ਕਾਂਗੜੇ ਦਾ ਮਸ਼ਹੂਰ ਕਿਲ੍ਹਾ ~ 37 ਸਾਲ ਇਥੇ ਖ਼ਾਲਸਾ ਰਾਜ ਰਿਹਾ । Beautiful and famous Kangra Fort | Himachal 7

แชร์
ฝัง
  • เผยแพร่เมื่อ 16 ต.ค. 2024

ความคิดเห็น • 184

  • @sukhbirsingh54682
    @sukhbirsingh54682 2 ปีที่แล้ว +23

    ਧੰਨ ਮਹਾਰਾਜਾ ਰਣਜੀਤ ਸਿੰਘ ਤੇ ਧੰਨ ਸੀ ਉਸ ਦੀ ਸੋਚ / ਤੇ ਧੰਨ ਉਸ ਦਾ ਰਾਜ

    • @khubanjaiswal2004
      @khubanjaiswal2004 2 ปีที่แล้ว +1

      BLESELSED WAS KATOCH RAJA SANSAR CHAND

  • @GurwinderSingh-zi4fd
    @GurwinderSingh-zi4fd 2 ปีที่แล้ว +23

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਾਬਾ ਜੀ, ਅਸੀਂ ਵੀ ਇਕ ਵਾਰ ਪ੍ਰਵਾਰ ਸਮੇਤ ਇਸ ਕਿਲੇ,ਨੂੰ ਵੇਖਿਆ ਹੈ,,1905ਦੇ ਭੁਚਾਲ ਨੇ ਕਿਲੇ ਨੂੰ ਬਹੁਤ ਡੈਮਿਜ ਕੀਤਾ ਸੀ,,ਪਰੰਤੂ ਫਿਰ ਵੀ ਇਹ ਵੇਖਣ ਯੋਗ ਸਥਾਨ ਹੈ,,

    • @Harrykaila
      @Harrykaila 2 ปีที่แล้ว

      Assin v bai 2004 college ch hunde gye c boht vdiyaa te dekhan wali jagah hai

  • @MannatandAshmeet0911
    @MannatandAshmeet0911 2 ปีที่แล้ว +17

    ਵਾਹਿਗੁਰੂ ਜੀ ਬਹਾਦੁਰ ਸਿਪਾਹੀ ਅਤੇ ਚੜਦੀ ਕਲਾ ਵਾਲਾ ਰਾਜਾ 🙏⚔️ਮਹਾਨ ਰਾਜਾ ਰਣਜੀਤ ਸਿੰਘ ਜੀ🌹🌹🙏🌹🌹

    • @khubanjaiswal2004
      @khubanjaiswal2004 ปีที่แล้ว

      GREAT KINGS ARE RAJA PORAS, RAJA PORAB CHAND AND RAJA SANSAR CHAND. RANJIT SINGH WAS A USURPER

  • @isingh967
    @isingh967 2 ปีที่แล้ว

    ਖਾਲਸਾ ਜੀ ਕਲਗੀਧਰ ਪਾਤਸ਼ਾਹ ਚੜਦੀ ਕਲਾ ਚ ਰੱਖਣ ਆਪਜੀ ਨੂੰ, ਬਹੁਤ ਵਧੀਆ ਜਾਣਕਾਰੀਆਂ ਸਾਂਝੀਆਂ ਕਰਦੇ ਹੋ ਸੰਗਤ ਨਾਲ॥

  • @SurinderSingh-uq1wx
    @SurinderSingh-uq1wx 2 ปีที่แล้ว +6

    ਖਾਲਸਾ ਜੀ,ਬਹੁਤ ਹੀ ਪੁਰਾਣਾ ਅਤੇ ਇਤਿਹਾਸਕ ਕਿਲਾ ਹੈ ਜੀ,ਮਹਾਰਾਜਾ ਰਣਜੀਤ ਸਿੰਘ ਵਰਗਾ ਸਿੱਖ ਸ਼ਾਸ਼ਕ ਦੁਨੀਆ ਵਿਚ ਦੁਬਾਰਾ ਨਹੀ ਪੈਦਾ ਹੋਣਾ।

