Prime Report (988) || ਲੀਡਰਾਂ ਤੋਂ ਅੱਕੇ ਦਿਹਾੜੀਦਾਰਾਂ ਨੇ ਕਿਹਾ ਗਰੀਬਾਂ ਤੇ ਤਾਂ ਰੱਬ ਬੰਬ ਹੀ ਸੁੱਟ ਦੇਵੇ

แชร์
ฝัง
  • เผยแพร่เมื่อ 21 พ.ค. 2024
  • #primeasiatv #punjab #parmvirbaath #parmvirsinghbaath #specialreport #specialprogram #punjabpolitics #election2024news #poor #hardwork #labour #loksabhaelection2024 #election2024news #punjab #punjabnewstoday #latestnews #jalandhar
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 131

  • @LovepreetSingh-bz2st
    @LovepreetSingh-bz2st 27 วันที่ผ่านมา +37

    ਇਸ ਪੱਤਰਕਾਰ ਜੀ ਨੂੰ ਮੇਰਾ ਦਿੱਲ ਤੋ ਸਲਾਮ ਏ

  • @LovepreetSingh-bz2st
    @LovepreetSingh-bz2st 27 วันที่ผ่านมา +28

    ਪੰਜਾਬ ਸਰਕਾਰ ਨੂੰ ਮਜ਼ਦੂਰਾਂ ਦਾ ਕੋਈ ਫ਼ਿਕਰ ਨਹੀਂ ਬਸ ਇਕੱਲੇ ਜੱਟਾਂ ਦਾ ਫ਼ਿਕਰ ਏ

  • @kirpalchat4507
    @kirpalchat4507 28 วันที่ผ่านมา +55

    ਸੁਕਰ ਹੈ ਕਿਸੇ ਨੇ ਤਾ ਇਹਨਾ ਕਿਰਤੀ ਬੰਦੀਆ ਦੀ ਗੱਲ ਕਿਤੀ।ਚੈਨਲ ਤੇ ਸਮੂਚੀ ਟੀਮ ਦਾ ਧੰਨਵਾਦ।ਕਿਰਪਾਲ ਸਿੰਘ ਪਿੰਡ ਜਾਸਤਨਾ ਖੂਰਦ ਤੋ ਧੰਨਵਾਦ ਜੀ ।

  • @GurmeetSingh-jc2on
    @GurmeetSingh-jc2on 28 วันที่ผ่านมา +38

    ਬਾਠ ਜੀ ਗਰੀਬਾ ਦੀ ਗੱਲ ਕਰਨ ਲਈ ਧੰਨਵਾਦ ਜੀ

  • @Turban_king771
    @Turban_king771 28 วันที่ผ่านมา +24

    ਧੰਨਵਾਦ ਬਾਠ ਸਾਬ ਕਿਸੇ ਨੇ ਤਾ ਗਰੀਬਾ ਦੀ ਗੱਲ ਕੀਤੀ 🙏

  • @ajayromeosaab7330
    @ajayromeosaab7330 23 วันที่ผ่านมา +8

    ਬੇੜਾ ਗ਼ਰਕ ਹੋਏ ਇੰਨਾਂ ਸਰਕਾਰਾਂ ਦਾ ਕਿਸੇ ਵੀ ਪਾਰਟੀ ਨੇ ਇੰਨਾ ਮਜ਼ਦੂਰਾ ਦੀ ਗੱਲ ਨਹੀਂ ਸੁਣੀ ਮੈਂ ਧੰਨਵਾਦ ਕਰਦਾ ਬਾਠ ਸਾਹਿਬ ਦਾ ਜਿੰਨਾ ਮਜ਼ਦੂਰਾਂ ਦੀ ਗੱਲ ਕੀਤੀ

  • @SonySingh-wy7sf
    @SonySingh-wy7sf 28 วันที่ผ่านมา +31

    ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੋ ਗਰੀਬਾਂ ਬਾਰੇ ਵੀ ਕੁਝ ਦਿਖਾਇਆ। ਬਾਕੀ ਤਾਂ ਸਾਰੇ ਗਰੀਬਾਂ ਨੂੰ ਲੋੜ ਪੈਣ ਤੇ ਹੀ ਯਾਦ ਕਰਦੇ।ਇਹਨਾਂ ਗਰੀਬਾਂ ਨੂੰ ਤਾਂ ਨਾਅਰਿਆਂ ਵਿੱਚ ਵੀ ਵਰਤ ਕੇ ਫਾਇਦਾ ਲਿਆ ਜਾਂਦਾ ।

