15. CANADA ਵਿਚ ਆਪਣੇ ਪਿਓ ਹੱਥੋਂ ਬਲਾਤਕਾਰ ਦਾ ਸ਼ਿਕਾਰ ਹੁੰਦੀ ਰਹੀ ਕੁੜੀ ਆਈ ਸਾਹਮਣੇ,ਦੇਖੋ EXCLUSIVE INTERVIEW

แชร์
ฝัง
  • เผยแพร่เมื่อ 9 ก.พ. 2025
  • #JOGINDERBASSI #BASSISHOW #GAUNDAPUNJAB
    ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
    ਜਾਂ ਫਿਰ ਕਾਲ ਕਰੋ 905 799 4744
    FOLLOW US ON FACEBOOK - / bassishow
    FOLLOW US ON Instagram - / thebassishow1610
    Bassi Show Toronto most popular Radio & TV in Canada
    GAUNDA PUNJAB
    #AntiFarmerActs #FarmersProtest #SupportFarmersProtest #FarmersProtest2020 #FarmerProtestPunjab #YesOrNo #tandimangta #TakeBackFarmLaw #FarmersAreLifeline #Standwithfarmerschallenge #FarmersProtestChallenge #BharatBand #आजभारतबंद_है
    #DilDiyanGallan #Dil #Diyan #Gallan
    Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
    You can participate in daily LIVE SHOW by dialing 905 799 4744, 416 785 0680
    Advertise any kind of business with us and feel the difference..

ความคิดเห็น • 1.6K

  • @balveerkaur7287
    @balveerkaur7287 5 ปีที่แล้ว +53

    ਪਰਮਾਤਮਾ ਕਿਸੇ ਧੀ ਨੂੰ ਇਹੋ ਜਿਹਾ ਪਿਤਾ ਨਾ ਦੇਵੇ ਇਸ ਨਾਲੋਂ ਚੰਗਾ ਧੀ ਜੰਮਣ ਤੇ ਜਿਹੇ ਬਾਪ ਦੁਨੀਆਂ ਤੇ ਹੀ ਨਾ ਰਹਿਣ । ਇਹ ਬਹੁਤ ਸ਼ਰਮ ਦੀ ਗੱਲ ਹੈ ।

  • @kamalbeesla5733
    @kamalbeesla5733 5 ปีที่แล้ว +136

    ਜਿਨਾ ਘਰਾਂ ਵਿੱਚ ਮਾਂ ਬਾਪ ਲੜਦੇ ਰਹਿੰਦੇ ਨੇ ਉਹਨਾ ਘਰਾਂ ਵਿੱਚ ਬੱਚੇ ਬਹੁਤ ਡਰ ਕੇ ਰਹਿੰਦੇ ਨੇ ਤੇ ਜੇਕਰ ਉਹਨਾ ਨਾਲ ਬਾਹਰ ਵੀ ਕੋਈ ਗਲਤ ਕੰਮ ਕਰਦਾ ਉਹ ਘਰ ਆਕੇ ਡਰਦੇ ਮਾਰੇ ਕੁੱਝ ਨਹੀਂ ਦੱਸਦੇ

  • @Allsimple-b9u
    @Allsimple-b9u 5 ปีที่แล้ว +241

    ਸ਼ਾਬਾਸ਼ ਧੀਏ ਤੂੰ ਹਿੰਮਤ ਕੀਤੀ ਅਤੇ ਇਸ ਨਰਕ ਤੋਂ ਨਿਜਾਤ ਪਾਈ ਤੇਰੇ ਵਾਸਤੇ ਬਹੁਤ ਅਰਦਾਸ ਕਰਦੈ ਤੈਨੂੰ ਵਾਹਿਗੁਰੂ ਜੀ ਹੋਰ ਹਿੰਮਤ ਦੇਵੇ ਤੇ ਲੱਖਾਂ ਲਾਹਨਤਾਂ ਇਹੋ ਜਿਹੇ ਪਿਓ ਦੇ

    • @mohammadhanifpunjabindiadi8402
      @mohammadhanifpunjabindiadi8402 5 ปีที่แล้ว +5

      ਸੈਰ ਦਿਲ ਲੜਕੀ ਹੈ ਇਸ ਮਦਦ ਕੀਤੀ ਜਾਵੇ ।
      ਮਾਲੇਰਕੋਟਲਾ ਤੋ

    • @manjeetkaur6852
      @manjeetkaur6852 4 ปีที่แล้ว +2

      Waheguru ji

    • @manjeetkaur6852
      @manjeetkaur6852 4 ปีที่แล้ว +3

      Salute mam God bless you

    • @0544380
      @0544380 4 ปีที่แล้ว

      @@mohammadhanifpunjabindiadi8402l

    • @JagtarSingh-tl4fh
      @JagtarSingh-tl4fh 4 ปีที่แล้ว

      @@manjeetkaur6852 ò.

  • @ਮਨੀਔਲਖ਼
    @ਮਨੀਔਲਖ਼ 5 ปีที่แล้ว +16

    ਇਸ ਤੋਂ ਮਾੜਾ ਹੋਰ ਕੁੱਝ ਵੀ ਨੀਂ ਹੋ ਸਕਦਾ
    ਬੇੜਾ ਗ਼ਰਕ ਹੋ ਗਿਆ ਦੁਨੀਆ ਦਾ
    ਅਜ਼ੇ ਤਾਂ ਅੱਗੇ ਹੋਰ ਬਹੁਤ ਕੁੱਝ ਹੋਣਾਂ ਦੁਨੀਆਂ ਤੇ ਲੋਕ ਮੰਦ-ਬੁੱਧੀ ਹੋ ਚੁੱਕੇ ਆ
    ਭੈਣੇ ਰੱਬ ਤੈਨੂੰ ਤੰਦਰੁਸ਼ਤੀ ਬਖਸ਼ੇ ਬਾਬਾ ਮੇਹਰ ਕਰੇ ਤੇਰੀ ਰਹਿੰਦੀ ਜ਼ਿੰਦਗੀ ਸੁਖ਼ੀ ਬਤੀਤ ਹੋਵੇ

    • @jamesbelow2750
      @jamesbelow2750 5 ปีที่แล้ว

      ਮਨੀ ਔਲਖ਼ SATNAM

  • @BaldevSingh-jv7jp
    @BaldevSingh-jv7jp 5 ปีที่แล้ว +70

    ਧੀਏ ਮੇਰਾ ਪਿਆਰ ਤੇਰੇ ਨਾਲ ਹੈ ਧੀਏ ਇਹ ਤੇਰਾ ਬਾਪ ਨਹੀਂ ਸਗੋਂ ਇਨਸਾਨ ਦੇ ਰੂਪ ਵਿੱਚ ਇਕ ਭੇੜੀਆ ਹੈ ਪੁੱਤ ਸਾਰੇ ਤੇਰੇ ਬਾਪ ਹਨ ਪੁੱਤ ਵਾਹਿਗੁਰੂ ਤੇਰੇ ਅੰਗ ਸੰਗ ਹੋਵੇ

  • @Kaurcalifornia3251
    @Kaurcalifornia3251 5 ปีที่แล้ว +6

    Kudi di story sun k ronn aa Riha 😭par pta nai es kuri ne eni himmat kitho lai aandi 😭Waheguru Es bhain nu hamesha khush rakhe

