ਭੁੱਕੀ ਦੀ ਬੋਰੀ 😫 ਭਾਗ - 1 | Bhuki Di Bori | New Punjabi Comedy Video 2022 | Dharnat Jhinjer |

แชร์
ฝัง
  • เผยแพร่เมื่อ 2 ก.ย. 2022
  • Join 👇🏻
    Facebook page ;- / dharnatjhinjer001
    instgram:- dharnat_jhi...
    contact :- ph 8195865948 ( whats app )
    for Business :- Babaldeepsingh955@gmail.com
    --------------------------------------------------------------------------------------------------------------------------
    Video Title :- ਭੁੱਕੀ ਦੀ ਬੋਰੀ 😫 | Bhuki Di Bori | New Punjabi Comedy Video 2022 | Dharnat Jhinjer |
    --------------------------------------------------------------------------------
    staring :-Dharnat Jhinjer , Babaldeep Jhinjer , Amrit Gill , Jagga g , Siknder hamirgarh , preet kaur dirba ,tari
    -------------------------------------------------------------------------------------------------------------------
    D.O.P :- Babaldeep singh, Sajan
    Editing :- Babaldeep jhinjer
    Story writer :- Desi Masti Pinda Wale
    Poster work :- satta Maan

ความคิดเห็น • 765

  • @vadethanduramsarpunchghuna4625
    @vadethanduramsarpunchghuna4625 ปีที่แล้ว +8

    ਬਹੁਤ ਵਧੀਆ ਵੀਡਿਉ ਹੈ ਵੀਰ ਮੱਘਰ ਤੇ ਧਰਨਾਟ ਸਿੰਘ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ

  • @amarjitsingh1946
    @amarjitsingh1946 ปีที่แล้ว +8

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਸਿਰਾ ਕਰਤਾ ਬਾਬਿਓ ਨਾਇਸ਼ 👍👍👌👌💯❤

  • @attitudelover475
    @attitudelover475 ปีที่แล้ว +25

    ਪੁਰਾਣੀ ਜੋੜੀ ਦੇਖ ਕੇ ਦਿਲ ਖੁਸ਼ ਹੋ ਗਿਆ

  • @lakvirsinghsomalsomal4396
    @lakvirsinghsomalsomal4396 ปีที่แล้ว +5

    ਵੀਰ ਧਰਨਾਟ ਜਮਾਂ ਹੀ 100/ ਸਹੀ ਕਹਾਣੀ ਹੈ ਅੱਜ ਤੋਂ ਵੀਹ ਸਾਲ ਪਹਿਲਾਂ ਸੇਮ ਕਹਾਣੀ ਸਾਡੇ ਨੇੜੇ ਜਿਲਾ ਸੰਗਰੂਰ

  • @davinderkaur2392
    @davinderkaur2392 ปีที่แล้ว +4

    Bhuut bhuut vadiaa video veer ji all the best👍💯👍💯 God bless you and next part plz

  • @jagvirsinghbenipal5182
    @jagvirsinghbenipal5182 ปีที่แล้ว +9

    ਬਾਹੁਤ ਵਧੀਆ ਜੀ 👌👌👌👌

  • @seemadavi8392
    @seemadavi8392 ปีที่แล้ว +5

    ਬਹੁਤ ਕੈਂਟ ਵੀਡੀਓ ਵੀਰ ਜੀ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ👌👌👍😂😂

  • @championgamemap6485
    @championgamemap6485 ปีที่แล้ว +8

    ਮੁਬਾਰਕਾਂ ਵਾਈ ਜੀ ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ

  • @GurpreetSingh-fq7di
    @GurpreetSingh-fq7di ปีที่แล้ว +18

    ਬਹੁਤ ਹੀ ਵਧੀਆ ਵੀਡੀਓ ਬਾਈ ਧਰਨਾਟ ਤੁਹਾਡੀਆਂ ਵੀਡੀਓ ਦੇਖ ਕੇ ਦਿਲ ਖੁਸ਼ ਹੋ ਜਾਂਦਾ । ਗਿੱਲ ਬਾਈ ਦੀ ਐਕਟਿੰਗ ਬਹੁਤ ਵਧੀਆ । ਆਪਣੇ ਬਾਕੀ ਦੋਸਤਾਂ ਨੂੰ ਵੀ ਜਲ਼ਦ ਲੈ ਕੇ ਆਉਣਾ । ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹੋਰ ਤਰੱਕੀਆਂ ਬਖ਼ਸ਼ਣ 👍❤️❤️🙏🙏🙏🙏

