ਇਹ ਗਲਤੀਆਂ ਬਜ਼ੁਰਗਾਂ ਨਾਲ ਕਦੇ ਨਾ ਕਰੋ l GAL TE GAL l Gurdeep Grewal l Rupinder Kaur Sandhu l B Social

แชร์
ฝัง
  • เผยแพร่เมื่อ 13 ต.ค. 2024
  • ਇਹ ਗਲਤੀਆਂ ਬਜ਼ੁਰਗਾਂ ਨਾਲ ਕਦੇ ਨਾ ਕਰੋ l GAL TE GAL l Gurdeep Grewal l Rupinder Kaur Sandhu l B Social
    #GalTeGal
    #GurdeepGrewal
    #RupinderKaurSandhu
    Anchor : Gurdeep Grewal, Rupinder Kaur Sandhu
    Cameraman : Harmanpreet Singh, Varinder Singh
    Editor : Jaspal Gill
    Digital Producer : Gurdeep Grewal
    Label : B Social

ความคิดเห็น • 61

  • @harwinderdeep3929
    @harwinderdeep3929 ปีที่แล้ว +4

    ਬਜ਼ੁਰਗਾਂ ਨੂੰ ਵੀ ਬਚਿਆ ਨੂੰ ਗੁਲਾਮ ਬਣਾ ਕੇ ਨਹੀਂ ਰੱਖਣਾ ਚਾਹੀਦਾ ਮੇਰੇ ਸੋਹਰਾ ਸਾਬ ਐਨੇ ਸਖਤ ਸੁਭਾਅ ਦੇ ਨੇ ਕਿ ਅਸੀ ਆਪਣੀ ਜ਼ਿੰਦਗੀ ਵੀ ਖੁੱਲ ਕੇ ਨਹੀ ਜੀ ਸਕਦੇ

  • @SwiftYT7
    @SwiftYT7 ปีที่แล้ว +8

    ਬਹੁਤ ਸੋਹਣਾ ਵਿਸ਼ਾ ਚੁਣਿਆ ਰੁਪਿੰਦਰ ਜੀ 🙏

  • @tpsbenipal3910
    @tpsbenipal3910 ปีที่แล้ว +3

    ਬਹੁਤ ਵਧੀਆ ਨੇ ਆਪ ਜੀ ਦੀਆਂ ਗੱਲਾਂ,,,,ਅੱਜ ਕਲ ਦਿਆਂ kudya ਨੂੰ ਇਹ ਸਮਜਣਾ chihda

  • @maneetkaur878
    @maneetkaur878 ปีที่แล้ว +1

    Boht vadia gal kiti ❤

  • @Pawandeep-jz8hj
    @Pawandeep-jz8hj ปีที่แล้ว +9

    ਦੀ ਤੁਸੀ ਗਰਮੀ ਕੋਟੀਆ ਪਾਈਆ ਜੀ😂😂

  • @motivationvideo4627
    @motivationvideo4627 ปีที่แล้ว +2

    ਬਿਲਕੁਲ ਠੀਕ ਕਿਹਾ ਜੀ ਤੁਸੀਂ 👍👍👍

  • @GurpreetKaur-jn2yd
    @GurpreetKaur-jn2yd ปีที่แล้ว +34

    ਬਜ਼ੁਰਗ ਕਿਹੜੀਆਂ ਗਲਤੀਆਂ ਨਾ ਕਰਨ, ਇਹ ਵੀ ਦੱਸਿਆ ਜਾਵੇ।

    • @sandeepkaur635
      @sandeepkaur635 ปีที่แล้ว +1

      Sahi gal

    • @SharanPardeep
      @SharanPardeep ปีที่แล้ว +2

      Sahi gall hai

    • @Ibaadat06
      @Ibaadat06 ปีที่แล้ว +6

      Hahaha….bajurgaa nu Sab maaf 😄….Jdo asi bajurg hona Odo aa v rule change ho jaane 😂