    • @HappySingh-pi4wh
      @HappySingh-pi4wh 18 วันที่ผ่านมา +1

      ਓ, ਮਾਨ, ਸਾਹਿਬ, ਮਾੜੀ, ਮੋਟੀ, ਸਂਰਮ, ਕਰ, ਯਾਰ, ਕਿਓ, ਬੇਸਰਮੀ, ਧਾਰੀ, ਤੂੰ, ਮਰਜਾਹ, ਚੱਪਣੀ, ਨੱਕ, ਡੋਬ, ਕੇ

  • @swarnsingh3545
    @swarnsingh3545 24 วันที่ผ่านมา +9

    ਇਹ ਪਹਿਲਾ ਪੱਤਰਕਾਰ ਹੈ ਜੋ ਮਜ਼ਦੂਰਾਂ ਕੋਲੋਂ ਉਨਾਂ ਦੀ ਹਾਲ ਪੁੱਛ ਰਿਹਾ ਹੈ

  • @deepbrar.
    @deepbrar. 28 วันที่ผ่านมา +27

    ਲਿਹਾਜ ਕਰਨਾ ਸਾਡੀਆਂ ਖਮੋਸ਼ੀਆਂ ਦਾ ਜਨਾਬ
    *ਅਸੀਂ ਤੁਹਾਡੀ ਇੱਜ਼ਤ ਛੁਪਾਈ ਫਿਰਦੇ ਹਾਂ...*
    ਅਸੀਂ ਵੋਟਰ ਹਾਂ ਜਨਾਬ

    • @BaldevSingh-ds7tx
      @BaldevSingh-ds7tx 26 วันที่ผ่านมา +1

      ਬਹੁਤ ਡੂੰਘਾ ਲਿਖਿਆ ਨੌਜਵਾਨਾਂ

  • @user-jo1dw6we6s
    @user-jo1dw6we6s 26 วันที่ผ่านมา +12

    ਸਾਨੂੰ ਸਾਰਿਆ ਨੂੰ ਇਹਨਾਂ ਬਾਰੇ ਸੋਚਣਾ ਚਾਹੀਦਾ

  • @PrabhArts-in2zr
    @PrabhArts-in2zr 23 วันที่ผ่านมา +6

    ਸ਼ੁਕਰ ਆ ਪਰਮਾਤਮਾ ਤੇਰਾ ਕਿਸੇ ਨੇ ਤਾਂ ਗਰੀਬ ਵਰਗ ਦੇ ਲੋਕਾਂ ਦੀ ਗੱਲ ਕੀਤੀ

  • @avisingh7873
    @avisingh7873 25 วันที่ผ่านมา +7

    ਜਦੋ ਪਿੰਡਾ ਵਿੱਚ ਕੰਮ ਨਾ ਮਿਲੇ ਜਾ ਕਿਸੇ ਮਜਦੂਰ ਤੋ ਕੰਮ ਘੱਟ ਹੁੰਦਾ ਲੋਕ ਲੈ ਕੇ ਨੀ ਜਾਦੇ ਤਾ ਕਿਰਤੀ ਮਜਦੂਰ ਦੂਰ ਦੂਰ ਜਾਦਾ ।ਇਹ ਨੇ ਕਿਰਤੀ

  • @AngrejSingh-pc8xj
    @AngrejSingh-pc8xj 27 วันที่ผ่านมา +13

    ਪਰਾਈ ਏ ਸੀ ਇਹਦਾ ਬਹੁਤ ਧੰਨਵਾਦ ਜਿਵੇਂ ਇਸ ਗਰੀਬਾਂ ਕਿਰਤੀਆਂ ਦੀ ਗੱਲ ਆ ਇਸ ਦੁਨੀਆਂ ਦਾ ਵਿਖਾਈ ਨਹੀਂ ਤਾਂ ਕਹਿੰਦੇ ਸਾਡੇ ਪੰਜਾਬ ਦੇ ਵਿੱਚ ਗਰੀਬ ਹੈ ਹੀ ਨਹੀਂ ਕਿਰਤੀ ਹੈ ਹੀ ਨਹੀਂ

  • @harmeshbharti6571
    @harmeshbharti6571 27 วันที่ผ่านมา +11

    ਦੁਨੀਆਂ ਦੇ ਕਿਰਤੀ ਕਾਮਿਆਂ ਨੂੰ ਮੇਰਾ ਮੋਹ ਭਿੱਜਾ ਸਲਾਮ🙏🙏🙏🙏🙏🙏🙏🙏🙏🙏🙏🙏

  • @jagdeepkaur5267
    @jagdeepkaur5267 27 วันที่ผ่านมา +12

    ਮਜਦੂਰ ਜਮਾਤ ਜਾਗਰੂਕ ਹੋਣ ਨਾਲ ਬਾਠ ਸਾਹਿਬ ਨੂੰ ਵੀ ਜਾਗਰੂਕਤਾ ਆ ਗਈ ਕਿ ਮਜਦੂਰ ਵੀ ਭਾਰਤ ਦਾ ਹਿੱਸਾ ਹਨ,ਦੇਰ ਆਏ ਦਰੁਸਤ ਆਏ ਧੰਨਵਾਦ ਜੀ

