Speechless regards to Dillon sahib ji sab Bharati memana nu payar bhare sat shri akal Sammi jatt de khushe nu salam memana da bahut vdiya tareke nal most welcome keta waheguruji hamesha tuhade te meher bharya hath rakhe Nasir Dillon sahib ji da bahut bahut dhanyawad Pakistan de marriage ase ve gher bethe enjoy kete thanks lajawab bemisaal zabardast video share kete thanks g bahut vadya laga vedio dhekh ke have a nice day always be happy 😊 nd nowords ji ❤❤❤❤❤.
16:00 so sweet! Bibiya apna chehra lakondiya paiya ne. Eh hai apna virsa 👌 Kehnde ne ghund vaali saara kujh dekheya te bina ghund vaali ne kujh vi ni dekheya 😂
Zabrdast vlog....village wedding was simple but 👍🏻....baba g ki batain bht achi then...bht mza aya dekhne ka...sami bhai na kbhi nhi sudrna....no never... pawen jo v ho jae ay sai nai ho skday...😂😂😂 Samia minhas.sialkot punjab 🇵🇰
pind da viaah vekh ke bohut sohna lagia mei ve viaah bohut enjoy kita ena viaahwa vich bohut sakoon vala mahool hunda c thanku so much Nasir Veer ur vlogs give so much positivity punjabi Rocks ❤👌🏽👌🏽🥰🥰🙏🏽
Bai mai sara vlog vekhya pr jdo namaa kazaa krn di gall aai na kaalza valundrya gya yr aavde hi aavdeyan vasta krde aa bs yr love yu lehnda punjab ❤️❤️❤️👍😘😘😘
ਨਾਸਿਰ ਢਿੱਲੋਂ ਵੀਰ ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸੰਮੀ ਜੱਟ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻 ਤੁਸੀਂ ਸਾਨੂੰ ਲਹਿੰਦੇ ਪੰਜਾਬ ਦਾ ਵਿਆਹ ਦਿਖਾਇਆ ਵੀਰ ਬਹੁਤ ਬਹੁਤ ਧੰਨਵਾਦ ਵੀਰ
