7-8-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

แชร์
ฝัง
  • เผยแพร่เมื่อ 8 ก.ย. 2024
  • #PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
    'Punjabi Prime Time' is a Daily News Bulletin.
    Today Punjabi News
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:-
    / @punjabinewschannel
    Facebook Link:-
    / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

ความคิดเห็น • 102

  • @JagdevSingh-mv3rr
    @JagdevSingh-mv3rr หลายเดือนก่อน +7

    ਕਮਾਲ ਦੀ ਗੱਲ ਹੈ ਲੋਕਾਂ ਨੂੰ ਕਹਿਦੇ ਦਰਖਤ ਲਾਵੋ, ਪਰ ਆਪ ਬਦਨੀਤੀ ਨਾਲ ਦਰੱਖਤਾਂ ਨੂੰ ਕਟਵਾਉਂਦੇ ਹਨ।। ਵਾਹਿਗੁਰੂ।।

  • @balvirsingh3076
    @balvirsingh3076 หลายเดือนก่อน +12

    ਇਹ ਮੰਗ ਸੈਂਟਰ ਕਦੇ ਪੂਰੀ ਨਹੀਂ ਕਰ ਸਕਦਾ। ਪੰਜਾਬ ਵਿੱਚ ਫੋਕੇ ਨੰਬਰ ਬਣੌਣ ਦੀ ਚਾਲ ਹੈ। ਗੁਰੂ ਕੇ ਨਗਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਹਵਾਈ ਅੱਡੇ ਨੂੰ ਅਪਗ੍ਰੇਡ ਕਰਨ ਦੀ ਗੱਲ ਕਰਨੀ ਚਾਹੀਦੀ ਹੈ ਜੋ ਇੰਟਰਨੈਸ਼ਨਲ ਬਣ ਸਕਦਾ ਹੈ

  • @SatinderKaur-vp1zk
    @SatinderKaur-vp1zk หลายเดือนก่อน +8

    Waheguru ji mehar kro ji

  • @yashpalsingh9525
    @yashpalsingh9525 หลายเดือนก่อน +10

    ਸਭ ਮਿਲੀ ਭੁਗਤ ਹੈ
    ਇੱਕ ਪਾਸੇ ਮੋਦੀ ਨੂੰ ਦੋਸ਼ ਦੇ ਰਹੇ ਹਨ ਕਿਸਾਨ ਆਗੂ ਤੇ ਭਗਵੰਤ ਮਾਨ ਕਿ ਖੇਤੀ ਬਿਲ ਪਾਸ ਨਹੀ ਕਰ ਸਕਦੀ ਮੋਦੀ ਸਰਕਾਰ ਕਿਉਂਕਿ ਖੇਤੀਵਾੜੀ ਸਿਰਫ ਰਾਜਾਂ ਦਾ ਵਿਸ਼ਾ ਹੈ ਜੇ ਰਾਜ ਦਾ ਵਿਸ਼ਾ ਹੈ ਤਾਂ ਭਗਵੰਤ ਮਾਨ ਸਰਕਾਰ ਅਫੀਮ ਦੀ ਖੇਤੀ ਦੀ ਆਗਿਆ ਦੇਵੇ ਅਤੇ ਰਾਜਸਥਾਨ ਤੇ ਮੱਧ ਪ੍ਰਦੇਸ਼ ਦੀ ਤਰਾਂ ਠੇਕੇ ਖੋਲੇ
    ਜੇ ਨਹੀ ਖੋਲਦੀ ਤਾਂ ਸ਼ਰਾਬ ਫੈਕਟਰੀਆਂ ਦੇ ਮਾਲਕ ਮੰਤਰੀ ਜ਼ਿੰਮੇਵਾਰ ਹਨ ,
    ਕਿਉਂਕਿ ਸ਼ਰਾਬ ਦੇ ਠੇਕਿਆਂ ਵਿੱਚ ਸਭ ਦਾ ਹਿੱਸਾ ਪੱਤੀ ਹੈ
    ਇਹ ਗੱਲ ਕਲੀਅਰ ਕਰਨ ਕਿਸਾਨ ਆਗੂ ਤੇ ਭਗਵੰਤ ਮਾਨ ਸਰਕਾਰ
    ਪਰ ਦੂਜੇ ਪਾਸੇ ਭਗੰਤ ਮਾਨ ਪੰਜਾਬ ਸਰਕਾਰ ਵੱਲੋਂ ਅਫੀਮ ਦੀ ਖੇਤੀ ਦੀ ਆਗਿਆ ਤੇ ਪ੍ਰਤੀ ਏਕੜ ਕੋਟਾ ਨਹੀ ਦਿੱਤਾ ਜਾ ਰਿਹਾ

