ਮਾਲਦਾਰ ਛੜਾ 77 MALDAR SHADA PUNJABI BEST SHORT MOVIE 2023 | PUNJABI FILM JATT BEAT RECORD

แชร์
ฝัง
  • เผยแพร่เมื่อ 8 ม.ค. 2025

ความคิดเห็น • 513

  • @satishkumarbhatia1885
    @satishkumarbhatia1885 ปีที่แล้ว +33

    ਵਾ ਕਮਾਲ ਦੇਸੀਪੁਣਾ ਬਾਈ ਪੁਰਾਣੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਲਵ ਯੂ ਸਾਰੀ ਟੀਮ ਨੂੰ

  • @JaspalSingh-lc2eq
    @JaspalSingh-lc2eq ปีที่แล้ว +7

    ਭਾਗੂ ਦੀ ਸਾਰੀ ਟੀਮ ਨੂੰ ਮੁਬਾਰਕ ਜਿਸ ਵਿਚ ਧੂਤਾ,ਰਾਮ ਸਰੂਪ ,ਹਰਮਨ, ਬੀਰਾ,ਮਹਿੰਦਰ, ਬਬਲ ਕੌਰ, ਸਪਾਟਣ ਚਰਨੋ ਅਦਿ ਨੇ ਬਹੁਤ ਵਧੀਆ ਕੰਮ ਕੀਤਾ

  • @amarjitsingh1946
    @amarjitsingh1946 ปีที่แล้ว +9

    ਬਹੁਤ ਵਧੀਆ ਵੀਡਿਓ ਆ ਵਾਈ ਇੰਦਰ ਸਿਰਾ ਕਰਤਾ ਬਾਬਿਓ ਨਾਇਸ਼ ਧੰਨਵਾਦ ਸਾਰੀ ਟੀਮ ਦਾ ਨਾਇਸ਼

  • @tajinderkaur3514
    @tajinderkaur3514 ปีที่แล้ว +63

    ਧੂਤਾ ਦਾ ਘੈਟ ਰੌਲ਼ ਹੈ ਅਹਿਮ ਪਾਤਰ ਹੈ👏👏👏

    • @btiharpalbrar3497
      @btiharpalbrar3497 ปีที่แล้ว

      Punjabi v likhni ni aondi ptandar nu

    • @OmOm-ku8of
      @OmOm-ku8of ปีที่แล้ว

      ਸਹੀ ਗੱਲ ਐ

  • @PardeepSingh-vs2vm
    @PardeepSingh-vs2vm ปีที่แล้ว +26

    ਚਿੱਟਾ ਜਾ ਖ਼ਰਗੋਸ਼ ਆ, ਸਿਰਾਂ ਡਾਈਲੋਗ ਧੂਤੇ ਦਾ❤

  • @PakkePindaAale
    @PakkePindaAale 8 หลายเดือนก่อน +6

    ਧੂੱਤਾ ਸੱਚੀ ਹੀ ਇਹਦਾ ਮੁੰਡਾ ਹੀ ਲੱਗਦਾ ਦੋਵੇਂ ਸਿਰਾ 👌🏻👌🏻👌🏻

  • @SonuBarpagga
    @SonuBarpagga 23 วันที่ผ่านมา

    ਬਹੁਤ ਹੀ ਵਧੀਆ ਵੀਡੀਓ ਬਣਾਈ ਗਈ ਸੋਨੂੰ ਵਡਭਾਗਾ ਹੁਸ਼ਿਆਰਪੁਰ ਤੋਂ ❤

  • @tarwinderpalsingh2358
    @tarwinderpalsingh2358 ปีที่แล้ว +43

    ਸਾਰੀ ਟੀਮ ਦੀ ਐਕਟਿੰਗ ਬਹੁਤ ਹੀ ਘੈਂਟ ਹੁੰਦੀ ਏ 👌👌👌👌 ਧੂਤਾ 22, ਪਿਤਾ ਜੀ ਧੂਤੇ ਦੇ, ਬੀਰਾ ਤੇ ਚਰਨੋ, ਭਾਗੂ 22, ਜੱਸਾ 22 ਤੇ ਭਰਜਾਈ ਜੀ ਸਾਰੀ ਟੀਮ ਨੂੰ ਵਾਹਿਗੁਰੂ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖਣ। ਜਿਉਂਦੇ ਵਸਦੇ ਰਹੋ ਸਾਰੇ। ❤❤👌👌⛳⛳

