😬 ਏਨਾ ਬੇਸ਼ਰਮ ਬੰਦਾ ਨੀ ਦੇਖਿਆ ਹੋਣਾ • Besharm Bnda | New Punjabi Comedy Movie 2022
ฝัง
- เผยแพร่เมื่อ 9 ก.พ. 2025
- Join 👇🏻
Facebook page ;- / dharnatjhinjer001
instgram:- www.instagram....
contact :- ph 8195865948 ( whats app )
for Business :- Babaldeepsingh955@gmail.com
--------------------------------------------------------------------------------------------------------------------------
Video Title :- 😬 ਏਨਾ ਬੇਸ਼ਰਮ ਬੰਦਾ ਨੀ ਦੇਖਿਆ ਹੋਣਾ Besharm Bnda | New Punjabi Comedy Movie 2022
--------------------------------------------------------------------------------
staring :-Dharnat Jhinjer , Babaldeep Jhinjer , satta maan , preet dirba , harjasspreet kaur , amrit gill ,
-------------------------------------------------------------------------------------------------------------------
D.O.P :- Satta Maan and Babaldeep singh
Editing :- Babaldeep jhinjer
Story writer :- Desi Masti Pinda Wale
Poster work :- satta Maan
ਅੱਜ ਤਾਂ ਦਿਲ ਬਾਗ਼ੋਂ ਬਾਗ਼ ਕਰਤਾ ਧਰਨਾਟ ਯਾਰ ਕਿਉਂਕਿ ਪੁਰਾਣੇ ਯਾਰ ਵੀ ਨਜ਼ਰ ਆਏ ਲੱਗਦਾ ਬਿਲਾਂ ਰਾਮ ਵੀ ਆਊਗਾ ਜਦੋਂ ਤੁਸੀਂ ਸਾਰੇ ਰਲ ਕੇ ਵੀਡੀਓ ਬਣਾਉਂਦੇ ਹੋ ਬਹੁਤ ਹੀ ਵਧੀਆ ਬਣਦੀਆਂ ਹਨ
ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਸਾਰੀ ਟੀਮ ਤੇ
।p
Ji
@@gurpreetrandhawa749na😊❤😊
@@gurpreetrandhawa749the ❤ SW code by