  • @j.skundi7791
    @j.skundi7791 5 ปีที่แล้ว +93

    ਬੜੀ ਦੁਖਦ ਘਟਨਾ ਹੈ ਅੱਜ ਰੱਬ ਵੀ ਰੋਂਦਾ ਹੋਵੇਗਾ ਇਕ ਅੰਮਿਰਤ ਧਾਰੀ ਪਿਓ ਐਸਾ ਕੁਕਰਮ ਕਰੇ ਲਾਹਨਤ ਹੈ ਐਸੇ ਕੰਜਰ ਪਿਓ ਦੇ ਇਹਦੀ ਪੋਟੀ ਪੋਟੀ ਕਰਕੇ ਕੁੱਤਿਆਂ ਨੂੰ ਪਾ ਦੇਣੀ ਚਾਹੀਦੀ ਹੈ😭😭😭

    • @sherepunjab5087
      @sherepunjab5087 5 ปีที่แล้ว +1

      je rabb ne rona hove ta ejeha kam hon hi kyon dinda

    • @noorpreetsidhu7357
      @noorpreetsidhu7357 5 ปีที่แล้ว +1

      Rab os kute dlle di umar lami lree te ohnu koohadd dwee rajj k

    • @BabaBaba-lj1ln
      @BabaBaba-lj1ln 4 ปีที่แล้ว +1

      tahi ta kehnde dharam baad ch pehla insaan bno.. tahi ta dharm wale bnoge. nahi ya dharam da naas hou

  • @Ajnabi-0007
    @Ajnabi-0007 5 ปีที่แล้ว +29

    ਹੋਰ ਵੀ ਬਹੁਤ ਕੁੜੀਆਂ ਹਨ, ਜਿੰਨਾਂ ਨਾਲ ਰੋਜ਼ ਇਸ ਤਰਾਂ ਹੁੰਦਾ ਹੈ,ਸਾਰੀਆਂ ਕੁੜੀਆਂ ਨੂੰ ਸਾਹਮਣੇ ਆਉਣਾਂ ਚਾਹੀਦਾ ਹੈ ਤੇ ਇਸ ਤਰਾਂ ਦੇ ਕੁਕਰਮੀ ਬੰਦਿਆਂ ਦਾ ਪੜਦਾ ਫਾਰਸ਼ ਕਰਨਾ ਚਾਹੀਦਾ🙏🙏

  • @parmindersingh-tp6dt
    @parmindersingh-tp6dt 5 ปีที่แล้ว +132

    ਬਹੁਤ ਵਧੀਆ ਭੈਣੇ ਤੁਸੀਂ ਅੱਜ ਆਪਣੇ ਆਪ ਨੂੰ ਮਜਬੂਤ ਕਰਕੇ BBC TORONTO STUDIO ਵਿੱਚ ਆਏ ਹੋ ਜੀ ਸ਼ਾਬਾਸ਼ ਭੈਣੇ ...

  • @harvindersingh7848
    @harvindersingh7848 4 ปีที่แล้ว +14

    ਸੁਣ ਕੇ ਰੂਹ ਕੰਬਦੀ ਪਈ ਆ ਵਾਹਿਗੁਰੂ ਜੀ ਮੇਹਰ ਕਰਿਉ

  • @baljinderbanipal3438
    @baljinderbanipal3438 5 ปีที่แล้ว +19

    Her mother should get punishment too.After God mother is the one who is responsible for their children's health either mentally or physically. I salute you Beta you stood up for justice. Love you Beta.Keep it up

  • @dalwindersingh1028
    @dalwindersingh1028 5 ปีที่แล้ว +1

    ਹਰਦੁ ਲਾਹਨਤ ਇਹ ਕੋਈ ਪਿਓ ਹੋਇਆ ਜਾ ਇਹ ਕੋਈ ਸਿੱਖ ਹੋਇਆ ਸ਼ਾਬਾਸ਼ ਧੀਏ ਜਿਉਂਦੀ ਰਹਿ ਧੀਏ ਮਨ ਸੁਨ ਕੇ ਬਹੁਤ ਦੁਖੀ ਹੋਇਆ ਇਹੋ ਜਿਹੇ ਪਿਓ ਦੇ ਲਤਾ ਵਲੋਂ ਵਡਨਾ ਚਾਹੀਦਾ ਹੋਰ ਲੋਕਾ ਨੂੰ ਸ਼ਿਕ੍ਸ਼ਾ ਧੀ ਰਾਣੀਏ ਦੇਈ ਜਦੋ ਕੋਈ ਇਹੋ ਜੇਹਾ ਕੰਮ ਕਰੇ ਸ਼ਡਨਾ ਨੀ ਚਾਹੀਦਾ ਸਟੂਡੀਓ ਦਾ ਧੰਨਵਾਦ

  • @HarkrishanSinghDhillon
    @HarkrishanSinghDhillon 5 ปีที่แล้ว +26

    I feel so sorry for u Sister.
    My heart is Crying.
    On the other hand m so Proud of u, that u are So brave.
    I will pray to God that God give u all the happiness in life what u deserve.
    God bless you Sister.
    Take care.

  • @SeeBeautyThroughMyEyes
    @SeeBeautyThroughMyEyes 5 ปีที่แล้ว +5

    You are one brave girl!! So Proud of you!

  • @JagjitSingh-hp4jz
    @JagjitSingh-hp4jz 5 ปีที่แล้ว +239

    ਗੋਲੀ ਮਾਰ ਦੇਣੀ ਇਹੋ ਜਹੇ ਕੰਜਰ ਪਿਓ ਦੇ ਸਿੱਖ ਕਮਿਉਅਟੀ ਦੀ ਬੇਜਤੀ ਕਰਵਾ ਦਿਤੀ ਸਿਖਾਂ ਨੂੰ ਆਪ ਸਜਾ ਦੇਵੈ

    • @gurbakhasnagara6849
      @gurbakhasnagara6849 5 ปีที่แล้ว +5

      ਵੀਰ ਜੀ ਅਜਿਹਾ ਬੰਦਾ ਸਿੱਖ ਕਦੇ ਵੀ ਨੀ ਹੋ ਸਕਦਾ ਇੱਕ ਹੋਰ ਅਜਿਹੇ ਲੋਕਾਂ ਤੇ ਨਜ਼ਰ ਰੱਖਣੀ ਚਾਹੀਦੀ ਆ ਜਿਹੜੇ ਕਿਸੇ ਵੀ ਧਰਮ ਜਾਤ ਨਸਲ ਵਿੱਚ ਹੋ ਸਕਦੇ ਨੇ,ਅਜਿਹੇ ਭੇੜੀਏ ਨੂੰ ਗਰਮ ਤੇਲ ਵਿੱਚ ਸੁੱਟਣਾ ਚਾਹੀਦਾ

    • @TajuSingh
      @TajuSingh 5 ปีที่แล้ว +3

      Jagjit Singh sikh komm di bejti tan live kr ke hon di aa.

    • @13JSL
      @13JSL 5 ปีที่แล้ว

      Why not all sikh gurudwara toh sheekh dita jawe eida da banda nu Not even this he should be expelled out of Sikhism?

    • @YG22G
      @YG22G 5 ปีที่แล้ว

      Sah he ji ese ghatia bap nu chiwk ch khrha k mathe ch goli maro

    • @kuldeepsinghkuldeepsingh2153
      @kuldeepsinghkuldeepsingh2153 4 ปีที่แล้ว

      Eh sikh ne,eh jatt aa.

