ਜੱਟ ਨੇ ਵਿਆਹ ਕੇ ਕਿਵੇਂ ਸੁਧਾਰੀ ਲੜਾਕੀ ਕੁੜੀ,ਜੰਝ ਵੇਲੇ ਹੀ ਕਰਤਾ ਕਾਰ,ਫੇਰ ਤਾਂ ਰੋਟੀ ਵੀ ਪੁੱਛ ਕੇ ਖਾਵੇ

แชร์
ฝัง
  • เผยแพร่เมื่อ 2 ก.พ. 2025

ความคิดเห็น • 32

  • @cheemafazilka7973
    @cheemafazilka7973 3 ปีที่แล้ว +2

    ਬਜ਼ੁਰਗਾਂ ਦੇ ਆਹ ਕਿੱਸੇ ਕਹਾਣੀਆਂ ਹੁਣ ਤਾਂ ਗਾਇਬ ਹੀ ਹੋ ਗਏ। ਹੁਣ ਤਾਂ ਲੋਕਾਂ ਨੂੰ ਪੁੜ, ਪਹੇ, ਸਲੰਘ, ਮੌਰਾਂ ਆਦਿ ਵਰਗੇ ਲੱਖਾਂ ਲਫ਼ਜ਼ਾਂ ਦੇ ਮਤਲਬ ਨਹੀਂ ਪਤਾ, ਲੱਖਾਂ ਸ਼ਬਦ ਅਲੋਪ ਹੋ ਰਹੇ ਨੇ ਪਰ ਤੁਹਾਡੇ ਵਰਗੇ ਬਜ਼ੁਰਗਾਂ ਕਰਕੇ ਸਾਡੀ ਵਿਰਾਸਤ ਸ਼ਾਇਦ ਕੁਛ ਬਚ ਜਾਵੇ। ਕਿਸਮਤ ਵਾਲੇ ਹੁੰਦੇ ਨੇ ਜਿੰਨਾਂ ਕੋਲ ਬਜ਼ੁਰਗਾਂ ਦੇ ਕਿੱਸੇ ਕਹਾਣੀਆਂ ਦਾ ਕੀਮਤੀ ਖਜਾਨਾ ਹੈ। ਜਿਉਂਦੇ ਵਸਦੇ ਰਹੋ ਬਾਪੂ ਜੀ, ਵਾਹਿਗੁਰੂ ਸਦਾ ਚੜ੍ਹਦੀ ਕਲਾ ਤੇ ਤੰਦਰੁਸਤੀ ਬਖ਼ਸ਼ੇ।

  • @amanjotkaur9945
    @amanjotkaur9945 3 ปีที่แล้ว +10

    ❤️bapu ji bohat vadia story snone o 🙏Raab thonu ਚੜ੍ਹਦੀ ਕਲਾ ਵਿਚ ਰੱਖੇ

  • @raghvirmoga5324
    @raghvirmoga5324 3 ปีที่แล้ว +3

    ਸੁਣਨ ਵਾਲਾ ਸੁਸਤ ਐ

  • @ransinghjanga5023
    @ransinghjanga5023 3 ปีที่แล้ว +3

    वेरी गुड खूबसूरत बातें आज के बच्चे नहीं बुजुर्गों के पास बैठते हैं ऐसी कहानियां दादा-दादी सुनाते थे बचपन मैं

  • @tarsamsingh4395
    @tarsamsingh4395 3 ปีที่แล้ว +7

    Old. Is. Gold

  • @sukhmeetsingh4100
    @sukhmeetsingh4100 3 ปีที่แล้ว +3

    Bapu grate hai ji

  • @jeevanjassu6825
    @jeevanjassu6825 3 ปีที่แล้ว +3

    ਬਾਪੂ ਨਿਗ੍ਹਾ ਬਣ ਗਈ ਵਦੀਆ, ਰੱਬ ਚੜਦੀ ਕਲਾ ਚ ਰੱਖੇ,

  • @BhupinderSingh-yg8cg
    @BhupinderSingh-yg8cg 3 ปีที่แล้ว +6

    ਸਤਿ ਸ੍ਰੀ ਅਕਾਲ ਬਾਪੂ ਜੀ। ਮੈ ਭੁਪਿੰਦਰ ਸਿੰਘ ਸਟੋਰਕੀਪਰ ਰਣਜੀਤ ਸਾਗਰ ਡੈਮ ਸਾਹਪੁਰਕੰਡੀ ਟਾਉਨਸ਼ਿਪ ਜੁਗਿਆਲ ਪਠਾਣਕੋਟ ਤੋ ਜੀ।

