ਪਹਾੜ ਜੋ ਦੁਨੀਆਂ ਨੂੰ ਆਪਣੇ ਵੱਲ ਖਿੱਚਦਾ। ਜੋ ਰਾਹ ਗੂਗਲ ਨਕਸ਼ੇ ਤੇ ਨਹੀਂ। Off-roading । Zanskar Valley । Day-2

แชร์
ฝัง
  • เผยแพร่เมื่อ 7 ก.ค. 2024
  • #punjabivlogs #ghuddasingh #punjabitraveller #mountains #zanskar #punjabitravel #ghuddavlogs #padum #phuktalgompa #gompa #purne #trekking #Gomporanjan #gomporanzan
    Instagram- amritpalsinghghudda
  • บันเทิง

ความคิดเห็น • 270

  • @surinderpalsingh5542
    @surinderpalsingh5542 15 วันที่ผ่านมา +21

    ਨਜ਼ਾਰਾ ਲਿਆਤਾ ਘੁੱਦੇ ਵੀਰ ਕੱਲ ਵਾਲੇ ਵਲੋਂਗ ਨੇ ਲਿਆ ਬਾਤਾਂ ਸੀ ਯਾਰਾ ਵਹਿਗੁਰੂ ਚੜਦੀ ਕਲਾ ਚ੍ਹ ਰੱਖੇ ਭਰਾਵਾਂ ਨੂੰ 🙏❤️

  • @kawarpalsingh1813
    @kawarpalsingh1813 14 วันที่ผ่านมา +5

    ਸਤਿ ਸ੍ਰੀ ਆਕਾਲ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ ਕੰਵਰਪਾਲ ਸਿੰਘ ਕਰਨ ਸ਼ਾਹਪੁਰ ਕਲਾਂ ਸੰਗਰੂਰ ਤੋਂ

  • @JaspalSingh-qc4uy
    @JaspalSingh-qc4uy 14 วันที่ผ่านมา +6

    ਜਸਪਾਲ ਸਿੰਘ ਜਲੰਧਰ ਈਸ਼ਰਵਾਲ ਜਿਉਂਦਾ ਵੱਸਦਾ ਰਹਿ ਕੁੱਦੇ ਵੀਰ ਪਰਮਾਤਮਾ ਤੈਨੂੰ ਚੜਦੀਆਂ ਕਲਾਂ ਬਖਸ਼ੇ ਮਿਹਰ ਭਰਿਆ ਹੱਥ ਰੱਖੇ ਪ੍ਰਮਾਤਮਾ ਤੇਰੇ ਦੀ ਬੁਲੰਦੀਆਂ ਨੂੰ ਛਬੀਲ ਨੂੰ ਵੀ ਪਰਮਾਤਮਾ ਚੜ੍ਹਦੀਆਂ ਕਲਾਂ ਬਖਸ਼ੇ ਅਰਦਾਸ ਕਰਦੇ ਹਾਂ ਸਾਡੇ ਵੀਰਾਂ ਦੀ ਮਿਹਰ ਭਰਿਆ ਹੱਥ ਰੱਖੀ ਜਿੱਥੇ ਵੀ ਮੇਰੇ ਵੀਰ ਯਾਤਰਾ ਕਰਦੇ ਆ ਕਿਤੇ ਜਾਂਦੇ ਆ ਪਰਮਾਤਮਾ ਹੱਥ ਦੇ ਕੇ ਰੱਖੀ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾਂ ਬਖਸ਼ੇ ਵੀਰੋ ਤੁਹਾਨੂੰ ਮਿਹਰ ਭਰਿਆ ਹੱਥ ਰੱਖੇ ਤੁਹਾਡੇ ਤੇ ਮਾਲਕ ਆ ਸਾਡੇ ਵੀਰ ਦੀ ਬੁਲੰਦੀਆਂ ਨੂੰ

  • @user-yv5vs4sg4u
    @user-yv5vs4sg4u 15 วันที่ผ่านมา +8

    20 ਕਿਲੋਮੀਟਰ ਸਵਾਦ ਸਵਾਦ ਚ ਟੱਪ ਗਏ ਸੀ ਅਸੀਂ ਗਾਹਾਂ
    ਮਦਹੋਸ਼ ਕਰ ਦਿੱਤਾ ਸਾਨੂੰ ਸੋਹਣੀਏ ਤੇਰੇ ਸੋਹਣੇ ਪਿੰਡ ਦਿਆਂ ਰਾਹਾਂ

