ਸਾਡੀ ਸ਼੍ਰੋਮਣੀ ਕਮੇਟੀ ਜੋ ਹੁਕਮਨਾਮਾ ਕਰੇਗੀ ਉਹ ਮੰਨਣਯੋਗ ਹੋਵੇਗਾ ਅਸੀ ਤੁਹਾਡੇ ਕਿਸੇ ਨੋਟਿਸ ਨੂੰ ਨਹੀ ਮੰਨਦੇ

แชร์
ฝัง
  • เผยแพร่เมื่อ 26 ต.ค. 2024

ความคิดเห็น • 123

  • @AjayJhamat-s8j
    @AjayJhamat-s8j 2 หลายเดือนก่อน +12

    ਬੁਹਤ ਸੋਹਣੇ ਵਿਚਾਰ ਹਨ ਸੋਚਣ ਵਾਲੇ ਵੀ ਆ ਤੇ ਆਪਨੀ ਕੌਮ ਨੂੰ ਜਾਗਰੂਕ ਕਰੋਣ ਵਾਲੇ ਹਨ ਪਰ ਦੁਨੀਆ ਦੀ ਕੋਈ ਤਾਕਤ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਗੁਰੂ ਕਹਿਣ ਤੋਂ ਰੋਕ ਨੀ ਸਕਦੀ

  • @JaswinderSingh-od2dc
    @JaswinderSingh-od2dc 2 หลายเดือนก่อน +1

    Jagatguru satguru Ravidas Maharaj ji jai guru dev ji dhan guru dev ji satguru satguru Ravidas Maharaj ji Parmatma De Bhagat hann Sade today sari Mukta De satguru han

  • @balwantsingh-m1p
    @balwantsingh-m1p 2 หลายเดือนก่อน +8

    ਸਤਿਗੁੂਰ ਰਵਿਦਾਸ ਜੀ ਮਹਾਰਾਜ ਜੀ ਦੇ ਕੇਸ ਦਾਹੜੀ ਸਨ ਬਾਣੀ ਗਵਾਹ ਹੈ ਆਪ ਵੀ ਕੇਸ ਦਾਹੜੀਆਂ ਰੱਖੋ

    • @kewalsingh2544
      @kewalsingh2544 2 หลายเดือนก่อน +1

      Eh Chamkile de bhagat han, eh lok Guru Ravidas Ji di bani nu manan wale nahi,ehna di na dari na kes sirf gallan ehna kol .

    • @avtarsandhu4758
      @avtarsandhu4758 2 หลายเดือนก่อน

      ਅੱਜ ਕੇਸ ਦਾਣੀਆ ਵਾਲੀਆ ਦੀਆ ਕਰਤੁਤਾ ਵੇਖ ਕੇ ਲੋਕ ਕਲੀਨ ਹੋ ਰਹੇ ਹਨ ਇਨ੍ਹਾਂ ਕੇਸ ਦਾਣੀਆ ਆਲੀਆ ਨੇ ਲੋਕਾਂ ਦੇ ਰਸਦੇ ਵਸਦੇ ਘਰ ਓਜਾਣੇ ਏਥੋ ਤਕ ਕੇ ਇਨ੍ਹਾਂ ਦੇ ਕਾਰਨ ਦਿਲੀ ਵਿਚ ਨਿਰਦੋਸ਼ ਸਿੱਖਾਂ ਦਾਣੀਆ ਕੇਸ ਗਲਾ ਵਿੱਚ ਟੇਰ ਪ ਕੇ ਸਾਣ ਦਿਤੇ ਗਏ ਨਾਲ਼ੇ ਦਾਣੀ ਕੇਸ ਰਖੀਆ ਅੱਦਰ ਦੀਆ ਕਰਤੁਤਾ ਨਹੀਂ ਜਾਦੀਆ ਮਾਲਕ ਨੇਸਾਡਾ ਪਰਾਵਾ ਜਾ ਵਖਾਵਾਂ ਨਹੀਂ ਵੇਖਣਾ ਉਨੇ ਸਾਡੇ ਅੱਦਰ ਦੀ ਸਫਾਈ ਵੇਖਣੀ ਹੈ ਇਹ ਦਾਣੀਆ ਲਾਣੇ ਬਾਣੇ ਸ਼ਮਸ਼ਾਨ ਘਾਟ ਤਕ ਜਾਣੇ ਹਨ ਅੱਗਾ ਨੱਗਾ ਤੇ ਨਗਾ ਹੀ ਜਾਣਾ ਹੈ

