ਸਕੀਆਂ ਭੈਣਾਂ ਲਾਲਚੀ ਸਹੁਰੇ (38)Sakkiyan bheina lalchi Sohre (38)New Punjabi webseries 2024 Aman Dhillon

แชร์
ฝัง
  • เผยแพร่เมื่อ 22 ก.ย. 2024
  • Sakkiyan bheina lalchi Sohre (Ep-38)New Punjabi webseries 2024 !! Aman Dhillon
    #amandhillon #dhillonmansawala #punjabiwebseries #shortvideos #punjabi
    **************************************
    CONCEPT*****
    AMAN DHILLON
    Ex Army( Sub ) Chand Singh
    DIRECTOR**
    RAJVEER DHILLON
    EDITING**
    GURKIRET DHILLON
    CAMERAMAN**
    RAJVEER Singh
    Join 👇
    facebook page 👥
    / amandhillon02
    / aman_dhillon_mansa___
    Our New Video link Click here
    ********************
    Sakkiyan bheina lalchi sohre (Ep-13)
    • ਸਕੀਆਂ ਭੈਣਾ ਲਾਲਚੀ ਸਹੁਰੇ...
    Sakkiyan bheina lalchi sohre (Ep-14)
    • ਸਕੀਆਂ ਭੈਣਾ ਲਾਲਚੀ ਸਹੁਰੇ...
    Sakkiyan bheina lalchi sohre (Ep-15)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-18)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-19)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-20)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-21)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-22)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-23)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-24)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-25)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-26)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-27)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-28)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-29)
    • ਸਕੀਆਂ ਭੈਣਾ ਲਾਲਚੀ ਸਹੁਰੇ...
    Sakkiyan bheina lalchi sohre (Ep-30)
    • ਸਕੀਆਂ ਭੈਣਾ ਲਾਲਚੀ ਸਹੁਰੇ...
    Sakkiyan bheina lalchi sohre (Ep-31)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep32)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-33)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-34)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-35)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-36)
    • ਸਕੀਆਂ ਭੈਣਾਂ ਲਾਲਚੀ ਸਹੁਰ...
    Do Not Re-upload Our Content We are Rigid Taking
    Credit Copyright Holder - Aman dhillon
    Thank you 🙏🙏🙏

ความคิดเห็น • 301

  • @Maninder_brar
    @Maninder_brar 2 ชั่วโมงที่ผ่านมา +74

    ਚਾਅ ਹੀ ਚੜ ਜਾਂਦਾ ਵੀਡਿਓ ਦਾ notification ਦੇਖ ਕੇ ਕੌਣ ਕੌਣ wait ਕਰ ਰਿਹਾ ਸੀ ਜੀ, ਲਾਈਕ ਕਮੇਂਟ ਪਹਿਲਾ ❤❤❤

    • @KulwinderShergillShergil-tb7jj
      @KulwinderShergillShergil-tb7jj 2 ชั่วโมงที่ผ่านมา +6

      Fr sari vidoe vekh ke cmnts krya kro

    • @Maninder_brar
      @Maninder_brar 2 ชั่วโมงที่ผ่านมา +1

      @@KulwinderShergillShergil-tb7jj ਨਹੀਂ ਕਮੇਂਟ ਪਹਿਲਾ

    • @AvtarsinghgillGill
      @AvtarsinghgillGill 2 ชั่วโมงที่ผ่านมา

      Right

    • @DhandeepSingh-en2vl
      @DhandeepSingh-en2vl 2 ชั่วโมงที่ผ่านมา

      ਰਾਜ ਬਾਈ ਜੇਕਰ ਚਰਨੋਂ ਹਿੱਸਾ ਮੰਗ ਰਹੀ ਹੈ ਤਾਂ, ਜੇਕਰ 6ਕਿੱਲੇ ਨਾਨਕੇ ਢੇਰੀ ਅਤੇ 6ਕਿੱਲੇ ਦਾਦਕੇ ਢੇਰੀ ਹੈ ਤਾਂ ਤਿੰਨ ਤਿੰਨ ਹਿੱਸੇ ਇੱਕ ਹਰਜੀਤ ਦਾ ਇੱਕ ਰਾਜ ਦਾ ਇੱਕ ਕਾਕੇ ਅਤੇ ਚਰਨੋਂ ਤੀਜੇ ਹਿੱਸੇ ਵਿੱਚੋਂ ਚਰਨੋਂ ਨੂੰ ਇੱਕ ਇੱਕ ਕਿੱਲਾ ਕਰਕੇ ਚਰਨੋਂ ਨੂੰ ਦੋ ਕਿੱਲੇ ਹੀ ਰਹਿਣਗੇ । ਰਾਜ ਵਰਗਿਆਂ ਨੂੰ ਨਾਨਕੇ ਢੇਰੀ ਵਿੱਚੋਂ ਵੀ ਹਿੱਸਾ ਲੈਣਾਂ ਚਾਹੀਦਾ ਹੈ

