ਜਦੋਂ ਵੱਡੀ ਉਮਰੇ ਪਤੀ ਪਤਨੀ ਕਈ ਵਾਰ ਇਕ ਦੂਜੇ ਦਾ ਸਾਥ ਛੱਡ ਦਿੰਦੇ ਆ|Funny Story | Bapu Maghar Singh

แชร์
ฝัง
  • เผยแพร่เมื่อ 2 ม.ค. 2025

ความคิดเห็น • 281

  • @baljindermallhi1053
    @baljindermallhi1053 3 ปีที่แล้ว +22

    ਬੱਲੇ ਬਾਪੂ ਮੱਗਰ ਸਿੰਆ ਸਾਰਿਆਂ ਦਾ ਮਨ ਖੁਸ਼ ਕਰ ਦੇਨਾ ਹੈ

  • @yadsekhon8700
    @yadsekhon8700 3 ปีที่แล้ว +11

    ਬਿਲਕੁੱਲ ਸਹੀ ਕਿਹਾ ਬਾਪੂ ਜੀ ਨੇ ਆਪਣਾ ਪ੍ਰਧਾਨ ਮੰਤਰੀ ਕਮਲਾ ਤੇ ਭਾਰਤ ਦਾ ਬੁਰਾ ਹਾਲ ਕਰਤਾ।

  • @komaldhaliwaldhaliwal1562
    @komaldhaliwaldhaliwal1562 3 ปีที่แล้ว +2

    ਆਹ ਕਹਾਵਤ ਜਮਾ ਸੱਚੀ ਆ ਜੀ ਦੁਨੀਆ ਤੇ ਸੱਚੀ ਇਹੀ ਕੁੱਝ ਹੁੰਦਾ ਚੁਸਤ ਬੰਦਾ ਭੋਲੇ ਨੂੰ ਠੱਗ ਜਾਂਦਾ ਜੀ ਅਸੀਂ ਉਦੋ ਤੱਕ ਨਹੀਂ ਸੁਦਰ ਦੇ ਜਦੋ ਤੱਕ ਸਾਡੇ ਨਾਲ ਬੁਰੀ ਨਾ ਹੋਵੇ ਜੀ,,,,,,

  • @Amandeepkaur-zw3lr
    @Amandeepkaur-zw3lr 3 ปีที่แล้ว +76

    ਤੁਹਾਡੀਆਂ ਗੱਲਾਂ ਬਹੁਤ ਵਧੀਆ ਹੁੰਦੀਆ ਜੀ,,,,ਪਰ ਜੋ ਤੁਸੀ ਅੱਜ ਇਹ ਕਿਹਾ ਕਿ ਔਰਤ ਨੂੰ ਅਕਲ ਮਰਦ ਤੋਂ ਘੱਟ ਹੁੰਦੀ ਆ,,,,ਇਹ ਬਹੁਤ ਗਲ਼ਤ ਗੱਲ ਲੱਗੀ|,,,,, ਕਦੋ ਤੱਕ ਇਹ ਹੀ ਸੁਣਨ ਨੂੰ ਮਿਲੂ 🙄

    • @garrydhaliwal9103
      @garrydhaliwal9103 3 ปีที่แล้ว +12

      Such aw biba ji

    • @simmimaan203
      @simmimaan203 3 ปีที่แล้ว +4

      Main v 1 kudi aa bt eh gal JAMA sai aa kudi ona nii soch sakdi jina mard soch sakda

    • @welcom_madamsir_vmspunjabi4306
      @welcom_madamsir_vmspunjabi4306 3 ปีที่แล้ว +3

      ਬਿਲਕੁਲ ਠੀਕ ਕਿਹਾ ਮੈਂ ਵੀ ਤੁਹਾਡੀ ਗੱਲ ਨਾਲ ਸਹਿਮਤ ਅਾ ਕਦੋਂ ਤੱਕ ੲਿਹ ਗੱਲ ਸੁਣਨ ਨੂੰ ਮਿਲੂ 🙁🙁

    • @garrydhaliwal9103
      @garrydhaliwal9103 3 ปีที่แล้ว +1

      @@welcom_madamsir_vmspunjabi4306 Jdo tk dunia raho
      Best examples Indira Gandhi and Mayawati
      And apa jyadatar di gl kr rhe aw
      Sarian di ni

    • @sukhjinderkaur2775
      @sukhjinderkaur2775 3 ปีที่แล้ว +2

      @@garrydhaliwal9103 tusi dra te mayawati bare ta keh dita par Hitler,Mussolini and many more,ki khyal e

