Bai tere sb songs motivate krde ajj apa v Dubai aa tere vangu duniya jitni aa ik din bss mehnat ch lgge aa baaki rabb saath dau appa v agge vdha ge love uu jatta motivate krn lli
Main bhi jis din apne bapu ko IAS officer ki apni chair pr bethaugi ....us din m bhi kahugi - BAPU JIT LI MAIN SARI DUNIYA ❤ LOVE YOU BAPU...😘😘😘 & I love gagan kokri paji and songs also...🫶🫶🫶🫶...ek selfie 🤳 Leni hain apke sath, pr pta nhi kb..??? 😢Your my favourite singer. May God bless you I pray that hope you reach great heights of success..👍🏻❤🎉🎉
Gagan kokri sir ji ne dil to respect ha yr ...jine vi ehne song baapu te sister te bebe te pra te gaaye ha saare hi sirra laaya pya ha ... love you 😘❤️
Bai mera bapu v truck driver a bahut mehnat keti mere bapu ne 3 truck bnaye c ajj 1 reh gaya loka di nazar🧿lag gayi par mere veera ne har ni mani do brother a dono from a waheguru ji 🙏 ne bahut saath dita❤sada,
The wait is finally over...🤩
Gagan Kokri is back with "Blessings Of Baapu Returns" 🙌🏼🧿
Tell us your reviews in the comments 👇🏼✨
Bro Mai punjabi sad song likhta hu 15 likhe hai aap apne channel par dalwa do
Bro please help 🥲
Ki help @@manishagautam7522
ਚੰਗੇ ਗੀਤ ਨੂੰ ਲੋਕੀਂ comment nhi karde song hurt couch ❤❤❤
1999 so sad father very nice song
ਕਰਨੇ ਦੀ ਲਿਖਤ ਕਰਨੇ ਦੀ ਈ ਸੀ ❤❤
ਬਹੁਤ ਖੁਬ ਵੱਡੇ ਵੀਰ, ਇੱਕ ਮਿਹਨਤੀ ਪਿਓ ਦੇ ਮਿਹਨਤੀ ਪੁੱਤ ਲਈ ਬਹੁਤ ਵੱਡੀ ਮੋਟੀਵੇਸ਼ਨ ਹੈ ਇਹ ਗੀਤ ❤
ਬਹੁਤ ਵਧੀਆ ਲਿਖਿਆ ਤੇ ਕੋਕਰੀ ਵੀਰ ਨੇ ਗਾਇਆ ਵੀ ਬਹੁਤ ਸੋਹਣਾ , ਲਵ ਯੂ ਬਾਈ ❤❤
