Khabar Di Khabar (1995) || Video ਨੇ ਮਚਾਈ ਤਰਥੱਲੀ , What date will Amritpal Singh come out ?

แชร์
ฝัง
  • เผยแพร่เมื่อ 17 มิ.ย. 2024
  • #primeasiatv #swarnsinghtehna #kdk #kangnaranaut #kangnaranautnews #aap #congress #bjp #aappunjab #shiromaniakalidal #2024Indiaelections #election2024news #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #rahulgandhi #farmersprotest @PrimeAsiaProduction
    Subscribe To Prime Asia TV Canada :- goo.gl/TYnf9u
    Khabar Di Khabar (1995) || Video ਨੇ ਮਚਾਈ ਤਰਥੱਲੀ , Amritpal Singh ਕਿੰਨੀ ਤਰੀਕ ਨੂੰ ਆਵੇਗਾ ਬਾਹਰ
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 90

  • @luckysingh-po1gh
    @luckysingh-po1gh 7 วันที่ผ่านมา +2

    ਵਾਹਿਗੁਰੂ ਜੀ 🙏🌹

  • @AvtarSingh-bj2vm
    @AvtarSingh-bj2vm 8 วันที่ผ่านมา +8

    ਟਹਿਣਾ ਸਾਹਿਬ ਜੀ ਜੇ ਨਦੀਆਂ ਨਾਲੇ ਡਰੇਨਾਂ ਟੁੱਟਣ ਗੇ ਤਾਂ ਹੀ ਤਾਂ ਅਧਿਕਾਰੀਆਂ ਦੇ ਘਰ ਭਰਨਗੇ ਆਮ ਦਿਨਾਂ ਵਿੱਚ ਤਾਂ ਵਿਚਾਰੇ ਬਹੁਤ ਮੁਸ਼ਕਿਲ ਨਾਲ ਲੱਖ ਡੇਢ ਲੱਖ ਨਾਲ ਗੁਜਾਰਾ ਕਰਦੇ ਹਨ

  • @deepbrar.
    @deepbrar. 8 วันที่ผ่านมา +12

    ਜਿੰਨਾ ਨੂੰ ਪਰਮਾਤਮਾ ਨੇ ਦਿੱਲ ਅਤੇ ਪਰਖ ਦਿੱਤੀ ਹੈ ਉਹ ਇਨਸਾਨਾਂ ਦੀ ‬
    ‪ *ਪੁਸ਼ਾਕ ਨਹੀਂ ਦੇਖਦੇ ਉਨਾਂ ਦੇ ਗੁਣ ਤੇ ਚਰਿੱਤਰ ਦੇਖਦੇ ਹਨ*

    • @MewaSingh-gq4bp
      @MewaSingh-gq4bp 8 วันที่ผ่านมา +2

      Deep brar ji sat sri akal ji

    • @deepbrar.
      @deepbrar. 8 วันที่ผ่านมา +1

      ​@@MewaSingh-gq4bp😍🙏 ਜੀ ਝੱਜ ਅੰਕਲ ਜੀ

  • @deepbrar.
    @deepbrar. 8 วันที่ผ่านมา +24

    ਦੇਖ ਦਿਲਾ ਰੰਗ ਏਸ ਦੁਨੀਆ ਦੇ, ਤੇਰੀ ਚੰਗਿਆਈ ਤੇ ਸਾਰੇ ਚੁੱਪ ਰਹਿੰਦੇ ਨੇ,
    *ਪਰ ਜੇ ਚਰਚਾ ਹੋਵੇ ਤੇਰੀ ਬੁਰਾਈ ਦਾ ਤਾਂ ਗੂੰਗੇ ਵੀ ਬੋਲ ਪੈਂਦੇ ਨੇ*