  • @gurpreetkailay4451
    @gurpreetkailay4451 15 วันที่ผ่านมา +6

    ਸਤ ਸ਼੍ਰੀ ਅਕਾਲ ਘੁੱਦੇ ਵੀਰ ਨੂੰ |ਨਜ਼ਾਰਾ ਲਿਆਤਾ ਘੁੱਦੇ ਵੀਰ ਕੱਲ ਵਾਲੇ ਵਲੋਂਗ ਨੇ

  • @GurmeetSingh-rt6or
    @GurmeetSingh-rt6or 14 วันที่ผ่านมา +4

    ਸਤਿ ਸ੍ਰੀ ਅਕਾਲ ਅੰਮਿ੍ਤਪਾਲ ਵੀਰ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੁੱਖ ਜੀ❤❤

  • @dharmindersingh1523
    @dharmindersingh1523 13 วันที่ผ่านมา +1

    ਕਿਆ ਸੋਹਣਾ ਮਾਹੌਲ ਐਂ ਘੁੱਦੇ ਵੀਰ ਇਹ ਵੀ ਪਹਾੜਾ ਦੀ ਇਹ ਅਗਲ ਹੀ ਖ਼ੂਬਸੂਰਤੀ ਆ ❤

  • @Mander_22
    @Mander_22 14 วันที่ผ่านมา +4

    ਛੋਟੇ ਵੀਰ ਬਹੁਤ ਵਧੀਆ ਵੀਡੀਓ ਹੈ

  • @b.s.dhillon7515
    @b.s.dhillon7515 15 วันที่ผ่านมา +7

    ਛੋਟੇ ਵੀਰ ਤੁਸੀ ਵਧੀਆ ਉਪਰਾਲਾ ਕਰ ਰਹੇ ਸਾਨੂੰ ਘਰ ਬੈਠਿਆਂ ਨੂੰ ਲਦਾਖ ਦਿਖਾ ਦੇਣਾ।

  • @user-yv5vs4sg4u
    @user-yv5vs4sg4u 15 วันที่ผ่านมา +12

    ਜੂਲੇ ਜੀ ਜੁੂਲੇ ਜੀ ਕਰਦੇੇ ਕਿਸੇ ਨੇ ਸਤਿ ਸ੍ਰੀ ਅਕਾਲ ਸੀ ਬੁਲਾਈ
    ਬਠਿੰਡੇ ਤੋਂ ਲੈ ਕੇ ਪਹਾੜਾਂ ਤੱਕ ਘੁੱਦੇ ਬਾਈ ਦੀ ਹੈਗੀ ਫੁੱਲ ਚੜਾਈ

    • @frenglish_doraha
      @frenglish_doraha 15 วันที่ผ่านมา +1

      Wah wah

    • @user-tm2hh3vn6b
      @user-tm2hh3vn6b 15 วันที่ผ่านมา +1

      Bahut acha ji aap ka bahut bahut thanks

  • @jagjitsinghsandhu2796
    @jagjitsinghsandhu2796 14 วันที่ผ่านมา +3

    ਘੱਦੇ ਵੀਰ ਬਹੁਤ ਵਧੀਆ। ਮੈ ਕੱਲ ਤੋ ਹੀ ਸੁਰੂ ਕੀਤਾ ਤੁਹਾਨੂ ਵੇਖਣਾ ਬਹੁਤ ਵਧੀਆ

  • @Rachhpalsingh90
    @Rachhpalsingh90 14 วันที่ผ่านมา +2

    ਸਤਿ ਸ੍ਰੀ ਆਕਾਲ ਅੰਮ੍ਰਿਤਪਾਲ ਭਰਾ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਬਹੁਤ ਵਧੀਆ ਵੀਡਿਓ ਅੱਜ ਦੀ ਵਾਹਿਗੁਰੂ ਜੀ ਮੇਰੇ ਭਰਾ ਨੂੰ ਤੰਦਰੁਸਤੀ ਅਤੇ ਤਰੱਕੀਆਂ ਬਖ਼ਸ਼ਣ

  • @jagroopsingh5686
    @jagroopsingh5686 15 วันที่ผ่านมา +4

    ਬਹੁਤ ਵਧੀਅਾ ਵੀਰ.ਥੋਡਾ ਸਭ ਤੋ ਪੁਰਾਣਾ ਸਸਕਰੲੀਬਰ. love you bro.