  • @kuldeeppatto1865
    @kuldeeppatto1865 ปีที่แล้ว +3

    ਬਹੁਤ ਵਧੀਆ ਵੀਡੀਓ ਆ ਧਰਨਾਟ ਵੀਰ

  • @beantrenatus4291
    @beantrenatus4291 ปีที่แล้ว +14

    ਬਹੁਤ ਵਧੀਆ ਵੀਡੀਓ ਆ ਧਰਨਾਟ ਬਾਈ। ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ।

  • @mahinderkhalsa6175
    @mahinderkhalsa6175 ปีที่แล้ว +2

    I always speek Dharnat is a king of short movies

  • @HarishKumarHansliya
    @HarishKumarHansliya ปีที่แล้ว +13

    I love Tarnat bai love from Hanumangarh Rajasthan ❤️🥰❣️❣️❣️

    • @happybrar7866
      @happybrar7866 ปีที่แล้ว +1

      Verygood Verygood Verygood

  • @RajveerSingh-hw2sd
    @RajveerSingh-hw2sd ปีที่แล้ว +1

    Puki muk gei veera baj di Sanu v 🤣🤣🤣😂😂😂😂😂🤣🤣😂🤣😂😂love you veera

  • @gurdeeptejay7295
    @gurdeeptejay7295 ปีที่แล้ว +1

    ਬਹੁਤ ਵਧੀਆ ਵੀਡੀਓ ਐ ਬਾਈ। Very Nice.

  • @jashan.pb51
    @jashan.pb51 ปีที่แล้ว +9

    ਅਗਲਾ ਪਾਰਟ ਲੇ ਕੇ ਆਓ ਜੀ 👌🏼👌🏼👍👍❤️❤️👌🏼❤️🔥

  • @sukhpalpoohla7360
    @sukhpalpoohla7360 ปีที่แล้ว +5

    ਬਹੁਤ ਵਧੀਆ ਬਾਈ ਜੀ

  • @satnamsingh9601
    @satnamsingh9601 ปีที่แล้ว +3

    ਬਾਈ ਜੀ ਮੈਨੂੰ ਬਹੁਤ ਬਹੁਤ ਵਧੀਆ ਤੇ ਸੋਹਣੀ ਵੀਡੀਓ ਲੱਗੀ ਮੇਰੇ ਵੱਲੋਂ ਸਾਰੀ ਟੀਮ ਨੂ ਬਹੁਤ ਪਿਆਰ

  • @kalasgajs5692
    @kalasgajs5692 ปีที่แล้ว +22

    ਬਹੁਤ ਬਹੁਤ ਸੋਹਣੀ ਵੀਡੀਓ ਆ ਵੀਰ ਜੀ 👌 ਅਗਲਾ ਭਾਗ ਵੀ ਜਲਦੀ ਪਾਉ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏❤️♥️

  • @nirmalsingh-vt1zr
    @nirmalsingh-vt1zr ปีที่แล้ว +39

    ਅਮ੍ਰਿਤ ਗਿਲ ਨੂੰ ਵਾਪਸ ਨਾਲ ਦੇਖ ਕੇ ਬਹੁਤ ਖੁਸ਼ੀ ਹੋਈ। ਜਿਂਉਦੇ ਵਸਦੇ ਰਹੋ।

    • @HardeepSingh-pu6ts
      @HardeepSingh-pu6ts ปีที่แล้ว +3

      Bile ram nu nall rla lo

    • @sardarsahab164
      @sardarsahab164 ปีที่แล้ว +1

      ਲਾਡੀ‌।‌ਸਿੰਘ‌‌਼਼ ਹਰਮਨਪ੍ਰੀਤ ਸਿੰਘ ਦਾ ਡੈਡੀ ਦੋਮ ਤੁਹਾਡੇ ਬਹੁਤ ਮਾਇਨੇ ਨੇ ਭਰਨੀ ਤਾ ਚਰਨਜੀਤ ਕੌਰ