  • @manjeetsinghbhullar8808
    @manjeetsinghbhullar8808 4 ปีที่แล้ว +3

    ਇਸ ਬੇਟੀ ਨੂੰ ਸ਼ਾਬਾਸ਼ ਵਾਹਿਗੁਰੂ ਇਸਨੂੰ ਹੋਰ ਬਲ ਬਖਸ਼ੇ।ਇਹ ਬੇਟੀ ਬਹੁਤ ਵੱਡੀ ਜੰਗ ਲੜ ਰਹੀ ਹੈ।

  • @sukanyabhardwaj3850
    @sukanyabhardwaj3850 5 ปีที่แล้ว +56

    ਬਾਪ ਦੇ ਨਾਂ ਤੇ ਕਲੰਕ ਹੈ ਬਲਵਿੰਦਰ ਸਿੰਘ ਗਰਚਾ ਖ਼ਾਸ ਕਰਕੇ ਿੲੱਕ ਅੰਿਮ੍ਰਤਧਾਰੀ ਵਰਗ ਲਈ ਪਰ ਮਾਂ ਿਕਥੇ ਹੈ?ਸ਼ਬਦ ਹੱਥਾਂ ਵਿੱਚੋਂ ਕਿਰਦੇ ਜਾਂਦੇ ਹੈ।ਲਿਖਣਾ ਬੜਾ ਔਖਾ ਹੈ

    • @YG22G
      @YG22G 5 ปีที่แล้ว +1

      Shi he ji amrit chhak k esa kujh karda riha besharm banda

  • @simmichanney4266
    @simmichanney4266 3 ปีที่แล้ว +2

    Mother and brother sister should support this girl. She suffered and still suffering.

  • @JR-go6ci
    @JR-go6ci 5 ปีที่แล้ว +20

    Its a very difficult topic to discuss . I am speechless!! I am so sorry for you beta. And at the same time i am proud of you for raising your voice against this crime. I hope it never happen to anyone else. Shame on that man , he is not worthy to be a father.

  • @mjitgill6914
    @mjitgill6914 4 ปีที่แล้ว +9

    ਬੇਟਾ ਜੀ ਸ਼ਾਬਾਸ਼ ਤਹਾਨੂੰ। ਵਾਹਿਗੁਰੂ ਜੀ ਤਹਾਨੂੰ ਚੜ੍ਹਦੀ ਕਲਾ ਬਖਸ਼ਣ ਅਰਦਾਸ ਆ। No words.

  • @kurrijhaj
    @kurrijhaj 5 ปีที่แล้ว +12

    She is very strong girl. We need to keep an eye on our childrens and our neighbors kids. This is beyond sad.
    U r a role model for many. God bless you. Sending positive vibes to u.

  • @karmantransport4636
    @karmantransport4636 5 ปีที่แล้ว +29

    I am shocked that this thing happened in my Sikh community

  • @jaswindersingh-hm1uq
    @jaswindersingh-hm1uq 5 ปีที่แล้ว +90

    ਵਾਹਿਗੁਰੂ ਜੀ ਉਸਨੂੰ ਕੋਹੜ ਦਾ ਫ਼ਲ ਬਖਸ਼ੇ ਅਤੇ ਉਮਰ ਉਸਦੀ ਲੰਮੀ ਕਰੇ

    • @nrnbird83
      @nrnbird83 5 ปีที่แล้ว +1

      Wah wah ji. Bohat wadhiya asees. Rabb eda hi kre

    • @merebapuji2848
      @merebapuji2848 4 ปีที่แล้ว

      Sahi kiha veer

  • @baljeetjeeta7494
    @baljeetjeeta7494 5 ปีที่แล้ว +12

    ਵਾਹਿਗੁਰੂ ਜੀ ਭਲੀ ਕਰੀ ਧੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਤੇ ਇਸ ਘਟੀਆ ਸੋਚ ਕਾਰਨ ਵਾਲੇ ਬਾਪ ਨੂੰ ਫਾਂਸੀ ਦੀ ਸਜਾ ਦੇਣੀ ਚਾਹੀਦੀ ਹੈ

  • @sonycheemasonycheema9627
    @sonycheemasonycheema9627 5 ปีที่แล้ว +88

    ਲੋਕ ਕੁੱਤਿਆਂ ਨੂੰ ਵੀ ਪਿੱਛੇ ਛੱਡ ਗਏ

    • @noorpreetsidhu7357
      @noorpreetsidhu7357 5 ปีที่แล้ว +1

      Ha bai kutta kam ho rha you tube dekho kiniya ghatna ohooho

    • @sonycheemasonycheema9627
      @sonycheemasonycheema9627 5 ปีที่แล้ว +1

      @@noorpreetsidhu7357 ਜੀ ਭਗਵਾਨਾਂ ਦੀ ਦੁਨੀਆਂ ਵਿਚੋਂ ਇਨਸਾਨ ਲੱਭਣਾ ਔਖਾ ਹੋਗਿਆ ਹੈ

  • @Punjab2America
    @Punjab2America 5 ปีที่แล้ว +117

    Lady anchor should conduct this kind of interview
    Bassi being stupid knowingly

    • @amritjotkaur2088
      @amritjotkaur2088 5 ปีที่แล้ว +14

      Rajinder singh yes I think so because he is making her more uncomfortable and don’t know how to ask her questions

    • @pkaur5941
      @pkaur5941 5 ปีที่แล้ว +10

      how did this guy become anchor

    • @Ss31994
      @Ss31994 5 ปีที่แล้ว +4

      I think he’s the only one can conduct this he’s world wide, other radio shows ratings dropped. It’s not being uncomfortable it’s being straight up

    • @bhupindersingh7458
      @bhupindersingh7458 4 ปีที่แล้ว

      @@amritjotkaur2088 vedybad

    • @soniamattu8974
      @soniamattu8974 4 ปีที่แล้ว

      That's very true

  • @manvindershergill2118
    @manvindershergill2118 4 ปีที่แล้ว +5

    It made me speechless 😶. I really wish someone could have just saved her. All moms always keep your eyes on your daughters and doesn’t matter if she is at home.

  • @gurseertsidhubangi5656
    @gurseertsidhubangi5656 5 ปีที่แล้ว +90

    ਪੰਜਾਬੀ ਸਮਾਜ ਵਿੱਚ ਐਸੀਆਂ ਸਟੋਰੀਆਂ ਬਹੁਤ ਐ ਪਰ ਬਾਹਰ ਬਹੁਤ ਘੱਟ ਆਉਂਦਾ ਹੈ

    • @GurmeetKaur-bb3dq
      @GurmeetKaur-bb3dq 5 ปีที่แล้ว +1

      Karmjeet singh hnjii

    • @rajwinderkaur9147
      @rajwinderkaur9147 4 ปีที่แล้ว +3

      Bilkul right 90persent ahi hunda a😥😥😥😥😥😥😭

    • @anuraagbadhan1192
      @anuraagbadhan1192 4 ปีที่แล้ว +2

      Saadi society apne aap nu bahut dharmi hon da dikhaava kardi aa par asliat aah kuch aa😡😡

    • @LuiseFonsi
      @LuiseFonsi 4 ปีที่แล้ว

      @@rajwinderkaur9147 10% hundey a g 90 sahi hundey a

    • @rajwinderkaur9147
      @rajwinderkaur9147 4 ปีที่แล้ว +1

      @@LuiseFonsi Mai only papa te ni comment kita or v taan rishteaa de NM te hunda. A sab Bhai. Mama and etc.....