ਰੂਹ ਨੂੰ ਖੁਸ਼ ਕਰਤਾ ਇਹਨਾਂ ਪਿਆਰਾ ਸੌਂਗ love u ਬਾਪੂ ❤
Bapu nu payar krn wale like kro❤❤
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
❤
❤😂
Ah comnt ala boat a hrek gane thle hunde eh
@@Sukhstudio-s6c😂 ohi
ਆ ਆ ਭੈਣ ਜੀ ਨੂੰ ਲੱਗਦਾ ਹੋਰ ਕੋਈ ਕੰਮ ਹੈ ਨਹੀਂ ਹਰ ਗਾਣੇ ਦੇ ਕਮੈਂਟ ਚ ਇਹੀ ਭੈਣ ਜੀ ਲੱਭਦੀ ਆ ਅਜੇ ਗਾਣਾ ਹੁਣੇ ਆਇਆ ਏ ਇਹਨਾਂ ਨੂੰ ਲਾਈਨਾਂ ਵੀ ਚੰਗੀਆਂ ਲੱਗ ਗਈਆਂ ਵਾਹ ਬਈ ਵਾਹ
ਬਹੁਤ ਸੋਹਣਾ ਗੀਤ ਗਾਇਆ ਤੇ ਲਿਖਿਆ | ਇਹੋ ਜਿਹੇ ਗੀਤ ਸਾਰੇ ਸੰਘਰਸ਼ ਕਰਨ ਵਾਲਿਆਂ ਲਈ ਇੱਕ ਉਮੀਦ ਤੇ ਉਤਸ਼ਾਹ ਪੈਦਾ ਕਰਦੇ ਨੇ | ਲਿਖਦੇ ਰਹੋ, ਗਾਉਂਦੇ ਰਹੋ ਤੇ ਜਿਓੰਦੇ ਵਸਦੇ ਰਹੋ |
1000 th complete comment 😊😊❤❤❤ love you bappu ❤❤
Moj kardi vadde veer ji
Bai tere sb songs motivate krde ajj apa v Dubai aa tere vangu duniya jitni aa ik din bss mehnat ch lgge aa baaki rabb saath dau appa v agge vdha ge love uu jatta motivate krn lli
I love you baapu❤😊
ਪ੍ਰਦੇਸਾਂ ਵਿੱਚ ਬੈਠੇ ਅੱਜ ਹਰ ਇੱਕ ਵੀਰ ਭੈਣ ਨੇ ਇਸ ਗਾਣੇ ਨੂੰ ਆਪਣੇ ਨਾਲ ਰੀਲੇਟ ਕੀਤਾ ਹੋਉਗਾਂ ਤੇ ਬਹੁਤਿਆ ਲਈ ਇਹ ਮੀਲ ਦਾ ਪੱਥਰ ਸਾਬਿਤ ਹੋਉਗਾ ।
ਧੰਨਵਾਦ ਬਾਈ ।
ਰੂਹ ਨੂੰ ਖੁਸ਼ ਕਰਤਾ ਇਹਨਾਂ ਪਿਆਰਾ ਸੌਂਗ love u ਬਾਪੂ
ਬਹੁਤ ਸੋਹਣਾ ਗੀਤ ਗਗਨ ਕੋਕਰੀ ਵੀਰ, ਜਿਉਂਦਾ ਰਹਿ ❤
😊 ji ko
Yeah baby ones again ❤🇵🇰
ਬਹੁਤ ਹਿ ਜਿਆਦਾ ਸੋਹਣਾ ਬਾਈ ਗਾਣਾ ਤੁਹਾਡਾ ਹਰ ਇੱਕ ਗਾਣਾ ਘਰਦਿਆ ਲਈ ਹੁੰਦਾ ਰੂਹ ਖੁਸ ਹੋ ਜਾਦੀ ਜਦੋ ਸੁਣਦੇ ❤
#gagankokri jamma end gana 22❤❤
ਰੂਹ ਨੂੰ ਸਕੂਨ ਦੇਣ ਵਾਲਾ ਗਾਣਾ ਬਹੁਤ ਵਧੀਆ ਗਾਇਆ ਕਿਆ ਬਾਤ ❤
ਬੇਬੇ,ਬਾਪੂ,ਭੈਣ,ਭਰਾ ਤੇ ਫਿਰ ਬਾਪੂ❤
ਬਾਈ ਦੇ ਸਾਰੇ ਗਾਣੇ ਸੁਣ ਕੇ ਬੜਾ ਸਕੂਨ ਮਿਲਦਾ! ਜਦੋੰ ਅਪਦੀ ਤੇ ਬੇਬੇ ਬਾਪੂ ਦੀ ਮਿਹਨਤ ਨਾਲ ਤਰੱਕੀਆ ਕਰਦਿਆਂ!
its not only song... its an emotion of baapu and son.❤❤
love u Gagan veer ji..
