ਕੀ ਐਸੇ ਮਹੌਲ ਵਿੱਚ ਬੱਚਾ ਜ਼ਰੂਰੀ ਹੈ? Dhadrianwale

แชร์
ฝัง
  • เผยแพร่เมื่อ 13 พ.ค. 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official TH-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Is a child necessary in such an environment?
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    TH-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #baby
  • บันเทิง

ความคิดเห็น • 135

  • @AmandeepKaur-ju1zy
    @AmandeepKaur-ju1zy 21 วันที่ผ่านมา +6

    ਸਤਨਾਮ ਸ਼੍ਰੀ ਵਾਹਿਗੁਰੂ ਜੀ ਸਭ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਵੇਰ ਦੀ ਪਿਆਰ ਤੇ ਉਡੀਕ ਭਰੀ ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਹਮੇਸ਼ਾ ਸਭ ਤੇ ਮਿਹਰ ਭਰਿਆ ਹੱਥ ਰੱਖਣ ਜੀ ਸੱਚ ਜੀ ਆਪ ਸਵਾਰਿਐ ਮੈਂ ਮਿਲਿਆ ਮੈ ਮਿਲਹਿ ਸੁੱਖ ਹੋਏ ਫਰੀਦਾ ਜੈ ਤੂੰ ਮੇਰਾ ਹੋਏ ਰਹੈ ਸਭ ਜੱਗ ਤੇਰਾ ਹੋਏ😢

  • @KamaljitKaur-fy3uu
    @KamaljitKaur-fy3uu 21 วันที่ผ่านมา +24

    ਸੱਚੀ ਗੱਲ ਤਾਂ ਇਹ ਹੈ ਜੀ 🙏 ਕਿ ਅੱਜ ਕਿੰਨੇ ਜਣਿਆਂ ਨੇ ਸੋਚਿਆ ਹੋਏਗਾ ਕਿ ਕਾਸ਼ ਬਾਬਾ ਜੀ ਉਨ੍ਹਾਂ ਦਾ ਇਹ ਕਲਿੱਪ ਪਹਿਲਾਂ ਸੁਣਿਆ ਹੁੰਦਾ 🙏 ਸੱਚਮੁੱਚ ਜੀ ਵਿਚਾਰੇ ਬੱਚਿਆਂ ਤੇ ਤਰਸ ਖਾਈਏ ਤੇ ਉਨ੍ਹਾਂ ਨੂੰ ਕਲੇਸਮਈ ਮਾਹੌਲ ਵਿੱਚ ਪੈਦਾ ਨਾ ਕਰੀਏ🙏 ਸੋਹਣਾ ਸਮਾਜ ਸਿਰਜਦੇ ਇਨ੍ਹਾਂ ਕਮਾਲ ਦੇ ਬਚਨਾਂ ਲਈ ਕੋਟਿਨ ਕੋਟਿ ਧੰਨਵਾਦ ਜੀ 🙏

  • @gurjeetkaur9238
    @gurjeetkaur9238 21 วันที่ผ่านมา +6

    ਵਾਹਿਗੁਰੂ ਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਗੁਰਜੀਤ ਕੌਰ ਲਹਿਰਾਗਾਗਾ ਜੀ🙏

  • @SandeepSingh-ky1wj
    @SandeepSingh-ky1wj 21 วันที่ผ่านมา +4

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

  • @manjitkaur7399
    @manjitkaur7399 21 วันที่ผ่านมา +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @ManpreetSingh-kf8ii
    @ManpreetSingh-kf8ii 21 วันที่ผ่านมา +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️❤️