    • @JaspreetKaur-ld3ux
      @JaspreetKaur-ld3ux ชั่วโมงที่ผ่านมา

      Right

  • @SimranSingh-zx4wj
    @SimranSingh-zx4wj 2 ชั่วโมงที่ผ่านมา +20

    ਇਹੋ ਜਿਹੀਆਂ ਬੁੜੀਆਂ ਬਾਅਦ ਵਿੱਚ ਰੋਂਦੀਆਂ ਹੀ ਨੇ ਫਿਰ ਉਹ ਵੀ ਅੱਖਾਂ ਤੇ ਹੱਥ ਰੱਖ ਰੱਖ ਰੱਖ ਰੱਖ ਰੱਖ ਕੇ ਚਰਨੋ ਬੇਬੇ ਤਾਂ ਬਿਲਕੁਲ ਮੇਰੀ ਸੱਸ ਵਰਗੀ ਆ ਰੱਬ ਦੀ ਸੋਹ

    • @jasssekhon9991
      @jasssekhon9991 ชั่วโมงที่ผ่านมา +1

      Mari sas ta nand b eda de aa

    • @KanwaljitKaur-zn2xh
      @KanwaljitKaur-zn2xh ชั่วโมงที่ผ่านมา +1

      ਬਾਅਦ ਵਿੱਚ ਰੋਣ ਦਾ ਕੀ ਫਾਇਦਾ ਜਦੋਂ ਦੂਜੇ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ l

  • @KulwinderShergillShergil-tb7jj
    @KulwinderShergillShergil-tb7jj 2 ชั่วโมงที่ผ่านมา +10

    ਚਰਨੋ ਅੰਟੀ ਆਪਣੀਆਂ ਨੂੰਹਾਂ ਨੂੰ ਘਰੋ ਕੱਢ ਕੇ ਹੁਣ ਆਪ ਮੱਥਾ ਮਾਰਦੀ ਫਿਰਦੀ ਕਮੀਜ਼ ਦੀ ਤਰਪਾਈਆਂ ਕਰਦੀ । ਪ੍ਰੀਤੋ ਅਜੇ ਤਾਂ ਬਹੁਤ ਸਕੀ ਬਣਦੀ ਹੈ ਭੈਣ ਦੀ ਪਰ ਫਿਰ ਧੱਕਾ ਦੇਵੇਗੀ ਜਦ ਸਭ ਕੁੱਝ ਖੋ ਲਿਆ । ਕਰਮਾ ਦੇਦਾਂ ਪੁੱਠੀਆਂ ਸਿਧੀਆਂ ਸਕੀਮਾਂ ਹੁਣ ਚਰਨੋ ਜਾਊ ਸੁਹਰਿਆਂ ਦੀ ਜ਼ਮੀਨ ਤੇ ਘਰ ਵਿੱਚ ਹਿੱਸਾ ਲੈਣ ਲਈ ਹੱਦ ਹੋ ਗਈ ਚਰਨੋ ਵਾਲੀ ਵੀ ਨੂੰਹਾਂ ਪੁੱਤਾਂ ਕੋਲੋ ਹਿੱਸੇ ਵੰਡਾਂ ਵੰਡਾਂ ਕਿ ਭੈਣ ਭਨੂਜੇ ਨੂੰ ਦੇਣਾ ਚਹੁੰਦੀ ਹੈ । ਅਮਨ ਭੈਣ ਨੇ ਸਹੀ ਕਿਹਾ ਲਾਸਟ ਤੇ ਧੱਕੇ ਮਾਰ ਮਾਰ ਘਰੋ ਕੱਢਣਾਂ ਕਰਮੇ ਤੇ ਪ੍ਰੀਤੋ ਨੇ ਬਾਕੀ ਬਹੁਤ ਸੋਹਣੀ ਸੀ ਵੀਡਿਉ ਸੋਹਣੀ ਐਕਟਿੰਗ ਅਮਨ ਅੰਜਨੀ ਸੋਨੀਆਂ ਤੇ ਸਾਰੀ ਟੀਮ ਦੀ 😊 ਧੰਨਵਾਦ ਕੁਲਵਿੰਦਰ ਸ਼ੇਰਗਿੱਲ