  • @garhiboyspb2367
    @garhiboyspb2367 14 วันที่ผ่านมา +2

    ਬਹੁਤ ਵਧੀਆ ਵੀਡੀਓ ਬਣਾਈ ਤੁਸੀਂ ਵੀਰ ਜੀ ਸਾਨੂੰ ਘਰ ਬੈਠੇ ਹੀ ਲਦਾਖ ਕਮਾ ਰਹੇ ਹੋ ਪਰਮਾਤਮਾ ਚੜਦੀ ਕਲਾ ਰੱਖੇ ਕਰਨੈਲ ਸਿੰਘ ਮੰਡੀ ਗੋਬਿੰਦਗੜ੍ਹ ਤੋਂ

  • @PremSingh-ly7lx
    @PremSingh-ly7lx 14 วันที่ผ่านมา +3

    👍 👌 ❤sunam udham singh wala 22g sangrur 🎉Thanks

  • @jattgurjeetvlog1313
    @jattgurjeetvlog1313 15 วันที่ผ่านมา +3

    ਬਹੁਤ ਖੂਬ ਬਾਈ ਜੀ ❤ ਤੁਹਾਡੇ ਨਾਲ ਅਸੀ ਘਰੇ ਬੈਠੇ ਘੁੰਮ ਰਹੇ ਹਾਂ

  • @mandeepsandhu3436
    @mandeepsandhu3436 15 วันที่ผ่านมา +2

    6:39 ਕਿਆ‌ ਸ਼ਾਨਦਾਰ ਨਜ਼ਾਰਾ ‌ਬੰਨ੍ਹਿਆ ਕਰਤੇ ਨੇ ❤️

  • @KAKRA3446
    @KAKRA3446 15 วันที่ผ่านมา +1

    ਸਤਿ-ਸ਼ੀ ਅਕਾਲ ਬਾਈ ਅਮਿ੍ਤ

  • @kamal181987
    @kamal181987 14 วันที่ผ่านมา +1

    Bht wadhiyaa veer ,,, tohanu dekh ke zanskar ghum da dil kr aaya
    ਦੱਬੀ ਆਓ ਮਹੌਲ , ਰੱਬ ਰਾਖਾ 🙏🙏🙏

  • @sarabjitbadhesha
    @sarabjitbadhesha 14 วันที่ผ่านมา

    ਸਤਿ ਸ਼੍ਰੀ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਮਨਪ੍ਰੀਤ। ਅੱਜ ਵਾਲਾ ਸਫ਼ਰ ਬਹੁਤ ਰੌਚਿਕ ਰਿਹਾ ਜੀ। ਬਹੁਤ ਬਹੁਤ ਧੰਨਵਾਦ ਜੀ ❤❤❤❤❤

  • @kuljitsinghsekhon2014
    @kuljitsinghsekhon2014 13 วันที่ผ่านมา

    ਖੂਬਸੂਰਤ ਨਜ਼ਾਰੇ
    ਕਈ ਵਾਰ ਅਵਾਜ ਬਹੁਤ ਘੱਟ ਆਉਂਦੀ ਸੀ

  • @manjitsinghkandholavpobadh3753
    @manjitsinghkandholavpobadh3753 15 วันที่ผ่านมา +4

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @karmjitdhesi3616
    @karmjitdhesi3616 13 วันที่ผ่านมา +1

    ਬਹੁਤ ਖੂਬ ਬਾਈ 🇮🇳❤️🇨🇦

  • @jaspreetsinghartandcraft1563
    @jaspreetsinghartandcraft1563 14 วันที่ผ่านมา +1

    ਬਹੁਤ ਸੋਹਣਾ vlog ਬਣਾਇਆ 👍🏻

  • @dhindsajasjitsingh7337
    @dhindsajasjitsingh7337 14 วันที่ผ่านมา

    ਬਾਈ ਜਿਸਪਾ ਚ ਪਦਮਾ ਲੌਜ ਦਾ ਮਾਲਕ ਆ ਮੁੰਡਾ ਲੋਬਸੰਗ, ਓਹਦਾ ਅੰਕਲ ਦਸਦਾ ਹੁੰਦਾ ਵੀ ਅਸੀਂ ਬਹੁਤ ਵਿਦੇਸ਼ੀ ਟ੍ਰੈਕੇਰਾਂ ਨੂੰ ਜਿਸਪਾ ਤੋਂ ਸ਼ੁਰੂ ਕਰਕੇ ਲਾਮਾਯੂਰੁ ਲੈਕੇ ਜਾਂਦੇ ਹੁੰਦੇ ਸੀ ਟਰੈਕ ਕਰਵਾਉਣ, ਕਹਿੰਦਾ ਹੁਣ ਨੀ ਰਿਹਾ ਕੰਮ, ਮਨਮੋਹਨ ਬਾਵਾ ਜੀ ਨੇ ਵੀ ਕਰਿਆ ਵਾ ਇਹ ਟਰੈਕ, ਓਹਨਾਂ ਦੀ ਇਕ ਕਿਤਾਬ ਚ ਜਿਕਰ ਆ, ਬਾਕੀ ਬਾਈ ਤੁਸੀਂ ਵੀ ਜਨਵਰੀ ਚ ਚਾਦਰ ਟਰੈਕ ਕਰੋ, ਉਹ ਵੀ ਬਹੁਤ ਸੋਹਣਾ ਟਰੈਕ ਆ