  • @jagwantsingh2030
    @jagwantsingh2030 3 ปีที่แล้ว +67

    ਇਹ ਤਾਂ ਉਹ ਸਚਾਈ ਸਹੀ ਹੋ ਗਈ, ਪਹਿਲੀ ਸਟੇਜ ਤੇ ਅੌਰਤ ਅਾਦਮੀ ਨੂੰ ਪਿਆਰ ਕਰਦੀ ਹੈ ਫੇਰ ਬਚਿਆਂ ਨੂੰ ਪਿਆਰ ਕਰਦੀ ਹੈ ਅਤੇ ਅਖੀਰਲੀ ਸਟੇਜ ਚ ਆ ਕੇ ਜਦੋੰ ਪੁੱਤ ਨੂੰਹ ਰੋਟੀ ਦੇਣ ਤੋਂ ਮੁਨਕਰ ਹੁੰਦੀਆਂ ਨੇ ਤਾਂ ਫ਼ੇਰ ਔਰਤ ਕਹਿਦੀ ਹੈ ਜਿਊਂਦਾ ਰਹੇ ਮੇਰੇ ਸਿਰ ਦਾ ਸਾਈਂ ਮੈ ਤੁਹਾਥੋਂ ਕੀ ਲੇਣਾ

  • @Gursangatsingh503
    @Gursangatsingh503 หลายเดือนก่อน +2

    ਬਹੁਤ ਵਧੀਆ ਵਿਚਾਰ

  • @anmoldeepsingh1899
    @anmoldeepsingh1899 3 ปีที่แล้ว +26

    ਬਹੁਤ ਵਧੀਆ ਪਰ ਬਾਪੂ ਜੀ ਪੰਜੇ ਉਂਗਲਾਂ ਇਕ ਬਰਾਬਰ ਨਹੀਂ ਹੁੰਦੀਆਂ 🙏🏻🙏🏻

  • @ਵੈਦਜੀਹਾਜ਼ਿਰਹੈ
    @ਵੈਦਜੀਹਾਜ਼ਿਰਹੈ 3 ปีที่แล้ว +25

    ਤਜਰਬਾ ਤਜਰਬਾ ਹੀ ਹੁੰਦਾ ਹੈ।
    ਬਜੁਰਗਾਂ ਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਨੇ। ਜ਼ਿੰਦਗੀ ਵਿਚ ਬਹੁਤ ਕੁਛ ਸਿੱਖਣ ਨੂੰ ਮਿਲਦਾ।

  • @gurdipdehar7070
    @gurdipdehar7070 3 ปีที่แล้ว +6

    ਬਹੁੱਤ ਖੂਬਸੂਰਤ ਅੰਦਾਜ਼ ਵਿੱਚ ਚਾਨਣਾ ਪਾਇਆ ਬਾਈ ਜੀ ਨੇ

  • @KuldeepSingh-qq9ds
    @KuldeepSingh-qq9ds 3 ปีที่แล้ว +6

    101%ਸਹੀ ਕਿਹਾ ਜੀ ਬਾਬਾ ਜੀ 👍

  • @Arshi13Grewal
    @Arshi13Grewal 3 ปีที่แล้ว

    ਜੱਟਾ‌ ਪੂਰਾ ਗਾਡਰ ਸਮਾਨ ਆ ਬਈ ਤੇਰੇ ਚੈਨਲ (son of Punjab) ਤੇ। ਇੱਕ ਨਾ ਬੜੀ ਵਧੀਆ ਹਿੱਮਤ ਕਰੀ ਆ ਤੂੰ ਅਮੀਰ ਵਿਰਸਾ ਜਿਉਂਦਾ ਰੱਖਣ ਚ ਤੇ ਆਪਣੇਂ ਪਿੰਡਾਂ ਚੋਂ ਅਲੋਪ ਹੁੰਦੀਆਂ ਜਾਂ ਹੋਈਆਂ ਸੱਥਾਂ ਆਲੀ ਰੌਣਕ ਦੀ ਝਲਕ ਨਵੀਂ ਪੀੜ੍ਹੀ ਨੂੰ ਦੇਖਣ ਦਾ ਮੌਕਾ ਦੇਣ ਲਈ। ਪਰ ਜੇ ਉਹ ਇੰਟਰਨੈੱਟ ਸਹੀ ਢੰਗ ਨਾਲ ਵਰਤੋਂ ਸ਼ੁਰੂ ਕਰਨ। ਮੇਨੂੰ ਬੜੀ ਘੈਂਟ ਸੋਚ ਲੱਗੀ ਯਾਰਾ ਤੇਰੀ। ਖਿੱਚੀ ਚੱਲ ਕੰਮ ਵਾਹਿਗੁਰੂ ਤੇਨੂੰ ਚੜ੍ਹਦੀਕਲਾ ਚ ਰੱਖੇ।