ਬਹੁਤ ਖੁਸ਼ੀ ਹੋਈ ਅੰਮ੍ਰਿਤ ਵੀਰ ਨੂੰ ਵੀਡਿਉ ਵਿੱਚ ਦੇਖਕੇ, ਉਸ ਤੋ ਵੱਧ ਖੁਸ਼ੀ ਹੋਈ ਅੰਮ੍ਰਿਤ ਵੀਰ ਦੇ ਘਰ ਵਿੱਚ ਵੀਡਿਉ ਬਣਾਈ, ਏਕਾ ਰੱਖੋ ਵੀਰ
ਧਰਨਾਟ ਬਾਈ ਬਹੁਤ ਵਧਿਆ ਲਗਿਆ ਗਿੱਲ ਬਾਈ ਹੁਣੀ ਵੀ ਹੁਣ ਤੁਹਾਡੇ ਨਾਲ ਆ ਗਏ ਸਿੰਗਲਾ ਬਾਈ ਤੇ ਬਿੱਲਾ ਰਾਮ ਨੂੰ ਵੀ ਵੀਡੀਓ ਚ ਲੈ ਕੇ ਆਓ ਧਰਨਾਟ ਬਾਈ🙏❤️
Nice ji video Veeer ji
@@gurmailbhullar8167 ~
@@gurmailbhullar8167❤😂
ਬਹੁਤ ਵਧੀਆ ਵੀਡੀਓ ਜੀ ਰੱਬ ਤੁਹਾਨੂੰ ਹਮੇਸ਼ਾਂ ਖੁਸ਼ ਰੱਖੇ ਇਸ ਤਰ੍ਹਾਂ ਵੀਡੀਓ ਹੋਰ ਬਣਾਉਣ ਦਿਉ ਜੀ
ਬਹੁਤ ਵਧੀਆ ਧਰਨਾਟ ਵੀਰ ਜਿਹੜਾ ਅੰਮ੍ਰਿਤ ਗਿੱਲ ਵੀਡੀਓ ਵਿਚ ਆ ਗਿਆ ਰਲਕੇ ਰਹੋਂ ਬਾਈ ਸਾਰੀ ਟੀਮ ਕੱਠੀ ਹੋ ਜਾਵੋ ਪਹਿਲਾਂ ਵਾਲ਼ੇ
Q
Shi a
lala no v laka ao
@@harjinderpb3187
@@harjinderpb3187
ਬਹੁਤ ਸੋਹਣੀ ਵੀਡੀਓ ਅਮਿ੍ਤ ਗਿੱਲ ਬਹੁਤ ਟਾਇਮ ਬਾਅਦ ਧਰਨਾਟ ਹੁਣਾ ਨਾਲ ਦੇਖਕੇ ਹੋਰ ਵੀ ਵਧੀਆ ਲੱਗਾ
ਬਹੁਤ ਬਹੁਤ ਮੁਬਾਰਕਾਂ ਬਾਈ ਜੀ ਬਹੁਤ ਹੀ ਵਧੀਆ ਵੀਡਿਉ ਹੈ ਪਰਮਾਤਮਾ ਆਪ ਜੀ ਦੀ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਜੀ
ਬਹੁਤ ਬਹੁਤ ਸੋਹਣੀ ਵੀਡੀਓ ਆ ਵੀਰ ਜੀ 👌👌 ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏 ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ ਤੁਹਾਡੀ ਸਾਰੀ ਟੀਮ ਤੇ
Nice vedio please speak my name in next vedio ruldu singh 2nd comment
ਬਹੁਤ ਵਧੀਆ ਵੀਡਿਓ ਥਰਨੱਟ ਵੀਰ ਰੱਬ ਤੈਨੂੰ ਹਮੇਸ਼ਾ ਖ਼ੁਸ਼ ਰੱਖੇ
ਬਹੁਤ ਵਧੀਆ ਲੱਗਾ ਅਮ੍ਰਿਤ ਬਾਈ ਨੂੰ ਵਿਡਿਊ ਵਿਚ ਦੇਖਕੇ ਜਿਉਦੇ ਵਸਦੇ ਰਹੋ ਸਾਰੇ ਬਾਈ
ਬਹੁਤ ਵਧੀਆ ਵਡੀਓ ਸਿਰਾ ਕਰਤਾ ਧਰਨਾਟ ਬਾਈ ਜੀ👍👍👍👍👍👌👌👌👌👌💖💖💖💖💯💯💯💯💞💞💞💞💞🤝🤝🤝🤝🤝🤝🤝🤝
ਬਹੁਤ ਵਧੀਆ ਧਰਨਾਟ ਵੀਰੇ ਬਹੁਤ ਹੀ ਵਧੀਆ ਫਿਲਮ ਬਣਾਈ ਤੁਹਾਨੂੰ ਪੁਰਾਣੇ ਦੋਸਤਾਂ ਨੂੰ ਇਕੱਠੇ ਦੇਖ ਬਹੁਤ ਵਧੀਆ ਲੱਗਾ ਵਾਹਿਗੁਰੂ ਜੀ ਤੁਹਾਡੇ ਬਾਕੀ ਦੋਸਤਾਂ ਨੂੰ ਵੀ ਇਕੱਠੇ ਕਰਨ ਸਤਿ ਸ਼੍ਰੀ ਅਕਾਲ ❤️🙏🙏🙏🙏
