ਕਿੰਨਾਂ ਵਧੀਆ ਇਸ਼ਨਾਨ ਕਰ ਰਿਹਾ ਹੈ | Dhadrianwale

แชร์
ฝัง
  • เผยแพร่เมื่อ 14 พ.ค. 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official TH-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    TH-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #Parmeshardwar

ความคิดเห็น • 123

  • @ManjitKaur-wl9hr
    @ManjitKaur-wl9hr 14 วันที่ผ่านมา +18

    ਜ਼ਿੰਦਗੀ ਨੂੰ ਸਹੀ ਢੰਗ ਨਾਲ਼ ਜਿਊਂਣ ਦੀ ਜਾਂਚ ਸਿਖਾਉਣ ਲਈ ਕੋਟਿ -ਕੋਟਿ ਧੰਨਬਾਦ ਭਾਈ ਸਾਹਿਬ ਜੀ , ਜੁਗ -ਜੁਗ ਜੀਓ, ਕੋਟਿ -ਕੋਟਿ ਪ੍ਰਣਾਮ 🙏🙏🙏🙏🙏

  • @KamaljitKaur-fy3uu
    @KamaljitKaur-fy3uu 14 วันที่ผ่านมา +10

    ਵਾਹ ਜੀ ਵਾਹ 🙏 ਸੱਚਮੁੱਚ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਤਾਂ ਚਾਰੇ ਵਰਨਾਂ ਨੂੰ ਸਾਂਝਾ ਹੈ ਪਰ ਗੱਲ ਤਾਂ ਏਥੇ ਮੁੱਕਦੀ ਹੈ ਕਿ ਅਸੀਂ ਕਿੰਨਾ ਕੁ ਇਨ੍ਹਾਂ ਬੇਸ਼ਕੀਮਤੀ ਬਚਨਾਂ ਨੂੰ ਮੰਨਦੇ ਹਾਂ 🙏 ਆਪ ਜੀ ਦਾ ਕੋਟਿਨ ਕੋਟਿ ਧੰਨਵਾਦ ਜੀ ਅਸਲ ਵਿੱਚ ਗੁਰੂ ਸ਼ਬਦਾਂ ਦੇ ਦਰਸ਼ਨ ਦਿਦਾਰੇ ਕਰਵਾਉਣ ਲਈ ਜੀ 🙏

  • @gurjeetkaur9238
    @gurjeetkaur9238 14 วันที่ผ่านมา +12

    ਵਾਹਿਗੁਰੂ ਜੀ 🙏ਜਿਵੇਂ ਜਿਵੇ ਗੁਰਬਾਣੀ ਦਾ ਅਮਲ ਹੋਵੇਗਾ ਮਨ ਨਿਰਮਲ ਹੋਵੇਗਾ ਤੇ ਇਸ਼ਨਾਨ ਗਿਆਨ ਦਾ ਹੋਵੇਗਾ ਕੋਸ਼ਿਸ਼ ਕਰ ਰਹੇ ਆਂ ਜੀ 🙏ਸੱਚੇ ਮਾਰਗ ਚਲਦਿਆਂ ਉਸਤਿਤੁ ਕਰੇ ਜਹਾਨ ਸ਼ੁਕਰੀਆ ਭਾਈ ਸਾਹਿਬ ਜੀ ਮਾਰਗ ਦਰਸ਼ਨ ਬਣਨ ਲਈ ਜੀ 🙏l

  • @PremjeetKaur-bs1bc
    @PremjeetKaur-bs1bc 14 วันที่ผ่านมา +1

    ਜਨਮ ਮਰਨ ਤਾ ਕਾ ਦੂਖੁ ਨਿਵਾਰੈ ਦੁਲਭ ਦੇਹ ਤਤਕਾਲ ਉਧਾਰੈ। ਜੀ ਮੇਰੇ ਸਤਿਗੁਰੂ ਜੀ।

  • @AmandeepKaur-ju1zy
    @AmandeepKaur-ju1zy 14 วันที่ผ่านมา +4

    🎉 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਉਣ ਲਈ ਸਾਨੂੰ ਪਹਿਲਾਂ ਆਪਣਾ ਆਪ ਦੇਖਣਾ ਪੈਂਦਾ 😢

  • @gurjeetkaur9238
    @gurjeetkaur9238 14 วันที่ผ่านมา +6

    ਵਾਹਿਗੁਰੂ ਜੀ ਮੈਨੂੰ ਲਗਦਾ ਮੇਰੇ ਦਿਲ ਤੋਂ ਵੱਡਾ ਮੇਰਾ ਕੋਈ ਦੁਸ਼ਮਣ ਨਹੀ ਮੇਰੇ ਦਿਲ ਤੋਂ ਬਿਲਾਂ ਮੇਰਾ ਕੋਈ ਸੱਚਾ ਮਿੱਤਰ ਲ ਨਹੀਂ ਮੇਰੀ ਸੋਚਣੀ ਵਾਹਿਗੁਰੂ ਜੀ🙏❤️❤️🙏