  • @PizzGames
    @PizzGames 2 ปีที่แล้ว +2

    ਰਾਜ ਕਰੇਗਾ ਖ਼ਾਲਸਾ 🚩 ਖ਼ਾਲਸਾ ਰਾਜ ਜ਼ਿੰਦਾਬਾਦ 🚩

  • @amreekkaur4136
    @amreekkaur4136 2 ปีที่แล้ว +5

    ਜਾਣਕਾਰੀ ਦੇਣ ਵਾਸਤੇ ਬਹੁਤ ਧੰਨਬਾਦ ਜੀ ॥

  • @sukhdeepsingh1767
    @sukhdeepsingh1767 2 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ, ਧੰਨ ਆ ਧੰਨ ਆ ਬਾਬਾ ਵਾਹਿਗੁਰੂ ਜੀ ਨੇ ਬਹੁਤ ਵੱਡੀ ਸੇਵਾ ਲਾਈ ਹੈ ਥੋਡੀ ਸਾਨੂੰ ਪਾਪੀਆਂ ਨੂੰ ਥੋਡੇ ਦਰਸ਼ਨ ਦੀਦਾਰ ਹੋਏ ਵਾਹਿਗੁਰੂ ਜੀ

  • @skthakur30
    @skthakur30 2 ปีที่แล้ว +4

    निशान सिंह जी, इन ऐहितसिक किलों की जानकारी दे कर आप बहुत अच्छा काम कर रहे हैं । इस इलाके के इतिहास के बारे में, में कुछ बताना चाहता हूँ, गोरखों के हमले के बाद जब महाराजा संसार चंद ने महाराजा रंजीत सिंह से kangra का किला लेने के लिए मदद मांगी तो रंजीत सिंह ने शर्त रखी कि महाराजा संसार चंद अपनी लड़की की शादी उससे करे, बदले में वो गोरखों से kangra का किला लेने में उनकी मदद करेंगे। शर्त के अनुसार महाराजा संसार चंद ने अपनी एक बेटी मेहताब की शादी महाराजा रंजीत सिंह के साथ ज्वालाजी के मंदिर में कर दी। दोनों फौजों के आगे अमर सिंह थापा की फौज टिक नहीं पायी और गोरखे कांगड़ा का किला हार गए। जीत के बाद महाराजा रंजीत सिंह ने अपनी शर्त पूरी नहीं की और किला महाराजा संसार चंद को नहीं दिया । इस बात से संसार चंद बहुत आहत हुए और और पूरे इलाके में उनकी बहुत बेज्जती हुई । हालांकि रानी मेहताब कौर ने अपना धर्म पूरा निभाया और राजपूत मर्यादों के अनुसार महाराजा रंजीत सिंह के साथ सती हो गयी॰

    • @jasbeersinghsidhujasbeersi1970
      @jasbeersinghsidhujasbeersi1970 2 ปีที่แล้ว

      Maha rani jindan thi mharaja rnjeet singh ki maharani

    • @gurpreetgiana1206
      @gurpreetgiana1206 2 ปีที่แล้ว

      ਬੇਈਮਾਨੀ

    • @khubanjaiswal2004
      @khubanjaiswal2004 ปีที่แล้ว

      RANJIT SINGH SSKERCHAKIA BACKED OUT HIS PROMISE

    • @khubanjaiswal2004
      @khubanjaiswal2004 ปีที่แล้ว

      JAISWAL RAJPUTON K BULAND ASTHAAN KANGRA KA QALAY PER QABJA KER LIA. SASARCHAND K SATH WISHWAASH GHAAT KIAA.

