ਨਵੀਂ ਗੱਲ ਸਿੱਖੋ, ਅਮਰੀਕਾ ਦੇ ਡਾਕਟਰ ਸਾਹਿਬ ਤੋਂ । ਤੁਹਾਡੇ ਦੰਦ ਜਿੰਦਗੀ ਵਿੱਚ ਖਰਾਬ ਨਹੀਂ ਹੋਣਗੇ । USA Canada 03

แชร์
ฝัง
  • เผยแพร่เมื่อ 4 ม.ค. 2025

ความคิดเห็น • 511

  • @rajwantkaur2600
    @rajwantkaur2600 ปีที่แล้ว +5

    ਗੁਰੁ ਸਾਹਿਬ ਜੀ ਦੋਨੋਂ ਵੀਰਾਂ ਨੂੰ ਹਮੇਸ਼ਾਂ ਚੜ੍ਹਦੀਕਲਾ ਵਿੱਚ ਰੱਖਣ 🙏

  • @DarshanSingh-br9cl
    @DarshanSingh-br9cl ปีที่แล้ว +20

    ਅੱਜ ਫਿਰ ਇੱਕ ਮੂਰਤ ਰੱਬ ਦੀ ਵੇਖੀ,
    ਦਿਲੋਂ ਸਲਾਮ ਹੈ ਵੀਰਾਂ।
    ਜਿਉਂਦੇ ਦਾਨੀ, ਭਗਤ, ਸੂਰਮੇ,
    ਜਿਉਂਦੀਆਂ ਰੱਖਣ ਜ਼ਮੀਰਾਂ।
    ਬਾਈ ਜੀ ਸਤਿ ਸ੍ਰੀ ਆਕਾਲ

  • @allpro2812
    @allpro2812 ปีที่แล้ว +6

    ਬਾਬੇ ਨਾਨਕ ਦੀ ਕਿਕਰ ਦੀ ਦਾਤਣ ਤੋ ੳਪਰ ਕੋਈ ਡਾਕਟਰ ਨਹੀ , ਪੁੱਛ ਕੇ ਦੇਖੋ ਸਾਡੇ ਸੋ ਸਾਲ ਦੇ ਬਜ਼ੁਰਗ ਨੁ ਜਿਹਦੇ ਸਾਰੇ ਦੰਦ ਮੁੰਹ ਵਿਚ ੳਹਵੇ ਹੀ ਨੇ

  • @gurnamkaurdulat3883
    @gurnamkaurdulat3883 ปีที่แล้ว +169

    ਐਨੇ ਰੁਝੇਵਿਆਂ ਭਰੇ ਸਮੇਂ ਵਿੱਚੋਂ ਸਮਾਂ ਕੱਢ ਕੇ ਆਪਣੇ ਇਤਿਹਾਸ ਬਾਰੇ ਲਿਖਣਾ ਬਹੁਤ ਵੱਡੀ ਸੇਵਾ ਹੈ। ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਿਰ ਤੇ ਰੱਖਣ ਜੀ

  • @SukhwinderSingh-wq5ip
    @SukhwinderSingh-wq5ip ปีที่แล้ว +45

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @sukhdevsinghkhalsa1921
    @sukhdevsinghkhalsa1921 ปีที่แล้ว +3

    ਵਾਤਾਵਰਣ ਦਾ ਬੜਾ ਅਸਰ ਪੈਦਾ ਜੈਸੀ ਸੰਗਤ ਤੈਸੀ ਰੰਗਤ।ਵੇਖੋ ਡਾਕਟਰ ਸਾਹਿਬ ਹੁਣਾ ਹੈਰੀਟੇਜ ਪੁਸਤਕ ਲਿਖੀ ਇਹਨਾ ਅੰਦਰ ਸਿੱਖੀ ਜਜ਼ਬਾ ਹੈ ਪਰ ਵਾਤਾਵਰਣ ਦਾ ਅਸਰ ਹੋਣ ਕਰਕੇ ਸਿੱਖੀ ਸਰੂਪ ਵਾਲੇ ਪਾਸੇ ਨਹੀਂ ਆ ਰਹੇ।ਜਿਸ ਨੂੰ ਗੁਰੂ ਦਸਮੇਸ਼ ਜੀ ਨੇ ਕਿਹਾ ਹੈ ਰਾਜ ਬਿਨਾ ਨਹ ਧਰਮ ਚਲੈ ਹੈਂ ਧਰਮ ਬਿਨਾ ਸਭ ਦਲੈ ਮਲੈ ਹੈਂ।ਮੋਨਾ ਵੇਖ ਹੀ ਮੋਨੇ ਬਣੀਦਾ ਜਦੋਂ ਮੋਨਾ ਨਜਰ ਨ ਆਇਆ ਕਿੰਨੇ ਮੋਨੇ ਬਣਨਾ। ਬੋਲੋ ਸਤਿਨਾਮੁ ਸ੍ਰੀ ਵਾਹਿਗੁਰੂ।

