿਮੇ ਕੇ ਇਕ ਕਿਤਾਬ ਦਾ ਪਾਠ ਹੁੰਦਾ ਸੀ ਨਗੋਚੀ ਇਹ ਉਸ ਤਰਾ ਦੇ ਹੁੰਦੇ ਹਨ

  • @SukhwinderSingh-jy2ny
    @SukhwinderSingh-jy2ny ปีที่แล้ว

    Bhada kuj sikhan nu milda ji God bless you ❤️🙏💐

  • @khushbrar828
    @khushbrar828 ปีที่แล้ว +2

    ਬਹੁਤ ਵਧੀਆ ਵਿਚਾਰ ਸਵਰਨ ਸਿੰਘ ਟਹਿਣਾ ਸਾਹਬ ਜੀ

  • @shubegsamra4986
    @shubegsamra4986 ปีที่แล้ว +1

    ਜਦੋ ਪਰਮਾਤਮਾ ਕਰਦੀ ਆ ਫਿਰ ਨਾ ਰੋਇਆ ਜਾਣਾ ਨਾ ਹੱਸਿਆ ਜੀਹਣੇ ਦਿਤਾ ਕੱਦੇ ਉਸਨੂੰ ਮਜਾਕ ਨਾ ਕਰੋ

  • @riarsingh9438
    @riarsingh9438 ปีที่แล้ว +10

    ਵਧੀਆ ਗੱਲਾ ਕਰਦੇ ਹੋ ਜੀ

  • @palasingh5151
    @palasingh5151 ปีที่แล้ว +8

    ਵਧੀਆ ਪ੍ਰੋਗਰਾਮ ਹੈ

  • @makhansingh3002
    @makhansingh3002 ปีที่แล้ว +9

    ਟਹਿਣਾ ਤੇ ਹਰਮਨ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ

  • @SurjitSingh-pv3zv
    @SurjitSingh-pv3zv ปีที่แล้ว +2

    ਜਿਸ,ਨੇ,ਇਹਨਾਂ,ਨੂੰ,ਕਿਰਪਾਨ,ਦੀਤੀ,ਹੈ,ਉਸ,ਤੇ,ਵੀ,ਕਾਰਵਾਈ,ਹੋਣੀ,ਚਾਹੀਦੀ,ਹੈ,ਜੀ,ਟਹਿਣਾ,ਸਾਹਿਬ,ਜੀ

  • @chahal-pbmte
    @chahal-pbmte ปีที่แล้ว +9

    ਸਰਪੰਚਾਂ ਨੂੰ ਜੇਕਰ ਮਾਣਭੱਤਾ ਦੇਣਾ ਹੈ ਤਾਂ ਪੰਜ ਸਾਲਾਂ ਬਾਅਦ ਪਿੰਡ ਪੱਧਰ ਤੇ ਇੱਕ ਪੇਪਰ ਲੈਣਾ ਚਾਹੀਦਾ ਹੈ। ਜੋ ਜੋ ਪੇਪਰਾਂ ਵਿੱਚ ਵੱਧ ਨੰਬਰ ਲੈਣ ਉਨ੍ਹਾਂ ਦੀ ਪੰਚਾਇਤ ਬਣਾਉਣੀ ਚਾਹੀਦੀ ਹੈ।

    • @harjinderkaur99
      @harjinderkaur99 ปีที่แล้ว

      ਬਿਲਕੁਲ ਠੀਕ ਜੀ।

    • @baljindersingh1184
      @baljindersingh1184 ปีที่แล้ว

      ਭੱਤਾ ਕੰਮ ਦੇ ਅਧਾਰ ਤੇ ਦੇਣਾ ਬਣਦਾ ਹੈ ਨਾ ਕਿ ਟੈਸਟ ਨਾਲ।

    • @chahal-pbmte
      @chahal-pbmte ปีที่แล้ว

      @@baljindersingh1184 ਪੰਚਾਇਤ ਦੀ ਚੋਣ ਨੰਬਰਾਂ ਆਧਾਰਿਤ ਹੋਣੀ ਚਾਹੀਦੀ ਹੈ। ਮਾਣ ਭੱਤਾ ਤਾਂ ਚੁਣੇ ਹੋਇਆ ਨੂੰ ਮਿਲਣਾ ਹੀ ਹੈ।