  • @spreadhappiness1655
    @spreadhappiness1655 5 ปีที่แล้ว +38

    Sorry sis really sad for u ..I'm speechless to hear her story

    • @bhangu6
      @bhangu6 5 ปีที่แล้ว

      Very horrible

    • @spreadhappiness1655
      @spreadhappiness1655 5 ปีที่แล้ว

      @@bhangu6 ryt

    • @learnenglish699
      @learnenglish699 4 ปีที่แล้ว

      bhot sharamnak gall aa i mean kivee koi apnee khud de khoon naal idaa kidaa kar sakdaaa vaa ...aah taa suneyaa cegaa v loki salee dujeyaa de maa ,bhen de ankh rakhde nee but apdee khoon naal...i cannot digest this ...disguisting

  • @dalwindersingh1028
    @dalwindersingh1028 5 ปีที่แล้ว +40

    ਭਰਾਵਾਂ ਚੁੱਪ ਕਰ ਜਾ ਸੁਨ ਨਹੀ ਹੁੰਦਾ ਹਟ ਅਟੈਕ ਹੋਣ ਨੂੰ ਹ ਰਿਹਾ ਸੱਚ ਰੋਣਾ ਨਿਕਲਦਾ

  • @karamjitsingh4170
    @karamjitsingh4170 5 ปีที่แล้ว +28

    Father words is not for him Navdeep kaur G be brave be strong

    • @Kaursingh1234
      @Kaursingh1234 5 ปีที่แล้ว

      Oh god as a mother very hard to protect girls these days from monsters

    • @riverocean4380
      @riverocean4380 5 ปีที่แล้ว

      Incest is BIG problem in All communities. YET INDIANS don't talk about

    • @riverocean4380
      @riverocean4380 5 ปีที่แล้ว

      BBC ਦੀ ਇੱਕ ਖਬਰ ਹੈ 1999 ਤੋ ਇੰਡੀਆ ਵਿਚ Incest ਬਾਰੇ - ਇਹ ਬਹੁਤ ਹੀ ਜਿਆਦਾ ਹੈ ਪਰ ਲੋਕ ਇਸ ਨੂ ਦਬ ਦਿੰਦੇ ਹਨ
      42% uncle
      42%male cousin
      41%father
      41%brother
      8 %other ਨੇੜੇ ਦੇ ਜਾਣਕਾਰ
      news.bbc.co.uk/2/hi/south_asia/259959.stm

  • @jasjit67
    @jasjit67 5 ปีที่แล้ว +18

    So sorry to hear that , this girl suffered a lott .still can't believe my ears .
    God bless you girl

  • @JR-go6ci
    @JR-go6ci 5 ปีที่แล้ว +6

    Mothers should always listen to their child. She should protect her child . Parents supposed to protect their children not abuse them. I can't imagine that this innocent girl went through so much pain . Very brave girl !! Thank you beta . God bless you!! Thank you Mr. Bassi for your help !!

    • @dikshatnayyar6682
      @dikshatnayyar6682 5 ปีที่แล้ว

      Very strong views kahlon ji...I respect to your suggestion

    • @JR-go6ci
      @JR-go6ci 5 ปีที่แล้ว

      @@dikshatnayyar6682 Thank you for replying . I appreciate it.

  • @pinkydeol3246
    @pinkydeol3246 3 ปีที่แล้ว +1

    Salute to you beta..go ahead and take care of ur chilf

  • @vanccc4497
    @vanccc4497 4 ปีที่แล้ว +4

    i respect this sister she is so brave it happens in punjabi culture a lot even in pakistan also.

  • @jasdevgill799
    @jasdevgill799 4 ปีที่แล้ว +1

    Very strong girl....salute to you .....tusi good kitta jo sahmne aye te thonu dekh ke hor v kudiyan nu help milegi oh aware hongiya ji

  • @kulwantheer315
    @kulwantheer315 5 ปีที่แล้ว +22

    Beta. I am crying. I can not hear your story. Please be brave.

  • @amandeepkaur-jw7hl
    @amandeepkaur-jw7hl 5 ปีที่แล้ว +13

    Oooo kinni sweet sister love you God bless you 😭😭😭😭😭😭😭😭😭😭

  • @Harveen-7
    @Harveen-7 5 ปีที่แล้ว +12

    ਵਾਹਿਗੁਰੂ ਭੈਣ ਤੇ ਮੇਹਰ ਭਰਿਆ ਹੱਥ ਰੱਖੇ

  • @manjit3540
    @manjit3540 5 ปีที่แล้ว +20

    ਵਾਹਿਗੁਰੂ ਜੀ ਇਸ ਭੈਣ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਓ

  • @singhjasvir3546
    @singhjasvir3546 5 ปีที่แล้ว +27

    ਦੂਜੀਆਂ ਸਟੇਟਾਂ ਵਾਲੇ ਲੌਕ ਤਾ ਹੀ ਪੰਜਾਬ ੀਆ ਦਾ ਮਜ਼ਾਕ ਉਡਾਉਂਦੇ ਨੇ ਜਦੌ ੲਿਹੌ ਜਿਹਾ ਘੌਰ ਪਾਪ ਕਰਦੇ ਨੇ ਪੰਜਾਬੀ ਲੌਕ ਲੱਖ ਲਾਹਨਤਾਂ ਨੇ ਇਹੋ ਜਹੇ ਪਿਉ ਨੂੰ

    • @Okay-oz4tl
      @Okay-oz4tl 5 ปีที่แล้ว

      Singh Jasvir trust me we all live our Punjab. Main bohat hairan a Punjabia nu Ki ho gya a. Pata ni hor kinne haje bache bachia be jo bole e ni paye. Waheguru Mehar kare 🙏🏻

  • @sarbjeet5403
    @sarbjeet5403 5 ปีที่แล้ว +84

    ਬਾਸੀ ਨੂੰ ਕੋਈ ਅਹਿਸਾਸ ਨੀ ਹੋ ਰਿਹਾ ਕਿ ਇਹ ਇਕ ਸੰਜੀਦਾ ਜਿਹਾ ਟੋਪਕ ਹੈ
    ਕਿਵੇਂ ਦੇ ਪ੍ਰਸ਼ਨ ਕਰ ਰਿਹਾ
    ਚਵਲ ਚਾ ਵਿਚ ਹੀ ਪ੍ਰਸ਼ਨ ਕਰ ਰਿਹਾ
    ਪਤਾ ਹੀ ਨਹੀਂ ਕਿ ਸੰਜੀਦਾ ਵਿਸ਼ੇ ਤੇ ਕਿਵੇਂ ਗਲਬਾਤ ਕਰੀਦੀ ਹੈ
    ਚਵਲ ਬਾਪੂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ
    ਭੈਣ ਨੂੰ ਸਲਾਮ
    ਅਵਾਜ਼ ਵਿਚ ਦਰਦ ਆ ਰਿਹਾ ਭੈਣ ਦੀ
    ਪਰਮਾਤਮਾ ਹਿੰਮਤ ਹਮੇਸ਼ਾ ਦੇਂਦਾ ਰਹੇ

    • @gagandeepbhogal3911
      @gagandeepbhogal3911 5 ปีที่แล้ว

      Sorry 🙏

    • @NC-vz8ug
      @NC-vz8ug 5 ปีที่แล้ว +1

      Rightly said, Baasi didn’t deserve to interview this courageous girl on air. He said sorry a hundred times but asked totally insensitive questions. Complete lack of empathy!

    • @JS50108
      @JS50108 5 ปีที่แล้ว +2

      He does not understand the psychology of the girl. He does not have the ability to communicate properly. That's why he is rushing and talking to callers. In this matter, he is very insensitive.

    • @sapanv7
      @sapanv7 5 ปีที่แล้ว

      Mnu ih banda pagal hi lagda ih ini investigation karda ki reporter ghat te cbi wala jyada lagda

    • @sukhvirthandi239
      @sukhvirthandi239 4 ปีที่แล้ว

      Bassi ni ehda nam Busy rakho

  • @PB10PB
    @PB10PB 5 ปีที่แล้ว +26

    Very sensitive ,painful and emotional issue. Host Please prepare your questions first sensibly and then ask.