  • @ssgill218
    @ssgill218 8 วันที่ผ่านมา +4

    ਕੁਝ ਸਜਣ ਪ੍ਰੋਗਰਾਮ ਤੇ ਖਬਰਾਂ ਤੇ ਟਿਪਨੀ ਕਰਨ ਦੀ ਥਾਂ ਹਰ ਰੋਜ ਆਪਣਾ ਆਹੁਦਾ, ਐਡਰੈੱਸ ,ਲਾਈਕ ਨੰ ,ਲਿਖਦੇ ਹਨ ਜੋ ਘੱਟ ਸਮਝੀ ਅਤੇ ਫੁਕਰਪਣਾ ਹੈ । ਸੁਧਾਰ ਕਰਨ ਦੀ ਕੋਸ਼ਿਸ਼ ਕਰਨ ਜੀ।

  • @balkarsingh9729
    @balkarsingh9729 8 วันที่ผ่านมา +4

    MLA ਨੇਂ ਕਿਹੜਾ ਆਪਣੀਂ ਜੇਬ ਵਿਚੋਂ ਲਵਾਏ ਹੋਣੇ ਹੂਣ ਕੋਈ ਹੋਰ ਚਮਚਾ ਲਵਾ ਦੇਉ

  • @baldevjassar8059
    @baldevjassar8059 8 วันที่ผ่านมา +8

    *🙏🌺ਅੱਜ ਦਾ ਵਿਚਾਰ🌺🙏*
    *ਕਿਸਮਤ ਤੇ ਹਾਲਾਤ ਜਦੋਂ ਦੋਵੇਂ ਸਾਥ ਨਾ ਦੇਣ ਤਾਂ, ਉਹਨਾਂ ਦੀਆਂ ਵੀ ਸੁਨਣੀਆਂ ਪੈਂਦੀਆਂ ਨੇ, ਜਿਨ੍ਹਾਂ ਦੀ ਕੋਈ ਔਕਾਤ ਨਹੀਂ ਹੁੰਦੀ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @ginderkaur6274
    @ginderkaur6274 8 วันที่ผ่านมา +2

    ਬਹੁਤ ਵਧੀਆ ਗਲਬਾਤ

  • @satnamlahoria6292
    @satnamlahoria6292 8 วันที่ผ่านมา +3

    ਟਹਿਣਾ ਸਾਹਿਬ ਸਾਡੀਆਂ ਜ਼ਮੀਨਾਂ ਨਹਿਰ ਨਾਲ ਲਗਦੀਆਂ ਪਰ ਮਜਬੂਰੀ ਕਾਰਨ ਸਾਨੂੰ ਮੌਟਰ ਦਾ ਪਾਣੀ ਲਗਾਉਣਾ ਪੈਂਦਾ ਸਾਨੂੰ ਨਹਿਰ ਦਾ ਪਾਣੀ ਨਹੀਂ ਮਿਲਦਾ

  • @JaswinderSingh-vl5vr
    @JaswinderSingh-vl5vr 7 วันที่ผ่านมา +1

    Bahut vadia faisla 🙏🏿

  • @jaswantsingh1555
    @jaswantsingh1555 8 วันที่ผ่านมา +3

    ਗਰੀਬ ਕਿਸਾਨ ਦੇ ਮੋਟਰ ਹੀ ਨਹੀਂ ਹੈ 😢 ਵੱਡੀਆਂ ਮੋਟਰਾਂ ਦੇ ਕਾਰਣ ਕਰਕੇ ਘਰਾਂ ਵਿੱਚ ਛੋਟੀਆਂ ਮੋਟਰਾਂ ਦਾ ਪਾਣੀ ਬੰਦ ਹੋ ਰਿਹਾ ਹੈ 😢

  • @SarbjitSinghSidhu-ns4il
    @SarbjitSinghSidhu-ns4il 7 วันที่ผ่านมา +1

    ਟੈਣਾ ਜੀ ਚੋਰਾਂ ਨੇ ਚੋਰੀ
    ਚੰਗੀ ਜਗ੍ਹਾ ਤੇ ਕਿਤੀ ਹੈ
    ਇਨ੍ਹਾਂ ਨੂੰ ਫੇਰ ਸਮਝਣ ਗੇ ਜੀ

  • @jagtargill-rc4gy
    @jagtargill-rc4gy 7 วันที่ผ่านมา +1

    Very good ji thana shiab thanks

  • @HardeepSingh-jz8zz
    @HardeepSingh-jz8zz 7 วันที่ผ่านมา +1

    Wahaguru Ji

  • @SukhchainBatth-ct5bv
    @SukhchainBatth-ct5bv 8 วันที่ผ่านมา +4

    Good Tehna sab

  • @BaldevSingh-gj6ex
    @BaldevSingh-gj6ex 7 วันที่ผ่านมา +3

    🙏🙏🙏🙏🙏

  • @KulwantSingh-pz4qf
    @KulwantSingh-pz4qf 2 ชั่วโมงที่ผ่านมา

    Waheguru ji ❤

  • @daljitsingh7980
    @daljitsingh7980 8 วันที่ผ่านมา +6

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @amardeepsingh8338
    @amardeepsingh8338 8 วันที่ผ่านมา +4

    ਟਹਿਣਿਆ ਬਣਨਾ ਬੁਨਣਾ ਇਥੇ ਕੱਖ ਨਹੀ।ਮੁਫ਼ਤ ਦੀਆਂ ਚੀਜ਼ਾਂ ਭੱਠਾ ਬਿਠਾ ਕੇ ਰੱਖ ਦਿੱਤਾ। ਸਬਸਿਡੀ ਉਸ ਬੰਦੇ ਨੂੰ ਮਿਲਣੀ ਚਾਹੀਦੀ ਜਿਹੜਾ ਲੋੜਵੰਦ ਹੋਵੇ ਇਥੇ ਅੰਨੀ ਪੀਹਵੇ ਤੇ ਕੁੱਤਾ ਚੱਟੇ ।।

  • @SandeepSingh-nt7lc
    @SandeepSingh-nt7lc 7 วันที่ผ่านมา +1

    Very nice views

  • @iqbalsinghmann8022
    @iqbalsinghmann8022 8 วันที่ผ่านมา +2

    ਸਤਿ ਸ੍ਰੀ ਅਕਾਲ ਵੀਰ ਸਵਰਨ ਸਿੰਘ ਟਹਿਣਾ ਜੀ 🙏🌻

  • @deepbrar.
    @deepbrar. 8 วันที่ผ่านมา +21

    ਕਾਨੂੰਨ ਇੱਕ ਕਾਗਜ਼ ਦਾ ਟੁਕੜਾ ਬਣ ਕੇ ਰਹਿ ਜਾਂਦਾ
    *ਜਦੋਂ ਪੈਸਾ ਗਵਾਹ ਬਣ ਕੇ ਬੋਲਦਾ ਹੈ*

  • @AHUJASS
    @AHUJASS 7 วันที่ผ่านมา +1

    Punjab government should take necessary steps to drainage before start of monsoon.

  • @kuldeepsingh-ft9ek
    @kuldeepsingh-ft9ek 3 วันที่ผ่านมา

    ਟਹਿਣਾ ਸਾਬ ਪਿੰਡ ਦੇ ਨਾਲੇ ਦੀ ਸਫਾਈ ਦੇ ਸਬੰਧ ਵਿੱਚ ਮੈਂ Bdpo ਸ਼ੰਭੂ ddpo ਪਟਿਆਲਾ Sdm ਰਾਜਪੁਰਾ mla ਗੁਰਲਾਲ ਘਨੌਰ ਨੂੰ ਵੀ ਦਰਖਾਸਤ ਦਿੱਤੀ ਹੈ ਪਰ ਕੋਈ ਵੀ ਕੰਨ ਤੇ ਜੂੰ ਨਹੀਂ ਸਰਕਦੀ mla ਤਾਂ ਫੌਨ ਹੀ ਨਹੀਂ ਚੁੱਕਦਾ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਮੇਰੇ ਘਰ ਦੀਆਂ ਕੰਧਾਂ ਵਿੱਚ ਵੀ ਤਰੇੜਾਂ ਆ ਗਈਆਂ ਹਨ