  • @gurjotaujla8357
    @gurjotaujla8357 12 วันที่ผ่านมา

    ਘੁੱਦੇ ਵੀਰ backround ਸੰਗੀਤ ਇਸ ਕੁਦਰਤ ਨਾਲ ਮੇਲ ਨਹੀ ਖਾਦਾ , ਇਸ ਸੰਗੀਤ ਦੀ ਵਾਈਬ ਕਿਸੇ ਪੁਰਾਣੇ ਕਿਲੇ ਜਾ ਹਿਸਟਰੀ ਦੀ ਹੈ , ਬਾਕੀ ਵੀਰ ਤੁਹਾਨੂੰ ਜਿਆਦਾ ਪਤਾ ਹੋ ਸਕਦਾ ਮੈ ਗਲਤ ਹੋਵਾ , ਤੇ ਬਹੁੱਤ ਸੋਹਣੀਆ ਤੁਹਾਡੀਆ ਵੀਡੀਓਜ ਹੁੰਦੀਆ ਨੇ

  • @sukhbirsingh6395
    @sukhbirsingh6395 15 วันที่ผ่านมา +1

    🙏 ਬਹੁਤ ਵਧੀਆ ਰਿਹਾ ਅੱਜ ਦਾ ਸਫ਼ਰ ਤੇ ਜਾਣਕਾਰੀ 👍

  • @abhikumar82
    @abhikumar82 14 วันที่ผ่านมา +1

    ਬਹੁਤ ਵਧੀਆ ਜੀ 🙏

  • @hardeepmahal6847
    @hardeepmahal6847 14 วันที่ผ่านมา +2

    ਸਤਿ ਸੀ ਆਕਾਲ ਵੀਰ ਜੀ

  • @nirbhay12
    @nirbhay12 14 วันที่ผ่านมา

    ਬਹੁਤ ਆਨੰਦ ਆਇਆ ਬਾਈ ਵਲੋਗ ਦੇਖ ਕੇ। ਬਾਈ ਜੀ ਕਨੈਡਾ ਦਾ ਗੇੜਾ ਕਦ ਮਾਰਨਾ। ❤

  • @GurpreetSingh-ey5ut
    @GurpreetSingh-ey5ut 14 วันที่ผ่านมา +1

    ❤️❤️❤️❤️ਬਹੁਤ ਵਧੀਆ ਬਾਈ

  • @parnamjandu609
    @parnamjandu609 14 วันที่ผ่านมา +1

    Brilliant video Ghuda, well done, keep it up. 👌🏼👍💥💯😍

  • @user-ui2hs9fn3e
    @user-ui2hs9fn3e 13 วันที่ผ่านมา

    ਸਤਿ ਸ੍ਰੀ ਅਕਾਲ ਘੁੱਦੇ ਬਾਈ ਮਨਪ੍ਰੀਤ ਬਾਈ🙏 ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ ਖੁਸ਼ ਰਹੋ ਰੱਬ ਰਾਖਾ 😀❤

  • @manjotvaraich7884
    @manjotvaraich7884 14 วันที่ผ่านมา +1

    ਬਾਈ ਰੂਹ ਖੁਸ ਕਰਤੀ ਅੱਜ ਤਾਂ Thank you

  • @jagseersingh5781
    @jagseersingh5781 14 วันที่ผ่านมา

    ਬਹੁਤ ਖੂਬਸੂਰਤ ਸਫ਼ਰ ਰਿਹਾ ਬਾਈ ਘੁਦੇ

  • @SurjeetSingh-cq5sw
    @SurjeetSingh-cq5sw 13 วันที่ผ่านมา +2

    ਸਤਿ ਸੀ੍ ਅਕਾਲ ਵੀਰ ਜੀ

  • @gurpreetsinghanimalslovers8268
    @gurpreetsinghanimalslovers8268 3 วันที่ผ่านมา +1