  • @BhasinRaja1
    @BhasinRaja1 ปีที่แล้ว +31

    ਧੁੱਤਾ ਸਿਰਾ ਕਰਾਈ ਜਾਂਦਾ 😂😂😂
    ਗੀਤ ਬਾਹਲੇ ਹਿਟ 🎉🎉ਹੋਣਗੇ

  • @HarjinderBhullar6076
    @HarjinderBhullar6076 ปีที่แล้ว +8

    ਭਾਗੂ ਬਾਈ ਨੇ ਪ੍ਰੀਤ ਦੇ ਇਹੋ ਜਿਹਾ ਗੇਅਰ ਲਾਇਆ, ਟੇਢੀ ਪ ਈ ਦੇ ਉਪਰ ਲੱਤ ਰੱਖ ਕੇ ਜੱਫ ਗੱਡ ਦਿੱਤਾ, ਮੈਂ ਤਾਂ ਕੰਧਾਂ ਫੜਕੇ ਤੁਰਦੀ ਆ, ਗੱਲ ਸਹੀ ਆ ਪ੍ਰੀਤ ਤੇਰੀ ਜੇ ਚੰਗੀ ਤਰ੍ਹਾਂ ਕੈਚੀ ਮਾਰਕੇ ਜੱਫ ਗੱਡ ਦਿੱਤਾ ਹੋਵੇ ਤੀਵੀਂ ਕੰਧਾਂ ਨੂੰ ਹੱਥ ਪਾ ਕੇ ਤੁਰਦੀ ਆ

  • @radheragitravelers
    @radheragitravelers ปีที่แล้ว +4

    ਜੀ ਲਵਾਈ ਰੱਖ ਦਿਓ ਬਾਈ ਧੋਤੇ ਓਏ 😂😍🥰😘😘🥳🥳👌👌👌👌🙏

  • @ekamrai5848
    @ekamrai5848 ปีที่แล้ว +7

    ਆ ਕੀ ਲਿਖਤਾ ਚੰਦਰਿਆ 😂😂😂😂❤❤ਸਿਰਾ ਧੂਤੇ ਯਾਰਾ😅😂❤❤

  • @amandeepsngh4472
    @amandeepsngh4472 ปีที่แล้ว +5

    ਜਨਮ ਦਿਹਾੜਾ ਮਨਾਇਆ ਗਿਆ ਟੀਨਾ ਮਾਤਾ ਜੀ ਦਾ

  • @GurpreetSingh-ui7vq
    @GurpreetSingh-ui7vq ปีที่แล้ว +14

    ਚਰਨੋਂ ਕਹਿੰਦੀ ਫ਼ਿਰਦੀ ਭੀਰਾ ਤਾਂ ਵਿਚਾਰਾ ਬਹੁਤਾਂ ਹੀ ਚੰਗਾ ਬੰਦਾਂ

  • @gurmitsingh9643
    @gurmitsingh9643 ปีที่แล้ว +3

    ਕੰਮੀ ਆਲਿਆ ਹਟ ਜਾ ਯਾਰ ਰੱਬ ਦਾ ਵਾਸਤਾ ਆ

  • @paramveersidhu4288
    @paramveersidhu4288 2 หลายเดือนก่อน

    ਮੰਮੀ ਜੀ ਦਾ ਜਾਪਾ ਹੋਇਐ 😂😂😂 sira dialogue

  • @dhandeepsingh3811
    @dhandeepsingh3811 ปีที่แล้ว +7

    ਬਾਈ ਜੀ,ਜੋ ਤੁਸੀਂ ਪ੍ਰੀਤ ਨੂੰ ਬੋਲਿਆ ਕਿ, ਕੱਲ੍ਹ ਦੀ ਭੂਤਨੀ ਸ਼ਤੀਰਾਂ ਨੂੰ ਜੱਫੇ, ਇਹ ਤਾਂ ਕੱਲ੍ਹ ਦੀ ਭੂਤਨੀ ਸਿਵਿਆਂ ਵਿੱਚ ਅੱਧ ਕਿਹਾ ਜਾਂਦਾ ਹੈ। ਬਾਕੀ ਤੁਹਾਡੀਆਂ ਸਾਰੀਆਂ ਹੀ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਵਾਹਿਗੁਰੂ ਆਪਜੀ ਨੂੰ ਤਰੱਕੀ ਬਖਸ਼ੇ ਮੈਂ ਸੁੱਖਾ ਸਿੰਘ ਜੀਵਨ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ

  • @musclehutbodybuilding2583
    @musclehutbodybuilding2583 ปีที่แล้ว +79

    ਮਿਹਨਤ ਕਰਨ ਵਾਲ਼ਾ ਇਨਸਾਨ ਕਦੇ ਭੁੱਖਾ ਨੀ ਮਰਦਾ ਅਤੇ ਮਾੜੀ ਨੀਅਤ ਰੱਖਣ ਵਾਲਾ ਇਨਸਾਨ ਕਦੇ ਨਹੀ ਰੱਜਦਾ

  • @sukhmandersingh1051
    @sukhmandersingh1051 10 หลายเดือนก่อน +1

    ਧੂਤੇ ਯਾਰਾ❤❤❤❤❤❤

  • @radheragitravelers
    @radheragitravelers ปีที่แล้ว +24

    ਬਾਈ ਤੁਹਾਡੀਆਂ ਵੀਡਿਓ ਪੰਜਾਬੀ ਫ਼ਿਲਮਾਂ ਤੋਂ ਵੀ ਉਤੇ ਦੀਆ ਨੇ ਐਨਾ ਹਾਸਾ ਤਾਂ ਓਹਨਾ ਚ ਨੀ ਆਉਂਦਾ ਜਿੰਨਾ ਤੋਤੇ ਵਰਗੇ ਬਾਈ ,ਭਾਗੁ ਵਰਗੇ ਤੇ ਏਕ ਹੋਰ a ਭਾਗੁ ਦਾ ਯਾਰ ਆ ਜਿਹੜਾ ਕੁੱਲ ਮਿਲਾ ਕੇ ਸਾਰੀ ਟੀਮ ਸਿਰਾਂ ਕਰਾਉਂਦੀ ਆ ਬਾਈ ਬਸ ਮੇਰੇ ਤਾਂ ਦਿਮਾਗ ਚ ਆਹੀ ਰੇਦੇ ਵੀ ਯਰ ਵੀਡਿਓ ਖਤਮ ਨਾ ਹੋਜੇ ਚਲੀ ਜਾਵੇ 😂😂😂😘😘🥳🥰🥰🥰👌👌👌👌👌👌🙏🙏👍👍👍😍😍🥰😘🥳🥳🥳

    • @karamjitsingh379
      @karamjitsingh379 ปีที่แล้ว +1

      bhaagu da yaar beera a oh,sauunh kha eh pkka dialogue hunda beere da🤣🤣

  • @tajinderkaur3514
    @tajinderkaur3514 ปีที่แล้ว +1

    ਬਹੁਤ ਵਧੀਆ ਤੇਜ਼ ਕੱਸਿਆ ਲਾਲਚੀ ਔਰਤਾਂ ਕਿਵੇਂ ਮਰਦਾ ਦਾ ਸ਼ੋਸ਼ਣ ਕਰਦੀਆ

  • @ChabegSingh-s3t
    @ChabegSingh-s3t ปีที่แล้ว +1

    Chrno te berra bhai best jodi😂😂😂😂😂😂😂😂😂😂😂😅😅😅😅😅😅😅😅😅😅😅😅😅bera aa gya chrno kol

  • @gaggusingh1288-e4h
    @gaggusingh1288-e4h ปีที่แล้ว +4

    ਬਾਬਾ ਨਾਨਕ ਮੇਹਰ ਰਖੇ ਸਾਰੀ ਟੀਮ ਤੇ

  • @Rajveer_._hr09
    @Rajveer_._hr09 ปีที่แล้ว +28

    Kon Kon Dhutte karke movie dekhan onda !! Like Karo

  • @KuldeepSingh-qq9ds
    @KuldeepSingh-qq9ds ปีที่แล้ว +1

    ਬੀਰਾ 👍👍
    ਮਿੰਦਰ 👌👌
    ਬਾਕੀ ਸਾਰੇ 🎉🎉

  • @AngrejSingh-fz2rh
    @AngrejSingh-fz2rh 4 หลายเดือนก่อน

    ਭਾਗੂ ਦਿਲ ਦਾ ਸਾਫ਼ ਬੰਦਾ ❤

  • @Jimidaarjatt
    @Jimidaarjatt ปีที่แล้ว +2

    ਜਿਊਂਦੇ ਵੱਸਦੇ ਰਹੋ ਸਿਰਾ ਵੀਡਿਓ ਹੁੰਦਿਆ ਨੇ

  • @BhupinderSingh-wu9df
    @BhupinderSingh-wu9df 4 หลายเดือนก่อน

    ਸੇਤੀ ਸੇਤੀ ਕਰਾ ਲੈ ਮੰਗਣਾ ਸੇਤੀ ਸੇਤੀ 😂😂

  • @jagsirTungwali041
    @jagsirTungwali041 ปีที่แล้ว +4

    ਬਹੁਤ ਵਧੀਆ ਵੀਡੀਉ ਇੰਦਰ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ

  • @gurjantsingh5134
    @gurjantsingh5134 ปีที่แล้ว +8

    ਬਹੁਤ ਸੋਹਣੀ ਵਿਡੀਓ ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ

  • @kulbindersingh9596
    @kulbindersingh9596 ปีที่แล้ว +37

    ਬਾਈ ਵਾਹ ਕੁੜੀ ਪੁਲਿਸ ਚ ਲੱਗੀ ਹੋਵੇ ਤੇ ਮਾਂ ਕੋਲ 100 ਰੁਪਏ ਨੀ ਤੇ ਜਿਸ ਦੇ ਘਰ ਚ ਇਹੋ ਜਿਹੀ ਘਰਵਾਲੀ ਹੋਵੇ ਉਸ ਨੂੰ ਦੁਸ਼ਮਣ ਦੀ ਕੀ ਲੋੜ ਹੈ ਤੇ ਭਾਗੂ ਵਾਲੀ ਜਿਹੜੇ ਇਹਨਾਂ ਕੋਲ 7_8 ਕਿੱਲੇ ਜ਼ਮੀਨ ਦੇ ਹੈਗੇ ਨੇ ਉਹ ਵਿਕਾ ਕੇ ਛੱਡੂ

    • @sewasingh2835
      @sewasingh2835 ปีที่แล้ว

      o9 y

    • @jassjeevan7136
      @jassjeevan7136 ปีที่แล้ว

      Bs a km na
      Hove

    • @gurbindersohi8880
      @gurbindersohi8880 ปีที่แล้ว

      Comedy v serius le lea kro punjabieo

    • @raone3953
      @raone3953 3 หลายเดือนก่อน

      ​@@gurbindersohi8880seen vekh k feel ta hunda hi aa veer

  • @NsreshKumar-d2g
    @NsreshKumar-d2g ปีที่แล้ว +1

    ਧੁਤੇ ਬਾਈ ਜੀ ਬਹੁਤ ਹੀ ਵਧੀਆ ਸਾਰੀ ਟੀਮ ਤੇ ਵਾਹਿਗੁਰੂ ਜੀ ਮੇਹਰ ਰੱਖੇ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ

  • @barnalealestar9636
    @barnalealestar9636 หลายเดือนก่อน

    ਖਿੱਚਕੇ ਰੱਖ ਭਾਗ ਸਿਆ ❤❤❤❤😂😂😂

  • @NarinderpalBrar
    @NarinderpalBrar ปีที่แล้ว +7

    ਬਹੁਤ ਵਧੀਆ ਇੰਦਰ ਸਿਹਾ ਸਿਰਾ

  • @jagvirsinghbenipal5182
    @jagvirsinghbenipal5182 ปีที่แล้ว +6

    ਬਹੁਤ ਵਧੀਆ ਵੀਡੀਓ ਆ ਵੀਰ ਜੀ 👌👌🔥🔥🔥

  • @atmahanda2418
    @atmahanda2418 ปีที่แล้ว

    ਬਹੁਤ ਵਧੀਆ ਵੀਡੀਓ ਹੈ ਵੀਰ ਜੀ

  • @SimranMaan-l7o
    @SimranMaan-l7o ปีที่แล้ว +2

    ਬਹੁਤ ਵਧੀਆ 😊

  • @Ravindersingh-ds9xu
    @Ravindersingh-ds9xu หลายเดือนก่อน +1

    ਹਲਾ ਤਾ ਰੈਂਚ ਹੀ ਪਾਇਆ ਸੀ😂😂😂ਬੀਰਾ🤣

  • @HarjinderBhullar6076
    @HarjinderBhullar6076 ปีที่แล้ว +3

    ਚਰਨੋਂ ਤੇਰੇ ਵੀਰੇ ਦਾ ਕੈਰੀਅਲ ਨੀ ਚੁੱਬਦਾ,ਮਿੰਦਰ ਬਾਈ,ਚਰਨੋ ਵੀਰੇ ਦੇ ਮੂਹਰਲੇ ਗੱਦੇ ਦੇ ਉਪਰ ਬੈਠਦੀ ਆ ਤੇਰਾ ਗੱਦਾ ਚਰਨੋ ਦੇ ਚੁੱਬਦਾ, ਵੀਰੇ ਦੇ ਪੋਲੇ ਪੋਲੇ ਗੱਦੇ ਤੇ ਹੱਥ ਵਿਚ ਫੜਕੇ ਬੈਠਦੀ ਆ

  • @The-Mohali-Media
    @The-Mohali-Media 5 หลายเดือนก่อน

    ਇੱਕ ਤਾਂ ਵਿੱਚ ਆ ਜਪਾਨੀ ਸਰਦਾਰ ਜਾ ਆ ਜਾਂਦਾ।। ਸਾਰਾ ਸਵਾਦ ਖਰਾਬ ਕਰ ਦਿੰਦਾ। ਇਸ ਨੂੰ ਜਪਾਨੀ ਸਰਦਾਰ ਜੇ ਨੂੰ ਹਟਾਓ ਨਾ ਜਵਾਕਾਂ ਨੂੰ ਮਾੜੇ ਕੰਮ ਲਾਓ ਹਟ ਜਾਓ ਜਪਾਨੀ ਵੀਰੇ

  • @HarjinderBhullar6076
    @HarjinderBhullar6076 ปีที่แล้ว +4

    ਮਿੰਦਰ ਕਹਿੰਦਾ ਭਾਗੂ ਤੂੰ ਮੇਰੇ ਨਾਲ ਕਰੀ ਨੀ ਚੰਗੀ,, ਪ੍ਰੀਤ ਰਗੜ ਦਿੱਤੀ,ਜੇ ਚਰਨੋਂ ਦੇ ਮੰਜੇ ਤੇ ਪੈ ਜਾਂਦਾ, ਟੇਢੀ ਪ ਈ ਦੀ ਚਰਨੋਂ ਦੀ ਠੋਕ ਦਿੰਦਾ ਮੰਜੀ, ਹੁਣ ਪ੍ਰੀਤ ਕਹਿੰਦੀ ਭਾਗੂ ਦੀ ਰਗੜੀ ਹੋਈ ਮੈ ਕੰਧਾਂ ਨੂੰ ਹੱਥ ਪਾ ਕੇ ਤੁਰਦੀ ਆ,ਜੇ ਚਰਨੋ ਫਸ ਗਈ ਹੁੰਦੀ, ਚਰਨੋਂ ਵੀ ਕੰਧਾ ਫੜਕੇ ਤੁਰਦੀ, ਵੀਰਾ ਕਹਿੰਦਾ ਚਰਨੋ ਦੇ ਗਿੱਦੜ ਕੜੱਕਾ ਚਾਚ ਉਆ ਨਾ ਲਾ ਦੇਈ, ਰੋਟੀ ਪਕਾਉਣ ਤੋ ਜਾਉ, ਜਦੋਂ ਵੀਰਾ ਕਹਿੰਦਾ ਭਾਗੂ ਬਾਈ ਚਰਨੋਂ ਤੇਰੇ ਧੱਕੇ ਚੜ੍ਹ ਜਾਉ

