ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਮੰਜੀ 'ਤੇ ਪਏ ਆਪਣੇ ਪੁੱਤ ਦੀ ਜ਼ਿੰਦਗੀ ਕਿਉਂ ਖ਼ਤਮ ਕਰਨਾ ਚਾਹੁੰਦੇ ਮਾਪੇ| 𝐁𝐁𝐂 𝐏𝐔𝐍𝐉𝐀𝐁𝐈

แชร์
ฝัง
  • เผยแพร่เมื่อ 15 ต.ค. 2024
  • #health #parenting #gaziabad
    ਸਾਲ 2013 ਤੋਂ ਹਰੀਸ਼ ਬਿਸਤਰੇ ਉੱਤੇ ਹਨ, ਉਹ ਨਾ ਕੁਝ ਬੋਲ ਸਕਦੇ ਹਨ ਤੇ ਨਾ ਹੀ ਕੁਝ ਮਹਿਸੂਸ ਕਰ ਸਕਦੇ ਹਨ। ਬੀਤੇ 11 ਸਾਲਾਂ ਤੋਂ ਉਨ੍ਹਾਂ ਦੇ ਮਾਪੇ ਉਨ੍ਹਾਂ ਦੇ ਠੀਕ ਹੋਣ ਦੀ ਉਡੀਕ ਕਰ ਰਹੇ ਹਨ । ਅਸ਼ੋਕ ਰਾਣਾ ਅਤੇ ਨਿਰਮਲਾ ਰਾਣਾ ਨੇ ਬੀਤੇ ਸਾਲ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਅਤੇ ਪੁੱਤਰ ਲਈ ਇੱਛਾ-ਮੌਤ ਦੀ ਅਪੀਲ ਕੀਤੀ.. ਪਰ ਬੀਤੀ 2 ਜੁਲਾਈ ਨੂੰ ਦਿੱਲੀ ਹਾਈਕੋਰਟ ਨੇ ਇਹ ਕੇਸ ਖ਼ਾਰਿਜ ਕਰ ਦਿੱਤਾ। ਸ਼ੂਟ- ਸਿਧਾਰਥ ਕੇਜਰੀਵਾਲ, ਐਡਿਟ - ਰੋਹਿਤ ਲੋਹੀਆ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

ความคิดเห็น • 57

  • @organica1554
    @organica1554 2 หลายเดือนก่อน +10

    ਵਾਹਿਗੁਰੂ ਜੀ ਤੁਸੀਂ ਕਿਸੇ ਨਾਲ ਵੀ ਇਸ ਤਰ੍ਹਾਂ ਨਾ ਹੋਣ ਦਿਉ ਜੀ ਸਰਬੱਤ ਦਾ ਭਲਾ ਕਰਨਾ ਜੀ

  • @Lovenature-nt8zm
    @Lovenature-nt8zm 2 หลายเดือนก่อน +6

    ਵਾਹਿਗੁਰੂ ਜੀ ਸਭ ਨੂੰ ਆਪਣੇ ਨਾਮ ਦੀ ਦਾਤ ਬਖਸਿਉ 🙏

  • @gurlalsingh4107
    @gurlalsingh4107 2 หลายเดือนก่อน +11

    ਸਾਡੇ ਲੋਕਾਂ ਨੂੰ ਰਲ ਕੇ ਮੱਦਦ ਕਰਨੀ ਚਾਹੀਦੀ ਹੈ ਅਹਿਜੇ ਲੋਕਾਂ

  • @kuldipsingh9741
    @kuldipsingh9741 2 หลายเดือนก่อน

    ਬਹੁਤ ਦਰਦਨਾਕ। ਵਾਹਿਗੁਰੂ ਭਲਾ ਕਰੋ।

  • @IcY_47
    @IcY_47 2 หลายเดือนก่อน +3

    ਮਨੁਖਤਾ ਦੀ ਸੇਵਾ ਵਾਲਿਆਂ ਨਾਲ ਸੰਪਰਕ ਕਰੋ ਤੁਹਾਡੀ ਜ਼ਰੂਰ ਮਦਦ ਕਰਨਗੇ ਵਾਹਿਗੁਰੂ ਜੀ ਜਲਦੀ ਠੀਕ ਕਰ ਨ