    • @legendarygamer2648
      @legendarygamer2648 ปีที่แล้ว

      😂😂😂😂😂😂😂😂

    • @momme8756
      @momme8756 ปีที่แล้ว +2

      Bhainji tuhadi saari philosophy fail a aasi apni sas maa da bahut khayal rakhayea bacheya te pati nu piche karke .ohna ne Manu hamesha bad duyawan ditia.fer daso Banda ki kre

  • @lakhwinderaulakh1969
    @lakhwinderaulakh1969 ปีที่แล้ว

    Minu bhut khusi hundi a jdo mere husband family nal bhut khush te vdia trike nal rnde n o ona te jaan varde n is gal to ma bhut khush hundi a 😊

  • @armansinghsingh6001
    @armansinghsingh6001 ปีที่แล้ว +3

    ਸਾਡੇ ਘਰ ਚ ਐਵੈ ਕੁਝ ਨੀ ਹੈਗਾ ਮੇਰੇ ਸਹੁਰਾ ਸਾਹਿਬ ਦੋ ਪੈਨਸ਼ਨ ਲੈਂਦੇ ਆ ਪਰ ਅਸੀ ਉਨਾ ਤੋ ਕਦੇ ਨੀ ਮੰਗਦੇ ਮੇਰਾ ਇਕ ਦਿਓਰ ਵੀ ਆ ਉਹ ਅਲਗ ਰਹਿੰਦਾ ਉਹ ਲੈ ਜਾਂਦਾ 😂 ਅਸੀ ਫੇਰ ਵੀ ਨੀ ਕੁਝ ਕਹਿੰਦੇ ਵੀ ਅਗਲਿਆ ਦੀ ਅਪਣੇ ਪੈਸੇ ਨੇ ਜਿਵੈਂ ਮਰਜੀ ਕਰਨ ਹਾਂ ਮੈਂ ਸਹਿਮਤ ਆ ਵੀ ਮਾਂ ਬਾਪ ਦੀ ਅਪਣੀ ਜਿੰਦਗੀ ਜਿਵੈਂ ਮਰਜੀ ਜਿਉਣ ਕਿਉਕਿ ਹੁਣ ਫਰੀ ਨੇ ਜਿੰਮੇਵਾਰੀਆ ਤੋ ਖੁਲਕੇ ਜਿਉਣ ❤🙏🌹

  • @harwinderdeep3929
    @harwinderdeep3929 ปีที่แล้ว +2

    ਤੇ ਬਜ਼ੁਰਗਾਂ ਨੂੰ ਵੀ ਕੋਈ problem ਹੋਣ ਤੇ ਏ ਬਜ਼ੁਰਗ ਹੋਣਾ ਚਾਹੀਦਾ ਏਦਾਂ ਨਹੀਂ v ਕੋਈ ਬੀਮਾਰੀ v nhi ਤੰਦ ਰੂਸਤ ਹੁੰਦੇ ਵਿ ਵਸਿ ਨੂੰਹ ਆ ਗਈ ਤਾਂ ਮੰਜੇ ਤੇ ਬਹਿ ਜੋ

  • @sharandhanoa5175
    @sharandhanoa5175 ปีที่แล้ว +3

    ਪੁਰਾਣਾ ਐਪੀਸੋਡ😊

  • @JaspreetSingh-et1wy
    @JaspreetSingh-et1wy ปีที่แล้ว +2

    ਮਾ ਪਿਉ ਵੀ ਪਿਆਰ ਕਰਨ ਬੱਚਿਆ ਨੂੰ ਮੈਂ ਆਪਣੀ ਸੱਸ ਦਾ ਬੋਹਤ ਕੀਤਾ ਬਿਮਾਰੀ ਵਿਚ ਧਿਆਨ ਰੱਖਿਆ ਗੋਡੇ chang ਕਰਵਾਏ ਪੱਥਰੀ ਦਾ ਦਰਦ ਹੋਇਆ ਤਾਂ hospital ਦਾਖਲ ਕਰਵਾਇਆ ਫੇਰ ਵੀ ਮੈਨੂੰ ਹਰ ਕੋਲ ਨਿਦੀ ਜਾਂਦੀ ਆ ਬੁਰਾ ਭਲਾ ਕੇਹਦੀ ਆ, ਕਿਦਾ ਦੀ ਸਾਡੇ ਮੱਥੇ ਬਜੀ ਕੋਈ ਹੋਰ ਵਿਹਾਅ ਲਿਉਂਦੇ, ਦੀਦੀ ਫੇਰ ਏਦਾ ਦੇ ਬਜੁਰਗਾਂ ਦਾ ਕੀ ਕਰੀਏ