  • @Gurmit.dhaliwal007
    @Gurmit.dhaliwal007 16 วันที่ผ่านมา +1

    Great bhai sahib ji

  • @ManjitKaur-wl9hr
    @ManjitKaur-wl9hr 21 วันที่ผ่านมา +13

    ਬਿਲਕੁਲ ਜੀ, ਜੋ ਚੀਜ਼ ਬੰਦੇ ਕੋਲ਼ ਹੋਵੇਗੀ ਉਹੀ ਵੰਡੇਗਾ 🙏🙏🙏🙏🙏

  • @ravinderkaurgill6819
    @ravinderkaurgill6819 21 วันที่ผ่านมา +3

    Good topic. It’s essential to discussion on this topic 🎉🎉

  • @latachetwani8351
    @latachetwani8351 21 วันที่ผ่านมา +3

    🌹🙏 ਵਾਹੇਗੁਰੂ ਜੀ,, ਵਾਹਿਗੁਰੂ ਜੀ 🙏💘

  • @user-vr8jj5tf1s
    @user-vr8jj5tf1s 21 วันที่ผ่านมา +2

    ਸਤਿਨਾਮ ਵਹਿਗੁਰੂ ਜੀ

  • @pritamsingh5053
    @pritamsingh5053 21 วันที่ผ่านมา +3

    🙏🙏🥀🥀 waheguru ji ka khalsa waheguru ji ki Fateh 🙏🙏♥️♥️

  • @inderjeetkaur3274
    @inderjeetkaur3274 21 วันที่ผ่านมา +2

    Very nice points bahi shib ji ❤👌

  • @HarjinderSingh-cc2yu
    @HarjinderSingh-cc2yu 21 วันที่ผ่านมา +2

    ਭਾਈ ਸਾਹਿਬ ਜੀ ਗੁਰ ਫਤਹਿ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਪਰਮਜੀਤ ਕੌਰ ਕਮਾਲੂ ਜ਼ਿਲ੍ਹਾ ਬਠਿੰਡਾ

  • @preetjindal3834
    @preetjindal3834 19 วันที่ผ่านมา +1

    Waheguru ji

  • @HarpreetKaur-pk5go
    @HarpreetKaur-pk5go 21 วันที่ผ่านมา +2

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @harbanskhattra584
    @harbanskhattra584 21 วันที่ผ่านมา +2

    Waheguru ji mehar kre

  • @seetalsingh8659
    @seetalsingh8659 21 วันที่ผ่านมา +2

    Waheguruji 🙏🏼 🙏🏼 🙏🏼 waheguruji 🙏🏼 ♥ ❤ waheguruji 🙏🏼 ♥ ❤

  • @ParamJeet-yt6ju
    @ParamJeet-yt6ju 11 วันที่ผ่านมา +3

    ਜੇ ਬੱਚਾ ਨਾ ਹੋਏ ਤਾਂ ਨੂੰਹ ਨੂੰ ਬੁਰਾ ਭਲਾ ਬੋਲਦੇ ਜਦੋਂ ਹੋ ਜਾਏ ਬੱਚਾ ਤਾਂ ਵੀ ਕਲੇਸ਼ ਜਿਸ ਘਰ ਚੋ ਕਲੇਸ਼ ਹੁੰਦਾਂ ਉਸ ਘਰ ਚੋ ਕੋਈ ਵੀ ਸੁਖੀ ਨੀ ਹੁੰਦਾ 😢