Bht Sohna likhya tai Gaya v bht Sohna Waheguru Hamesha Chardi Kala Ch Rakhe ❤
ਵਾਹਿਗੁਰੂ ਚੜ੍ਹਦੀਕਲਾ ਰੱਖੇ ਵੀਰ ਜੀ ਤੁਹਾਨੂੰ ਬਹੁਤ ਵਾਦੀਆਂ ਸੋਂਗ__❤😊
ਗਗਨ ਬਾਈ ਦੇ ਪਹਿਲਾਂ ਵੀ ਚਾਰ ਪੰਜ ਸੌਂਗ ਆਏ ਨੇ ਜਿਵੇਂ ਬਲੈਸਿੰਗ ਆਫ ਰੱਬ ਬਲੈਸਿੰਗ ਬਾਪੂ ਬਲੈਸਿੰਗ ਆਫ ਸਿਸਟਰ ਬਲੈਸਿਵ ਆਫ ਬਰਦਰ ਤਾਂ ਇਸੇ ਤਰ੍ਹਾਂ ਇਹ ਸੌਂਗ ਵੀ ਬਹੁਤ ਵਧੀਆ ਸੋ ਬਾਈ ਨੂੰ ਇਹ ਸੌਂਗ ਜਿਵੇਂ ਹੁਣ ਗਾਇਆ ਤਾਂ ਬਹੁਤ ਬਹੁਤ ਮੁਬਾਰਕਾ ਵੀਰੇ ਬਹੁਤ ਧੰਨਵਾਦ ਕਹਿੰਦੇ ਬਹੁਤ ਵਧੀਆ ਗਾਣਾ ਗਾਇਆ🎉ਰੋਜ ਹੀ ਖੁਸ਼ ਹੋ ਗਈ ਬਾਈ ਰੋਂਗਟੇ ਖੜੇ ਹੁੰਦੇ ਨੇ ਤੇਰੇ ਇਸ ਤਰ੍ਹਾਂ ਦੇ ਗਾਣੇ ਸੁਣ ਕੇ ਨਾ, ਅਤੇ ਹੋ ਸਕਦਾ ਵੀਰੇ ਇਹ ਲਿਖਣ ਦੇ ਵਿੱਚ ਸਪੈਲਿੰਗ ਥੋੜੀ ਮਿਸਟੇਕ ਹੋ ਗਈ ਹੋਵੇ ਪਰ ਅਤੇ ਸਾਰੇ ਦੋਸਤ ਮੇਰੀ ਇਹ ਗੱਲ ਸਮਝੋ ਕਿ ਮੈਂ ਕਹਿਣਾ ਕੀ ਚਾਹੁੰਦਾ ਤਾਂ ਬਾਈ ਦਾ ਮੈਨੂੰ ਗਾਣਾ ਜਿਹੜਾ ਬਹੁਤ ਵਧੀਆ ਲੱਗਿਆ
Ik hor c blessings of bebe ❤❤
😅😅😅😅
👍👍👍ਬਹੁਤ ਸੋਹਣਾ song ਬਾਈ ਜੀ, ਕੱਲਾ-ਕੱਲਾ ਵਰਡ ਘੈਂਟ ਆ 👍👍god bless u👍👍
*Maa Baap da dena koi nhi de sakda..Love you Baapu* ❤
ਬਹੁਤ ਘੈਂਟ ਲਿਖਿਆ ਸੱਬੀ ਵੀਰੇ❤❤
ਰੂਹ ਨੂੰ ਸਕੂਨ ਦੇਣ ਵਾਲਾ ਗਾਣਾ❤️❤️❤️
Bhot vdia song like ta te gayeya
Sada Moga da diamond star God bless you gagan veera waheguru tenu hamesha khush rakhe ❤
Dil Khush hogya sunke song boht gaint lyrics ❤ voice gaint ❤rab Khush rakhe sab de babe Bapu nu ❤
Main bhi jis din apne bapu ko IAS officer ki apni chair pr bethaugi ....us din m bhi kahugi - BAPU JIT LI MAIN SARI DUNIYA ❤ LOVE YOU BAPU...😘😘😘 & I love gagan kokri paji and songs also...🫶🫶🫶🫶...ek selfie 🤳 Leni hain apke sath, pr pta nhi kb..??? 😢Your my favourite singer. May God bless you I pray that hope you reach great heights of success..👍🏻❤🎉🎉
Mera bhi teari kar raha hu good 👍👌
@@Happysinghpunjabimeans mai bhee tayari kar reha hun
Bht vdia song vr ji
❤❤❤ ਦਿਲ ਖੁਸ਼ ਕਰਤਾ ਬਈ ਨੇ❤❤
Sirrraà yaaaraaaa❤️
Bilkul same feeling ek ek gall sachi aa menu enjj lgda jiwe aa song mere lyi hi bnya howa ❤❤❤ love you 💕😘
Kokri yara da yar❤❤❤❤😊
ਗਗਨ ਵੀਰ ਜੀ ਦੇ ਸਾਰੇ ਗਾਣੇ ਬਹੁਤ ਵਧੀਆ ਜੀ ❤️❤️😢🙏🙏🙏 love you bapu 💯
🙏
bhai love this song this song inspire s all the boys and girls to do wprks hards then pay the father works