  • @SandeepSingh-ky1wj
    @SandeepSingh-ky1wj 14 วันที่ผ่านมา +4

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @jaspreetbhullar8398
    @jaspreetbhullar8398 14 วันที่ผ่านมา +5

    ਸੱਚੇ ਪਾਤਸ਼ਾਹ ਜੀ ਆਪ ਜੀ ਦੇ ਬਚਨਾਂ ਨੂੰ ਕਮਾਉਣ ਲਈ ਮਨ ਦੀ ਮੈਲ਼ ਉਤਾਰਨ ਦੇ ਨਾਲ਼ ਨਾਲ਼ ਸਦਾ ਆਪ ਜੀ ਦੀ ਅਸਲ ਕਿਰਤੀ ਨਾਲ਼ ਇਹ ਗਿਆਨ ਦਾ ਇਸ਼ਨਾਨ ਬਖਸ਼ਦਾ ਰਹੀ 🙏🙏

  • @manjitkaur7399
    @manjitkaur7399 14 วันที่ผ่านมา +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ 🙏🙏🙏🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @balbirsingh4273
    @balbirsingh4273 14 วันที่ผ่านมา +6

    ਭਾਈ ਸਾਹਿਬ ਜੀ ਇਹ ਗਿਆਨ ਹੋਰ ਕੋਈ ਨੀ ਦਸਦਾ ਵਾਹਿਗੁਰੂ ਜੀ ਦਾ ਗਿਆਨ

  • @PremjeetKaur-bs1bc
    @PremjeetKaur-bs1bc 14 วันที่ผ่านมา +1

    ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਨੀ ਏਕੁ ਨਾਮੁ ਮਨ ਮੇ ਸਮਾਨੀ। ਵਾਹਿਗੁਰੂ ।ਜੀ

  • @VipanjeetKaur-uc2hr
    @VipanjeetKaur-uc2hr 14 วันที่ผ่านมา +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ❤

  • @sharanjeetsinghsandhu7635
    @sharanjeetsinghsandhu7635 14 วันที่ผ่านมา +5

    Guru fateh bhai sahib ji waheguru ji ka khalsa waheguru ji Ki fateh jio ❤️🙏

  • @gurjeetkaur9238
    @gurjeetkaur9238 14 วันที่ผ่านมา +4

    ਵਾਹਿਗੁਰੂ ਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਲਹਿਰਾਗਾਗਾ ਜੀ ਗੁਰਜੀਤ ਕੌਰ ਜੀ 🙏ਤੰਦਰੁਸਤ ਰਹੋ ਜੀ 🙏

  • @jasvirkaur1838
    @jasvirkaur1838 14 วันที่ผ่านมา +5

    🙏🙏🙏🙏🙏🌄Nanak naam chardi kalaa tere paane sarbaatt da pla🙏

  • @dilpreetsingh5903
    @dilpreetsingh5903 14 วันที่ผ่านมา +3

    Waheguru ji ka khalsa Waheguru ji ki fateh 🙏 🙏🙏🙏🙏🙏🙏🙏🙏🙏🙏🙏🙏🙏🙏❤️❤️❤️❤️❤️❤️❤️😍🥰😍🥰😍🥰😍

  • @VipanjeetKaur-uc2hr
    @VipanjeetKaur-uc2hr 14 วันที่ผ่านมา +4

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਜੀ ❤🙏🙏🙏🙏🙏

  • @user-ec2pd4kh7t
    @user-ec2pd4kh7t 14 วันที่ผ่านมา +3

    Waheguru ji waheguru ji waheguru ji waheguru ji waheguru ji Wmk baba ji ❤️❤️❤️❤️❤️❤️❤️❤️❤️❤️❤️❤️🙏🙏🙏🙏🙏🙏🙏🙏🙏🙏

  • @PammaMirpuria-ej2bu
    @PammaMirpuria-ej2bu 14 วันที่ผ่านมา +2

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤❤🙏🙏🙏🙏🙏🙏🙏🙏🙏🙏🙏🙏sahi rah te turan lyi dhanwaad bhai saab

  • @gureksinghgill8279
    @gureksinghgill8279 14 วันที่ผ่านมา +3

    ਸੁਮੱਤ ਬਖਸ਼ੋ ਵਾਹਿਗੁਰੂ ਜੀ🙏🙏🙏🙏🙏🙏