    • @user-cs2xy8xk1m
      @user-cs2xy8xk1m หลายเดือนก่อน

      ਵੀਰ ਜੀ ਇਹ ਫ਼ੀਮ ਦੀ ਖੇਤੀ ਕਰਨ ਨਾਲ ਇਹਨਾਂ ਲੀਡਰਾਂ ਦੇ ਹਫ਼ਤੇ ਬੰਦ ਹੋ ਜਾਣਗੇ ਕਿਸਾਨ ਲੀਡਰ ਤਾਂ ਸਰਕਾਰ ਤੋਂ ਵੀ ਮਾੜੇ ਹਨ ਜੇਕਰ ਅਫੀਮ ਦੀ ਖੇਤੀ ਹੁੰਦੀ ਤਾਂ ਕਿਸਾਨ ਲੀਡਰਾਂ ਕੋਲ ਵੀ ਧਰਨੇ ਦਾ ਵੀ ਕੋਈ ਮੁੱਦਾ ਰੈਹ ਨਹੀਂ ਜਾਣਾਂ ਇਸ ਕਰਕੇ ਕਦੇ ਇਹਨਾਂ ਨੇ ਇਹ ਮੰਗ ਕੀਤੀ ਕਦੇ ਸਾਡੇ ਵੱਡੇ ਦੁਸ਼ਮਣ ਕਿਸਾਨ ਲੀਡਰ ਹਨ ਆਪਣੇ ਬੱਚੇ ਬਾਹਰ ਤੇ ਸਾਡੇ ਧਰਨਿਆਂ ਤੇ

  • @SinghBh-mu8wv
    @SinghBh-mu8wv หลายเดือนก่อน +26

    ਹੱਥ ਜੋੜ ਨਿਮਰਤਾ ਸਹਿਤ ਬੇਨਤੀ ਕਰਦਾ ਗੁਰਸਿੱਖ ਸੰਗਤ ਨੂੰ ਨਤੀ ਅਤੇ 30 ਅਗਸਤ ਨੂੰ ਅੰਮ੍ਰਿਤਸਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਪਹੁੰਚੋ ਧੜੇਬਾਜ਼ੀ ਤੋ ਉੱਠ ਕੇ ਲਾਲਚ ਤਿਆਗ ਕੇ ਸਿਰ ਜੋੜੀਏ ਹੁਣ ਨ ਗਏ ਆਪਾਂ ਨੂੰ ਵੀ ਕਦੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਮਾਪ ਨਹੀਂ ਕਰਨਾ ਪੰਥ ਨੂੰ ਇਸ ਧੜੇਬਾਜ਼ੀ ਉੱਪਰ ਬੈਠਿਆਂ ਤੇ ਜਾ ਦਰਬਾਰ ਸਾਹਿਬ ਵਿੱਚ ਆਉਂਦੇ ਸੰਭਾਲਦੇ ਹੋਏ ਕਿਸੇ ਉੱਪਰ ਵੀ ਇਕ ਤਿਲ ਭਰ ਵੀ ਵਿਸ਼ਵਾਸ ਨਹੀਂ ਹੈ ਅੱਗੇ ਤੋਂ ਅੱਗੇ ਜਿੰਮੇਵਾਰੀ ਨਾਲ ਜਰੂਰ ਫਾਰਵਡ ਕਰਿਓ ਸੰਗਤ ਜੀ

    • @sukhdevbrar1685
      @sukhdevbrar1685 หลายเดือนก่อน +3

      I

    • @user-rj9co5ch3b
      @user-rj9co5ch3b หลายเดือนก่อน

      ਗ🎉ਭ🎉ਖਖਭ🎉ਗ🎉​@@sukhdevbrar1685

  • @amriksinghsidhu2656
    @amriksinghsidhu2656 หลายเดือนก่อน +6

    Good news

  • @user-nh2lr6lr4o
    @user-nh2lr6lr4o หลายเดือนก่อน +3

    Vary Good News

  • @balvirsingh3076
    @balvirsingh3076 หลายเดือนก่อน +29

    ਟੋਲ ਪਲਾਜ਼ਾ ਲੁਧਿਆਣਾ ਵਾਲਾ ਬੰਦ ਕਰਨਾ ਚਾਹੀਦਾ ਹੈ।ਜੋ ਸਾਰੇ ਟੋਲਾਂ ਤੋਂ ਮਹਿੰਗਾ ਹੈ।ਬੜੀ ਤਕੜੀ ਲੁੱਟ ਮਚਾਈ ਹੈ