  • @Amritdeep13
    @Amritdeep13 4 ปีที่แล้ว +1

    ਮੈ ਏਥੇ ਆਪ ਨੂੰ ਬਿਲਕੁਲ ਸਹੁ ਬੀ ਨਹੀਂ ਕਹਿੰਦਾ ਪਰ ਮੈ ਸਾਰਾ ਇੰਟਰਵਿਊ ਬੜੀ ਗੋਰ ਨਾਲ ਸੁਣਿਆ।।ਮੈਨੂੰ ਲਗਦਾ ਹੈ ਕਿ ਹਰ ਗੱਲ ਦੇ ਦੋ ਪਹਿਲੂ ਹੁੰਦੇ ਹੈ ਮੈ ਖੁਦ ਸੋਚ ਰਿਹਾ ਹਾਂ ਏਕ ਪੰਜਾਬੀ ਅੰਮ੍ਰਿਤਧਾਰੀ ਪਿਤਾ ਆਵਦੀ ਕੁੜੀ ਨਾਲ ਕਦੇ ਏਡਾ ਬਿਲਕੁਲ ਨਹੀਂ ਕਰ ਸਕਦਾ ਚਂਗਾ ਹੁੰਦਾ ਜੈ ਇਸ ਕੁੜੀ ਨਾਲ ਇਹਦਾ ਪਰਿਵਾਰ ਵੀ ਇੰਟਰਵਿਊ ਚ ਔਂਦਾ ਤੇ ਕੁੜੀ ਦੀ ਹਮਾੲਿਤ ਕਰਦਾ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਸਚਾਈ ਜਾਨਣ ਬਾਅਦ ਇਹਦੀ ਮਾ,ਭਰਾ ਤੇ ਭੈਣ ਨੇ ਇਹ ਕੁੜੀ ਨੂੰ ਛਡ ਪਰ ਇਹਦੀ ਪਿਤਾ ਦਾ ਸਾਥ ਦਿੱਤਾ ।ਕੋਈ ਭਰਾ ਆਵਦੀ ਭੈਣ ਲਈ ਜਾਨ ਤਕ ਵਾਰ ਦਿੰਦਾ ਹੈ ਕਿ ਫੇਰ ਓਹ ਬੰਦੇ ਦਾ ਸਾਥ ਦਿਉ ਜਿੰਨੇ ਆਵਦੀ ਭੈਣ ਨਾ ਗਲਤ ਕੀਤਾ।।ਕਿ ਉਹ ਮਾ ਉਸ ਬੰਦੇ ਦਾ ਸਾਥ ਦਿਉ ਜਿਸਨੇ ਆਵਦੀ ਧੀ ਨਾਲ ਗਲਤ ਕੀਤਾ ਹੋਵੇ? ਵੀਰੋ ਗੱਲ ਬੜੀ ਡੂੰਘੀ ਤੇ ਵਿਚਾਰ ਆਲੀ ਲਗਦੀ ਹੈ। ਏਥੇ ਦੋਨੇ ਪਖਾ ਦੀ ਗੱਲ ਸੁਣ ਨੀ ਚਾਹੀਦੀ ਹੈ
    ਮੇਰੇ ਪਿੰਡ ਲਾਗੇ ਪਿੰਡ ਚ ਏਕ ਕੁੜੀ ਨੇ ਆਪਣੇ ਭਰਾ ਤੇ ਇਹੋ ਜਾ ਘਿਣੌਨਾ ਇਲਜਾਮ ਲਾਇਆ ਸੀ ਕਿਉਂਕਿ ਓਹਦਾ ਭਰਾ ਨੇ ਸਮਜ ਲਿਆ ਸੀ ਕੁੜੀ ਹਥੋ ਨਿਕਲ ਰਹੀ ਹੈ ਆਵਦੇ ਬਿਯਫ੍ਰੈਡ ਨਾਲ ਮਿਲ ਕੇ ਆਏਦੇ ਹੀ ਪਰਵਾਰ ਨੂੰ ਫਸਾ ਤਾਂ ਸੀ।ਜਮਾਨਾ ਅੱਜ ਵੀ ਓਹਦੇ ਭਰਾ ਤੇ ਪਰਵਾਰ ਨੂੰ ਮਾੜਾ ਬੋਲਦਾ ਹੈ ਪਰ ਸੱਚਾਈ ਅਲਗ ਹੈ
    ਪਰ ਇਹ ਗੱਲ ਤਾਂ ਇਸ ਭੈਣ ਦੀ ਗੱਲ ਨਾਲ ਕੋਈ ਮਤਲਬ ਨਹੀਂ ਹੈ?ਜੀ

  • @freedomfighter313
    @freedomfighter313 5 ปีที่แล้ว +9

    Everyone who’s saying “we’re with you”, Come forward and say HOW you’re going to help. Otherwise “we’re with you”....means nothing, and will not make an on impact this issue at all.
    😭😭😭

  • @varunishere
    @varunishere 5 ปีที่แล้ว +2

    It takes alot of courage to come out and say this. I admire her courage & feel so sorry about it.

  • @hrprtdhillon6289
    @hrprtdhillon6289 5 ปีที่แล้ว +43

    20:00 tu awe kyo puch da BC v Kine var karda c ohh ..ikk var kita jaa 50 var kita howe bss galt aa .zaleel naa kar vichari kudi nu BC bassi

    • @kaurkaur1563
      @kaurkaur1563 4 ปีที่แล้ว +1

      Batmeez haiga eh

    • @bikramjitsingh5577
      @bikramjitsingh5577 4 ปีที่แล้ว +2

      23:35
      ਮੁੰਡੇ ਨੇ ਸੱਚ ਕਿਹਾ, ਬਾਸੀ ਸਾਬ ਸਵਾਦ ਬਹੁਤ ਲੈਂਦੇ ਓ
      ਏਸ ਦੀ ਆਪ ਦੀ ਭੈਣ ਐਥੇ ਹੋਵੇ, ਫਿਰ ਪੁੱਛੇ, ਕਿਵੇਂ ਪੁੱਛਦਾ

  • @outlook9168
    @outlook9168 5 ปีที่แล้ว +17

    ਸ਼ਾਬਾਸ਼ ! ਆਹ ਆ ਅਸਲੀਅਤ ਪੰਜਾਬੀਆਂ ਦੀ
    ਇਥੇ ਪੰਜਾਬ ਚ ਵੀ ਦੇਖਲੋ ਰੋਜ ਕੋਈ ਨਾ ਕੋਈ ਇਹੋ ਜਿਹੀ ਖ਼ਬਰ ਮਿਲਦੀ ਹੈ
    ਸ਼ਰਮ ਕਰੋ

  • @IKKaur
    @IKKaur 5 ปีที่แล้ว +66

    When he doesn’t want to listen why he takes calls. He is so rude doesn’t know how to do interview. It feels like he is in rush he is not even finishing his own talk. Pls hire someone to do interviews. Girl mentioned 2,3 times abt her documentary but he never put light on it what is the name of documentary. I don’t know what he is doing.

    • @rajsandhu8462
      @rajsandhu8462 5 ปีที่แล้ว +9

      Stupid interviewer, he is very loud, not allowing her to explain and open her heart,bla bla bla, he is speaking alot you

    • @mickymouse926
      @mickymouse926 5 ปีที่แล้ว +5

      I agree interview way is not right...

    • @harrykaur5938
      @harrykaur5938 5 ปีที่แล้ว +3

      Ryt

    • @skyislimit1767
      @skyislimit1767 5 ปีที่แล้ว

      True

    • @Okay-oz4tl
      @Okay-oz4tl 5 ปีที่แล้ว +2

      Absolutely he is annoying as hell. What is he doing? How can you ask such questions that how many times, why you calling him dad? What the heck is going on in this interview. He is insulting each Caller. So egotistical he is. Well bravo to this beautiful innocent soul Navdeep. I can’t believe that how can even he touch her inappropriately my God

  • @deepkaursandhu5720
    @deepkaursandhu5720 5 ปีที่แล้ว

    Proud to this girl...ehna prove krta ki kudia bhut strong hundiya ne...she bravely stood for herself.. salute to her..