  • @satnamsinghmehradudher4280
    @satnamsinghmehradudher4280 2 หลายเดือนก่อน

    ਵਾਹਿਗੁਰੂ ਜੀ ਇਹਨਾਂ ਦੇ ਬੱਚੇ ਨੂੰ ਠੀਕ ਕਰ ਦਿਓ ,ਬਹੁਤ ਦੁੱਖ ਭੋਗ ਲਏ ਇਹਨਾਂ ਨੇ । ਹੁਣ ਤੱਕ ਉਹ ਮਾਂ ਬਾਪ ਤੇਰੇ ਕੋਲੋਂ ਉਮੀਦ ਲਾਈ ਬੈਠੇ ਨੇ ,ਏ ਅਕਾਲ ਪੁਰਖ, ਏ ਵਾਹਿਗੁਰੂ 🙏🙏ਠੀਕ ਕਰ ਦਿਓ ਉਹਨਾਂ ਦੇ ਸੋਹਣੇ ਪੁੱਤ ਨੂੰ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ

  • @raghuveersinghchahal8050
    @raghuveersinghchahal8050 2 หลายเดือนก่อน +3

    Aapne hi putt lyi Mout mangni bhut aaoukhi gal aa veer dhan aa eh maa baap

  • @MandeepKaur-cj6fr
    @MandeepKaur-cj6fr 2 หลายเดือนก่อน +4

    Mankhta di Seva Kendra Ludhiana Punjab me hai vaha pe AAP help le sakte Hai God bless you

  • @gursevaksingh497
    @gursevaksingh497 2 หลายเดือนก่อน +1

    ਵਾਹਿਗੁਰੂ ਤੇਰੇ ਘਰ ਕੁੱਝ ਨਹੀਂ ਮੁਕਿਆ ਤੂੰ ਬਿਅੰਤ ਐ ਮਾਂ ਬਾਪ ਬੇਚਾਰੇ ਕੀ ਕਰਨ

  • @pb84wale29
    @pb84wale29 2 หลายเดือนก่อน

    waheguru ji jaldi ton jaldi es veer nu theek karan bohot aukha mapeya te es veer nu eda vekhna

  • @gurlalsingh4107
    @gurlalsingh4107 2 หลายเดือนก่อน +4

    ਹੁਣ ਕੇਜਰੀਵਾਲ ਸਰਕਾਰ ਕਿਓ ਨਹੀ ਮੱਦਦ ਕਰਦੀ ਇਨਾਂ ਦੇ ਸਰਕਾਰੀ ਹਸਪਤਾਲ ਕਿਧਰ ਗਏ

    • @AkashSingh-feb26
      @AkashSingh-feb26 2 หลายเดือนก่อน

      Up government da case aa delhi government da nahi

  • @jagdishbahia9162
    @jagdishbahia9162 2 หลายเดือนก่อน

    Waheguru ji Maher kareo ji 🙏🙏🙏🙏🙏🙏🙏🙏

  • @sukhgill5913
    @sukhgill5913 2 หลายเดือนก่อน

    ਹੈ ਵਾਹਿਗੁਰੂ ਜੀ ਤੇ ਰਾਜ ਭਾਣਾ

  • @sardarniharp7477
    @sardarniharp7477 2 หลายเดือนก่อน +2

    Plz koi ehna nu keho sri Harminder Sahib jake sewa krlo ardass benti krlo 🙏 waheguru bhla kr denge 🙏

  • @Kuldeepsidhu462insta
    @Kuldeepsidhu462insta 2 หลายเดือนก่อน

    Waheguru Mehar Kru Veer te🙏🙏🙏

  • @charnkaurkaur9149
    @charnkaurkaur9149 2 หลายเดือนก่อน

    Jai guru dev Ji dhan guru Dev ji Mehar Karo

  • @gurcharan79
    @gurcharan79 2 หลายเดือนก่อน +4

    waheguru mehar ker

  • @ravibanga2578
    @ravibanga2578 2 หลายเดือนก่อน +1

    waheguru ji🙏

  • @angrejsingh5347
    @angrejsingh5347 2 หลายเดือนก่อน +1

    Waheguru ji

  • @formula1214
    @formula1214 2 หลายเดือนก่อน

    Very intense situation for the family ! May God give them strength!