  • @narindersingh9364
    @narindersingh9364 หลายเดือนก่อน +4

    Good News Veer ji 👍❤👍

  • @mukandsingh6105
    @mukandsingh6105 หลายเดือนก่อน +3

    ਲੋਕੋ ਐਹਿਜਿਆ ਛੁਣਛੁਣਾ ਮੁੱਖ ਮੰਤਰੀ ਨੀ ਲੱਭਣਾ ਕਿਤੋਂ ਦੀਵਾ ਲੈਕੇ ਭਾਲ੍ਹ ਲਿਓ ਭਾਂਵੇਂ 😂😂🤪🤪

  • @SukhwinderSingh-uv6rz
    @SukhwinderSingh-uv6rz หลายเดือนก่อน +8

    ਪੰਜਾਬ ਵਿੱਚ ਅਫ਼ੀਮ ਦੀ ਖੇਤੀ ਹੋਣੀ ਬਹੁਤ ਜ਼ਰੂਰੀ ਹੈ

  • @abhirajdhaliwal2375
    @abhirajdhaliwal2375 หลายเดือนก่อน +28

    ਵਿਧਾਇਕ ਨੇ ਕਬੱਡੀ ਖੇਡਣੀ ਹੈ ਹੱਦ ਹੋ ਗਈ ਇਹ ਸਰਕਾਰ ਬਣੀ ਹੈ ਜਾਂ ਕੋਈ ਤਮਾਸ਼ਾ ਹੈ ਕੋਈ ਜਿੱਮ ਦੀ ਮੰਗ ਕਰਦਾ ਹੈ ਕੋਈ ਵਿਆਹ ਕਰਵਾ ਰਿਹਾ ਪੰਜਾਬ ਦਾ ਰੱਬ ਰਾਖਾ

  • @abhirajdhaliwal2375
    @abhirajdhaliwal2375 หลายเดือนก่อน +28

    ਇਹ ਲੋਕ ਬਠਿੰਡੇ ਤੋਂ ਹਵਾਈ ਉਡਾਣਾਂ ਵਿਦੇਸ਼ਾਂ ਲਈਂ ਨਹੀਂ ਸੁਰੂ ਕਰ ਸਕਦੇ ਕਿਉਂਕਿ ਪੰਜਾਬ ਕਿੰਨਾ ਪੈਸਾ ਦਿੰਦਾ ਹੈ ਦਿੱਲੀ ਏਅਰਪੋਰਟ ਨੂੰ ਬਹੁਤ ਕਮਾਈ ਹੈਂ

    • @MUSKANKur
      @MUSKANKur หลายเดือนก่อน +1

      ਭਗਵੰਤ ਮਾਨ ਦੀਆਂ ਜੋ ਦਿੱਤੀਆਂ ਖਬਰਾਂ ਹਨ ਸਾਰੀਆਂ ਹੀ ਝੂਠੀਆਂ ਅਤੇ ਬੇਬੁਨਿਆਦ ਹਨ ਕੋਈ ਵੀ ਪੰਜਾਬ ਵਿੱਚ ਸਹੂਲਤ ਨਹੀਂ ਮਿਲਦੀ

  • @tajindersohal890
    @tajindersohal890 หลายเดือนก่อน +3

    Good news chahal sab

  • @amarjeetkaur4847
    @amarjeetkaur4847 หลายเดือนก่อน +7

    Waheguru ji mahar karo Punjab ta

  • @AvtarsinghSidhu-m3h
    @AvtarsinghSidhu-m3h หลายเดือนก่อน +2

    Good news ❤❤

  • @gurmailsingh78658
    @gurmailsingh78658 หลายเดือนก่อน +9

    ਮੋਦੀ ਸਰਕਾਰ ਦੀ ਕਿਰਪਾ ਨਾਲ ਹੀ ਇਹ ਹੋਇਆ ਹੈ ਸਾਨੂੰ ਸਮਝਣਾ ਚਾਹੀਦਾ ਹੈ

  • @HelloOppo-mz2br
    @HelloOppo-mz2br หลายเดือนก่อน +4

    ਕੁੱਝ ਵੀ ਫਰੀ ਨਹੀਂ ਕਰਦੇ ਸਰਟੀਫਿਕੇਟ ਜਨਮ ਦਾ ਕੱਢਵਾਇਆ ਸੀ ਚਾਰ ਵਾਰ ਪੈਸੇ ਲ ਏ ਨੇ ਫਿਰ ਬਲੈਕ ਕੱਢ ਦਿੱਤਾ ਰੰਗੀਨ ਕੱਢਣ ਦਾ ਸੌਂ ਰੁਪਿਆ ਫਿਰ ਲਿਆ

  • @GurmeetSingh-us4km
    @GurmeetSingh-us4km หลายเดือนก่อน +14

    ਆਪਣੇ ਵਾਸਤੇ ਜਿਮ ਬਣਾਉਣ ਲੱਗੇ ਹੋ ਜੋ ਨਸ਼ੇ ਨਾਲ ਪੰਜਾਬ ਦੇ ਪੁੱਤ ਮਰੀ ਜਾਂਦੇ ਨੇ ੳਸ ਲਈ ਵੀ ਕੁਝ ਸੋਚ ਲੋ