  • @amanaulakh1313
    @amanaulakh1313 3 ปีที่แล้ว +6

    ਬਹੁਤ ਵਧੀਆ ਗੱਲ ਦੱਸੀ ਆ ਜੀ ਆਸ ਕਰਦੀ ਆ ਔਰਤਾਂ ਦੇ ਦਿਮਾਗ ਵਿੱਚ ਵੜਜੇ ਤਾ ਆਪਣੀ ਤੇ ਪਤੀ ਕਦਰ ਹੋਵੇ

  • @sonubaidwan6983
    @sonubaidwan6983 3 ปีที่แล้ว +1

    ਵਾਹਿਗੁਰੂ ਲੱਮੀ ਉਮਰ ਕਰੇ 🙏👌👌

  • @JasbirSingh-mw1vr
    @JasbirSingh-mw1vr 3 ปีที่แล้ว +4

    ਬਾਪੂ ਗਲਾਂ ਤਾਂ ਠੀਕ ਪਰ ਪਹਿਲਾਂ ਤਾਂ ਕਹਿੰਦੇ ਸੀ ਕਿ ਤਾਰਾਂ ਵਾਲੇ ਫੋਨ ਹੀ ਹੁੰਦੇ ਸੀ। ਫਿਰ ਖੇਤ ਮੁੰਡੇ ਨੂੰ ਫੋਨ ਕਿਹੜੇ ਸੈਟੇ ਲਾਈਟ ਫੋਨ ਤੇ ਕਰ ਦਿੱਤਾ।

    • @killerqueen9369
      @killerqueen9369 3 ปีที่แล้ว +1

      Sahi gal aay

    • @yadsekhon8700
      @yadsekhon8700 3 ปีที่แล้ว

      ਏਨਾ ਕੂ ਤਾਂ ਹੋ ਹੀ ਜਾਂਦਾ ਵੀਰ।

    • @jaspalkaur3228
      @jaspalkaur3228 3 ปีที่แล้ว

      @@yadsekhon8700 za#

    • @yadsekhon8700
      @yadsekhon8700 3 ปีที่แล้ว

      @@jaspalkaur3228 🙏🙏👍👍👍

    • @ripjitbrar4677
      @ripjitbrar4677 2 ปีที่แล้ว

      9GPX+45R Sotha, Punja9GPX+45R Sotha, Punjabb@@killerqueen9369

  • @varinderkaur7853
    @varinderkaur7853 3 ปีที่แล้ว +30

    ਬਾਪੂ ਜੀ ਦੋਵੇਂ ਹੀ ਅਕਲ ਵਾਲੇ ਹੁੰਦੇ ਹਨ ਮਿਲ ਕੇ ਚੱਲਣ ਵਿੱਚ ਹੀ ਸਮਝ ਹੈਂ ਨਹੀਂ ਮੋਦੀ ਦਾ ਹਾਲ ਦੇਖ ਲਓ ਤੀਵੀਂ ਤੋਂ ਬਿਨਾਂ

  • @chamkaursingh7868
    @chamkaursingh7868 ปีที่แล้ว +2

    ਬਾਪੂ ਜੀ ਸਹੀ ਗੱਲ

  • @amanmattu3117
    @amanmattu3117 3 ปีที่แล้ว

    Bhot bhot sohniya gallan bapu ji waheguru lmi umar kre bapu g di god bless u bapu ji 🙏