ਬਾਪੂ ਜੀ ਤੁਸ਼ੀ ਮਾਝੇ ਦੇ ਪਿੰਡਾਂ ਵਿੱਚ ਅਾਵੋ ਤੁਹਾਡੇ ਵਰਗੇ ਬਜੁਰਗ ਅਜੇ ਵੀ ਸੱਥਾਂ ਵਿੱਚ ਮਿਲ ਜਾਣਗੇ ਮਾਝੇ ਦੇ ਪਿੰਡਾਂ ਵਿੱਚ ਅਜੇ ਸਭ ਕੁੱਝ ਮਿਲ ਜਾਵੇਗਾ ਤੁਹਾਡਾ ਸਵਾਗਤ ਤਹਾਨੂੰ ਹੱਥਾਂ ਤੇ ਚੁੱਕ ਲਵਾਂਗੇ ,,
jaldi jaldi paea kro
ਬਾਪੂ ਜੀ ਦੀਆ ਗੱਲਾ ਬਹੁਤ ਵਧੀਆ ਸੀ।
ਲਖ ਲਖ ਵਧਾਈਆਂ ਜੀ 🙏
ਦੋਨਾਂ ਪਰੀਵਾਰਾਂ ਨੂੰ ❤
ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੂ ਨਦਰਿ ਕਰੇ 👏
ਨਾਸਿਰ ਬਾਈ ਜੀ। ਬਹੁਤ ਸੋਹਣਾ ਵਿਆਹ ਪੰਜਾਬ ਦਾ ਕਲਚਰ ਤੁਸੀ ਸੰਭਾਲੀ ਬੈਠੇ ਹੋ।ਨਜਾਰਾ ਲਿਆਤਾ।
Bapu dyia bhut vdia galan ch👍👌luv you dhillon bro😘malak mehar kare🙏😇
Bahoot vadia dhillon sab, Baapu dia gala sun kay vadia laga😊
ਲੇਕਿਨ ਰਿਪਨ ਵੀਰ ਜਿਹੜਾ ਚੱਕ ਭੱਟੀਆਂ ਪਿੰਡ ਦੱਸਦੇ ਆ ਜ਼ਿਲਾ ਜਲੰਧਰ ਲੱਗਦਾ ਤੇ ਕਸਬਾ ਹੈਗਾ ਵਾ ਫਿਲੌਰ ਦਾ ਤੇ ਨਾਲ ਲੁਧਿਆਣਾ ਲੱਗਦਾ ਦਰਿਆ ਸਤਲੁਜ ਲੱਗਦਾ ਜੀ ਉਹਨੂੰ ਉਹਦੇ ਨੇੜੇ ਹੀ ਪਿੰਡ ਆ ਜੀ ਇਹਨਾਂ ਦਾ
ਨਾਸਿਰ ਵੀਰੇ ਲਵ ਯੂ ❤❤❤ ਤੁਹਾਡੀ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਅਨਮੋਲ ਹੈ ਜੀ 😍🙏
Southhal London
🎉🎉🎉🎉🎉
@sulakhandhaliwal6456 😍😍
ਆਰੀਅਨ ਜੀ ਅਸਲੀ ਬੋਲੀ ਤੇ ਸੱਭਿਆਚਾਰ ਪਾਕਿਸਤਾਨ ਵਿੱਚ ਰਹਿ ਗਿਆ ਬਾਈ ❤❤❤❤
@@maluksingh5489 ਹਾਂ ਜੀ ਮਲੂਕ ਅੰਕਲ ਜੀ ਮੇਰੇ ਨਾਨਕਿਆਂ ਦਾਦਕਿਆਂ ਦੀ ਬੋਲੀ ਹੈ ਜੀ 😍😍
@@deepbrar. ਸਾਡੇ ਏਧਰ ਫਿਰੋਜ਼ਪੁਰ ਦੇ ਇਲਾਕੇ ਵਿੱਚ ਏਹੀ ਬੋਲੀ ਬੋਲਦੇ ਆ ਬਾਈ
Very nice brother Dhillon sahib bahut vadhia old cultur dikhayia .❤❤❤🎉🎉🎉😂
ਬਹੁਤ ਸੋਹਣੀਆ ਗੱਲਾਂ ਸੁਣਾਉਂਦਾ ਬਾਪੂ ਕਿੰਨੀ ਇਜਤ ਕਰਦੇ ਨੇ ਨਮਾਜ਼ਫਿਰ ਪੜ ਲਾਂਗੇ ਪਹਿਲਾਂ ਸਰਦਾਰਾਂ ਨੂੰ ਮਿਲ ਕੇ ਆਈਏ
ਦੋਹਾਂ ਪੰਜਾਬਾਂ ਦੇ ਰੀਤੀ ਰਿਵਾਜ ਇੱਕੋ ਜਿਹੇ ਹਨ।
ਇਕ ਹੀ ਤਾਂ ਸੀ... ਸਭ ਸਾਂਝਾ ਸੀ
Bilkul sach veer ji.
🎉🎉🎉🎉🎉
Sahi gall hai bapu g very true 👍 very nice 👌
V nice 🎉 ਸਮੀ, ਰਿਪਨ ਅਤੇ ਖੁਸ਼ੀ ਨੇ ਪੂਰੇ ਨਜ਼ਾਰੇ ਮਾਣੇ ਵਿਆਹ ਦੇ 🎉
ਤੁਸੀਂ ਵੀ ਸਾਡੇ ਵਰਗੇ ਓ ਅਸੀਂ ਵੀ ਤੁਹਾਡੇ ਵਰਗੇ ਹਾਂ 100 ਗੱਲਾਂ ਦੀ ਗੱਲ ਇੱਕੋ ਅਸੀਂ ਸਾਰੇ ਬਾਬੇ ਵਰਗੇ ਹਾਂ ❤
Charhde wale panjab vich v same hi hai.