  • @GurmeetSingh-vu4fv
    @GurmeetSingh-vu4fv 8 วันที่ผ่านมา +11

    ਸਾਰੇ ਚੋਰ ਗੈਂਗਸਟਰ ਗੁਜਰਾਤ ਨਾਲ ਸੰਬੰਧਿਤ ਹਨ ਇਹ ਗੱਲ ਸਾਬਿਤ ਹੋ ਚੁੱਕੀ ਹੈ ਪਰ ਅੰਨ੍ਹੇ ਕਾਨੂੰਨ ਦੇ ਹੱਥ ਸਰਕਾਰਾਂ ਵੱਲੋਂ ਬੰਨ ਦਿੱਤੇ ਗਏ ਹਨ ਇੱਥੇ ਹੁਨ ਚੋਰ ਸਾਧੂ ਬਣ ਗਏ ਅਤੇ ਸਾਧੂ ?

  • @kirankaur4504
    @kirankaur4504 8 วันที่ผ่านมา +4

    ਸਤਿ ਸ੍ਰੀ ਅਕਾਲ ਜੀ 🙏🙏

  • @narinderjeetsingh3994
    @narinderjeetsingh3994 8 วันที่ผ่านมา +1

    Sat Sri akaal to all 🙏🙏

  • @user-no6bn4ms5x
    @user-no6bn4ms5x 8 วันที่ผ่านมา +1

    Sat siri akal

  • @deepbrar.
    @deepbrar. 8 วันที่ผ่านมา +8

    ਇਸ ਦੌਰ ਵਿੱਚ ਇਮਾਨਦਾਰ ਕੇਵਲ ‬
    ‪ *ਉਹ ਹੈ ਜਿਸਦਾ ਮੌਕਾ ਨਹੀਂ ਲੱਗਾ*

    • @BalwinderKaur-mu9zb
      @BalwinderKaur-mu9zb 8 วันที่ผ่านมา +1

      ਸਹੀ ਗੱਲ ਐ ਵੀਰੇ

    • @deepbrar.
      @deepbrar. 7 วันที่ผ่านมา

      @@BalwinderKaur-mu9zb ਧੰਨਵਾਦ ਦੀਦੀ 😍🙏

  • @SehajpreetMangat-rh5fg
    @SehajpreetMangat-rh5fg 7 วันที่ผ่านมา

    ❤❤

  • @jamadesigallan5356
    @jamadesigallan5356 8 วันที่ผ่านมา

    ਭਾਜੀ ਮੇਰੇ ਜਲੰਧਰ ਵਾਲੇ ਘਰ ਦੇ ਨੇੜੇ ਇੱਕ ਪਾਰਕ ਵਿੱਚ ਧਾਲੀਵਾਲ ਕਾਦੀਆਂ ਜੱਜ ਸਾਬ੍ਹ ਦਾ ਮੋਬਾਈਲ ਖੋਹ ਕੇ ਲੈ ਗਏ ਸੀ

  • @HarpreetSingh-bl2zn
    @HarpreetSingh-bl2zn 7 วันที่ผ่านมา +1

    ਭਗਵੰਤ ਮਾਨ ਦੇ ਫੋਕੇ ਦਾਅਵੇ ਨਸ਼ੇ ਖਤਮ ਕਰਨਾ ਬਹੁਤ ਅਓਖਾ

  • @jamadesigallan5356
    @jamadesigallan5356 8 วันที่ผ่านมา +8

    ਇੱਕ ਡੀਜੀਪੀ ਦੀ ਇੰਟਰਵਿਊ ਸੁਣਿਓ ਰਿਟਾਇਰ ਦੀ ਉਹ ਕਹਿੰਦਾ ਹਲਕੇ ਦੇ ਐਸ ਐਚ ਓ ਨੂੰ ਸਾਰਾ ਪਤਾ ਹੁੰਦਾ ਚੰਗੇ ਮਾੜੇ ਕਿਹੜੇ ਕੰਮ ਹੋ ਰਹੇ ਨੇ। ਬਿੱਲਾ ਲਸੋਈ

