ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਭਗਵੰਤ ਮਾਨ ਨਸ਼ੇੜੀ ਤਾਂ ਕਹਿੰਦਾ ਪੀਪਾ ਖਾਲੀ ਨਹੀਂ ਭਗਵੰਤ ਮਾਨ ਨਸ਼ੇੜੀ ਕਹਿੰਦਾ ਮਨਪ੍ਰੀਤ ਬਾਦਲ ਕਹਿੰਦਾ ਸੀ ਖਜ਼ਾਨਾ ਖਾਲੀ ਹੈ ਭਗਵੰਤ ਮਾਨ ਨਸ਼ੇੜੀ ਕਹਿੰਦਾ ਅਸੀਂ ਕਦੇ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਹੈ ਪੰਜਾਬ ਬਰਵਾਦ ਕਰ ਦਿੱਤਾ ਝਾੜੂ ਪੋਚਾ ਪਾਰਟੀ ਨੇ
Fail sarkar
ਭਗਵੰਤ ਮਾਨ ਭਜਾੳ ਪੰਜਾਬ ਬਚਾਓ ਨਹੀਂ ਤਾਂ ਬਰਬਾਦ ਹੋ ਜਾਉਗੇ
ਏਂ ਹੈ ਬਦਲਾਵ
ਦੂਜੇ ਸੂਬਿਆਂ ਦੇ ਵਿੱਚ ਮਸ਼ਹੂਰੀਆਂ ਕੇਜਰੀਵਾਲ ਦੇ ਜਹਾਜ ਦੇ ਗੇੜੇ ਕਰਜ਼ਾ ਹੀ ਲਵੇਗਾ ਤਾਂ ਹੋਰ ਕੀ ਕਰੇਗਾ
ਮੋਦੀ ਨੂੰ ਕਰਜ਼ਾ ਨਹੀਂ ਦੇਣਾ ਚਾਹੀਦਾ 🙏😭
@@Kiranjeetkaur59843 ਬਿਲਕੁਲ ਕਿਉਂਕਿ ਇਹ ਸਾਰਾ ਪੈਸਾ ਦੂਜਿਆਂ ਸੂਬਿਆਂ ਵਿੱਚ ਇਲੈਕਸ਼ਨਾ ਤੇ ਖਰਾਬ ਕਰ ਰਿਹਾ ਹੈ।
ਜੂ ਟਰਨੀ ਸਰਕਾਰ ਨੂੰ ਹੁਣ ਹੱਥ ਖੜ੍ਹੇ ਕਰਕੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਜੀ 🙏
Na deo modi ji karja
ਇਹ ਕਢੂ ਰਹਿੰਦੀ ਕਸਰ, ਬਰਬਾਦ ਕਰ ਦਿੱਤਾ ਪੰਜਾਬ ਨੂੰ
ਪੰਜਾਬ ਦਾ ਖਜਾਨਾ ਕੇਜਰੀ ਨੂੰ ਲੁਟਾ ਰਹੇ ਆ ਕਰਜਾ ਲੈ ਲੈ ਕੇ ਇਹ ਨਿਕੰਮੀ ਸਰਕਾਰ ਤਾਂ ਪੰਜਾਬੀਆਂ ਤੇ ਬੋਝ ਬਣੀ ਹੋਈ ਆ 😢
ਮੁਫ਼ਤ ਦੀਆਂ ਸਹੁਲਤਾਂ ਬੰਦ ਕਰੋਂ ਵਿੱਤੀ ਸੰਕਟ ਦੂਰ ਹੋ ਜਾਵੇਗਾ ਮੋਟਰਾਂ ਦੇ ਬਿੱਲ ਲਾਗੂ ਕਰੋਂ ਮੁਫ਼ਤ ਸਫ਼ਰ ਬੰਦ ਕਰੋਂ ਮੁਫ਼ਤ ਬਿਜਲੀ ਬੰਦ ਕਰੋਂ
Mla,s ਦਿਆ ਤਨਖਾਹਾਂ ਭੱਤੇ ਬੰਦ ਕਰ ਦੇਣੀਆਂ ਚਾਹੀਦੀਆਂ ਨੇ
Hun lagda he app sarkar 2027 tak 5 lakh karor to vadh javege
Sabh ton mara Mukhymantri
ਹਾਏ ਰੱਬਾ ਕੀ ਬਣੂੰ ਇੰਡੀਆ ਦਾਂ 😢😢
ਇੰਡੀਆ ਦਾ ਨਹੀਂ ਸਿਰਫ ਪੰਜਾਬ ਦਾ
ਦਿਖਾਈ ਦੇ ਹੀ ਰਿਹਾ ਕੀ ਬਣੂ ਅਤੇ ਕੀ ਬਣ ਰਿਹਾ 😭😭
ਵੋਟਾਂ ਦੀ ਸਿਆਸਤ ਕਾਰਨ ਹੀ ਪੰਜਾਬ ਕਰਜੇ ਵਿੱਚ ਡੁੱਬੀ ਜਾ ਰਿਹਾ ਹੈ।ਮੁਖਤ ਚੀਜਾਂ ਵੰਡ ਕੇ ਕੋਈ ਸੂਬਾ ਤਰੱਕੀ ਨਹੀਂ ਕਰ ਸਕਦਾ।
Pipa Khali ho gaya
ਸਾਰੇ ਗਰੰਥਾੰ ਵਿੱਚ ਲਿਖਿਆ ਹੋਇਐ ਕੇ ਕਲਯੁਗੀ ਰਾਜੇ ਕਸਾਈ ਨੇ ਜਨਤਾ ਦਾ ਖੂੰਨ ਪੀਣਗੇ ਪੜੋ ਗਰੰਥ ਸਾਹਿਬ ਆਸਾਦੀ ਵਾਰ ਕਲਕਾਤੀ ਕਸਾਈ ਰਾਜੇ
ਪਹਿਲਾਂ ਮੁੱਖ ਮੰਤਰੀ ਆਪਣਾ ਲਿਆ ਹੋਇਆ ਸਾਰਾ ਕਰਜ਼ਾ ਆਪਣੇ ਪੇਜ ਤੇ ਪਾਵੇ ਇਹ ਕਿੱਥੇ ਕਿੱਥੇ ਖਰਚ ਹੋਇਆ ਹੈ ਫਿਰ ਲੋਕਾਂ ਨੂੰ ਪਤਾ ਲੱਗੂ ਵੀ ਕਿੰਨਾ ਖਰਚਾ ਲੋਕਾਂ ਤੱਕ ਤੇ ਕਿੰਨਾ ਇਹ ਇਹ ਛੱਕ ਗਏ ਤੇ ਬਾਅਦ ਵਿੱਚ ਕਰਜ਼ਾ ਦੇਣੇ ਨੂੰ
ਫੇਲ ਸਾਬਤ ਹੋਈ ਪੰਜਾਬ ਸਰਕਾਰ
ਇਸ ਭੰਡ ਨੇ ਤਾਂ ਦੂਜਿਆਂ ਨੂੰ ਵੀ ਚੰਗਾ ਕਹਾ ਦਿੱਤਾ 😡😡😭😭