Bapu ji bahut vadia gal karde aa.. knowledge bahut aa Bapu ji nu kese highly qualified person to ghat nai Bapu ji ..jeonde vasde raho Bapu ji
ਬਾਬੇ ਨੈ ਅਪਨੇ ਪੜੇ ਲਿਖੇ ਹੌਣ ਦਾ ਪੁਰਾ ਸਬੂਤ ਦਿੱਤਾ ਬਾਈ ਜੀ ਲਵ ਬਾਬਾ
Pind Khera bhattian sadde lagge de aa bajurg bhut khushi hoyi sun k deo suneha babba g nu k sannu bhut khushi hoyi enna nu sun k 🙏🏻
Viah dekh ke ruh khush ho gye
sami u r awesome bahutsab to jada tan sami khush hai 😂😂😂 too good sami maza aa gya 😂😂😂love u all from ❤❤india
ਰਿਪਨ ਵੀਰ ਮਾਝੀ ਕੋਈ ਬੋਲੀ ਨਹੀਂ ਆ ਸਾਨੂੰ ਮਝੈਲ ਕਹਿੰਦੇ ਆ ਤੇ ਭਾਊਆਂ ਦੀ ਬੋਲੀ ਕਹਿ ਦਿੰਦੇ ਆ ਹੁਣ ਗੁਰਦਾਸਪੁਰ ਨੂੰ ਜਿਵੇਂ ਰਿਆੜਕੀ ਕਹਿੰਦੇ ਸੀ ਪਰ ਅੱਜ ਲੋਕਾਂ ਨੂੰ ਘੱਟ ਪਤਾ ਆ ਕੇ ਰਿਆੜਕੀ ਕਿੱਥੇ ਬੋਲੀ ਜਾਂਦੀ ਆ 🙏🙏ਬਾਕੀ ਧੰਨਵਾਦ ਤੁਹਾਡਾ ਪੰਜਾਬੀ ਤੇ ਪੱਗ ਨੂੰ ਉਪਰ ਲੈ ਕੇ ਜਾ ਰਹੇ ਹੋ 👍👍
Hnji bilkul ji
Speechless regards to Dillon sahib ji sab Bharati memana nu payar bhare sat shri akal Sammi jatt de khushe nu salam memana da bahut vdiya tareke nal most welcome keta waheguruji hamesha tuhade te meher bharya hath rakhe Nasir Dillon sahib ji da bahut bahut dhanyawad Pakistan de marriage ase ve gher bethe enjoy kete thanks lajawab bemisaal zabardast video share kete thanks g bahut vadya laga vedio dhekh ke have a nice day always be happy 😊 nd nowords ji ❤❤❤❤❤.
Very nice video thanks Nasir veer🙏🏼
ਬਾਪੂ ਦਾ ਪਿੰਡ ਫਿਲੌਰ ਨੇੜੇ ਦੱਸਿਆ ਜਿਥੋਂ ਸਤਲੁੱਜ ਦਰਿਆ ਲੰਘਦਾ,, ਬਿਆਸ ਦਰਿਆ ਨਹੀਂ,, ਬਹੁਤ ਵਧੀਆ ਗੱਲਬਾਤ,,
Ik pind punjabi da Nasir Dhillon Sammi Jatt Ripan Khushi Salama ekam salam Sat Sri Akal . Very nice marriage mubarakan all family .
Ripan as babbu nal ak mulakat hur karo bhut vadia lagha
ਬਹੁਤ ਬੀ knowledge ਏ।
16:00 so sweet! Bibiya apna chehra lakondiya paiya ne. Eh hai apna virsa 👌
Kehnde ne ghund vaali saara kujh dekheya te bina ghund vaali ne kujh vi ni dekheya 😂
Bhut Wadiya Veer ji Pind dekh k Dil karda hune aa jawa ❤👌👌🇮🇳🇮🇳
Kya bata ne janab ..jeede vasde raho...
Baba ji ne ajj da vlog lutt laya bahut vadhiya gallan baithk ch.
Bahut knowledge hai ohna nu .
ਸਾਰਿਆਂ ਤੋਂ ਜ਼ਿਆਦਾ ਚਾਅ ਤੇ ਸ਼ੰਮੀ ਜੱਟ ਨੂੰ ਚੜਿਆ ਹੋਇਆ ❤❤❤❤❤❤
Sami nu bht wadiya rang banyaaa❤❤
❤❤❤❤❤❤❤❤❤
Bahut vadia
Bahut hee vadia
😂😂😂😂😂😂
Sammi ta bhut ghant lgda hai full enjoy kita sammi ne
🎉🎉🎉🎉🎉
Ripon nahi ਫਿਲੌਰ ਦੇ ਨੇੜੇ ਸਤਲੁਜ ਏ। ਬਿਆਸ ਅੰਮ੍ਰਿਤਸਰ ਗੁਰਦਾਸ ਪੁਰ ਵੱਲ ਏ
ਇਹ(ਰਿਪਨ) ਭੂਗੋਲਿਕ ਨਹੀਂ ਐ,,ਜਗਰਾਫੀਏ ਵਿਚੋਂ ਹੱਥ ਤੰਗ ਐ,,, ਸਿਰਫ ਦੇਸ਼ਾਂ ਨੂੰ ਘੁੰਮ ਕੇ ਗਿਣਤੀ ਚ ਵਾਧਾ ਕਰ ਰਿਹਾ ਐ
Rasma ta iko jiya hi honiya jad Sade aa lehnde Wale v ❤❤ eh v Chad de punjab cho gye aa ❤❤ sada sanjha punjab ❤❤ love u aa lehnde Punjab nu ❤❤
Iove from lehndy punjab ton❤❤❤❤❤
🙏🏿🙏🏿🙏🏿🙏🏿ਸਤਿ ਸ੍ਰੀ ਅਕਾਲ ਨਾਸਿਰ ਭਾਈ ਜੀ ❣️💞💞ਮੈਂ ਪੁੱਛਿਆ ਸੀ ਤੁਹਾਡੀ ਫਿਟਨੈਸ ਦਾ ਕੀ ਰਾਜ ਹੈ ਦੱਸੋ ਜਰਾ ਪਲਿਸ ਵੀਰ ਜੀ 💞💞💞💞
Achcha khana Pina vah Musalman Jatt hai ❤
Zabrdast vlog....village wedding was simple but 👍🏻....baba g ki batain bht achi then...bht mza aya dekhne ka...sami bhai na kbhi nhi sudrna....no never... pawen jo v ho jae ay sai nai ho skday...😂😂😂
Samia minhas.sialkot punjab 🇵🇰
Kye baat he Puttar Nasir
Rab teri umar Lambi kare
Rab Sukhrakhe
Bapu g ne bhut vadea galan kitiya waheguru mher kre❤❤❤❤
so enjoy full and very very great video bro.