  • @sandhufinance6856
    @sandhufinance6856 ปีที่แล้ว +14

    ਡਾਕਟਰ ਵੀਰ ਜੀ ਤੇ ਨਿਸ਼ਾਨ ਸਿੰਘ ਵੀਰ ਦਾ ਧੰਨਵਾਦ

  • @SukhwinderSingh-ss6qp
    @SukhwinderSingh-ss6qp ปีที่แล้ว +25

    ਡਾਕਟਰ ਵੀਰ ਜੀ ਦੀ ਮਿਹਨਤ ਨੂੰ ਪ੍ਰਣਾਮ ਜੋ ਆਪਣੇ ਕਿੱਤੇ ਦੇ ਨਾਲ ਨਾਲ ਸਿੱਖ ਇਤਿਹਾਸ ਲਈ ਵੀ ਬਰਾਬਰ ਕੰਮ ਕੀਤਾ, ਵਾਹਿਗੁਰੂ ਇਨ੍ਹਾਂ ਤੇ ਮੇਹਰ ਭਰਿਆ ਹੱਥ ਰੱਖਣ ਜੀ

    • @rachnarampal2146
      @rachnarampal2146 ปีที่แล้ว

      Plz share ur number so dat v cn hv appointment

  • @harjitsinghtoor5452
    @harjitsinghtoor5452 ปีที่แล้ว +8

    ਡਾਕਟਰ ਸਾਹਿਬਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ।ਸਿੱਖੀ ਦੀ ਦਾਤ ਬਖ਼ਸ਼ਣ ਗੁਰੂ ਸਾਹਿਬ ਤੁਹਾਨੂੰ ਤੇ ਤੁਹਾਡੇ ਸਾਰੇ ਪਰੀਵਾਰ ਨੂੰ ❤️🙏🏻

  • @ranarealestate97
    @ranarealestate97 ปีที่แล้ว +14

    ਬੁਹਤ ਵਧੀਆ ਸਨੇਹਾ ਅਤੇ ਪੰਜਾਬੀ ਬੜੀ ਸੋਹਣੀ ਬੋਲੀ ਗਈ ਆ ਜੀ

  • @paramjitsinghsingh251
    @paramjitsinghsingh251 ปีที่แล้ว +28

    ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻 ਭਾਈ ਨਿਸ਼ਾਨ ਸਿੰਘ ਜੀ ਦੰਦਾਂ ਦੇ ਬਾਰੇ ਜਾਣਕਾਰੀ ਬਹੁਤ ਵਧੀਆ ਲੱਗੀ ਜੀ ਤੇ ਡਾਕਟਰ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਜੀ 🙏🏻🙏🏻

  • @gurcharansingh7094
    @gurcharansingh7094 ปีที่แล้ว +9

    ਵਾਹਿਗੁਰੂ ਜੀ,ਜਿੱਥੇ ਪਹਿਲਾਂ ਤੁਸੀਂ ਸਾਨੂੰ ਗੁਰੂ ਘਰਾਂਦੇ ਦਰਸ਼ਨ ਕਰਵਾਉਂਦੇ ਸੀ,ਅੱਜ ਬਿੱਲਕੁੱਲ ਹੀ ਨਵੇਂ ਤੇ ਗੰਭੀਰ ਵਿਸ਼ੇ ਤੇ ਜਾਣਕਾਰੀ ਦਿੱਤੀ। ਡਾਕਟਰ ਸਾਹਬ ਜੀ ਦਾ ਵੀ ਬਹੁਤ ਧੰਨਵਾਦ।

  • @gursharansingh5311
    @gursharansingh5311 ปีที่แล้ว

    ਦੋਵੇਂ ਵੀਰ ਚੜ੍ਹਦੀ ਕਲਾ ਵਿਚ ਰਹਿਣ

  • @kuljindersingh8282
    @kuljindersingh8282 ปีที่แล้ว +15

    ਵੀਰ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ।। ਪ੍ਰਰਮਾਤਮਾ ਆਪ ਦੋਵੇਂ ਵੀਰਾਂ ਦੀ ਉਮਰ ਲੰਬੀ ਕਰੇ ਜੀ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @HUKAM32
    @HUKAM32 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sandhufinance6856
    @sandhufinance6856 ปีที่แล้ว +6

    ਧੰਨਵਾਦ ਵੀਰ ਨਿਸ਼ਾਨ ਸਿੰਘ ਜੀ ਵਾਹਿਗੁਰੂ ਜੀ ਤੁਹਾਡੇ ਤੇ ਇਸੇ ਤਰ੍ਹਾਂ ਮੇਹਿਰ ਕਰਨ ਅਸੀ ਦਾਸ ਨਿਰਮਲ ਸਿੰਘ ਮਲੋਟ ਸ਼ਹਿਰ ਆਪ ਜੀ ਤਕਰੀਬਨ ਡੇਢ ਕੂ ਸਾਲ ਪਹਿਲਾਂ ਆਪਣੇ ਘਰ ਰਾਤ ਠਹਿਰੇ ਸੀ ਸੋ ਆਪ ਜੀ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @GurwinderSingh-zi4fd
    @GurwinderSingh-zi4fd ปีที่แล้ว +3