  • @jagdishkaur9755
    @jagdishkaur9755 ชั่วโมงที่ผ่านมา +12

    ਅਜੇ ਤਾਂ ਸ਼ੁਰੂਆਤ ਹੈ। ਪ੍ਰੀਤ ਤੇ ਕਰਮੇ ਦੇ ਤਲੇ ਗਰਮਾ ਗਰਮ ਪਕੌੜੇ ਤਾਂ ਅਜੇ ਚਰਨੋ ਨੇ ਖਾਣੇ ਹਨ।ਜੀਭ ਜਲੀ ਤੋਂ ਹੀ ਸਵਾਦ ਆਵੇਗਾ।

  • @balwindersinghkhalsa2370
    @balwindersinghkhalsa2370 2 ชั่วโมงที่ผ่านมา +6

    ਬਹੁਤ ਵਧੀਆ ਵੀਡੀਓ ਐ ਅਮਨ ਢਿੱਲੋਂ ਰਾਜ ਢਿੱਲੋਂ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਧੰਨਵਾਦ ਜੀ ❤❤❤❤❤❤❤🎉🎉🎉🎉🎉🎉🎉🎉

  • @ManpreetKaur-qe9ks
    @ManpreetKaur-qe9ks 2 ชั่วโมงที่ผ่านมา +18

    ਬਿਨਾ ਵੇਖਿਆ ਹੀ ਲਾਇਕ ਕਰਦੇ ਹਾਂ ✅✅✅

  • @BhinderKaur-vl8qk
    @BhinderKaur-vl8qk ชั่วโมงที่ผ่านมา +5

    ਅਵੀ,ਵੀਰ,ਦੀ, ਵੀਡੀਓ ਬਹੁਤ ਹੀ ਵਧੀਆ ਹੈ ਰੁਪਿੰਦਰ ਕੌਰ ਧੀਮਾਨ ❤❤❤❤❤❤❤

  • @gurdeepkaur5145
    @gurdeepkaur5145 2 ชั่วโมงที่ผ่านมา +4

    ਵਾਹਿਗੁਰੂ ਚੜਦੀ ਕਲਾ ਬਖਸ਼ੇ ਬਹੁਤ ਵਧੀਆ ਵੀਡੀਓ ਹੁੰਦੀ ਹੈ ਅੱਗੇ ਲਈ ਜਾਇਉ

  • @RankuMistery
    @RankuMistery 2 ชั่วโมงที่ผ่านมา +9

    ਵੈਰੀ ਨਾਈਸ ਵੀਡੀਓ ਬਹੁਤ ਵੇਟ ਕਰਨਾ ਪੈਂਦਾ ਹੈ ਜੀ ਤੁਹਾਡੀ ਵੀਡੀਓ ਦਾ ਜਲਦੀ ਪਾਇਆ ਕਰੋ ਵੀਡੀਓ

  • @Kamaljitkaurwm5hg5sg4e
    @Kamaljitkaurwm5hg5sg4e ชั่วโมงที่ผ่านมา +3

    ਜੀ ਤਾਂ ਮੱਥੇ ਕਰਨ ਨੂੰ ਲੱਗਦਾ ਨਹੀਂ ਅੰਜਲੀ khendi😂😂😂😂😂

  • @LakhveerSingh-oh7jk
    @LakhveerSingh-oh7jk 2 ชั่วโมงที่ผ่านมา +6

    God bless all of you♥️

  • @amritpalkaur2594
    @amritpalkaur2594 ชั่วโมงที่ผ่านมา +5

    Bina dekhe very nice part de ❤❤❤

  • @SimranSingh-zx4wj
    @SimranSingh-zx4wj 2 ชั่วโมงที่ผ่านมา +8

    Very very very nice video ਅਮਨ ਦੀਦੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ

  • @vmix-ki3zs
    @vmix-ki3zs 2 ชั่วโมงที่ผ่านมา +5

    Bhut vadiya vedio g ❤❤❤🎉🎉🎉🎉🎉🎉

  • @JaswantSingh-f7o
    @JaswantSingh-f7o 38 นาทีที่ผ่านมา +2

    ਚਰਨੋ ਤੇ ਕਾਕੇ ਦਾ ਵਿਆਹ ਹੋਇਆ ਹੈ ਚਰਨੋ ਜੇ ਜ਼ਮੀਨ ਵਿਚੋਂ ਹਿੱਸਾ ਭਾਲਦੀ ਹੈ ਤਾਂ ਕਾਕੇ ਦਾ ਹਿੱਸਾ ਵੀ ਚਰਨੋ ਵਾਲੀ ਜ਼ਮੀਨ ਵਿਚ ਹਿੱਸਾ ਬਣਦਾ ਹੈ ਜੀ