  • @bhupindercheemabhupinderch6647
    @bhupindercheemabhupinderch6647 2 หลายเดือนก่อน +1

    Waheguru ji 🙏🙏

  • @ekammattu2003
    @ekammattu2003 2 หลายเดือนก่อน +1

    Please ik vaar jrur contact kreo mnukhta de sewa society nal tuhada Beta bilkul thik hoju.o mostly sb nu thik kr dende ne.

  • @harjeetkemannt.
    @harjeetkemannt. 2 หลายเดือนก่อน

    Waheguru ji Mehar Karo 🙏

  • @vipvip3097
    @vipvip3097 2 หลายเดือนก่อน

    Waheguru ji 🙏 mehar karn 🙏

  • @DeepSingh-g2m
    @DeepSingh-g2m 2 หลายเดือนก่อน

    Waheguru g 👏

  • @goldysingh7195
    @goldysingh7195 2 หลายเดือนก่อน

    Waheguru ji mehar kro ji

  • @Pardeepkumar-co2lh
    @Pardeepkumar-co2lh 2 หลายเดือนก่อน

    Kismat di gal

  • @momflavorkitchen
    @momflavorkitchen 2 หลายเดือนก่อน +4

    Hello sir manukhta di sewa Ludhiana hasanpur NGO hai vha pe contact kro apko help milega God bless you

  • @RaviKumar-to3oy
    @RaviKumar-to3oy 2 หลายเดือนก่อน +1

    Oh God 😢

  • @RanjeetSingh-ed1vk
    @RanjeetSingh-ed1vk 2 หลายเดือนก่อน

    Wahuguru mehar Karo

  • @rajinderkaur3374
    @rajinderkaur3374 2 หลายเดือนก่อน

    Mainu v 29 saal hogey mera operation hoyea si per main stand nal chal lendi per bed ton nahi uth sakdi

  • @ireland278
    @ireland278 2 หลายเดือนก่อน +1

    😢

  • @ekammattu2003
    @ekammattu2003 2 หลายเดือนก่อน

    Egnu ludhiana mnukhta de sewa society ch ley jao,ke pta thik he hi jave

  • @dspahal722
    @dspahal722 2 หลายเดือนก่อน

    church lekr jaye jalandhar ankur narula ,chndighar prophet bjinder singh k. prabhu yeshu chnga krege

    • @gurpreetdhillon2
      @gurpreetdhillon2 2 หลายเดือนก่อน

      😂😂😂😂😂

    • @gurpreetdhillon2
      @gurpreetdhillon2 2 หลายเดือนก่อน

      Mera Yasu Yasu 🤣🤣😂😭

  • @zulqarnainqasim1746
    @zulqarnainqasim1746 2 หลายเดือนก่อน

    Ohh yar na maro help Kar davo ays Ghareeb di

  • @jesussignandwonders9819
    @jesussignandwonders9819 2 หลายเดือนก่อน

    Khmbra charh jalndhar la ke jao

  • @PradeepKumar-jh1ir
    @PradeepKumar-jh1ir 2 หลายเดือนก่อน

    ब्रह्म कुमारी पंथ से जो भी जुड़े हुए हैं उनके साथ काल ऐसे ही करता है।
    अगर तत्वदर्शी संत रामपाल जी महाराज जी से नाम दीक्षा ली होती तो ऐसा नही होता

  • @gungelafaz
    @gungelafaz 2 หลายเดือนก่อน

    @BBCNewsPunjabi , can i get their contact number ???

  • @harsimranjeetkuar-nj7em
    @harsimranjeetkuar-nj7em 2 หลายเดือนก่อน

    Waheguru ji 🙏

  • @goldysingh7195
    @goldysingh7195 2 หลายเดือนก่อน

    Waheguru ji