ਲਫ਼ਜ਼ਾਂ ਚ ਬਿਆਨ ਨੀ ਹੋ ਸਕਦਾ ਬੱਸ ਐਨੀ ਜਿਆਦਾ ਖੁਸ਼ੀ ਹੋਈ ਗੀਤ ਸੁਣ ਕੇ love you baapu❤️
😊😊😊😊😊😊😊 00 oo😅 oo😅 ok😅😅😅 ok oo 9😅😅😅0😅😅😅0😅😅😅99😅😅😅😅9😅😅😅😅😅999😅 oo😅😅😅😅 oo😅😅😅😅😅😅9😅 oo 9😅😅😅 00 9😅9😅😅😅😅 oo 9😅😅9😅😅 oo😅99😅9😅 00😅 00 oo😅😅😅😅😅😅😅😅😅99😅😅😅😅 00 00😅99😅😅😅😅😅😅😅😅😅9😅😅😅9😅 oo😅😅9😅😅😅😅😅😅😅9😅😅😅9😅😅😅😅99😅😅😅😅 oo😅😅😅😅9😅😅😅😅😅😅😅😅9😅😅 ji😅 oo😅😅😅😅9😅9😅😅 oo😅😅9😅😅😅9😅😅😅 oo😅9😅9😅9😅 to😅😅 oo😅😅😅😅9😅😅😅😅😅😅9😅😅😅😅9😅😅99😅😅9😅😅😅😅9😅9😅😅😅 oo 9 00😅😅😅😅9😅 oo😅😅 9 9😅😅😅😅😅😅😅😅😅9😅😅 00😅😅 oo oo oo 9😅😅9😅9😅😊9😅 oo😅😅😅😅😅😅😅9😅😅😅9😅😅 00😅 99😅😅😅😅😅 00 00😅 00😅😅😅😅😅😅😅 00😅9😅😅😅😅😅9😅9😅9😅😅😅😅😅
Awesome some imotional kar diya
ਗਾਣਾ ਸੁਣ ਕੇ ਹੰਜੂ ਆ ਗਏ ਯਾਰਾ ਮੇਰੇ ਬੇਬੇ ਬਾਪੂ ਇਸ ਦੁਨੀਆ ਤੇ ਨਹੀਂ ਪਰ ਇਹੀ ਸੱਚ kehdne ਸੀ ਬਾਹਰ ਆ ਕੇ ਕੰਮ ਸੈੱਟ ਆ ਪਰ ਯਾਦ ਬਹੁਤ ਆਉਂਦੀ ਮਾ ਬਾਪ ਹੀ ਦੁਨੀਆ ਹੁੰਦੀ ਕਦਰ ਕਰੋ
Jai shree sita ram 🙏🙏😊❤😊❤❤
ਰੂਹ ਨੂੰ ਸਕੂਨ ਮਿਲ ਗਿਆ ❤❤❤❤ਹੋਰ ਕੋਈ ਸਬਦ ਨਹੀਂ ਗਾਣੇ ਲਈ❤❤❤❤
ਸੁਪਨਾ ਵਾਂ ਏਹੀ ਗਾਣਾ ਸੱਚ ਕਰਨ ਦਾ ਕਿਉਂ ਕੀ ਆਪਣਾ ਕੋਈ ਸੁਪਨਾ ਨ੍ਹੀ ਬਸ ਬਾਪੂ ਨੂੰ ਐਸ਼ ਕਰਾਉਣੇ yaa
Gagan bhai Ruba sda mehr rkhe aap per bapu ki mhnt ko itni si baat main sab ko smja diya love you brother ❤❤
spent
your
time
begging
for
Kamaaal Krti Es vaar Ve SANDHU ny. No words paji
Heart touching song ❤
Thnx brother tuhada bhut bhut apney chote veer da nam lae nu apney song ch
Salute those singers who sings for Fathers a different respect in heart for those , I love you all❤❤❤❤
Dilo khusi hoi song sunke mehnat krde paya va ik khaab Bapu da Pura krta baki krda ge god bless you Gagan veere
Song on #2 trending shows the how our youth purr heartly love there parents even they are in foreign europe or even in our country❤❤
Baapu ❤❤❤
Kokri Ala Jutt
Love from Pakistan ❤️💕
Ena vadiya song h veer ji ❤❤love u bapu ❤❤
Will be dedicate this song to my father 💪🫶but its still my struggling days 🇬🇧❤️
Sira krta vere ❤❤ ehna sohna song bola ki samj ni aondi
Bht vadia song aa veer
Waheguru chardi kala ch rakhe tenu❤
❤❤❤❤❤❤❤❤ ਬਹੁਤ ਵਧੀਆ ਜੀ bebe bapu ❤❤❤❤
Heart touching❤
Blessing's on bappu 1st song ek ehsaas c Jo kokri ji ne dobara SARE srotean nu krwa ditta 🚀👏🏻
