ਸ਼ਰਤਾਂ ‘ਚ ਬੰਨ੍ਹੇ ਰਿਸ਼ਤੇ ਕਦੇ ਸਿਰੇ ਨੀ ਚੜ੍ਹਦੇ ਹੁੰਦੇ l Gal Te Ga l B Social

แชร์
ฝัง
  • เผยแพร่เมื่อ 31 ส.ค. 2023
  • ਸ਼ਰਤਾਂ ‘ਚ ਬੰਨ੍ਹੇ ਰਿਸ਼ਤੇ ਕਦੇ ਸਿਰੇ ਨੀ ਚੜ੍ਹਦੇ ਹੁੰਦੇ l Gal Te Ga l Gurdeep Grewal l Rupinder Sandhu l B Social
    #GalTeGal
    #GurdeepGrewal
    #RupinderSandhu
  • บันเทิง

ความคิดเห็น • 29

  • @gurjeetkaur9238
    @gurjeetkaur9238 10 หลายเดือนก่อน +13

    ਦੋਵਾਂ ਭੈਣਾਂ ਨੂੰ 🙏ਜੀ ਬਹੁਤ ਵਧੀਆ ਸਮਾਜਿਕ ਗੱਲਾਂ ਦੱਸੀਆਂ ਜੀ ਸ਼ਰਤਾਂ ਤੇ ਸੰਸਕਾਰਾਂ ਵਿੱਚ ਫਰਕ ਹੈ ਅੱਜ ਬੱਚੇ ਸ਼ਰਤਾਂ ਸਮਝਦੇ ਨੇ ਪਰ 20 25ਸਾਲ ਪਹਿਲਾਂ ਇਹ ਸੰਸਕਾਰ ਮੰਨੇ ਜਾਂਦੇ ਸੀ ਸਿਰ ਢਕਣਾ,ਤੇ,ਔਖ ਸੌਖ ਕੱਟਣੀ ਨਿਮਰਤਾ ਰੱਖਣੀ ਜੀ 🙏ਬਾਹਰ ਜਾਣਾ ਸਟੇਟਸ ਬਣ ਗਿਆ ਬੱਚਿਆਂ ਲਈ ਕਈ ਚੰਗੇ ਭਲੇ ਸਰਦੇ ਪੁਜਦੇ ਫਿਰ ਵੀ ਦੇਖੋ ਦੇਖੀ ਬਾਹਰ ਜਾ ਰਹੇ ਨੇ ਜੋ ਗਲਤ ਹੈ 🙏

  • @amanbrar273
    @amanbrar273 10 หลายเดือนก่อน +5

    ਰੁਪਿੰਦਰ ਬੀਬਾ ਜੀ ਜਿਸ ਮਕਾਨ ਦੀ ਨੀਂਹ ਹੀ ਝੂਠ ਤੇ ਟਿਕੀ ਸਫਲ ਹੋਣਾ ਮੁਸ਼ਕਲ

  • @karnailssomal2908
    @karnailssomal2908 10 หลายเดือนก่อน +5

    ਬਹੁਤ ‌ਸਿਆਣਪ ਵਾਲੀਆਂ ਤੇ ਉਪਯੋਗੀ ਗੱਲਾਂ ਹਨ। ਚੰਗੇਰੀ ਗੱਲ ਇਹ ਕਿ ਸਮੱਸਿਆ ਨੂੰ ਸਮਾਜਿਕ ਪਰਿਵਰਤਨਾਂ ਨਾਲ ਜੋੜ ਕੇ ਸਮਝਿਆ ਤੇ ਸਮਝਾਇਆ ਗਿਆ।ਮਾਣ‌ ਮਹਿਸੂਸ

    • @karnailssomal2908
      @karnailssomal2908 10 หลายเดือนก่อน +2

      ਹੁੰਦਾ ਹੈ ਕਿ ਪੰਜਾਬੀ ਵਿੱਚ ਇਸ ਪੱਧਰ ਦੀਆਂ ਵਿਚਾਰਾਂ ਸਹਿਜ ਢੰਗ ਨਾਲ ਕਰਨ ਲਈ ਇਹ ਸੋਹਣਾ ਮੰਚ ਹੈ। ਦੋਵੇਂ ਸੁਘੜ ਬੀਬੀਆਂ ਦੀ ਇਸ ਟੀਮ‌ ਨੂੰ ਹਾਰਦਿਕ ਮੁਬਾਰਕਬਾਦ!!!