  • @ਹਰਬੰਸਸਿੰਘ-ਠ4ਨ
    @ਹਰਬੰਸਸਿੰਘ-ਠ4ਨ 3 ปีที่แล้ว +1

    ਬਾਪੂ ਜੇ ਮੋਦੀ ਦੇ ਜਨਾਨੀ ਹੁੰਦੀ ਤਾਇਸਨੂੰ ਸਮਝਾਉਦੀ😀😀

  • @sukhjindersingh1224
    @sukhjindersingh1224 3 ปีที่แล้ว +2

    Very nice baba ji

  • @harvinderkaur1035
    @harvinderkaur1035 3 ปีที่แล้ว +1

    ਸਹੀ ਕਿਹਾ ਬਾਪੂ ਨੇ 🙏🏼😆😆😆😆

  • @avtarsingh2998
    @avtarsingh2998 3 ปีที่แล้ว +5

    ਇਹ ੍ਕਹਾਣੀਆਂ‌ ਅਸੀਂ ਜਦੋਂ ਬਚੇਂ ਸਨ‌ ਤਦੋਂ ਆਪਣੀ ਦਾਦੀ ਨਾਨੀ ,ਮਾਂ ਜਾਂ ਕਿਸੇ ਰਿਸ਼ਤੇਦਾਰ ਤੋਂ ਸੁਣਦੇ ਸੁਣਦੇ ਹੀ ਰਾਤਾਂ‌ ਨੂੰ ਸੌਂ ਜਾਂਦੇ ਸਨ। ਜ਼ਿਆਦਾ ਤਰ ਇਹ ੍ਕਹਾਣੀਆਂ‌ ਇਨੀਆਂ ਲੰਬੀਆਂ ਹੁੰਦੀਆਂ ਸਨ ਕਿ ਤਿੰਨ ਜਾਂ ਚਾਰ ਰਾਤਾਂ ਵੀ ਲਗ ਜਾਂਦੀਆਂ ਸਨ ਪਰ, ਧਿਆਨ ਇਨ੍ਹਾ ਹੁੰਦਾ ਸੀ ਕਿ ਪਹਿਲਾਂ ਸੁਣੀ ਕਹਾਣੀ ਪੂਰੀ ਯਾਦ ਹੁੰਦੀ ਸੀ ਤੇ ਪੁਛਣ ਤੇ ਝਟ ਪਟ ਦਸ ਜਿਵੇਂ ਸਨ ਕਿਸੇ ਰਿਸ਼ਤੇਦਾਰ ਦੇ ਜਾਕੇ ਵੀ ਕਹਾਣੀਆਂ ਸੁਨਣ ਦਾ ਸ਼ੋਕ ਬਣਿਆ ਰਹਿੰਦਾ ਸੀ । ਜ਼ਿਆਦਾ ਤਰ ਇਹ ੍ਕਹਾਣੀਆਂ‌ ਰਾਜੇ ਰਾਣੀਆਂ ਰਾਜਕੁਮਾਰੀਆਂ ਤੇ ਬਣਾਈਆਂ ਹੁੰਦੀਆਂ ਸਨ । ਉਸ ਵੇਲੇਇਹ ੍ਕਹਾਣੀਆਂ‌ ਨੂੰ ਬਾਤਾਂ ਕਿਹਾ ਜਾਂਦਾ ਸੀ ਕਦੇ ਪੁਛਿਆ ਨਹੀਂ ਸੀ ਕਿ ਇਨ੍ਹਾਂ ਕਲਪਿਤ ਕਹਾਣੀਆਂ ਜਾਂ ਬਾਤਾਂ ਨੂੰ ਕਿਸਨੇ ਅਤੇ ਕਿਵੇਂ ਸ਼ੁਰੂ ਕੀਤਾ ਪਰ ਇਨ੍ਹਾਂ ਬਾਤਾਂ ਨੂੰ ਸੁਨਣ ਦਾ ਸ਼ੋਕ ‌ਸੱਤਰ ਅੱਸੀ ਸਾਲ ਪਹਿਲਾਂ ਬਚਿਆਂ ਵਿਚ ਆਮ ਸੀ

  • @satvinderkaur8338
    @satvinderkaur8338 3 ปีที่แล้ว +1

    ਬਹੁਤ ਵਧੀਆ ਸਿਖਿਆ ਦਿੱਤੀ ਹੈ

  • @GulabSingh-qs8cu
    @GulabSingh-qs8cu 3 ปีที่แล้ว +3

    Very good real life and hardworkar honest public real best friend

  • @bhanajatt6239
    @bhanajatt6239 3 ปีที่แล้ว +1

    ਪਰ ਹੁਣ ਵਾਲੇਬਾਪੂ ਤਾ ਪੁਠੀ ਰਇ ਦਿਂਦੇਨੇ।ਦਾਜ ਮਂਗਦੈ ?ਬੁਡਾ ਬੁਡੀ ਕੁਡੀਆਂ ਅਂਦਰ ।ਵਿਰਲੇ ਮਾਪੇ ਹਨ ਜੋ ਕੁਡੀਆਂ ਨੂ ਸਸ ਸਹਰੇ ਨੂ ਮਾ ਪਿਓ ਸਮਝਣ ਦੀ ਮਤ ਦਿਂਦੇ ਹਨ।ਉਹ ਆਪ ਵੀ ਸੌਖੇ ਧੀਆ ਵੀ ਸੁੌਖੀਆ ਵਸਦੀਆ ਹਨ ।ਜਿਥੇ ਇਕ ਦੂਜੇ ਨੂਂ ਨੀਵਾ ਜਾਨੁਕਰੇ ਲਾਉਣ ਦੀਆ ਸਕੀਮਾ ਹੋਣ ਉਥੇ ਕਲੇਸ ਹੀ ਹੁਂਦੈ