    ਬਹੁਤ ਵਧੀਆ ਜਾਣਕਾਰੀ ਡਾਕਟਰ ਪੰਨੂ ਸਾਬ,

  • @sukhdevsinghkhalsa1921
    @sukhdevsinghkhalsa1921 ปีที่แล้ว +7

    ਬਾਹਰੀ ਤੌਰ ਤੇ ਆਪਾਂ ਮੇਰੇ ਕਰਤੇ ਇਕ ਖੇਲ ਰਚਾਇਆ ਕੋਇ ਨ ਕਿਸ ਹੀ ਜੇਹਾ ਉਪਾਇਆ ।ਵੇਖੋ ਅਰਬਾਂ ਖਰਬਾਂ ਦੁਨੀਆਂ ਹੈ ਪਰ ਮਨੁੱਖ ਨਾਲੋਂ ਮਨੁੱਖ ਦਾ ਫਰਕ ਹੈ।

  • @pradeepkaur5614
    @pradeepkaur5614 ปีที่แล้ว +4

    ਜਿਉਂਦੇ ਵਸਦੇ ਰਹੋ ਡਾਕਟਰ ਵੀਰ ਜੀ ਵਾਹਿਗੁਰੂ ਜੀ ਤਰੱਕੀਆਂ ਬਖ਼ਸ਼ਣ ਤੁਹਾਨੂੰ ਸਾਡੇ ਵੀਰ ਜੀ

  • @manjitkaurgill998
    @manjitkaurgill998 ปีที่แล้ว +3

    ਅਛੀ ਜਾਣਕਾਰੀ ਮਿਲੀ ਅਸੀਂ ਵੀ ਅਮਰੀਕਾ ਜਾਏ ਡਾਕਟਰ ਜੀ ਦਾ ਵੀ ਧੰਨਵਾਦ

  • @gurpreetsinghsandhu3023
    @gurpreetsinghsandhu3023 ปีที่แล้ว +2

    ਡਾਕਟਰ ਸਾਬ ਕਿਤਾਬ ਲਿਖਣ ਲਈ ਤੁਹਾਡਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਜੀ

  • @parwindersekhon5252
    @parwindersekhon5252 ปีที่แล้ว +18

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹੇ ਖਾਲਸਾ ਜੀ ।

  • @charnjeetkaur2468
    @charnjeetkaur2468 ปีที่แล้ว +5

    ਬਾਈ ਜੀ ਸਤਿ ਸ੍ਰੀ ਅਕਾਲ ਜੀ
    ਬਹੁਤ ਵਧੀਆ ਜਾਣਕਾਰੀ।
    ਬਾਈ ਜੀ ਕਿਤਾਬ ਪੰਜਾਬੀ ਤੇ ਅੰਗਰੇਜ਼ੀ ਦੋਹਾਂ ਭਸ਼ਾਵਾਂ ,ਇਕ ਪਾਸੇ ਪੰਜਾਬੀ ਤੇ ਦੂਜੇ ਪਾਸੇ ਅੰਗਰੇਜ਼ੀ ਤਾ ਬਹੁਤ ਵਧੀਆ ਉਪਰਾਲਾ ਹੋਵੇਗਾ।

  • @gurdevsingh32
    @gurdevsingh32 ปีที่แล้ว +1

    ਪੰਜਾਬੀ ਭਾਸ਼ਾ ਬਹੁਤ ਹੀ ਵਧੀਆ ਲੱਗੀ ।ਚੰਗੀ ਜਾਣਕਾਰੀ ਦੇਣ ਲਈ ਸ਼ੁਕਰੀਆ ਜੀ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ।

  • @parmjitsingh1631
    @parmjitsingh1631 ปีที่แล้ว +1

    ਬੁਹਤ ਵਧੀਆ ਡਾਕਟਰ ਜੀ ਪੰਜਾਬ ਵਿੱਚ ਕਿਉ ਨੀ ਇਹਨਾਂ ਵਰਗੇ ਡਾਕਟਰ ਭਰਾ

  • @karanvirdhillon3115
    @karanvirdhillon3115 ปีที่แล้ว +12

    Dr ਸਾਬ ਦੀ ਪੰਜਾਬੀ ਬਾ ਕਮਾਲ ਹੈ ❤️❤️🙏🙏

  • @rachsaysvainday9872
    @rachsaysvainday9872 ปีที่แล้ว

    ਬਹੁਤ ਹੀ ਵਧੀਆ ਜਾਣਕਾਰੀ ਹੈ ਜੀ ।
    ਜਸਵੀਰ ਕੌਰ ।

  • @tarolchansinghsursingh9989
    @tarolchansinghsursingh9989 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾੲੀ ਸਾਹਿਬ ਜੀ ਬਹੁਤ ਧੰਨਵਾਦ ਜੀ ਵਧੀਅਾ ਲਗਾ ਬਾਕੀ ਡਾ ਸਾਬ ਦਾ ਵੀ ਧੰਨਵਾਦ ਜੀ ਜੋ ਸਿਖ ੲਤਿਹਾਸ ਦੀ ਸੇਵਾ ਕਰ ਰਹੇ