  • @MewaSingh-gq4bp
    @MewaSingh-gq4bp 8 วันที่ผ่านมา +1

    Sat sri akal swarn singh tehna ji

  • @SukhchainSingh-db3bm
    @SukhchainSingh-db3bm 7 วันที่ผ่านมา +3

    Prime ਏਸ਼ੀਆ ਟੀਵੀ ਦੀ ਟੀਮ ਸਾਰੀ ਸੱਚ ਦੀ ਆਵਾਜ਼ ਦੀ ਪੁਜਾਰੀ।
    ਸਤਿ ਸ਼੍ਰੀ ਆਕਾਲ ਜੀ ਸਾਰਿਆਂ prime ਏਸ਼ੀਆ ਦੀ ਸਾਰੀ ਟੀਮ ਨੂੰ

  • @BalvirSingh-ss3pd
    @BalvirSingh-ss3pd 7 วันที่ผ่านมา

    ਜਨਤਾ ਆਪ ਜਾਗਰੂਪ ਹੋਣ ਦੀ ਲੋੜ ਹੈ ਪਰ ਭਾਰਤ ਲੋਕ ਵਜੇ ਲਾਡੀ ਚਲੇ ਗੱਧਾ ਦੇ ਆਦਿ ਹੋ ਚੁੱਕੇ ਹਨ ਅੱਗੇ ਤੁਸੀਂ ਮੇਰੇ ਨਾਲੋਵੱਧਜਾਣਦੇਹੋ

  • @surjeetsingh8809
    @surjeetsingh8809 8 วันที่ผ่านมา

    👍👌

  • @HarjinderSingh-hk1iv
    @HarjinderSingh-hk1iv 8 วันที่ผ่านมา

    💯👍

  • @Sukhu363
    @Sukhu363 8 วันที่ผ่านมา

    🙏

  • @HarinderSingh-ii1cp
    @HarinderSingh-ii1cp 8 วันที่ผ่านมา

    Ssa tehna sahib wonderful information thanks

  • @Sukhu363
    @Sukhu363 8 วันที่ผ่านมา

    Good news

  • @BittuSingh-fk2je
    @BittuSingh-fk2je 8 วันที่ผ่านมา

    Very nice program

  • @BittuSingh-fk2je
    @BittuSingh-fk2je 8 วันที่ผ่านมา

    Right information

  • @BittuChambal-vl4hr
    @BittuChambal-vl4hr 8 วันที่ผ่านมา

    Good job sir ji 👍👍👍👍

  • @narindermaan7142
    @narindermaan7142 8 วันที่ผ่านมา

    Good Tehna saab ji

  • @nachhattarsingh4890
    @nachhattarsingh4890 8 วันที่ผ่านมา

    Sat shri akal ji sawarn singh tehna

  • @kgic890
    @kgic890 7 วันที่ผ่านมา

    ਵਿਧਾਇਕ ਆਪ ਹੀ ਲੈਗਿਆ ਹੋਣਾ

  • @lakhasingh3859
    @lakhasingh3859 8 วันที่ผ่านมา

    Tahena ji sat Sri akal ji

  • @boharsingh7725
    @boharsingh7725 8 วันที่ผ่านมา

    ✅🙏🙏🙏🙏🙏

  • @surjitkaur384
    @surjitkaur384 8 วันที่ผ่านมา

    Good night ji

  • @MaingalSingh
    @MaingalSingh 8 วันที่ผ่านมา

    Sat Sri akal bai tehna Saab ji 🙏 🎉😢

  • @lakhasingh3859
    @lakhasingh3859 8 วันที่ผ่านมา

    Tehna Ji sat Sri akal Ji

  • @jamadesigallan5356
    @jamadesigallan5356 8 วันที่ผ่านมา

    ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਲੋਕ ਨੂੰ ਮਿਲਦੇ ਮਾਨ ਸਾਬ੍ਹ ਆਪਣੇ ਨਜ਼ਦੀਕੀ ਕਲਾਕਾਰਾਂ ਨੂੰ ਵੀ ਟਾਇਮ ਨਹੀਂ ਦੇ ਰਹੇ