ਕੋਈ ਬਦਲਾਅ ਨਹੀਂ ਹੋਇਆ ਸ਼ਹਿਰਾ ਦੀਆਂ ਸੜਕਾਂ ਟੁੱਟੀਆ ਚੁੱਕੀਆ ਹਨ ਬੁਰਾ ਹਾਲ ਹੈ । ਕੋਈ ਕੰਮ ਨਹੀਂ ਹੋ ਰਿਹਾ ਕੇਵਲ ਕਿੱਕਲੀ ਪਾਈ ਜਾ ਰਹੀ ਹੈ।
Ehna de sare MLA and Mp de pay band kiti jave
Jehra pehlan karja liya si oh kidar gya employees and pensioners nu tan den vaste kuj nahin sab kuj apne vaste
ਵੋ ਟ 🇮🇳ਸਹੀ ਢੰਗ ਨਹੀ 😢😢😢😂😂
ਇਹ ਕਮੀਨਾਂ ਮੁੱਖ ਮੰਤਰੀ ਬਣਿਆ ਹੀ ਖਾਣ ਲਈ ਐ ਪਰ ਭੇਡਾਂ ਅਜੇ ਵੀ ਨਹੀਂ ਮੰਨਦੀਆਂ 😡😡😭😭
ਨਾ ਕੋਈ ਗਰਾਂਟ ਦਿੰਦਾ ਪਿੰਡਾਂ ਨੂੰ ਕਰਜ਼ਾਈ ਫਿਰ ਵੀ ਹੋਇਆ ਪਿਆ
ਜਦੋਂ ਪੰਜਾਬ ਨੇ ਸੋਚਿਆ ਸੀ ਕਿ ਸ਼ਾਇਦ ਸਾਡੇ ਦਿਨ ਫਿਰ ਜਾਣਗੇ ਅਤੇ ਸਰਕਾਰ ਬਣਾ ਦਿੱਤੀ ਆਮ ਆਦਮੀ ਪਾਰਟੀ ਦੀ ਪਰ ਇਹ ਤਾਂ ਪਹਿਲਿਆਂ ਦੇ ਵੀ ਬਾਪ ਨਿਕਲੇ ਇਹ ਆਮ ਘਰਾਂ ਦੇ ਹਨ ਹਰ ਐਮ ਐਲ ਏ ਸੋਚਦੇ ਹਨ ਗੰਗਾ ਵਹਿੰਦੀ ਹੈ ਦੋ ਚੁਭੀਆਂ ਆਪਾਂ ਵੀ ਕਿਉਂ ਨਾ ਮਾਰ ਲਈ ਏ100 100ਕਰੋੜਾ ਦੇ ਘਪਲੇ ਸਾਹਮਣੇ ਆ ਰਹੇ ਹਨ ਪਰ ਸਾਡੇ ਮੁੱਖ ਮੰਤਰੀ ਸਾਹਿਬ ਆਪਣੇ ਪਰਿਵਾਰ ਨੂੰ ਐਸ ਕਰਾਉਣ ਲਈ ਹਰਿਆਣਾ ਵਿੱਚ ਵੋਟਾਂ ਮੰਗਦਾਂ ਫਿਰ ਰਿਹਾ ਹੈ ਪੰਜਾਬ ਵਿੱਚ ਹਰ ਦਿਨ ਜੋਂ ਵਾਪਰ ਰਿਹਾ ਹੈ ਉਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਮਾਨ ਸਾਹਿਬ ਸਾਂਭ ਲਵੋ ਮੌਕਾ ਲੋਕਾਂ ਨੇ ਤੇਰੀ27 ਵਿੱਚ ਕੁਲਫੀ ਵਾਲੀ ਰੇਹੜੀ ਦੇ ਟਾਇਰ ਵੀ ਸਣੇ ਰੇਹੜੀ ਉਠਾ ਕੇ ਲੈਣ ਜਾਣਗੇ ਹੁਣ ਚੁਟਕਲਿਆਂ ਮੁਹਾਵਰਿਆਂ ਅਤੇ ਟੋਟਕਿਆਂ ਨਾਲ ਕੁਝ ਨਹੀਂ ਬਣਨਾ
No more loan should be granted to Punjab
ਲੋਕ ਉਤੇ ਕਰਜਾ ਹੋਰ ਲਈ ਜਾਂਦਾ ਹੈ ਮਰੋ ਨਤੀਜਾ ਹੀ ਹੈ
CM Mann was Saying the treasur of Punjab is fullfil
Eh nchar bechu panjab de bhande 70 sal ch pehle var
ਪੰਜਾਬ ਨਾਲੋਂ ਤਾਂ ਹਿਮਾਚਲ ਨੰਬਰ ਲੈ ਗਿਆ,ਉੱਥੇ ਵੀ ਵਿਤੀ ਸੰਕਟ ਚੱਲ ਰਿਹਾ ਹੈ ਪਰ ਸੁਖੂ ਸਰਕਾਰ ਨੇ ਅਪਣੀ ਤੇ ਅਪਣੇ MLA ਦੀਆਂ ਦੋ ਦੋ ਮਹੀਨੇ ਦੀਆਂ ਤਨਖਾਹਾਂ ਨਾ ਲੈਂਣ ਦਾ ਫ਼ੈਸਲਾ ਲਿਆ ਹੈ ਭਾਵੇਂ ਕਿ ਇਹ ਕੋਈ ਵੱਡੀ ਰਕਮ ਨਹੀਂ ਹੈ ਪਰ ਹੈ ਸ਼ਲਾਘਾ ਯੋਗ,ਇਧਰ ਦੇਖੋ ਕਰਜ਼ੇ ਲੈ ਲੈ ਕੇ ਦਿਨ ਕਟੀ ਕਰ ਰਿਹਾ ਹੈ ਲਾਹਨਤ ਹੈ ਐਸੇ ਪੰਜਾਬ ਧ੍ਰੇਹੀ ਤੇ,ਮੋਦੀ ਨਾਲ ਇਸਦੀ ਸਿੱਧੀ ਗੱਲਬਾਤ ਹੈ ਇਹ ਕੇਜਰੀਵਾਲ ਦਾ ਮੁੱਖ ਮੰਤਰੀ ਨਹੀਂ ਹੈ ਇਹ ਬੀਜੇਪੀ ਦਾ ਮੁੱਖ ਮੰਤਰੀ ਹੈ,ਮੋਦੀ ਨੇ ਜਿਸਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਗਲ ਵਿੱਚ ਪਟਾ ਪਾਇਆ ਸੀ ਉਸੀ ਤਰ੍ਹਾਂ ਓਹੀ ਪੱਟਾਂ ਮਾਂਨ ਦੇ ਗਲ ਵਿੱਚ ਵੀ ਪਾਇਆ ਹੋਇਆ ਹੈ ਜਰਾ ਵੀ ਚੂੰ ਚਾਂ ਕੀਤੀ ਫ਼ੱਟ ਅੰਦਰ,ਮੋਦੀ ਨੇ ਪੰਜਾਬ ਨੂੰ ਬਰਬਾਦ ਕਰਨਾਂ ਹੈ ਤਾਂ ਕਿ ਓਹ ਕਿਸਾਨੀ ਅੰਦੋਲਨ ਦਾ ਬਦਲਾ ਲੈ ਸਕੇ ਇੱਥੇ ਗ਼ੱਦਾਰਾਂ ਤੇ ਨਮਕ ਹਰਾਮੀਆਂ ਦੀ ਕੋਈ ਕਮੀਂ ਨਹੀਂ ਹੈ ਬਹੁਤ ਹਨ ਬਾਦਲ ਇਸਦੇ(ਮੋਦੀ )ਬੰਦੇ ਸਨ ਕੈਪਟਨ ਇਸਦਾ ਬੰਦਾ ਸੀ ਕੀ ਪੰਜਾਬ ਇਨ੍ਹਾਂ ਦੇ ਹੁੰਦਿਆਂ ਬਰਬਾਦ ਨਹੀਂ ਹੋਇਆ? ਕਿਸਾਨਾਂ ਦੀ ਬਿਜਲੀ ਫ਼੍ਰੀ, ਧੜਾ ਧੜ ਟਿਊਬਵੈਲਾਂ ਦੇ ਕੁਨੈਕਸ਼ਨ ਦੇ ਕੇ ਧਰਤੀ ਹੇਠਲਾ ਪਾਣੀ ਹੀ ਮੁਕਾ ਦਿੱਤਾ ਇੱਕ ਅੰਦਾਜ਼ੇ ਮੁਤਾਬਿਕ ਲੱਗ ਭਗ ਅਠ ਲੱਖ ਕੁਨੈਕਸ਼ਨ ਸਰਗਰਮ ਹਨ ਉਪ੍ਰੰਤ ਉਨ੍ਹਾਂ ਵੇਲੇ ਬਿਜਲੀ ਦੀ ਚੋਰੀ ਵੀ ਬਹੁਤ ਹੋਈ ਸੀ ਮਜੀਠੀਆ ਅਪਣੇਂ ਮੂੰਹੋਂ ਹੀ ਦੱਸ ਰਿਹਾ ਸੀ ਸਵਿੱਸ ਬੈਂਕ ਫ਼ੁੱਲ ਕੀਤਾ, ਕੈਪਟਨ ਅਰੂਸਾ ਨਾਲ ਬਿਜ਼ੀ ਰਿਹਾ ਤੇ ਉਸਦੇ ਸੰਸਦ ਤੇ ਮੰਤਰੀ ਨੋਟ ਇਕੱਠੇ ਕਰਦੇ ਰਹੇ ਜਦੋਂ ਕਿ ਹੁਣ ਜ਼ਲੀਲ ਹੋ ਰਹੇ ਹਨ ਹੁਣ ਇਸਦੀ(ਮਾਨ)ਦੀ ਵਾਰੀ ਹੈ ਇਹਨੇ ਕੋਈ ਕੋਨਾ ਛੱਡਿਆ ਹੀ ਨਹੀਂ ਸਾਰੇ ਜਾਂਣਦੇ ਹਨ ਪਹਿਲਾਂ ਕੇਜਰੀਵਾਲ ਤੇ ਦੱਬ ਕੇ ਖ਼ਰਚਾ ਕੀਤਾ ਪੂਰੇ ਭਾਰਤ ਦਾ ਹਵਾਈ ਸਫ਼ਰ ਕਰਵਾਇਆ ਉਸਨੂੰ ਤੇ ਰਾਘਵ ਚੱਢੇ ਨੂੰ Z+ਸੁਰੱਖਿਆ ਪੰਜਾਬ ਦੇ ਖਜ਼ਾਨੇ ਤੋਂ ਦਿੱਤੀ ਹੋਈ ਹੈ ਉਸਦੀ ਆਂਮਦ ਤੇ ਪੈਸਾ ਪਾਣੀ ਵਾਂਗ ਬਹਾਂਉਂਦਾ ਹੈ ਪੂਰੇ ਭਾਰਤ ਵਿੱਚ ਹੀ ਇਸਨੇ(ਮਾਨ)ਅਪਣੀ ਮਸ਼ਹੂਰੀਆਂ ਦਾ ਜਾਲ ਵਿਛਾਇਆ ਹੋਇਆ ਹੈ ਹੁਣ ਜੋ ਹਾਲ ਹੋਇਆ ਪਿਆ ਹੈ ਉਸਦੀ ਇਸਨੂੰ ਭੋਰਾ ਫ਼ਿਕਰ ਨਹੀਂ ਹੈ ਅਜੇ ਢਾਈ ਸਾਲ ਬਕਾਇਆ ਹਨ ਹੁਣ ਮੋਦੀ ਕੋਲ ਗਿਰਵੀ ਰੱਖ ਕੇ ਢਾਈ ਸਾਲ ਕੱਢੇਗਾ ਇਹ ਉਜਾੜਾ ਰੁਕਣ ਵਾਲਾ ਨਹੀਂ ਹੈ ਜਦੋਂ ਵੀ ਸਰਕਾਰ ਬਦਲਦੀ ਹੈ ਤਾਂ ਓਹ ਸਾਰਾ ਖ਼ਜ਼ਾਨਾ ਖਾਲੀ ਕਰਕੇ ਜਾਂਦੇ ਹਨ ਕੋਈ ਹਿਸਾਬ ਕਿਤਾਬ ਨਹੀਂ ਪੁੱਛਦਾ ਤੇ ਨਾ ਹੀ ਨਵੀਂ ਸਰਕਾਰ ਦੱਸਦੀ ਹੈ ਕਿ ਕਿਨਾਂ ਪੈਸਾ ਖਜ਼ਾਨੇ ਵਿਚ ਪਿਆ ਹੈ ਬਸ ਇਹ ਕਹਿ ਕੇ ਸੁਰਖੁਰੂ ਹੋ ਜਾਂਦੇ ਹਨ ਕਿ ਪਿਛਲੀ ਸਰਕਾਰ ਖਜਾਂਨਾਂ ਖਾਲੀ ਕਰ ਗੱਈ ਹੈ ਹਰ ਪੰਜਾਬ ਦੇ ਬਸ਼ਿੰਦੇ ਸਿਰ ਦੋ ਦੋ ਲੱਖ ਦਾ ਕਰਜ਼ਾ ਚੱੜਿਆ ਹੋਇਆ ਹੈ ਜੋ ਕਿ ਇਹ ਨਵੇਂ ਨਵੇਂ ਟੈਕਸ ਲਾ ਕੇ ਵਿਸੂਲ ਰਹੇ ਹਨ ਇਨ੍ਹਾਂ ਕੋਲੋਂ ਹਿਸਾਬ ਕਿਤਾਬ ਕਿਉਂ ਨਹੀਂ ਪੁੱਛਿਆ ਜਾਂਦਾ? ਕੀ ਹਾਈ ਕੋਰਟਾਂ ਜਾਂ ਸੁਪ੍ਰੀਮ ਕੋਰਟ ਇਨ੍ਹਾਂ ਕੋਲੋਂ ਪੁੱਛ ਨਹੀਂ ਸਕਦੀ? ਜੁਆਬ ਨਹੀਂ ਹੈ,ਕਿਉਂਕਿ ਇਹ ਸਾਰਾ ਕਚਰਾ ਇੱਕੋ ਜਿਹਾ ਹੈ ਜਿਵੇਂ ਕੂੜੇ ਦੇ ਢੇਰ ਤੇ ਕਬਾੜ ਦੇ ਅਲੱਗ ਅਲੱਗ ਕਿਸਮ ਦੀ ਗੰਦਗੀ ਫ਼ੈਲੀ ਹੁੰਦੀ ਹੈ ਠੀਕ ਇਸੀ ਤਰਹ ਇਹ ਸਾਰੇ ਕਬਾੜ ਦੀਆਂ ਕਿਸਮਾਂ ਹੀ ਹਨ ਅੱਜ ਪੂਰਾ ਮੁਲਕ ਦੁਰਗੰਧ ਦਾ ਸ਼ਿਕਾਰ ਹੋਇਆ ਪਿਆ ਹੈ ਤੇ ਇਹ ਦੁਨੀਆਂ ਦੀ ਤੀਜੀ ਬੜੀ ਸ਼ਕਤੀ ਬਨਣ ਦੇ ਸੁਪਨੇ ਦੇਖ ਰਹੇ ਹਨ,ਕੀ ਕੋਈ ਉਮੀਦ ਕਰ ਸਕਦਾ ਹੈ ਕਿ ਅਸੀਂ ਇਸ ਦਲਦਲ ਵਿਚੋਂ ਬਾਹਰ ਆ ਸਕਾਂਗੇ? ਨਹੀਂ,ਇਹ ਭਾਰਤ ਨੂੰ ਵਿਰਾਸਤ ਵਿੱਚ ਹੀ ਮਿਲੀ ਹੋਈ ਹੈ ਅਸੀਂ ਪਹਿਲਾਂ ਵੀ ਰਾਖਸ਼ਸ ਸੀ ਤੇ ਹੁਣ ਵੀ ਰਾਖਸ਼ਸ ਹੀ ਹਾਂ ਇਹ ਪਹਿਲਾਂ ਵੀ ਦੇਵੀ ਦੇਵਤੇ ਸਨ ਤੇ ਹੁਣ ਵੀ ਹਨ ਸਦੀਆਂ ਤੋਂ ਯੁੱਧ ਜਾਰੀ ਹੈ ਤੇ ਸਦੀਆਂ ਤੱਕ ਜਾਰੀ ਰਹੇਗਾ, ਭਲਾਈ ਇਸੀ ਵਿੱਚ ਹੀ ਹੈ ਕਿ ਇਨ੍ਹਾਂ ਦੀ ਪੂਜਾ ਕਰਦੇ ਰਹੋ ਤੇ ਚੜਾਵੇ ਚੜਾਉਂਦੇ ਰਹੋ ਆਖ਼ਰ ਹੈਨ ਤਾਂ ਇਹ ਦੇਵਤੇ ਹੀ,ਫ਼ਰਕ ਸਿਰਫ਼ ਐਨਾਂ ਹੈ ਕਿ ਪਹਿਲਾਂ ਇਹ ਪੱਥਰ ਦੇ ਸਨ ਪਰ ਹੁਣ ਸਾਖਿਆਤ ਮਨੁੱਖੀ ਸ਼ਕਲਾਂ ਧਾਰਨ ਕਰਕੇ ਆਲੀਸ਼ਾਨ ਮਹੱਲਾਂ ਵਿੱਚ ਨਿਵਾਸ ਕਰਦੇ ਹਨ,
10.000 ਕਰੋੜ ਦੇ ਚੁਟਕਲੇ ਸੁਣਾਉਣ ਏ ਆ
ਭੰਡ ਦੇ ਜਹਾਜ਼ ਦੇ ਗੇੜੇ ਦੇ ਤਹਾਡੇ ਪੈਸੇ ਬਰਬਾਦ ਕੀਤਾ
ਮੰਨਦੇ ਹੈ ਭਾਈ ਪਾ ਸੈਂਟਰ ਵਾਲੇ ਇਹ ਪੈਸੇ ਦੇਣ ਨਹੀਂ ਦੇਣ ਤੇ ਫਿਰ ਕਰਜ਼ਾ ਤੇ ਉਹਨੇ ਚੁੱਕਣਾ ਹੀ ਆ
Total ban should be imposed for further loans.
900000000hajar honi
ਨਿੱਤ ਦਿਨ ਕੀ ਇਹ ਗੱਪੀ ਲੋਕਾਂ ਨੂੰ ਝੂਠ ਬੋਲਦਾ ਰਹਿੰਦਾ ਹੈ ਕਿ ਸਰਕਾਰ ਕੋਲ ਪੈਸੇ ਦੀ ਕੋਈ ਕਮੀ ਨਹੀਂ।ਕੰਮ ਵੀ ਕੁਝ ਨਹੀਂ ਹੋ ਰਿਹਾ ਤੇ ਫਿਰ ਪੈਸਾ ਜਾ ਕਿੱਧਰ ਰਿਹਾ ਹੈ।
Dedey Punjabia nu karjay thhallay Rovaygi 2027 vich aunh wali Darkar
Maan sarkar totaly fail kejriwal nihayt nalayk
Very well Said Ma'am 👍
ਦੋ ਸਾਲ ਤਕ ਪੰਜਾਬ ਖਤਮ ਹੋ ਜਾਣਾ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ 😂😢😅😊
Bijli bill start kro Free bus service bnd kro
Aa gaya badlaaa
What about India's Debt
Cm maan joker ha 😂 punjab nu chat karan aya ha
Cm is selling punjab to center circar please think punjabies
ਕਾਂਗਰਸ ਅਕਾਲੀ ਦਲ-ਭਾਜਪਾ ਗਠਜੋੜ ਪੰਜਾਬ ਨੂੰ ਲੁਟ ਕੇ ਖਾਂ ਗੲਏ ਹਨ ਜੀ ਕਰਜਾ ਤਾਂ ਚੁਕਣਾ ਹੀ ਪਵੇਗਾ
Cror -cror Rupees to Bina gall to logo ko bant raha hai koi mar janda hai ja koi game jit janda ehna nu nokri deo jo sari ummar kamm v kare auk tankha v lava n
Ehna nalo ta badal sarkar teak c
ਭਗਵੰਤ ਮਾਨ ਨੂੰ ਨਸ਼ੇੜੀ ਦੱਸਣ ਵਾਲਿਆ ਤੂੰ ਸੂਫੀ ਆ ਤੂੰ ਉਤੋਂ ਵੱਧ ਨਸ਼ੇ ਕ ਨਸ਼ਾ ਕਰਦੇ ਦੂਜਿਆਂ ਨੂੰ ਕਿਉਂ ਕੇ ਨਸ਼ਾ ਕਰਦੇ ਨਸ਼ੇੜੀ ਜਾ ਭੰਡ ਆ ਜੋ ਗੰਨਾ ਤੇ ਕੰਮ ਮੋੜ ਭਗਵੰਤ ਮਾਨ ਕਰਨੀ ਰਿਹਾ ਸਾਡੇ ਯਾਰਾਂ ਕਰੋੜ ਰੁਪਈਆ ਜੋ ਬਣਦਾ ਸੜਕਾਂ ਦਾ ਹੋਰ ਉਹ ਇਹਨਾਂ ਨੂੰ ਦਿੱਤਾ ਜਾਵੇ ਤੇ ਉਹ ਨਹੀਂ ਦੇਣਦਾ ਤੇ ਫਿਰ ਉਹ ਕਰਜ਼ਾ ਚੁੱਕੀ ਜਾਂਦੇ ਆ ਜਦੋਂ ਮੈਂ ਵੀ ਕਿਹੜਾ ਗੈਂਡੇ ਵਿਚ ਚੰਗਾ ਕੰਮ ਆ ਮਾੜਾ ਤੇ ਮਾੜਾ ਹੀ ਆ ਸੋਚੋ ਸਮਝੋ ਐਵੇਂ ਹਵਾ ਚ ਤੀਰ ਛੱਡੀ ਜਾਂਦੇ ਨਾ ਕਿਸੇ ਦੇ ਵੱਜੇ