  • @kevingaming9440
    @kevingaming9440 ปีที่แล้ว

    ਕਿਤਾਬਾਂ ਜੇ ਕਾਮੁਕ ਹੋਣ,

  • @ਝੱਲਾਡਡਵਾਂਵਾਲਾ
    @ਝੱਲਾਡਡਵਾਂਵਾਲਾ ปีที่แล้ว +4

    ਸਤਿ ਸ੍ਰੀ ਅਕਾਲ ਟਹਿਣਾ ਜੀ ਤੇ ਥਿੰਦ ਜੀ

  • @KsKinda-ms8ge
    @KsKinda-ms8ge ปีที่แล้ว +1

    ਬੇਨਤੀ ਆ ਕਿ ਪਿੰਡ ਪਿੰਡ ਜਾ ਕੇ ਵਖਾਈ ਜਾਵੇ ਕਿਉਂ ਕਿ ਕੋਈ ਗਰੀਬ ਵੇਖ ਸਕਿ ਫਿਲਮ ਨੂੰ

  • @Kabalaboharvala
    @Kabalaboharvala ปีที่แล้ว +5

    ਬਹੁਤ ਵਧੀਆ ਪ੍ਰੋਗਰਾਮ ਜੀ

  • @shyamshukla2791
    @shyamshukla2791 ปีที่แล้ว

    Very nice programme

  • @GurdevSingh-vd5ie
    @GurdevSingh-vd5ie ปีที่แล้ว

    ਬਾਈ ਟਹਿਣਾ ਸਾਹਬ 🎉 ਸਿੱਖ ਵਰਸਿਸ ਅਖੌਤੀ ਸਿੱਖ। ਅਖੌਤੀ ਸਿੱਖਾਂ ਨੂੰ ਹਰ ਉਚੀਆਂ ਪੋਸਟਾਂ ਤੇ।। ਗੁਰੂ ਘਰਾਂ ਚ ਛੋਟੇ ਅਤੇ ਇਤਿਹਾਸਕ।।ਸਬ ਜਗਾਹ ਐਨਾਂ ਨੂੰ ਹੀ ਪਦਵੀਆਂ ਦਿਤੀਆਂ ਬੈਠਾ ਲਾਯਾ ਗਯਾ ਹੈ 😢 ਧਰਮਂ ਦਾ ਪ੍ਰਚਾਰ ਵੀ ਐਨਾਂ ਲਈ ਸਟੇਜਾਂ ਨੇ 😢ਮਾੜੀ ਮੋਟੀ ਵੀ ਕੋਈ ਧਰਮਂ ਦੀ ਜਾਣਕਾਰੀ ਰੱਖਣ ਵਾਲੇ ਆਂ ਨੂੰ ਇਹੇ ਪਤਾ ਹੈ ਕਿ ਸਿੱਖੀ ਦੇ ਦੁਸ਼ਮਣਾਂ ਨੂੰ ਕੋਈ ਲੋੜ ਨਹੀਂ ਸਿੱਖ ਧਰਮਂ ਨਾਲ ਕੋਈ ਬਖੇੜਾ ਖੜਾ ਕਰਨ ਦਾ।।😢ਔਨਾ ਨੇ ਐਹੇ ਅਖੌਤੀ ਸਿੱਖ। ਨੂੰ ਜ਼ਿੰਮੇਵਾਰੀ ਲਾਈ ਹੈ।ਜੋ ਕਿ ਆਪਣਾਂ ਕੰਮ ਬਾਖ਼ੂਬੀ ਨਿਭਾਇਆ ਜਾ ਰਹੇ ਹਨ।।😢😢 ਅਪਣੇ ਛੈਹਿਰ ਦੇ ਗੁਰੂ ਘਰ ਦਾ ਚਾਰ ਪੰਜ ਮਹੀਨੇ ਲਈ। ਮੈਨੂੰ ਮੈਂਬਰ ਬਣਨ ਦਾ ਮੌਕਾ ਮਿਲਿਆ।।ਔ ਇਸ ਲਈ ਕਿ ਤਿੰਨ ਧੜੇ ਆਪਸ ਚ ਹੀ ਲੜ ਰਹੇ ਸਨ।।ਤੇ ਮੈਨੂੰ ਆਵਦਾ ਮੈਂਬਰ ਗਿਣਤੀ ਵਧਾਉਣ ਲਈ ਲਯਾ 😢 ਗੁਰੂ ਮਹਾਰਾਜ ਜੀ ਦਾ ਕਾਫੀ ਗਯਾਨਂ।