ਸਤਿ ਸ੍ਰੀ ਆਕਾਲ ਵੀਰ ਜੀ ਜੀਰਾ ਤੋਂ
wah bapu jiiii sade near de aa bapu jii sade kol satluj aaaa tai bapu jiiii satluj de bikul nl rehnde c ❤❤❤❤❤❤
Tusi India to o je
@ hnji g punjab jalandhar near phillaur😊
@@bindukaur27 acha je mashallah tusi kado ana ay Pakistan Panjab
@ jarur awange j rab nae chaia
@@bindukaur27 j insha'Allah tusi ao tuhada apna he panjab hai
ਭੱਟੀਆਂ ਪਿੰਡ ਫਿਲੌਰ ਗੁਰਾਇਆ ਦੇ ਵਿਚਕਾਰ ਜੀ ਟੀ ਰੋਡ ਤੇ ਹੈ ,ਸਤਲੁਜ ਦਰਿਆ ਨੇੜੇ ਪੈਂਦਾ 10 ਮਿੰਟ ਤੇ
ਭੱਟਿਆ ਸਾਡੇ ਨਾਲਦਾ ਪਿੰਡ ਏ
Shadì diaan vadayiaan ji tusi bohut vadia apna versa sambiaa huyia❤❤❤❤❤❤
Dhillon saab ji bahut bahut meharbani tuhadi ajj toh 25 30 saal purania yaadan taziyan krwaon de layi...🙏🏻🙏🏻🙏🏻waheguru chardiklla ch rakhe tuhanu
Boht sona Dhillon Saab 🙋♂️🙋♂️🙋♂️
good vedio nasar shaib god bless sawarn Singh from UK
ਨਾਸਿਰ ਢਿੱਲੋਂ ਵੀਰ ❤🎉
Best marriage we see in 1970 72
Sami swaadi balak hai pure fun sun kar raya hai byaah m
Mashallah ❤️🌷😍👌💯👌🥰🥰🥰👍
Boli changi Hoshiarpur de aa
Bara siana gujjar baba ay baryan sohaniyan gallan karda ay❤
Love sikh aizam. Love you panjab
Bahot sohna viah da mahol odhar atishbazi chaldi hundi Sade edhar kahi jande c odhar pakistan ton ਫੈਰ khul gea
Very nice video bro ਸ੍ਰੀ ਮੁਕਸਤਰ ਸਾਹਿਬ ਪੰਜਾਬ
Dhillon sahab Baba g nal ak hor molakat kro buht vadiya lagiya❤❤❤😊
ਵੀਰ ਜੀ ਆਡੀਓ ਬਹੁਤ ਘੱਟ ਆ ਰਹੀ ਹੈ
Wah dhillon Saab maza aa gaya kya vlog hai
ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ✊🙏
Very nice Vilog Dhillon bro Puraana Taime yaad kra ta Punjab De painda dha Charade Punjab to ❤❤❤❤❤
ਨਾਸਿਰ ਜੀ ਸਾਡੇ ਇਲਾਕੇ ਦੇ ਨੋ ਬਾਬਾ ਜੀ ਪਿੰਡ ਭੱਟੀਆਂ ਸੱਤਲੁਜ ਤੋ 5 ਕਿਲੋਮੀਟਰ ਲੁਧਿਆਣੇਂ ਤੋ 20 ਕਿਲੋਮੀਟਰ
ਭੱਟੀਆਂ ਪਿੰਡ ਦੇ ਲਾਗੇ ਫਿਲੌਰ ਸ਼ਹਿਰ ਨਾਲ ਸਤਲੁਜ ਦਰਿਆ ਹੈ
ਕਿੰਨਾ ਸੋਹਣਾ ਬੋਲਦੇ ਨੇ ਬਾਪੂ ਜੀ
BABA JI BHATTIAN KHAIRA PHILLAUR SUTLEJ LAGE AA BILKUL SAHI AA GT ROAD TE PHILLAUR GORAYE DE CENTRE CH