  • @singhrajinder68
    @singhrajinder68 10 หลายเดือนก่อน +1

    ਬੱਚੀਆਂ ਵਿਆਹ ਤੋਂ ਪਹਿਲਾਂ ਆਪਣਾ ਕੈਰੀਅਰ ਜਰੂਰ ਬਣਾਉਣ, ਵਧੀਆ ਪ੍ਰੋਗਰਾਮ 💯

  • @GurpreetSingh-bt7nn
    @GurpreetSingh-bt7nn 10 หลายเดือนก่อน +2

    ਬਹੁਤ ਵਧੀਆ ਵਿਚਾਰ ਭੈਣ ਜੀ

  • @ManjitSingh-yp2wj
    @ManjitSingh-yp2wj 10 หลายเดือนก่อน

    There’s nothing unconditional in this world

  • @pindadalifestyle682
    @pindadalifestyle682 10 หลายเดือนก่อน +4

    ਪਰ ਸਾਡੇ ਬਾਪ ਦੀ ਇਹ ਸਰਤ ਹੁੰਦੀ ਸੀ ਵੈਸਨੂ ਹੋਣ ਘਰ ਬਾਰ ਪਰ ਬੇਟਾ ਓਨਾ ਹੀ ਨਸੇ ਕਰਦਾ ਕਿਸਮਤ

  • @baldishkaur9953
    @baldishkaur9953 10 หลายเดือนก่อน

    Supar gal baat ❤

  • @balvirkaur5553
    @balvirkaur5553 10 หลายเดือนก่อน

    Bahut vadia

  • @amanbrar273
    @amanbrar273 10 หลายเดือนก่อน

    🙏

  • @jasveetkaurbrar3618
    @jasveetkaurbrar3618 10 หลายเดือนก่อน

    Good good 👍👍

  • @Jaspreetkaurmeekebajwa
    @Jaspreetkaurmeekebajwa 10 หลายเดือนก่อน

    Very nice topic

  • @juvraj-singh
    @juvraj-singh 10 หลายเดือนก่อน

    Very good 🙏🙏

  • @kirankaur4504
    @kirankaur4504 10 หลายเดือนก่อน

    ਸਤਿ ਸ੍ਰੀ ਅਕਾਲ ਜੀ 🙏🙏

  • @sarbjeetbrar3545
    @sarbjeetbrar3545 10 หลายเดือนก่อน +1

    Mam ajj kal ikk third trend chal reha Canada, Australia ja England ch k jdo ikk kudi avde husband nu bahr bulondi aa ta munda Airport ton e alag chalea janda, Munde di family visa aon te e keh dindi aa k bhai kudiye tu airport ton lain na ayi, ohde dost lai jaan ge but baad ch pta lgda k ohdi koi girlfriend c pehla te munda ohde kol rehn lgg gya....Oh kudi jihne ikk chaa nal avde husband di file layi hundi hun chaa ohde othe e khind jande aa....Bahut jada case eda de aa rhe aa hun.

  • @JarnailSingh-zx8oc
    @JarnailSingh-zx8oc 10 หลายเดือนก่อน

    Ajj v eda hi aa bhene .sahre parivaar& husband

  • @kaurpreeti633
    @kaurpreeti633 10 หลายเดือนก่อน

    vnic video

  • @gillzcreation408
    @gillzcreation408 10 หลายเดือนก่อน +4

    ਉਸ ਸਮੇਂ ਮਾਪਿਆਂ ਨੇ ਆਪਣੇ ਮੁੰਡੇ ਕਨੇਡਾ ਸੈੱਟ ਕਰਨ‌ ਲਈ ਸੋਹਣੀਆਂ ਕੁੜੀਆਂ ਦੀ ਬਲੀ ਸ਼ਰੇਆਮ ਦਿੱਤੀ ਸੀ

  • @kulwindersinghraikhana1960
    @kulwindersinghraikhana1960 10 หลายเดือนก่อน

    Ajj kal rishta baad vich shart pehla rakhde ne lkha rupey mangde

  • @SandeepKaur-hl9wv
    @SandeepKaur-hl9wv 10 หลายเดือนก่อน

    Generation gap utte jrur gal krna ji

  • @Gagan_sukh13
    @Gagan_sukh13 10 หลายเดือนก่อน

    Galt tah boht hunda par ohi galt krda jinu paise dekh k lalch a jnda aunda jnda kuj ni hunda par nakre boht hunde te eh fr kudi ikli ni kr skdi mmi daddy da sath hunda

  • @-wk5oz
    @-wk5oz 10 หลายเดือนก่อน

    jihna main thonu janda asal vich , asal vich tusi aap ihnian seyanian haini jihna dikhaunian, apda ghar sabnu dikhda jyada geyaan vandan lag jande lokki social media te asal ch apde ghre ki kuch horya oh sambalo

  • @gagandeepkaur3482
    @gagandeepkaur3482 10 หลายเดือนก่อน +1

    M kuj gl share krni aa .. m us married a mnu thoda time hoya ayi nu fmly kol ..nd meri sas mnu nit taane mehne dindi aa hrtym kuj na kuj glt boldi a mere husband v mere nl bolde ni na koi relation a sade vich .. jdo mother in law da dil krda mnu boln lg jndi ..dso m ki kra

    • @ManpreetKaur-sb9og
      @ManpreetKaur-sb9og 10 หลายเดือนก่อน +1

      Mere nl v same ho riha sis 1 year ton haje marige nu 1 ND half year hoea hao....husband knda tu glt hai and always rhegi na tere te aj yakeen kra na kl ...even ke gate tk open kr sounda hai mere bro ne kiha bai glt gl hai tere lai ohnu knda ewe hi payuga gate open krke...samj nii aundi nooha nu khush dekhke kyu nii raaji hundia sassa... apdia dheyaan nu dekhke bhot khush hundia hai

    • @gagandeepkaur3482
      @gagandeepkaur3482 10 หลายเดือนก่อน +1

      @@ManpreetKaur-sb9og sari lyf pyi a agge apa nu apne decision lene pene .. m stressed a bht ..

    • @gagandeepkaur3482
      @gagandeepkaur3482 10 หลายเดือนก่อน

      @@sukhpreetsukhidhillon9693 usa

  • @loveleenaujla6221
    @loveleenaujla6221 10 หลายเดือนก่อน

    Hun tna biva kudi ma bap pase v lgaoudy ne ty gar chlain nu kudi tno karha v landy ner