ਆਪ ਹੀ ਪ੍ਰਾਪਤ ਕੀਤਾ ਹੋਇਆ ਸੀ।।ਸੋਚੇਆ ਕਿ ਚਲੋ ਇਸ ਬਹਾਨੇ ਥੋੜਾ ਸੁਧਾਰ ਕਰਾਂ ਗੇ।। ਸੱਚੇ ਸੁੱਚੇ ਮੰਨ ਅਤੇ ਇਮਾਨਦਾਰੀ ਨਾਲ।।🎉ਪਤਾ ਨਹੀਂ ਕੋਈ ਛੁਪੀਆਂ ਸ਼ਕਤੀਆਂ।। ਮੈਨੂੰ ਐਨਾਂ ਮੈਂਬਰਾਂ ਹਥੋ ਜਲੀਲ ਕਰਨ ਲਗਿਆਂ।। ਹੈਰਾਨੀ ਤਦੋਂ ਹੋਈ।। ਜਦੋਂ ਤਿੰਨੋ ਲੜਦੀਆਂ ਪਾਰਟੀਆਂ।ਇਸ ਮੋਕੇ ਤੇ ਇੱਕ ਹੋ ਗਿਆ।। ਔਰ ਮੈਂ ਕਲੰਮ ਕਲਾ 😢 ਐਨਾਂ ਮੈਂਬਰਾਂ ਦਾ ਅਸਲ ਸੱਚ ਔਰ ਐਨਾ ਦੇ ਪਿੱਛੇ ਆਕਾਵਾਂ ਨੂੰ ਦੇਖ ਕੇ।।ਹੁਣੰ ਜਦੋਂ ਇਹੇ ਤਿਨੋਂ ਧੜੇ ਦੇ ਮੈਂਬਰ ਕੋਈ ਰਾਹ ਚਲਦੇ।ਬਾਜਾਰ ਯਾਂ ਕਿਸੇ ਥਾਂ ਤੇ ਸਾਹਮਣੇ ਦਿਖਾਈ ਦੇ ਜਾਂਦੇ ਨੇ।਼ਐਨਾ ਮੂਡ ਔਫ ਹੋ ਜਾਂਦਾ ਕਿ ਦੋਬਾਰਾ ਸਹੀ ਹੋਣ ਨੂੰ ਦੋ ਤਿੰਨ ਘੰਟੇ ਲਗ ਜਾਦਾ 😢😢😢ਮੈਬਰੀ ਕਦੋਂ ਦੀ ਛੱਡੀ ਹੋਈ ਹੈ।਼ਪਰ ਇਹ ਅਜੇ ਵੀ ਕੋਈ ਮੋਕਾ ਨਹੀ ਛੱਡਦੇ ਕਿ ਕਿਸ ਤਰ੍ਹਾਂ ਇਸ ਮਾਨਸਿਕ ਦੁਖ ਪਹੁੰਚਾਇਆ ਜਾਏ।।😢 ਇੱਕ ਉਦਾਹਰਣ।।ਇਕ ਬੁਜ਼ੁਰਗ ਅਖੌਤੀ ਸਿੱਖ ਨੂੰ ਕੇਹਾ।।ਜੀ ਤੁਸੀਂ ਦਾੜੀ ਇਸ ਉਮਰ ਚ ਰੰਗਦੇ ਹੋ।। ਜਦੋਂ ਕਿ ਬੱਚੇ ਵੀ ਵਿਆਹੇ ਹਨ 😢ਇਹੇ ਕੈਮਿਕਲ ਨੁਕਸਾਨ ਕਰੂ।।ਥੋੜਾ ਜਿਹਾ ਧਰਮਂ ਦਾ ਵੀ ਕੇਹ ਤਾ 😢😢😢😢ਬਸ ਫੇਰ ਕੀ ਸੀ ਸਾਡਾ ਪੜੋਸੀ ਜੋ ਦਾੜੀ ਕਾਲੀ ਕਰਦਾ ਹੈ।। ਪਹਿਲਾਂ ਮੁੰਹ ਤੇ ਰੁਮਾਲ ਬਨਕੇ ਰੱਖਦਾ ਸੀ।।ਹੁਣੰ ਔਹੋ ਬਿਨਾਂ ਰੁਮਾਲ ਤੋਂ ਦਾੜੀ ਰੱਖਦਾ ਹੈ।।ਜਿੰਨੇ ਵੀ ਪਹਿਲਾਂ ਦਾੜੀਆਂ ਥੋੜੀਆਂ ਜੜਾ ਤੋ ਚਿਟੀਆ ਔਰ ਅਗੋ ਕਾਲੀਆਂ ਵਾਲੇ ਸਾਰੇ।।ਚੰਗੀ ਤਰ੍ਹਾਂ ਦਾੜੀ ਕਾਲੀ ਕਰਕੇ।ਮੇਰੇ ਸਾਹਮਣੇ ਜਾਣ ਜਾਣ ਕੇ ਔਣ ਲੱਗੇ।।ਤੋਬਾ ਤੋਬਾ।। ਐਨਾਂ ਪਿੱਛੇ ਕੋਣ ਔਰ ਕਿਸ ਦਾ ਦਿਮਾਗ ਕੰਮ ਕਰ ਰਿਹਾ ਹੈ।। ਜਾਣਦੇ ਹੋਏ ਵੀ ਕੋਈ ਕੁਝ ਨਹੀਂ ਕਰ ਸਕਦਾ।।😢😢😢😢😢😢

