ਮਾਲਦਾਰ ਛੜਾ 78 MALDAR SHADA PUNJABI BEST SHORT MOVIE 2023 | PUNJABI FILM JATT BEAT RECORD

แชร์
ฝัง
  • เผยแพร่เมื่อ 7 ม.ค. 2025

ความคิดเห็น • 725

  • @amritbhullar4760
    @amritbhullar4760 ปีที่แล้ว +11

    ਬਹੁਤ ਵਧੀਆ ਵੀਡਿਓ ਆ ਬਾਈ ਜੀ ਵਾਹਿਗੁਰੂ ਸਦਾ ਖੁੱਸ਼ ਰੱਖੇ ਟੀਮ ਨੂੰ

  • @gagandeepsinghjherianwali1866
    @gagandeepsinghjherianwali1866 ปีที่แล้ว +41

    ਯਾਰੀ ਲੱਗੀ ਤੋਂ ਹੁੰਦਾ ਸੀ ਰੱਬ ਵਰਗਾ ਟੁੱਟ ਕੇ ਸ਼ਰੀਕ ਹੋ ਗਿਆ 😂😂😂
    Sirra y ਧੂਤੇ

  • @HarjinderSingh-zy7dg
    @HarjinderSingh-zy7dg ปีที่แล้ว +7

    ਕਾਲੂ ਤਾ ਬੀਰੇ ਦਾ ਈ ਐ 🤣😂😂😂😂
    ਬਹੁਤ ਵਧੀਆ ਵੀਡੀਓ

  • @parwindersingh6323
    @parwindersingh6323 ปีที่แล้ว +4

    ਧੁੱਤਾ ਬਹੁਤ ਘੈਂਟ ਆ ਬਾਈ

  • @preetSingh-vi3mt
    @preetSingh-vi3mt ปีที่แล้ว +28

    ਸੋਸਣ ਕਰ ਰਿਹਾ ਸਾਡੀ ਸਾਰੀ ਫੈਮਿਲੀ ਦਾ,,, ਧੁਤਾ ਘੈਂਟ ਬੰਦਾ ਯਾਰ 😂😂😂😂😂

  • @SimarjitSingh-l2l
    @SimarjitSingh-l2l 3 หลายเดือนก่อน +1

    ਧੂਤਾ ਸਬਤੋਂ ਜਾਦਾ ਅੱਤ ਕਰਾਉਂਦਾ ਜੇ ਧੂਤਾ ਬਾਈ episode ਵਿੱਚ ਹੋਵੈ ਫੇਰ ਹੀ ਵਧੀਆ ਲੱਗਦਾ Episode
    ਲਵ ਯੂ ਧੂਤੇ ਬਾਈ 💪

  • @shivuharry3730
    @shivuharry3730 ปีที่แล้ว +3

    Nice nice nice video Love you sari ਟੀਮ nu 😂😂😂😂😅😅😅😚😚😚😚😚😚😚😚😚😚😚😍😍😍😍😍😍😎😎😎😎👍👍👍🙌🙌🙌🙌🙌👌👌👌👌👌👌✌✌✌🙏🙏🙏🙏🙏🙏