ਹੋਰ ਮਸੂਰੀਆ ਦਿਓ ਭੰਡ ਕਿਸੇਂ ਕਿਸਮ ਦਾ ਕੰਗਾਲ ਕਰ ਦੂੰ ਪੰਜਾਬ ਨੂੰ
Punjab sarkar pura Paisa Kejriwal nu ghumaon ch kharch kar dendi aa sab to vadia chor sarkar
Mukhmntri fail ho gea
Dobara hally hongy saf disda
ਪੱਤਰਕਾਰ ਸਾਹਿਬ ਜੀ,ਕੀ ਤੁਸੀਂ ਬਿਜਲੀ ਦਾ ਬਿਲ ਭਰਦੇ ਹੋਂਦ ?😮
Ahh barbaad krngy jaag jo , Punjabeo
Totally fail sarkar*
Cm bhagwant maan na punjab barbad karta va
Looters sarkar😂
Tujarbe di ghat a
Bandar de hath lal aa gya hai bhai
Bandar mukhymantri
Hor dvo free bijli 😂😂, saalea 100 crore da ghoosa advertising te apnia hoardings te mashoori te kharchda eh bhand bhagwanta
ਭਗਵੰਤ ਮਾਨ ਨਸ਼ੇੜੀ ਤਾਂ ਕਹਿੰਦਾ ਪੀਪਾ ਖਾਲੀ ਨਹੀਂ ਭਗਵੰਤ ਮਾਨ ਨਸ਼ੇੜੀ ਕਹਿੰਦਾ ਮਨਪ੍ਰੀਤ ਬਾਦਲ ਕਹਿੰਦਾ ਸੀ ਖਜ਼ਾਨਾ ਖਾਲੀ ਹੈ ਭਗਵੰਤ ਮਾਨ ਨਸ਼ੇੜੀ ਕਹਿੰਦਾ ਅਸੀਂ ਕਦੇ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਹੈ ਪੰਜਾਬ ਬਰਵਾਦ ਕਰ ਦਿੱਤਾ ਝਾੜੂ ਪੋਚਾ ਪਾਰਟੀ ਨੇ
Fail sarkar
ਭਗਵੰਤ ਮਾਨ ਭਜਾੳ ਪੰਜਾਬ ਬਚਾਓ ਨਹੀਂ ਤਾਂ ਬਰਬਾਦ ਹੋ ਜਾਉਗੇ
ਏਂ ਹੈ ਬਦਲਾਵ
ਦੂਜੇ ਸੂਬਿਆਂ ਦੇ ਵਿੱਚ ਮਸ਼ਹੂਰੀਆਂ ਕੇਜਰੀਵਾਲ ਦੇ ਜਹਾਜ ਦੇ ਗੇੜੇ ਕਰਜ਼ਾ ਹੀ ਲਵੇਗਾ ਤਾਂ ਹੋਰ ਕੀ ਕਰੇਗਾ
ਮੋਦੀ ਨੂੰ ਕਰਜ਼ਾ ਨਹੀਂ ਦੇਣਾ ਚਾਹੀਦਾ 🙏😭
@@Kiranjeetkaur59843 ਬਿਲਕੁਲ ਕਿਉਂਕਿ ਇਹ ਸਾਰਾ ਪੈਸਾ ਦੂਜਿਆਂ ਸੂਬਿਆਂ ਵਿੱਚ ਇਲੈਕਸ਼ਨਾ ਤੇ ਖਰਾਬ ਕਰ ਰਿਹਾ ਹੈ।
ਜੂ ਟਰਨੀ ਸਰਕਾਰ ਨੂੰ ਹੁਣ ਹੱਥ ਖੜ੍ਹੇ ਕਰਕੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਜੀ 🙏
Na deo modi ji karja
ਇਹ ਕਢੂ ਰਹਿੰਦੀ ਕਸਰ, ਬਰਬਾਦ ਕਰ ਦਿੱਤਾ ਪੰਜਾਬ ਨੂੰ
ਪੰਜਾਬ ਦਾ ਖਜਾਨਾ ਕੇਜਰੀ ਨੂੰ ਲੁਟਾ ਰਹੇ ਆ ਕਰਜਾ ਲੈ ਲੈ ਕੇ ਇਹ ਨਿਕੰਮੀ ਸਰਕਾਰ ਤਾਂ ਪੰਜਾਬੀਆਂ ਤੇ ਬੋਝ ਬਣੀ ਹੋਈ ਆ 😢
ਮੁਫ਼ਤ ਦੀਆਂ ਸਹੁਲਤਾਂ ਬੰਦ ਕਰੋਂ ਵਿੱਤੀ ਸੰਕਟ ਦੂਰ ਹੋ ਜਾਵੇਗਾ ਮੋਟਰਾਂ ਦੇ ਬਿੱਲ ਲਾਗੂ ਕਰੋਂ ਮੁਫ਼ਤ ਸਫ਼ਰ ਬੰਦ ਕਰੋਂ ਮੁਫ਼ਤ ਬਿਜਲੀ ਬੰਦ ਕਰੋਂ
Mla,s ਦਿਆ ਤਨਖਾਹਾਂ ਭੱਤੇ ਬੰਦ ਕਰ ਦੇਣੀਆਂ ਚਾਹੀਦੀਆਂ ਨੇ
Hun lagda he app sarkar 2027 tak 5 lakh karor to vadh javege