  • @gurnoorkaur2509
    @gurnoorkaur2509 2 ปีที่แล้ว +8

    waheguru ji 🙏🙏

  • @GurpreetSingh-bx2uc
    @GurpreetSingh-bx2uc 2 ปีที่แล้ว +5

    Waheguru ji waheguru ji waheguru ji waheguru ji waheguru ji

  • @rana7776
    @rana7776 2 ปีที่แล้ว +1

    🙏🙏🙏
    ਬਹੁਤ ਵਧੀਆ ਬਾਬਾ ਜੀ
    ਤੁਸੀ ਆਪਣੇ ਪੜੋਸੀ ਰਾਜਯ
    ਦੀ ਜਾਣਕਾਰੀ ਦੇਂਦੇ ਹੋ🙏🙏🙏
    ਵਾਹਿ ਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏

  • @gurtejsingh7027
    @gurtejsingh7027 2 ปีที่แล้ว +2

    ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ ਇਸ ਤਰਾਂ ਦੀਆਂ ਜਾਨਕਾਰੀ ਆਂ ਦੇਣ ਵਾਸਤੇ

  • @narinderkaur3868
    @narinderkaur3868 2 ปีที่แล้ว +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @SurinderKaur-bt5un
    @SurinderKaur-bt5un 2 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਵੀਰ ਜੀ
    🙏🙏🙏🙏👌👌

  • @harrymankoo9497
    @harrymankoo9497 2 ปีที่แล้ว

    ਵਾिਹਗੁਰੂ ਜੀ िਸੰਘ ਸਾिਹਬ ਜੀ ,, ਘਰ ਬੈिਠਆਂ ਨੂੰ ਹੀ ੳੁਹ ਸਥਾਨ िਜਥੇ िਜਥੇ ਗੁਰੂ ਸਾिਹਬਾਨਾਂ ਦੇ ਚਰਨ ਪਏ ਤੇ ੳੁਹ िਕਲੇ िਜਹੜੇ िਹੰਦੂ,ਰਾिਜਆਂ ਨੇ ਆਪ ਮਹਾਰਾਜਾ ਰਣਜੀਤ िਸੰਘ ਨੂੰ ਸੌਂਪੇ ਦਰਸ਼ਨ ਕਰਵਾੳੁਣ ਲਈ ਆਪ ਜੀ ਦਾ ਕੋिਟਨ ਕੋिਟ ਧਨਵਾਦ ਵਾिਹਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜਦੀ ਕਲਾ ਚ ਰॅਖਣ 🙏🙏

  • @kiranpreetkaur1370
    @kiranpreetkaur1370 2 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @SatnamSingh-bg3bh
    @SatnamSingh-bg3bh ปีที่แล้ว

    ਵਾਹਿਗੁਰੂ ਜੀ🚩🚩🚩🚩🚩 ਸਤਿਨਾਮ ਜੀ🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🚩

  • @ਦੇਗਤੇਗਫਤਹਿਪੰਥਕੀਜੀਤ

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼

  • @SarbjitSingh-ed1el
    @SarbjitSingh-ed1el 2 ปีที่แล้ว +1

    ਮਹਾਂਰਾਜਾ ਰਣਜੀਤ ਸਿੰਘ ਜੀ ਤੋਂ ਪਹਿਲਾਂ ਮਹਾਂਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਨੇ ਇਸ ਕਿਲੇ ਨੂੰ ਜਿਤਿਆ ਸੀ ।

  • @Punjab-96krodpanthkhalsa
    @Punjab-96krodpanthkhalsa 2 ปีที่แล้ว +3

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏

  • @khubanjaiswal2004
    @khubanjaiswal2004 2 ปีที่แล้ว +7

    ITS FORT OF KATOCH KINGS . JAISWAL RAJPUTS ARE A BRANCE OF THE KATOCH

  • @bsjaura6996
    @bsjaura6996 2 ปีที่แล้ว

    Baut vadhiyan history shara kiti waheguru ji

  • @karamjitdhaliwal6182
    @karamjitdhaliwal6182 2 ปีที่แล้ว +4

    Satnaam shri Waheguru ji 🙏

  • @JarnailSingh-bx9oo
    @JarnailSingh-bx9oo 2 ปีที่แล้ว +4

    Great information of history. Waheguru Ji 🙏

  • @armysingh9875
    @armysingh9875 2 ปีที่แล้ว

    ਵਾਹਿਗੁਰੂ ਜੀ

  • @anuragbawa7500
    @anuragbawa7500 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ।
    ਸੀ੍ ਵਾਹਿਗੁਰੂ ਜੀ ਕੀ ਫਤਿਹ।

