ਦਲਬੀਰ ਗੋਲਡੀ ਨੇ ਸੁਖਪਾਲ ਸਿੰਘ ਖਹਿਰਾ ਅੱਗੇ ਰੱਖੀਆਂ ਆਹ ਮੰਗਾਂ l Sukhpal Khaira l Dalvir Singh Goldy

แชร์
ฝัง
  • เผยแพร่เมื่อ 16 เม.ย. 2024
  • ਦਲਬੀਰ ਗੋਲਡੀ ਨੇ ਸੁਖਪਾਲ ਸਿੰਘ ਖਹਿਰਾ ਅੱਗੇ ਰੱਖੀਆਂ ਆਹ ਮੰਗਾਂ l Sukhpal Khaira l Dalvir Singh Goldy l B Social
    #SukhpalKhaira
    #DalvirSinghgoldy
    #congress
  • บันเทิง

ความคิดเห็น • 155

  • @majorsingh1285
    @majorsingh1285 2 หลายเดือนก่อน +4

    ਸੁਖਪਾਲ ਸਿੰਘ ਖੈਹਿਰਾ ਵਾਰਗੈ ਪੰਜਾਬ ਦੇ ਲਿਡਰਾ ਦੀ ਲੋੜ ਆ , ਜਿਹੜੇ ਨਿਧੜਕ ਆਵਾਜ਼ ੳਠਾਦੇ ਰਿਹਣ ਪੰਜਾਬ ਲਾਈ , ਗੋਲਡੀ ਵੀਰੇ ਬਹੁਤ ਵਧੀਆ ਸਾਥ ਦਿੳ ,

  • @HarjitSingh-by5gr
    @HarjitSingh-by5gr 2 หลายเดือนก่อน +25

    ਗੋਲਡੀ ਬਾਈ ਜੀ ਬਹੁਤ ਤੁਸੀ ਸਾਬਤ ਕਰ ਦਿੱਤਾ ਮੈ ਇੱਕ ਸੱਚਾ ਸਿਪਾਹੀ ਹਾ ਲੋਕਾ ਦੀ ਸੇਵਾ ਕਰਦਾ ਰਹਾਗਾ। ਅਤੇ ਵਿਕਣ ਵਾਲਾ ਲੀਡਰ ਨਹੀ ਹਾ। 👍👍🙏🏻🙏🏻🙏🏻

  • @HarjitSingh-by5gr
    @HarjitSingh-by5gr 2 หลายเดือนก่อน +28

    ਖਹਿਰਾ ਸਾਹਿਬ ਤੁਸੀ ਗੋਲਡੀ ਬਾਈ ਦੇਘਰ ਗਏ ਹੋਰ ਵੀ ਭਰਮਾ ਹੁੰਗਾਰਾ ਮਿਲੇਗਾ। ਜਿੱਤ ਪੱਕੀ ਹੋ ਗਈ। 👍👍🙏🏻🙏🏻🙏🏻

    • @narwanbahadur6053
      @narwanbahadur6053 2 หลายเดือนก่อน

      Kerala jee tusi khud title ho

  • @jotinderdhaliwal2921
    @jotinderdhaliwal2921 หลายเดือนก่อน +2

    ਕੀ ਵਿਸ਼ਵਾਸ ਕਰੇ ਕੋਈ ਕਿਸੇ ਤੇ ਦੋ ਦਿਨ ਪਹਿਲਾ ਸੁਖਪਾਲ ਸਿੰਘ ਖਹਿਰਾ ਨੂੰ ਜਿਤਾ ਕੇ ਤੋਰਨ ਦੇ ਵਾਅਦੇ ਕਰ ਰਹੇ ਸੀ ਦੋਵੇ ਜੀ ਕਹਿ ਰਹੇ ਸੀ ਗਧਾ ਘੋੜਾ ਇੱਕ ਨਾ ਜਾਣੋ ਅਸੀਂ ਵੱਖਰੇ ਹਾ ਬਾਂਕੀਆਂ ਤੋਂ ਅੱਜ ਅਸਤੀਫ਼ਾ ਦੇ ਕੇ ਨਵੀਂ ਪਾਰਟੀ ਦੀ ਤਿਆਰੀ ਕਰ ਰਹੇ ਨੇ ਹੱਦਾ ਟੱਪ ਗਏ ਨੇ ਅੱਜ ਦੇ ਸਿਆਸੀ ਲੀਡਰ॥

  • @pritpalsingh5160
    @pritpalsingh5160 2 หลายเดือนก่อน +11

    ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @gurnamsingh8058
    @gurnamsingh8058 2 หลายเดือนก่อน +9