    ਸਤਿ ਸ੍ਰੀ ਆਕਾਲ ਪਾਜੀ ਜੀ ❤ ਮਲੇਸ਼ੀਆ

  • @GagandeepSingh-oz7lj
    @GagandeepSingh-oz7lj 15 วันที่ผ่านมา +1

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️❣️🙏🙏

  • @AmarjitSingh-pb4jr
    @AmarjitSingh-pb4jr 14 วันที่ผ่านมา +1

    ਬੱਲੇ ਸ਼ੇਰੋ ਕਰ ਦਿਓ ਸਰ ਸਾਰਾ ਹਿਮਾਲਿਆ 👍👍🙏🙏

  • @preetprince904
    @preetprince904 14 วันที่ผ่านมา +1

    Bht sohna vlog bai g dil khush hogya bai ma Jdo free hova Kuj ni krna Bs tuhda Trevel vlog dekhna tuhda Bs ❤️Waheguru tuhnu hemsha khush rakhe ❤️🏔️🏕️

  • @dhindsajasjitsingh7337
    @dhindsajasjitsingh7337 14 วันที่ผ่านมา

    ਅਸੀਂ ਬਾਈ 2022 ਅਕਤੂਬਰ ਚ ਕਰਿਆ ਸੀ ਇਹ ਰਸਤਾ, ਓਦੋਂ ਸ਼ਿੰਕੁ ਲਾ ਤੋਂ ਲੈਕੇ ਰਸਤਾ ਪਦਮ ਤੋਂ 20 km ਪਹਿਲਾ ਤਕ ਸਾਰਾ ਕੱਚਾ ਸੀ, ਪੂਰਨੇ ਕੋਲ ਤਾਂ ਰਾਹ ਏਨਾ ਖਰਾਬ ਸੀ ਰਹੇ ਰੱਬ ਦਾ ਨਾਅ, ਬਾਕੀ ਆਹ ਜੇਹੜੇ ਪਿੰਡ ਦਾ ਨਾਮ ਲਿਆ ਤੁਸੀਂ ਸ਼ਾਹਦੇ ਏਥੇ india in motion ਵਾਲਾ ਬਾਈ ਬਹੁਤ ਜਾਂਦਾ ਰਹਿੰਦਾ

  • @deep22825
    @deep22825 15 วันที่ผ่านมา

    ਬਹੁਤ ਸੋਹਣਾ ਵਲੋਗ ਘੁੱਦੇ ਵੀਰ ਮਾਲਕ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਭਰਾਂ ਨੂੰ ❤❤

  • @harjindersingh3262
    @harjindersingh3262 15 วันที่ผ่านมา +1

    Waheguru ji ka khalsa waheguru ji ki fateh #Kisaan ekta zindabad #justice for sidhu moosewala

  • @gurmeetsinghsanghera5232
    @gurmeetsinghsanghera5232 14 วันที่ผ่านมา +6

    ਸਰਦਾਰ ਬੰਦੇ ਦੀ ਸੱਚੀਂ ਕਦਰ ਕਰਦੇ ਆ ਲੋਕ.ਸਾਡੀ ਕੌਮ ਦੇ ਮੋਹਰੀ ਲੋਕਾਂ ਨੂੰ ਪੱਗ ਬੰਨਣ ਵੱਲ ਪ੍ਰੇਰਤ ਕਰਨਾਂ ਚਾਹੀਦਾ ਨੌਂਜੁਆਨੀ ਨੂੰ. ਪੱਗ ਬੰਨਣ ਵਾਲ਼ੇ ਸੁਬ੍ਹਾਹ ਪੱਖੋਂ ਵੀ ਨਿਮਰਤਾ ਵਾਲ਼ੇ ਹੁੰਦੇ ਆ ਅਕਸਰ 🙏🏼

  • @user-no5gi9pm5p
    @user-no5gi9pm5p 15 วันที่ผ่านมา

    ਅੰਮ੍ਰਿਤ ਵੀਰ ਜੀ ਆਪ ਜੀ ਨੂੰ ਅਤੇ ਆਪ ਜੀ ਦੇ ਨਾਲ ਵਾਲ਼ੇ ਸਾਥੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
    ਆਪ ਜੀ ਦਾ ਬਲਾਕ
    ਮਨਾਲੀ ਤੋਂ ਲੇਹ