  • @gursahibsingh2182
    @gursahibsingh2182 28 วันที่ผ่านมา +17

    ਇੱਥੇ ਲੇਬਰ ਚੌਕ ਵਿਚ ਬੈਠਣ ਵਾਲੇ ਮਜਦੂਰਾ ਤੋ ਸਾਰੀ ਉਮਰ ਨਮਾ ਸਾਇਕਲ ਨਹੀ ਖਰੀਦ ਹੁੰਦਾ

  • @ParmSidhu-nq4iv
    @ParmSidhu-nq4iv 27 วันที่ผ่านมา +7

    ਕਿਹੜਾ ਮਿੱਠਾ ਬੰਦਾ ਹੁੰਦਾ ਨਾ ਕਦੇ ਨਹੀਂ ਚੰਗਾ ਹੁੰਦਾ ਦਿਲ ਦਾ ਖੋਟਾ ਹੁੰਦਾ

  • @ParmSidhu-nq4iv
    @ParmSidhu-nq4iv 27 วันที่ผ่านมา +10

    ਭਗਵੰਤ ਮਾਨ ਦੀ ਸਰਕਾਰ ਆ ਗਈ ਇਹਨਾਂ ਦੇ ਬੰਬ ਸਿੱਟਣ ਦੀ ਲੋੜ ਹੀ ਨਹੀਂ ਹਾਂ ਆਪਾਂ ਆਪ ਹੀ ਮਰ ਜਾਂਗੇ

  • @randhirsingh9341
    @randhirsingh9341 28 วันที่ผ่านมา +10

    ਪਹਿਲੀ ‌ਵਾਰ‌‌। ਕਿਸੇ ਨੇ ਮਜ਼ਦੂਰ ਦੀ ਗੱਲ ਕੀਤੀ ਆ ਕਿਸੇ ਚੈਨਲ ਤੇ

  • @SukhwinderSingh-wq5ip
    @SukhwinderSingh-wq5ip 28 วันที่ผ่านมา +11

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @amanbrar273
    @amanbrar273 28 วันที่ผ่านมา +16

    ਸਲਾਮ ਵਿਦੇਸ਼ਾ ਨੂੰ ਜਿੰਨਾ ਨੇ ਰੁਜ਼ਗਾਰ ਬਖਸ਼ੇ

  • @BalwinderSingh-ug2mf
    @BalwinderSingh-ug2mf 28 วันที่ผ่านมา +9

    ਬਹੁਤ ਵਧੀਆ ਕੀਤਾ ਬਾਠ ਸਾਹਬ ਇਹਨਾਂ ਮਜ਼ਦੂਰ ਜਮਾਤ ਦੀ ਕੋਈ ਜ਼ਿੰਦਗੀ ਨੀ ਅਤੇ ਸਰਕਾਰ ਇਹਨਾਂ ਦੀ ਜ਼ਿੰਦਗੀ ਸੁਧਾਰਨ ਲਈ ਕੋਈ ਉਪਰਾਲਾ ਨਹੀਂ ਕਰਦੀ

  • @Bae74
    @Bae74 19 วันที่ผ่านมา

    ਬਿਲਕੁਲ ਗੰਦੀ ਰਾਜ ਨੀਤੀ ਮੇਰੇ ਦੇਸ਼ ਪੰਜਾਬ ਦੀ ਸਾਨੂੰ ਕੋਈ ਨੀ ਪੁੱਛਦਾ ਅਸੀਂ ਫੇਰ ਵੀ ਖੁਸ਼ ਆ

  • @panjpanilokklamanchgopalpu1959
    @panjpanilokklamanchgopalpu1959 28 วันที่ผ่านมา +8

    ਪ੍ਰੇਮ ਏਸ਼ੀਆ ਚੈਨਲ ਕ੍ਰਾਂਤੀਕਾਰੀ ਇਨਕਲਾਬੀ ਚੈਨਲ ਜੋ ਕਿ ਹਮੇਸ਼ਾ ਹੀ ਸੱਚ ਦੀ ਆਵਾਜ਼ ਉਠਾਉਂਦਾ ਹੈ ਇਹਦੇ ਸਾਰੇ ਹੀ ਪੱਤਰਕਾਰਾਂ ਨੂੰ ਸਲੂਟ ਬਾਠ ਸਾਹਿਬ ਤੁਹਾਨੂੰ ਵੀ ਸਲੂਟ ਲਖਵਿੰਦਰ ਗੋਪਾਲਪੁਰਾ