  • @HarpreetSingh-nr1rx
    @HarpreetSingh-nr1rx 3 ปีที่แล้ว +11

    ਬਹੁਤ ਬਹੁਤ ਹੀ ਵਧੀਆ ਕਹਾਣੀਆਂ ਪੇਸ਼ ਕਰਦੇ ਹੋ,, 👌👌👌
    ਪਰਮਾਤਮਾ ਸਦਾ ਚੜੵਦੀ ਕਲਾ ਬਖਸ਼ੇ।।

  • @BaljinderSingh-cv6xg
    @BaljinderSingh-cv6xg 3 ปีที่แล้ว

    ਬਾਬੇ ਨੂੰ ਖੰਘ ਦੀ ਦਵਾਈ ਦੇ ਦਿਓ ਬਾਬੋ ਗਲਾ ਸਾਫ ਹੋ ਜਾਵੇਗਾ

  • @simarjitkaur3574
    @simarjitkaur3574 2 ปีที่แล้ว

    Waheguru ji mehr karo ji👌👌👌

  • @walaitipuri3932
    @walaitipuri3932 3 ปีที่แล้ว +7

    ਬਹੁਤ ਹੀ ਵਧੀਆਂ ਸਿੱਖਿਆਦਾਇਕ ਕਹਾਣੀ ਹੈ 👍🙏

  • @preet9252
    @preet9252 หลายเดือนก่อน

    😂😂😂😂😂😂😂😂 osoooooom

  • @paramjitkahlon2432
    @paramjitkahlon2432 3 ปีที่แล้ว

    ਬਹੁਤ ਵਧੀਆ

  • @Sarvjitkaur-ww5ec
    @Sarvjitkaur-ww5ec 3 ปีที่แล้ว +1

    Waah baba g bohat vadia msg aa sab lai jeonde vasde raho

  • @manpreetsingh-vz9sy
    @manpreetsingh-vz9sy 3 ปีที่แล้ว +1

    ਬਾਪੂ ਜੀ ਬਹੁਤ ਬਹੁਤ ਵਧੀਆ ਗੱਲਾ ਸੁਣਾਈਆ ਨੇ ਕੰਮ ਆਉਣ ਵਾਲੀਆ ਗੱਲਾ ਨੇ

  • @dayasingh3989
    @dayasingh3989 3 ปีที่แล้ว +3

    Bapu ji bahut vadia gallan batan sunade han very good

  • @KulwinderKaur-tt7uu
    @KulwinderKaur-tt7uu 3 ปีที่แล้ว +1

    Sahi koha bapu ji 👌👌👍

  • @laddibrar2458
    @laddibrar2458 3 ปีที่แล้ว +35

    ਬਾਪੂ ਜੀ ਜਦੋਂ ਤੁਸੀਂ ਟਰੱਕ ਡਰਾਈਵਰ ਸੀ ਓਦੋਂ ਦੀ ਕੋਈ ਹੱਡ ਬੀਤੀ ਕਹਾਣੀ ਦੱਸਿਓ ਕਿਰਪਾ ਕਰ ਕੇ

  • @GaganSingh-wb2bj
    @GaganSingh-wb2bj 3 ปีที่แล้ว

    ਬੁਹਤ ਵਦੀਅਾ ਬਾਪੂ ਜੀ

  • @LakhwinderSingh-pv1qi
    @LakhwinderSingh-pv1qi 3 ปีที่แล้ว +3

    ਬਹੁਤ ਵਧੀਆ ਬਾਈ ਜੀ

  • @raghbirsingh5139
    @raghbirsingh5139 3 ปีที่แล้ว +1

    ਸਹੀ ਗੱਲਾਂ ਨੇ ਸਾਰੀਆਂ

  • @KG-2244
    @KG-2244 3 ปีที่แล้ว +7

    ਬਹੁਤ ਹੀ ਪਿਆਰ ਅਤੇ ਸਤਿਕਾਰ🙏

  • @baaljipunjab
    @baaljipunjab 3 ปีที่แล้ว +2

    veer je ssai is story te video banyea।
    dasyeo ji

  • @jaspalkaler6120
    @jaspalkaler6120 หลายเดือนก่อน

    Vadia ttime pass

  • @amandeepdhaliwal4976