  • @JagdeepSingh-by5cr
    @JagdeepSingh-by5cr 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏💐

  • @bindersingh1452
    @bindersingh1452 2 ปีที่แล้ว

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ

  • @simrat_singh8118
    @simrat_singh8118 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ

  • @Sarkar-A-Khalsa
    @Sarkar-A-Khalsa 2 ปีที่แล้ว +3

    25.03 ਤੇ ਭਗਵਾਂ ਝੰਡਾ ਵੇਖਿਆ, ਮਨ 'ਚ ਖਿਆਲ ਆਇਆ ਕਿ ਤੁਸੀਂ ਵੀ ਕਿਲੇ ਉਪਰ ਖਾਲਸਾ ਝੰਡਾ ਲਹਿਰਾ ਦੇਣਾ ਸੀ । ਬੜਾ ਅਨੰਦ ਮਿਲਣਾ ਸੀ । ਧੰਨਵਾਦ, ਬਹੁਤ ਵਧੀਆ ਜਾਨਕਾਰੀ ਵਾਲੀ ਵੀਡੀਓ ਹੈ । ਮੇਰਾ ਮਨ ਵੀ ਆਪ ਜੀ ਸੰਗਤ ਕਰਨ ਨੂੰ ਕਰਦਾ ਹੈ। ਜਰੂਰ ਮਿਲਾਂਗੇ।
    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

  • @akshay3651
    @akshay3651 2 ปีที่แล้ว +3

    porus v ese family da c jeda phle punjab da Raja c te jine alexander nu haraya

  • @kuldeepsingh-cy8jt
    @kuldeepsingh-cy8jt 2 ปีที่แล้ว

    WAHEGURU..G..KA..KHALSA..SHRE..WAHEGURU..G..KE..FATEH..G

  • @HarjinderSingh-ie4tu
    @HarjinderSingh-ie4tu 2 ปีที่แล้ว

    ਵਾਹਿਗੁਰੂ ਜੀ ਬਹੁਤ ਵਧੀਆ ਲੱਗਿਆ

  • @ravibhandari3881
    @ravibhandari3881 2 ปีที่แล้ว +5

    Well done Nishan Singh ji! We are learning so much with your immense efforts. Keep up the good work. God bless you!
    Satnam Shri Waheguru ji.

  • @JaswinderKaur-iu2vc
    @JaswinderKaur-iu2vc 2 ปีที่แล้ว +1

    Thanks khalsa ji

  • @akaaliGursewakSingh
    @akaaliGursewakSingh 2 ปีที่แล้ว

    ਮੈਂ ਵੀ ਦੇਖਿਆ ਹੋਇਆ ਇਹ ਕਿਲ੍ਹਾ

  • @kamalpreetsingh7805
    @kamalpreetsingh7805 2 ปีที่แล้ว +2

    Beautiful history and beautiful location!