    • @kp6653
      @kp6653 28 วันที่ผ่านมา

      Jakhar wali interview dekh Lao ik war janab

  • @parmjitkaur7944
    @parmjitkaur7944 27 วันที่ผ่านมา +6

    ਸਾਰੇ। ਚੈਨਲਾਂ। ਨੂੰ ਚਾਹੀਦਾ ਹੈ ਆਪਣੇ। ਸ਼ਹਿਰ ਦੀ। ਖ਼ਬਰ।ਦੇਣ

  • @JugrajSingh-wl1yr
    @JugrajSingh-wl1yr 20 วันที่ผ่านมา +1

    ਕਿਰਤੀ ਬੰਦੇ ਨੂੰ ਕੌਣ ਪੁੱਛਦਾ,,
    ਸੱਭ ਮਿੱਠੇ ਲੁੱਚੇ ਆ ,ਦਾ ਵਾਸਾ,,
    ਗਰੀਬ ਮਿਹਨਤ ਦੀ ਦੋ ਵਕਤ ਰੋਟੀ ਖਾਵੈ,
    ਤੇ ਚਤੁਰ ਲੋਕਾਂ ਦਾ ਹਾਸਾ,
    ਗ਼ਰੀਬ ਘਰ ਜੰਮੇ ਆ ਅਮੀਰ ਵੀ ਹੋਣਾ,
    ਪਰ ਲੋਕੀ ਬਣਾਉਣ ਤਮਾਸ਼ਾ,

  • @TarsemAtwal-vv1dd
    @TarsemAtwal-vv1dd 21 วันที่ผ่านมา

    ਬਹੁਤ ਹੀ ਮਹੱਤਵਪੂਰਨ ਕੰਮ ਕੀਤਾ ਵੀਰ ਨੇ 2 +2 ਰੁਪਏ ਜੋੜ ਧੀਆਂ ਪੁੱਤਾਂ ਦੇ ਵਿਆਹ ਕਰਦਿਆਂ ਮੰਤਰੀਆਂ ਨੂੰ ਕੋਈ ਫ਼ਰਕ ਨੀ ਕੰਜਰਾਂ ਨੂੰ

  • @Gobinderkaurmaan
    @Gobinderkaurmaan 28 วันที่ผ่านมา +5

    ਕਿਰਤੀਆਂ ਦੀ ਗੱਲ ਹਰ ਕੋਈ ਨਹੀ ਕਰਦਾ ਤੁਸੀ ਇਹਨਾਂ ਦੀ ਗੱਲ ਕਰੀ ਹੈ ਸ਼ਾਇਦ ਕੋਈ ਹੱਲ ਹੋ ਸਕੇ ਇਕ ਗੱਲ ਤਾਂ ਹੈ ਪਰਮਵੀਰ ਜੀ ਹੌਸਲੇ ਬੜੇ ਬੁਲੰਦ ਨੇ ਕਿਰਤੀਆਂ ਦੇ ਕੰਮ ਨਹੀ ਵੀ ਮਿਲਦਾ ਤਾਂ ਵੀ ਹਰ ਰੋਜ ਆਸ ਨਾਲ ਆਉਣਾਂ

  • @ParmSidhu-nq4iv
    @ParmSidhu-nq4iv 27 วันที่ผ่านมา +4

    ਮੈਂ ਬਾਈ ਗਰੀਬ ਲੋਕਾਂ ਨੂੰ ਹੈਨਾ ਵੀ ਆਪਣੇ ਹੱਥ ਤੇ ਆਮ ਪਾਰਟੀ ਰੱਜ ਪੁੱਜ ਕੇ ਮਾੜੀ ਆ ਬਾਲਾ ਮਿੱਠਾ ਬੰਦਾ ਉਹ ਭਗਵੰਤ ਮਾਨ ਬਹੁਤ ਮਿੱਠਾ ਹੁੰਦਾ ਇਹ ਤਾਂ ਮਿੱਠਾ ਬੰਦਾ ਚੰਗਾ ਨਹੀਂ ਹੁੰਦਾ ਹੈਗਾ ਗਰੀਬਾਂ ਨੂੰ ਕੀ ਦੇਤਾ ਬਿਜਲੀ ਤਾਂ ਪਹਿਲਾਂ ਦੇ ਮਾਫ ਸੀ ਆਪਾਂ ਨੂੰ 400 ਜਟ ਦੋ ਰੁਪਏ ਕਿੱਲੋ ਵਾਲੀ ਕਣਕ ਸੀ ਦੋ ਢਾਈ ਸਾਲ ਹੋ ਗਏ ਉਹ ਹੀ ਨਹੀਂ ਆਏਗੀ