Ok
ਬਹੁਤ ਵਧੀਆ ਵੀਡੀਓ ਐ ਜੀ ਕਮਾਲ ਦੀ ਐਕਟਿੰਗ ਹੈ ਸਾਰੀ ਟੀਮ ਦੀ ❤️❤️❤️❤️❤️❤️❤️🌹❤️🌹🌹
ਅੱਜ ਦਿਲ ਖੁਸ਼ ਹੋ ਗਿਆ ਅੰਮ੍ਰਿਤ ਨੂੰ ਵੀਡਿਓ ਵਿੱਚ ਦੇਖ ਕੇ
ਲਣ ਯੂ ਟਰਾਲੀ ਭਰ ਕੇ ਬਾਈ ਜੀ❤️❤️
😆😆😆
Bai thikk boll
Kyo
ਵੀਡੀਓ ਬਹੁਤ ਵਧੀਆ ਲੱਗੀ ਵੀਰੇ ਅਗਲਾ ਭਾਗ ਜਲਦੀ ਪਾ ਦਿਉ ਵੀਰੇ 🤣🥰🥰🥰
ਧਰਨਾਟ ਬਾਈ ਵੀਡੀਓ ਤਾਂ ਬਹੁਤ ਵਧੀਆ ਗਿੱਲ ਬਾਈ ਨੂੰ ਤਾਂ ਆਪਣੇ ਨਾਲ ਕਰ ਲਿਆ ਤੇ ਬਿੱਲੇ ਰਾਮ ਤੇ ਇਕ ਬੰਦਾ ਹੋਰ ਹੈ ਪੰਜਾਂ ਦੀ ਟੀਮ ਬਨਾਉ।ਧੰਨਵਾਦ ਮਹਿਲ ਕਲਾਂ ਬਰਨਾਲਾ।
Bhot vadia darnat veer video 👌👌👌👌👌👌
ਬਹੁਤ ਵਧੀਆ ਲੱਗਿਆ ਅੰਮ੍ਰਿਤ ਗਿੱਲ ਨਾਲ ਆਇਆ ਸਾਰੇ ਇੱਕਠੇ ਹੋਜੋ ਹੁਣ ਕੁਝ ਨੀ ਲੈ ਕੇ ਜਾਣਾ
💯
ਬਹੁਤ ਵਧੀਆ ਵੀਰ ਜੀ ਆਪ ਦੀ ਵੀਡਿਉ 👌 ਵਾਹਿਗੁਰੂ ਸਾਰੀ ਟੀਮ ਨੂੰ ਤਰੱਕੀ ਬਖਸ਼ੇ ਵਾਹਿਗੁਰੂ ਸਾਰੇ ਪਰਿਵਾਰ ਨੂੰ ਖੁਸ਼ੀਆ ਦੇਵੇ ਪ੍ਰਮਾਤਮਾ ਤੰਦਰੁਸਤੀ ਬਖ਼ਸ਼ੇ 🙏
ਬਹੁਤ ਵਧੀਆ ਵੀਡੀਓ ਬਾਈ , ਅੰਮ੍ਰਿਤ ਨੂੰ ਵਿਡਿਉ ਵਿੱਚ ਨਾਲ ਦੇਖ ਕੇ ਬਹੁਤ ਖੁਸ਼ੀ ਹੋਈ 🙏
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Bahut vadia video veere amrit 22 Bapis agaya vadia hogaya hun bile ram nu bi laike aaoo plzzz 🙏🙏🙏🙏 best of luck veere ❤️❤️❤️
Very very good Movie 🎉🎉🎉🎉🎉🎉🎉🎉🎉🎉🎉🎉
ਬਹੁਤ ਵਧੀਆ ਵੀਡਿਉ ਸੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ👌💞🌹💓💞👍🙏
🥰❣️Bahut sohni vido a❣️🥰🥰 👌👌
ਬਹੁਤ ਵਧੀਆ ਧਰਨਾਟ, ਲੱਗੀ, ❤❤❤❤
ਅੰਮ੍ਰਿਤ ਗਿੱਲ ਬਾਬਾ ਵੀਡੀਓ ਵਿਚ ਆ ਗਿਆ ਬਹੁਤ ਵਧੀਆ ਜੀ 👍👍👍👍👍👍👍👍👌👌👌👌👌
ਛੜਿਆਂ ਦੀ ਜੂਨ ਬੁਰੀ ਤੜਪ ਤੜਪ ਮਰ ਜਾਣਾ ਬਾਈ ਧਰਨਾਟ ਬਾਈ ਦੀ ਸਾਰੀ ਟੀਮ ਦਾ ਧੰਨਵਾਦ
ਬਹੁਤ ਵਧੀਆ ਵਡਿਓ ਜੀ 👌👌👌
Hahahahahaha.