  • @sukhiduggankaur384
    @sukhiduggankaur384 ปีที่แล้ว +65

    ਧੂਤਾ ਦੇ ਬਹੁਤ ਵਧੀਆ ਲੱਗਿਆ ਬੰਬ ਆ ਗਿਆ 😂😂😂😂😂👌👌👌❤️

    • @americanstorm1158
      @americanstorm1158 ปีที่แล้ว +2

      ਬਾਈ ਜੀ ਬਹੂ ਲੱਕ ਤੇ ਹੱਥ ਕਿਉ ਪਾਉਂਦੀ ਹੈ ?😢

  • @deepbadesha7624
    @deepbadesha7624 ปีที่แล้ว +74

    ਵੱਡੀ ਗੱਲ ਸਾਡੇ ਮਾਲਵੇ ਦੇ ਸੰਗਰੂਰ ਬਰਨਾਲਾ ਮਾਨਸਾ ਦੀ ਜਮਾਂ ਠੇਠ ਪੰਜਾਬੀ ਬੋਲੀ ਬੋਲਦੇ ਨੇ ਵੱਡੀ ਗੱਲ ਸਾਰੀ ਦੁਨੀਆਂ ਬਹੁਤ ਪਸੰਦ ਕਰਦੀ ਆ ਸਾਡੀ ਮਲਵਈ ਬੋਲੀ ਨੂੰ ਇੱਕ ਗੱਲ ਹੋਰ ਸਾਡੀ ਭਾਸ਼ਾ ਰੁੱਖੀ ਆ ਤੇ ਇਹ ਨਹੀਂ ਪਤਾ ਉਏ ਜਾ ਕੋਈ ਗਾਲ ਜੀ ਵੀ ਕੱਢ ਦੇਣ ਪਰ ਇੱਕ ਗੱਲ ਆ ਉਪਰੋ ਮਿੱਠੇ ਨਹੀਂ ਬਣਦੇ ਭਾਜੀ ਭਾਜੀ ਕਰਕੇ ਜੇ ਭਾਜੀ ਭਾਜੀ ਵਾਲੀਆਂ ਨੂੰ ਰਸਤਾ ਵੀ ਪੁੱਛ ਲਈਏ ਮੱਥੇ ਵਿੱਚ ਵੱਟ ਪਾਕੇ ਮੂੰਹ ਪਾਸੇ ਨੂੰ ਕਰ ਲੈਂਦੇ ਨੇ ਜੇ ਸਾਡੇ ਕੋਈ ਰਸਤਾ ਪੁੱਛ ਲਵੇ ਚਾਅ ਜਾ ਚੜ ਜਾਦਾ ਵੀ ਆਪਣੇ ਤੇ ਜੇ ਮਾਣ ਕਰੀਆਂ ਤਾਂ ਆਪਣੇ ਤੋਂ ਰਸਤਾ ਪੁੱਛ ਰਿਹਾਂ ਮੱਦਤ ਕਰਨ ਦਾ ਫਰਜ ਆ ਸਾਡਾ ਵੈਸੇ ਤਾਂ ਬਹੁਤ ਗੱਲਾਂ ਨੇ ਜੋ ਮਾਲਵੇ ਦੀਆ ਖਾਸ ਨੇ 🙏🏻🙏🏻

    • @gianpal699
      @gianpal699 ปีที่แล้ว

      99999999999990999999999999999999⁹9999999999999⁹999999999999999990099999999999999

    • @AshaKhosla-s4e
      @AshaKhosla-s4e ปีที่แล้ว

      66

    • @JassSidhu-el2iv
      @JassSidhu-el2iv ปีที่แล้ว

      ਸਹੀ ਗੱਲ ਏ ਬਾਈ ਜੀ

    • @harrysandhu8011
      @harrysandhu8011 11 หลายเดือนก่อน +1

      Koi khas ni boli ava filing he Aa lai jayo

    • @AmritSingh-mq6pc
      @AmritSingh-mq6pc 8 หลายเดือนก่อน

      Had aa veer Teri bhaji bhaji krn vale Dil de made ni aa bs gl mood te dipend krdi aa ki samne valia keho jeha Krna

  • @SukhwinderSingh-wq5ip
    @SukhwinderSingh-wq5ip ปีที่แล้ว +18

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @KuldeepSingh-cx2iq
    @KuldeepSingh-cx2iq ปีที่แล้ว +32

    ਬਹੁਤ ਵਧੀਆ ਵੀਡੀਓ ਇੰਦਰ ਬਾਈ ਜੀ ਧੂਤਾ ਤਾਂ ਹਿੱਲ ਗਿਆ ਏਹਨੂੰ ਸੰਭਾਲੋ ਨਹੀ ਤਾਂ ਮਾਮਲਾ ਗੜਬੜ ਹੈ ਬਹੁਤ ਵਧੀਆ ਐਕਟਿੰਗ ਸਾਰੀ ਟੀਮ ਦੀ ਧੰਨਵਾਦ (ਪਿੰਡ ਦੋਸਾਂਝ ਮੋਗਾ)

  • @radheragitravelers
    @radheragitravelers ปีที่แล้ว +23

    ਭਾਗੁ ਬਾਈ ਇੱਕ ਧੂਤੇ ਨੂੰ ਵੀ ਲਿਆ ਦੋ ਭਾਬੀ ਵਰਗੀ ਸੋਹਣੀ ਜੀ 😂😂😂😂 ਬਹੁਤ funny serial ਆ ਬਾਈ ਥੋਡਾ ਮਾਲਦਾਰ ਛੜਾ ਇਹ ਤਾਂ ਜਲੰਧਰ ਦੂਰਦਰਸ਼ਨ ਤੇ ਆਉਣਾ ਚਾਹੀਦੇ 👌👌👌😍🥰😘😘