  • @kamaljitkaur66
    @kamaljitkaur66 20 วันที่ผ่านมา +2

    ਬਿਲਕੁਲ ਸਹੀ ਕਿਹਾ ਜੀ l
    ਬੇਕਸੂਰ ਬੱਚਿਆਂ ਨੂੰ ਸਜਾ ਨਾ ਦਿਓ l

  • @jaspreetbhullar8398
    @jaspreetbhullar8398 21 วันที่ผ่านมา +5

    ਵਾਹ ਭਾਈ ਸਾਹਿਬ ਜੀ ❤️🙏 ਆਪ ਜੀ ਦੇ ਇਹਨਾਂ ਵਿਚਾਰਾਂ ਨੂੰ ਲਾਗੂ ਕਰਕੇ ਅਕਲਮੰਦੀ ਦੇ ਨਾਲ ਆਪਣੇ ਆਪ ਵਿੱਚ ਸੰਪੂਰਨ ਤੌਰ ਤੇ ਆਨੰਦ ਤੇ ਆਪਣੇ ਆਸ ਪਾਸ ਦੇ ਮਾਹੌਲ ਨੂੰ ਆਨੰਦਮਈ ਭਰਪੂਰ ਬਣਾ ਕੇ ਅਸੀਂ ਵਿਕਸਿਤ ਤੇ ਸੋਹਣੇ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ ਜੀ 👏🏻👏🏻🙏 ਇਸ ਪ੍ਰਮੁੱਖ ਵਿਸ਼ੇ ਬਾਰੇ ਆਪ ਜੀ ਦੇ ਵਿਚਾਰ ਸੁਣ ਕੇ ਬਹੁਤ ਖ਼ੁਸ਼ੀ ਹੋਈ ਜੀ☺️❤️🙏 ਬਹੁਤ ਬਹੁਤ ਧੰਨਵਾਦ ਜੀ 💐🙏🙏🙏🙏

  • @jagtarsinghmattu
    @jagtarsinghmattu 21 วันที่ผ่านมา +2

    ਸਤਿਨਾਮ ਵਾਹਿਗੁਰੂ ਜੀ 🙏🙏

  • @GurpreetSingh-zi1hx
    @GurpreetSingh-zi1hx 21 วันที่ผ่านมา +2

    ਵਾਹਿਗੁਰੂ ਜੀ 🌹 🙏 ਵਾਹਿਗੁਰੂ ਜੀ 🌹 🙏

  • @user-or4sw9ow1p
    @user-or4sw9ow1p 21 วันที่ผ่านมา +2

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @nehakaushal4307
    @nehakaushal4307 21 วันที่ผ่านมา +2

    whaguru g ka khalsa waheguru g ke fetha baba g ❤❤❤

  • @deepkaur8148
    @deepkaur8148 20 วันที่ผ่านมา

    Waheguru ji Waheguru 🙏

  • @KHUSHAHALSAWERA
    @KHUSHAHALSAWERA 21 วันที่ผ่านมา +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @surinderjhaj8172
    @surinderjhaj8172 21 วันที่ผ่านมา +3

    Wahugur ji ka khalsa Wahugur ji ki Fateh 🙏 ❤❤❤❤

  • @kulwantsinghgill3031
    @kulwantsinghgill3031 21 วันที่ผ่านมา +2

    Guru Fateh ji ❤❤❤

  • @artofwar8555
    @artofwar8555 21 วันที่ผ่านมา +2

    waho waho gobind

  • @balwindersingh-nz2hm
    @balwindersingh-nz2hm 21 วันที่ผ่านมา +1

    ਵਾਹਿਗੁਰੂ ਜੀ

  • @balsisters7616
    @balsisters7616 15 วันที่ผ่านมา

    Inne sensitive topic te bhut wadia tarike nl gl krk smjaya Bhai sahab ji ne
    Waheguru chardikala ch rakhn aap nu