  • @MalwaBelt-fp9ok
    @MalwaBelt-fp9ok ปีที่แล้ว +1

    ❤ jaan love you 😍

  • @gavisingh5450
    @gavisingh5450 ปีที่แล้ว +1

    Very good video g hasde vasde raho

  • @SandeepKaur-dm4ow
    @SandeepKaur-dm4ow ปีที่แล้ว +2

    Mami ji da nam teena ji😂😂😂😂😂😂😂😂😂😂

  • @AngrejSingh-fz2rh
    @AngrejSingh-fz2rh 4 หลายเดือนก่อน

    ਜਾਪਾ ਹੋਇਆ ਮਮੀ ਜੀ ਦਾ 😂😂

  • @sheradolowalia1181
    @sheradolowalia1181 ปีที่แล้ว

    ਬਹੁਤ ਵਦੀਆਂ ਵੀਡੀਓ ਜੀ

  • @MadanLal-or8iv
    @MadanLal-or8iv ปีที่แล้ว +1

    Hahahahaha nice acting yaar tute veer 😂😂😂😂

  • @sardarsaab6240
    @sardarsaab6240 ปีที่แล้ว

    Good orignal ਐਕਟਿੰਗ

  • @gurdeepjanday8548
    @gurdeepjanday8548 ปีที่แล้ว

    ਭਾਗੂ ਦਿਲ ਦਾ ਨੀ ਮਾੜਾ

  • @simranpreet1550
    @simranpreet1550 ปีที่แล้ว +7

    ਬਹੁਤ ਬਹੁਤ ਵਧੀਆ ਵੀਡੀਓ ਜੀ
    👍👍👍👍👍👍👍

  • @qiantv4721
    @qiantv4721 ปีที่แล้ว +2

    Very good video sharing my friend ❤❤❤Qasim Ali shah Kuwait se ❤🎉

  • @gurjantsingh5134
    @gurjantsingh5134 ปีที่แล้ว +21

    ਸਾਰੇ ਟੀਮ ਮੈਬਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਧੂਤੇ ਬਾਈ ਨੂੰ ਪਰਮਾਤਮਾ ਹੋਰ ਤਰੱਕੀਆਂ ਬਖਸ਼ੇ

  • @akashdeepsingh2879
    @akashdeepsingh2879 ปีที่แล้ว

    Dhutta jaat 😂😂😂😂 sira bhi yr accting bhut vdyia y teri 😅😅

  • @JaskaranFDK665
    @JaskaranFDK665 9 หลายเดือนก่อน +1

    PREET BEST ACTING

  • @avipb3131
    @avipb3131 22 วันที่ผ่านมา

    ਕਰੰਟ ਈਸ਼ੂ 😂😂😂

  • @g_sandhu0008
    @g_sandhu0008 2 หลายเดือนก่อน +1

    ❤❤😊

  • @vickysingh-dv1yd
    @vickysingh-dv1yd ปีที่แล้ว

    Bhaago or dhoote dee Jodi ek number 😂😂😂❤❤

  • @BhupinderSingh-wu9df
    @BhupinderSingh-wu9df 4 หลายเดือนก่อน +1

    😂😂😂ਅਜੇ ਤਾਂ ਰਿੰਚ ਪਾਇਆ ਸੀ ਉੱਪਰੋਂ ਤੂੰ ਆ ਗਿਆ

  • @Arnav4149
    @Arnav4149 ปีที่แล้ว

    ਬਹੁਤ ਵਧੀਆ ਵੀਡੀਉ ਬਾਈ 👍👍

  • @yadwindersingh1477
    @yadwindersingh1477 ปีที่แล้ว +2

    Nice 22 💯💯👌👌👌👌👌🔥

  • @insane6368
    @insane6368 ปีที่แล้ว

    Bandey kinne sidhe hundey aa ... Kehnda Teri maa hoi ke meri ❤❤❤❤❤ par jananian luttan nu rehndia ❤❤❤❤❤❤