  • @malkeetsingh1602
    @malkeetsingh1602 ปีที่แล้ว +17

    ਇੰਦਰ ਵੀਰ ਸਿਰਾਂ ਵੀਡੀਓ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਬਾਈ ਜੀ

    • @sonunain9064
      @sonunain9064 ปีที่แล้ว

      Veere subscribe please

  • @panj-aabhometiledecors
    @panj-aabhometiledecors 6 หลายเดือนก่อน +1

    ਚਰਨੋ ਤੇ ਬੀਰੇ ਦਾ ਪਿਆਰ ਸੱਚਾ❤❤😂😂

  • @manjindersinghbhullar8221
    @manjindersinghbhullar8221 ปีที่แล้ว +2

    ਇੰਦਰ ਬਾਈ ਬਹੁਤ ਵਧੀਆ ਵੀਡੀਓ ਏ ਬਹੁਤ ਸਮਾਂ ਸਿਰਾਂ

  • @atmahanda2418
    @atmahanda2418 ปีที่แล้ว +2

    ਬਹੁਤ ਵਧੀਆ ਵਧੀਆ ਵੀਡੀਓ ਹੈ ਵੀਰ ਜੀ

  • @suchasingh8852
    @suchasingh8852 ปีที่แล้ว +9

    Tutaa bhai is best acter in the movie❤❤❤❤❤ bhai tutee ne tan atttt karati

  • @jagsirTungwali041
    @jagsirTungwali041 ปีที่แล้ว +14

    ਬਹੁਤ ਵਧੀਆ ਵੀਡੀਉ ਇੰਦਰ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ

  • @AkashdeepSingh-pt7yc
    @AkashdeepSingh-pt7yc ปีที่แล้ว +6

    ਇੰਦਰ ਬਾਈ ਤੁਹਾਡੀ ਸਾਰੀ ਟੀਮ ਦੀ comedy ਬਹੁਤ ਵਧੀਆ ਹੁੰਦੀ ਹੈ

  • @amartakalyan848
    @amartakalyan848 ปีที่แล้ว

    ਬਹੁਤ ਵਧੀਆ ਬੀਡੀੳ ਇੰਦਰ ਜੀ Nice good video movies nice ko good

  • @IqbalKaur-hh6yp
    @IqbalKaur-hh6yp ปีที่แล้ว +1

    ਸਰਬੀ ਵੀ end ਆ.. 👌👌👌👌

  • @sheradolowalia1181
    @sheradolowalia1181 ปีที่แล้ว +2

    ਅੱਤ ਕਰਾ ਤੀ ਬਾਈ ਜੀ

  • @Jeets10
    @Jeets10 7 หลายเดือนก่อน +4

    ਪੰਜਾਬੀ actor ਨਾਲੌ 100 ਗੁਣਾਂ ਚੰਗੇ ਕਲਾਕਾਰ ਸਾਰੇ

  • @aahiBhinderSingh461
    @aahiBhinderSingh461 ปีที่แล้ว +2

    ❤❤😂 ਬੰਬ ਆ ਗਿਆ 😮

  • @ksinghghuman
    @ksinghghuman ปีที่แล้ว +3

    ਬਹੁਤ ਵਧੀਆ ਕੰਮ ਕਰ ਰਹੀ ਸਾਰੀ ਟੀਮ ਮੈਬਰ ਬਹੁਤ ਵਧੀਆ ਧੂਤੇ ਦੇ ਤੇ ਧੋਤੇ ਦੇ ਪਿਉ ਦੀ ਛਿੱਤਰ ਪਰੇਡ ਚਾਹੀਦੀ ਆ ਭਾਗੂ ਦੇ ਹੱਥੋਂ ਜਰੂਰਤ ਆ ਹੁਨ ਜਿਆਦਾ ਓਵਰ ਜਿਆ ਲਗਨ ਲਗ ਪਿਆ ਹੁਨ ਐਨਾ ਬੋਲਾਪਣ ਵੀ ਠੀਕ ਨੀ ਲੱਗਦਾ 😂😂😂😂