  • @Amarjitsinghkhinda
    @Amarjitsinghkhinda ปีที่แล้ว +5

    ਧੰਨਵਾਦ ਵੀਰ ਜੀ, ਤੁਸੀਂ ਤਾਂ ਅੱਖਾਂ ਦੇ ਨਾਲ- ਨਾਲ ਦੰਦਾਂ ਦੇ ਭੇਦ ਵੀ ਖੋਲ੍ਹਤੇ ।

  • @gurnamkaurdulat3883
    @gurnamkaurdulat3883 ปีที่แล้ว +2

    ਡਾਕਟਰ ਸਾਹਿਬ ਨੇ ਦੰਦਾ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।

  • @gurpiarsinghchahal2211
    @gurpiarsinghchahal2211 ปีที่แล้ว +3

    ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਣਕਾਰੀ ਲਈ ਧੰਨਵਾਦ ਦਾਸ ਤਲਵੰਡੀ ਸਾਬੋ ਥੋੜਾ ਜਿਹਾ ਤਲਵੰਡੀ ਸਾਬੋ ਮਿਲਿਆ ਸੀ ਯਾਦ ਹੋਵੇ ਤੁਸੀਂ ਕਿਹਾ ਸੀ ਮੈਂ ਦੁਬਾਰਾ ਆਵਾਂਗਾ ਦਾਸ ਦੀ ਰਿਹਾਇਸ਼ ਇਥੇ ਹੀ ਹੈ

  • @RajinderSingh-ds3mf
    @RajinderSingh-ds3mf ปีที่แล้ว +2

    ਮੈਂ ਵੀਰ ਚਾਰ‌ ਪੰਜ ਸਾਲਾਂ ਤੋਂ ਕਰ ਰਿਹਾ ਹਾਂ, ਬਹੁਤ ਵਧੀਆ ਰਹਿੰਦਾ ਦੰਦਾਂ ਦੀ ਸੰਭਾਲ (ਰਾਜ ਗਿੱਲ ਦਿੜ੍ਹਬਾ) ਪੰਜਾਬ

  • @knagar1489
    @knagar1489 ปีที่แล้ว

    ਭਈ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਤੇ ਡਾਕਟਰ ਸਾਬ ਨੇ, ਧੰਨਵਾਦ ਜੀ

  • @surindersingh5833
    @surindersingh5833 ปีที่แล้ว

    ਮੈਂ ਡਾਕਟਰ ਸਾਹਬ ਦੀ ਪੂਰੀ ਇੰਟਰਵਿਊ ਦੇਖੀ ਆ ਜਿਹੜੀ ਡੇਲੀ ਪੋਸਟ ਪੰਜਾਬੀ ਤੇ ਹੋਈ ਸੀ। ਮੈਂ ਉਸ ਨੂੰ ਇਕ ਦਸਤਾਵੇਜ ਸਮਝਦਾ ਤੇ ਮੈਂ ਉਸ ਨੂੰ ਡਾਉਨਲੋਡ ਕੀਤਾ ਹੋਇਆ, ਮੈਂ ਉਸ ਨੂੰ ਕਈ ਵਾਰੀ ਸੁਣਿਆ । ਬਾਕਮਾਲ ਮਿਹਨਤ ਤੇ ਬਾਕਮਾਲ ਪੇਸ਼ਕਾਰੀ। ਮੈ ਪਰਮਾਤਮਾ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਇਹੋ ਜਿਹੇ ਮਹਾਨ ਮਨੁੱਖ ਇਸ ਦੁਨੀਆ ਤੇ ਹਨ।

  • @RanjitKaur-no6iq
    @RanjitKaur-no6iq ปีที่แล้ว +1

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ Dr saab ji nu🙏thnx ji 🙏🌺🌹☺️

  • @karajsingh1313
    @karajsingh1313 ปีที่แล้ว +8

    🙏ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ।। ਪ੍ਰਰਮਾਤਮਾ ਆਪ ਦੋਵੇਂ ਵੀਰਾਂ ਦੀ ਉਮਰ ਲੰਬੀ ਕਰੇ ਜੀ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @rachhpalsingh9387
    @rachhpalsingh9387 ปีที่แล้ว

    ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਜੀ ਦੀ ਜਿਹੜੀ ਕਿਤਾਬ ਦਾ ਤੁਸੀਂ ਜਿਕਰ ਕੀਤਾ ਕੀ ਇਹ ਪੰਜਾਬੀ ਵਿੱਚ ਵੀ ਜੀ।

  • @sukhwindersingh-fm3us
    @sukhwindersingh-fm3us ปีที่แล้ว +2

    🚩ਫਤਹਿ ਭਿਜਵਾਈ ਸਤਿਗੁਰ ਆਪ ।
    ਫਤਹਿ ਦਾ ਹੈ ਵੱਡਾ ਪ੍ਤਾਪ।
    ਫਤਿਹ ਸਭ ਮੇਟੈ ਸੰਤਾਪ।
    ਫਤਹਿ ਵਿੱਚ ਹੈ ਵਾਹਿਗੁਰੂ ਜਾਪ।
    ਗੱਜ ਕੇ ਫਤਹਿ ਪਰਵਾਨ ਕਰੋ ਜੀ ਆਖੋ ਜੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ 👏