  • @Davinderdhaula
    @Davinderdhaula 2 ชั่วโมงที่ผ่านมา +3

    ਓ ਹੋ ਮੈਂ ਤਾਂ ਅੱਜ ਦੇਖਣੋ ਲੇਟ ਈ ਹੋ ਗਿਆ ....ਮਾਸੀ ਨੂੰ ਤਾਂ ਖੜਕਾ ਦਿੰਦੀਆਂ

    • @vipankumar1213
      @vipankumar1213 ชั่วโมงที่ผ่านมา

      Bahut acha g aho jaei masi payar nal nhi mandi usnu punjabi which samjao

  • @AmritpalSingh-vt9sy
    @AmritpalSingh-vt9sy 57 นาทีที่ผ่านมา +1

    ਬਹੁਤ ਵਧੀਆ ਵੀਡੀਓ ਅਮਨ ਦੀਦੀ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ❤❤❤❤

  • @SimranKaur-xp8xy
    @SimranKaur-xp8xy ชั่วโมงที่ผ่านมา +3

    very nice god bless you team members 👌🏻👌🏻👍🙏🙏💜💜💗💗💕💖💖

  • @kaurdeepinder9667
    @kaurdeepinder9667 8 นาทีที่ผ่านมา +1

    sajjna né kive darshan ditte… 😂😂😂😂😂 pisto bolda aaa oh my god…..😅😅😅😅😅

  • @BhinderKaur-vl8qk
    @BhinderKaur-vl8qk ชั่วโมงที่ผ่านมา +3

    ਵਿਡੀਉ ਬਹੁਤ ਹੀ ਵਧੀਆ ਹੈ ਰੁਪਿੰਦਰ ਕੌਰ ਧੀਮਾਨ ❤❤❤❤❤❤❤❤❤

  • @sukhdeepsidhu2342
    @sukhdeepsidhu2342 2 ชั่วโมงที่ผ่านมา +1

    Very nice story, Aman dhillon sister, Rajveer Dhillon veer ji 🌹🌻💐

  • @babybansal7679
    @babybansal7679 2 ชั่วโมงที่ผ่านมา +3

    Bhut vadia video aa nest video jaldi to jaldi aawaye

  • @JassiKaur-w3d
    @JassiKaur-w3d 2 ชั่วโมงที่ผ่านมา +1

    Very very nice video God bless you Aman sister Rajveer Dhillon Veer ji ❤❤❤❤❤❤❤❤🎉🎉🎉🎉🎉🎉🎉

  • @BalkaranSingh-hi8et
    @BalkaranSingh-hi8et ชั่วโมงที่ผ่านมา +4

    ਪ੍ਰੀਤ ਦਿੜ੍ਹਬਾ ਜੀ ਪੋਜੇਟਿਵ ਰੋਲ ਵਿੱਚ ਜਚਦੇ ਓ ਨੈਗੇਟਿਵ ਰੋਲ ਤੁਹਾਨੂੰ ਸ਼ੂਟ ਨੀਂ ਕਰਦਾ

  • @SherSingh-df4ui
    @SherSingh-df4ui ชั่วโมงที่ผ่านมา +2

    ਬਹੁਤ ਵਧੀਆ ਵੀਡੀਓ ਵੀਰ ਜੀ ਸੇਰ ਸਿੰਘ ਤੂਰ ਮੂਣਕ ❤❤❤❤❤❤❤🎉🎉🎉🎉🎉🎉😮😮😮😅😮

  • @heergurjitmusic2786
    @heergurjitmusic2786 32 นาทีที่ผ่านมา +1

    Very nice video aman didi and raj veer ji 👌👌
    All team members 👍👍
    God bless you🙏🙏