  • @SikhFamilyTime
    @SikhFamilyTime 5 ปีที่แล้ว +42

    ਬੀਬੀ ਨੇ ਦੱਸਿਆ ਕਿ ਉਸ ਦੀ ਇਕ ਬੇਟੀ ਆ ਤੇ ਤੁਸੀਂ ਕਿਹਾ ਬਹੁਤ ਦੁੱਖ ਦੀ ਗੱਲ ਆ..... ਕਿ ਤੁਸੀਂ ਪੁੱਤਰ ਤੇ ਧੀ ਵਿਚ ਫਰਕ ਕਰਦੇ ਹੋ।

    • @mr_mrs_sandhu_626
      @mr_mrs_sandhu_626 4 ปีที่แล้ว

      nhi dear dukh di gall a k ohde bacha a te ohnu hun tak aniyan problems ne yr

  • @theatinder
    @theatinder 5 ปีที่แล้ว +1

    ਧੀ ਦੀ ਜਿੰਦਗੀ ਤੇ ਪਿਉ ਦਾ ਬਹੁਤ ਯੋਗਦਾਨ ਹੁੰਦੈ ... ਮਾਂ ਅਤੇ ਪਿਉ ਤੋਂ ਬਿਨਾਂ ਬੱਚੇ ਅਧੂਰੇ ਹੁੰਦੇ ਨੇ ਕੁਕਰਮੀ ਬਣ ਜਾਂਦੇ ਨੇ ... ਪਰ ਇਹ ਧੀ ਕੀ ਮਾਣ ਕਰੂਗੀ ਪਿਉ ਤੇ???? ਪਿਉ ਵੀ ਆਪਣਾ ਤੇ ਨਿਕਲਿਆ ਵੀ ਪਾਪੀ..
    ਬਾਕੀ ਅਜਿਹੇ ਲੋਕਾਂ ਦਾ ਵਿਆਹ ਹੀ ਨੀ ਹੋਣਾ ਚਾਹੀਦਾ ਕਿੰਨੀਆਂ ਜਿੰਦਗੀਆਂ ਬਰਬਾਦ ਕਰਤੀਆਂ ਦੁਸ਼ਟ ਨੇ। ਪਹਿਲਾਂ ਆਪਣੀ ਧੀ ਦੀ ਇੱਜਤ ਲੁੱਟੀ ਫੇਰ ਲੋਕਾਂ ਹਵਾਲੇ ਕਰ ਦਿੱਤਾ ...

  • @binderballu3095
    @binderballu3095 5 ปีที่แล้ว +15

    ਬਹੁਤ ਮਾੜੀ ਗੱਲ ਹੋਈ ਭੈਣਜੀ ਨਾਲ

  • @harmandeepkaur4805
    @harmandeepkaur4805 4 ปีที่แล้ว +2

    Well done kudiyan nu ena bold hona chahida Salute to you

  • @palwinderkaur6708
    @palwinderkaur6708 5 ปีที่แล้ว +212

    ਤੁਸੀਂ ਕਿਥੋਂ ਲਿਖਾਏ ਲੇਖ ਨੀ ਧੀਓ

    • @snisoni910
      @snisoni910 5 ปีที่แล้ว +3

      🙁

    • @Subhdeep-l8z
      @Subhdeep-l8z 5 ปีที่แล้ว

      sahi keha ji

    • @jagtarsinghgoodsandhu2848
      @jagtarsinghgoodsandhu2848 5 ปีที่แล้ว +2

      kahlon jatt
      How you are practically helping . Keep away philosophy of lekh.

    • @sehjbal6923
      @sehjbal6923 5 ปีที่แล้ว +1

      @@jagtarsinghgoodsandhu2848 yes.we women should be' strong enough to protect ourself.....dont feel fear of anybody....only truth and dare should be' strong above anything....girls take charge of ur honour , respect and indipendence

    • @macksingh7913
      @macksingh7913 5 ปีที่แล้ว +1

      Sonia Sonia hi g

  • @sarwanbajwa8074
    @sarwanbajwa8074 3 ปีที่แล้ว

    ਸਾਨੂੰ ਲਾਹਨਤ ਏ ਪੰਜਾਬੀ ਹੋਣ ਤੇ
    ਲੱਖ ਲਾਹਨਤ ਪੰਜਾਬੀ ਹੋਣ ਤੇ
    ਭੈਣ ਦਿਓ ਯਾਰੋ ਏਨੇ ਵਧਿਆ ਮੁਲਕਾਂ ਵਿੱਚ ਜਾ ਕੇ ਵੀ ਲਾਹਨਤੀ ਦੇ ਲਾਹਨਤੀ ਰਹੇ ਓ ।

  • @davindersanghera6729
    @davindersanghera6729 5 ปีที่แล้ว +26

    U r dear sister brave be strong

  • @makhankalas660
    @makhankalas660 4 ปีที่แล้ว +2

    ਵਾਹਿਗੁਰੂ ਜੀ ਭੈਣ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

  • @Baljeet66
    @Baljeet66 4 ปีที่แล้ว +14

    5:22 te jao sida, bhot ghatia kisam da interview kran wala, lady nu krna chahida c interview, tu aamb lene kede school pad di c, soch samjh k kudi to sense wale question puch

  • @rinklesingh5231
    @rinklesingh5231 4 ปีที่แล้ว +1

    ਬਹੁਤੇ ਧਰਮੀ ਭੇਖੀ ਲੋਕਾਂ ਦੀ ਕਰਤੂਤ,ਸਰਮ ਆਉਣੀ ਚਾਹੀਦੀ ਹੈ ਉਸ ਘੱਟੀਆ ਬਾਪ ਨੂੰ

  • @RajKumar-je7yh
    @RajKumar-je7yh 5 ปีที่แล้ว +27

    ਬੇਟਾ ਤੁਸੀਂ ਸਚ ਖੰਡ ਵਾਸੀ ਹੋ ਫਿਕਰ ਨਾ ਕਰੋ ਪਰਮਾਤਮਾ ਨਾਲ ਜੁੜੇ ਰਹੋ ਅਤੇ ਸਿਮਰਨ ਕਰੋ ਦੁਨੀਆ ਗੰਦੀ ਹੈ

  • @sukhpalkaur2105
    @sukhpalkaur2105 5 ปีที่แล้ว +1

    Sister g tusi bahut himt krke sab kuch dasiya rabb tuhanu aaj to bad koi dukh na deve pehla hi bahut dukh kat laye ne khush raho

  • @Kisan-tz3pj
    @Kisan-tz3pj 5 ปีที่แล้ว +22

    ਰੱਬ ਕੋਹੜ ਕਰੇ ਉਸ ਪਿਓ ਨੂੰ । ਵਾਹਿਗੁਰੂ ਓਸਨੂੰ ਲੰਬੀ ਉਮਰ ਦੇਵੇ

  • @daljitsingh2738
    @daljitsingh2738 5 ปีที่แล้ว +2

    ਪੰਜਾਬ ਦੇ ਲੁਧਿਆਣਾ ਦੇ ਆਤਮਾ ਨਗਰ ਤੋ ਵਿਧਾਇਕ ਸਿਮਰਜੀਤ ਸਿੰਘ ਬੈਂਸ ਨਾਲ ਸੰਪਰਕ ਕੀਤਾ ਜਾਵੇ ਉਨਾ ਨੇ ਦੁਖੀ ਧੀਆ ਜਿਨਾ ਨਾਲ ਅਜਿਹੇ ਧੱਕੇ ਹੋਏ ਉਹਨਾ ਨੂੰ ਇਨਸਾਫ਼ ਦਿਵਾਇਆ