  • @gurmailsinghsandhu6821
    @gurmailsinghsandhu6821 7 วันที่ผ่านมา

    ਟੈਹਣਾ ਸਾਹਿਬ ਚੈਨਲ ਏਅਰਟੈੱਲ ਤੇ ਬੰਦ ਹੋ ਗਿਆ ਚਲਵਾਓ

  • @amandeol9296
    @amandeol9296 8 วันที่ผ่านมา

    ਫ਼ੇਰ ਟਹਿਣਾ ਜੀ ਦਸਿਆ ਨੀਂ ਤੁਸੀਂ v ਤੁਸੀਂ ਉਹ ਖ਼ਬਰ ਲਾਈ ਕ ਨਹੀਂ ਲਾਈ

  • @jagirsingh7381
    @jagirsingh7381 8 วันที่ผ่านมา

    ਮੋਟਰਾਂ ਦੇ ਬਿੱਲ ਆਉਣੇ ਚਾਹੀਦੇ ਹਨ।। ਪਾਣੀ💧💦🚰 ਬਚਾਉਣ ਲਈ 🌲🎄🌹🌳🌴

  • @jaswantsingh9903
    @jaswantsingh9903 7 วันที่ผ่านมา

    Tehna sahib Ji unpshati jail ho Sakdi hain Police V unpshati ho jandi hai 😂😂😂

  • @parmatamsinghgill3443
    @parmatamsinghgill3443 7 วันที่ผ่านมา

    5 rs unit .all to pay

  • @mandeepdhindsa5096
    @mandeepdhindsa5096 7 วันที่ผ่านมา

    Sir there is no law in this country😊 for Sikh

  • @jamadesigallan5356
    @jamadesigallan5356 8 วันที่ผ่านมา

    ਜੋ ਕਲਾਕਾਰ ਭਗਵੰਤ ਮਾਨ ਜੀ ਨੂੰ ਜਿਤਾਉਣ ਜਾਂਦੇ ਹੁੰਦੇ ਸੀ ਸੰਗਰੂਰ ਉਹ ਕਲਾਕਾਰ ਫਰੀਦਕੋਟ ਨਹੀਂ ਗਏ ਸਿਰਫ ਕਰਮਜੀਤ ਅਨਮੋਲ ਦੇ ਫਿਲਮੀ ਦੋਸਤ ਦੇਹੀ ਗਏ ਨੇ ਅਦਾਕਾਰ ਹੋਣ ਘੁੱਗੀ ਦੇ ਭਗਵੰਤ ਮਾਨ ਨਾਲ ਮੱਤਭੇਦ ਵੀ ਨੇ ਪ੍ਰੰਤੂ ਫਿਰ ਵੀ ਉਹ ਆਪਦੀ ਜਾਰੀ ਕਰਮਜੀਤ ਨਾਲ ਨਿਵਾਈ😊