  • @gurry1708
    @gurry1708 หลายเดือนก่อน +4

    ਬੇਦੀ ਮੈਡਮ ਮਾਨ ਨਾਲੋ 100ਗੁਣਾਂ ਚੰਗੇ ਨੇ
    ਆਪਣਾ ਵਿਰੋਧ ਬਰਦਾਸ਼ਤ ਨੀ ਹੋਇਆ ਤਾਂ ਕਰਕੇ ਅਸਤੀਫਾ ਦਿੱਤਾ

  • @user-eg3il1qe7x
    @user-eg3il1qe7x หลายเดือนก่อน +14

    ਦੱਸ ਬੰਦਿਆਂ ਨੂੰ ਨੋਕਰੀ ਦੇ ਕੇ ਆਖ ਦਾ ਭੰਡ ਕਿ ਮੈਂ ਪੰਜਾਹ ਹਜ਼ਾਰ ਨੋਕਰੀਆਂ ਦੇ ਦਿਤੀਆਂ ਸਾਰਾਂ ਝੂਠ ਬੋਲੀ ਜਾਂਦਾ ਘਰ ਘਰ ਨੋਕਰੀ ਕਿਸੇ ਨੂੰ ਮਿਲੀ

  • @amangill13226
    @amangill13226 หลายเดือนก่อน +1

    ❤❤❤❤❤

  • @JaswantSingh-qi4ok
    @JaswantSingh-qi4ok หลายเดือนก่อน

    Good job Chahal Sahb

  • @MANGATRAM-h6g
    @MANGATRAM-h6g หลายเดือนก่อน +3

    Very goof job

  • @abhirajdhaliwal2375
    @abhirajdhaliwal2375 หลายเดือนก่อน +12

    ਹੁਣ ਇਹ ਮੋਦੀ ਨੂੰ ਪੁੱਛੋ ਰੇਸ ਕਿਸ ਵਿੱਚ ਲੱਗੀ ਹੈ ਇਹ ਬੀ ਜੇ ਪੀ ਨੇ ਦੇਸ਼ ਦਾ ਬੇੜਾ ਗਰਕ ਕਰ ਦਿੱਤਾ ਹੈ

  • @satnaam.singhmalhi6249
    @satnaam.singhmalhi6249 หลายเดือนก่อน

    ਸਤਿ ਸ੍ਰੀ ਆਕਾਲ ਜੀ 🙏

  • @MohinderSingh-kj4vo
    @MohinderSingh-kj4vo หลายเดือนก่อน +18

    ਜੇ ਡਾਲਰ ਹੀ ਮਜਬੂਰ ਹੋਇਆ ਹੈ ਤਾਂ ਸੰਸਾਰ ਦੇ ਹੋਰ ਦੇਸ਼ਾਂ ਦੀ ਕਰੰਸੀ ਦਾ ਰੇਟ ਵੀ ਗਿਰਨਾ ਚਾਹੀਦਾ ਹੈ। ਕੇਵਲ ਸਾਡੇ ਦੇਸ਼ ਦਾ ਹੀ ਨਹੀਂ।

    • @AmarjitSingh-bi4ce
      @AmarjitSingh-bi4ce หลายเดือนก่อน +1

      ਮਾਨ ਮੇਰੇ ਯਾਰ ਗਾਸਪੇਲ ਨਾ ਮਾਰ

    • @MohinderSingh-kj4vo
      @MohinderSingh-kj4vo หลายเดือนก่อน

      ਉਹ ਖਾ ਪੀ ਕੇ ਤਕੜਾ ਹੋ ਗਿਆ ਹੈ। ਅਸੀਂ ਕਮਜ਼ੋਰ ਨਹੀਂ ਹਾਂ।

  • @KamaljitSingh-yi4in
    @KamaljitSingh-yi4in หลายเดือนก่อน +2

    Very good jaj singh

  • @JaswinderKaur-gp1on
    @JaswinderKaur-gp1on หลายเดือนก่อน +2

    Good,news

  • @charnkaila5698
    @charnkaila5698 หลายเดือนก่อน +2

    Navjot, Khaira, Gandhi, Bains Sahib Zindabad ❤

  • @ghumansingh7768
    @ghumansingh7768 หลายเดือนก่อน +4

    Jaj singh ji khabran da pakka Time Rakh Lavo. 😮😮😅❤😂🎉😢😮😮

  • @sangatsingh4850
    @sangatsingh4850 หลายเดือนก่อน

    Good news

  • @darshansingh9874
    @darshansingh9874 หลายเดือนก่อน +12

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @labhbrar5385
    @labhbrar5385 หลายเดือนก่อน