    • @jasrajshoppersmart9012
      @jasrajshoppersmart9012 5 ปีที่แล้ว

      Canada oh ludhiana ni

    • @merebapuji2848
      @merebapuji2848 5 ปีที่แล้ว

      Daljit Singh eni chamchagiri?eh shimlapuri da masla ni,eh Canada da masla hai.pehla poori interview dekhea karo

    • @daljitsingh2738
      @daljitsingh2738 5 ปีที่แล้ว

      @@merebapuji2848 ਕੋਣ ਵੀਰ ਜੀ ਆਪ

    • @dilvirjaura7209
      @dilvirjaura7209 9 หลายเดือนก่อน

      Bains te v arope lug chuke hun.osne v shoshan kita hai ladies da .bassi show te aya c

  • @tanveerjot_singh
    @tanveerjot_singh 5 ปีที่แล้ว +8

    ਵਾਹਿਗੁਰੂ ਉਹਨਾਂ ਨੂੰ ਬਹੁਤ ਬੁਰੀ ਸਜ਼ਾ ਦੇਵੇਗਾ

  • @mohansidhu4671
    @mohansidhu4671 5 ปีที่แล้ว +11

    ਵਾਹਿਗੁਰੂ ਜੀ ਨਵਦੀਪ ਬੱਚੀ ਤੇ ਸਦਾ ਹੀ ਮਿਹਰ ਰੱਖਿਓ।

  • @pawanjotgill1564
    @pawanjotgill1564 5 ปีที่แล้ว +8

    ਵਾਹਿਗੁਰੂ ਸਦਾ ਮੇਹਰ ਰੱਖੇ ੲਿਸ ਭੈਣ ਤੇ

  • @rubisandhu6177
    @rubisandhu6177 5 ปีที่แล้ว +3

    ਬਹੁਤ ਸ਼ਰਮਨਾਕ ਗੱਲ ਹੈ ਭਾਜੀ

  • @Harveen-7
    @Harveen-7 5 ปีที่แล้ว +5

    ਬਾਕੀ ਬਾਂਸੀ ਸਾਬ ਤੁਹਾਡੇ ਅੱਗੇ ਬੇਨਤੀ ਆ ਕਿ ਕਾਲਰ ਦੀ ਗੱਲ ਵੀ ਸੁਣ ਲਿਆ ਕਰੋ 2 ਮਿੰਟ ਦੇ ਕੇ ਤੁਸੀ ਆਪ ਜਿਆਦਾ ਬੋਲਦੇ ਓ ਦੂਜਿਆ ਨੂੰ ਬੋਲਣ ਨੀ ਦਿੰਦੇ

    • @nishasharwari8076
      @nishasharwari8076 5 ปีที่แล้ว

      The way of presenting it is nt rite & the person taking interview is totally stupid.he dont even know how to talk ?

  • @jasbirsingh1215
    @jasbirsingh1215 4 ปีที่แล้ว

    Thanks Bassi sahib to help other people

  • @sukhdeepsidhu2048
    @sukhdeepsidhu2048 5 ปีที่แล้ว +26

    Bassi interviewer is a horrible person don't know how to ask questions and he is not even listening to people who are calling. Very insensitive

    • @satinbhui
      @satinbhui 5 ปีที่แล้ว +3

      I agree. He talks with other callers in a humiliating way. Dismisses them. He needs to be polite, polished and a good listener first.

  • @KP-cs5dg
    @KP-cs5dg 5 ปีที่แล้ว

    It is very sad happened. You have been brave to tell the world. Forgiveness is the key to become totally free from it. God bless you

  • @mohansidhu4671
    @mohansidhu4671 5 ปีที่แล้ว +5

    ਵਾਹਿਗੁਰੂ ਜੀ ਸਭ ਨੂੰ ਸੁਮੱਤ ਬਖ਼ਸ਼ੇ।

  • @harvindersingh7848
    @harvindersingh7848 4 ปีที่แล้ว +2

    ਸਿਆਣੇ ਕਹਿੰਦੇ ਹਨ ਜਵਾਨ ਧੀਆਂ ਕੋਲ ਸਕੇ ਬਾਪ ਨੂੰ ਮੰਜਾ ਨਹੀਂ ਡਾਉਣਾ ਚਾਹੀਦਾ ਅਤੇ ਜਵਾਨ ਭੈਣ ਕੋਲ ਭਰਾ ਨੂੰ ਸੋਣਾ ਨਹੀਂ ਚਾਹੀਦਾ

  • @sukhrajsingh562
    @sukhrajsingh562 5 ปีที่แล้ว +76

    ਉ ਤੇਰਾ ਬੇੜਾ ਹੀ ਗਰਕ ਹੋ ਜਾਵੇ ਕੰਜਰਾਂ . ਕਿਥੇ ਦੇਣਾ ਦਵੇਗਾ ਹਰਾਮਜਾਦਿਆ

    • @deepbajwa4850
      @deepbajwa4850 4 ปีที่แล้ว

      👍👍👍best off luck g

  • @shiv0786
    @shiv0786 4 ปีที่แล้ว

    ਨਵਦੀਪ ਕੌਰ ਮੈਂ ਤੁਹਾਡੇ ਬਾਪ ਨੂੰ ਤੁਹਾਡਾ ਬਾਪ ਨਹੀਂ ਕਹਾਂਗਾ। ਰਾਕਸ਼ਸ਼ ਜ਼ਰੂਰ ਕਹਿ ਸਕਦਾ ਹਾਂ।

  • @Ongoing-x5p
    @Ongoing-x5p 4 ปีที่แล้ว +3

    ਬਾਸੀ ਓਧਰ ਈ ਰਹਿੰਦਾ ਰਿਹਾ,ਏਧਰ ਦਾ ਨੀ ਪਤਾ ਬੇਹੂਦਾ ਪ੍ਰਸ਼ਨ ਕੀਤੇ ਜਾ ਰਹੇ ਨੇ

  • @makhankalas660
    @makhankalas660 4 ปีที่แล้ว +6

    ਪਿਉ ਦੇ ਨਾਲ ਨਾਲ ਮਾਂ ਨੂੰ ਵੀ ਸਜਾ ਹੋਣੀ ਚਾਹੀਦੀ ਹੈ ਉਹ ਵੀ ਬਹੁਤ ਵੱਡੀ ਦੋਸ਼ੀ ਹੈ

  • @gurmeetmangat5167
    @gurmeetmangat5167 5 ปีที่แล้ว +3

    Waheguru ji 😭😭 from my heart god bless you sister sham on your dad

  • @ParmHans_Classic_Studio
    @ParmHans_Classic_Studio 5 ปีที่แล้ว +2

    Am continues crying for this sister

  • @RanjitSingh-gi7ye
    @RanjitSingh-gi7ye 5 ปีที่แล้ว +14

    ਸਿੱਖਾ ਦਾ ਇਹੀ ਕੰਮ ਰਹਿ ਗਿਆ ਗੁਰ ਸਿਖਾ ਭਦਰਕਾਰੇ ਗੁਰੂਦੂਅਆਰਾ ਦੇ ਮਾਲਕ ਸਾਡੇ ਗੁਰੂ ਨੂੰ ਬਦਨਾਮ ਕਰ ਦਿਤਾ ਇਸ ਤੋ ਬਿਨਾ ਅਮਰਧਾਰੀ ਹੀ ਚੰਗਾ