  • @LovepreetMattu-hs9ft
    @LovepreetMattu-hs9ft 3 หลายเดือนก่อน +1

    ਮਹਿੰਦਰ ਬਾਈ ਸਿਰਾਂ 😂

  • @LakhtiaJashan
    @LakhtiaJashan ปีที่แล้ว +7

    ਸਾਰੀ ਵੀਡੀਓ ਦਾ ਮਜਾ ਖਰਾਬ ਹੋ ਜਾਂਦਾ ਜਦੋ ਆਹ ਕਮੀ ਆਲਾ ਵੀਡੀਓ ਚ ਐੱਡ ਜੀ ਲਗ ਜਾਂਦਾ ਕਰਨ

  • @lakhvirsinghdulamsar3
    @lakhvirsinghdulamsar3 ปีที่แล้ว +15

    ਬਹੁਤ ਵਧੀਆ ਲੱਗਿਆ ਸੀਨ ਵੀਰ
    ਮੁਬਾਰਕਾਂ ਸਾਰੀ ਟੀਮ ਨੂੰ

  • @gurwinderdhadly4568
    @gurwinderdhadly4568 ปีที่แล้ว +7

    ਬਹੁਤ ਹੀ ਵਧੀਆ ਸਾਰੀ ਟੀਮ ਅੱਤ ਅੱਤ 🔥🔥🔥🔥🔥🔥🔥🔥🔥🔥🔥🔥🔥🔥🔥🔥

  • @BaljinderSingh-hn7oc
    @BaljinderSingh-hn7oc ปีที่แล้ว

    ਬਹੁਤ ਕੈਂਟ ਵੀਡੀਓ ਸੀ ਨਜਾਰਾ ਬੰਨ ਤਾ

  • @KalaSingh-yb6ln
    @KalaSingh-yb6ln หลายเดือนก่อน

    Bhagu and beera vadiya bahot vadiya😂

  • @JaspreetSingh-wo4xr
    @JaspreetSingh-wo4xr ปีที่แล้ว +1

    ਸਿਰਾਂ ਬਹੁਤ ਵਦੀਆਂ ਵੀਡੀਓ ਬਾਈ ਜੀ👍👍👍👍 👌👌👌👌👌

  • @sukhwinderguru4160
    @sukhwinderguru4160 ปีที่แล้ว +2

    😂😂😂 ਬੰਬ💣

  • @krishangiri74
    @krishangiri74 ปีที่แล้ว +1

    ਬਹੁਤ ਵਧੀਆ ਵੀਡੀਓ ਸੀ ਅੱਜ ਵਾਲੀ

  • @tajindartajindar4025
    @tajindartajindar4025 ปีที่แล้ว

    ਬੀਰੇ ਇਸ ਵਾਰ ਵਾਜ ਘੱਟ ਵਾ ਵੀਡੀਓ ਦੀ

  • @lovepreetpreet-nd9or
    @lovepreetpreet-nd9or ปีที่แล้ว +2

    22 dhuta ta bhot vadia yarr 🤟👍👍

  • @ashukotra5188
    @ashukotra5188 3 หลายเดือนก่อน +1

    Veri nice

  • @Globalkabbadiupdates
    @Globalkabbadiupdates ปีที่แล้ว +9

    ਰੋਹਿਤ ਅਤੇ ਆ ਪਰਨੇ ਵਾਲੇ ਜਵਾਕ ਜਿਹੇ ਨੇ ਵੀਡੀਓ ਦੀ ਭੈਣ ਗੜਤੀ, ਇਹ ਪਸ਼ੂਆਂ ਨੂੰ ਪਾਸੇ ਕਰੋ

  • @AbhijotSingh-il7ym
    @AbhijotSingh-il7ym ปีที่แล้ว

    ਬਹੁਤ ਵਧੀਆ ਲੱਗਿਆ। ਬਹੁਤ ਵਧੀਆ ਉਪਰਾਲਾ ਹੈ।

  • @palkhehra3850
    @palkhehra3850 ปีที่แล้ว

    Very nice ਭਾਗੁ ਤੇ ਬਹੀਰੇ ਦੇ ਮਜ਼ੇ ਨੇ

  • @CharnjitSingh-fx4dv
    @CharnjitSingh-fx4dv ปีที่แล้ว

    ਬਹੁਤ ਵਧੀਆ ਹੈ 78 ਵਾ ਭਾਗ

  • @sukhjot___kaur4125
    @sukhjot___kaur4125 ปีที่แล้ว +5

    ਬੰਬ ਆ ਗਿਆ 🤣🤣👌👌👌👌👌👌

    • @amritpalpangli730
      @amritpalpangli730 ปีที่แล้ว

      🌹🌹🌹🌹🌹🌹❤️❤️❤️🌹🌹🌹

  • @JagjeetSingh-bq4og
    @JagjeetSingh-bq4og ปีที่แล้ว +3

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @AjaySingh-s3c7l
    @AjaySingh-s3c7l หลายเดือนก่อน

    Sira😮

  • @karamjeetsingh7407
    @karamjeetsingh7407 ปีที่แล้ว

    ਬਹੁਤ ਬਹੁਤ ਵਧੀਆ ਮੂਵੀ ਜੀ👌👌

  • @Sandhusaab18
    @Sandhusaab18 ปีที่แล้ว +1

    ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਜੀ।

  • @LakhwinderSingh-rt4mo
    @LakhwinderSingh-rt4mo ปีที่แล้ว +1

    ਨਾਇਸ ਵੀਡੀਓ ਬਾਈ ਜੀ

  • @Globalkabbadiupdates
    @Globalkabbadiupdates ปีที่แล้ว +4

    ਭਾਗੂ ਤਾਂ ਨੋਟਾਂ ਦੀਆਂ ਗੁੱਟੀਆਂ ਫੜਾ ਰਿਹਾ ਹੈ, ਵਸੂਲ ਤਾਂ ਧੂਤਾ ਹੀ ਕਰਦਾ ਹੈ, ਪੁਲਿਸ ਵਾਲੀ ਚੰਗੀ ਅੜਿੱਕੇ ਆਈ ਹੈ😅😅😂