  • @user-mh2mc6zy4c
    @user-mh2mc6zy4c 14 วันที่ผ่านมา +1

    ਕੋਈ ਦੇ ਵੀਰ ਬਹੁਤ ਵਧੀਆ ਸਵਰਗਾਂ ਚ ਘੁੰਮਡੇ ਤੁਸੀਂ ਨਜ਼ਾਰਾ ਲਿਆਤਾ ਜੇ ਨਜ਼ਾਰਾ ਗੁਰਦਾਸਪੁਰੀਆ ਨੂੰ
    ਡੇਰਾ ਬਾਬਾ ਨਾਨਕ ਤੋਂ ਤੇਰਾ ਵੀਰ ਖੁਸ਼ਜੀਤ ਸਿੰਘ ਟੋਨੀ

  • @Adda_Number72
    @Adda_Number72 14 วันที่ผ่านมา +1

    ਚਾਹ ❤

  • @sandhugjatt
    @sandhugjatt 7 วันที่ผ่านมา

    ਬਹੁਤ ਵਧੀਆ ਵੀਡੀਓ ਬਾਈ

  • @KulwinderSingh-fm5hu
    @KulwinderSingh-fm5hu 12 วันที่ผ่านมา

    ਨਿਰਾ ਪਿਆਰ ਬਾਈ ਘੁੱਦੇ ❤❤❤

  • @karamjeetsingh2352
    @karamjeetsingh2352 14 วันที่ผ่านมา +1

    ਹੇਮਕੁੰਟ ਸਾਹਿਬ ਵਾਂਗ ਕੱਚੇ ਪਹਾੜ ਹੀ ਹਨ ਘੁੱਦੇ ਬਾਈ

    • @AmritPalSinghGhudda
      @AmritPalSinghGhudda  14 วันที่ผ่านมา

      ਰਲਵੇਂ ਮਿਲਵੇਂ ਨੇ ਬਾਈ

  • @GurpreetSingh-kp1xf
    @GurpreetSingh-kp1xf 14 วันที่ผ่านมา +1

    ਸਤਿ ਸ੍ਰੀ ਆਕਾਲ ਜੀ ❤ ਚੜ੍ਹਦੀ ਕਲਾ ਵਿਚ 👍🙏

  • @HarjinderSingh-ji6ci
    @HarjinderSingh-ji6ci 15 วันที่ผ่านมา +1

    Beautiful Beautiful video beta ji I m harjinder Singh Stockholm sweden

  • @gillsimrat00
    @gillsimrat00 14 วันที่ผ่านมา +1

    ਹਰ ਵਾਰ background music change ਰੱਖਿਆ ਕਰੋ । Nwe tour te nwe music , ਹਰ ਵਾਰ ਇੱਕੋ ਸੰਗੀਤ ਜੱਚਦਾ ਨਹੀ❤

  • @jaswindersinghsodhi1851
    @jaswindersinghsodhi1851 14 วันที่ผ่านมา +1

    ਬਹੁਤ ਖੂਬ, ਵੀਰ

  • @randipsingh310
    @randipsingh310 7 วันที่ผ่านมา

    ਚੜਦੀ ਕਲਾ ❤❤

  • @AmarjeetkaurGill-dy2nk
    @AmarjeetkaurGill-dy2nk 15 วันที่ผ่านมา +1

    Thanku manu sare khubsurat nazare dhekun layi bhaut vadiya lagda thonu dhek ke

  • @PrinceAngeltraveller01
    @PrinceAngeltraveller01 15 วันที่ผ่านมา +1

    ਬਾਈ ਜੀ ਖਿਆਲ ਰੱਖੋ ਆਪਣਾ। ❤❤

  • @BalwinderSingh-gb4ft
    @BalwinderSingh-gb4ft 14 วันที่ผ่านมา +1

    Tuhadi beti bahut pyari hai te sab to changi gal jo oh tanu bapu keh k bulandi hai kaash apne punjab cho eh boli na khatam hundi ta papa dady da bapu te kadi kabja nahi hona c fer v tuci te aap g de jawak wadhayi de hakdaar ne waheguru charrdi kla rakhe tuhade parivaar te

  • @mandeepmyerp4041
    @mandeepmyerp4041 14 วันที่ผ่านมา +1

    02:48 te wah bai kya khoobsurat catch kita

  • @sandeepsejal2711
    @sandeepsejal2711 10 วันที่ผ่านมา

    Ghudde di shaan. Amritpal ghudda. From deepu ghudda

  • @MANJEETSINGH-nz1qh
    @MANJEETSINGH-nz1qh 14 วันที่ผ่านมา +1

    ਬਾਈ ਘੁਦੇ ਦੇਵ ਨੂੰ ਬੁਲਾ ਲਾ ਜਲਦੀ ਆ ਨਾਲ ਆਲਾ ਜਵਾਨ ਤਾਂ ਛੇਤੀ ਕੰਡਮ ਹੋ ਗਿਆ

  • @harshkaur2286
    @harshkaur2286 15 วันที่ผ่านมา

    Bhout vadia vlog hai sara. Waheguru ji meher kare.