  • @gursewaksingh5131
    @gursewaksingh5131 3 ปีที่แล้ว +4

    Jama sirra karta bapu

  • @baljeetsidhu3550
    @baljeetsidhu3550 3 ปีที่แล้ว +1

    Very Very Nice Bapu Ji

  • @kgreenchannel4395
    @kgreenchannel4395 3 ปีที่แล้ว

    ਬਾਪੂ ਜ਼ਮਾਨਾ ਬਦਲ ਗਿਆ

  • @manidhanoa249
    @manidhanoa249 3 ปีที่แล้ว +1

    Ciraaa baba 😀😀

  • @gurpreetgrewal8108
    @gurpreetgrewal8108 3 ปีที่แล้ว +3

    Bhot vadia bappu ji

  • @jagroopsingh9737
    @jagroopsingh9737 3 ปีที่แล้ว

    Good video beata samban walea videos ne thanks ji

  • @bluepen215
    @bluepen215 3 ปีที่แล้ว +2

    Good a g

  • @gagandeepdhiman855
    @gagandeepdhiman855 3 ปีที่แล้ว +3

    Bahut vdia g ❤️

  • @jaswantgill3574
    @jaswantgill3574 3 ปีที่แล้ว +1

    Bhahot vadiaa ji

  • @jobanpreetsingh2566
    @jobanpreetsingh2566 3 ปีที่แล้ว

    💯💯💯💯💯

  • @Maxx_jhota04
    @Maxx_jhota04 3 ปีที่แล้ว +1

    💯💯💯💯💯💯

  • @gurwanpreetkaur3231
    @gurwanpreetkaur3231 3 ปีที่แล้ว +1

    bhut vdia stories hundiya ne bapu g
    rabb mehar kre thode te tandrustii bkshe thonu💕

  • @harindergurna
    @harindergurna 2 ปีที่แล้ว

    😂😂⚡️

  • @bluepen215
    @bluepen215 3 ปีที่แล้ว +1

    Hor v eho jahe bandia nu le k aao g

  • @jasasingh9147
    @jasasingh9147 3 ปีที่แล้ว

    Bhut vdia bapu ji sodia storia Sun ke purana time jad agea

  • @bluepen215
    @bluepen215 3 ปีที่แล้ว +1

    Hor v video bnao

  • @ruldasingh2077
    @ruldasingh2077 3 ปีที่แล้ว

    Gupa de jre lagae baby ng mager donea lae lagde nahe sachae?(sahe btao)

  • @ruldasingh2077
    @ruldasingh2077 3 ปีที่แล้ว

    Lagde nahe sachae bapu nay gap sunae lagda dunea mager lagae .((dach batay)

  • @manrajsingh.9r.187
    @manrajsingh.9r.187 3 ปีที่แล้ว +1

    Bappu ji sada nal v gandi janni sada ghar a klardi h

    • @cheemafazilka7973
      @cheemafazilka7973 3 ปีที่แล้ว

      Tension ਨਾ ਲਓ ਛੋਟੇ ਵੀਰ, ਮੇਰਾ ਇੱਕ ਦੋਸਤ ਹੈ ਜੋ ਇੱਕ ਮਨੋਵਿਗਿਆਨੀ ਹੈ। ਆਖਿਓ ਜੇ ਕੰਮ ਜਮ੍ਹਾ ਲੋਟ ਨਾ ਕਰ ਦੇਵੇ ਤਾਂ

  • @binderjeetsingh2232
    @binderjeetsingh2232 2 ปีที่แล้ว

    💯💯💯💯💯💯