  • @jagdeepsodhi8876
    @jagdeepsodhi8876 2 ปีที่แล้ว +1

    Wah ji bhut vdhia jankari hea ji waheguru waheguru 🙏🙏🙏❤️🌹🥰

  • @simranjeetkaur3918
    @simranjeetkaur3918 2 ปีที่แล้ว +1

    🙏🌹 *☬ਵਾਹਿਗੁਰੂ ਜੀ ਕਾ ਖਾਲਸਾ☬*
    *☬ਵਾਹਿਗੁਰੂ ਜੀ ਕੀ ਫਤਹਿ☬*🙏🌹

  • @jagdishkaursodhi9218
    @jagdishkaursodhi9218 2 ปีที่แล้ว +1

    WAHEGURU JI 🙏 WAHEGURU JI 🙏 WAHEGURU JI 🙏 WAHEGURU JI 🙏

  • @DilbagSingh-dt8cn
    @DilbagSingh-dt8cn 2 ปีที่แล้ว

    waheguru ji ka khalsa waheguru ji ki fateh

  • @BaljinderSingh-ri9gw
    @BaljinderSingh-ri9gw 2 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @upindersinghbhaika
    @upindersinghbhaika 2 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @hiravideoamritsar6383
    @hiravideoamritsar6383 2 ปีที่แล้ว +3

    ਸਾਰੇ ਅਰਦਾਸ ਕਰੋ ਜੀ,,,ਕਿ ਫਿਰ ਖਾਲਸਾ ਰਾਜ ਛੇਤੀ ਆਵੇ

    • @PawanKumar-dn6qc
      @PawanKumar-dn6qc 2 ปีที่แล้ว +1

      Ardas Karan nall kju nahi banna bhai punJab khajana ta leaderA ta bhoj Kam karo ji na pure punJab barbad kita ha tuhadi kilu 5 lakh worker layi salary nahi da Hindy tusi punJab nahi chasakda galat history creat kiti ha

    • @PawanKumar-dn6qc
      @PawanKumar-dn6qc 2 ปีที่แล้ว

      Khalsa Raj aabega pur punJab vich 5 lakh worker nu salary nahi da Hindy tusi khalsa di gal karda hu tusi punJab nu alag karka other country khalisthan nahi chasakda hu tusi punJab vich poor Hindu sanatan Loka nu khatam kar Dana punbic janti ha tuhadi khalisthani di policy nu khalisthani Murdabad aantikbad ha rehega Jai bhart Jai Hindustan

  • @swaranjitkaur9739
    @swaranjitkaur9739 2 ปีที่แล้ว

    Bahut vadhiya knowledge baba ji🙏

  • @SunnySingh-xe3mr
    @SunnySingh-xe3mr 2 ปีที่แล้ว +5

    Ram

  • @balwinderkaur4759
    @balwinderkaur4759 2 ปีที่แล้ว +1

    Waheguru waheguru ji

  • @chardapunjab8475
    @chardapunjab8475 2 ปีที่แล้ว +1

    Raj karega khalsa ⛳🙏

  • @jasssingh5706
    @jasssingh5706 2 ปีที่แล้ว

    ਬਹੁਤ ਵਧੀਅਾ ਵੀਡਿੳੁ

  • @vipanjot6105
    @vipanjot6105 2 ปีที่แล้ว +1

    Bhai saab mnauli kille di vi video payo

  • @end7489
    @end7489 2 ปีที่แล้ว +3

    Kangra killa katoch rajputa ne bnaya c porus chand katoch ne eh killa bnaya c

  • @baljitratol2981
    @baljitratol2981 2 ปีที่แล้ว

    ਵਾਹਿਗੁਰੂ ਜੀ 🙏🙏

  • @malvinderjitsingh1
    @malvinderjitsingh1 2 ปีที่แล้ว +1

    Very informative video Bhai Sahib.

  • @jaspalsingh150
    @jaspalsingh150 2 ปีที่แล้ว +3

    Kangra fort is really ancient & formidable.Interesting is, that Katoch family have remained associated with it.