  • @GaneshSingh-lh6dn
    @GaneshSingh-lh6dn 21 วันที่ผ่านมา +1

    ❤❤❤❤❤ਵਾਹਿਗੁਰੂ ਜੀ ❤❤❤❤❤

  • @tarlochansingh4976
    @tarlochansingh4976 21 วันที่ผ่านมา +1

    ਵਾਹਿਗੁਰੂ ਜੀ 🙏

  • @SukhwinderSingh-wq5ip
    @SukhwinderSingh-wq5ip 20 วันที่ผ่านมา

    ਵਾਹਿਗੁਰੂ ਜੀ ❤

  • @RajwinderKaur-hy2og
    @RajwinderKaur-hy2og 21 วันที่ผ่านมา +1

    Waheguru ji ka khalsa waheguru ji ki fateh bhai sahib ji🙏🙏

  • @MSingh-ue5wf
    @MSingh-ue5wf 21 วันที่ผ่านมา

    ਬਹੁਤ ਵਧੀਆ ਵਿਚਾਰ ਭਾਈ ਸਾਬ ਜੀ ਧੰਨਵਾਦ ਆਪ ਜੀ ਦਾ 💎🙏🏻🙏🏻🙏🏻🙏🏻🙏🏻❤️🌹

  • @sharanjeetsinghsandhu7635
    @sharanjeetsinghsandhu7635 21 วันที่ผ่านมา +1

    Guru fateh bhai sahib ji waheguru ji ka khalsa waheguru ji Ki fateh jio ❤️🙏

  • @sheilakkgs97
    @sheilakkgs97 21 วันที่ผ่านมา +1

    Vry gd topic, n vry true.well said👍🙏

  • @sukhjindersandhu830
    @sukhjindersandhu830 21 วันที่ผ่านมา +1

    Satnam shri waheguru ji sabna da bla kariyo mere waheguru ji 🙇🙏🙇

  • @manvirsingh6512
    @manvirsingh6512 21 วันที่ผ่านมา +1

    Waheguru ji Waheguru ji Waheguru ji Waheguru ji Waheguru ji Waheguru 🙏

  • @pankajnanda8844
    @pankajnanda8844 21 วันที่ผ่านมา +1

    Waheguru ji waheguru ji 🙏🙏🙏🙏🙏

  • @JagdevSinghPannu-zx9dm
    @JagdevSinghPannu-zx9dm 20 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurmeetkaur9140
    @gurmeetkaur9140 21 วันที่ผ่านมา +1

    Waheguru g ka khalsa waheguru g fetha ❤

  • @SimranjeetKaur-vi2uj
    @SimranjeetKaur-vi2uj 21 วันที่ผ่านมา +1

    Waheguru g satnam g 🙏🙏🙏🙏🙏🙏🙏🙏🙏🙏🙏🙏🙏🙏🌸🌸🌸🌸🌸🌸🌸🌸🌸🌸💐💐💐💐💐💐💐💐💐🌷🌷🌷🌷🌷🌷🌷🌷🌷🌷🌻🌻🌻🌻🌻🌻🌻🌻🌻🌻🌻🌼🌼🌼🌼🌼🌼🌼🌼🌼🌼🌼🌼🌼🌼🌼🌼🌼🌼🌼

  • @gurjeetkaur9238
    @gurjeetkaur9238 21 วันที่ผ่านมา +8

    ਵਾਹਿਗੁਰੂ ਜੀ ਭਾਈ ਸਾਹਿਬ ਜੀ ਤੁਸੀਂ ਬਹੁਤ ਵਧੀਆ ਵਿਚਾਰ ਦੱਸੇ ਜੀ 🙏ਸ਼ੁਕਰ ਕਿ ਤੁਸੀਂ ਬਹੁਤ ਸੰਜੀਦਾ ਵਿਸ਼ੇ ਤੇ ਗੱਲ ਕੀਤੀ ਪਰ ਭਾਈ ਸਾਹਿਬ ਜੀ ਮਾਤਾ ਪਿਤਾ ਦੀਆਂ ਗਲਤੀਆਂ ਸਮਾਜਿਕ ਡਰ ਕਲੇਸ਼ ਪਤਾ ਨਹੀਂ ਕਿੰਨੀਆਂ ਕੁ ਗਲਤੀਆਂ ਪਰ ਇਸ ਸਾਰੇ ਵਿੱਚ ਖਾਸਕਰ ਭਾਰਤ ਵਿੱਚ ਬੱਚੇ ਹੀ ਕੁਹਲੂ ਦੀ ਤਰਾਂ ਪੀਸਦੇ ਹਨ ਜਿਨਾਂ ਦਾ ਕੋਈ ਕਸੂਰ ਨਹੀਂ ਹੁੰਦਾ ਇੴਕ ਨਹੀਂ ਹਜਾਰਾਂ ਪਰਵਾਰ ਹੋਣਗੇ ਵਾਹਿਗੁਰੂ ਸੁਮੱਤ ਬਖਸ਼ਣ ਸਾਰਿਆਂ ਤੇ ਕਿ ਜੇਕਰ ਬੱਚੇ ਨੂੰ ਜਨਮ ਦਿੱਤਾ ਤਾਂ ਖੁਸ਼ੀ ਜਰੂਰ ਦਿਓ ਅਰਦਾਸ ਵਾਹਿਗੁਰੂ ਅੱਗੇ ਜੀ ਸ਼ੁਕਰੀਆ ਜੀ🙏