  • @punjabidubaiwale8794
    @punjabidubaiwale8794 ปีที่แล้ว

    ਬਹੁਤ ਵਧੀਆ ਵੀਡਿਓ ਇੰਦਰ ਬਈ ਚਕ ਕੇ ਰੱਖੋ ਕੰਮ ਨੂੰ

  • @hemrajhemraj6360
    @hemrajhemraj6360 ปีที่แล้ว

    By g dhute di ecting jabrdast h dhute ne pure nazare lee lite h

  • @Amrit_Sidhu_001
    @Amrit_Sidhu_001 8 หลายเดือนก่อน

    ਸ = ਸ਼... & ... ਸ਼ = ਸ 🤔...I ਗਰਮ ਸ਼ਰਦ ਹੋਜੂਗਾ 😂..I ਸਰਦ ਨੂੰ ਸ਼ਰਧ..😅

  • @amanpreetsingh2747
    @amanpreetsingh2747 ปีที่แล้ว

    Nice video ਬੀਰੇ ਤੇ ਚਰਨੋਂ ਨੇ ਪੰਡ ਬਹੁਤ ਘੁੱਟਕੇ ਬੰਨੀ

  • @laddi5154
    @laddi5154 ปีที่แล้ว +2

    Dhoota ta siraaa babe jma 😂😂😂😂😂

  • @ManpreetSingh-m2h3o
    @ManpreetSingh-m2h3o ปีที่แล้ว +1

    😂Veri nice

  • @Arnav4149
    @Arnav4149 ปีที่แล้ว

    ਬਹੁਤ ਸਿਰਾ ਵੀਡੀਉ ਭਾਗੂ ਬਾਈ 👍👍

  • @Backward_pb61
    @Backward_pb61 ปีที่แล้ว

    ਇੰਨੀ natural ਐਕਟਿੰਗ

  • @Sainisukha
    @Sainisukha ปีที่แล้ว +3

    Dhoota Bai sirra banda 😂😂😂😂❤️

  • @raj_inder
    @raj_inder ปีที่แล้ว

    ਭਾਗੂ ਸਰਸੇ ਵਾਲੇ ਦਾ ਭਗਤ ਆ, ਇਹ ਗੱਲ ਇਹ ਦੀਆਂ ਹਰਕਤਾਂ ਵਿੱਚੋ ਵੀ ਝਲਕਦੀ ਆ😂😂

  • @Honey-ho2ri
    @Honey-ho2ri ปีที่แล้ว +1

    Bomb aa Aya 😂😂😂😂😜😜😜🤪🤪😜

  • @dayasingh3989
    @dayasingh3989 3 หลายเดือนก่อน

    ਬਾਈ ਡੰਡਾ ਪੀਰ ਹੈ ਵਿਗੜਿਆਂ ਤਿਗੜਿਆ ਦਾ ਲਲਕਾਰੇ ਚੀਕਾਂ ਪੰਜ ਮਿੰਟ ਵਿੱਚ ਬੰਦ।ਖੂੰਡਾ ਤੇਰੇ ਹੱਥ ਹੈ।

  • @Amansidhu94
    @Amansidhu94 9 หลายเดือนก่อน

    mae yd gea ਵਿ਼ਅਾਹਿਅਾ din kime gojaregi❤❤❤😅😅

  • @amarjitsingh1946
    @amarjitsingh1946 ปีที่แล้ว

    ਬਹੁਤ ਵਧੀਆ ਵੀਡਿਓ ਆ ਵਾਈ ਇੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👍👌👌💯