  • @Rajkumar-ph1cv
    @Rajkumar-ph1cv 17 วันที่ผ่านมา

    ਪਹਿਲੀ ਵਾਰ ਕਿਸੇ ਪੱਤਰਕਾਰ ਨੇ ਇਹਣਾ ਕਿਰਤੀ ਵੀਰਾਂ ਦੀ ਗੱਲ ਕੀਤੀ ਨਹੀਂ ਤਾਂ ਵੱਡਿਆਂ ਮਗਰ ਪੂਛ ਹਿਲਾਉਣ ਵਾਲੇ ਬਹੁਤ ਘੂਮਦੈ ਨੇ ਇਹਣਾ ਗਰੀਬਾ ਵਾਲੈ ਕੋਈ ਗੱਲ ਨਹੀਂ ਕਰਦੈ

  • @gurpreetmaan9388
    @gurpreetmaan9388 21 วันที่ผ่านมา

    ਗਰੀਬਾਂ ਦੀ ਗੱਲ ਕੀਤੀ ਬਹੁਤ ਬਹੁਤ ਧੰਨਵਾਦ ਜੀ

  • @karamjitsinghgill1067
    @karamjitsinghgill1067 17 วันที่ผ่านมา

    ਬਾਠ ਸਾਬ ਜੀ ਧੰਨਵਾਦ ਜੀ ਗਰੀਬਾਂ ਦੀ ਸਾਰ, ਲਈ ਸਮਾਂ ਇੰਦਾ ਦਾ ਇਹ ਗਰੀਬ ਦੀ ਕੋਈ ਗੱਲ ਨਹੀ ਸਾਰ ਲੈਦਾਂ ਅਮੀਰਾਂ ਦੇ ਘਰੇ ਅਮੀਰਾਂ ਦੀ ਦੁਕਾਨਾਂ ਤੇ ਜਾਦੇ ਜਾਂ ਘਰੇ ਜਾਦੇ ਆ ਅਮੀਰਾਂ ਦੇ

  • @ravinderjitsingh1168
    @ravinderjitsingh1168 27 วันที่ผ่านมา +3

    ਏਨਾ ਵਿਚਾਰਿਆ ਨੂੰ ਵੋਟ ਦੀ power ਨਹੀ ਪਤਾ।ਵੋਟ ਨਾਲ ਇਹ ਕਿ ਕਰ ਸਕਦੇ ਹਨ।ਤਾਹਿ ਆ ਹਾਲ ਆ। ਇੱਕ ਗੱਲ ਹੋਰ ਇਹ ਕਦੇ ਇੱਕ ਜੁੱਟ ਨਹੀਂ ਹੁੰਦੇ

  • @sukhwinderhammi344
    @sukhwinderhammi344 23 วันที่ผ่านมา

    ਲੀਡਰ ਗਰੀਬ ਦੇ ਨਹੀ ਹਨ ਜੀ,ਇਹ ਸਰਕਾਰਾਂ ਤਾਂ ਤਕੜੇ ਲੋਕਾਂ ਨੂੰ ਸਹੂਲਤਾਂ ਦਿੰਦੀਆਂ ਨੇ ਜੀ। ਗਰੀਬ ਦਾ ਕੋਈ ਨੀ
    ਸਿਰਫ ਪ੍ਰਮਾਤਮਾ ਹੀ ਹੈ ਗਰੀਬ ਦਾ ਤਾਂ।