  • @sandhu-qx9uz
    @sandhu-qx9uz 21 วันที่ผ่านมา +1

    wehguru ji

  • @user-sh8zg5iq6i
    @user-sh8zg5iq6i 21 วันที่ผ่านมา +1

    Waheguru ji❤❤

  • @parmjeetkaur5256
    @parmjeetkaur5256 21 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ ,ਵਡਮੁੱਲੇ ਵਿਚਾਰਾਂ ਲਈ ਧੰਨਵਾਦ ਜੀ ❤🎉

  • @nirbhaisingh2757
    @nirbhaisingh2757 18 วันที่ผ่านมา

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਹਤ ਜੀ

  • @hujcoxjro7277
    @hujcoxjro7277 19 วันที่ผ่านมา

    Waheguru ji waheguru ji waheguru ji ❤❤❤❤

  • @manjujhamb548
    @manjujhamb548 20 วันที่ผ่านมา

    Wha wha wha wha wha wha wha wha wha wha wha wha wha wha wha Bhai saheb ji

  • @jasvindercharl5795
    @jasvindercharl5795 21 วันที่ผ่านมา +2

    ਸਾਡੇ ਸਤਿਕਾਰਯੋਗ ਪਿਆਰੇ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਬਾਦ ਜੀ ਆਪ ਜੀ ਆਪਣੇ ਬਚਨਾਂ ਨਾਲ ਬਹੁਤ ਹੀ ਵਧੀਆ ਸਮਝਾਉਦੇ ਹੋ ਜੀ ਚੰਗੇ ਬੱਚੇ ਮਿਲਣ ਤੇ ਸੱਭ ਦੇ ਚੰਗੇ ਸੰਯੋਗ ਜੁੜਨ ਜੀ 🙏🙏