    ਮੈਂ ਲਾਭ ਸਿੰਘ ਅੱਜ ਤੋਂ ਬਾਅਦ ਕਿਸੇ ਦੇ ਖਿਲਾਫ ਕੁਝ ਨਹੀਂ ਲਿਖਾਂਗਾ

  • @gurry1708
    @gurry1708 หลายเดือนก่อน +2

    ਜੇ ਕੋਈ ਸ਼੍ਰੋਮਣੀ ਕਮੇਟੀ ਅਕਾਲੀ ਦਲ ਦਾ ਮੈਂਬਰ ਇਹ ਸੰਦੇਸ਼ ਪੜ੍ਹ ਰਿਹਾਂ ਹੈ ਤਾਂ ਮੇਰੀ ਬੇਨਤੀ ਹੈ ਸੁਖਬੀਰ ਬਾਦਲ ਆਪ ਹੀ ਅਸਤੀਫ਼ਾ ਦੇ ਦਵੇ
    ਮੈਂ ਇਹ ਨੀ ਕਹਿੰਦਾ ਕੇ ਸੁਖਬੀਰ ਮਾੜਾ ਹੈ
    ਪ੍ਰ ਇੱਕ ਵਾਰ ਤੁਸੀਂ ਪਾਸੇ ਹੋ ਜਾਓ ਸਾਰੇ ਆਪੇ ਜਾਣ ਜਾਣਗੇ ਕੌਣ ਚੰਗਾ ਤੇ ਕੌਣ ਮਾੜਾ

  • @KamalSharma-ff2fw
    @KamalSharma-ff2fw หลายเดือนก่อน +3

    Pagwant man का काम तहसीलों और नगरपालिका में बिना रिश्वत के हो जाता होगा आम आदमी का नहीं

  • @SinghBh-mu8wv
    @SinghBh-mu8wv หลายเดือนก่อน +135

    ਕਿਉਂ ਭਗਵੰਤ ਬਾਈ ਗੇਮਾ ਪਾਈ ਜਾਨਾ ਪਟਿਆਲੇ ਤੋਂ ਸਰਹੰਦ ਰੋਡ ਤੇ ਦਰਖਤ ਕਿਉਂ ਕਟਵਾਈ ਜਾ ਰਿਹਾ 26 ਸੌ ਦੇ ਕਰੀਬ ਦਰਖਤ ਹਨ ਕਹਿਣੇ ਤੇ ਕਥਨੀ ਦੇ ਵਿੱਚ ਬਹੁਤ ਫਰਕ ਹੁੰਦਾ

    • @user-uo9iz8rs4c
      @user-uo9iz8rs4c หลายเดือนก่อน +24

      Bhagqant gap marda

    • @babamanorsingh1830
      @babamanorsingh1830 หลายเดือนก่อน

      ❤❤❤p❤p❤❤❤❤❤❤p❤❤❤❤❤❤❤❤❤❤❤❤❤❤❤❤❤❤❤❤❤❤❤❤p❤❤❤❤❤❤❤❤❤p❤❤❤p❤❤❤p❤❤p❤❤❤ppp❤ppppppppppp❤ppppppppppp❤pppppppp❤ppp❤ppppppppppppppppppppp❤❤pppp❤❤p❤p❤❤❤❤❤❤❤pp❤❤❤p❤❤ppppppppppppp❤pppp❤❤p❤❤❤p❤pppppppppppppppp❤❤p❤❤❤❤❤❤p❤❤❤❤❤❤❤❤p❤❤❤p❤❤❤❤❤❤❤❤❤p❤❤❤❤ppppppppppppppppppppp❤❤❤pppp❤p❤❤❤pp❤❤❤❤❤❤❤❤p❤p❤p❤❤p❤❤❤❤❤❤p❤❤❤❤❤❤❤❤❤❤❤❤❤❤❤❤❤❤❤❤❤❤p❤p❤❤❤p❤❤pp❤❤pppppppppppppp❤p❤❤pppppppppppppppppppppppppppppppppppppppppppppppppppppppppppppppppppppppppppppppppppppppppppppppp❤❤❤❤pppp❤❤❤pppp❤pp❤❤❤❤pp❤p❤❤p❤❤p❤❤❤❤❤❤❤❤❤❤❤❤❤❤❤p❤❤❤❤❤❤❤❤❤ppjpppppppp❤ppppppppppppppppppppppppppppppppppp