  • @Harmandeep-5911
    @Harmandeep-5911 ปีที่แล้ว

    Atttt di dAya video aa❤❤

  • @JaspindersinghSingh-b9e
    @JaspindersinghSingh-b9e ปีที่แล้ว

    ਬਹੁਤ video deki a pr ਭਾਗੂ ਨੇ ਪੈਸੇ ਦੀ ਫ਼ਿਕਰ ਨਹੀਂ ਕਰੀ sira sira veer

  • @kuldeepdhaliwal888
    @kuldeepdhaliwal888 ปีที่แล้ว +3

    sareya di acting bohat vadia a ji

  • @gurjantsingh5134
    @gurjantsingh5134 ปีที่แล้ว +4

    ਸਤਿ ਸ੍ਰੀ ਅਕਾਲ ਬਾਈ ਇੰਦਰ ਜੀ

  • @karamsingh8712
    @karamsingh8712 ปีที่แล้ว +1

    Boht Badiya Bhaiyo 👌
    From Kurukshetra

  • @sajjansingh168
    @sajjansingh168 ปีที่แล้ว +2

    ❤❤❤❤❤❤🥀🥀🥀love u all team y ji

  • @jaswindersingh-pb4xt
    @jaswindersingh-pb4xt ปีที่แล้ว +1

    Bhut vadia part aa reha ne y Ami Kam dabi rekho y full sport aa

  • @simarpalsingh1017
    @simarpalsingh1017 ปีที่แล้ว

    ਬਹੁਤ ਵਧੀਆ ਵਾਈ ਜੀ

  • @Rinku-d7f
    @Rinku-d7f 6 หลายเดือนก่อน

    Dhutte paji sachi yarr att kranda tu

  • @tarlochanmehear8754
    @tarlochanmehear8754 ปีที่แล้ว +1

    Very nice bro 😊😊😊😊

  • @HekulwantsinghKulwant
    @HekulwantsinghKulwant ปีที่แล้ว +1

    ❤️❤️🌹🌹👌👌👌🥰🥰🥰

  • @Mohnasidhu_5911
    @Mohnasidhu_5911 ปีที่แล้ว +1

    2:55 🎵song😄👌

  • @anitasaini9055
    @anitasaini9055 ปีที่แล้ว +1

    Beera v Puri att karaunda 👌🏻👌🏻👌🏻

  • @kesarsingh7446
    @kesarsingh7446 ปีที่แล้ว

    ਪਿੰਡੀ ਆਲਾ 👍❤️

  • @muhammadtariquekahlon
    @muhammadtariquekahlon ปีที่แล้ว +6

    Mr Baagua very good acting dresses dialaugs of all actors actresses in Maldar Shada and Lucha Buddha and very good location of House and Agriculture Land ❤️👌

  • @kulwindermatta8740
    @kulwindermatta8740 ปีที่แล้ว +2

    Bhut gaint g😘

  • @sukhrajsingh3316
    @sukhrajsingh3316 ปีที่แล้ว

    ਗੁਡ

  • @GurdeepSingh-y7u
    @GurdeepSingh-y7u ปีที่แล้ว

    Toote bai sari team vadiya Kam kardi aaa waheguru mehar kre

  • @desiyaar2320
    @desiyaar2320 ปีที่แล้ว

    ਭਾਗੂ ਸਿਰਾਂ ਮੰਮੀ ਜੀ ਮੰਮੀ ਜੀ 😂😂

  • @mukeshbarthwal9565
    @mukeshbarthwal9565 ปีที่แล้ว

    Sabas. Kanaster utta la

  • @dhillonamarjitsingh3528
    @dhillonamarjitsingh3528 ปีที่แล้ว +46

    ਧੂਤਾ ਤਾਂ ਹਰ ਵਿਡੀਉ ਵਿੱਚ ਕਮਾਲ ਦੀ ਐਕਟਿਗ ਕਰਦਾ ਹੈ ਬਾਕੀ ਵੀ ਸਾਰੀ ਟੀਮ ਵੀ ਆਪਣਾ ਆਪਣਾ ਕੰਮ ਵਧੀਆ ਕਰਦੇ ਹਨ। ਵਾਹੇਗੁਰੂ ਪੂਰੀ ਟੀਮ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ।

    • @punjabidubaiwale8794
      @punjabidubaiwale8794 ปีที่แล้ว +3

      ਤੂਤਾਂ ਤਾਂ ਫਿਰ ਵਧੀਆ ਐਕਟਰ ਆ

    • @karamjitsingh379
      @karamjitsingh379 ปีที่แล้ว

      Team de sare actor att ton att hnn.jive keha krde a ke zugg nu zugg tkkrea oh gll hoi hoi a.

  • @gurdeepshokar9665
    @gurdeepshokar9665 ปีที่แล้ว

    ਬਹੁਤ ਵਧੀਆ ਵੀਡੀਓ

  • @JatinderSingh-hr3pb
    @JatinderSingh-hr3pb ปีที่แล้ว +1

    ਸਿਰਾਂ ਲਾਈਆ ਪਿਆ ਵੀਰ

  • @sandeepsingh-nf9wg
    @sandeepsingh-nf9wg ปีที่แล้ว

    ਧੋਤੇ oea ਨਾ ਏਨੇ ਸਿਰੇ ਗੀਤ ਗਾਇਆ ਕਰ
    ਹਾਸਾ ਹਾਸਾ ਪਾਗ਼ਲ ਕਰ ਦਿੰਨੇ ਯਰ 😂😂😂😂😂😂😂❤❤❤

  • @bhadarsingh1871
    @bhadarsingh1871 ปีที่แล้ว +1

    Very nice video thanks all team nu 😊

  • @jagtardhalewan2671
    @jagtardhalewan2671 ปีที่แล้ว +1

    Nice ji

  • @saggusao2808
    @saggusao2808 ปีที่แล้ว

    Bhhht ghanttttt video a ji..