  • @gurmeetkaur9188
    @gurmeetkaur9188 ปีที่แล้ว +7

    ਸਤਿ ਸ਼੍ਰੀ ਆਕਾਲ ਜੀ ਸੰਗਰੂਰ ਤੋਂ

  • @DALjiTdaljit-b7w
    @DALjiTdaljit-b7w ปีที่แล้ว +12

    ਸਤਿ ਸ਼੍ਰੀ ਅਕਾਲ ਸਾਰੀ ਟੀਮ ਨੂੰ ਜੀ

  • @chathapb3169
    @chathapb3169 ปีที่แล้ว +3

    ਮਸਤਾਨੇ ♥️

  • @punjabiaudiobook
    @punjabiaudiobook ปีที่แล้ว +1

    ਟਹਿਣਾ ਸਾਹਬ ਯੇ ਕੈਸਾ ਟੋਆ ਪਾਟ ਰਖਾ ਹੈ ਨਾ ਲਾਂਗਾ ਜਾਤਾ ਹੈ ਨਾ ਟਾਪਾ ਜਾਤਾ ਹੈ ।

  • @gurcharansinghmann1814
    @gurcharansinghmann1814 ปีที่แล้ว +10

    ਰਬ ਨਾਲ ਠੱਗੀਆਂ ਕਿਉਂ ਮਾਰੇਂ ਬੰਦਿਆ, ਦਿਨ ਰਾਤ ਪਾਪਾਂ ਚ ਗੁਜਾਰੇਂ ਬੰਦਿਆ 😂❤

  • @GagandeepSingh-yb8gj
    @GagandeepSingh-yb8gj ปีที่แล้ว +7

    😢ਜੇ ਕਰ ਕੋਈ ਨਕਲ ਮਾਰੇ ਤਾਂ ਨਕਲ ਚੋਰ ਕਹਿਣ ਨੂੰ ਜੀ ਕਰਦਾ ਹੈ

  • @parmindersodhi7178
    @parmindersodhi7178 ปีที่แล้ว +1

    ਚੰਗੀ ਪੇਸ਼ਕਸ਼

  • @Harpalsinghrandhawa-h7i
    @Harpalsinghrandhawa-h7i ปีที่แล้ว +2

    Jioda❤veer🎉tarshem,Singh,jasarh🎉vadhaen🎉ji🎉pury🎉teem,no,ji❤

  • @NirmalSingh-ym3qu
    @NirmalSingh-ym3qu ปีที่แล้ว +2

    Wah Wah bahut hi Wadhia Jankari bharpoor Programe Thank you 🙏

  • @Balbirsinghusa
    @Balbirsinghusa ปีที่แล้ว +2

    ਪਿਛਲੀ ਕਣਕ ਦਾ ਮੁਆਵਜਾ ਨਹੀਂ ਮਿਲਿਆ।ਬਦਲਾਅ ਵਿੱਚ ਗੱਪਾਂ ਈ ਨੇ ਸੁਣੀ ਚੱਲੋ ਭਾਈ।

  • @gurmukhsingh2541
    @gurmukhsingh2541 ปีที่แล้ว

    ਬਹੁਤ ਵਧੀਆ ਵੀਰ ਜੀ 🎉🎉 ਬਹੁਤ ਵਧੀਆ ਵਿਚਾਰ ਹੈ ਜੀ

  • @balvirsingh-il3eb
    @balvirsingh-il3eb ปีที่แล้ว +1

    ਵੀਰ ਜੀ ਬਹੁਤ ਲੋੜ ਹੈ ਹੁਣ ਸਾਡੀ ਜਵਾਨੀ ਨੂੰ ਸਿੱਧਾ ਰਸਤਾ ਦੱਸਣ ਦਾ ਜ਼ਿੰਦਗੀ ਜਿੳਉਣ ਦਾ ਸੋ ਹੋਰ ਵਾਧਾ ਕਰੋ

  • @gurcharansinghmann1814
    @gurcharansinghmann1814 ปีที่แล้ว +2