  • @legends.pendu_
    @legends.pendu_ ปีที่แล้ว +1

    ਮਿੰਦਰ att a vere

  • @gurpreetSingh-jy7fj
    @gurpreetSingh-jy7fj ปีที่แล้ว

    ਭਾਗੂ ਵੀਡੀਓ ਬਹੁਤ ਵਧੀਆ ਆ ਜੀ

  • @bikramsingh5167
    @bikramsingh5167 ปีที่แล้ว +3

    ਬਹੁਤ ਵਧੀਆ ਵੀਰੇ ਧੰਨਵਾਦ ਜੀ 🙏

  • @kiranwalia7811
    @kiranwalia7811 ปีที่แล้ว +1

    😂Bahut badia hundi videos dimag relax ho janda

  • @gurpreetsingh-xm7uo
    @gurpreetsingh-xm7uo ปีที่แล้ว

    ਧੂਤਾ ਨਾਗਨੀ ੩ ਗੀਤ🎧🎤🎶 ਚ ਸਿਰਾ ਕਰਾ ਰਿਹਾ

  • @GurcharanMaan-s4q
    @GurcharanMaan-s4q ปีที่แล้ว +1

    ਬੋਲਾਾਾ😎😂🤣😂🤣

  • @gurnoorsingh1520
    @gurnoorsingh1520 ปีที่แล้ว

    ਵੀਰ,ਬਹੁਤ ਵਧੀਆ

  • @Sandhusaab18
    @Sandhusaab18 ปีที่แล้ว +6

    ਅਗਲੇ ਭਾਗ ਵਿਚ ਧੂਤੇ ਦੇ ਭਾਪੇ ਦੇ ਕੱਪੜੇ ਚੇਂਜ ਜ਼ਰੂਰ ਕਰਨਾ ਜੀ । ਧੰਨ ਵਾਦ

  • @SinghGill7878
    @SinghGill7878 ปีที่แล้ว +2

    ਭਾਗੂ ਨੇ ਗੰਡਾਸਾ ਚੰਗਾ ਘੁਮਾਇਆ 😂😂😂

  • @sekhongursewak8605
    @sekhongursewak8605 ปีที่แล้ว +1

    ਧੂਤਾ ਸਿਰਾ ਲਾਉਂਦਾ... ਹੁਣ ਨੀ ਡਰਦਾ ਭਾਗੂ ਤੋਂ

  • @AmitKumar-s1o2k
    @AmitKumar-s1o2k 5 หลายเดือนก่อน

    Wah bhai sirra 😂😂😂😂😂

  • @balkarpunia4227
    @balkarpunia4227 ปีที่แล้ว

    ਬਹੁਤ ਵਧੀਆ ਕੰਮ ਆ ਜੀ

  • @SurinderSingh-eq9sn
    @SurinderSingh-eq9sn ปีที่แล้ว

    ਧੁਰਾ ਸਿਰਾਂ 100% acting

  • @HarpritThind
    @HarpritThind ปีที่แล้ว +1

    ਭੈਂਚੋ ਜਿਨ੍ਹੇ ਪੈਸੇ ਭਾਗੂ ਨੇ ਸਪਾਤਨ ਨੂੰ ਖਵਾ ਦਿੱਤੇ ਐਨੇ ਵਿੱਚ ਚਾਰ ਜਨਾਨੀਆਂ ਆ ਜਾਂਦੀਆਂ ਨੇ😂

  • @NarinderpalBrar
    @NarinderpalBrar ปีที่แล้ว

    ਭਾਗੂ ਗਰਮੀ ਵਿੱਚ ਹੀ ਕੋਟ ਪਾਈ ਫਿਰਦਾ,

  • @kulbindersingh9596
    @kulbindersingh9596 ปีที่แล้ว