    • @lovedeepkaur4158
      @lovedeepkaur4158 หลายเดือนก่อน

      t😂⅘😢😮😅😊t😅ਅ%।ਮਣ🎉

    • @JaswindersinghRai-ml4uu
      @JaswindersinghRai-ml4uu หลายเดือนก่อน

      😊😊😊😊😅😅😅😊😊​@@user-uo9iz8rs4c

    • @gurjaapbuttar3109
      @gurjaapbuttar3109 หลายเดือนก่อน

      Ft ❤​🎉😂😂😂🎉
      🎉❤@@user-uo9iz8rs4c

  • @gillsaab9407
    @gillsaab9407 หลายเดือนก่อน

    ਕੌਣ ਕਹਿੰਦਾ ਰਿਸ਼ਵਤ ਨਹੀਂ ਚਲਦੀ
    ਮੈਂ ਰਜਿਸਟਰੀ ਕਰਵਾਈ ਸਾਰੀ ਰਿਸ਼ਵਤ ਦੇ ਕੇ ਕਰਵਾਈ ਹੈ

  • @user-yz3qs6yp2h
    @user-yz3qs6yp2h หลายเดือนก่อน

    ❤❤🎉🎉🎉🎉

  • @dhara1449
    @dhara1449 หลายเดือนก่อน +1

    W WAHEGURU JI ! PRESENT U TURAN C,M , ZINDABAD :

  • @jagseerbehniwal7935
    @jagseerbehniwal7935 หลายเดือนก่อน +2

    ❤❤❤❤❤❤❤ ਵਾਹ ਜੀ ਵਾਹ ਜੱਜ ਸਾਹਿਬ

  • @gurcharansing8038
    @gurcharansing8038 หลายเดือนก่อน +4

    Good job

  • @gurcharansing8038
    @gurcharansing8038 หลายเดือนก่อน +6

    Great mann sab

  • @user-vh5rm5mz5p
    @user-vh5rm5mz5p หลายเดือนก่อน

    Harsimrat kaur badal good MP..

  • @user-ho8mh7dt5e
    @user-ho8mh7dt5e หลายเดือนก่อน +1

    🎉❤🙏🙏🙏❤🎉

  • @user-up6jp8cx1f
    @user-up6jp8cx1f หลายเดือนก่อน +1

    noc to bina loka da meter nahi lag riha hai sab to pahila noc da masla hal karna chida hai

  • @shamsingh8572
    @shamsingh8572 หลายเดือนก่อน +3

    Gappi.C.M..Hai.punjab.ďa.

  • @gurparitsingh
    @gurparitsingh หลายเดือนก่อน +2

    Nai davaiyan free milati hai Nahin alive free

  • @manjitSingh-yo9fq
    @manjitSingh-yo9fq หลายเดือนก่อน +2

    Bai mosem bare ve jeroor das dea kero oj sodeia sareia khabera me dally sunda please meri eh benti jeroor suno ji😊

  • @KamaljitSingh-yi4in
    @KamaljitSingh-yi4in หลายเดือนก่อน +1

    🎉😊

  • @PbTiger123
    @PbTiger123 หลายเดือนก่อน +1

    😊😮🎉❤

  • @user-rt2kp2is5s
    @user-rt2kp2is5s หลายเดือนก่อน +1

    Sukhbl

  • @hardipsinghgill4494
    @hardipsinghgill4494 หลายเดือนก่อน +4

    ਗੱਪੀ ਬਹੂਰੂਪੀਆ

  • @user-uo9iz8rs4c
    @user-uo9iz8rs4c หลายเดือนก่อน +2

    Gap marda punjab nu varbad kr dditta

  • @harmesh6428
    @harmesh6428 หลายเดือนก่อน

    Saraam rasvit lai jandi

  • @SinghBh-mu8wv
    @SinghBh-mu8wv หลายเดือนก่อน +2

    ਪਹਿਲਾ ਸੁਖਬੀਰ ਨੂੰ ਬਚਾ ਲਓ ਮਜੀਠੀਏ ਮਜੀਠੀਏ ਬਾਅਦ ਚ ਦੇਖਦੇ ਰਹੋ ਛੱਡੋ ਸ਼ੋਸ਼ੇਬਾਜ਼ੀ ਅੱਜ ਤੁਹਾਨੂੰ ਕੌਣ ਪ੍ਰਿੰਸਾਂ ਯਾਦ ਆ ਗਈਆਂ ਬੇਸ਼ਰਮੋ ਰਤੀ ਭਰ ਵੀ ਡਰਨੀ ਤੁਹਾਨੂੰ ਉਸ ਪਿਓ ਦੇ ਦਰਦਾ ਰੱਬ ਬਣ ਬੈਠ ਗਏ ਤੁਸੀਂ ਤੇ ਬੇਸ਼ਰਮੀ ਸਿੱਖਣੀ ਹੋਵੇ ਤਾਂ ਬਾਦਲ ਦੇ ਟੋਲੇ ਤੋਂ ਸਿੱਖੇ ਮਹਾਵੇਸ਼ਰਮ ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਦਿਲ ਤੋਂ ਸਤਿਕਾਰ ਦਾ ਹੋਵੇਗਾ ਉਹ ਇਸ ਦੱਲਿਆਂ ਦੀਆਂ ਕਾਨਫਰੰਸਾਂ ਦੇ ਵਿੱਚ ਨਹੀਂ ਜਾਵੇਗਾ। ਇਹ ਗੱਲ ਪਤਾ ਨਹੀਂ ਤੁਸੀਂ ਕਿਉਂ ਭੁੱਲ ਜਾਂਦੇ ਹੋ ਕੀ ਤੁਸੀਂ ਪੰਥ ਦੇ ਦੋਖੀ ਹੋ ਮੁੱਦਾ ਨਾ ਭੜਕਾਵੋ ਗੁਰਸਿੱਖ ਸੰਗਤ ਨੂੰ ਕਹਿਣਾ ਚਾਹੁੰਦਾ ਇਹਨਾਂ ਦੀਆਂ ਗੇਮਾਂ ਵੀਡੀਓ ਰਿਪੋਰਟਾਂ ਮਾਰਿਆ ਕਰੋ