  • @ravidas8531
    @ravidas8531 22 วันที่ผ่านมา

    ਭਗਵੰਤ ਮਾਨ ਨੇ ਗਰੀਬਾਂ ਦਾ ਬੇੜਾ ਗਰਕ ਕਰ ਦਿੱਤਾ

  • @YunasMasih-sv7hu
    @YunasMasih-sv7hu 15 วันที่ผ่านมา +1

    Reporter nu god bless kare gareeb nu koi nahin pushda

  • @user-nb1yr5wq1z
    @user-nb1yr5wq1z 25 วันที่ผ่านมา +1

    ਮਜਦੂਰਾ ਨੂ ਤੇ ਕਿਸ਼ਾਨਾ ਨੇ ਵੀ ਵਰਤਿਆ ਦਿੱਲੀ ਧਰਨੇ ਵਿੱਚ

  • @dhainchand1643
    @dhainchand1643 28 วันที่ผ่านมา +4

    ਲਗਦਾ ਮਜਦੂਰ ਵਰਗ ਦੀ ਗੱਲ ਵੀ ਹੁਣ ਹੋਇਆ ਕਰੇਗੀ।

  • @sonu.sonu.5451
    @sonu.sonu.5451 16 วันที่ผ่านมา

    ਸਤਿ ਸ੍ਰੀ ਅਕਾਲ ਸਰ ਜੀ ਮੈਂ ਅਜਨਾਲਾ ਸ਼ਹਿਰ ਤੋਂ ਮੇਰਾ ਨਾਮ ਸੋਨੂ ਸਰ ਜਦੋਂ ਦੀ ਇਹ ਝਾੜੂ ਵਾਲੀ ਸਰਕਾਰ ਬਣੀ ਹ ਨਾ ਇਹਨਾਂ ਇਹਨਾਂ ਨੇ ਤਾਂ ਬੇੜਾ ਗਰਕ ਹੀ ਕਰਕੇ ਰੱਖ ਦਿੱਤਾ ਨਾ ਕੋਈ ਕੰਮ ਨਹੀਂ ਚੱਲਦਾ ਕੋਈ ਸਾਰੇ ਕੰਮ ਠੱਪ ਕਰਕੇ ਰੱਖ ਦਿੱਤੇ ਨੇ ਜਿਹੜੇ ਸਰਕਾਰੀ ਕੰਮ ਚੱਲਦੇ ਸੀ ਮਾੜੇ ਮੋਟੇ ਉਹ ਵੀ ਇਹਨਾਂ ਠੱਪ ਕਰ ਦਿੱਤੇ ਨੇ ਅੱਜ ਮੈਂ ਇਨਾ ਮਜਬੂਰ ਆ ਕਿ ਮੇਰੇ ਕੋਲ ਕੋਈ ਪੈਸਾ ਨਹੀਂ ਮੇਰੇ ਮੇਰੇ ਪਾਪਾ ਨੂੰ ਅਟੈਕ ਹੋ ਗਿਆ ਇੱਥੇ ਰਾਤ ਦਿਹਾੜੀ ਕਰਦੇ ਸੀ ਤਾਂ ਰਾਤ ਉਹਨਾਂ ਦੀ ਚੌਂਕੀ ਦਾਰਾ ਕਰਦੇ ਨੇ ਦਿਨੇ ਉਹਨਾਂ ਨੂੰ ਚਲੋ ਮਹਾਰਾਜ ਦੀ ਮਿਹਰ ਆ ਠੀਕ ਨੇ। ਦਿਨੇ ਮੇ ਓਨਾ ਨੂੰ ਲੈਣ ਲਈ ਆ ਤਾਂ ਓਨਾ ਦਾ ਬਚਾ ਹੋ ਗਿਆ ਸੀ

  • @harpalsarao98
    @harpalsarao98 22 วันที่ผ่านมา

    ਬਹੁਤ ਬਹੁਤ ਹੀ ਵਧੀਆ ਜੀ ਪੱਤਰਕਾਰ

  • @gaurav0nayyer794
    @gaurav0nayyer794 18 วันที่ผ่านมา

    ਗੁਡ ਚੇਨਲ ਗਰੀਬ ਦੀ ਗਲ ਕੀਤੀ

  • @shivanisharma5562
    @shivanisharma5562 28 วันที่ผ่านมา +3

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਖਰੜ ਵਿਖੇ 😮😮😮😮

  • @jarnailsingh9949
    @jarnailsingh9949 28 วันที่ผ่านมา +2

    260th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @AmandeepSingh-gk7zx
    @AmandeepSingh-gk7zx 24 วันที่ผ่านมา

    bath sir u are first reporter who is showing poverty of pb thank u

  • @1_Not_2B_Known....
    @1_Not_2B_Known.... 16 วันที่ผ่านมา

    ਸ਼ਾਬਾਸ਼ ਪੁੱਤਰ

  • @pardesiboysmanewaleya9225
    @pardesiboysmanewaleya9225 28 วันที่ผ่านมา +1

    ਭਾਇ॥ਆ। ਪਾਲਟੀ। ਗੰਦ। ਪਾਇ। ਆ। ਜਿਹਨਾ। ਨੰ। ਵੋਟਾ। ਪਾਉਦੇ। ਉਹਨਾ। ਤੋ। ਕੰਮ। ਮੰਗਿਆ। ਕਰੳ। ਜਰੁਰੀ। ਸਰਕਾਰ। ਸੋਚੋਉ

  • @jassaujla9799
    @jassaujla9799 27 วันที่ผ่านมา +1

    Bath saab man kush ho gya g rab toudi lammi umr krre

  • @Bae74
    @Bae74 19 วันที่ผ่านมา

    ਹੇ ਪ੍ਰਮਾਤਮਾ ਗਰੀਬ ਨੂੰ ਤਾ ਚਕ ਲੈ ਹੁਣ ਨਹੀਂ ਜੀ ਹੁੰਦਾ

  • @KuldipSingh-qz2ti
    @KuldipSingh-qz2ti 28 วันที่ผ่านมา +5

    ਫੇਰ ਕਂਹਿਦੇ ਬਾਹਰ ਨੂ ਭੱਜ ਦੇ

  • @ramanmasih2006
    @ramanmasih2006 20 วันที่ผ่านมา

    MAZDOORS BROS ki Dihari 1500 rs honi cheya👍

  • @KarmjeetKaur-jy3li
    @KarmjeetKaur-jy3li 19 วันที่ผ่านมา

    Shi gl a bhii gharibb vle Koi Nahi dehkda

  • @DeepakKumar-dc7hi
    @DeepakKumar-dc7hi 22 วันที่ผ่านมา

    Very good veer ji good work leader Diya अखा खोलो जी की पता आप जी दी गल सुन के ए leeder दीया अखहा खुल जान