    • @sunitabains8588
      @sunitabains8588 ปีที่แล้ว

      Koi na sister ji tusi aapna krm kre jao sass maa jo v boln kujh v kehn kesy koly v ja k but ek din tuhdy neke da mull jarur morn gy waheguru ji tusi fikr na kro mere nl v edaa he hunda bohot dukh hunda brdast nahi hunda but fir Kora kutt kr k fir pehla wang ohna d sewa ch lg jo ji

  • @simarjeetkaur1029
    @simarjeetkaur1029 ปีที่แล้ว

    ਗੱਲ ਵਧੀਆ ਕੀਤੀ ਤੁਸੀਂ ਭੈਣ ਜੀ ਸਾਡੇ ਨਾਲ ਵੀਏਦਾ ਹੁੰਦਾ ਹੈ

  • @sharnjitkaur3081
    @sharnjitkaur3081 ปีที่แล้ว

    Bahut sai gal haa g sade bhe eda hi c

  • @Dawinderjit-608A
    @Dawinderjit-608A ปีที่แล้ว +8

    ਭੈਣੇ ਜੇ ਬੱਚਿਆਂ ਨੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਮਾਈ ਕੀਤੀ ਹੋਵੇ ਤੇ ਫਿਰ ਬਾਅਦ ਵਿੱਚ ਉਨ੍ਹਾਂ ਨੂੰ ਕੁਝ ਨਾ ਮਿਲੇ ਫਿਰ। ਜਿਹੜੇ ਵਿਹਲੇ ਰਹੇ ਹੋਣ ਉਨ੍ਹਾਂ ਨੂੰ ਸਾਰਾ ਕੁਝ ਮਿਲ ਜਾਂਦਾ।