  • @Harjindersingh-em7cr
    @Harjindersingh-em7cr ปีที่แล้ว

    ਬਹੁਤ ਵਧੀਆ ਡਾਕਟਰ ਵੀਰ ਵੀਰ ਜੀ

  • @jaimalsidhu607
    @jaimalsidhu607 ปีที่แล้ว +1

    ਸਾਉਣ ਤੋਂ ਪਹਿਲਾਂ ਵਧੀਆ ਟਾਈਮ ਹੈ ਫਲਾਸ ਕਰਨ ਦਾ

  • @ajaykumardeora8871
    @ajaykumardeora8871 ปีที่แล้ว

    ਮੈ ਪਿਛਲੇ 5ਸਾਲਾਂ ਤੋਂ floss ਕਰ ਰਿਹਾ ਹੈ ਇਹ ਇੰਡੀਆ ਵਿੱਚ ਵੀ ਮੈਡੀਕਲ ਦੀ ਦੁਕਾਨ ਤੋਂ ਆਰਾਮ ਨਾਲ ਮਿਲ ਜਾਂਦੇ ਐ। ਹੁਣ ਤਾਂ ਇਹੋ ਜਿਹੇ floss ਆ ਗਏ ਹਨ ਕਿ ਇਕੱਲਾ ਆਦਮੀ ਖੁਦ ਹੀ ਕਰ ਸਕਦਾ। ਏਥੇ ਫੋਟੋ ਅਟੈਚ ਨੀ ਹੁੰਦੀ ਨਹੀ ਤਾਂ ਮੈ ਫੋਟੋ ਵੀ ਨਾਲ ਪਾ ਦੇਣੀ ਸੀ।

  • @rbrar3859
    @rbrar3859 ปีที่แล้ว

    ਬਹੁਤ ਵਧੀਆ ਜਾਣਕਾਰੀ ਮਿਲੀ ਹੈ।
    ਧੰਨਵਾਦ ਜੀ।

  • @prabhjotsandhu1545
    @prabhjotsandhu1545 ปีที่แล้ว +1

    ਧੰਨਵਾਦ ਖਾਲਸਾ ਜੀ ਗੋਡਿਆ ਵਾਲਾ ਡਾਕਟਰ ਜੇ ਮਿਲੇ ਤਾਂ ਉਹਦੀ ਵੀਡੀਓ ਬਣਾਉਣਾ

  • @jagirsingh5691
    @jagirsingh5691 ปีที่แล้ว

    ਸਹੀ ਹੈ ।ਤਾਂ ਹੀ ਤਾਂ Doctors ਨੁੰ ਰਬ ਕਿਹਾ ਜਾਂਦਾ ਹੈ ।
    ਅਕਾਲ ਪੁਰਖ ਲਮਿਆੰ ਉਮਰਾਂ ਬਖਸ਼ੇ ।

  • @riarsingh9438
    @riarsingh9438 ปีที่แล้ว

    ਬਹੁਤ ਵਧੀਆ ਜੀ ਭਾਈ ਸਾਹਿਬ ਜੀ

  • @JaspalSingh-bd2sq
    @JaspalSingh-bd2sq ปีที่แล้ว +1

    ਬਹੁਤ ਅੱਛੇ ਵਿਚਾਰ ਨੇ ਡਾਕਟਰ ਜੀ ਧੰਨਵਦ

  • @karandeepsingh1711
    @karandeepsingh1711 ปีที่แล้ว +1

    ਸਾਡੇ ਦਾਦੀ ਜੀ ਦੇ ਸਾਰੇ ਦੰਦ ਬਿਲਕੁਲ ਸਹੀ ਸਨ ,90ਸਾਲ ਦੀ ਉਮਰ ਤੱਕ ਉਹ ਸਵੇਰੇ ਦੁੱਧ ਨਾਲ ਕਾਲੀਆਂ ਮਿਰਚਾਂ ਜ਼ਰੂਰ ਖਾਂਦੇ ਸਨ ਚਿੱਥ ਕੇ

  • @ManjeetKaur-dz4us
    @ManjeetKaur-dz4us ปีที่แล้ว

    ਮਹੱਤਵਪੂਰਨ ਜਾਣਕਾਰੀ।
    ਅਤਿ ਧੰਨਵਾਦ ਜੀਓ। 🙏🙏

  • @ranjnarana8447
    @ranjnarana8447 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਡਾਕਟਰ ਸਾਹਿਬ ਜੀ 👍🏻👍🏻👏🏻👏🏻

  • @kiranpreetkaur1370
    @kiranpreetkaur1370 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @sukhdevsingh4796
    @sukhdevsingh4796 ปีที่แล้ว +1

    ਅਸੀਂ ਤਾ ਇਹਨਾਂ ਦੇ ਨੇਡੇ ਤੇਡੇ ਵੀ ਨਹੀਂ ਭਾਈ ਇਹ ਦੇਸ਼ ਨੇ ਰੁਹ ਖੁਸ਼ ਹੋ ਜਾਂ ਦੀ ਆ ਇਮਾਨਦਾਰੀ ਵਾਲੇ ਲੋਕ ਨੈ ਸਾਡੇ ਵਾਂਗੂ ਮੱਤਲਵ ਪ੍ਰਸਤ ਨਹੀਂ ਨੈ ਭਾਈ