    @amandeepdhaliwal4976 3 ปีที่แล้ว +1

    Bapuji very nice 👍🏻👍🏻

  • @ramanpunjabivlog5174
    @ramanpunjabivlog5174 3 ปีที่แล้ว +4

    Right bapu ji👍👍👍👍👍
    nice story🌹🌹🌹🌹🌹

  • @baljinderkaler1713
    @baljinderkaler1713 3 ปีที่แล้ว +1

    Very nice video Babu ji God bless you

  • @hdhaliwal8415
    @hdhaliwal8415 2 หลายเดือนก่อน +1

    ਕੁੜੀਆਂ ਨੂੰ ਜ਼ਮੀਨ ਹਾਲੇ ਵੀ ਨਹੀਂ ਦੇਣੀ

  • @SukhchainSingh-ee3ij
    @SukhchainSingh-ee3ij 3 ปีที่แล้ว +1

    Bahut badiya kahani Bapu ji 😃😃😃👍

  • @tarsemkaur6688
    @tarsemkaur6688 3 ปีที่แล้ว +1

    Bht vadhia vedo

  • @chingarigamer7581
    @chingarigamer7581 2 ปีที่แล้ว +1

    200%right👌👌👌👌👌👌👌👌👌👌👌👌👌👌👌👌👌👌👌👌👌👌👌👌👌

  • @balwindersingh3521
    @balwindersingh3521 3 ปีที่แล้ว

    Bahut wadhia ji

  • @charanjitkaurdhaliwal9723
    @charanjitkaurdhaliwal9723 3 ปีที่แล้ว +19

    ਨਹੀਂ ਬਾਬਾ ਜੀ ਸਾਰੇ ਇਕੋ ਜੇ ਨੀ ਹੁੰਦੇ ਤੁਹਾਡੀ ਗੱਲ ਵੀ ਸੱਚੀ ਆ ..ਅਸੀਂ ਤਿੰਨ ਦਰਾਣੀ ਜਠਾਣੀ ਆ ਅਲੱਗ ਅਲੱਗ ਪਿੰਡ ਤੋਂ ਸਾਡਾ ਏਕਾ ਵੀ ਬਹੁਤ ਆ ਅਸੀਂ ਸੱਸ ਸਹੁਰੇ ਦੀ ਸੇਵਾ ਵੀ ਕੀਤੀ ਤਿੰਨਾਂ ਨੇ 50 ਸਾਲ ਤੋਂ ਉਤੇ ਆ ਅਸੀਂ .ਅਸੀਂ ਕਦੇ ਵੀ ਲੜੀਆਂ ਨੀ ...ਮੇਰੇ ਸਰਦਾਰ ਜੀ ਤੋਂ ਬਾਅਦ ਵੀ ਓਹੋ ਸਲੂਕ ਰੱਖਿਆ ਨਾਲੇ ਸਾਰਾ ਪਰਿਵਾਰ ਜੋੜ ਕੇ ਰੱਖਿਆ ਮੈਂ .ਮੈਂ ਸਰਕਾਰੀ ਨੌਕਰੀ ਵੀ ਕਰਦੀ ਆਂ

    • @charanjitkaurdhaliwal9723
      @charanjitkaurdhaliwal9723 3 ปีที่แล้ว +2

      @Harry Brar ਜਿਥੇ ਪਰਿਵਾਰ ਪਿਆਰ ਨਾਲ ਨੀ ਰਹਿੰਦਾ ਊਨਾ ਨੂੰ ਗੱਪ ਏ ਲੱਗਣਾ ਭਾਈ

    • @charanjitkaurdhaliwal9723
      @charanjitkaurdhaliwal9723 3 ปีที่แล้ว +2

      @Harry Brar ਥੈਂਕਸ ਜੀ ਜਦੋ ਰਿਸਤੇ ਬਿਨਾ ਕਿਸੇ ਸਵਾਰਥ ਤੋਂ ਨਿਭਾਏ ਜਾਣ ਉਥੇ ਕਦੇ ਵਿਗਾੜ ਨੀ ਪੈਂਦਾ ਜੀ

    • @charanjitkaurdhaliwal9723
      @charanjitkaurdhaliwal9723 3 ปีที่แล้ว +2

      @Harry Brar Thanks ji

    • @ranjitkaur5268
      @ranjitkaur5268 3 ปีที่แล้ว

      Panje ungla braverr ni hundin ji baba ji nu knolge bhut aa chlo vdhia time paas kraunda