  • @SandhuGora-wu7mc
    @SandhuGora-wu7mc 2 ชั่วโมงที่ผ่านมา +3

    Kaka nu kho charno dian latta tod de 😂😂😂

  • @babybansal7679
    @babybansal7679 2 ชั่วโมงที่ผ่านมา +2

    God bless u all team members

  • @shind8262
    @shind8262 2 ชั่วโมงที่ผ่านมา +2

    ਬਹੁਤ ਵਧੀਆ ਵੀਡੀਓ ਅਮਨ ਦੀਦੀ 😊

  • @GfdfSdthxr
    @GfdfSdthxr ชั่วโมงที่ผ่านมา +2

    Varra
    👍

  • @Komal-g6b7p
    @Komal-g6b7p 2 ชั่วโมงที่ผ่านมา +1

    Bhut badhiya video hai gbu hamesha khush raho 👍👍👌👌🎉🎉🎉🎉🎉🎉🎉❤❤❤❤❤❤❤❤❤

  • @leelasingh226
    @leelasingh226 57 นาทีที่ผ่านมา +3

    ਤੈਂਨੂ ਉਥੋਂ ਹਿੱਸਾ ਲਾਜ਼ਮੀ ਦੇਂਣਗੇ ਇਕਲਾ ਉਨ੍ਹਾਂ ਦਾ ਖਰਚਾ ਨਹੀਂ ਹੁੰਦਾ ਤੇਰਾ ਵੀ ਖ਼ਰਚ ਹੋਵੇਗਾ ਜੇ ਉਨ੍ਹਾਂ ਤੇਰੇ ਤੇ ਦਾਜ਼ ਕੇਸ ਕਰਤਾ ਤੈਨੂੰ ਜੇਲ ਜ਼ਰੂਰ ਹੋਵੇਗੀ

  • @bhartig2182
    @bhartig2182 2 ชั่วโมงที่ผ่านมา +6

    End kardo ehda hun

  • @manjindersingh1822
    @manjindersingh1822 2 ชั่วโมงที่ผ่านมา +1

    Very nice video ji waheguru bless u all team members ji

  • @gagiaulakh4538
    @gagiaulakh4538 5 นาทีที่ผ่านมา +1

    ਬਹੁਤ ਵਦੀਆ ❤❤❤❤🎉🎉🎉❤❤❤❤

  • @deVilBrar9
    @deVilBrar9 2 ชั่วโมงที่ผ่านมา +1

    Very nice story ❤❤
    🙏🙏 ,,,,, bahut wait rehndi aa

  • @binderdhumi1232
    @binderdhumi1232 2 ชั่วโมงที่ผ่านมา +1

    ਬਹੁਤ ਵਧੀਆ ਜੀ❤❤❤❤❤❤❤❤❤

  • @shaminderkaursandhu9747
    @shaminderkaursandhu9747 2 ชั่วโมงที่ผ่านมา +1

    Nice story ❤❤good job all team members ❤❤

  • @gurvinderkullar5431
    @gurvinderkullar5431 2 ชั่วโมงที่ผ่านมา +1

    ❤ ਬਹੁਤ ਵਧੀਆ ਵੀਡੀਓ ਹੈ ❤❤

  • @veerpalsidhu4775
    @veerpalsidhu4775 ชั่วโมงที่ผ่านมา +1

    Bhut badhiya video ji

  • @kamaljitkaur-f7o
    @kamaljitkaur-f7o ชั่วโมงที่ผ่านมา +2

    ਅਮਨ ਤੁਸੀਂ ਸੁੱਤੀਆਂ ਪਈਆਂ ਚਰਨੋਂ ਤੇ ਦਾਜ਼ ਦਾਂ ਕੇਸ਼ ਪਾਉ ਸੱਭ ਤੋਂ ਪਹਿਲਾਂ ਜਦੋਂ ਚਰਨੋਂ ਏਥੇ ਆਵੇਂ ਉਸ ਤੋਂ ਪਹਿਲਾਂ ਤੁਸੀਂ ਪੁਲਿਸ ਨੂੰ ਚਕਾ ਦਿਉਂ

  • @SandhuGora-wu7mc
    @SandhuGora-wu7mc ชั่วโมงที่ผ่านมา +1

    Charno preeto te karma sirra dian jhuthan aa 😂😂😂

  • @amandeepkaur9868
    @amandeepkaur9868 2 ชั่วโมงที่ผ่านมา +1

    ਬਹੁਤ ਸੋਹਣੀ ਵੀਡੀਓ ਆ ❤❤❤❤❤

  • @jaspreetsingh-jo6bz
    @jaspreetsingh-jo6bz 2 ชั่วโมงที่ผ่านมา +1

    Bahut hi Vadia video ji ❤❤❤🎉🎉🎉

  • @pardeepkaur6907
    @pardeepkaur6907 2 ชั่วโมงที่ผ่านมา +1

    Bahut vdiya video a main es video da koi v appisod ni sdya mainu v chaa chd janda video dekh k