Sabh ton mara Mukhymantri
ਹਾਏ ਰੱਬਾ ਕੀ ਬਣੂੰ ਇੰਡੀਆ ਦਾਂ 😢😢
ਇੰਡੀਆ ਦਾ ਨਹੀਂ ਸਿਰਫ ਪੰਜਾਬ ਦਾ
ਦਿਖਾਈ ਦੇ ਹੀ ਰਿਹਾ ਕੀ ਬਣੂ ਅਤੇ ਕੀ ਬਣ ਰਿਹਾ 😭😭
ਵੋਟਾਂ ਦੀ ਸਿਆਸਤ ਕਾਰਨ ਹੀ ਪੰਜਾਬ ਕਰਜੇ ਵਿੱਚ ਡੁੱਬੀ ਜਾ ਰਿਹਾ ਹੈ।ਮੁਖਤ ਚੀਜਾਂ ਵੰਡ ਕੇ ਕੋਈ ਸੂਬਾ ਤਰੱਕੀ ਨਹੀਂ ਕਰ ਸਕਦਾ।
Pipa Khali ho gaya
ਸਾਰੇ ਗਰੰਥਾੰ ਵਿੱਚ ਲਿਖਿਆ ਹੋਇਐ ਕੇ ਕਲਯੁਗੀ ਰਾਜੇ ਕਸਾਈ ਨੇ ਜਨਤਾ ਦਾ ਖੂੰਨ ਪੀਣਗੇ ਪੜੋ ਗਰੰਥ ਸਾਹਿਬ ਆਸਾਦੀ ਵਾਰ ਕਲਕਾਤੀ ਕਸਾਈ ਰਾਜੇ
ਪਹਿਲਾਂ ਮੁੱਖ ਮੰਤਰੀ ਆਪਣਾ ਲਿਆ ਹੋਇਆ ਸਾਰਾ ਕਰਜ਼ਾ ਆਪਣੇ ਪੇਜ ਤੇ ਪਾਵੇ ਇਹ ਕਿੱਥੇ ਕਿੱਥੇ ਖਰਚ ਹੋਇਆ ਹੈ ਫਿਰ ਲੋਕਾਂ ਨੂੰ ਪਤਾ ਲੱਗੂ ਵੀ ਕਿੰਨਾ ਖਰਚਾ ਲੋਕਾਂ ਤੱਕ ਤੇ ਕਿੰਨਾ ਇਹ ਇਹ ਛੱਕ ਗਏ ਤੇ ਬਾਅਦ ਵਿੱਚ ਕਰਜ਼ਾ ਦੇਣੇ ਨੂੰ
ਫੇਲ ਸਾਬਤ ਹੋਈ ਪੰਜਾਬ ਸਰਕਾਰ
ਇਸ ਭੰਡ ਨੇ ਤਾਂ ਦੂਜਿਆਂ ਨੂੰ ਵੀ ਚੰਗਾ ਕਹਾ ਦਿੱਤਾ 😡😡😭😭
ਕੋਈ ਬਦਲਾਅ ਨਹੀਂ ਹੋਇਆ
ਸ਼ਹਿਰਾ ਦੀਆਂ ਸੜਕਾਂ ਟੁੱਟੀਆ ਚੁੱਕੀਆ ਹਨ
ਬੁਰਾ ਹਾਲ ਹੈ । ਕੋਈ ਕੰਮ ਨਹੀਂ ਹੋ ਰਿਹਾ
ਕੇਵਲ ਕਿੱਕਲੀ ਪਾਈ ਜਾ ਰਹੀ ਹੈ।
Ehna de sare MLA and Mp de pay band kiti jave
Jehra pehlan karja liya si oh kidar gya employees and pensioners nu tan den vaste kuj nahin sab kuj apne vaste
ਵੋ ਟ 🇮🇳ਸਹੀ ਢੰਗ ਨਹੀ 😢😢😢😂😂
ਇਹ ਕਮੀਨਾਂ ਮੁੱਖ ਮੰਤਰੀ ਬਣਿਆ ਹੀ ਖਾਣ ਲਈ ਐ ਪਰ ਭੇਡਾਂ ਅਜੇ ਵੀ ਨਹੀਂ ਮੰਨਦੀਆਂ 😡😡😭😭
ਨਾ ਕੋਈ ਗਰਾਂਟ ਦਿੰਦਾ ਪਿੰਡਾਂ ਨੂੰ ਕਰਜ਼ਾਈ ਫਿਰ ਵੀ ਹੋਇਆ ਪਿਆ
ਜਦੋਂ ਪੰਜਾਬ ਨੇ ਸੋਚਿਆ ਸੀ ਕਿ ਸ਼ਾਇਦ ਸਾਡੇ ਦਿਨ ਫਿਰ ਜਾਣਗੇ ਅਤੇ ਸਰਕਾਰ ਬਣਾ ਦਿੱਤੀ ਆਮ ਆਦਮੀ ਪਾਰਟੀ ਦੀ ਪਰ ਇਹ ਤਾਂ ਪਹਿਲਿਆਂ ਦੇ ਵੀ ਬਾਪ ਨਿਕਲੇ ਇਹ ਆਮ ਘਰਾਂ ਦੇ ਹਨ ਹਰ ਐਮ ਐਲ ਏ ਸੋਚਦੇ ਹਨ ਗੰਗਾ ਵਹਿੰਦੀ ਹੈ ਦੋ ਚੁਭੀਆਂ ਆਪਾਂ ਵੀ ਕਿਉਂ ਨਾ ਮਾਰ ਲਈ ਏ100 100ਕਰੋੜਾ ਦੇ ਘਪਲੇ ਸਾਹਮਣੇ ਆ ਰਹੇ ਹਨ ਪਰ ਸਾਡੇ ਮੁੱਖ ਮੰਤਰੀ ਸਾਹਿਬ ਆਪਣੇ ਪਰਿਵਾਰ ਨੂੰ ਐਸ ਕਰਾਉਣ ਲਈ ਹਰਿਆਣਾ ਵਿੱਚ ਵੋਟਾਂ ਮੰਗਦਾਂ ਫਿਰ ਰਿਹਾ ਹੈ ਪੰਜਾਬ ਵਿੱਚ ਹਰ ਦਿਨ ਜੋਂ ਵਾਪਰ ਰਿਹਾ ਹੈ ਉਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਮਾਨ ਸਾਹਿਬ ਸਾਂਭ ਲਵੋ ਮੌਕਾ ਲੋਕਾਂ ਨੇ ਤੇਰੀ27 ਵਿੱਚ ਕੁਲਫੀ ਵਾਲੀ ਰੇਹੜੀ ਦੇ ਟਾਇਰ ਵੀ ਸਣੇ ਰੇਹੜੀ ਉਠਾ ਕੇ ਲੈਣ ਜਾਣਗੇ ਹੁਣ ਚੁਟਕਲਿਆਂ ਮੁਹਾਵਰਿਆਂ ਅਤੇ ਟੋਟਕਿਆਂ ਨਾਲ ਕੁਝ ਨਹੀਂ ਬਣਨਾ
No more loan should be granted to Punjab
ਲੋਕ ਉਤੇ ਕਰਜਾ ਹੋਰ ਲਈ ਜਾਂਦਾ ਹੈ ਮਰੋ ਨਤੀਜਾ ਹੀ ਹੈ