    ਵੈਸੇ ਗੱਲ ਤਾਂ ਸਹੀ ਹੈ ਕਿ ਸਾਰਾ ਦਿਨ ਕੰਮ ਕਰੇ ਪ੍ਰੀਤ ਤੇ ਪੈਸੇ ਭਾਗੂ ਖਵਾਵੇ ਆਪਣੇ ਸਹੁਰਿਆਂ ਨੂੰ ਐਂ ਤਾਂ ਕੋਈ ਨੀ ਜਰਦਾ ਨਾਲੇ ਭਾਗੂ ਆਲੀ ਦੇ ਡਿਊਟੀ ਕਰਨ ਦਾ ਪ੍ਰੀਤ ਤੇ ਜੱਸੇ ਨੂੰ ਕੀ ਭਾਅ

  • @keetusidhu-rg7xm
    @keetusidhu-rg7xm ปีที่แล้ว +1

    ਸਿਰਾ ਬਾਈ

  • @aahiBhinderSingh461
    @aahiBhinderSingh461 ปีที่แล้ว

    ਫੋਟੋ ਧੂਤੇ ਦੀ ਸਰਾਨੇ ਰੱਖ ਸੋਇਆ ਕਰੀ ਗੀ ❤❤

  • @ManishKumar-gr2lk
    @ManishKumar-gr2lk ปีที่แล้ว +1

    Bhai pindi ala love ❤all teem

  • @barnalealestar9636
    @barnalealestar9636 หลายเดือนก่อน

    ਖਿੱਚਕੇ ਰੱਖ ਭਾਗ ਸਿਆ ਖਿੱਚਕੇ ਰੱਖ ਦਬਾਉਣ ਆਲਾ ਕੰਮ ਨੀ ਆਪਣਾ😊😊😊😊

  • @rajwinderbhullar3128
    @rajwinderbhullar3128 ปีที่แล้ว

    ਬਹੁਤ ਵਧੀਆ
    ਖਿੱਚੀ ਚੱਲੋ ਕੰਮ

  • @kewalgill2943
    @kewalgill2943 ปีที่แล้ว +1

    Bhut vdia video bai inder 👍👍🙏

  • @tarwinderpalsingh2358
    @tarwinderpalsingh2358 ปีที่แล้ว +2

    Sari Video ch ਧੂਤਾ ਹੀ ਛਾਇਆ ਪਿਆ😂😂😂😂😂 ਬਹੁਤ ਹੀ ਵਧੀਆ ਵੀਡੀਓ ਸੀ ਇੰਦਰ 22 👌👌👌😂😂😂😂

    • @americanstorm1158
      @americanstorm1158 ปีที่แล้ว

      ਬਹੂ ਲੱਕ ਤੇ ਹੱਥ ਕਿਉ ਪਾਉਦੀ ਹੈ ?

  • @gindasingh585
    @gindasingh585 ปีที่แล้ว

    Najra a gya 👌👌👌

  • @studywith_komal
    @studywith_komal ปีที่แล้ว

    😂😂❤️❤️❤️👍👍👍att sirra coka hi hai

  • @atmahanda2418
    @atmahanda2418 ปีที่แล้ว +2

    Very good video ha veer ji

  • @amnindersingh1371
    @amnindersingh1371 ปีที่แล้ว +3

    ਯਾਰੀ ਲੱਗੀ ਤੋਂ ਹੁੰਦਾ ਸੀ ਰੱਬ ਵਰਗਾ
    ਟੁੱਟਕੇ ਸ਼ਰੀਕ ਹੋ ਗਿਆ
    ਧੂਤਾ 😂

  • @binderkaur4358
    @binderkaur4358 ปีที่แล้ว +1

    Att bhutta 😂

  • @dhillonamarjitsingh3528
    @dhillonamarjitsingh3528 ปีที่แล้ว

    ਪੂਰੀ ਟੀਮ good man the lalten.