    • @gurmeetkaur6612
      @gurmeetkaur6612 3 ปีที่แล้ว +1

      good luck family ji🙏🙏

  • @gurjantbrar201
    @gurjantbrar201 2 ปีที่แล้ว

    ਗੁੱਡ ਬਾਪੂ

  • @harbhajansingh3063
    @harbhajansingh3063 3 ปีที่แล้ว

    Very good bapu ji 👍👍👍

  • @jaswinderbhatti4084
    @jaswinderbhatti4084 3 ปีที่แล้ว +2

    Very nice...superb way to teach them a lesson 👏 👍 👌 😀

  • @avnoorgill9683
    @avnoorgill9683 3 ปีที่แล้ว +3

    bhut vdia story

  • @ajmersingh9630
    @ajmersingh9630 หลายเดือนก่อน

    Right

  • @KamaljitKaur-do8oh
    @KamaljitKaur-do8oh 3 ปีที่แล้ว +2

    So nice bapu jo

  • @billusingh889
    @billusingh889 3 ปีที่แล้ว +3

    Very good bapuji

  • @karan5889
    @karan5889 3 ปีที่แล้ว +8

    Hahahahaa bapu g tym ta purna dasiya but hun v ohi ajkl diya nuhaa kardiya......😀😀😀

  • @sukhpalkaur9087
    @sukhpalkaur9087 3 ปีที่แล้ว +9

    ਕੌਣ ਕਹਿਦਾ ਕੇ ਜਨਾਨੀ ਨੂੰ ਮੱਤ ਨੀ ਪੰਡਤ ਵਾਲੀ ਗਲ ਵੀ ਜ ਨਾ ਨੀ ਨੇ ਹੀ ਕੀਤੀ

  • @harmansandhu4619
    @harmansandhu4619 3 ปีที่แล้ว +4

    Bhut vadia bappu ji sirra la ta tuc

  • @jasssingh356
    @jasssingh356 3 ปีที่แล้ว +2

    Malwa block😎

  • @kuldipheer214
    @kuldipheer214 3 ปีที่แล้ว +1

    Bhuat vadiya sach hai sath jurori hai.

  • @baghel6717
    @baghel6717 3 ปีที่แล้ว +9

    ਬਹੁਤ ਵਧੀਆ ਬਾਪੂ ਜੀ ।

  • @Apna-punjab.
    @Apna-punjab. 3 ปีที่แล้ว +2

    @ HOLLAND SINGH PUNJABI ❤❤❤🍓🍓😃😃😃😃😃📹📹📹📹📹

  • @jujharsingh1728
    @jujharsingh1728 3 ปีที่แล้ว +6

    ਬਾਪੂ ਜੀ ਰੂਹ ਖੁਸ ਹੋਗੀ

  • @Gurfateh_jaggery_farm
    @Gurfateh_jaggery_farm 3 ปีที่แล้ว

    😀😀😀😀😍😍😍😍👌👌👌👌

  • @HarleenKaur-qt3vj
    @HarleenKaur-qt3vj 2 หลายเดือนก่อน

    Very. Nice. Story bay ji

  • @rajkumarchaudhary2106
    @rajkumarchaudhary2106 3 ปีที่แล้ว +1

    Baapu G tusi MAHAAN ho ...
    Sedh de rahe ho ..koi SAMJHE ya na SAMJHE ...
    MATLAB ki aaj di HAQEEQAT hai BAAPU G ....🙏🙏

  • @bluepen215
    @bluepen215 3 ปีที่แล้ว +1

    24:00 sahi gal

  • @BahadurSingh-ki7tv
    @BahadurSingh-ki7tv 3 ปีที่แล้ว +2

    Right bapu ji 🙏

  • @jaswinderkaur5882
    @jaswinderkaur5882 3 ปีที่แล้ว

    V v v nice video ji I am vv happy

  • @Gurfateh_jaggery_farm
    @Gurfateh_jaggery_farm 3 ปีที่แล้ว

    😍😍👌👌👌👌

  • @RajwinderKaur-sm1tj
    @RajwinderKaur-sm1tj 3 ปีที่แล้ว +1

    👌👌🙏🙏

  • @satnamsingh8525
    @satnamsingh8525 3 ปีที่แล้ว

    Wah g wah

  • @sectarypb2922
    @sectarypb2922 3 ปีที่แล้ว +5

    Siraa laata bapu ji

  • @officialsran2074
    @officialsran2074 3 ปีที่แล้ว

    👌👌👌

  • @veerpal1303
    @veerpal1303 3 ปีที่แล้ว +1

    Right👌👌👌👌👌👌👌🏼

  • @parvindersinghsidhu7383
    @parvindersinghsidhu7383 3 ปีที่แล้ว +2

    ਵਾਹ ਜੀ ਵਾਹ

  • @parveenkaur516
    @parveenkaur516 3 ปีที่แล้ว +3

    ਬਾਪੂ ਜੀ ਮੇਰੇ ਸਾਉਰਾ ਸਾਹਿਬ ਤੇ ਮੇਰੀ ਸੱਸ ਦੇ ਇਸ਼ਾਰਿਆਂ ਤੇ ਹੀ ਚਲਦੇ ਨੇ ਉਨਾਂ ਕੋਲ ਤਾ ਆਪਣਾ ਦਿਮਾਗ ਹੈਨੀ