  • @paramjeetkaur2756
    @paramjeetkaur2756 ปีที่แล้ว +1

    ਦੋਵੇਂ ਵੀਰਾਂ ਦੀ ਹਰੇਕ ਕਾਰਗੁਜ਼ਾਰੀ ਕਾਬਲੇ-ਤਾਰੀਫ਼ ਹੈ ਜੀ। ਵਾਹ ਜੀ ਵਾਹ।

  • @satnamesingh1387
    @satnamesingh1387 ปีที่แล้ว

    ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਜੀ

  • @SukhdeepSingh-zo7vg
    @SukhdeepSingh-zo7vg ปีที่แล้ว +7

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

  • @gurupratapsingh5639
    @gurupratapsingh5639 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ❤

  • @jasskhabra
    @jasskhabra ปีที่แล้ว

    ਤੁਹਾਡੀ ਵੀਡੀਓ ਬਹੁਤ ਸ਼ਲਾਘਾਯੋਗ ਹੈ🙏, ਡਾਕਟਰ ਪੰਨੂ ਦਾ ਵਿਸ਼ੇਸ਼ ਧੰਨਵਾਦ 🙏ਜਿਨ੍ਹਾਂ ਨੇ ਇਸ ਨੂੰ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ। ਮੈਂ ਇਸ ਵੀਡੀਓ ਨੂੰ ਦੇਖ ਕੇ ਡੈਂਟਲ ਫਲਾਸ ਕਰਨਾ ਸ਼ੁਰੂ ਕਰ ਦਿੱਤਾ। ਕਿਰਪਾ ਕਰਕੇ ਸਾਡੇ ਭਾਈਚਾਰੇ ਵਿੱਚ ਸਿਹਤ ਸਮੱਸਿਆਵਾਂ ਬਾਰੇ ਅਜਿਹੀਆਂ ਹੋਰ ਵੀਡੀਓ ਬਣਾਓ ( I feel ਸ਼ਾਇਦ ਸਾਨੂੰ ਦੂਜਿਆਂ ਨਾਲੋਂ ਜ਼ਿਆਦਾ ਦਿਲ ਅਤੇ ਜੋੜਾਂ ਦੀਆਂ ਸਮੱਸਿਆਵਾਂ ਹਨ)🙏

  • @gurmeetmangat279
    @gurmeetmangat279 ปีที่แล้ว

    ਵਾਹਿਗੁਰੂ ਜੀ ਮੈਂ ਤਾਂ ਵੈਸੇ ਹੀ ਧਾਗੇ ਨਾਲ ਦੰਦ ਸਾਫ ਕਰਦਾ ਹਾਂ ਅੱਜ ਡਾਕਟਰ ਸਾਹਬ ਨੇ ਚੰਗੀ ਤਰ੍ਹਾਂ ਸਮਝਾਤਾ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ

  • @harjitkaur9884
    @harjitkaur9884 ปีที่แล้ว

    ਬਹੁਤ ਵਧੀਆ uprala ਹੈ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @SandeepSingh-di2jk
    @SandeepSingh-di2jk ปีที่แล้ว +2

    ਵਾਹ ਵਾਹ ਖਾਲਸਾ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਨ ਤੁਹਾਡੇ ਤੇ 🙏🙏ਨੂਰਪੁਰੀਆ

  • @goguisukwinder617
    @goguisukwinder617 ปีที่แล้ว +1

    ਮੈਨੂੰ ਲਗਦਾ ਮੈਂ ਕਦੇ ਇਸ ਤੋਂ ਵਧੀਆ ਕੋਈ ਵੀਡੀਓ ਨਹੀਂ ਦੇਖੀ! ਬਹੁਤ ਹੀ ਮਹੱਤਵਪੂਰਨ ਲੱਗੀ।ਸੇਈ ਸੰਤ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚੇਤੇ ਆਵੇ। ਬਹੁਤ ਬਹੁਤ ਧੰਨਵਾਦ ਜੀ।

  • @HarpreetSingh-vo8pn
    @HarpreetSingh-vo8pn ปีที่แล้ว

    ਬਾਈ ਜੀ ਬਹੁਤ ਵਧੀਆ ਜਾਣਕਾਰੀ

  • @pindadalifestyle682
    @pindadalifestyle682 ปีที่แล้ว

    ਬਹੁਤ ਵਧੀਆ ਵਾਹਿਗੁਰੂ ਜੀ ਮੇਹਰ ਕਰਨ ਜੀ

  • @sarajmanes4505
    @sarajmanes4505 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਦੰਦਾ ਦੇ ਇਹੋ ਜੇਹੀ ਕੋਈ ਦਿੱਕਤ ਨਹੀ ਜੋ ਜਗਾਹ ਡਾਕਟਰ ਸਾਹਿਬ ਕਹਿ ਰਹੇ ਬੁਰਛ ਨਹੀ ਜਾਂਦਾ ਮੈ ਆਪਣੇ ਤਰੀਕੇ ਨਾਲ ਬੁਰਛ ਕਰਦਾ ਕੋਈ ਕਰੇੜਾ ਨਹੀ ਬੁਰਛ ਨੂੰ ਮੂੰਹ ਖੋਲ ਕੇ ਕਰੋ ਨਾ ਕਿ ਬੰਦ ਕਰਕੇ ਚਬਦੇ ਰਹੋ ਬਾਕੀ ਇਹ ਵੀ ਤਰੀਕਾ ਵਧੀਆ ਹੈ ਵੀਡੀਓ ਜਾਣਕਾਰੀਆ ਦੇ ਨਾਲ ਭਰਪੂਰ ਹੈ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜਿਉ 🙏🙏👌👌👍👍👏👏