    ਹਾਈ ਕਮਾਂਡ ਨੇ ਕੋਈ ਨਵੀਂ ਬੁਰਕੀ ਪਾ ਤੀ ਹੋਣੀ, ਬੀਤੇ ਕੱਲ ਕੁੱਛ ਤੇ ਅੱਜ ਕੁੱਛ, ਸਿਆਸੀ ਬੰਦੇ ਪਾਰਟੀ (ਧਰਮ) ਬਦਲਣ ਲੱਗੇ ਦੇਰ ਨਹੀਂ ਲਾਉਂਦੇ, ਇਨਾਂ ਦੀ ਕੋਈ ਜਬਾਨ ਨਹੀਂ ਸਿਰਫ ਆਪਣਾ ਮੁਫਾਦ ਹੁੰਦਾ, ਵੋਟ ਸੋਚ ਸਮਝ ਕੇ ਪਾਇਓ, ਅੱਗੇ ਦੇਖੋ ਕੇ ਮਾਲਵੇ ਵਾਲੇ ਸਾਡੇ ਦੁਆਬੀਏ ਨੂੰ ਸਵੀਕਾਰ ਕਰਦੇ ਹਨ ਜਾਂ ਨਹੀਂ, ਵੈਸੇ ਖਹਿਰਾ ਸਾਬ ਤੇ ਪਰਿਵਾਰ ਪੰਜਾਬ ਨੂੰ ਬਹੁਤ ਸੇਧ ਦੇਂਦਾ ਰਿਹਾ,

  • @happymahal7538
    @happymahal7538 หลายเดือนก่อน +1

    ਪਹਿਲਾਂ ਹੀ ਗੋਲਡੀ ਦੀ ਘਰ ਦੀ ਨੇ ਅਲਾਨ ਕਰਤਾ ਕੇ ਜਿੱਤ ਗਿਆ ਸੁਖਪਾਲ ਸਿੰਘ ਖਹਿਰਾ

  • @tonygill598
    @tonygill598 2 หลายเดือนก่อน +5

    ਖਹਿਰਾ ਜੀ NRI ਤੁਹਾਡੇ ਨਾਲ ਹਨ🇺🇸

  • @balrajsingh8247
    @balrajsingh8247 2 หลายเดือนก่อน +35

    ਦਲਬੀਰ ਗੋਲਡੀ ਵੀਰ ਬਹੁਤ ਹੀ ਵਧੀਆ ਲੀਡਰ ਆ,,, ਬਾਕੀ ਸੰਗਰੂਰ ਵਾਲੇਓ ਖਹਿਰਾ ਸਾਹਬ ਵਰਗਾ ਲੀਡਰ ਨਈ ਲੱਭਣਾ ਤੁਹਾਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਤਾ ਦਿਉ ਖਹਿਰਾ ਸਾਹਬ ਨੂੰ

    • @gurlalsinghghuman2704
      @gurlalsinghghuman2704 2 หลายเดือนก่อน +1

    • @Guri.sandhu970
      @Guri.sandhu970 หลายเดือนก่อน

      Lann banda aa khehra..mai bholath to aa.. othe te kuz swareya nhi ehne lok gala kadd de ehnu..buri tarah haru sangrur cho..note karlo coment..

  • @UttamSingh-rc9lz
    @UttamSingh-rc9lz 2 หลายเดือนก่อน +14

    ਸੁੱਖਪਾਲ ਸਿੰਘ ਖਹਿਰਾ ਦੀ ਪੰਜਾਬ ਨੂੰ ਬਹੁਤ ਲੋੜ ਹੈ ਪੰਜਾਬ ਨੂੰ ਅੱਜ ਇੱਕ ਈਮਾਨਦਾਰ ਅਤੇ ਯੋਧੇ CM ਦੀ ਲੋੜ ਹੈ ਐਮ ਪੀ ਤਾਂ ਪੰਜਾਬ ਤੋ ਦੂਰ ਚਲਾ ਜਾਦਾ ਹੈ।

  • @user-ib2zn3rq2t
    @user-ib2zn3rq2t 2 หลายเดือนก่อน +6

    ਜਦੋ MLA ਸੀ ਗੋਲਡੀ ਲੁੱਟ ਕੇ ਖਾ ਗਿਆ ਸੀ ਧੂਰੀ ਹਲਕੇ ਦਿਆਂ ਗ੍ਰਾਂਟਾ ਨੂੰ
    ਸਾਡੇ ਧੂਰੀ ਵਾਲੇ ਹੀ ਦੱਸਦੇ ਸੀ ਕੇ ਗੋਲਡੀ ਨੇ ਆਪ ਟੈਲਾ ਦੀਆ ਫੈਕਟਰੀਆ ਲੱਗ ਭੱਗ 5 ਟ੍ਰੈਕਟਰ ਕਿਥੋਂ ਆਏ ਸੀ