    ਕੰਪੈਰੇਟਿਵ ਇੰਡਸਟਰੀ ਖੋਲ੍ਹਣ ਨਾਲ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ ਜੀ 😂❤

  • @oldagehomeamritsarpunjab1214
    @oldagehomeamritsarpunjab1214 ปีที่แล้ว +5

    ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਹੋ

  • @mohinderpalsingh4113
    @mohinderpalsingh4113 ปีที่แล้ว

    Wahiguru jee Wahiguru jee Wahiguru jee Wahiguru jee Wahiguru jee Wahiguru ਮੇਹਰ ਕਰਨ

  • @nirmalsinghkhalsadodh2185
    @nirmalsinghkhalsadodh2185 ปีที่แล้ว

    Waheguru ji baut sundar ji

  • @HarjinderKaur-sg2rn
    @HarjinderKaur-sg2rn ปีที่แล้ว +8

    Bilkul sahi
    Bibiyana nu 1000/- Rupiya, bijli free, bus karaya bibian nu free
    Eh nahi chahi da
    Rozgar te Changi sehat sahoolat chahi di ve.
    Pata nahi sarkar kiyu nahi samjadi

  • @Sembhi_7
    @Sembhi_7 ปีที่แล้ว +2

    Skip to 10:50 for mastaney

  • @kirankaur4504
    @kirankaur4504 ปีที่แล้ว +8

    ਸਤਿ ਸ੍ਰੀ ਅਕਾਲ ਜੀ 🙏🙏

  • @rashpalkaur8779
    @rashpalkaur8779 ปีที่แล้ว

    ਨਿਉਯੋਰਕ ਵੀ ਲੋਕ ਅਰਦਾਸ ਵੇਲੇ ਖੜੇ ਹੋ ਗਏ ਤੇ ਜੈਕਾਰੇ ਛੱਡੇ ।

  • @amanbrar273
    @amanbrar273 ปีที่แล้ว +1

    ਸਾਰੇ ਧਰਮਾ ਦਾ ਸਤਿਕਾਰ ਜੀ ਪਰ ਕੁਝ ਡਰਾਈਵਰ ਹੀ ਗਡੀ ਗਲਤ ਮੋੜ ਵਲ ਲੈ ਜਾਦੇ ਨੇ

  • @harbhajansuman9082
    @harbhajansuman9082 ปีที่แล้ว

    Good knowledge for NRI kitaban which sir Dunia which ucha great thought expressed by Dr Ambedkar

  • @charnsingh4399
    @charnsingh4399 ปีที่แล้ว +5

    ਭਗਵੰਤ ਮਾਨ ਸੱਚ ਮੁੱਚ ਪੰਚਾਇਤਾਂ ( ਸਥਾਨਕ ਸਰਕਾਰਾਂ ) ਤੋੜ ਦੇਵੇ ਤਾਂ ਠੀਕ, ਪਰ ਜੇ ਗਵਰਨਰ ਭਗਵੰਤ ਮਾਨ ਦੀ ਸਰਕਾਰ ਤੋੜਨ ਦੀ ਗੱਲ ਵੀ ਕਰੇ ਤਾਂ ਗ਼ਲਤ। ਕੀ ਇਹ ਦੋਗਲਾਪਨ ਨਹੀਂ ਹੈ???