  • @ManpreetSingh-mp6ye
    @ManpreetSingh-mp6ye 16 วันที่ผ่านมา

    Salute sir tuc majdoor bandya naal gall kr k ohna de Pakh sune

  • @jasjeetnayar1638
    @jasjeetnayar1638 28 วันที่ผ่านมา +1

    Very touching and gut-wrenching program. Thank you covering these beautiful human beings and their struggles. Shame on the politicians !

  • @gurmindersingh9777
    @gurmindersingh9777 23 วันที่ผ่านมา +1

    ਕਿ੍ਤੀ ਲੋਕਾਂ ਦੀ ਗੱਲ ਨਾ ਕਰੋ ਤੁਹਾਨੂੰ ਕਿਸਨ ਗਾਲ੍ਹਾਂ ਕੱਢਣ ਲੱਗ ਜਾਣਗੇ,ਨਾਲੇ ਕਿਸਾਨਾਂ ਨੇ ਧਰਨਾ ਲਾ ਦੇਣਾ।

  • @nathasingh116
    @nathasingh116 27 วันที่ผ่านมา +1

    Very good very nice 👍👍

  • @tarasingh7402
    @tarasingh7402 28 วันที่ผ่านมา +1

    ਵਾਹਿਗੁਰੂ ਸਾਹਿਬ ਜੀ

  • @bhupinderkalra5188
    @bhupinderkalra5188 28 วันที่ผ่านมา +2

    Someone try to highlight the burning issue of poverty.

  • @user-wj9pd3bs3s
    @user-wj9pd3bs3s 28 วันที่ผ่านมา +3

    Paji mai bi changa padea hai ethe hi labour da Kam karda

  • @user-ib6ng7zn3l
    @user-ib6ng7zn3l 28 วันที่ผ่านมา +1

    Pehla Banda sada veer Thena saab salute hai thonu Bathinde vi gerda maroon ji 🙏🙏

  • @user-ib6ng7zn3l
    @user-ib6ng7zn3l 28 วันที่ผ่านมา +2

    Parmjeet bath saab salute hai ji

  • @amriksinghamriksinghmandau5423
    @amriksinghamriksinghmandau5423 28 วันที่ผ่านมา +2

    Very good sir ji ❤❤❤❤❤

  • @sikandersamra1259
    @sikandersamra1259 28 วันที่ผ่านมา +2

    ਬੇਕਾਰ ਦੇਸ ਭਾਰਤ

  • @user-lb6zu5sm1q
    @user-lb6zu5sm1q 28 วันที่ผ่านมา +2

    Very good sir I like it

  • @user-ib6ng7zn3l
    @user-ib6ng7zn3l 28 วันที่ผ่านมา +2

    Bath saab tohada vi danbaad ji greeb kade sikwa nhi karda greeb banda

  • @user-yk2gl6wc5v
    @user-yk2gl6wc5v 24 วันที่ผ่านมา +1

    Whaguru Whaguru g

  • @user-no8kk2pn9i
    @user-no8kk2pn9i 28 วันที่ผ่านมา +3

    Kise ne ta rukh kita kirtia val

  • @user-ib6ng7zn3l
    @user-ib6ng7zn3l 28 วันที่ผ่านมา +2

    Eh lok hadtaal nhi karde sirf shaam da rote da jugaad karde ne

  • @New_Movie402
    @New_Movie402 28 วันที่ผ่านมา +3

    ❤❤❤❤🎉🎉

  • @kamalsandhu8681
    @kamalsandhu8681 19 วันที่ผ่านมา

    Sara kuj ta ਜੱਟ ਮੰਗੀ ਜਾਦੇ ਨੇ ਸਰਕਾਰ ਕੋਲੋ ਤਾਂ majddor ਕਿ ਕਰੇ

  • @mandeepaseeskaur2890
    @mandeepaseeskaur2890 27 วันที่ผ่านมา +1

    Good

  • @parminderjudge814
    @parminderjudge814 28 วันที่ผ่านมา +1

    Paramveer ji bohat hi achcha topic hai hai ji

  • @avtaarsingh6706
    @avtaarsingh6706 18 วันที่ผ่านมา

    Bath sahib jai bhim jai bharat

  • @PargatsinghRandhawa-cu2bv
    @PargatsinghRandhawa-cu2bv 28 วันที่ผ่านมา +3

    1.sal ch mera pehla dil to like ❤bath saab aap nu eh kamm karya karita kro gareeban di asees milegi tuhade bachiya nu good job bath saab❤❤❤❤❤❤❤🥀🥀🥀🥀🌾🌾🌾🌾🌾🌻🌻🌻🌻🌻🌻🌾🌾🌾🌻🌺🥀🌹🌹🌷