  • @taridhindsa5666
    @taridhindsa5666 ปีที่แล้ว +5

    Waheguru mehar kre ji sarea te 🙏🙏

  • @supansidhu3332
    @supansidhu3332 ปีที่แล้ว +1

    Hangi ਬਹੁਤ ਵਧੀਆ ਲੱਗੀ ਵੀਡਿਓ

  • @manshahiajk6135
    @manshahiajk6135 ปีที่แล้ว +1

    ਬਹੁਤ ਵਧੀਆ ਵਡਿਓ ਧਰਟਾਨ ਵੀਰੇ 👌👌👌

  • @khushibhullar5708
    @khushibhullar5708 ปีที่แล้ว +3

    Boht funny video aa bai ji we want second part fast and love ju trali bhar ke 🙏🏼🙏🏼😂😂🥰🥰

  • @GURSHARANSIDHU5911
    @GURSHARANSIDHU5911 ปีที่แล้ว +1

    ਬਹੁਤ ਵਧੀਆ ਵੀਡਿਓ ਜੀ 🙏👍🙏👍

  • @BALDEVSINGH-bv7pb
    @BALDEVSINGH-bv7pb 11 หลายเดือนก่อน

    ਅਗਲਾ ਪਾਠ ਜਲਦੀ ਲਿਆ ਓਜੀ❤❤❤😂😂😢😮🎉😅🎉😮😊🎉😢😮😊

  • @gosalboys398
    @gosalboys398 ปีที่แล้ว +2

    ਬਹੁਤ ਵਧੀਆ ਵੀਡੀਓ ਬਾਈ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ‌Love you veer

  • @Himmat503
    @Himmat503 ปีที่แล้ว +1

    ਬਹੁਤ ਵਧੀਆ ਵੀਡੀਓ ਹੈ ਜੀ🙏🙏

  • @ustaadbabbumaan6539
    @ustaadbabbumaan6539 ปีที่แล้ว +11

    ਸਾਰੀ ਟੀਮ ਨੂੰ ਬਹੁਤ ਬਹੁਤ ਪਿਆਰ

    • @palkhehra3850
      @palkhehra3850 ปีที่แล้ว

      Very nice vedio dharnat ਬਾਈ love u ਟਰਾਲੀ ਭਰ ਕੇ

  • @bhollasingh9006
    @bhollasingh9006 ปีที่แล้ว +1

    Bot wadia Ver ji nies video aa 🤣🤣🤣😂😂👌👌👌👌👌👍👍👍👍👏👏👏💖💖💖

  • @gulzarsidhu6695
    @gulzarsidhu6695 ปีที่แล้ว +2

    🌹👍 Desi Masti Pinda Wale Sari Teem Nu Lakh Lakh Mubarakan 🌹👍 Waheguru Ji Tuhanu Hamesha Chardi Kala Vich Rakhan Ji 💐👍🌹👍💐👍🌹👍💐

  • @pargatshergill7468
    @pargatshergill7468 ปีที่แล้ว +3

    ਬਹੁਤ ਵਧੀਆ ਵੀਡੀਓ ਬਾਈ ਧਰਨਾਟ 👍👍 ਹੱਸਦੇ ਵੱਸਦੇ ਰਹੋ ਮਿੱਤਰੋਂ 💯💯💯💯💯💯

  • @satinderpalsinghroda3362
    @satinderpalsinghroda3362 ปีที่แล้ว +2

    Trnath ਬਾਈ ਥੋਨੂੰ ਤੇ ਤੁਹਾਡੀ ਟੀਮ ਨੂੰ ਪਰਮਾਤਮਾ ਚੜਦੀ ਕਲਾ ਵਿਚ ਰੱਖੇ ਜੀ,ਸਤਿੰਦਰ ਪਾਲ ਸਿੰਘ roda ਖਾਨਪੁਰ gandean