  • @ratanlalarora7982
    @ratanlalarora7982 15 วันที่ผ่านมา +1

    Guddha bahi Sat sri akal rattan lal Feroz Pur Punjab INDIA

  • @vipanjitsinghgill3127
    @vipanjitsinghgill3127 15 วันที่ผ่านมา

    SAT SHRI AKAL VEER 🙏, FULL ghiant galbaat, GOD BLESS YOU ALWAYS VEERE 🙏 👌 ♥️

  • @ArjunSingh-zw6ce
    @ArjunSingh-zw6ce 15 วันที่ผ่านมา

    Sat sri akaal bai ji🙏 shandaar vlog 👍 ladakh di aah jagah pehli vaar dekhi aa, bohot sohne views ❤very beautiful place ❤

  • @AmarjitSingh-pb4jr
    @AmarjitSingh-pb4jr 14 วันที่ผ่านมา +1

    ਨਿਰੀ ਬਸ ਕੁਦਰਤ ਹੀ ਕੁਦਰਤ ਹੈ 🙏🙏

  • @sssingh9037
    @sssingh9037 15 วันที่ผ่านมา

    Rajasthan to tara sota viree ਬਲਜਿੰਦਰ ਸਿੰਘ ❤❤❤❤

  • @HarjitKaur-k2k
    @HarjitKaur-k2k 15 วันที่ผ่านมา

    So nice ❤ so beautiful ❤waheguru tuhanu chardi kla ch rakhe

  • @tarloksinghsawna8818
    @tarloksinghsawna8818 15 วันที่ผ่านมา

    ਸਤਿ ਸ਼੍ਰੀ ਅਕਾਲ ਵੀਰ ਜੀ ਬਹੁਤ ਬਧੀਆ ਮਹੌਲ ਸੋਨੀ ਗਲ ਬਾਤ

  • @manispreet
    @manispreet 13 วันที่ผ่านมา +1

    Timelapse shandaar si Ghuddya :)

  • @hsdsadarpura
    @hsdsadarpura 15 วันที่ผ่านมา +1

    ਗੋਬੋਰੰਜਨ ਦਾ ਟਾਈਮ ਲੈਪਸ ਸਾਨਦਾਰ ਸੀ। ਬਹੁਤ ਵਧੀਆ ਲੱਗਾ

  • @JagroopSingh-fw6pk
    @JagroopSingh-fw6pk 15 วันที่ผ่านมา

    ਸਤ ਸ਼੍ਰੀ ਅਕਾਲ ਘੁੱਦੇ ਵੀਰ ਨੂੰ ❤️❤️❤️❤️🌹🌹🌹💞💞💞🥰🥰💕💕💕😘😘😘♥️6♥️🎊🎊🎊😇😇😇😇

  • @ranvirsingh9037
    @ranvirsingh9037 15 วันที่ผ่านมา

    ਚੜਦੀ ਕਲਾ

  • @updeshkour5653
    @updeshkour5653 10 วันที่ผ่านมา

    Sat shri akaaal veer ji. Tuhaade vlog bahut interesting honde Haan.Baldev veer ji naal Te zaayda interesting honde Haaan 😊😊

  • @kavindersingh5929
    @kavindersingh5929 15 วันที่ผ่านมา

    Gonbo ronzan.. Spiritual mountain.

  • @satnamsinghpurba9584
    @satnamsinghpurba9584 15 วันที่ผ่านมา

    Bhut vadia jankari god bless you 🌺

  • @gurindersingh3073
    @gurindersingh3073 15 วันที่ผ่านมา

    ਘੁੱਦੇ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @amriksingh6828
    @amriksingh6828 14 วันที่ผ่านมา +1

    ਵਿਰਾਨ ਪਹਾੜ

  • @HarpreetSingh-ux1ex
    @HarpreetSingh-ux1ex 15 วันที่ผ่านมา

    ਸਾਫ ਅਸਮਾਨ ਖੂਬਸੂਰਤ ਸੁੰਦਰ ਝਾਕਿਆ ਨੂੰ ਦੇਖ ❤ ਕਰਦੇ ਸਿਲਫ ਮਾਰ ਗੱਡੀਆਂ ਪਹੁੰਚ ਜਾਈਏ ਤੁਹਾਡੇ ਕੋਲ