  • @hardevsingh459
    @hardevsingh459 8 วันที่ผ่านมา +3

    ਸਤਿ ਸ੍ਰੀ ਆਕਾਲ ਟਹਿਣਾ ਜੀ। ਛੋਟੇ ਵੀਰ, ਜੱਜ ਸਾਹਿਬ ਦੇ ਘਰ ਹੋਈ ਚੋਰੀ ਤਾਂ ਪੁਲਿਸ ਨੇ ਲੱਭ ਹੀ ਲੈਣੀ ਹੈ। ਇਹ ਵੀ ਹੋ ਸਕਦਾ ਹੈ ਪੁਲਿਸ ਦੇ ਸੰਬੰਧਿਤ ਅਧਿਕਾਰੀ ਇੱਕ ਵਾਰ ਆਪਣੇ ਵੱਲੋਂ ਚੋਰੀ ਦੀ ਭਰਪਾਈ ਕਰ ਦੇਣ ਅਤੇ ਜੱਜ ਸਾਹਿਬ ਨੂੰ ਖੁਸ਼ ਕਰ ਦੇਣ। ਦੂਜੇ ਪਾਸੇ ਆਮ ਆਦਮੀ ਦੇ ਘਰ ਚੋਰੀ ਹੋ ਜਾਵੇ ਤਾਂ ਉਹਨੂੰ ਦਰ ਦਰ ਭਟਕਣਾ ਪੈਂਦਾ ਹੈ ਅਤੇ ਕੋਈ ਨਿਆਂ ਨਹੀਂ ਮਿਲਦਾ।
    ਜਿੱਥੋਂ ਤੱਕ ਮੁੱਖ ਮੰਤਰੀ ਜੀ ਵੱਲੋਂ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਸੱਦੀ ਗਈ ਮੀਟਿੰਗ ਦਾ ਸੰਬੰਧ ਹੈ ਅਤੇ ਓਥੇ ਭ੍ਰਿਸ਼ਟਾਚਾਰ ਰੋਕਣ ਸਬੰਧੀ ਲਏ ਗਏ ਫ਼ੈਸਲਿਆਂ ਦਾ ਸੁਆਗਤ ਹੈ ਪਰ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇਹ ਸਭ ਕਾਗ਼ਜ਼ੀ ਕਾਰਵਾਈ ਹੈ ਪਰ ਅਸਲ ਵਿੱਚ ਕੁੱਝ ਵੀ ਨਹੀਂ ਹੋਣਾ।

  • @parmatamsinghgill3443
    @parmatamsinghgill3443 7 วันที่ผ่านมา

    Judge me 35 lakh da Sona ghar rakya. Is he judge ? Check his record eh ik ghar he. Hor vi honge

  • @swarnbamra3114
    @swarnbamra3114 8 วันที่ผ่านมา

    May be Lawrence Bishnoi has a duplicate.

  • @rickynanra3027
    @rickynanra3027 7 วันที่ผ่านมา

    35lakh da Sona ta pta krna bnda kida bnya tehna Saab

  • @AvtarSingh-bj2vm
    @AvtarSingh-bj2vm 8 วันที่ผ่านมา +1

    ਪੰਜਾਬ ਸਰਕਾਰ ਨੇ ਮੋਟਰਾਂ ਦੀ ਬਿਜਲੀ ਫ੍ਰੀ ਕਰਕੇ ਪੰਜਾਬ ਦੇ ਪਾਣੀਆਂ ਨੂੰ ਵੀ ਖਤਮ ਕਰ ਦਿੱਤਾ ਮੋਟਰਾਂ ਤੇ ਆਟੋਮੈਟਿਕ ਸਟਾਰਟਰ ਲੱਗੇ ਹੋਏ ਹਨ ਜਦ ਇਹਨਾਂ ਨੂੰ ਘਰ ਬਿਜਲੀ ਫ੍ਰੀ ਦਿੱਤੀ ਗਈ ਹੈ ਤਾਂ ਮੋਟਰਾਂ ਦੀ ਬਿਜਲੀ ਫ੍ਰੀ ਕਿਉਂ ਦਿੱਤੀ ਜਾਂਦੀ ਹੈ ਇਹ ਵੋਟਾਂ ਰਾਜਨੀਤੀ ਹੈ ਜੱਟਾਂ ਨੇ ਤਾਂ ਕਦੇ ਵੀ ਫ੍ਰੀ ਬਿਜਲੀ ਦੀ ਮੰਗ ਹੀ ਨਹੀਂ ਕੀਤੀ।