    • @sahejpreet13kour
      @sahejpreet13kour ปีที่แล้ว

      Reality

    • @GurdevSingh-vd5ie
      @GurdevSingh-vd5ie ปีที่แล้ว

      ਅਜੋਕੇ ਸਮੇਂ ਕਲਯੁੱਗ ਆਖਿਆ ਜਾਂਦਾ ਹੈ।।ਇਕ ਗੱਲ ਨੋਟ ਕੀਤੀ।ਜੋ ਧਯਾਨਂ ਚਿਤ ਚ। ਸੈਂਕੜੇ ਵਾਰ ਨਹੀਂ। ਹਜ਼ਾਰਾਂ ਵਾਰ ਨੋਟ ਕੀਤੀ।। ਤੁਸੀਂ ਵੀ ਕਰੋ 😢ਇਹੇ ਕਿ ਪਰਿਵਾਰ ਚ ਜੋ ਸਬ ਤੋਂ ਵਧ ਸਯਾਣੀ ਗੱਲ।।ਸਯਾਣੀ ਸਲਾਹ।।ਸਬ ਤੋਂ ਵਧ ਸਮਝਦਾਰ।।ਸਾਰੇ ਪਰਿਵਾਰ ਦਾ ਭਲਾ ਚੋਹਣੰ ਵਾਲੇ ਨੂੰ।ਕਦੇ ਵੀ ਸਲਾਹ ਨਹੀਂ ਮੰਨੀ ਜਾਂਦੀ।। ਕੁੱਝ ਬਟਵਾਰਾ ਹੋਣ ਤੇ ਉਸ ਨਾਲ ਹਮੇਸ਼ਾ।ਨਾ ਇਨਸਾਫੀ ਹੋਉ 😢ਭਰਾ ਕੋਈ ਨਾ। ਮਾਂ ਨੂੰ ਪਿੰਡ ਉਸਦੇ ਰਿਸ਼ਤੇਦਾਰ ਕੋਲ ਖੁਸ਼ੀ ਗੰਮੀ ਦੇ ਮੋਕੇ ਤੇ ਲੈਕੇ ਜਾਣੰ।।😢ਅਖੇ ਸਾਡੇ ਕੋਲ ਟਾਇੰਮ ਕਿਥੇ।।😢 ਮਾਂ ਸੋਚੇ ਚਲੋਂ ਇੱਕ ਮੁੰਡਾ ਤਾਂ ਹੈ।।ਜੋ ਮੈਨੂੰ ਲੈਕੇ ਜਾਉ ਗਾ।। ਵਾਕਿਆਂ ਹੀ ਇੱਕ ਮੁੰਡਾ। ਕੇਹਂਦਾ। ਮਾਂ ਤੂੰ ਘਬਰਾ ਨਾ।। ਮੈਂ ਚਲੂਗਾ ਤੇਰੇ ਨਾਲ।। ਐਵੇਂ ਕਿਵੇਂ।। ਤੂੰ ਰਿਸ਼ਤੇਦਾਰ ਨੂੰ ਛੱਡ ਦੇ 😢 ਮੇਰੇ ਮਾਮੇ।ਮਾਸੀ।।ਮੇਰੇ ਭਰਾ ਹਨ।।😢😢😢 ਛੈਹਿਰੋ ਚਾਰ ਸੋ ਕਿਲੋਮੀਟਰ ਪਿੰਡ ਜਾ ਮਾਂ ਨੂੰ ਰਿਸ਼ਤੇਦਾਰ ਨਾਲ ਮਿਲਾ।।ਸੋਚਦਾ।ਬੜਾ ਵਧੀਆ ਕੀਤਾ।।ਔਹੀ ਮਾਂ ਔਥੇ ਕੇਹਾ ਕਰੇ ਕਿ ਇਸ ਤੋਂ ਜਾਦਾ ਸਯਾੰਣੇ ਨੇ।।ਮੇਰੇ ਲੜਕੇ।।ਐ ਤਾਂ ਬਸ ਐਵੇਂ ਹੀ ਹੈ 😢😢😢😢।ਪਰ ਮਾਂ ਪਿਓ ਸਬ ਤੋਂ ਮਹਾਨ ਹਨ।। ਔਨਾਂ ਨੂੰ ਚੰਗਾ ਮਾੜਾ ਪਹਿਚਾਣ ਕੇ ਹੀ ਸਾਥ ਅਤੇ ਤਰੀਫ ਕਰਨੀ ਚਾਹੀਦੀ ਹੈ।।😢😢😢😢

  • @davinderjitkaur5014
    @davinderjitkaur5014 ปีที่แล้ว

    Sai gal aa bhan g tariban sareaa nal hi eda karde bache

  • @tirathsingh6539
    @tirathsingh6539 ปีที่แล้ว +7

    ਏ ਸੀ ਇੰਨਾ ਹਾਈ ਕੀਤਾ ਕੋਟੀਆਂ ਪਾ ਲਾਈਆਂ ਤੁਸੀ
    ਮੈਨੂੰ ਤਾਂ ਡਰ ਲਗ ਰਿਹਾ ਤਹਾਨੂੰ ਕੋਟੀਆਂ ਪਾਈਆਂ ਵੇਖ ਕੇ ❤️

  • @alimadraswala8644
    @alimadraswala8644 ปีที่แล้ว +3

    Ke Punjab wich sardi agy hai ?