  • @ManpreetSingh-sw3gc
    @ManpreetSingh-sw3gc ปีที่แล้ว +1

    Very nice video ji 👍👍👍👍👍👌👌👌👌👌🤣🤣🤣🤣🤣🤣next part cetti pa deo

  • @jassi3221
    @jassi3221 ปีที่แล้ว +8

    ਬਹੁਤ ਵਧੀਆ ਵੀਡੀਓ ਧਰਨਾਟ ਬਾਈ ਵਾਹਿਗੁਰੂ ਤੰਦਰੁਸਤ ਰੱਖਣ ਸਭ ਨੂੰ

  • @GURI_TOOR
    @GURI_TOOR ปีที่แล้ว +3

    Sirra Bhai buki ta fardi gai part 2 cha cha 😆😆

  • @deepdeep5689
    @deepdeep5689 ปีที่แล้ว +1

    Nice video,,,,, 2nd part for waiting

  • @harshsharma3565
    @harshsharma3565 ปีที่แล้ว +2

    Dhan Dhan BaBa Deep Singh G bhut bhut khushiya nal tarakeya bakshannn

  • @boharsingh7725
    @boharsingh7725 ปีที่แล้ว +4

    ਬਹੁਤ ਵਧੀਆ ਬਾਈਁ

  • @bobbymonga1m770
    @bobbymonga1m770 ปีที่แล้ว +1

    Very motivational video 👍👍
    Bahut vadiya lgi video
    #bobbymonga

  • @davindersingh7424
    @davindersingh7424 ปีที่แล้ว +6

    ਬਹੁਤ ਵਧੀਆ ਜੀ ਖਸ ਖਸ ਦੀ ਖੇਤੀ ਹੋਣੀ ਚਾਹੀਦੀ ਹੈ ਪੰਜਾਬ ਵਿੱਚ 👍👍😂😂😂😂🤣🤣

  • @ekamdhaliwal6235
    @ekamdhaliwal6235 ปีที่แล้ว +1

    Very nice video JASDEEP Singh wander Moga

  • @jagtarsingh9304
    @jagtarsingh9304 ปีที่แล้ว +1

    ਬਹੁਤ ਵਧੀਆ ਭਾਈ

  • @sukhpalkaur9087
    @sukhpalkaur9087 ปีที่แล้ว +2

    ਬਹੁਤ ਵਧੀਆਂ 😂😂😂😂😂😂

  • @jagdipbhullar6960
    @jagdipbhullar6960 ปีที่แล้ว +1

    Sirra babe Love you truck 🚛 bharke

  • @ashoksingla7924
    @ashoksingla7924 ปีที่แล้ว +1

    Very nice God bless you all team👍👍👍👍👍👍👍👍👍

  • @rajwindersingh5364
    @rajwindersingh5364 11 หลายเดือนก่อน

    ਬਹੁਤ ਵਦੀਆ ਵੀਡੀਓ ਸੀ🌹❤️🌹 ਬਾਈ ਜੀ ਧੰਨਵਾਦ ਸਾਰੀ ਟੀਮ ਦਾ ਧੰਨਵਾਦ ਜੀ ❤❤ 👌👌👍👍

  • @karnveersingh1256
    @karnveersingh1256 ปีที่แล้ว

    ਬਾਈ ਸੋਡੈ ਸਾਰੀਆ ਚ talent ਬਹੁਤ ਸੀ ਸੋਡੀ ਸ਼ਾਰੀ ਟੀਮ ਨੇ ਬਹੁਤ ਅੱਗੇ ਜਾਣ ਸੀ ਪਰ ਲੋਕ ਮੱਚਦੇ ਸੀ ਇਹ ਤਰੱਕੀ ਕਿੳ ਕਰਦੇ ਨੇ ਇਸ ਕਰਕੇ ਬਾਈ ਲੋਕਾਂ ਨੇ ਤੁਹਾਨੂੰ ਅਲਗ ਅਲਗ ਕਰਾਤਾ, ਬਾਈ ਗੁਸੇ ਗਿਲੇ ਤਾਂ ਜਿੰਦਗੀ ਦੇ ਚੱਲਦੇ ਹੀ ਰਹਿੰਦੇ ਆ ਪਰ ਬਾਈ ਲੋਕਾਂ ਨੂੰ ਦੁਬਾਰਾ ਇਕੱਠੇ ਹੋ ਕੇ ਦਿਖਾਦੋ 🙏🙏❣️💥