  • @bhairupa785
    @bhairupa785 ปีที่แล้ว

    ਵਹਿਗੁਰੂ ਜੀ ਦੰਦਾਂ ਲਈ ਧਾਗਾ ਨੌਰਮੱਲ ਹੋਣਾ ਚਾਹੀਦਾ ਹੈ ਕੇ ਕੋਈ ਸਪੈਸ਼ਲ ਹੋਣਾ ਚਾਹੀਦਾ ਹੈ ਜੀ
    ਇਸ ਵਾਰੇ ਜਰੂਰ ਦੱਸਣਾ ਜੀ
    🙏ਵਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @gurmitkaur7104
    @gurmitkaur7104 ปีที่แล้ว +2

    ਧੰਨਵਾਦ ਵੀਰ ਜੀ🙏

  • @gurjeetkaur2176
    @gurjeetkaur2176 ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @rashpalkaur8779
    @rashpalkaur8779 ปีที่แล้ว

    ਬਹੁਤ ਵਧੀਆ ਜਾਣਕਾਰੀ

  • @simrat_singh8118
    @simrat_singh8118 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ

  • @RajinderSingh-ds3mf
    @RajinderSingh-ds3mf ปีที่แล้ว

    ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ, ਸਿੰਘ ਸਾਹਿਬ ਜੀ। ਧੰਨਵਾਦ

  • @BKS559
    @BKS559 ปีที่แล้ว +5

    Apne profession de och koti de vithvaan hun Dr. Sahib salute

  • @sarwansingh278
    @sarwansingh278 ปีที่แล้ว

    Dr ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਹੈ, ਬਹੁਤ ਧੰਨਵਾਦ

  • @ਅਕਾਲਸਹਾਇ-ਹ7ਮ
    @ਅਕਾਲਸਹਾਇ-ਹ7ਮ ปีที่แล้ว +5

    ਵਡਮੁੱਲੀ ਜਾਣਕਾਰੀ ਦੇਣ ਲਈ ਡਾਕਟਰ ਜੀ ਅਤੇ ਭਾਈ ਜੀ ਦਾ ਧੰਨਵਾਦ ਕਰਨ ਲਈ ਸ਼ਬਦ ਨਹੀਂ ਸੁਝ ਰਹੇ
    Thanks a lot of both Personalities.
    May WAHEGURU Bless you

  • @kkaur6425
    @kkaur6425 ปีที่แล้ว

    Dr saheb ne jo Sikh Heritage te book likhi hai, os lyie ohna da bht bht dhanvaad hai ji

  • @swarnsingh6145
    @swarnsingh6145 ปีที่แล้ว

    ਨਿਸ਼ਾਨ ਸਿੰਘ ਜੀ ਭੋਜਨ ਬਾਰੇ ਜਾਣਕਾਰੀ ਸਾਡੇ ਨਾਲ ਵੀ ਸਾਝੀ ਕਰੋ ਜੀ ਜਰੂਰ ਜੀ਼਼

  • @simranjeetkaur3918
    @simranjeetkaur3918 ปีที่แล้ว

    ☬ਵਾਹਿਗੁਰੂ ਜੀ ਕਾ ਖਾਲਸਾ ☬
    ☬ਵਾਹਿਗੁਰੂ ਜੀ ਕੀ ਫ਼ਤਹਿ ☬

  • @jarnailsingh4304
    @jarnailsingh4304 ปีที่แล้ว

    ਬਹੁਤ ਵਧੀ ਆ ਜਾਣਕਾਰੀ ਖਾਲਸਾ ਜੀ

  • @ILUWaheguru8135
    @ILUWaheguru8135 ปีที่แล้ว +4

    Waheguru ji es tarah aap De sir Mehar bharya hath rakhan

  • @rakkarrakkar2981
    @rakkarrakkar2981 ปีที่แล้ว

    ♥️ਵਾਹਿਗੁਰੂ ♥️ਵਾਹਿਗੁਰੂ 🎊🎊🎊🎊bhut vadiya kita g,,,,vedio share karke,,,,,,,kafi knowledge mili

  • @jassikaur8781
    @jassikaur8781 ปีที่แล้ว +2

    Waheguru ji chardikala kere khalse de

  • @deepaklalsinghsouda693
    @deepaklalsinghsouda693 ปีที่แล้ว +2

    Waheguru ji ka khalsa Waheguru ji ki fateh...aap bilkul mere mossa ji ki tarah baat karte ho sardar ji..bada hi meetha lagta hai mujhe..jab aap kehte ho Waheguru ji ka khalsa Waheguru ji ki fateh..