  • @charnkaila5698
    @charnkaila5698 หลายเดือนก่อน +2

    Kisan Mazdoor Zawan EKTA Zindabad ❤

  • @samarpreetsingh4119
    @samarpreetsingh4119 หลายเดือนก่อน +1

    Guru sahib thya Be Adbia karn Wale Galla kade ne

  • @balvindersingh8403
    @balvindersingh8403 หลายเดือนก่อน +2

    ਮੈਂ ਮੈਂ ਅਤੇ ਮੈਂ।ਬਸ ਇਹ ਹੈ ਭਾਸ਼ਣ ਦਾ ਨਿਚੋੜ।

  • @rashpalmall4692
    @rashpalmall4692 หลายเดือนก่อน

    Jaishankar ji per Jo laddu aur toll plaza hai abhi band hona chahie tha laddu world Ludhiana laddu world Ludhiana ab band hona chahie bhai ludhiane da hai

  • @user-uo9iz8rs4c
    @user-uo9iz8rs4c หลายเดือนก่อน +1

    Sukhbir dal gadaran da tolla hai.sikhan di party nhi

  • @RanjitSingh-qx4tu
    @RanjitSingh-qx4tu หลายเดือนก่อน

    ਇਹ ਬੰਦਾ ਰੱਖੜੀ ਬਨਾ ਕੇ ਵਿਆਹ ਕਰਵਾ ਲੇਂਦਾ ਹੈ ਬਚ ਕੇ ਰਹਿਣਾ

  • @harmesh6428
    @harmesh6428 หลายเดือนก่อน

    Akkall

  • @jagdevsandhu6186
    @jagdevsandhu6186 หลายเดือนก่อน +1

    Harsimrat Badal has no performance while in Cabinet and keeps her tongue taped

  • @Baldev19
    @Baldev19 หลายเดือนก่อน +1

    ਕੋਈ ਖ਼ਬਰ ਚ ਵਕਫਾ ਵੀ ਦਿਓ, ਚਾਬੀ ਤਾਂ ਨਹਿ ਦਿਤੀ

  • @harmesh6428
    @harmesh6428 หลายเดือนก่อน

    Da and bakia kado

  • @ramgill1741
    @ramgill1741 หลายเดือนก่อน

    ਸੀ ਐਮ ਸਹਿਬ ਨੂੰ ਥਰਮਲ ਪਲਾਂਟ ਲਹਿਰਾਂ ਮਹਿੱਬਤ ਭੇਜਿਆ ਜਾਵੇ

  • @harmesh6428
    @harmesh6428 หลายเดือนก่อน

    Jim passia de barbadi. Karja hor la lia jav

  • @user-uo9iz8rs4c
    @user-uo9iz8rs4c หลายเดือนก่อน +1

    Jathedar gadar banan da khatra hai

  • @user-lk6en9lc2s
    @user-lk6en9lc2s หลายเดือนก่อน +1

    Jo hawai adde di gal hai bilkul right hai Punjab de lok Jo Forn countries nu jandia una di bhut lutt ho rihia eho income punjabjia nu hovga taxi stand da hotels di lutt tohh bachnnge dheli sarkar nu sabh tohh Jada income hai bilkul jaiaj mang hai 🇦🇺🇦🇺🇦🇺🇦🇺🇦🇺

  • @anmolmehra4430
    @anmolmehra4430 หลายเดือนก่อน +1

    N o c da muda close

  • @BhupinderSingh-jn5ej
    @BhupinderSingh-jn5ej หลายเดือนก่อน +1

    Ludhiane.vich.aaj.tuk.rajistriya.band.paiya.ne.bhund.av

  • @brarbrar9024
    @brarbrar9024 หลายเดือนก่อน

    Vip jim da ki feada

  • @ankitmehra8402
    @ankitmehra8402 หลายเดือนก่อน +2

    Cheen tapak dum dum

  • @Vashistpress1123
    @Vashistpress1123 หลายเดือนก่อน +1

    Lokoo rukh lagao phir aassi katvamage,patiala sarhind road tee kafi rukh nahi////je govt employee/pensioner nu DA aur DA area 2016 toh nahi ditta nahi samjoo sarkar gaee 2027 vich,,Congress vi tahii gaee see