  • @rajanrajput187
    @rajanrajput187 2 ปีที่แล้ว +2

    Waheguru ji❤️🙏

  • @sky_winner.543
    @sky_winner.543 2 ปีที่แล้ว +1

    thank you bhai sahab ji

  • @Bhupindersingh-yl6xe
    @Bhupindersingh-yl6xe 2 ปีที่แล้ว

    ਸਤਿਨਾਮੁ ਵਾਹਿਗੁਰੂ ਸਾਹਿਬ ਜੀ

  • @ਸੱਚਪਿਆਰਮੱਤ
    @ਸੱਚਪਿਆਰਮੱਤ 2 ปีที่แล้ว

    ਵਾਹਿਗੁਰੂ ਜੀ🙏🙏🙏🙏🙏🙏🙏🌷🌷🌷🌷🌷🌷🌷🌷🌷

  • @mehaksandhu9108
    @mehaksandhu9108 2 ปีที่แล้ว

    Wahe guru Ji wahe guru ji wahe guru ji wahe guru ji wahe guru ji

  • @amritkaur6154
    @amritkaur6154 2 ปีที่แล้ว +1

    Very good information of This fort and Maharaja Ranjit Singh’History knowledge thanks a lot

  • @vthakur2500
    @vthakur2500 2 ปีที่แล้ว +1

    RESPECTED SINGH JI IH BHI GAL ONDI HAI KI KISE SAME TE IS KILE THA RAJA SI JISDA NA SUSARMA SI US NE KORBA THE HELP KITTI HAI PANDBA THE khilaf

  • @SukhdevSingh-fb7pc
    @SukhdevSingh-fb7pc 2 ปีที่แล้ว +1

    Waheguru waheguru

  • @sanjayrajput8707
    @sanjayrajput8707 2 ปีที่แล้ว

    Veerji tunshi great ho.

  • @nirbhaisingh8894
    @nirbhaisingh8894 2 ปีที่แล้ว

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @premlalpremlal5900
    @premlalpremlal5900 2 ปีที่แล้ว

    Wahegur ji

  • @KangraCity
    @KangraCity 2 ปีที่แล้ว

    Bhut shaandaar video :)

  • @ThankyouGod0777
    @ThankyouGod0777 2 ปีที่แล้ว

    Boht vadia Parnaam 🙏 aa tuhanu sachi suchi Rooh de malik Sachi History dasan layi waheguru mehar kre sab te Jai Shri Ram 🚩🚩🚩🙏

  • @parmindersingh7260
    @parmindersingh7260 2 ปีที่แล้ว

    Waheguru Ji 🙏🙏

  • @jogindersingh4350
    @jogindersingh4350 2 ปีที่แล้ว

    Waeguru ji ka kahlsa waheguru ji ki fahte ji 🌹🌹🙏🏽🙏🏽🇸🇪🇸🇪🇸🇪🌹🌹

  • @r.sgurmatt.v9463
    @r.sgurmatt.v9463 2 ปีที่แล้ว

    Bhut dhanvad baba ji.🙏🙏

  • @gurpreetsinghsingh632
    @gurpreetsinghsingh632 2 ปีที่แล้ว

    wahehuru ji waheguru ji

  • @lavisharma4716
    @lavisharma4716 2 ปีที่แล้ว

    Satnaam Shri waheguru ji

  • @kishoremirchandani8671
    @kishoremirchandani8671 2 ปีที่แล้ว

    Satnam Shree Waheguru ji🌹 👏

  • @ManjeetKaur-rq7og
    @ManjeetKaur-rq7og 2 ปีที่แล้ว

    Thank you ji

  • @vipanjot6105
    @vipanjot6105 2 ปีที่แล้ว +1

    ਭਾਈ ਸਾਹਿਬ ਜੀ ਮਨੌਲੀ (ਨਜ਼ਦੀਕ ਚੰਡੀਗੜ ਸੈਕਟਰ 81)ਦੇ ਕਿਲੇ ਦੀ ਵੀ ਵਿਡੀਓ ਪਾਇੳ, ਜੋ ਸਰਦਾਰ ਕਪੂਰ ਸਿੰਘ ਜੀ ਨੇ ਬਣਵਾਆ ਸੀ।
    ਧੰਨਵਾਦ ਜੀਉ।