  • @dilshadgujjarpb13wale35
    @dilshadgujjarpb13wale35 ปีที่แล้ว +1

    Very funny videos ver 🤣 very nice story bhut vadia video ji next part jaldi leke ayo baki love you tarala par ke

  • @mandeepsandhu1787
    @mandeepsandhu1787 ปีที่แล้ว

    ਬਹੁਤ ਵਧੀਆ ਵੀਡਿਓ ਆ dharnat ਬਾਈ ਸਿਰਾ ਲਾਤਾ

  • @omkarsinghvirkjatt3942
    @omkarsinghvirkjatt3942 ปีที่แล้ว +4

    Waheguru ji 🙏

  • @SukhwinderSingh-wq5ip
    @SukhwinderSingh-wq5ip ปีที่แล้ว +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @kulwinderkaur2466
    @kulwinderkaur2466 ปีที่แล้ว

    Hahahaha hahahaha 😂 ਪਜਾਮੇ ਚ ਪਾ ਦੀ

  • @SandeepSingh-sy6tr
    @SandeepSingh-sy6tr ปีที่แล้ว

    Waheguru hamesha ena di.jodi eda bnayi rakhe

  • @daljitsingh914
    @daljitsingh914 ปีที่แล้ว

    Nice video Bai g ਪਰ‌ ਕੱਸੇ ਵਾਲੀ ਗੱਲ 😄😄😄

  • @deepdeep5689
    @deepdeep5689 ปีที่แล้ว +1

    Darnat ਭਾਈ ਸਰੀਏ ਵਾਲੀ ਲਾਤ ਹੁੰਦੀ ਹੋਰ ਵਧੀਆ ਹੁੰਦਾ nice video 👍👍👍👍

  • @fumansingh7105
    @fumansingh7105 ปีที่แล้ว +1

    Boht vdiya video aa veer ASI tohadiya sariya videos dekhde aa bot soniya Hundiya eda next part v jldi leke aao veer

  • @vikramsomalsomal5480
    @vikramsomalsomal5480 ปีที่แล้ว

    ਧਰਨਾਟ ਤੇਰੀ ਵੀਡੀਓ ਮਾੜੀ ਕਦੋਂ ਹੁੰਦੀ ਹੈ ਗਿੱਲ 22 ਨੂੰ ਨਾਲ ਦੇਖਕੇ ਬਹੁਤ ਵਧੀਆ ਲੱਗਾ ਹੈ

  • @JagdeepSingh-iq5er
    @JagdeepSingh-iq5er ปีที่แล้ว

    Bohot ਵਧੀਆ ਵੀਡਿਉ ਬਣਾਈ ਐ ਧਰਨਾਟ ਵੀਰ ਲਵ ਯੂ ਸਾਰਿਆ ਨੂੰ

  • @jaiparkashjangra6405
    @jaiparkashjangra6405 ปีที่แล้ว +1

    ખૂબ જ સરસ વિડિયો તમે ધારણતભાઈ જી બનાવ્યો છે

  • @harman5299
    @harman5299 ปีที่แล้ว

    ਪੁਰਾਣੇ ਸਾਥੀ ਲੋਕ ਹੋ ਬਹੁਤ ਖੁਸ਼ੀ ਹੋਈ

  • @BhupinderSingh-vl8rp
    @BhupinderSingh-vl8rp ปีที่แล้ว +3

    Love u dharnat praa God bless u

  • @JasvirSingh-vm2bp
    @JasvirSingh-vm2bp ปีที่แล้ว +1

    ਬਾੲੀ ਸਿਰਾ

  • @JasbirSingh-mw1vr
    @JasbirSingh-mw1vr ปีที่แล้ว

    ਧਰਨਾਟ ਤੇਰੀ ਟਰਾਲੀ ਭਰ ਕੇ ਲਵ ਯੂ ਅਮਰਿਤ ਗਿਲ ਹੀ ਭਰੂ ਹਣ। ਜੇ ਵਿਢ ਲਾ ਕੇ ਭਰਨੀ ਤਾਂ ਲਾਲੇ ਹੋਣਾ ਨੂੰ ਵੀ ਲੈ ਕੇ ਆਉ।