  • @drgssidhumaur5870
    @drgssidhumaur5870 2 หลายเดือนก่อน +17

    ਸਿਮਰਨਜੀਤ ਮਾਨ ਨੇ ਅੱਗੇ ਕੀ ਕਰਤਾ ਸੰਗਰੂਰ ਹਲਕੇ ਅਤੇ ਪੰਜਾਬ ਦਾ,, ਆਵਦੇ ਮੁੰਡੇ ਨੂੰ ਕਦੇ ਕਿਸੇ ਧਰਨੇ ਤੇ ਨਹੀਂ ਭੇਜਿਆ,ਗਰਮ ਭਾਸ਼ਣ ਦੇ ਕੇ ਲੋਕਾਂ ਦੇ ਬੱਚਿਆਂ ਨੂੰ ਭੜਕਾਈ ਜਾਂਦਾ

    • @jaskaranbhullar3802
      @jaskaranbhullar3802 2 หลายเดือนก่อน +3

      Kitte Na kitte veere tuhadi aha gal Sach a

    • @sukhdevbrar965
      @sukhdevbrar965 2 หลายเดือนก่อน

      ਪੰਜਾਬ ਲਈ ਕਿਸੇ ਨੇ ਕੁਝ ਨਹੀ ਕੀਤਾ ਸਭ ਨਿੱਜ ਲਈ ਨੇ

  • @rajvinderaujla5191
    @rajvinderaujla5191 2 หลายเดือนก่อน +6

    ਜੇ ਪ੍ਰਧਾਨ ਪਹਿਰਾ ਸਾਹਿਬ ਹੁੰਦਾ ਤਾਂ ਸ਼ਾਹਿਦ ਕਾਂਗਰਸ ਦੇ ਨਤੀਜੇ ਕੁਝ ਹੋਰ ਹੁੰਦੇ

  • @manishkumar3164
    @manishkumar3164 2 หลายเดือนก่อน +2

    Bahot vdhiya goldi bai jiggra chahida ❤so proof krta uc asli leader ta tusi ho

  • @tarsemwalia2401
    @tarsemwalia2401 2 หลายเดือนก่อน +3

    Great leader goldy ਜੀ

  • @ashokmasih2918
    @ashokmasih2918 2 หลายเดือนก่อน +4

    PROUD OF YOU SUKHPAL SINGH KHERA SAHIB JI, CONGRESS IS COMING BACK IN PUNJAB AND INDIA ALLIANCE IS COMING BACK IN INDIA

  • @krish-sz9sx
    @krish-sz9sx 2 หลายเดือนก่อน +6

    2 ਹਫ਼ਤੇ ਵਿੱਚ ਨਸਾ ਖਤਮ ਕਰਨ ਵਾਲੇ ਕੈਪਟਨ ਦੀ ਸੈਨਾ ਵਿੱਚ ਇਹੋ ਲੀਡਰ ਸਨ ਪਰ ਦੁੱਖ ਹੁੰਦਾ ਪੰਜਾਬ ਵਾਸੀਆਂ ਨੂੰ ਇਹਨਾਂ ਰਾਜਨੀਤਕ ਪਾਰਟੀਆਂ ਦੀ ਕਠਪੁਤਲੀ ਬਣਿਆ 😢😢 ਪੰਜਾਬ ਵਾਸੀਓ ਤੁਹਾਡੇ ਪੰਜਾਬ ਦੇ ਬੇੜਾਗਰਕ ਕਰਨ ਵਾਲੀਆਂ ਪਾਰਟੀਆਂ ਦੇ ਦੋਗਲੇ ਚਿਹਰਿਆਂ ਨੂੰ ਪਛਾਣੋ ਨਹੀ ਤਾ ਪਛਤਾਉਣ ਤੋ ਬਿਨਾਂ ਕੁਝ ਪੱਲੇ ਨਹੀਂ ਪੈੋਣਾ।

    • @lakhbirsidhu5271
      @lakhbirsidhu5271 2 หลายเดือนก่อน +2

      Good💤

    • @JasbirSingh-mw1vr
      @JasbirSingh-mw1vr 2 หลายเดือนก่อน

      ਫਿਰ ਕੀ ਕਰੀਏ।ਕਿਸਦੇ ਮਗਰ ਲਗੀਏ।

  • @jaskaranbhullar3802
    @jaskaranbhullar3802 2 หลายเดือนก่อน +1

    Teri speach sunke bahot vadia lagya Goldy veer Dilo dukh v a tuhanu ticket nahi mili par tu fer v sath de reha kya baata yar great veera