  • @inderjeetkaur3274
    @inderjeetkaur3274 21 วันที่ผ่านมา

    Waheguru ji k kalsha waheguru ji k fathy 🙏🌹

  • @user-ge4kq7gd3y
    @user-ge4kq7gd3y 21 วันที่ผ่านมา

    Waheguru waheguru waheguru ji

  • @JaswantSingh-gc7qx
    @JaswantSingh-gc7qx 21 วันที่ผ่านมา +2

    ❤️🙏🙏🙏🙏🙏🙏🙏🙏🙏🙏🙏🙏

  • @harjinderkaur6685
    @harjinderkaur6685 4 วันที่ผ่านมา

    Right 👍

  • @veerpalsidhu8986
    @veerpalsidhu8986 21 วันที่ผ่านมา +4

    ਸਤਿ ਸ਼੍ਰੀ ਅਕਾਲ ਭਾਈ ਸਾਹਿਬ ਜੀ ਨਸ਼ਾ ਕਰਨ ਵਾਲੇ ਤਾਂ ਕਰਦੇ ਕਲੇਸ਼ ਜੋਂ ਬਿਨਾਂ ਨਸ਼ਾ ਕਰੇ ਕਰਦੇ ਉਹ ਕਿੰਨੇ ਗੰਦੇ ਹੁੰਦੇ ਸੋਚੋ ਬੱਚਾ ਕਲੇਸ਼ ਦੇਖ ਕੇ ਦਿਮਾਗੀ ਤੇ ਸਰੀਰਕ ਦੋਨੋ ਪਾਸੇ ਕਮਜ਼ੋਰ ਹੁੰਦਾ ਆਪਣੇ ਦਾ ਇਹ fashion ਏ ਜੀ ਜਾਂ ਕਹੋ ਰਿਵਾਜ਼ ਆ ਕੋਈ ਮਾੜਾ ਧੀ ਪੁੱਤ ਹੋਵੇ ਇਹਨੂੰ ਵਿਆਹ ਦੋ ਆਪੇ ਸਹੀ ਹੌ ਜੂ ਆਪ ਤਾਂ ਉੱਜੜੇ ਹੁੰਦੇ ਦੂਜੇ ਨੂੰ ਵਸਦੇ ਨੂੰ ਉਜਾੜ ਦਿੰਦੇ ਗੰਦੇ ਲੋਕ, ਇਹ ਗਲਤੀ ਕਦੇ ਨਾ ਕਰੋ ਔਰਤ ਹੋਵੇ ਜਾ ਮਰਦ ਕਲੇਸ਼ ਵਾਲੇ ਘਰ ਚ ਬੱਚਾ ਕਦੇ ਨਾ ਕਰੋ। ਵੈਸੇ j ਸਰਵੇ ਹੋਵੇ ਪਤੀ ਪਤਨੀ ਦੇ ਕਲੇਸ਼ ਦਾ ਕਾਰਨ ਸੱਸ ਸਹੁਰਾ ਨਣਦ ਹੀ ਹੁੰਦੇ ਕਿਉ ਕੀ j ਘਰਵਾਲੀ ਦੀ 1 gall ਮਨ ਲੀ ਤਾਂ ਕਲੇਸ਼ ਹੋ ਜਾਂਦਾ ਇਹ ਕੱਲ ਆਈ ਅਸੀਂ ਤੈਨੂੰ ਜਨਮ ਦਿੱਤਾ ਸਾਡੇ ਨਾਲ਼ ਸਾਰੀ ਜ਼ਿੰਦਗੀ ਹੋਗੀ ਵੀ ਭਾਈ ਓਹਨੂੰ v ਫਿਰ ਜੰਮਦੀ ਨੂੰ ਲਈ ਆਉਂਦੇ ਓਹਨੇ ਕੀ ਮਨਾ ਕਿੱਤਾ ਸੀ ਜੇ ਉਹ ਹੁਣ ਆਈ ਤਾਂ ਉਹ ਨੂੰ ਬੁਰਾ ਭਲਾ ਸੁਣਾ ਦੋ ਉਹਦੀ ਕੋਈ v ਗੱਲ ਘਰ ਚ ਨਾ ਮੰਨੋ ਫਿਰ ਵਿਆਹ ਹੀ ਨਾ ਕਰੋ ਭਾਈ ਪੁੱਤ ਦਾ ਗੱਲ੍ਹਾਂ ਹੀ ਮਨਾ ਲੋ ਸਾਰੀ ਜ਼ਿੰਦਗੀ। ਸਾਰੀ ਜਮੀਨ ਜਾਇਦਾਦ to ਬੇਦਖਲ ਕਰ ਦਿੰਦੇ ਦਸੋ ਇਹ ਕਿੰਨੀ ਕੂ ਵੱਡੀ ਗੱਲ ਆ j ਓਹਦੀ ਗੱਲ ਮੰਨ ਲੀ ਤੁਹਾਡਾ ਓਹਦੇ ਚ ਕੋਈ ਨੁਕਸਾਨ v ਨਹੀਂ ਹੋਇਆ ਕੁਛ। ਸਾਰੀ ਜਮੀਨ ਜਾਇਦਾਦ kudi de ਨਾਮ ਕਰਤੀ ਜਾ ਵੇਚ ਕੇ ਓਹਨੂੰ ਦੇ ਦਿੱਤੀ ਫਿਰ ਕਹਿੰਦੇ ਪੁੱਤ ਨੂੰਹ ਬਹੁਤ ਬੁਰੇ ਸੇਵਾ ਨੀ ਕਰਦੇ ਮਾਂ ਬਾਪ ਦੀ।ਹੁਣ ਕਲਯੁਗ aa ਪਹਿਲਾ ਦੀ ਤਰਾਂ ਔਲ਼ਾਦ ਨੀ ਬਹਾਰ ਕਰਦੀ ਘਰ ਚੋਂ ਮਾਂ ਬਾਪ ਨੂੰ ਮਾਂ ਬਾਪ ਕਰਦੇ ਨੇ ਔਲ਼ਾਦ ਨੂੰ ਇਹਦਾ v ਸਰਵੇ ਕਰ ਕੇ ਦੇਖ ਲਓ ਕਿ ਬਣਦਾ