  • @ManpreetKaur-hp3zk
    @ManpreetKaur-hp3zk 3 ปีที่แล้ว +22

    Ssa babu ji mafi chondi a m choti ho k kuj kehn lgi a, drasal tuc khea v timi di akl ni hundi eni par j timi na hoe ta glt km to rokda v ni koi

  • @arshpreetjandu8162
    @arshpreetjandu8162 3 ปีที่แล้ว +5

    Baba ta siraa hi launda 🤣🤣😛😛😛👍🤣

  • @bluepen215
    @bluepen215 3 ปีที่แล้ว

    Boht vadai bappu

  • @avtarchand7000
    @avtarchand7000 3 ปีที่แล้ว +3

    Very interesting story

  • @arshjotkullar735
    @arshjotkullar735 3 ปีที่แล้ว +5

    ਵੀਰ ਜੀ ਕੁਲਾਰ ਗੋਤ ਦਾ ਇਤਿਹਾਸ ਦਸਦੋ ਪਲੀਸ

  • @sukhveerdhaliwal1168
    @sukhveerdhaliwal1168 3 ปีที่แล้ว +1

    ਸਾਡੇ ਪਿੰਡ ਵੀ2ਸਕੀਆ ਭੈਣਾ ਸੀ ਇਹੀ ਗੱਲ ਹੋਈ ਹੈ

  • @billydhaliwal6860
    @billydhaliwal6860 3 ปีที่แล้ว +1

    🙏🏻🙏🏻bapu ji

  • @nirmalgill4995
    @nirmalgill4995 3 ปีที่แล้ว

    Very good baapu ji

  • @simerjhajj2651
    @simerjhajj2651 3 ปีที่แล้ว

    👍👍

  • @SukhwinderKaur-pp3on
    @SukhwinderKaur-pp3on 3 ปีที่แล้ว +2

    😀😀😀😀👍👍

  • @ਹਰਪ੍ਰੀਤਭਲਵਾਨਝੰਡੇਆਣਾ

    V good baapu..

  • @punjabirasoikhanna46
    @punjabirasoikhanna46 3 ปีที่แล้ว

    Very nice 👍👍👍👍

  • @jaswinderkaur-pd7cm
    @jaswinderkaur-pd7cm 3 ปีที่แล้ว +1

    V good

  • @JaspreetKaur-zq4ns
    @JaspreetKaur-zq4ns หลายเดือนก่อน

    😂😂

  • @ramanjattlife9229
    @ramanjattlife9229 3 ปีที่แล้ว +3

    Nyc

  • @jassbhathal982
    @jassbhathal982 2 ปีที่แล้ว

    😂😂😂😂😂

  • @bhupinderkaur8057
    @bhupinderkaur8057 3 ปีที่แล้ว +5

    waheguru tahanu charrdi kla ch rakhe

  • @GurjitKaur-nn3um
    @GurjitKaur-nn3um 3 ปีที่แล้ว

    Bhot vadiya gla kriya ne bappu ji verry good😄👌👍👍👏👏

  • @sarabjitkaur6203
    @sarabjitkaur6203 3 ปีที่แล้ว +3

    Motivational

    • @parmjeetkaur4917
      @parmjeetkaur4917 3 ปีที่แล้ว

      Kina time laudha h bhene tera husband please dsi please

    • @arjandhaliwal8762
      @arjandhaliwal8762 3 ปีที่แล้ว

      @@parmjeetkaur4917 ਕੀ ਪੁੱਛ ਰਹੀ ਆ ਤੇਰੇ ਵਾਲਾਂ ਕਿੰਨਾ ਟਾਈਮ ਲਾਉਦਾਂ ਆ

  • @sikander2520
    @sikander2520 3 ปีที่แล้ว +3

    Ah gal bilkul thik ai, par akal mull ne mildi

  • @rasnoorpreet4926
    @rasnoorpreet4926 3 ปีที่แล้ว

    Very nice