  • @AmanDeep-em3ot
    @AmanDeep-em3ot ปีที่แล้ว +3

    Gl te tuhdi v sahi aa pr didi ji
    Pr maa peo jdo apne bchya nu sda ਝੂਠ ਬੋਲਦੇ ਹਨ ਅਤੇ ਉਨ੍ਹਾਂ ਨੂੰ ਸਦਾ ਪਰਾਈਆਂ ਹੀ ਬਣਾ ਕੇ ਰੱਖਣ apni beti nu jaan v de skde aa oh pr nooh put nu sda hi mada smjhde aa fr eho je pmaa peo da ki kita jawe kiwe ohna nu samjhya jawe ki sanu v ohna di lod aa

  • @amanbrar273
    @amanbrar273 ปีที่แล้ว +1

    ਰੁਪਿੰਦਰ ਪੁਤ ਮੈ ਸਾਰਿਆ ਨੂੰ ਇਕ ਰਸੇ ਨੀ ਬੰਨਦੀ ਪਰ ਬਚੇ ਸੋਚਦੇ ਆ ਹੁਣ ਸਾਡੇ ਗਲਾਮ ਰਹਿਣ ਹਥ ਅਡਣਾ ਬਹੁਤ ਔਖਾ ਜੀ

  • @SandeepKaur-hl9wv
    @SandeepKaur-hl9wv ปีที่แล้ว +1

    Generation gap de utthe v gall krna jrur 😊

  • @harjotkaler8076
    @harjotkaler8076 ปีที่แล้ว

    Baahut hi vdiyaa gll kiti a bhen g

  • @randeepkaur9068
    @randeepkaur9068 ปีที่แล้ว

    Baut vadia gal kiti tusi di

  • @manrajsingh907
    @manrajsingh907 ปีที่แล้ว

    Very good

  • @surinderkaur3789
    @surinderkaur3789 ปีที่แล้ว

    Good topic for every one

  • @mallhisingh9602
    @mallhisingh9602 ปีที่แล้ว

    Nice

  • @samarjitsinghpb06
    @samarjitsinghpb06 ปีที่แล้ว +3

    ਇਸ ਵਿਸ਼ੇ ਤੇ ਧਿਆਨ ਦਿਓ ਨਾ ਕਿ ਉਨ੍ਹਾਂ ਨੇ ਕਿ ਪਾਇਆ

  • @kaurpreet316
    @kaurpreet316 ปีที่แล้ว

    Waheguru ji ka khalsa waheguru ji ki fathe bhaino....main tuhadi choti pehn please tuc kudiya de bishe te v gal Karo apne channel te mere ander bhut questions hain kudiya nu laike sab toh wada questions eh ki kudiya da asli ghar keda hunda hain sab kehnde ne sohra Ghar hunda mainu nhi lgda sohra ghr v sada kudiya da hunda hain ....pehn oh keda Ghar jithe Niki Niki gal v sunaye jande hain .... Kade mapiya ne nhi sunaya ki tuhade padaye te ena Paisa laya tuhanu eh chiz laike diti tuhanu oh dita .....ek side sohra family padha v rahi hain dusre side sab kuj sunaunde v ne tere lye aa kita aa kita sab kuj dita eh farak kyu hain thik hain main mannde han kita fer sunaunde kyu ne mere Dil ch bhut questions hain pehn ena chiza nu laike jaror es vishe te gal kariyo je kisse de help karni family ch oh ohna ne oh v sunana tuhada ena kita ye kita eh kiven de help hain pehn ....

  • @hardeepkaur4729
    @hardeepkaur4729 ปีที่แล้ว

    Bikul sahi keh pr Aj -kl lokh nhi smjda…. Burj da bhut bura hal hai 😢😭😢🥺🥺🥺

  • @jeeveypunjabvlog8947
    @jeeveypunjabvlog8947 ปีที่แล้ว

    💯💯💯💯

  • @davinderkaur3532
    @davinderkaur3532 ปีที่แล้ว

    Tuc swater pya aa, old video aa

  • @Pavanjit-m8y
    @Pavanjit-m8y ปีที่แล้ว

    Right

  • @jatinderkaur370
    @jatinderkaur370 ปีที่แล้ว

    Nice ji

  • @avneetkohli1109
    @avneetkohli1109 ปีที่แล้ว +1

    ਕੲੀ ਬਜ਼ੁਰਗ ਵੀ ਘਟ ਨਹੀਂ ਹੁੰਦੇ ਦੀਦੀ ਜੀ,ਜਿਨ੍ਹਾਂ ਮਰਜੀ ਕਰੋ,ਿਫਰ ਵੀ ਕਿਹੜਾ ਗੇ ਤੁਸੀਂ ਸਾਡਾ ਕੀਤਾ ਵੀ ਕੀ ਹੈ, ਅਪਣਾ feature ਵੀ ਖਰਾਬ ਕਰਲੋ ਕੋਈ ਕਦਰ ਨਹੀ,ਕੲੀ ਬਜ਼ੁਰਗਾ ਨੂੰ ਖਾਣਾ ਨਹੀਂ ਅਾਦਾ ,ਕੲੀਅਾ ਨੂੰ ਖਵਾਣਾ ਨਹੀਂ