O G Oye Dharnat.
Khush kita Soo.
ਧਰਨਾਟ ਬਾਈ ਬਹੁਤ ਹੀ ਸੋਹਣੀ ਵੀਡੀਓ ਜਿਉਂਦੇ ਵਸਦੇ ਰਹੋ 👍🏻👍🏻👍🏻
ਸਾਰੀ ਟੀਮ ਦਾ ਬਹੁਤ ਬਹੁਤ ਨਿਊ ਸਾਲ ਦੀਆਂ ਮੁਬਾਰਕਾਂ
Sirra jatto 💥🔥🔥
ਬਹੁਤ ਵਧੀਆ ਭਰਾਵੋ , ਤੁਹਾਡੀਆਂ ਫਿਲਮਾਂ ਦੇਖ ਕੇ ਬਹੁਤ ਖੁਸ਼ੀ ਹੁੰਦੀ ਆ। ਜਿਉਂਦੇ ਵੱਸਦੇ ਰਹੋ ❤️
ਬਾਈ ਸਾਰੇ ਕੱਠੇ ਰਲ ਮਿਲ ਕੇ ਵੀਡੀਓਜ਼ ਬਣਾਇਆ ਕਰੋ।। ਬਹੁਤ ਵਧੀਆ ਬਾਈ
ਧਰਨਾਟ ਵੀਰ ਜੀ ਭੋਲੇ ਵੀਰ ਜੀ ਬਹੁਤ ਸੋਹਣੀ ਵੀਡੀਓ ਹੈ ਜੀ ਵੀਰ ਜੀ ਮਲਕੀਤ ਵੀਰ ਬਹੁਤ ਟਾਈਮ ਬਾਅਦ ਵੀਡੀਓ ਦੇ ਵਿੱਚ ਆਏ ਨੇ ਧਰਨਾਟ ਵੀਰ ਜੀ ਹੌਲੀ ਹੌਲੀ ਬਿੱਲੇ ਰਾਮ ਨੂੰ ਵੀ ਲੈ ਆਉ ਵੀਡੀਓ ਦੇ ਵਿੱਚ ਵੀਰ ਜੀ ਬਿੱਲੇ ਰਾਮ ਦੇ ਨਾਲ ਵੀ ਵੀਡੀਓ ਬਣਾਉ ਜੀ ਅਮਨ (ਤਲਵੰਡੀ ਸਾਬੋ)
ਵੀਰ ਜੀ ਕੁਝ ਲਿਖ ਕੇ ਦੱਸ ਦਿਉ ਜੀ
very nice veere gill te dharnat ikathe hoge love you bro
ਅਗਲਾ ਪਾਰਟ ਲੇ ਕੇ ਆਓ ਜੀ ਜੀ 👌🏻👍❤️👌🏼❤️❤️❤️❤️
ਬਹੁਤ ਵਧੀਆ ਵੀਡੀਉ ਜੀ , ਅੰਮ੍ਰਿਤ ਗਿੱਲ ਬਾਈ ਵੀ ਅਾ ਗਿਅਾ
Nice video Bai God bless you all team members ❤️🔥
ਬਹੁਤ ਵਧੀਆ dharnat ਬਾਈ
Very nice video good Ji dharant Ji nu I love 💕 you video good Ji dharant Ji nu
ਬਹੁਤ ਬਹੁਤ ਵਧੀਆ ਵੀਡੀਓ ਬਣਾਇਆ ਧਰਨਾਟ ਬਾਈ ਜੀ
ਇਕਠੇ ਦੇਖਕੇ ਬਹੁਤ ਖੁਸ਼ੀ ਹੋਈ ਅੱਜ ਵੀਡਿਓ ਵੀ ਵਧੀਆ ਲੱਗੀ
ਬਾਹੁਤ ਵਧੀਆ ਜੀ 👌👌👌👌
ਧਰਨਾਟ ਵੀਰ ਥੋਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਤੀਜਾ ਖ਼ਸਮ ਕਹਾਣੀ ਵੀ ਸਿਰੇ ਲਾਉ ਵੀਰ
Sirra bai video 🔥🔥🔥🔥❣️❣️
ਬਹੁਤ ਵਧੀਆ ਕੀਤਾ ਸਾਰੀ ਟੀਮ ਨੇ ਬਹੁਤ ਬਹੁਤ ਧੰਨਵਾਦ
Very nice video JASDEEP Singh wander
ਬਹੁਤ ਵਧੀਆ ਵੀਰੇ ਲਾਲਾ ਤੇ ਸਿੰਗਲਾ ਕਿਦੇ ਉਹਨਾਂ ਵੀ ਲੀਓ
ਧਰਨਾਟ ਬਾਈ ਬਹੁਤ ਵਧੀਆ ਬਿਲੇ ਰਾਮ ਸਮੇਤ ਪੂਰੀ ਟੀਮ ਦੀ ਵੀਡੀਓ ਹੋਰ ਵੀ ਵਧੀਆ ਲੱਗਦੀ
ਬਹੁਤ ਵਧੀਆ ਵੀਡਿਓ ਆ ਬਾਈ ਜੀ