  • @ManjeetSingh-tx9ok
    @ManjeetSingh-tx9ok 2 หลายเดือนก่อน +6

    Sardar sukhpal singh khera honest person zindabad

  • @user-wc4ky8wu6x
    @user-wc4ky8wu6x 2 หลายเดือนก่อน +4

    Very Very nice

  • @avtarmalhi7184
    @avtarmalhi7184 2 หลายเดือนก่อน +5

    Good pb.di awaj sukhpal.khehra

  • @manmitkour927
    @manmitkour927 2 หลายเดือนก่อน +3

    congratulation Khera sahib,❤❤❤

  • @sukhnadala8264
    @sukhnadala8264 2 หลายเดือนก่อน +7

    Sukhpal Singh Khiara ❤❤

  • @nirmalsingh9484
    @nirmalsingh9484 2 หลายเดือนก่อน +1

    ਸੁਖਪਾਲ ਸਿੰਘ ਖਹਿਰਾ ਬਹੁਤ ਵਧੀਆ ਲੀਡਰ ਹੈ ਧੰਨਵਾਦ ਜੀ

  • @jangsinghjarg4309
    @jangsinghjarg4309 2 หลายเดือนก่อน

    THANKS GOLDY

  • @ParminderSingh-bg9vt
    @ParminderSingh-bg9vt 2 หลายเดือนก่อน +1

    ਖਹਿਰਾ ਸਾਹਿਬ ਜੇਕਰ ਤੁਸੀਂ ਏਨੇ ਹੀ ਪੰਥਕ ਹਿਤੈਸ਼ੀ ਸੀ ਤਾਂ ਤੁਹਾਨੂੰ ਸੰਗਰੂਰ ਤੋਂ ਚੋਣ ਨਹੀਂ ਲੜਨੀ ਚਾਹੀਦੀ ਸੀ ਹੋਰ ਬਥੇਰੀਆਂ ਸੀਟਾਂ ਸੀ ਪੰਜਾਬ ਵਿੱਚ ਹੋਰ ਕਿਤੋਂ ਵੀ ਲੜ ਲੈਂਦੇ। ਹਾਂ ਜੇਕਰ ਤੁਸੀਂ ਕਿਸੇ ਬਦਲੇ ਦੀ ਭਾਵਨਾ ਨਾਲ ਆਏ ਹੋ ਤਾਂ ਸਾਨੂੰ ਨਹੀਂ ਲੱਗਦਾ ਕਿ ਏਸ ਸੀਟ ਤੇ ਕੋਈ ਤੁਹਾਡੇ ਲੇਬਲ ਦਾ ਜਾ ਤੁਹਾਡੇ ਕੱਦ ਦਾ ਲੀਡਰ ਹੋਵੇ ਜੋ ਤੁਹਾਨੂੰ ਟੱਕਰ ਦੇ ਸਕੇ ਬਾਕੀ ਇਉਂ ਲੱਗਦਾ ਕਿ ਤੁਹਾਡਾ ਪੰਥਕ ਹਲਕਿਆਂ ਵਿੱਚ ਕਿਰਦਾਰ ਡੇਗਣ ਲਈ ਹੀ ਤੁਹਾਨੂੰ ਚੁਣਿਆ ਗਿਆ ਹੈ ਏਸ ਸੀਟ ਲਈ।ਇੱਕ ਤੀਰ ਨਾਲ ਦੋ ਨਿਸ਼ਾਨੇ ਬਾਕੀ ਵਾਹਿਗੁਰੂ ਜਾਣਦਾ।

  • @tarsemwalia2401
    @tarsemwalia2401 2 หลายเดือนก่อน +2

    I salute you ਦਲਬੀਰ ਗੋਲਡੀ ਸਾਹਿਬ ਜੀ

  • @Kiranpal-Singh
    @Kiranpal-Singh 2 หลายเดือนก่อน +2

    ਸਭ ਪਾਰਟੀਆਂ ਭ੍ਰਿਸ਼ਟ ਹਨ, ਲੇਕਿਨ ਹਰ ਪਾਰਟੀ ਵਿੱਚ ਕੁਝ ਇਮਾਨਦਾਰ ਹਨ, ਅਜਾਦ ਵੀ ਖੜ੍ਹਦੇ ਹਨ !
    *ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਇਮਾਨਦਾਰ-ਲੋਕ ਹਿਤੈਸ਼ੀ ਉਮੀਦਵਾਰ ਨੂੰ ਵੋਟ ਪਾਈਏ* !
    ਭਾਜਪਾ-ਮੋਦੀ ਦੇ 10 ਸਾਲ ਤੋਂ ਬਾਅਦ
    *ਕੇਂਦਰ ਵਿੱਚ ਤਬਦੀਲੀ ਬਹੁਤ ਜਰੂਰੀ ਹੈ* !