CM Mann was Saying the treasur of Punjab is fullfil
Eh nchar bechu panjab de bhande 70 sal ch pehle var
ਪੰਜਾਬ ਨਾਲੋਂ ਤਾਂ ਹਿਮਾਚਲ ਨੰਬਰ ਲੈ ਗਿਆ,ਉੱਥੇ ਵੀ ਵਿਤੀ ਸੰਕਟ ਚੱਲ ਰਿਹਾ ਹੈ ਪਰ ਸੁਖੂ ਸਰਕਾਰ ਨੇ ਅਪਣੀ ਤੇ ਅਪਣੇ MLA ਦੀਆਂ ਦੋ ਦੋ ਮਹੀਨੇ ਦੀਆਂ ਤਨਖਾਹਾਂ ਨਾ ਲੈਂਣ ਦਾ ਫ਼ੈਸਲਾ ਲਿਆ ਹੈ ਭਾਵੇਂ ਕਿ ਇਹ ਕੋਈ ਵੱਡੀ ਰਕਮ ਨਹੀਂ ਹੈ ਪਰ ਹੈ ਸ਼ਲਾਘਾ ਯੋਗ,ਇਧਰ ਦੇਖੋ ਕਰਜ਼ੇ ਲੈ ਲੈ ਕੇ ਦਿਨ ਕਟੀ ਕਰ ਰਿਹਾ ਹੈ ਲਾਹਨਤ ਹੈ ਐਸੇ ਪੰਜਾਬ ਧ੍ਰੇਹੀ ਤੇ,ਮੋਦੀ ਨਾਲ ਇਸਦੀ ਸਿੱਧੀ ਗੱਲਬਾਤ ਹੈ ਇਹ ਕੇਜਰੀਵਾਲ ਦਾ ਮੁੱਖ ਮੰਤਰੀ ਨਹੀਂ ਹੈ ਇਹ ਬੀਜੇਪੀ ਦਾ ਮੁੱਖ ਮੰਤਰੀ ਹੈ,ਮੋਦੀ ਨੇ ਜਿਸਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਗਲ ਵਿੱਚ ਪਟਾ ਪਾਇਆ ਸੀ ਉਸੀ ਤਰ੍ਹਾਂ ਓਹੀ ਪੱਟਾਂ ਮਾਂਨ ਦੇ ਗਲ ਵਿੱਚ ਵੀ ਪਾਇਆ ਹੋਇਆ ਹੈ ਜਰਾ ਵੀ ਚੂੰ ਚਾਂ ਕੀਤੀ ਫ਼ੱਟ ਅੰਦਰ,ਮੋਦੀ ਨੇ ਪੰਜਾਬ ਨੂੰ ਬਰਬਾਦ ਕਰਨਾਂ ਹੈ ਤਾਂ ਕਿ ਓਹ ਕਿਸਾਨੀ ਅੰਦੋਲਨ ਦਾ ਬਦਲਾ ਲੈ ਸਕੇ ਇੱਥੇ ਗ਼ੱਦਾਰਾਂ ਤੇ ਨਮਕ ਹਰਾਮੀਆਂ ਦੀ ਕੋਈ ਕਮੀਂ ਨਹੀਂ ਹੈ ਬਹੁਤ ਹਨ ਬਾਦਲ ਇਸਦੇ(ਮੋਦੀ )ਬੰਦੇ ਸਨ ਕੈਪਟਨ ਇਸਦਾ ਬੰਦਾ ਸੀ ਕੀ ਪੰਜਾਬ ਇਨ੍ਹਾਂ ਦੇ ਹੁੰਦਿਆਂ ਬਰਬਾਦ ਨਹੀਂ ਹੋਇਆ? ਕਿਸਾਨਾਂ ਦੀ ਬਿਜਲੀ ਫ਼੍ਰੀ, ਧੜਾ ਧੜ ਟਿਊਬਵੈਲਾਂ ਦੇ ਕੁਨੈਕਸ਼ਨ ਦੇ ਕੇ ਧਰਤੀ ਹੇਠਲਾ ਪਾਣੀ ਹੀ ਮੁਕਾ ਦਿੱਤਾ ਇੱਕ ਅੰਦਾਜ਼ੇ ਮੁਤਾਬਿਕ ਲੱਗ ਭਗ ਅਠ ਲੱਖ ਕੁਨੈਕਸ਼ਨ ਸਰਗਰਮ ਹਨ ਉਪ੍ਰੰਤ ਉਨ੍ਹਾਂ ਵੇਲੇ ਬਿਜਲੀ ਦੀ ਚੋਰੀ ਵੀ ਬਹੁਤ ਹੋਈ ਸੀ ਮਜੀਠੀਆ ਅਪਣੇਂ ਮੂੰਹੋਂ ਹੀ ਦੱਸ ਰਿਹਾ ਸੀ ਸਵਿੱਸ ਬੈਂਕ ਫ਼ੁੱਲ ਕੀਤਾ, ਕੈਪਟਨ ਅਰੂਸਾ ਨਾਲ ਬਿਜ਼ੀ ਰਿਹਾ ਤੇ ਉਸਦੇ ਸੰਸਦ ਤੇ ਮੰਤਰੀ ਨੋਟ ਇਕੱਠੇ ਕਰਦੇ ਰਹੇ ਜਦੋਂ ਕਿ ਹੁਣ ਜ਼ਲੀਲ ਹੋ ਰਹੇ ਹਨ ਹੁਣ ਇਸਦੀ(ਮਾਨ)ਦੀ ਵਾਰੀ ਹੈ ਇਹਨੇ ਕੋਈ ਕੋਨਾ ਛੱਡਿਆ ਹੀ ਨਹੀਂ ਸਾਰੇ ਜਾਂਣਦੇ ਹਨ ਪਹਿਲਾਂ ਕੇਜਰੀਵਾਲ ਤੇ ਦੱਬ ਕੇ ਖ਼ਰਚਾ ਕੀਤਾ ਪੂਰੇ ਭਾਰਤ ਦਾ ਹਵਾਈ ਸਫ਼ਰ ਕਰਵਾਇਆ ਉਸਨੂੰ ਤੇ ਰਾਘਵ ਚੱਢੇ ਨੂੰ Z+ਸੁਰੱਖਿਆ ਪੰਜਾਬ ਦੇ ਖਜ਼ਾਨੇ ਤੋਂ ਦਿੱਤੀ ਹੋਈ ਹੈ ਉਸਦੀ ਆਂਮਦ ਤੇ ਪੈਸਾ ਪਾਣੀ ਵਾਂਗ ਬਹਾਂਉਂਦਾ ਹੈ ਪੂਰੇ ਭਾਰਤ ਵਿੱਚ ਹੀ ਇਸਨੇ(ਮਾਨ)ਅਪਣੀ ਮਸ਼ਹੂਰੀਆਂ ਦਾ ਜਾਲ ਵਿਛਾਇਆ ਹੋਇਆ ਹੈ ਹੁਣ ਜੋ ਹਾਲ ਹੋਇਆ ਪਿਆ ਹੈ ਉਸਦੀ ਇਸਨੂੰ ਭੋਰਾ ਫ਼ਿਕਰ ਨਹੀਂ ਹੈ ਅਜੇ