Sari tem bhutt vadia vedio bnune oo ji 👍🙏👍🙏tarnattt ver ji bhutt hansi kdundy ne😅😅😅😅😅🤣🤣🤣🤣🤣🤗🤗🤗🤗🤗🤗🤗🤗
Nice❤❤❤❤❤❤❤
ਬਹੁਤ ਵਧੀਆ ਕੀਤਾ ਜਿਹੜਾ ਤੁਸੀਂ ਰਲ਼ ਕੇ ਕੰਮ ਕਰ ਰਹੇ ਹੋ ਵੀਰ ਜੀ
ਬਈ ਪਹਿਲਾਂ ਤੂੰ ਹੋਰੀ ਵੀਡੀਓ ਕੜੀ ਗਿਆ ਹੁਣ ਆਇਆ ਮਜਾ ।
VEEREY V NICE VIDEO GILL VEER DI VAPSI DEKH KE ROOH KHUSH HO GAI VEER DHARNAT BAHUT TRAKI KAROGE GOD BLESS U ACTING SARARYA DI VERY NICE PAR DHARNAT DI ACTING SUPER ATT HAI TE SUPER ATT RAHEGI HUN LALA JI NU BHI LE AYO VEEREY SHAWASHE
Very nice video thanks all team nu and dharnat veer very good job
ਨਾਈਸ ਵੀਡੀਓ ਵੀਰ ਧਰਨਾਟ
ਅੰਮ੍ਰਿਤ ਗਿੱਲ ਨੂੰ ਦੇਖਕ ਬਹੁਤ ਬਹੁਤ ਕੁਸ਼ੀ ਹੋਈ ਆ ਸਾਰੇ ਮਿਲਕ ਰੋ
ਬਹੁਤ ਵਧੀਆ ਵੀਡੀਓ ਆ ਧਰਨਾਟ ਬਾਈ
ਬਹੁਤ ਵਧੀਅਾਂ ਧਰਨਾਟ ਵਾਈ ਅॅਤ ਕਰਾਤੀ
Wow nice video yaar ❤❤❤❤❤❤❤❤🙏🙏🙏🙏 I love you All family
ਬਹੁਤ ਵਧੀਆ ਵੀਡੀਓ ਬਣੀ ਹੈ 👍
ਬਹੁਤ ਵਧੀਆ ਵੀਡਿਓ ਬਾਈ ਜੀ
Vadiya video aa Dharnat bai 💖 😍 💓 💕 ❤️ ♥️ 💖 😍 💓 💕 ❤️ ♥️ 💖 😍 💓 💕 ❤️ ♥️ 💖 😍 💓
good purna sathi aya tuda bout changa lagya sare eikathe rhoo
Bahut vdia bro carry on gbu all team
Purani team da 1 bnda duvara add kita. Bahut khushi hoi
ਬਹੁਤ ਵਧੀਆ ਵੀਡਿਉ ਹੈ ਧਰਨਾਟ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ
Bahut vadia g....amrit bai nu video ch dekh ke bahut khusi hoe
is,trha,de,rol,dernat,no,zeada,sot,kerde,ne
love,from,punjab,,pakistan,,👌👌👌👌👌👌🌹🌹🌹🌹🌹🌹🌹🌹🌹🌹🌹🌹🌹🌹🌹
ਹ ਹ ਹ ਭਾਜੀ ਬਹੁਤ ਹੀ ਵਧੀਆ ਕਲਾਕਾਰੀ ਹੈ ਧਰਨਾਟ,,ਭਾਜੀ ਦੀ ਐਕਟਿੰਗ ਐਂਡ ਵਾ ਜਿਦਾਂ ਦਾ ਮਰਜ਼ੀ ਰੋਲ ਭਾਜੀ ਕਰਵਾਲੋ ok
Dharnat vere bhutt hase ali video c😛😜😜🤪🤪🤪😝😝😝