  • @rajinderkaur904
    @rajinderkaur904 2 ปีที่แล้ว

    satnaam waheguru ji

  • @RanjitSingh-gh6fs
    @RanjitSingh-gh6fs 2 ปีที่แล้ว

    Thanks for valuable information 👍

  • @khubanjaiswal2004
    @khubanjaiswal2004 ปีที่แล้ว

    AMAZING FACTS

  • @ajitpalkharoud7608
    @ajitpalkharoud7608 6 หลายเดือนก่อน

    Wahaguru g

  • @gursimrandhaliwal7520
    @gursimrandhaliwal7520 2 ปีที่แล้ว

    Sat sri akal ji

  • @baljinder_singh.
    @baljinder_singh. 2 ปีที่แล้ว

    V good g 🙏

  • @GurpreetSingh-sy9bx
    @GurpreetSingh-sy9bx 2 ปีที่แล้ว

    Good information thanks veer ji 🙏🙏

  • @satnamsinghmatta9344
    @satnamsinghmatta9344 2 ปีที่แล้ว +1

    Very nice vir ji,this qila was under Khasa Raj for 37 yrs ji not 47 yrs(1809-1846).

  • @001lubana6
    @001lubana6 2 ปีที่แล้ว

    wahaguru g

  • @jarnail397
    @jarnail397 2 ปีที่แล้ว

    Thnx veer g

  • @jasvinderpalsingh2758
    @jasvinderpalsingh2758 2 ปีที่แล้ว +7

    At last Bhai Nishan Singh ji started a much required project, to locate and identify Sikh Historical Memorials.
    Actually, this was the moral responsibility and duty of SGPC, to start such locations of footprints of our Gurus and Brave Sikh Rulers.
    🙏🙏🙏💐🙏🙏🙏

  • @AvtarSingh-pg3cj
    @AvtarSingh-pg3cj 2 ปีที่แล้ว

    Wahaguru ji Wahaguru ji

  • @kuldeepkaur5007
    @kuldeepkaur5007 2 ปีที่แล้ว +1

    👌

  • @khubanjaiswal2004
    @khubanjaiswal2004 ปีที่แล้ว

    Wow

  • @vijaythakur2538
    @vijaythakur2538 2 ปีที่แล้ว +2

    Or porus ne bhi ethe raaj kitta

  • @kuljeetsingh8917
    @kuljeetsingh8917 2 ปีที่แล้ว

    WAHEGURU Ji ⚘⚘⚘🙏🛐

  • @jassavlogs5501
    @jassavlogs5501 2 ปีที่แล้ว

    ਸਿੱਖ ਰਾਜ

  • @shekharprabhakar4957
    @shekharprabhakar4957 2 ปีที่แล้ว

    Nice

  • @vijaythakur2538
    @vijaythakur2538 2 ปีที่แล้ว +3

    Maharaja porus bhi katoch rajput sige

  • @harnamsingh9453
    @harnamsingh9453 2 ปีที่แล้ว +2

    It was betrayal by Maharaja Ranjit Singh otherwise he
    could never won the Fort of Kangra. In 1806
    Gorkhas under Amar Singh Thapa won the
    Kangra Fort with the help of opponent kings of local hill Kingdoms. When Maharaja Sansar Chand asked
    for help from Maharaja Ranjit Singh , he
    put a condition to marry his daughter. Sansar chand married one of his daughter
    Mehtab in Jwalaji temple. Armies of Sansar Chand and Ranjit Singh defeat the Gorkha Army and took the Kangra
    fort. But after victory Ranjit Singh
    betrayed Sanasar Chand and did not return the fort to him. So this was not a
    win but a betrayal by Ranjit Singh otherwise they could have never won the Kangra
    fort.

  • @Balbirparas
    @Balbirparas 2 ปีที่แล้ว

    Veerji 22dhaar de rajae de naam jarror pata karo 🙏

  • @janakrajraj9289
    @janakrajraj9289 2 ปีที่แล้ว

    Baba.ji.ma.thode..fan.ha

  • @kiranbajwa3497
    @kiranbajwa3497 2 ปีที่แล้ว

    Khalsa ki jeet ho

  • @baggagroup23
    @baggagroup23 2 ปีที่แล้ว

    good