  • @parmindersingh-pe8fb
    @parmindersingh-pe8fb 15 วันที่ผ่านมา +1

    ਵਾਹਿਗੁਰੂ ਜੀ

  • @channimoom1313
    @channimoom1313 15 วันที่ผ่านมา

    ਬਹੁਤ ਵਧੀਆ

  • @sarajmanes4505
    @sarajmanes4505 15 วันที่ผ่านมา

    Sat Shri Akal Ji Lajawab Video Jiode Vasde Raho Rab Rakha Dhanwad Ji 🙏 ❤

  • @AmanDeep-bs8hf
    @AmanDeep-bs8hf 15 วันที่ผ่านมา +1

    ਸਾਤਿ ਸ੍ਰੀ ਆਕਾਲ ਵੀਰ ਜੀ ਕੀ ਹਾਲ ਨੇ ਵੀਰ ਜੀ❤❤❤❤❤❤❤❤❤❤❤❤❤❤❤❤❤❤❤❤

  • @shinderpalsingh6181
    @shinderpalsingh6181 15 วันที่ผ่านมา

    ਅੱਜ ਦਾ ਵੀਡੀਓ ਲਾਜਵਾਬ ਅੰਮ੍ਰਿਤਪਾਲ ਵੀਰ। ਚੜਦੀ ਕਲਾ ਵਿੱਚ ਰਹੋ।

  • @jaspalsidhu1778
    @jaspalsidhu1778 14 วันที่ผ่านมา

    Jannat aa ji

  • @jaspalsidhu1778
    @jaspalsidhu1778 14 วันที่ผ่านมา

    ਮਨਪ੍ਰੀਤ ਬਾਈ ਠੀਕ ਆ

  • @manmohansingh6864
    @manmohansingh6864 15 วันที่ผ่านมา

    प्रकृति कुछ बोलती नहीं है, लेकिन एक अलग एहसास दे जाती है Iकितनी सुंदर है ये प्रकृति का रूप, इसके होने से निखर आता है इस जग का रंग रूप।

  • @balgill234
    @balgill234 14 วันที่ผ่านมา +1

    Gud vlog

  • @pymkaur9519
    @pymkaur9519 15 วันที่ผ่านมา

    Beautiful video keep giving us so much information. Safe riding betta Jee.

  • @amnindersingh2709
    @amnindersingh2709 14 วันที่ผ่านมา +1

    Nice bro good 👍

  • @F.S._Sidhu
    @F.S._Sidhu 15 วันที่ผ่านมา

    ਬਹੁਤ ਸੋਹਣਾ ਬਾਈ ਸਿਆਂ ❤❤❤❤❤

  • @deepmalhiludhiana6052
    @deepmalhiludhiana6052 15 วันที่ผ่านมา

    🙏🏻🙏🏻🌹🌹 **ਵਾਹਿਗੁਰੂ ਜੀ ਕਾ ਖ਼ਾਲਸਾ**
    **ਵਾਹਿਗੁਰੂ ਜੀ ਕੀ ਫਤਹਿ** 🌹🌹🙏🏻🙏🏻

  • @kulwantsingh9625
    @kulwantsingh9625 11 วันที่ผ่านมา +1

    Ghudde bai tu banya hi cycle lai hai bht nazara aounda tahadiya cycle waliya video dek k baki bai tahadi bol bani 1 nbr

  • @Gurmailsingh-cf4vg
    @Gurmailsingh-cf4vg 15 วันที่ผ่านมา

    ਬਹੁਤ ਵਧੀਆ ਬਲੌਗ ਆ ਵੀਰ ਜੀ

  • @hardeepsinghkhatra4270
    @hardeepsinghkhatra4270 14 วันที่ผ่านมา +1

    Very nice video 🙏

  • @harpreetchahalrajpura
    @harpreetchahalrajpura 15 วันที่ผ่านมา

    Bhut bhut satikar bai ji ❤❤

  • @dawinderkumar5454
    @dawinderkumar5454 6 วันที่ผ่านมา

    ਪਹਾੜੀ ਲੋਕ ਪਤਾ ਨਹੀਂ ਕਿਉਂ ਗਲਤ ਰਸਤੇ ਹੀ ਪੋਦੇ ਨੇ

  • @sarbjitkaur4559
    @sarbjitkaur4559 15 วันที่ผ่านมา

    Waheguru Ji 🙏Chardikla Rakhe ❤🎉

  • @neerajvashisht8425
    @neerajvashisht8425 15 วันที่ผ่านมา

    Thanks ghudda veere

  • @roopmahal
    @roopmahal 14 วันที่ผ่านมา

    Boht sohna vlog bai ❤