ਸਾਰੇ ਵੀਰ ਇਕੱਠੇ ਹੋਏ ਬਹੁਤ ਖੁਸ਼ੀ ਹੋਈ
Love you dharnat bai nl sari team ❤️💕😘
Bhut vadia y g video and thodi team nu congratulations duvara rll kk kmm krnn lii hun y g lala nu v nll rlla lvvi g
ਬਹੁਤ ਵਧੀਆ ਵੀਡੀਓ ਵੀਰ ਜੀ 👌🔥👌🔥
Good acting dharnat veere
Good. Video. Bathinda 🎉🎉❤❤
Full sirra video 📸 aaaaaaa
Dharnat bai hun bni a gal sari desi masti team aai video ch
sirra video dharnat part 2
Nice video darnat Bai
bhut vadia videos ne Dharnat bai thodia wahwguru ji mehr paria hath rkhio puri team te
ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਸਿਰਾ ਕਰਤਾ ਬਾਬਿਓ ਨਾਇਸ਼ 👍👍👍👌👌
ਬਹੁਤ ਵਧੀਆ y ji
ਬਹੁਤ ਵਧੀਆ ਵੀਡਿਓ ਧਰਨਾਹਟ ਬਾਈ ਜੀ
ਬਹੁਤ ਹੀ ਵਧੀਆ ਵੀਡੀਓ ਝਰਨਾਟ ਵੀਰ ਲਵ ਯੂ ਟਰਾਲੀ ਭਰਕੇ
Good ji dharnat 22 gill vi a gaya good ji
AJ bht der baad amrit bai te dharnat bai di team nu ekhte vekh bht dil khush hoyea,carry on guys hsde vsde rho 👍👍❤❤❤❤
Bohat vadiya video g
Vahut hi badiya
Nice intertainment
Bhut vadhia video ji
God bless you tranat te gill ਬੋਤ ਖੁਸੀ ਹੋਇ ਤੁਹਾਨੂੰ tranat ਤੇ gill 22 eik video cha Kam kade dhek ke
ਧਰਨਾਟ ਬਾਈ ਥੋਡੇ ਨਾਲ ਜਿਹੜੇ ਪਿਹਲਾ ਹੁੰਦੇ ਸੀ ।ਮੇਡਮ ਜੀ ਉਹ ਜੱਚ ਦੇ ਸੀ ਥੋਡੇ ਨਾਲ। ਉਹਨਾਂ ਦੀ ਐਕਟਿੰਗ ਬਹੁਤ ਵਧੀਆ ਸੀ। ਤੁਸੀਂ ਉਹਨਾਂ ਨੂੰ ਦੁਬਾਰਾ ਬੁਲਾਉ।।🙏🙏🙏
Amrit veer nu video ch dekh k bhout hi vadiaa Laga...Baki sab v aa jaan 😍
Siraa VIDEO VER JI AND GOD BLESS YOU 👌👌👌
ਬਹੁਤ ਵਧੀਆ ਧਰਨਾਟ ਬਾਈ ਬੱਬਲੀ ਬਾਈ ਤੁਸੀ ਗਿੱਲ ਨਾਲ ਵੀਡੀਓ ਬਣਾਉਣ ਲੱਗ ਪਏ
ਧਰਨਾਟ ਬਾਈ ਮੈਨੂੰ ਆਪਣੀ ਟੀਮ ਵਿੱਚ ਲੇ ਲਉ