  • @harjeet_maan_
    @harjeet_maan_ ปีที่แล้ว +8

    ਵੀਰ ਜੀ ਛੇਤੀ ਵੀਡੀਓ ਪਾਦਿਉ ਕਰੋ ਬਹੁਤ ਹਾਸੀ ਆਉਂਦੀ ਆ ਵਧੀਆ ਡਾਈਲੋਕ ਸੀ ਮੰਮੀ ਵਾਸਤੇ ਪੰਜੀਰੀ ਲੈਕੇ ਜਾਨਾ

  • @HarjinderBhullar6076
    @HarjinderBhullar6076 ปีที่แล้ว +2

    ਚਰਨੋਂ ਕਹਿੰਦੀ ਵੀਰੇ ਤੈਨੂੰ ਮੈਂ ਰੋਜ ਮਿਲਦੀ ਆ ਚਰਨੋ ਕਹਿੰਦੀ ਵੀਰੇ ਹੱਥ ਫੜਦਾ ਫੜਦਾ ਕਿਤੇ ਅੱਗੇ ਨਾ ਵਧ ਜਾਈ,ਮੇਰੀ ਸੂਈ ਦੇ ਨਕਾਰੇ ਵਿਚ ਧਾਗਾ ਮੋਟਾ ਜਿਹਾ ਥੁੱਕ ਲਾ ਕੇ ਪਾ ਦੇਵੇ,ਵੀਰਾ ਕਹਿੰਦਾ ਹਲੇ ਚਰਨੋ ਦੀ ਟੂਟੀ ਉਤੇ ਤੋਤਾ ਰੈਂਚ ਉਪਰ ਰੱਖਿਆ ਸੀ ਤੂੰ ਆ ਗਿਆ,ਤੋਤਾ ਰੈਂਚ ਚਰਨੋਂ ਦੇ ਅੰਦਰ ਜਾ ਕੇ ਚੂੜੀ ਕਸ ਦਿੰਦਾ,ਚਰਨੋ ਦੀ ਟੂਟੀ ਲੀਕ ਹੁੰਦੀ ਸੀ

  • @boharsingh7725
    @boharsingh7725 ปีที่แล้ว +5

    ਬਹੁਤ ਵਧੀਆ ਬਾਈ 👍👍👍👍👍

  • @jotkang1310
    @jotkang1310 ปีที่แล้ว

    ਅੱਤ 😀😀😀😂😂😂😂👌🥰🤣

  • @gurpartapsinghtiwana450
    @gurpartapsinghtiwana450 ปีที่แล้ว

    Good sari team khush raho

  • @LakhwinderSingh-rt4mo
    @LakhwinderSingh-rt4mo ปีที่แล้ว

    ਨਾਇਸ ਵੀਡੀਓ ਬਾਈ ਜੀ

  • @JagjeetSingh-bq4og
    @JagjeetSingh-bq4og ปีที่แล้ว +4

    ਬਹੁਤ ਵਧੀਆ ਵੀਡੀਓ ਹੁੰਦੀਆਂ ਸਾਰੀਆਂ

  • @Mohnasidhu_5911
    @Mohnasidhu_5911 ปีที่แล้ว

    3:50 ਜਿਲ੍ਹੇ 48😄😄😄

  • @kewalgill2943
    @kewalgill2943 ปีที่แล้ว +7

    Well done,,,all team members 👍👍🙏🙏

  • @remahatjaspreetkaur3089
    @remahatjaspreetkaur3089 ปีที่แล้ว

    Nice 👍👍👍👍👍👍👍 atttt g

  • @bantykarrha155
    @bantykarrha155 ปีที่แล้ว

    sirra bai ji 😂😂😂

  • @kaurguri1180
    @kaurguri1180 ปีที่แล้ว +1

    Very very very nice video sare bhut badha roll Karde 22 ji jasse nu Bi bulla LO🤣🤣🤣🤣khush raho