  • @babybansal7679
    @babybansal7679 2 ชั่วโมงที่ผ่านมา +2

    Sat sri akal ji

  • @JagsirSingh-g3u
    @JagsirSingh-g3u 32 นาทีที่ผ่านมา +1

    Very nice ama n❤❤

  • @BoharDhillon-hw3uc
    @BoharDhillon-hw3uc 2 ชั่วโมงที่ผ่านมา +2

    Very Very nice video ji 👍👍👍👍👍
    👌👌👌👌👌

    • @amandhillon
      @amandhillon  ชั่วโมงที่ผ่านมา

      Good night

  • @sumanpreetkaur8855
    @sumanpreetkaur8855 ชั่วโมงที่ผ่านมา +1

    V nycc video ji 👌👌💫💫 it's motivational video 👍👍👍 and give good massage to all 👍👍😊😊☺️☺️

    • @RajuSingh-ws3cc
      @RajuSingh-ws3cc ชั่วโมงที่ผ่านมา +2

      ❤💖❤💕❣️💞💜💝💗😊

  • @subsakho4491
    @subsakho4491 2 ชั่วโมงที่ผ่านมา +1

    Veerji and dad nice video Manpreet Mudki

  • @LakhveerSingh-oh7jk
    @LakhveerSingh-oh7jk 2 ชั่วโมงที่ผ่านมา +3

    ਬਹੁਤ ਸੋਹਣੇ ਨਾਟਕ ਹੁੰਦੇ ਆ ਤੋਹਾਡੇ ❤❤❤

  • @ArshDeep-l5s
    @ArshDeep-l5s 2 ชั่วโมงที่ผ่านมา +1

    Bhut vadia video a ❤❤❤❤❤❤❤❤❤❤

  • @ManjeetKaur-lf4ws
    @ManjeetKaur-lf4ws 2 ชั่วโมงที่ผ่านมา +1

    Very nice video. God bless you all team members.

    • @amandhillon
      @amandhillon  ชั่วโมงที่ผ่านมา

      Thank you so much

  • @Harpreet-if9ym
    @Harpreet-if9ym 2 ชั่วโมงที่ผ่านมา +1

    bhut wdia stori ae

  • @MeenaSharma-nx7qg
    @MeenaSharma-nx7qg 18 นาทีที่ผ่านมา

    Varrey nice video God bless you all tem 👍👍🙂🙂🎉🎉

  • @raghbirsinghgill9160
    @raghbirsinghgill9160 2 ชั่วโมงที่ผ่านมา +1

    ਬਿਲਕੁਲ

  • @Arsh6232
    @Arsh6232 2 ชั่วโมงที่ผ่านมา +1

    Very very nice video Aman didi ❤❤❤❤ Raj veer ji 👌👌👌👌

    • @amandhillon
      @amandhillon  ชั่วโมงที่ผ่านมา

      Thanks a lot

  • @babybansal7679
    @babybansal7679 2 ชั่วโมงที่ผ่านมา +2

    Nest video jaldi to jaldi aawaye

  • @Amarjitkaur-d2i
    @Amarjitkaur-d2i 23 นาทีที่ผ่านมา

    Bht vdia video gbu all team members stay healthy and happy 😌❤

  • @bhupindergaddu4562
    @bhupindergaddu4562 ชั่วโมงที่ผ่านมา

    Charano da apna dimak chal da naye😮 very good video❤❤❤❤❤

  • @jassjass8415
    @jassjass8415 2 ชั่วโมงที่ผ่านมา +1

    Very very very nice video g👌👌👌 god bless you🎉🎉🎉🎉🎉

    • @amandhillon
      @amandhillon  ชั่วโมงที่ผ่านมา

      Same to you

  • @babybansal7679
    @babybansal7679 2 ชั่วโมงที่ผ่านมา +2

    Good job

    • @amandhillon
      @amandhillon  ชั่วโมงที่ผ่านมา

      I tried

  • @sukhdevsingh-bc7dr
    @sukhdevsingh-bc7dr 2 ชั่วโมงที่ผ่านมา +1

    ਪ੍ਰੀਤੋ ਕਹਿੰਦੀ ਰਾਜ ਹੁਰਿਆਂ ਦੀ ਬੋਲੀ ਵਿੱਚ ਜਸ ਨਹੀਂ। ਉਸ ਨੂੰ ਪਹਿਲਾਂ ਆਪਣੀ ਬੋਲੀ ਸੁਧਾਰਨੀ ਚਾਹੀਦੀ ਹੈ।

  • @sukhpreetkaur1541
    @sukhpreetkaur1541 ชั่วโมงที่ผ่านมา

    ਬਹੁਤ ਵਧੀਆ ਮਜਾ ਆਗਿਆ

  • @kamkhatkar29
    @kamkhatkar29 12 นาทีที่ผ่านมา

    I like your video all off you vary good actors love you all masee masr basharm log no 1 I'm waiting next video love you all .