    • @SandeepKaur-mr4ih
      @SandeepKaur-mr4ih 10 วันที่ผ่านมา +1

      Shi gl aa veere mere nl same ee ho reha aa

  • @dishakour13
    @dishakour13 21 วันที่ผ่านมา

    🙏 Waheguru g 🙏

  • @Mandeep-ji2rf
    @Mandeep-ji2rf 21 วันที่ผ่านมา

    Waheguru ji ❤

  • @sharanbenipal4876
    @sharanbenipal4876 20 วันที่ผ่านมา

    Waheguru ji 🙏🏻🙏🏻🙏🏻🙏🏻🙏🏻

  • @Gurleen-cg3or
    @Gurleen-cg3or 17 วันที่ผ่านมา

    Good

  • @user-ik5nq2ub1g
    @user-ik5nq2ub1g 21 วันที่ผ่านมา

    Very nice video

  • @VivekSharma-wq5hl
    @VivekSharma-wq5hl 21 วันที่ผ่านมา

    Waheguru Ji 🙏

  • @ManinderSingh-pb9vo
    @ManinderSingh-pb9vo 20 วันที่ผ่านมา

    ❤❤❤❤❤

  • @Modified251
    @Modified251 21 วันที่ผ่านมา +1

    ❤❤

  • @balrajtelecom7284
    @balrajtelecom7284 21 วันที่ผ่านมา

    ❤Waheguru ji ❤

  • @shivchoudhary9652
    @shivchoudhary9652 16 วันที่ผ่านมา

    🙏🏻🙏🏻🙏🏻🙏🏻🙏🏻🙏🏻

  • @navigill_29
    @navigill_29 21 วันที่ผ่านมา

    Waheguru g

  • @SarbjitKaur-dy7oq
    @SarbjitKaur-dy7oq 20 วันที่ผ่านมา

  • @manreetsinghpopli2587
    @manreetsinghpopli2587 21 วันที่ผ่านมา +1

    🙏🙏🙏🙏

  • @diljotsingh1189
    @diljotsingh1189 21 วันที่ผ่านมา

    Sat shri akal ji 🙏🙏🙏🙏

  • @somlal1614
    @somlal1614 20 วันที่ผ่านมา

    🙏🙏🙏🙏🙏🙏

  • @jonnygifthouse5697
    @jonnygifthouse5697 21 วันที่ผ่านมา

    Great

  • @sushmaangural9174
    @sushmaangural9174 20 วันที่ผ่านมา

    Shi gll hai bhai sahb ji 🙏

  • @user-amritras
    @user-amritras 21 วันที่ผ่านมา

    Wheguru ji

  • @masterzvlogs400
    @masterzvlogs400 21 วันที่ผ่านมา

    Bilkul shi baba g

  • @homanjitrahil2791
    @homanjitrahil2791 20 วันที่ผ่านมา

    Waheguru ji ka Khalsa
    Waheguru ji ki Fateh ji.
    Beautifully said babaji. We came for vaisakhi samagam aap de darshan nahin ho sake ji . We are in Virginia Beach about 4 hour drive from Maryland. How long are you here for Bhai sahib ji.🙏🙏

  • @veergill2130
    @veergill2130 17 วันที่ผ่านมา

    ਵੀਰ ਸਿੰਘ ਗਿੱਲ

  • @jitendersingh1990
    @jitendersingh1990 21 วันที่ผ่านมา

    🙏❤️

  • @manmohankaur8697
    @manmohankaur8697 21 วันที่ผ่านมา

    🙏🙏

  • @veergill2130
    @veergill2130 17 วันที่ผ่านมา

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ਸਿੰਘ

  • @Sardar_da_ladla
    @Sardar_da_ladla 18 วันที่ผ่านมา

    😢

  • @BhupinderSingh-ko7gf
    @BhupinderSingh-ko7gf 21 วันที่ผ่านมา

    👌👌👍🏻👍🏻👍🏻🙏🙏

  • @user-sr2qp4mr2n
    @user-sr2qp4mr2n 21 วันที่ผ่านมา

    🙏🏼🙏🏼🙏🏼🙏🏼🙏🏼🙏🏼🙏🏼💕

  • @harjeetsodhi7691
    @harjeetsodhi7691 21 วันที่ผ่านมา

    It's true Bhayi Sahib ji.Punjab ch bigre munde nu sudharn lyi viah krde fer kehnde bacha Hon nl sudhar jao es chkkr ch Nuhh di life khraab hundi.Waheguru akkal den sbnu tuhade wrgi