    • @preetbrar5571
      @preetbrar5571 5 ปีที่แล้ว +1

      Veer sareyan nu eko ja na samjo jo change amritdhari a ona val dekho mainu ek gall dso jina da amrit nai shakya o is tra de kam karde ne fir tusi kroge veer is soch nu badlo dharm change raste paunda

    • @GurjeetSingh-qy3ej
      @GurjeetSingh-qy3ej 5 ปีที่แล้ว +4

      ਇਸ ਤਰਾਂ ਦੇ ਪਿਉ ਨੂੰ ਚੋਕ ਵਿਚ ਗੋਲੀ ਮਾਰ ਦੇਣੀ ਚਾਹੀਦੀ ਹੈ ਤਾਂ ਕੇ ਹੋਰ ਕੋਈ ਇਹ ਗਲਤੀ ਨਾ ਕਰੇ

  • @theatinder
    @theatinder 5 ปีที่แล้ว +1

    ਵੀਰੋ ਆਨਲਾਈਨ ਪੋਰਟਲ ਬਣਾਉ ਤਾਂ ਕਿ ਅਜਿਹੀਆਂ ਕੁੜੀਆਂ ਆਪਣੀ ਆਵਾਜ ਉਠਾ ਸਕਣ....

  • @Ongoing-x5p
    @Ongoing-x5p 4 ปีที่แล้ว +11

    ਬਾਸੀ ਉਰਫ਼ ਗੰਗਾਧਰ

    • @baltejsinghmaan8743
      @baltejsinghmaan8743 4 ปีที่แล้ว

      ਗੰਗਾਧਰ ਨਹੀਂ ਗੋਪਾਲਾ ਰਾਸਕ

  • @mandykaur5439
    @mandykaur5439 4 ปีที่แล้ว +1

    Hello bravo girl for coming with your story it’s is brave of you . You are a true survivor hope you find peace and happiness . My blessings are with you if you ever need to talk to someone I am always here . My heart goes out to you

  • @zikrbrar3937
    @zikrbrar3937 5 ปีที่แล้ว +13

    Bassi saab pls b patient and little soft .. sensitive .. eho g interviews bhut calm hoke lainia chahidia

  • @manpreetvirk1266
    @manpreetvirk1266 5 ปีที่แล้ว +2

    you are so brave ...we salute you

  • @kaursukhwant9757
    @kaursukhwant9757 5 ปีที่แล้ว +36

    Eh Bassi apniya jyada galla maarda callers di gal sunda nahi vicho cut kar dinda baki kuri di gal kariye ta bahut maara hoya baap nu sja bahut ghat hoe hai

  • @ਸਮੁੰਦਰਸਿੰਘਯਾਤਰੀ
    @ਸਮੁੰਦਰਸਿੰਘਯਾਤਰੀ 4 ปีที่แล้ว +2

    ਵਾਹਿਗੁਰੂ ਜੀ ਅਣਖ ਇੱਜਤ ਗੈਰਤ ਦਲੇਰੀ ਬਹਾਦਰੀ ਨਿਡਰਤਾ ਨਿਮਰਤਾ ਬਖਸ਼ਣ ਪੰਥ ਨੂੰ ਗਿਰ ਗ‌ਏ ਕਲਗੀਆਂ ਵਾਲੇ ਦੇ ਸਿੱਖ ਵੇੜਾ ਬੈਠ ਜੇ ਇਹੋ ਜੇ ਪਿਉ ਦਾ

  • @karamjitsingh4170
    @karamjitsingh4170 5 ปีที่แล้ว +18

    Beta G sabash tere if you need any kind of help 19172317203 USA

  • @sarwanbajwa8074
    @sarwanbajwa8074 3 ปีที่แล้ว

    ਇੱਕ ਬਾਪ ਇਸ ਤਰ੍ਹਾਂ ਕੀਵੇਂ ਕਰ ਸਕਦਾ ਏ ਪਰ ਇਹ ਕੁੜੀ ਝੂਠ ਵੀ ਨਹੀ ਬੋਲਦੀ ਲੱਗਦੀ । ਸਿੱਖਾਂ ਦਾ ਬੇੜਾ ਗਰਕ ਕਰ ਰਹੇ ਨੇ ਇਹੋ ਜਿਹੇ ਲੋਕ ਹੱਦ ਏ ਯਾਰ ਜੀ।

  • @khalsasingh1276
    @khalsasingh1276 5 ปีที่แล้ว +21

    pagal anchor aa ek number daa .... he dont know how to do interview ....

    • @daljitgill4849
      @daljitgill4849 5 ปีที่แล้ว

      khalsa singh this kind of interview is very hard.

  • @JaswantSingh-wk6pc
    @JaswantSingh-wk6pc 4 ปีที่แล้ว

    So said

  • @ManinderKaur-ky1uq
    @ManinderKaur-ky1uq 5 ปีที่แล้ว +13

    ਕਿਸੇ ਦੀ ਗੱਲ ਸੁਣਦਾ ਬੇਵਕੁਫ ਬੰਦਾ

    • @jasdeepsinghsangha3960
      @jasdeepsinghsangha3960 5 ปีที่แล้ว

      Right, g
      G tuse ve forn to ho ke India to

    • @AmanDeep-zo4om
      @AmanDeep-zo4om 5 ปีที่แล้ว

      Sister eh jasdeep Singh sangha nu tusi reply karo eh aap to aap de address puch reha. Kis ley puch reha ki social site es kam lay he

    • @ManinderKaur-ky1uq
      @ManinderKaur-ky1uq 5 ปีที่แล้ว

      Jasdeep Singh Sangha ma USA to hi

    • @harrymehmi3466
      @harrymehmi3466 5 ปีที่แล้ว

      @@jasdeepsinghsangha3960 tu saliya sharm kar kuj no dinda fairda

  • @ameerjaada4469
    @ameerjaada4469 5 ปีที่แล้ว +1

    Even i married today but am so scared to share my story with my husband i keep everything in heart

  • @vanitamehra3665
    @vanitamehra3665 5 ปีที่แล้ว +5

    Hor pata nahi kiniya hor kudiya hon giya jo kade agge nahi ayia 😓😓😓😓 waheguru ji

  • @vdhillon4382
    @vdhillon4382 4 ปีที่แล้ว +2

    Brave girl👍

  • @ranidhugga7796
    @ranidhugga7796 5 ปีที่แล้ว +3

    Navdeep tu bahut himmat vali aa ,waheguru hor v himmat deve ,teri baki life bahut vadia beete .

  • @mandeepchahal4664
    @mandeepchahal4664 4 ปีที่แล้ว +1

    ਭੈਣ ਨਾਲ ਬਹੁਤ ਬੁਰਾ ਹੋਇਆ
    ਅਮ੍ਰਿਤਧਾਰੀ ਬਾਪ ਲਾਹਣਤ ਦਾ ਹਕ਼ਦਾਰ ਹੈ
    ਤੇ ਉਸ ਕੰਜ਼ਰ ਬਾਪ ਨੂੰ ਕੋਈ ਵੀ ਧੀ ਭੈਣ ਵਾਲਾ ਕਦੀ ਵੀ ਮੁਆਫ ਨਹੀਂ ਕਰੇਗਾ,

  • @jasdeepgill8550
    @jasdeepgill8550 5 ปีที่แล้ว +14

    Koi lady anchor nahin mile gal Karan nu, eh Bassi tan swaad le reha h

    • @babanewyorki9271
      @babanewyorki9271 5 ปีที่แล้ว +1

      Jasdeep Gill sahi gal kahi hai. Eh banda bahot Galt gallaa kar reha hai

  • @laddikotra9714
    @laddikotra9714 5 ปีที่แล้ว +1

    ਵਾਹਿਗੁਰੂ ਜੀ