  • @yousafmisali
    @yousafmisali ปีที่แล้ว +1

    Wah ji wah ۔۔۔۔۔ bohat shukarya Dilveer ji۔ bohat wadhiya malomaat mili ae dandaan baray ۔ tuhaday ghar nu weakh k bara Dil khush hoya eahday wichon we tuhadi shakhsiyat Di khobsurati jhalkdi ea۔۔۔۔ sada razi rawo the jeunday wasday rawo ❤

  • @jasschahal5975
    @jasschahal5975 ปีที่แล้ว

    ਬਹੁਤ ਵਧੀਆਂ ਜਾਣਕਾਰੀ ਸ਼ੇਅਰ ਕੀਤੀ ਜੀ ,ਧੰਨਵਾਦ ਜੀ🙏👌👌👍👍👍

  • @Amnindersingh9685
    @Amnindersingh9685 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @kulwindergrewal169
    @kulwindergrewal169 ปีที่แล้ว +2

    ਬਹੁਤ ਬਹੁਤ ਧੰਨਵਾਦ ਜੀ🙏

  • @babbusaini5781
    @babbusaini5781 ปีที่แล้ว +2

    ਮੈਂ ਵੀਡਿਓ ਵੇਖ ਕੇ ਦੰਦ ਇਸ ਤਰੀਕੇ ਨਾਲ਼ ਸਾਫ਼ ਕਰ ਲਏ। ਦੱਸਣ ਲਈ ਧੰਨਵਾਦ।

    • @gursingh4015
      @gursingh4015 ปีที่แล้ว

      Ki lekh ke search karna

  • @gillguru1519
    @gillguru1519 ปีที่แล้ว

    ਵਾਹਿਗੁਰੂ ਮੇਹਰ ਕਰੀ।

  • @RanjitSingh-rk3ed
    @RanjitSingh-rk3ed ปีที่แล้ว

    Waheguru ji waheguru ji waheguru ji waheguru ji waheguru ji waheguru ji

  • @AvtarSingh0590
    @AvtarSingh0590 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

  • @sumitkaur6723
    @sumitkaur6723 ปีที่แล้ว +22

    Though I am also Dentist and I met Bhai Nishan Singh ji, I could never explain dental problems in such a brillant manner. Both are great personalities🙏🏼 Such an inspiring video 👏

    • @baljindersingh1184
      @baljindersingh1184 ปีที่แล้ว +1

      ਦੰਦਾਂ ਨੂੰ ਤੱਤਾ ਠੰਡਾ ਲੱਗਣ ਦਾ ਕੀ ਕਾਰਨ ਹੈ।ਜਰੂਰ ਦੱਸਣਾ ਜੀ ।

  • @gurjeetkaur2176
    @gurjeetkaur2176 ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @amarjeets7372
    @amarjeets7372 ปีที่แล้ว +35

    Thanks for sharing this video. It was eye-opening after hearing Dr sahab, such a noble and down-to-earth person. Mayu God bless him with bliss and joy in life always.

    • @preetpajetta9030
      @preetpajetta9030 ปีที่แล้ว +2

      This is normal cleaning and dental education , every dentist does in USA

    • @karanvirdhillon3115
      @karanvirdhillon3115 ปีที่แล้ว +1

      ਪੰਜਾਬੀ ਵੀ ਬਹੁਤ ਸੋਹਣੀ ਬੋਲਦੇ ਆ

  • @jagroopsingh2053
    @jagroopsingh2053 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ

  • @harbajanmli7503
    @harbajanmli7503 ปีที่แล้ว +1

    Thanks for sharing,
    Such a great dentist. God Bless 🙏 Dr Pannu.

  • @gurdeeplitt754
    @gurdeeplitt754 ปีที่แล้ว

    Waheguru ji ka khalsa waheguru ji ki fteh

  • @JaswinderSingh-js7ri
    @JaswinderSingh-js7ri ปีที่แล้ว +4

    Waheguru ji ka khalsa waheguru ji ki Fateh

  • @beantsinghdadu4796
    @beantsinghdadu4796 ปีที่แล้ว

    Baba ji ਸਾਨੂੰ ਵੀ ਲੈਜੋ ਆਪਣੇ ਕੋਲ

  • @preetjhorran8766
    @preetjhorran8766 ปีที่แล้ว

    ਧੰਨਵਾਦ ਜੀ ਤੁਹਾਡਾ ਦੋਵਾਂ ਦਾ। ਬਹੁਤ ਵਧੀਆ ਜਾਣਕਾਰੀ ਦਿੱਤੀ ਜੀ।

  • @JaswinderKaur-iu2vc
    @JaswinderKaur-iu2vc ปีที่แล้ว +1

    Waheguru ji Bahut vedia legia Dr sahib apne busy shedule de nal sikh history te b work krde ne

  • @satwantsinghwaheguruji843
    @satwantsinghwaheguruji843 ปีที่แล้ว +2

    Doctor ji aap ji ney buhat vadeaa jankari dati ji buhat buhat Dhan vad ji waheguru ji ka khalsa waheguru ji ke fath

  • @kulwindersingh6423
    @kulwindersingh6423 ปีที่แล้ว

    ਬਹੁਤ ਧੰਨਵਾਦ ਵੀਰ ਜੀ