  • @asgrewal5930
    @asgrewal5930 21 วันที่ผ่านมา

    🙏🙏🙏🙏🙏

  • @AmanSingh-fl4hs
    @AmanSingh-fl4hs 21 วันที่ผ่านมา

    🙏🙏🙏🙏🙏🙏👍

  • @ArshKotli-dn8or
    @ArshKotli-dn8or 21 วันที่ผ่านมา

    Right

  • @HarvinderSingh-or1kf
    @HarvinderSingh-or1kf 21 วันที่ผ่านมา

    🙏🙏🙏🙏🙏♥️

  • @user-gs9vz6fw3r
    @user-gs9vz6fw3r 21 วันที่ผ่านมา

    ❤❤❤❤❤❤❤❤❤❤❤❤

  • @Panji2000
    @Panji2000 21 วันที่ผ่านมา

    Thank you for a great knowledge! If the child born in disgusting household, the social worker will take the child away from the parents.

  • @parminderkaur6955
    @parminderkaur6955 21 วันที่ผ่านมา

    🎉🎉🎉🎉

  • @jashanm920
    @jashanm920 21 วันที่ผ่านมา

    Same.story in my house

  • @ParamjitSingh-pf5bi
    @ParamjitSingh-pf5bi 21 วันที่ผ่านมา

    ਰਾਈੇਟ

  • @sukhjinderkaur1999
    @sukhjinderkaur1999 21 วันที่ผ่านมา +1

    Mere naal v same hoya maa pyo nahi c rishtedara ny choti umer h hee shrabi naal vivah dita mere husband mere too 8 saal vdy c ma 17 18 saal di ty oh 26 27 saal da kisu gl di akal nhi koi kamai nhi har roz ladai kalesh pichu koi support krn wala nahi c tin bachy a 2 betiya ty 1 beta ona ny v had too jiyada kalesh dekheya ty bhugteya husband hun hath bohut chuken lag gye c beta v 18 saal da ho gya dono hatho pay hundy c ty darr lagda c k kuj ho na jaye es krky 24 saal baad ma bacheya nu le k rent ty a gyi a 6 month ho gya hun asi bohut sakoon naal rehndy a tino bachy job krdy ny mere khiyal naal meri galti eh c k umer choti hon krky samaj nahi c ty os time stand len di himat v nahi hundi k bachay hony chahidy k nahi sara kasoor ghar dy bajurga da hunda

  • @gurcharanbhinderchan4607
    @gurcharanbhinderchan4607 20 วันที่ผ่านมา

    ਧੁੰਮਾ ਤਾਂ ਕਹਿੰਦਾ ੫-੫ ਪੈਦਾ ਕਰੋ! ਭਾਈ ਸਾਹਿਬ ਬਹਾਦਰ ਬੰਦੇ ਨੇ ਜਿਹਨਾਂ ਨੇ ਆਪਣੀਆਂ ਪਹਿਲੀਆਂ ਗਲਤੀਆਂ ਕਬੂਲ ਕੇ ਕੌਮ ਤੋਂ ਮਾਫ਼ੀ ਮੰਗੀ ਨਹੀ ਤਾਂ ਲੋਕ ਆਪਣੀਆਂ ਗਲਤੀਆਂ ਦੂਜਿਆਂ ਤੇ ਪਾਉਂਦੇ ਰਹਿੰਦੇ ਨੇ!❤❤

  • @kiranjeetkaur3299
    @kiranjeetkaur3299 21 วันที่ผ่านมา

    Hanji England ch doctor parents de relation nu v check krde aa

  • @Palwindersingh-wl4sb
    @Palwindersingh-wl4sb 21 วันที่ผ่านมา

    22 je dhma ta kh riha k 4 5 bachaa pada kro

  • @user-rt8wq6dm3j
    @user-rt8wq6dm3j 20 วันที่ผ่านมา

    My name is s