  • @THEGAGUTV
    @THEGAGUTV 2 หลายเดือนก่อน +1

    ਸੁਖਪਾਲ ਖਹਿਰਾ ਜਿੰਦਾਬਾਦ

  • @parwindersingh8057
    @parwindersingh8057 2 หลายเดือนก่อน +3

    ਖੈਹਰਾ ਸਾਬ ਜਿੰਦਾਬਾਦ 💪💪💪💪👍👍👍👍👍

  • @user-nw5zr2pj9g
    @user-nw5zr2pj9g 2 หลายเดือนก่อน +2

    Cm maan ji jindabaad 👏

  • @luckymaan9928
    @luckymaan9928 2 หลายเดือนก่อน +9

    ਹੱਕ ਤਾਂ ਗੋਲਡੀ ਦਾਂ ਬਣਦਾ ਸੀ ਬਹੁਤ ਧੱਕਾ ਕੀਤਾਂ ਪਾਰਟੀ ਨੇਂ

    • @madangopalsinghkahlon5182
      @madangopalsinghkahlon5182 2 หลายเดือนก่อน +2

      ਤੁਸੀ ਕਿਉ ਦੋਨਾਂ ਵਿੱਚ ਨਾਰਦਮੁਨੀ ਦਾ ਰੋਲ ਨਿਭਾ ਰਹੇ ਹੋ

    • @jassjanagal8121
      @jassjanagal8121 2 หลายเดือนก่อน +1

      @@madangopalsinghkahlon5182😂

    • @lakhbirsidhu5271
      @lakhbirsidhu5271 2 หลายเดือนก่อน +1

      Hak goldi

  • @kashmirdhillon7768
    @kashmirdhillon7768 2 หลายเดือนก่อน +1

    Dalbeer. Singh. Goldi. Jindabad Jindabad Jindabad Jindabad 👍👍👍👍👍🙏

  • @mandeepkalra5863
    @mandeepkalra5863 2 หลายเดือนก่อน +1

    WAHEGURU BLESS YOI KHAIRA SAHIB!

  • @A13579b
    @A13579b 2 หลายเดือนก่อน +5

    ਲੋਕ ਏਨੇ ਬੇਵਕੂਫ ਹਨ ਬਈ ਕਾਂਗਰਸ ਅਕਾਲੀ ਆ ਦੇ ਕਾਰਨਾਮੇ ਭੁੱਲ ਗਏ

  • @happysood3489
    @happysood3489 2 หลายเดือนก่อน +4

    Goldi veer jindawad

  • @kashmirdhillon7768
    @kashmirdhillon7768 2 หลายเดือนก่อน +2

    Khera sahib. Jindabad Jindabad Jindabad Jindabad Jindabad 👍👍👍👍👍🙏

  • @birbaldass4605
    @birbaldass4605 2 หลายเดือนก่อน +2

    Good goldi bye jee your speech

  • @varindersohivarindersohi4342
    @varindersohivarindersohi4342 2 หลายเดือนก่อน +22

    ਦਲਵੀਰ ਸਿੰਘ ਗੋਲਡੀ ਖੰਗੂੜਾ ਜਿੰਦਾਬਾਦ

  • @pritpalsinghsidhuadv7488
    @pritpalsinghsidhuadv7488 2 หลายเดือนก่อน +12

    Dalvir Singh Goldy Jeonde vasde raho..

  • @varindersingh2464
    @varindersingh2464 2 หลายเดือนก่อน

    Dalbir goldy bhaji thanks

  • @ButaSingh-hb1oq
    @ButaSingh-hb1oq 2 หลายเดือนก่อน +1

    Very nice Goldi g

  • @madangopalsinghkahlon5182
    @madangopalsinghkahlon5182 2 หลายเดือนก่อน +2

    God bless you

  • @sukhnadala8264
    @sukhnadala8264 2 หลายเดือนก่อน +6

    Dalvir Singh Goldy❤ Sukhpal Singh Khiara ❤

  • @jasveermahal6520
    @jasveermahal6520 2 หลายเดือนก่อน +3

    I spot with you

  • @reshandhaliwal243
    @reshandhaliwal243 2 หลายเดือนก่อน +2

    ਖਹਿਰਾ ਸਾਹਿਬ ਗੋਲਟੀ ਸੱਚਾ ਬੰਦਾ ਤੂ ਹਵਾ‌ ਵਿੱਚ ਆ ਗਿਆ

  • @Chinalwadhera-rw5lz
    @Chinalwadhera-rw5lz 2 หลายเดือนก่อน +17

    Sukhpal khare jindabad

  • @sukhnadala8264
    @sukhnadala8264 2 หลายเดือนก่อน +2

    ❤❤❤❤❤

  • @user-gc3ss1zp2m
    @user-gc3ss1zp2m 2 หลายเดือนก่อน +1

    Goldy & Khaira Saab Jindabad

  • @SurjeetSingh-fi8cz
    @SurjeetSingh-fi8cz 2 หลายเดือนก่อน +5

    ਉਹ ਸਿੱਧੂ ਮੂਸੇ ਵਾਲਾ ਜੀ

  • @lakhvirsingh3215
    @lakhvirsingh3215 2 หลายเดือนก่อน +2

    Good veer goldy

  • @pksidhu242
    @pksidhu242 2 หลายเดือนก่อน +9

    Vote for sukhpal khaira

  • @surindersinghsidhamerimatt3433
    @surindersinghsidhamerimatt3433 2 หลายเดือนก่อน +3