    • @Ibaadat06
      @Ibaadat06 ปีที่แล้ว

      Bilkul shi ✅

    • @GurdevSingh-vd5ie
      @GurdevSingh-vd5ie ปีที่แล้ว +1

      ਇਹ ਕੇਹਿਣੰ ਦੀਆਂ ਗੱਲਾਂ ਬਾਤਾਂ ਹਨ।।😢 ਇੱਕ ਬੁਜ਼ੁਰਗ ਨਸ਼ੇ ਸ਼ਰਾਬ ਦਾ ਆਦੀ।। ਘਰਦਿਆਂ ਨੇ ਨਸ਼ੇ ਛੁਡਾਉਣ ਲਈ ਕਈ ਵਾਰ ਦਾਖਲ ਕਰਵਾਇਆ।।।ਆ ਕੇ ਫੇਰ ਔਹੀ ਹਾਲ।।ਤੰਗ ਪ੍ਰੇਸਾਨ।।ਘਰਦੇਆ ਨੂੰ।।😢😢 ਇੱਕ ਬੁਜ਼ੁਰਗ ਨੇ ਬੜਾ ਗੁਰੂ ਦਾ ਗਿਆਨ ਪ੍ਰਾਪਤ ਕੀਤਾ।।ਅਤੇ ਸਾਰੀ ਉਮਰ ਉਸਨੂੰ ਜੀਆ ਕੀਤਾ 🎉 ਬੱਚੇ ਵੱਡੇ ਹੋਏ।।ਹਰ ਗੱਲ ਤੇ ਗਯਾਨਂ ਆਧਾਰਿਤ ਗੱਲ ਕਰਦੇ ਕਰੋਦੇ।। ਬੱਚੇ ਦੁਖੀ ਹੋ ਗਏ।।ਕੀ ਤੁਸੀਂ ਆ ਨਾ ਖਾਉ।ਆ ਨਾ ਪਿਉ 😢ਐਥੇ ਨਾ ਜਾਉ।।ਆ ਨਾ ਕਰੇਉ।। ਔਂਦਾ ਨਾ ਕਰੋ 😢ਐਥੇ ਚੰਗਾ ਨਹੀਂ।।ਔ ਬੜਾ ਬੂਰਾ ਹੈ।।ਬਚਕੇ ਰਹੋ।।😢😢 ਅਸੀਂ ਤੰਗ ਆ ਗਏ ਹਾਂ।। ਫਜ਼ੂਲ ਖਰਚੀ ਕਰਦੇ ਹਾਂ।।ਕਮਾਉਦੇ ਹਾਂ ਤਾਂ ਕਰਦੇ ਹਾਂ।।ਜਾ ਨਹੀਂ ਕੋਈ ਥਾਂ ਥੂ ਲੈਂਦੇ।।ਨਹੀ।। ਪੈਸੇ ਜੋੜਦੇ।।ਨਹੀ ਥੋਨੂੰ ਕਿਤੇ ਜਾਣੰ ਦਿੰਦੇ।। ਤੁਸੀਂ ਸੋਚੋ ਕਿ।।ਆਵਦਾ ਅਲੱਗ ਰੇਹ ਲਉ ਗਾ 😢 ਪਿੰਡ ਜਾਕੇ।। ਅਸੀਂ ਛੈਹਿਰ ਚ ਤੁਸੀਂ ਪਿੰਡ ਚ ਕਿਵੇਂ ਰੇਹ ਸਕਦੇ ਹੋ।।ਸਾਡੀ ਮਰਜ਼ੀ ਚਲੂ ਗੀ।।😢😢😢😢