Manjh phagowal de nal de ilake di boli aa babu ji ❤❤ satluj de kandhe di
Nasir veer ji sat shri akal bahut sohna viah dian mubarkan god bless you
ਨਿਕਾਹ ਦੀਆਂ ਲੱਖ ਲੱਖ ਵਧਾਈਆਂ !! 🎉🎉🎉💐💐💐
pind da viaah vekh ke bohut sohna lagia mei ve viaah bohut enjoy kita ena viaahwa vich bohut sakoon vala mahool hunda c thanku so much Nasir Veer ur vlogs give so much positivity punjabi Rocks ❤👌🏽👌🏽🥰🥰🙏🏽
Very nice marriage dhillon saab 👌👍👍👍👌👍👍👍👌👌👍
V nice 👍
ਰਿਪਨ ਜੀ ਸਤਲੁਜ ਬਿਲਕੁਲ ਫਿਲੋਰ ਚਾਰ ਪੰਜ ਕਿਲੋਮੀਟਰ ਹੀ ਹੈ।
ਸ਼੍ਰੀ ਚਮਕੌਰ ਸਾਹਿਬ ਤੋਂ
Ha ji bilkul sahi aa ji..haiga bhattiya pind nere philor district jlndr paindi aa ...prr near ludhiana hai..pind to 2-3 kilmtr satluj wagda ..🎉🎉🎉🎉🎉🎉
ਬਹੁਤ ਖੂਬ ਜੀ
Bai mai sara vlog vekhya pr jdo namaa kazaa krn di gall aai na kaalza valundrya gya yr aavde hi aavdeyan vasta krde aa bs yr love yu lehnda punjab ❤️❤️❤️👍😘😘😘
ਬਾਈ ਰਿਪਨ, ਫਿਲੌਰ ਤਹਿਸੀਲ ਨੂੰ ਸਤਲੁਜ ਦਰਿਆ ਲੱਗਦਾ, ਦੁਆਬੇ ਤੇ ਮਾਲਵੇ ਦੀ ਹੱਦ ਤੇ ਵਸਿਆ ਫਿਲੌਰ, ਧਿਆਨ ਰੱਖਿਆ ਕਰੋ ਛੋਟੇ ਤੱਥ ਨੇ ਏਹ ਤਾਂ
Dulhe da viah yaadgar bna dita
Nasir Bhai ji aap nu te aap di Puri team Amritsar vich dekhna bahut jaldi
❤❤❤❤❤❤❤❤
Karan Bhagat Islamabad Amritsar Punjab
Nice 👍🏻👍🏻
Jatt Ka Dance Dhamaka 😅
@Ripin ਵੀਰ phillour kol sutluj river village bhatian v phillour kol hai
Modern bidh bahut vadhiya pehla ta khand de makhane te chuhare badam vagara hunde san
ਸਤਿ ਸ੍ਰੀ ਅਕਾਲ ਵੀਰ ਜੀ
Very nice video ❤❤ good
ਸਤਿ ਸ੍ਰੀ ਆਕਾਲ ਵੀਰ ਜੀ ❤ ਪਿੰਡ ਹਰਿਆਊ ਕਲਾਂ ਜ਼ਿਲ੍ਹਾ ਪਟਿਆਲਾ
Well com ripn ty khushi gi ayanu
Love you baapu ji.....🎉🎉🎉🎉🎉🎉
Good ❤
Nasir veere awe lgda jive Sammi veere ne pee rakhi howe 😂😂😂😂
❤ great man you brother.
Phagwara to phalor road te pind bhatti ha
Very nice ji
Wah pawosha wah..😂
ਬਾਪੂ ਜੀ ਖਹਿਰੇ ਭੱਟਿਆ ਦੇ ਆ ਸ਼ਹਿਰ ਗੋਰਾਂਇਆ
Bhatiyea Bhut famous pind a near goraya Or philour
Very nice 👍