    ਇੰਨਾ ਪੁਰਾਣੀਆ ਚੋਰ ਗੁਨਾਹਗਾਰ ਗਿਰੋਹ ਪਾਰਟੀਆ ਪੰਜਾਬ ਲੁੱਟਿਆ ਕੁਟਿਆ ਮਾਰਿਆ ਬਰਬਾਦ ਕਰਜਾਈ ਨਸ਼ਿਆ ਚ ਡੋਬਿਆ ਪੰਜਾਬ ਧੜਿਆ ਚ ਵੰਡਿਆ ਪੰਜਾਬ ਹਰ ਪ੍ਰਕਾਰ ਨਾਲ ਲੁੱਟ ਖੋਹ ਲਿਆ ਪੰਜਾਬ

  • @majorsingh1285
    @majorsingh1285 2 หลายเดือนก่อน +1

    ਭੰਡ ਦੀ ਮੰਜੀ ਠੋਕ ਦਿੳ ਵੀਰੋ

  • @tarsemsingh3285
    @tarsemsingh3285 2 หลายเดือนก่อน +1

    🎉🎉🎉

  • @surindernijjar7024
    @surindernijjar7024 2 หลายเดือนก่อน +1

    🙏🙏

  • @birbaldass4605
    @birbaldass4605 2 หลายเดือนก่อน +2

    Khera jindabad

  • @bahadersingh5583
    @bahadersingh5583 2 หลายเดือนก่อน +5

    ਗੋਲਡੀ ਸਿਰਾ

  • @rajpalravinder4702
    @rajpalravinder4702 2 หลายเดือนก่อน +1

    Only ..Meet App🎉

  • @butasingh4607
    @butasingh4607 2 หลายเดือนก่อน +5

    ਗੋਲਡੀ ਬਾਈ ਖੈਰਾਂ ਸਾਹਿਬ ਦੀ ਫੁੱਲ ਮੱਦਦ ਕਰੋਂ ਧੰਨਵਾਦ ਜੀ

  • @user-yx1vb1hz7o
    @user-yx1vb1hz7o 2 หลายเดือนก่อน +1

    Goldi Bai jindabad jindabad

  • @ManjitSingh-tw7iy
    @ManjitSingh-tw7iy 2 หลายเดือนก่อน +4

    ਸਰਦਾਰ ਸੁਖਪਾਲ ਸਿੰਘ ਜੀ ਖਹਿਰਾ ਜ਼ਿੰਦਾਬਾਦ

  • @sampurangrewal5740
    @sampurangrewal5740 2 หลายเดือนก่อน +1

    ਖੈਰਾ ਸਾਬ੍ਹ ਵਧੀਆ ਲੀਡਰ,ਪਰ ਇਹ ਜੋ ਨਾਂ ਕੈਪਟਨ ਸੰਦੀਪ ਸੰਧੂ ਦਾ ਨਾਂ ਲੈ ਰਹੋ ਹੋ,ਕਿਤੇ ਕੈਪਟਨ ਅਮਰਿੰਦਰ ਵਾਲਾ ਤਾਂ ਨਹੀਂ ,ਬਚ ਕੇ ਰਹੋ?

  • @harmansandhu4752
    @harmansandhu4752 2 หลายเดือนก่อน

    Sukhpal Singh khaira zindabad✊️

  • @mukhtiarsinghsandhu7348
    @mukhtiarsinghsandhu7348 2 หลายเดือนก่อน +2

    India block zindabaad

  • @surkhmandermaanmaan3935
    @surkhmandermaanmaan3935 2 หลายเดือนก่อน +8

    ਜਦੋ ਵੋਟਾਂ ਆ ਜਾਂਦੀਆਂ ਨੇ ਉਸ ਟਾਇਮ ਬਹੁਤ ਜ਼ਿਆਦਾ ਕੰਮ ਹੁੰਦੇ ਹਨ ਵੋਟਾਂ ਤੋਂ ਬਾਅਦ ਸਭ ਕੁਝ ਭੁੱਲ ਜਾਂਦੇ ਹਨ ਲੋਕਾਂ ਨੂੰ ਬੇਨਤੀ ਹੈ ਇਹਨਾ ਦੀਆਂ ਗੱਲਾਂ ਵਿੱਚ ਨਾ ਆਉਣਾ।

  • @prxxt7368
    @prxxt7368 2 หลายเดือนก่อน +1

    Saab tubewell connection deva do ji please 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏gtghh🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @jattdhaliwal9379
    @jattdhaliwal9379 2 หลายเดือนก่อน +3

    ਇਹ ਲੱਛੇਦਾਰ ਭਾਸ਼ਨ ਗੱਲਾ ਵੋਟਾਂ ਵੇਲੇ ਹਿ ਕਿਉਂ ਹੁੰਦੀਆਂ ਹਨ ਭਾਵੇਂ ਤੁਸੀ ਪਿਛਲੀ ਵਾਰ ਹਾਰ ਗਏ ਸੀ ਪਰ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਲਈ ਕਿੰਨੇ ਕੂ ਕੈਂਪ ਲਗਾਏ ?