  • @nachhattarsingh4890
    @nachhattarsingh4890 ปีที่แล้ว +2

    Sat shri akal ji swarn Singh tehna and Harman thind ji good work good news

  • @JatinderSingh-hx9wj
    @JatinderSingh-hx9wj ปีที่แล้ว +3

    Mastaney 💪⛳️⛳️ tarsem bai sada🙌⛳️

  • @RamanDeepKaur-ud9ck
    @RamanDeepKaur-ud9ck ปีที่แล้ว +2

    Sat Shri kal swarn singh and Harmn Ji prime time Asia 🎉

  • @manjitdhillon9973
    @manjitdhillon9973 ปีที่แล้ว

    ਸਾਡੇ ਕਨੇਡਾ ਵਿੱਚ ਹਾਲ ਫੁੱਲ ਜਾ ਰਹੇ ਨੇ ਜੀ, ਟਿਕਟਾਂ ਨਹੀਂ ਮਿਲਦੀਆਂ

  • @kevingaming9440
    @kevingaming9440 ปีที่แล้ว

    ਥੋਡੀ ਤਾਂ ਜਿੰਦਗੀ ਠੀਕ ਹੀ ਹੈਂ, ਦੂਜਿਆਂ ਦੀ ਹੀ ਖਰਾਬ ਕਰਨ ਦਾ ਕੰਮ ਵੀ ਮੀਡੀਆ ਦਾ ਹੈਂ !!

  • @gurmitbrar6254
    @gurmitbrar6254 ปีที่แล้ว +2

    ਮਿਲਣਾ ਚਾਹੀਦਾ ਨਹੀਂ,, ਨਾਂ ਕੋਈ ਗਰਾਂਟ ਦੇਣ,,,ਰੋਜ ਥਾਣੇ ਚੋਂ ਭੱਤੇ ਹੀ ਮਿਲ਼ਦੇ ਹਨ,,, ਸਾਰੇ ਕੰਮ ਠੇਕੇ ਦਾਰ ਕਰਨ,,, ਠੇਕੇ ਦਾਰ ਤੋਂ N O C ਦੇਣ ਦੇ ਏਵਜ ਵਿਚ ਭੱਤਾ ਚੰਗੀ ਤਰਾਂ ਲੈਂਦੇ ਹਨ ਕਿਸੇ ਟਾਂਵੇ ਟਾਂਵੇ ਨੂੰ ਛੱਡ ਕੇ ਬਾਕੀ ਸਾਰੇ ਬਹੁਤ ਭੱਤੇ ਲੈਂਦੇ ਹਨ