  • @gurjeevansinghsekhon6011
    @gurjeevansinghsekhon6011 ปีที่แล้ว +11

    ਯਾਰ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਚੰਗੀਆਂ ਹੁੰਦੀਆਂ ਨੇ ਪਰ ਜਿਹੜਾ ਧੂਤਾ ਗੰਦ ਪਾਉਂਦਾ ਯਾਰ ਹਰ ਇਕ ਰਿਸ਼ਤੇ ਦੀ ਐਹਮੀਅਤ ਹੁੰਦੀ ਆ ਭੈਣ ਦੀ ਦਰਾਣੀ ਜਠਾਣੀ ਵੀ ਭੈਣ ਹੀ ਹੁੰਦੀ ਆ, ਤੁਸੀਂ ਬਾਈ ਇਸ ਚੀਜ਼ ਵਿੱਚ ਸੁਧਾਰ ਕਰੋ

    • @Rajveer_._hr09
      @Rajveer_._hr09 ปีที่แล้ว +2

      It's scene just for making fun

    • @Goria_jass
      @Goria_jass ปีที่แล้ว +4

      Facebooko ਵਿਦਵਾਨ ਇਹ ਸਿਰਫ਼ ਮਨੋਰੰਜਨ ਲਈ ਬਣਾਈ ਗਈ ਹੈਂ ਇਹ ਪਤਾ ਹੋਣ ਦੇ ਬਾਵਜੂਦ ਆਪਣਾ ਪ੍ਰਵਚਨ ਦੇ ਕੇ ਕਿਉਂ ਜਲੂਸ ਕਢਣਾ ਰਿਹਾ ਤੂੰ

    • @harmankhetia3708
      @harmankhetia3708 ปีที่แล้ว +3

      ਓ ਪਰਾ ਤੇਨੂੰ ਕੀ ਪੱਤਾ ਤੁੱਤਾ ਨਾਲ਼ ਹੀ ਵੀਡਿਉ ਮਜਾਕੀ ਲਗਦੀਆਂ

    • @harmankhetia3708
      @harmankhetia3708 ปีที่แล้ว +1

      ਤੈਨੂੰ ਹੁਣੇ ਕਰਵਾ ਦਿਉ ਵਕਵਾਸ

    • @manisingh9281
      @manisingh9281 ปีที่แล้ว +1

      ਧੁਤਾ ਤਾਂ ਪੂਰੀ ਵੀਡਿਓ ਚ end ਕਰਵਾਉਂਦਾ

  • @jagdishjawanda7818
    @jagdishjawanda7818 ปีที่แล้ว +15

    Dhoota number 1 😂❤❤❤love it

  • @manrajsekhon7205
    @manrajsekhon7205 ปีที่แล้ว +1

    Tutta Sirra 😂😂😂 mere hath pah😂😂😂

  • @karanbaraich2300
    @karanbaraich2300 7 หลายเดือนก่อน +1

    Harman har video ch den lag janda

  • @satishkumarbhatia1885
    @satishkumarbhatia1885 ปีที่แล้ว

    ਘੈਂਟ ਵੀਡੀਓ

  • @deepkatnoria1841
    @deepkatnoria1841 ปีที่แล้ว

    ਯਾਰੀ ਹੋਵੇ ਤਾਂ ਭਾਗੂ ਤੇ ਬਿਰੇ ਵਰਗੀ ਹੋਵੇ ਸਾਂਝੇ ਤੂਤ ਪਾੜਨ ਵਾਲੀ 😃🤣

  • @davisingh3707
    @davisingh3707 ปีที่แล้ว +3

    ਧੁਤਾ ਸੀਰਾ ❤

  • @jaspreetsran841
    @jaspreetsran841 ปีที่แล้ว +1

    ਤੂਤਾਂ ਵਾਲਾ ਸਿਰਾ ਲੋਂਦਾ ❤️❤️

  • @khushpreetsingh3063
    @khushpreetsingh3063 ปีที่แล้ว +2

    ਬੰਬ ਆ ਗਿਆ 😂😂