  • @KulwantSingh-nr3xy
    @KulwantSingh-nr3xy 2 หลายเดือนก่อน

    Right vir. g

  • @rajvindersinghdhaliwal9342
    @rajvindersinghdhaliwal9342 2 หลายเดือนก่อน

    🙏🙏🙏

  • @HardeepMangat_
    @HardeepMangat_ 2 หลายเดือนก่อน +3

    S simranjit mann jindabad

  • @user-ee7hn3pl7x
    @user-ee7hn3pl7x 2 หลายเดือนก่อน +2

    Dalveer goldi zindabaad veshak mai una nu kade miliea nhi

  • @A13579b
    @A13579b 2 หลายเดือนก่อน +5

    ਰਾਜੇ ਤੇ ਬਾਜਵੇ ਨੇ ਚੰਨੀ ਅਤੇ ਖਹਿਰਾ ਪੰਜਾਬ ਦੀ ਸਿਆਸਤ ਤੋਂ ਦੂਰ ਕਰਨੇ ਹਨ

  • @RanjitSingh-hq9jy
    @RanjitSingh-hq9jy 2 หลายเดือนก่อน

    Khaira nice man ji

  • @khosatv7350
    @khosatv7350 2 หลายเดือนก่อน +2

    😂😂😂

  • @karamjitkaur2459
    @karamjitkaur2459 2 หลายเดือนก่อน

    🙏🙏🙏🙏🙏🙏

  • @gurpaldhillon2787
    @gurpaldhillon2787 2 หลายเดือนก่อน

    AAP jindabida

  • @kamalsidhu475
    @kamalsidhu475 2 หลายเดือนก่อน

    ਖੈਰੇ ਤੇ ਸਿਮਰਜੀਤ ਮਾਨ ਦੇ ਚੱਕਰ aap da ਫਾਇਦਾ ਹੋ ਗਿਆ

  • @gurinderphagura7336
    @gurinderphagura7336 2 หลายเดือนก่อน

    Goldy 22 you r gŕeat

  • @jagbirsingh4924
    @jagbirsingh4924 2 หลายเดือนก่อน +4

    Congress internal disputes fail it

  • @jaskaransidhu2433
    @jaskaransidhu2433 2 หลายเดือนก่อน

    Congratulations 🎉

  • @s.randhawalondon8212
    @s.randhawalondon8212 2 หลายเดือนก่อน

    Love you. G

  • @AVTARSINGH-gh8zc
    @AVTARSINGH-gh8zc 2 หลายเดือนก่อน

    Good fainsla goldee ji

  • @panjuSukh
    @panjuSukh 2 หลายเดือนก่อน

    ਹਾਰ ਪੱਕੀ ਖਹਿਰਾ ਦੀ

  • @sutanterdullat9163
    @sutanterdullat9163 2 หลายเดือนก่อน

    Best of luck.

  • @happymahal7538
    @happymahal7538 หลายเดือนก่อน

    ਹੁਣ ਨਾ ਵਾਪਸੀ ਆਈਂ ਪੰਜਾਬ ਵਿੱਚ 😅 ਜੋ ਮਰਜ਼ੀ ਕਰੀ ਜਾਉ😅

  • @ManjeetSingh-sopu
    @ManjeetSingh-sopu 2 หลายเดือนก่อน +1

    ਸੁਖਪਾਲ ਖਹਿਰਾ ਜ਼ਿੰਦਾਬਾਦ dalveer ਗੋਲਡੀ ਜਿਤਾ ਦਿਓ ਸੰਗਰੂਰ ਵਾਲੇ ਓ ਧਨਵਾਦ ❤

  • @bssingh1075
    @bssingh1075 2 หลายเดือนก่อน

    ਵੀਰ ਜੀ 2027 ਤੱਕ ਆਮ ਆਦਮੀ ਪਾਰਟੀ ਨੇ ਕੰਮ ਹੀ ਇਨੇ ਕਰ ਦੇਣੇ ਨੇ ਕਿ ਤੁਸੀਂ ਉਨੇ ਜਿਹੜੇ 70 ਸਾਲ ਚ ਨਹੀਂ ਕਾਂਗਰਸ ਨੇ ਕੀਤੇ ਇਸ ਕਰਕੇ 2027ਦੇ ਵਿੱਚ ਆਮ ਆਦਮੀ ਪਾਰਟੀ ਹੀ ਆਉਣੀ ਹੈ ਅਸੀਂ ਵੀ ਪਹਿਲਾਂ ਤੁਹਾਡੀਆਂ ਪਾਰਟੀਆਂ ਨੂੰ ਹੀ ਵੋਟਾਂ ਪਾਉਂਦੇ ਸੀ ਪਰ ਤੁਸੀਂ ਡੱਖਾ ਨਹੀਂ ਤੋੜਿਆ ਸਿਵਾਏ ਗੱਲਾਂ ਤੋਂ