This man shakes soul every time ❤❤❤
Veere jina m sochya c os ton v vd sohna likhya tu aa song sachi sun k dil nu sukoon ja mil geya ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ kokri putt..... ❤❤❤❤
ਬਹੁਤ ਸੋਹਨਾ ਗੀਤ ਲਗਿਆ ਤੁਹਾਡੇ ਸਾਰੇ ਗੀਤ ਬਹੁਤ ਪਿਆਰੇ ਨੇ ਵਾਹਿਗੁਰੂ ਜੀ ਮੇਹਰ ਕਰੇ❤
Nice song bro 💞💞
Gagan kokri sir ji ne dil to respect ha yr ...jine vi ehne song baapu te sister te bebe te pra te gaaye ha saare hi sirra laaya pya ha ... love you 😘❤️
Heart touching song❤🥺
😢😢😢😢😢
Bhai ji great song
I love maa bapu ji 🙏🙏🙏🙏🙏
Waheguru ji meher kro mare bache te plz🙏🙏🙏
I love my bappu❤❤
Bahut badiya paji maalak tuhanu duniya di har khusi deve ji bahut pyaara likhy ji
Very nice song ❤❤
Bai mera bapu v truck driver a bahut mehnat keti mere bapu ne 3 truck bnaye c ajj 1 reh gaya loka di nazar🧿lag gayi par mere veera ne har ni mani do brother a dono from a waheguru ji 🙏 ne bahut saath dita❤sada,
Nice 👍 0:26
Full Motivation Good luck Sareya nu.🎉🎉
जय श्री राम ❤❤
ਬਹੁਤ ਸੋਹਣਾ ਬਾਈ ਗਾਣਾ ਦੇਖ ਕੇ ਰੂਹ ਠਰ ਗਈ ♥️♥️
Proud of baapu ❤❤❤❤❤
Miss you bapu 😭😭
Vry nice 22 video i am your most fan
Gagan Kokri Don't understimate of power ❤
No any one can beat Sidhu moosewala phaji❤❤❤
Heart touching voice and lovely song ❤❤
Bht bht sohna song aaa ❤❤❤❤❤❤❤❤❤❤❤
Wow nice song 🤩🤩🤩
Bot sona song vere 🙏🙏♥️
Sannddaarrrrr ❤
Very nice song veer ji God bless you
Mera best singer gagan kokri ❤❤❤❤❤❤
Pure Emotion...🔥🔥🔥
ਬਹੁਤ vadiya ਲਿਖਿਆ ਗਾਣਾ ਅਤੇ ਗਾਇਆ ਬਾਈ kokri ਨੇ ❤️❤️
Veer nice song ❤
Waheguru Ji 🙏🙏
ਜਿਨਾ ਲਿਖਿਆ, ਗਿਆਆ ਬਹੁਤ ਵਦਿਆ। ❤
ਵਾਹਿਗੁਰੂ ਆਪਜੀ ਨੁ ਹਮੇਸ਼ਾ ਖੁਸ਼ ਰਖੇ।।
ਇਹ ਗੀਤ ਸੁਣ ਕੇ ਬਹੁਤ ਵਧੀਆ ਲਗਾਇਆ ❤❤
Bahut sohna song gagan veere jine veere ne likheya sirra la chadeya bro jionde wasde raho malak tarkiyan bakshe🙏
ਪ੍ਰਦੇਸਾਂ ਵਿੱਚ ਬੈਠੇ ਅੱਜ ਹਰ ਇੱਕ ਵੀਰ ਭੈਣ ਨੇ ਇਸ ਗਾਣੇ ਨੂੰ ਆਪਣੇ ਨਾਲ ਰੀਲੇਟ ਕੀਤਾ ਹੋਉਗਾਂ ਤੇ ਬਹੁਤਿਆ ਲਈ ਇਹ ਮੀਲ ਦਾ ਪੱਥਰ ਸਾਬਿਤ ਹੋਉਗਾ ।
ਧੰਨਵਾਦ ਬਾਈ ।
Ryt veere🥹🥹🥹🥹🥹🥹
LOVE YOU BRO
Siraa
Sidhu mossewala yaad agya a geet sun ke