  • @ABIkumar-iz4sy
    @ABIkumar-iz4sy ปีที่แล้ว +3

    ਧਰਨਾਟ ਵੀਰ ਜੀ ਦੀ ਵੀਡੀਓ ਬਹੁਤ ਵਧੀਆ ਪਰਵਾਰਿਕ ਹੁੰਦੀ ਹੈ ਵਾਹਿਗੁਰੂ ਸਾਰੇ ਪਰਿਵਾਰ ਨੂੰ ਖੁਸ਼ੀਆ ਦੇਵੇ ਪ੍ਰਮਾਤਮਾ ਤੰਦਰੁਸਤੀ ਬਖ਼ਸ਼ੇ ਸਾਰੀ ਟੀਮ ਨੂੰ ਤਰੱਕੀ ਬਖਸ਼ੇ 🙏 ਇੱਕ ਗੱਲ ਹੋਰ ਵੀਰ ਜੀ ਹਰੇਕ ਦੇ coment reply ਤੇ like ਕਰਦਾ ਨੇ 👌❤️ ਬਾਕੀ ਦੂਸਰੇ ਵੀਡਿਉ ਬਣੋਂਨ ਵਾਲ਼ੇ chanel ਵਾਲੇ ਹਵਾ ਕਰਦੇ ਨੇ reply ਨਹੀਂ ਕਰਦੇ ਫੁਦੂ ਲ਼ੋਕ ਨੇ ਬਹੁਤ

  • @gulbaharsinghshahpuria3682
    @gulbaharsinghshahpuria3682 17 วันที่ผ่านมา +1

    Very very nice Movie ❤❤❤❤❤❤😂😂😂😂😂😂😂😂😂💯💯💯💯💯

  • @ranjeetchahal9284
    @ranjeetchahal9284 ปีที่แล้ว

    Very very very nice video ਸਾਰੇ ਜਿਮੀਂਦਾਰ ਖਸਖਸ ਥੋੜ੍ਹੀ-ਥੋੜ੍ਹੀ ਬੀਜ ਦੇਣ ਸਾਡੇ ਪੰਜਾਬ ਦਾ ਪੈਸਾ ਰਾਜਸਥਾਨ ਤੇ mp ਨੂੰ ਨਾ ਜਾਵੇ

  • @abhijoy2318
    @abhijoy2318 ปีที่แล้ว +1

    Bahut sohni vedeo aa dharanat y

  • @harmailsingh1553
    @harmailsingh1553 ปีที่แล้ว +1

    ਬਹੁਤ ਵਧੀਆ, ਧਰਨਾ ਟ, ❤❤❤👌👌✌

  • @sarwandassmehton3421
    @sarwandassmehton3421 ปีที่แล้ว +1

    The very best video Ji dharnaat and Gill sahib ji God bless you all your team 👌👌👌👌👌👌👌👌👌👌👌👌👌

  • @gursewaksekhon99
    @gursewaksekhon99 ปีที่แล้ว

    Bahut vdia carry on gbu all team 👌🏻👌🏻👌🏻👌🏻

  • @sarbjitkaur3902
    @sarbjitkaur3902 ปีที่แล้ว +1

    Very nice video bahi ji 👍👍👌👌🎉🎉

  • @rajendrabishnoi4040
    @rajendrabishnoi4040 ปีที่แล้ว +1

    Beautiful video baye tarnat

  • @ravnoordailyvlogs3654
    @ravnoordailyvlogs3654 ปีที่แล้ว +2

    Bhot vadia video a bai DHARNAAT nale gill bai nu dekh ke ruh khush hogi waheguru ji ese tarha mehar banai rakhan ssa ji

    • @preet8922
      @preet8922 ปีที่แล้ว

      Nice video

  • @vikramjeetsingh3297
    @vikramjeetsingh3297 ปีที่แล้ว

    Very nice Thanks VeerJiSalout 🙏🙏

  • @MandeepKaur-cy8ke
    @MandeepKaur-cy8ke ปีที่แล้ว +1

    Good video a veer ji 👌🏽👌🏽🙏🏼🙏🏼

  • @garjindrsingh3002
    @garjindrsingh3002 ปีที่แล้ว +4

    👍👍👍👌👌👌

  • @_B4bbu_
    @_B4bbu_ ปีที่แล้ว

    ਪੱਚੀ ਪੱਚੀ ਪਜਾਹ ਕੋਈ ਸਾਨੂੰ ਸਾਥੋਂ ਤਹਾ ਦਿਖਾ🤣😂

  • @balvirdhaliwal604
    @balvirdhaliwal604 ปีที่แล้ว +1

    I love Punjab very very nice comedy video and waiting for next part ji and gaint acting ji