  • @BhinderKaur-vl8qk
    @BhinderKaur-vl8qk ชั่วโมงที่ผ่านมา

    ਆਸੀ, ਵੀਡੀਓ,ਦਾ, ਬਹੁਤ ਹੀ,ਚਾਅ,ਹੀ,ਚੜਦੇ, ਹਾਂ, ਰੁਪਿੰਦਰ ਕੌਰ ਧੀਮਾਨ ❤❤❤❤❤❤

  • @jashandeepsingh7068
    @jashandeepsingh7068 ชั่วโมงที่ผ่านมา +1

    Very nice video Aman didi 👍🏽👍🏽👍🏽

    • @amandhillon
      @amandhillon  ชั่วโมงที่ผ่านมา

      Stay connected

  • @NAVJOT_9
    @NAVJOT_9 38 นาทีที่ผ่านมา

    ਵੀਡੀਓ ਬਹੁਤ ਵਧੀਆ ਚਾਅ ਚੜ੍ਹ ਜਾਨਾਂ ਦੇਖਕੇ❤❤❤

  • @laddipooja1891
    @laddipooja1891 2 ชั่วโมงที่ผ่านมา +7

    ਅਮਨ ਵੀਡੀਓ ਜਲਦੀ ਪਾਇਆ ਕਰੋ ਚਾਰ ਵਜੇ ਤੋਂ ਫੋਨ ਚੈੱਕ ਕਰਦੇ ਹੋਏ ਆ ਅੱਜ ਬਹੁਤ ਲੇਟ ਪਾਈਂ ਆ

  • @sarbjitkaur9202
    @sarbjitkaur9202 2 ชั่วโมงที่ผ่านมา +1

    Very nice God bless you 🙏❤❤

    • @amandhillon
      @amandhillon  ชั่วโมงที่ผ่านมา

      Thank you! You too!

  • @binderkaur1218
    @binderkaur1218 2 ชั่วโมงที่ผ่านมา +1

    Nyc video g 👌👌

    • @amandhillon
      @amandhillon  ชั่วโมงที่ผ่านมา

      Thanks all

  • @chanpreetshergill6875
    @chanpreetshergill6875 2 ชั่วโมงที่ผ่านมา +2

    Good

    • @amandhillon
      @amandhillon  ชั่วโมงที่ผ่านมา

      Good

  • @LakhveerSingh-oh7jk
    @LakhveerSingh-oh7jk 2 ชั่วโมงที่ผ่านมา +3

    ਪਿੰਡ ਭਲੂਰ ਜ਼ਿਲ੍ਹਾ ਮੋਗਾ

  • @sumanpreetkaur8855
    @sumanpreetkaur8855 ชั่วโมงที่ผ่านมา

    Best of luck ji 👍👍🤞🤞

  • @waitloseandgain44
    @waitloseandgain44 ชั่วโมงที่ผ่านมา

    Bahut vadia video hai ji tuhadi agla bhag jaldi jaldi bejna Parmjeet gill ❤❤❤

  • @RamandeepDhillon-p7c
    @RamandeepDhillon-p7c ชั่วโมงที่ผ่านมา

    Very beautiful ji iam waiting

  • @jaswinderkaur4152
    @jaswinderkaur4152 2 ชั่วโมงที่ผ่านมา +1

    Excellent 🎉❤

    • @amandhillon
      @amandhillon  ชั่วโมงที่ผ่านมา

      Thank you! Cheers!