    • @harkewalsandhu1815
      @harkewalsandhu1815 8 วันที่ผ่านมา +2

      ਬਿਲਕੁਲ ਠੀਕ, ਹਰ ਪ੍ਰਕਾਰ ਦੀ, ਮੁਫਤਖੋਰੀ ਬੰਦ ਕੀਤੀ ਜਾਵੇ, ਘੱਟ ਰੇਟ ਹੋ❤ਵੇ

  • @yourmaster157
    @yourmaster157 7 วันที่ผ่านมา

    😢😂

  • @parmatamsinghgill3443
    @parmatamsinghgill3443 7 วันที่ผ่านมา

    This is wrong. Bhagwant man 2027 patta saf

  • @jarnailsingh9949
    @jarnailsingh9949 8 วันที่ผ่านมา +1

    068th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @Nangla1993
    @Nangla1993 7 วันที่ผ่านมา

    Tehna Sab Canada Vich Desh De Flag Uper Khalistani Khade C Ik Mehila Ne Rokeya Us Waare Bi Gal Karo Tohanu Har Belle Amritpal hi Labda Sach Kahan Te hun tusi lassi Karde o Tanhi hun Siraf Pannu Ji Wala show Dekhde Aa

  • @mandeepdhindsa5096
    @mandeepdhindsa5096 7 วันที่ผ่านมา

    Sir I salute u , u are still favouring our ideal sidhu moosewala, u av high and great attitude , salute

  • @ArshdeepSingh-oh4qk
    @ArshdeepSingh-oh4qk 8 วันที่ผ่านมา

    ਸਰਕਾਰਾਂ ਦੇ ਪਾਲੇ ਹੋਏ ਗੁੰਡੇ ਨੇ। ਲੋਕਾਂ ਨੂੰ ਮਾਰਨ ਵਾਸਤੇ

  • @jaskarnsingh3884
    @jaskarnsingh3884 8 วันที่ผ่านมา

    ਚਿਟਾ ਪੀ ਚੋਰੀਆ ਕਰਦੇ ਮਾਰਨ ਤੇ ਮਿੰਟ ਲੳਦੇ।ਅਫੀਮ

  • @balkarsingh9729
    @balkarsingh9729 8 วันที่ผ่านมา

    ਗੈਂਗਸਟਰ ਪਾਲੇ ਕਿਹਨੇ ਆ ਹੂਣ ਮਜੀਠੀਆ ਸਾਬ ਬੋਲਦਾ

  • @SidhuSahibSidhuSahib
    @SidhuSahibSidhuSahib 8 วันที่ผ่านมา

    Lawrance bishnoi bjp agent and pakistan agent

  • @dasaundhasinghpannu6612
    @dasaundhasinghpannu6612 8 วันที่ผ่านมา

    ਨਤੀਜੇ ਚੰਗੇ ਈ ਆਉਣਗੇਪਹਿਲਾਂ ਦੀ ਤਰਾ ,ਜਿਵੇ ਸਰਕਾਰ ਨੇ ਹਜਾਰਾ ਏਕੜ ,ਸਰਕਾਰੀ ਜਮੀਨ ਤੋਂ ਕਬਜੇ ਛੁਡਵਾਏ। ਕਿਨਾ ਖਜਾਨੇ ਚ ਵਾਧਾ ਹੋਇਆ, ਤੇ ਹੁਣ ਡਿਵੈਲਪਮੈਂਟ ਦੇ ਕੰਮਾਂ
    ਲਈ ਪੈਸੇ ਦੀ ਘਾਟ ਨਹੀਂ ਰਹਿਣੀ।

  • @LovelyFencers-qd6fx
    @LovelyFencers-qd6fx 7 วันที่ผ่านมา

    Chota.mukhmantry.bhagwantman
    .

  • @kamalkhehra8405
    @kamalkhehra8405 8 วันที่ผ่านมา

    Jaj bjp de thale lude pae ne

  • @BalkarSingh-dc1oq
    @BalkarSingh-dc1oq 7 วันที่ผ่านมา

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ

    • @yourmaster157
      @yourmaster157 7 วันที่ผ่านมา

      Punjabi

    • @yourmaster157
      @yourmaster157 7 วันที่ผ่านมา

      Punjabi sikho veer ji😂

  • @Forever.-_
    @Forever.-_ 7 วันที่ผ่านมา

    ਡਿਸ਼ਟੀਵੀ ਚੈਨਲ ਨੰਬਰ