  • @sukhmankaursidhu354
    @sukhmankaursidhu354 ปีที่แล้ว +4

    ਕੋਟੀ ਕਿਉਂ ਪਾਈ ਐ ਤੁਸੀਂ ਭੈਣੇ

    • @paramjitbal8864
      @paramjitbal8864 ปีที่แล้ว

      ਸਰਦੀ ਦੀ ਰਿਕਾਰਡਿੰਗ ਹੋਵੇਗੀ ।

  • @RanjeetKaur-r4t
    @RanjeetKaur-r4t ปีที่แล้ว

    Bhaine Sade dady b police cho retire c par mere brother b dady di pension aap rakhde c te mumy dady nu kujh nai dinde c ,,j asi kujh ja k boldiya c ta mere bhra bhabian Sanu lad k gharo kad dinde c😢😢😢

  • @kamaljeetkaur1100
    @kamaljeetkaur1100 ปีที่แล้ว

    Didi hun bujurg bhi pehla wale nai rehe. Sade ghar ta nuha putta nu gala kaddae ha and dheeiya nu gal laundae ha. Ohna nu sohre ghar bhi basan nai dindae.
    Hun eda di situation vich noha putt bhi ki krn. Jithe bujurg he vitkara krdae ha. Dheeyan putta nu mill kae baithen nai dindae. Es pakh tae bhi charcha kro.

  • @writersukhvirsonu7992
    @writersukhvirsonu7992 ปีที่แล้ว

    Kotiea ?

  • @meetxiomi
    @meetxiomi ปีที่แล้ว

    Asin kai vari apni maa nu kol lay k aye aa per oh apni sister te kudi karke vapis chale jandy aa pind . Paise v khoob lutta dindy aa . 50000 kadi 10lakh tak v daso ih gat aa. Kudi v badi siyani bandi aa maa kol apna rona thona karkr maa nu imotional blackmail kar dindi aa. Paise di koi kami ni rakhi di . Fir v sady ton luko k de dindi aa. Sanu bahut time baad pata lagda. Jis karke sada v man bahut khrab hunda . Gurdeep ji daso is ch asin ki kariye. Kuj sade te v rehm karo. Ki maa baa sadi mehnat di kamai aap vartan taan changa. Per oh lokan nu khush kardy rahndy aa . Sady kol v ni rehndy.
    Daso bahut pareshan haan .

  • @navrajdehar
    @navrajdehar ปีที่แล้ว +5

    ਠੰਡ ਲੱਗਦੀ ਆ ਕੁੜੀਓ 😅😅😅

    • @gurcharan79
      @gurcharan79 ปีที่แล้ว +1

      😂

    • @JaswinderSingh-xj5rz
      @JaswinderSingh-xj5rz ปีที่แล้ว +1

      ਛੋਟੇ ਭਰਾ, ਤੇਰੇ ਜਿੱਡੇ ਬੱਚੇ ਨੇ ਇਹਨਾਂ ਦੇ।

    • @navrajdehar
      @navrajdehar ปีที่แล้ว

      @@JaswinderSingh-xj5rz ਨਹੀਂ ਬਾਈ ਇਹ ਮੇਰੇ ਨਾਲੋਂ ਛੋਟੀਆਂ ਨੇ ਦੋਨੋਂ ਤੇ ਮੈਂ ਇਹਨਾਂ ਦਾ ਦਿਲੋਂ ਸਤਿਕਾਰ ਕਰਦਾਂ

  • @gurleensekhon900
    @gurleensekhon900 ปีที่แล้ว

    😂😢😅😅

  • @rashpaulkaur7535
    @rashpaulkaur7535 ปีที่แล้ว

    Old episode

  • @sandeepkaur635
    @sandeepkaur635 ปีที่แล้ว

    Bheno dowa ne kotiyan pa rakhian han.. Eni thhnd ho gi

  • @KuldeepChoudhary-zj4ko
    @KuldeepChoudhary-zj4ko ปีที่แล้ว

    Good topic for everyone