ਢਾਈ ਸਾਲ ਬਕਾਇਆ ਹਨ ਹੁਣ ਮੋਦੀ ਕੋਲ ਗਿਰਵੀ ਰੱਖ ਕੇ ਢਾਈ ਸਾਲ ਕੱਢੇਗਾ ਇਹ ਉਜਾੜਾ ਰੁਕਣ ਵਾਲਾ ਨਹੀਂ ਹੈ ਜਦੋਂ ਵੀ ਸਰਕਾਰ ਬਦਲਦੀ ਹੈ ਤਾਂ ਓਹ ਸਾਰਾ ਖ਼ਜ਼ਾਨਾ ਖਾਲੀ ਕਰਕੇ ਜਾਂਦੇ ਹਨ ਕੋਈ ਹਿਸਾਬ ਕਿਤਾਬ ਨਹੀਂ ਪੁੱਛਦਾ ਤੇ ਨਾ ਹੀ ਨਵੀਂ ਸਰਕਾਰ ਦੱਸਦੀ ਹੈ ਕਿ ਕਿਨਾਂ ਪੈਸਾ ਖਜ਼ਾਨੇ ਵਿਚ ਪਿਆ ਹੈ ਬਸ ਇਹ ਕਹਿ ਕੇ ਸੁਰਖੁਰੂ ਹੋ ਜਾਂਦੇ ਹਨ ਕਿ ਪਿਛਲੀ ਸਰਕਾਰ ਖਜਾਂਨਾਂ ਖਾਲੀ ਕਰ ਗੱਈ ਹੈ ਹਰ ਪੰਜਾਬ ਦੇ ਬਸ਼ਿੰਦੇ ਸਿਰ ਦੋ ਦੋ ਲੱਖ ਦਾ ਕਰਜ਼ਾ ਚੱੜਿਆ ਹੋਇਆ ਹੈ ਜੋ ਕਿ ਇਹ ਨਵੇਂ ਨਵੇਂ ਟੈਕਸ ਲਾ ਕੇ ਵਿਸੂਲ ਰਹੇ ਹਨ ਇਨ੍ਹਾਂ ਕੋਲੋਂ ਹਿਸਾਬ ਕਿਤਾਬ ਕਿਉਂ ਨਹੀਂ ਪੁੱਛਿਆ ਜਾਂਦਾ? ਕੀ ਹਾਈ ਕੋਰਟਾਂ ਜਾਂ ਸੁਪ੍ਰੀਮ
ਕੋਰਟ ਇਨ੍ਹਾਂ ਕੋਲੋਂ ਪੁੱਛ ਨਹੀਂ ਸਕਦੀ? ਜੁਆਬ ਨਹੀਂ ਹੈ,ਕਿਉਂਕਿ ਇਹ ਸਾਰਾ ਕਚਰਾ ਇੱਕੋ ਜਿਹਾ ਹੈ ਜਿਵੇਂ ਕੂੜੇ ਦੇ ਢੇਰ ਤੇ ਕਬਾੜ ਦੇ ਅਲੱਗ ਅਲੱਗ
ਕਿਸਮ ਦੀ ਗੰਦਗੀ ਫ਼ੈਲੀ ਹੁੰਦੀ ਹੈ ਠੀਕ ਇਸੀ ਤਰਹ ਇਹ ਸਾਰੇ ਕਬਾੜ ਦੀਆਂ ਕਿਸਮਾਂ ਹੀ
ਹਨ ਅੱਜ ਪੂਰਾ ਮੁਲਕ ਦੁਰਗੰਧ ਦਾ ਸ਼ਿਕਾਰ ਹੋਇਆ ਪਿਆ ਹੈ ਤੇ ਇਹ ਦੁਨੀਆਂ ਦੀ ਤੀਜੀ ਬੜੀ ਸ਼ਕਤੀ ਬਨਣ ਦੇ ਸੁਪਨੇ ਦੇਖ ਰਹੇ ਹਨ,ਕੀ ਕੋਈ ਉਮੀਦ ਕਰ ਸਕਦਾ ਹੈ ਕਿ ਅਸੀਂ ਇਸ ਦਲਦਲ ਵਿਚੋਂ ਬਾਹਰ ਆ ਸਕਾਂਗੇ? ਨਹੀਂ,ਇਹ ਭਾਰਤ ਨੂੰ ਵਿਰਾਸਤ ਵਿੱਚ ਹੀ ਮਿਲੀ ਹੋਈ ਹੈ ਅਸੀਂ ਪਹਿਲਾਂ ਵੀ ਰਾਖਸ਼ਸ ਸੀ ਤੇ ਹੁਣ ਵੀ ਰਾਖਸ਼ਸ ਹੀ ਹਾਂ ਇਹ ਪਹਿਲਾਂ ਵੀ ਦੇਵੀ ਦੇਵਤੇ ਸਨ ਤੇ ਹੁਣ ਵੀ ਹਨ ਸਦੀਆਂ ਤੋਂ ਯੁੱਧ ਜਾਰੀ ਹੈ
ਤੇ ਸਦੀਆਂ ਤੱਕ ਜਾਰੀ ਰਹੇਗਾ, ਭਲਾਈ ਇਸੀ ਵਿੱਚ ਹੀ ਹੈ ਕਿ ਇਨ੍ਹਾਂ ਦੀ ਪੂਜਾ ਕਰਦੇ ਰਹੋ ਤੇ ਚੜਾਵੇ ਚੜਾਉਂਦੇ ਰਹੋ ਆਖ਼ਰ ਹੈਨ ਤਾਂ ਇਹ ਦੇਵਤੇ ਹੀ,ਫ਼ਰਕ ਸਿਰਫ਼ ਐਨਾਂ ਹੈ ਕਿ ਪਹਿਲਾਂ ਇਹ ਪੱਥਰ ਦੇ ਸਨ ਪਰ ਹੁਣ ਸਾਖਿਆਤ ਮਨੁੱਖੀ ਸ਼ਕਲਾਂ ਧਾਰਨ ਕਰਕੇ ਆਲੀਸ਼ਾਨ ਮਹੱਲਾਂ ਵਿੱਚ ਨਿਵਾਸ ਕਰਦੇ ਹਨ,
10.000 ਕਰੋੜ ਦੇ ਚੁਟਕਲੇ ਸੁਣਾਉਣ ਏ ਆ
ਭੰਡ ਦੇ ਜਹਾਜ਼ ਦੇ ਗੇੜੇ ਦੇ ਤਹਾਡੇ ਪੈਸੇ ਬਰਬਾਦ ਕੀਤਾ
ਮੰਨਦੇ ਹੈ ਭਾਈ ਪਾ ਸੈਂਟਰ ਵਾਲੇ ਇਹ ਪੈਸੇ ਦੇਣ ਨਹੀਂ ਦੇਣ ਤੇ ਫਿਰ ਕਰਜ਼ਾ ਤੇ ਉਹਨੇ ਚੁੱਕਣਾ ਹੀ ਆ
Total ban should be imposed for further loans.
900000000hajar honi
ਨਿੱਤ ਦਿਨ ਕੀ ਇਹ ਗੱਪੀ ਲੋਕਾਂ ਨੂੰ ਝੂਠ ਬੋਲਦਾ ਰਹਿੰਦਾ ਹੈ ਕਿ ਸਰਕਾਰ ਕੋਲ ਪੈਸੇ ਦੀ ਕੋਈ ਕਮੀ ਨਹੀਂ।ਕੰਮ ਵੀ ਕੁਝ ਨਹੀਂ ਹੋ ਰਿਹਾ ਤੇ ਫਿਰ ਪੈਸਾ ਜਾ ਕਿੱਧਰ ਰਿਹਾ ਹੈ।
Dedey Punjabia nu karjay thhallay Rovaygi 2027 vich aunh wali Darkar
Maan sarkar totaly fail kejriwal nihayt nalayk
Very well Said Ma'am 👍
ਦੋ ਸਾਲ ਤਕ ਪੰਜਾਬ ਖਤਮ ਹੋ ਜਾਣਾ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ 😂😢😅😊
Bijli bill start kro
Free bus service bnd kro