  • @ChamailSingh-l8z
    @ChamailSingh-l8z ปีที่แล้ว

    ਸ਼ੁਕਰੀਆ ਜੀ ਧੰਨਵਾਦ ਜੀ 🎉❤🎉❤🎉❤🎉❤🎉

  • @sonusingh9197
    @sonusingh9197 ปีที่แล้ว +4

    Bahut vadiya film a y

  • @harpalsidhu9487
    @harpalsidhu9487 ปีที่แล้ว +2

    Sat sri Akal 🎉👍

  • @tejinderpalsingh7817
    @tejinderpalsingh7817 ปีที่แล้ว +1

    Sat shri akal Tehna j and Harman Thind j

  • @amarjitsandbu9170
    @amarjitsandbu9170 ปีที่แล้ว

    Very nice film

  • @HarpalSingh-jc5fs
    @HarpalSingh-jc5fs ปีที่แล้ว +1

    ਬਲਾਚੌਰ ਵਿਖੇ ਤੂਫ਼ਾਨ ਵੀ ਆਇਆ ਅਤੇ ਮੀਹ ਵੀ ਪਿਆ। ਕੁੱਲ ਮਿਲਾ ਕੇ ਠੀਕ ਠਾਕ ਰਿਹਾ।

  • @sewasinghsewasinghsandhu9328
    @sewasinghsewasinghsandhu9328 ปีที่แล้ว +1

    ਸਤਿ ਸ੍ਰੀ ਅਕਾਲ ਜੀ ।

  • @GURDEEPSINGH-fw4gl
    @GURDEEPSINGH-fw4gl ปีที่แล้ว

    Sat Sri kal g ❤

  • @hargobindsingh5406
    @hargobindsingh5406 ปีที่แล้ว

    Waheguru waheguru ji

  • @sukhchainsingh6993
    @sukhchainsingh6993 ปีที่แล้ว

    Sidhu ❤️

  • @makhansingh4805
    @makhansingh4805 ปีที่แล้ว

    V good film

  • @baljitsandhu9449
    @baljitsandhu9449 ปีที่แล้ว

    Very Very nice & beautiful movie Thanks

  • @Harwindersingh-bu8ri
    @Harwindersingh-bu8ri ปีที่แล้ว

    Bahut sahi gal aa ji, kise v dharam nu badnam krke ja galat tarike naal peshkari krke filma di parmotion krn valeyan insan da he boycott krna chahida, jdo 1-2 filma da boycott hoya fr apne aap he akal augi ehna loka nu, saare Veera bhaina nu benti aa ehe jo v film aa osde adakar te film da pakke taur te boycott kro, beshak seen remove v kr ditte Jann fr v kise ne es film nu te film de kalakara nu response nhi dena

  • @majorsingh1124
    @majorsingh1124 ปีที่แล้ว

    Waheguru ji🙏🙏

  • @sardarasingh1403
    @sardarasingh1403 ปีที่แล้ว

    ਟਹਿਣਾ। ਸਾਹਿਫ। ਉਸ। ਫਿਲਮ। ਤੇ। ਬੈਨ। ਹੀ। ਨਹੀਂ। ਜੇਹਲ‌ ਦੀ ਸਜਾ ਵੀ। ਚਾਹੀਦਾ। ਹੈ

  • @ujagarmann3541
    @ujagarmann3541 ปีที่แล้ว +3

    Good luck ji

  • @gurbhejsingh8912
    @gurbhejsingh8912 ปีที่แล้ว +3

    ਟਹਿਣਾ ਸਾਹਿਬ ਐਟਮ ਨਹੀਂ item ਉਚਾਰਨ ਕਰੋ

  • @flopjajji
    @flopjajji ปีที่แล้ว +1

    bai ji m faridkot da rehn wala ha te mumbai de vich rehnda ha te security vich lga hoya ha nal hi nal acting da shonk ha so struggle v krda ha ehna dina ch asi shoot krn nagpur gye c te othey cinema hall ch mastaney nu le ehni bheed dekhi lok dream girl, ja gadar2 nu shad k sarey mastaney nu dekh rhey ah te parmot v kar rhey ah sadey set tey ik muslim munda ik din gadar2 dekh k aya kl mastaney dekh aya te oh sarey nu salah de riha c bhai agar movie dekhni ha to mastaney dekho asi movie aj tak nhi bnii ❤

  • @charanjitsingh9943
    @charanjitsingh9943 ปีที่แล้ว

    Tahna Sahab $ Biba Thind v nice decision. God Bless you all.

  • @manmohankaur3559
    @manmohankaur3559 ปีที่แล้ว +1

    Tusi tan Tehna Sahib Modi d introduction dayee ja rahe ho. Kamal kar diti ji.

  • @rashpalsinghchangera2843
    @rashpalsinghchangera2843 ปีที่แล้ว

    ਦੂਜਾ ਲਾਇਕ ਜੀ

  • @ramandeepsingh4310
    @ramandeepsingh4310 ปีที่แล้ว +1

    Good

  • @bintrai6178
    @bintrai6178 ปีที่แล้ว

    Thank you Tehnna bai je 🎉JODHPUR PAKHAR ( Maur mandi)

  • @ManpreetKaur-m3d8i
    @ManpreetKaur-m3d8i ปีที่แล้ว

    Bahut vadia vichar