  • @Zaildar.vlogz11
    @Zaildar.vlogz11 ปีที่แล้ว

    Boht sohni veere video luv u dharnat yy ❣️❣️❣️❣️❣️❣️❣️❣️❣️😘😘😘😘😘😘

  • @gurvinderkullar5431
    @gurvinderkullar5431 ปีที่แล้ว

    ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ

  • @jaipal6699
    @jaipal6699 ปีที่แล้ว

    ਬਹੁਤ ਵਧੀਆ ਵੀਡੀਓ ਧਰਨਾਟ ਵੀਰੇ👌👌👌

  • @gurdeepjohal2420
    @gurdeepjohal2420 ปีที่แล้ว

    Bhut vadia aa video tarnatt vr Rab tahanu hemesha khuss rakhe bhra

  • @sukhmindersandhu1603
    @sukhmindersandhu1603 ปีที่แล้ว

    Dharnat putt video ghaint aa jiwe dharnat puttra tusi ghaint o ise tra video ghaint aa god bless you keep it up

  • @parmjeetsinghmks8035
    @parmjeetsinghmks8035 ปีที่แล้ว

    ਬਹੁਤ ਸੋਹਣੀ ਵੀਡੀਓ ਬਣੀ ਹੋਈ ਹੈ 👍

  • @bhadarsingh1871
    @bhadarsingh1871 ปีที่แล้ว

    Very nice video thanks all team nu and dharnat veer very good job

  • @sharma_302
    @sharma_302 ปีที่แล้ว +1

    Love you dharnat bai nl sari team 😘❤️

  • @nachhatarhalwai5868
    @nachhatarhalwai5868 ปีที่แล้ว +1

    ਬ ਬਹੁਤ ਵਧੀਆ

  • @HardeepSingh-sz4li
    @HardeepSingh-sz4li ปีที่แล้ว

    Love you trali bhar ke dharnat bhai😎😎

  • @gurdeeppannu4945
    @gurdeeppannu4945 ปีที่แล้ว +3

    ਧਾਨਵਾਦ 22 ਜੀ ਸਾਰੀ ਟੀਮ ਦਾ

  • @SukhwinderSingh-qt3cp
    @SukhwinderSingh-qt3cp ปีที่แล้ว +3

    Very great full video 👌👌👌👌👌👌👌👌👌👌👌👌👌👌👌👌👌👌

  • @sukhveersingh0777
    @sukhveersingh0777 ปีที่แล้ว +2

    Love u jatta ❤️❤️❤️

  • @jyonipriya
    @jyonipriya ปีที่แล้ว

    Bhot vdy y g
    Love u trali bhar k

  • @taririhan5077
    @taririhan5077 ปีที่แล้ว

    Vv nyc video's all yy🙏🤗 best' off luck👍👍 God bless you

  • @zirawala9141
    @zirawala9141 ปีที่แล้ว

    ਬਹੁਤ ਵਧੀਆ ਵੀਡੀਉ ਬਾਈ ਧਰਨਾਟ 👍👍👍👍👍👍👍👍👍👍👍👍👍👍👍

  • @user-tj2pm2ow8z
    @user-tj2pm2ow8z ปีที่แล้ว

    ਚੱਕ ਦੋ ਫੱਟੇ ਧਰਨਾਟ ਬਾਈ

  • @gurmansinghrandhawa1014
    @gurmansinghrandhawa1014 ปีที่แล้ว

    Good Dharnaat bahut vadiya lagga tuhadi jodi fir dekh ke

  • @kaptnkumar1058
    @kaptnkumar1058 ปีที่แล้ว +2

    Siraa bhai ji 🙏ram 🙏🙏

  • @arshsidhu603
    @arshsidhu603 ปีที่แล้ว +1

    Very nice video aa ji

  • @nindisingh834
    @nindisingh834 ปีที่แล้ว +1

    So very very nice video 👌👌👌 sira lata