  • @roshanlal-9017
    @roshanlal-9017 23 วันที่ผ่านมา

    Imandar patterkar god bless you

  • @HarjinderMehmi-in2eg
    @HarjinderMehmi-in2eg 28 วันที่ผ่านมา +2

    Very good bath sar ji very good

  • @user-zi9vw3jk6k
    @user-zi9vw3jk6k 13 วันที่ผ่านมา

    Bahut badhiya veer ji patrakaar Dada

  • @ramlalsandhu
    @ramlalsandhu 28 วันที่ผ่านมา +1

    Bath.sahib the great

  • @puneetsharma7086
    @puneetsharma7086 27 วันที่ผ่านมา +1

    Shame on government

  • @dilbagsingh9639
    @dilbagsingh9639 27 วันที่ผ่านมา +1

    Nice veer ji

  • @user-lq2gd5mn6y
    @user-lq2gd5mn6y 28 วันที่ผ่านมา +2

    Jeeda. Rho. Bhadh. Shab

  • @SukhwinderSingh-qn4rj
    @SukhwinderSingh-qn4rj 28 วันที่ผ่านมา +1

    Very nice

  • @PalsinghGill-ex3le
    @PalsinghGill-ex3le 28 วันที่ผ่านมา +2

    ❤❤❤❤❤❤❤👍👍👍👍👍👍

  • @shivmattu6613
    @shivmattu6613 23 วันที่ผ่านมา

    Good Pajii Wright News....

  • @GurmeetSingh-rv2wd
    @GurmeetSingh-rv2wd 23 วันที่ผ่านมา

    Good patarkari

  • @sardarabc6736
    @sardarabc6736 27 วันที่ผ่านมา +2

    🙏🙏🙏🙏👍💕💕💕💕💕💕💕👍🙏🙏🙏🙏

  • @user-tz5rm7xx6e
    @user-tz5rm7xx6e 23 วันที่ผ่านมา

    Thx bath Saab your real man 🧍‍♂️

  • @ramanmasih2006
    @ramanmasih2006 20 วันที่ผ่านมา

    Good patarkar g👍

  • @jarnailsingh5058
    @jarnailsingh5058 27 วันที่ผ่านมา +1

    Majdoor nhi 25 kille Vala grib

  • @satvirkaur6074
    @satvirkaur6074 27 วันที่ผ่านมา +1

    Greeba nu sirf 5 kg rashan hor kuchh nahi fir v rub da shukar hai dhid tah bharda sada tah rub hi rakha hai sada ruse na kanlgia wala jug bhamve Sara rusje

  • @SandeepKumar-ww4br
    @SandeepKumar-ww4br 23 วันที่ผ่านมา

    Sukriya veer ji tuci ena veera di gal kiti

  • @hardeepsingh3846
    @hardeepsingh3846 28 วันที่ผ่านมา +1

    Bath Ji good

  • @mandeeprandhawa8852
    @mandeeprandhawa8852 28 วันที่ผ่านมา +1

    superb bath saab

  • @IndrjeetKaur
    @IndrjeetKaur 24 วันที่ผ่านมา

    eh hi Vir asli sachi,eh hi rohda Punjab,eh ne Punjabi vir Ludhiana me v ap aakar dakho k Punjabiya nu khde chd jade lok parwsya nu la k chle jande asi ahki dakhya

  • @rajinderkaur5928
    @rajinderkaur5928 23 วันที่ผ่านมา

    Bhuat vadia

  • @gurpreetchahal9780
    @gurpreetchahal9780 18 วันที่ผ่านมา

    Jatta nay he ta baiya liyanday aa punjab hun kehday ho niklo

  • @balrajdeepsingh615
    @balrajdeepsingh615 24 วันที่ผ่านมา +1

    ਬੜਾ ਔਖਾ ਭਾਊ ਜੀ

  • @AvtarSingh-gx8sf
    @AvtarSingh-gx8sf 21 วันที่ผ่านมา

    Kissan kithe ne uh tan kehnde majdoor sade ne per paise uhna nu dinde nhi

  • @harbanssingh1329
    @harbanssingh1329 17 วันที่ผ่านมา

    Guru nanak sahib ji ne kirat sidhat di sikhea diti te vishav vich jo v hathi kam karda hai oh gursikh hai

  • @Karmjitkaur-gk1xq
    @Karmjitkaur-gk1xq 28 วันที่ผ่านมา +1

    🙏🏻🙏🏻🙏🏻🙏🏻👌👌