  • @NavdeepKaurchahal-u3e
    @NavdeepKaurchahal-u3e นาทีที่ผ่านมา

    Nice video Aman di ❤

  • @AishveerKaur-yf2gm
    @AishveerKaur-yf2gm ชั่วโมงที่ผ่านมา

    Very nice video ji 👌👍❤️👍👌

  • @Anitarani.........
    @Anitarani......... ชั่วโมงที่ผ่านมา

    Very nice video g wating episode g

  • @babybansal7679
    @babybansal7679 2 ชั่วโมงที่ผ่านมา +1

    Wating for nest video

  • @FatehveerJassar
    @FatehveerJassar 2 ชั่วโมงที่ผ่านมา +1

    Nice ❤❤❤ story ❤❤

  • @KaramjeetKaur-v4p
    @KaramjeetKaur-v4p 24 นาทีที่ผ่านมา

    ਵਧੀਆ ਵੀਡੀੳ ਜੀ ਧੰਨਵਾਦ ਸਾਰੀ ਟੀਮ ਦਾ

  • @vickymaan9810
    @vickymaan9810 2 ชั่วโมงที่ผ่านมา +1

    First comment

  • @sumanpreetkaur8855
    @sumanpreetkaur8855 ชั่วโมงที่ผ่านมา

    God bless you ji 🙏❤️

  • @MuhammadWaqas-i9g3c
    @MuhammadWaqas-i9g3c ชั่วโมงที่ผ่านมา

    Very nice video from Pakistan

  • @ManjitKaur-lu7oy
    @ManjitKaur-lu7oy 4 นาทีที่ผ่านมา

    ਹੈਲੋ ਅਮਨ ਜੀ ਸਤ ਸਰੀ ਅਕਾਲ ਜੀ ਮੈ ਇਸ ਵੀਡੀਓ ਦਾ 38ਵਾ ਭਾਗ ਦੇਖ ਰਹੀ ਆ ਜੀ ਬਹੂਤ ਸੋਣੀ ਵੀਡੀਓ ਆ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤

  • @MandeepKaur-dc3gv
    @MandeepKaur-dc3gv 54 นาทีที่ผ่านมา +1

    Jaldi end kro saari video ch klesh he hunda rehanda

  • @wiskyk2863
    @wiskyk2863 2 ชั่วโมงที่ผ่านมา

    We are like and wait very Very nice karmjit

  • @sumanpreetkaur8855
    @sumanpreetkaur8855 ชั่วโมงที่ผ่านมา

    Keep it up 👌🔥 💪

  • @satnamkainth6968
    @satnamkainth6968 5 นาทีที่ผ่านมา

    Bahut badhiya video

  • @happybhullarhappybhullar4706
    @happybhullarhappybhullar4706 ชั่วโมงที่ผ่านมา +1

    ਤੀਵੀਆ ਤਾ ਬਥੇਰੀਆ ਵੇਖੀਆ ਪਰ ਪ੍ਰੀਤੋ ਨਾਲ ਦੀ ਬੈਤਲ ਨੀ ਦੇਖੀ

  • @harseesjawanda4893
    @harseesjawanda4893 ชั่วโมงที่ผ่านมา

    Very nice video g 👌👌👌👌👌👌👌👌👌👌

  • @ARMAANGILL7359
    @ARMAANGILL7359 2 ชั่วโมงที่ผ่านมา

    First comment thanks for next part

  • @BaljeetSingh-bs8ek
    @BaljeetSingh-bs8ek 2 ชั่วโมงที่ผ่านมา +1

    Very nice video 🎉🎉🎉🎉🎉

    • @amandhillon
      @amandhillon  ชั่วโมงที่ผ่านมา

      Many many thanks

  • @Kamaljitkaurwm5hg5sg4e
    @Kamaljitkaurwm5hg5sg4e 2 ชั่วโมงที่ผ่านมา +2

    ਜਦੋਂ ਤੂੰ ਘਰੋਂ ਕੱਢ ਦਿਤੇ ਫਿਰ ਤੈਨੂੰ ਪੁੱਛਣ ਕਿਉ

  • @GurleendeolHakam
    @GurleendeolHakam ชั่วโมงที่ผ่านมา

    Very nice ਵੀਡਿਓ ਜੀ

  • @nirmalsoni9297
    @nirmalsoni9297 ชั่วโมงที่ผ่านมา

    I like this video very much.bahua noo sass inna sata rahi hai te sass te daz da purchase kyun nahi pandian nale masi noo we sabak sikhao isse de asi sab intzar kar rahe hun baking munde te sohra sahin bohat shareef hai

  • @harpreetsaini1214
    @harpreetsaini1214 27 นาทีที่ผ่านมา

    Hay rabba ida diya buriya rab hi akhal bakhse . Tiya puth tu uper jamina ho giya 🙏🙏 buhat hi sunni video g

  • @jobanpreet9342
    @jobanpreet9342 ชั่วโมงที่ผ่านมา

    Nice video ji 👍