  • @KULWINDERSINGH-KKSINGH
    @KULWINDERSINGH-KKSINGH 2 หลายเดือนก่อน

    ਸਵਾਦ ਆ ਗਿਆ ਖਹਿਰਾ ਸੰਗਰੂਰ ਚ ਚੋਣ ਲੜਨ ਵਾਸਤੇ ਆ ਗਿਆ ਭੰਗੀ ਨੂੰ ਹੁਣ ਮਸਲ ਕੇ ਰੱਖ ਦਿਓ

  • @AvtarSinghBaidwan-mq2vs
    @AvtarSinghBaidwan-mq2vs 2 หลายเดือนก่อน

    Gold I bay jindabad

  • @rajsidhu7169
    @rajsidhu7169 2 หลายเดือนก่อน +1

    Simranjeet singh mann ji jitten gye

  • @user-hf5qj3nj1f
    @user-hf5qj3nj1f 2 หลายเดือนก่อน

    ਕਾਗਰਸ ਅਤੇ ਝਾੜੂ ਵਾਲੋ ਉਪਰੋ ਤਾ ਇੱਕ ਨੇ ਦਿੱਲੀ ਵਿੱਚ ਫੇਰ ਡਰਾਮਾ ਕਿਉ

  • @mahindersingh4596
    @mahindersingh4596 2 หลายเดือนก่อน +2

    Bijlee da bill zero in punjab ,lahanat hai congreseeo.

  • @ArshdeepSingh-rm6wk
    @ArshdeepSingh-rm6wk 2 หลายเดือนก่อน

    Good goldi gi

  • @DharvinderSingh-pp7dn
    @DharvinderSingh-pp7dn 2 หลายเดือนก่อน +1

    0 0:39

  • @krish-sz9sx
    @krish-sz9sx 2 หลายเดือนก่อน +1

    ਖਹਿਰਾ ਸਾਹਿਬ ਤੁਸੀਂ ਬੰਦੇ ਤਾਂ ਵਧੀਆ ਹੋ ਪਰ ਅਸੀਂ ਤੁਹਾਨੂੰ ਵੋਟਾਂ ਨਹੀਂ ਪਾ ਸਕਦੇ ਕਿਉਂਕਿ ਪਹਿਲੀ ਗੱਲ ਤੁਸੀਂ ਪੰਥਕ ਆਗੂ ਸਿਮਰਨਜੀਤ ਮਾਨ ਦੇ ਖਿਲਾਫ਼ ਖੜਕੇ ਗਲਤ ਕੀਤਾ ਦੂਜੀ ਗੱਲ ਅਸੀਂ ਸਿੱਖਾਂ ਦੇ ਦਰਬਾਰ ਸਾਹਿਬ ਤੇ ਸਿੱਖਾਂ ਦਾ ਕਤਲੇਆਮ ਕਰਨ ਵਾਲੀ ਪਾਰਟੀ ਦੀ ਸਪੋਰਟ ਪੂਰੀ ਜਿੰਦਗੀ ਵਿੱਚ ਕਦੇ ਨਹੀਂ ਕਰ ਸਕਦੇ। ਜਿਹੜੇ ਵੀ ਸਿੱਖ ਅੱਜ ਕਾਂਗਰਸ, ਝਾੜੂ, ਅਕਾਲੀ ਦਲ ਬਾਦਲ ਜਾਂ ਬੀ ਜੇ ਪੀ ਨੂੰ ਵੋਟ ਪਾਉਣ ਦੀ ਸੋਚ ਰਹੇ ਹਨ ਉਨ੍ਹਾਂ ਨੂੰ ਅਪੀਲ ਤੇ ਬੇਨਤੀ ਹੈ ਕੌਮਪ੍ਰਸਤੀ ਵੱਲ ਵਧੋ ਇਹਨਾਂ ਦਿੱਲੀ ਦੇ ਦੱਲਿਆ ਨੇ ਪੰਥ ਦਾ ਕੁਝ ਨਹੀਂ ਸੱਵਾਰਨਾ। ਪੰਜਾਬ ਬਚਾਉਣ ਖਾਤਰ ਸਿੱਖੋ ਇਹਨਾਂ ਮੌਕਾਪ੍ਰਸਤ ਤੋਂ ਬੱਚਣਾ ਪੈਣਾ।

  • @RajuSingh-dr2yl
    @RajuSingh-dr2yl 2 หลายเดือนก่อน +2

    Y ji garreb no loan Nahi milda bilkul jhuth

  • @cheematubewells9028
    @cheematubewells9028 2 หลายเดือนก่อน

    Khehra sahib Great leader

  • @SatpalSingh-cg3iv
    @SatpalSingh-cg3iv หลายเดือนก่อน +1

    Hun khaire ne darame bahut karne ne hun es har gareeb kol te har mude te,gal karni par ban na ne ehne

  • @AryanKumar-fg7rc
    @AryanKumar-fg7rc 2 หลายเดือนก่อน

    Goldi de left te ime lgda bhagwant mann khrha green pagg