  • @user-lk6en9lc2s
    @user-lk6en9lc2s หลายเดือนก่อน +1

    Jina toll palazia Di gal kardia una dia deta hi khatm hogia bilkul galat parchar ho rihia vota Paia c y ji asi b jo patiala road tohh Barre darakhata nu kio katia ja rihia Bulkul galat parchar ho rihia 🇦🇺🇦🇺🇦🇺🇦🇺🇦🇺

  • @ManojKumar-kx5bh
    @ManojKumar-kx5bh หลายเดือนก่อน

    Police.de.taut.chako.chita.ehi.vakande.ne.paise.dedo.te.vecho.jera.na
    Deve.chakado.pinde.vi.ne.ludhiana.

  • @PrinceDubey-b4v
    @PrinceDubey-b4v หลายเดือนก่อน +1

    Aam janta to pagal bana rahe ne CM bhagwat mann , 22 June 2024 da mamla huaa va per hje tak police station B division valo koi sunvai nhi hui aa , mamla eh hai ki mere papa nu Jaan nal maar den di koshish kiti 2 bandya ne jinha da naam Rajman@ Raju and Baburam Jo ki UP de rahen vale ne , es mamle vich commissioner kol , CM bhagwat mann Kol , Punjab human rights kol v complaint bheji gayi per hje tak koi sunvai nhi hoi , oh dono bande Sanu sareya nu Jaan nal mar den di thamki de rahe ne , per police ede vich kuch nhi ker rahi , kyuki police officer ne Changi rishwat layi aa dono crimal kolo , esliye CM bhagwat mann nu eh benti hai ek eh keh ke aam janta nu bewkoof na banan ke Punjab vich kam bhut emandari nal te jaldi ho raheya hai balki sachai ta eh hai ki police kuch ker hi nhi Rahi . Eskerke CM bhagwat mann nu janta nal jooth nhi bolna chaida , meri sab nalo ehi benti hai ki sarkar ute aaneya Wang vishwas na karo, kyuki eh Sanu sirf pagal bana rahe ne , hje tak mamla police station te chal raha hai per police de laata nu mehendi lagi hui Jo ki ohna criminals nu girftar nhi ker rahi ..... Meri aap sab nalo ehi benti hai es bare sarkar kolo saval puchya jave ki police CM bhagwat mann di sarkar vich kam kyu nhi ker rahi ... Sat shri akal

  • @jogindersaini7200
    @jogindersaini7200 หลายเดือนก่อน +2

    ਨਿਰਮਲਾ(FM) ਲੋਕਾਂ ਨੂੰ ਮੂਰਖ ਸਮਝ ਰਹੀ ਹੈ।ਕੇਡੀ ਮੂਰਖਤਾ ਵਾਲੀ ਗੱਲ ਕੀਤੀ ਹੈ।😂

  • @hiramarara2332
    @hiramarara2332 หลายเดือนก่อน +1

    20 saal di sajja ho nu CHA ide Been bechan walia ňu Jenna ne nakli Beej ditta hai

  • @user-xc8oz3id9n
    @user-xc8oz3id9n หลายเดือนก่อน

    bhi je tusi sant je da name he galat das rahe ho harchand singh longowal theek hai na jo tusi das rahe ho harcharn singh galat hai

  • @FatehSingh-sn5eu
    @FatehSingh-sn5eu หลายเดือนก่อน

    Aap😅200024😅

  • @harmesh6428
    @harmesh6428 หลายเดือนก่อน

    Lookio nu murkh bana raghia

  • @SatgursinghSatgursingh-pb3dw
    @SatgursinghSatgursingh-pb3dw หลายเดือนก่อน

    Bhagwant man jhooth bol raha hai kachariya de vich Aaj bhi tehsildar Bina rishwat to registry nahin karta jaikara Bhagwant man sahab ji asi registry karvani hai tohada tahsildar 5000 Di Mang Raha hai yah to sirf lobo he change Hoya hai yah tahsildar jila patiyala tahsil Nabha the hai

  • @palwindersingh3715
    @palwindersingh3715 หลายเดือนก่อน

    Jhootha maan, asr ch mera naam di correction krouni aa patwari tseeldaar pala he nai fdoundey aj 4 mheeney ho gaye magar magar firdian, ehna pinda ch aa k ki kam karna eh daftar ch beh k kam ni kardey, fitemunh maana tera te terey jhooth da