    • @avtarsandhu4758
      @avtarsandhu4758 2 หลายเดือนก่อน

      ਭਾਵੇਂ ਲਿਬੜੇ ਕੇਸ ਰਖ ਭਾਵੇਂ ਘਰੜ ਮਨਾ
      ਕੇਸਾ ਕਿਆ ਬਗਾੜੀਆ ਜੋ ਮੋਡੇ ਸੋ ਵਾਰ ਮਨ ਕੋ ਕਿਓ ਨਹੀ ਮੋਡਤੇ ਜਿਸ ਮੇ ਵਿਸੇ ਵਿਕਾਰ ਜੇ ਵਿਸ਼ਿਆਂ ਵਕਾਰਾਂ ਤੇ ਕਾਬੂ ਨਾ ਕੀਤਾ ਫੇਰ ਵਾਲ ਦਾਣੀ ਰੱਖਣ ਦਾ ਕੋਈ ਫਾਇਦਾ ਨਹੀਂ ਹੈ ਧਰਮ ਦੇ ਨਾਮ ਉਪਰ

  • @ambedkarbhakt1576
    @ambedkarbhakt1576 2 หลายเดือนก่อน +9

    हम लोग अपने बाप को सत गुरु, जगत गुरु, संत शिरोमणि जो चाहे हम कहेंगे, संत शिरोमणि सत गुरु रविदास जी महाराज जी की जय, ❣️💕🙏

  • @balbirkaur8022
    @balbirkaur8022 2 หลายเดือนก่อน +4

    ਬਾਣੀ ਕਿਹੰਦੀ ਗੁਰੂ ਦੀ ਬੰਦੀ ਭਗਤ ਸ਼ਡਾ ਸਕਦੇ ਪਰ ਭਗਤ ਦੀ ਬੰਦੀ ਕੋਈ ਨਹੀ ਸਡਾ ਸਕਦਾ ਇੰਨਾ ਓਚਾ ਭਗਤਾ ਦਾ ਦਰਜਾ ਹੈ ਪਰ ਲੋਕਾਂ ਨੂੰ ਸੌਜੀ ਨਾ ਹੋਣ ਕਰਕੇ ਆਪਣੇ ਹੰਕਾਰ ਦੀ ਪੂਰਤੀ ਲਈ ਲੜ ਰਹੇ ਹਨ

    • @gurpreetchahal9780
      @gurpreetchahal9780 2 หลายเดือนก่อน +1

      Bibi guru v kisay nu nahi likhya gya bhani vich jayeda vidhbhaan na bno saday naal khul kay vichara karkay dekho bhani prati aiway na hwa vich teer maar

    • @avtarsandhu4758
      @avtarsandhu4758 2 หลายเดือนก่อน

      ਕਿਸੇ ਪੁਰੇ ਸਤਗੁਰੁ ਦੀ ਸ਼ਰਨ ਵਿੱਚ ਜਹਿੜੇ ਵੀ ਜੀਵ ਜਾਂਦੇ ਹਨ ਉਹ ਕਿਸੇ ਵੀ ਜਾਤ ਦੇ ਹੋਣ ਰਵੀਦਾਸੀਏ ਹੋਣ ਮਜਬੀ ਸਿੱਖ ਹੋਣ ਅਸਾਈ ਹੋਣ ਹਿੰਦੁ ਸਿੱਖ ਹੋਣ ਗੁਰੂ ਦਾ ਉਪਦੇਸ਼ ਸਾਰੀਆ ਵਾਸਤੇ ਇਕੋ ਹੀ ਹੁੰਦਾ ਮਾਲਕ ਦੀ ਭਗਤੀ ਕਰਾ ਕੇ ਵਾਪਸ ਉਸ ਪਰਮਾਤਮਾ ਨਾਲ ਮਲੋਣਾ ਪਹਿਲਾਂ ਸਾਰੇ ਗੁਰੂ ਦੀ ਸਰਨ ਵਿਚ ਜਾਣ ਵਾਲੇ ਭਗਤ ਹੀ ਹੁਦੇ ਹਨ ਬਹਿਦ ਵਿੱਚ ਕਮਾਈ ਕਰਕੇ ਉਹ ਗੁਰੂ ਦਾ ਹੀ ਰੂਪ ਬਣ ਜਾਦੇ ਹਨ ਨਾਲ਼ੇ ਇਹ ਜਹਿੜੇ ਭਗਤ ਗੁਰੂ ਦੇ ਦਰਜੇ ਦਿਦੇ ਹਨ ਇਨ੍ਹਾਂ ਨੇ ਕਦੀ ਆਪਣੀ ਪੀੜ੍ਹੀ ਥੱਲੇ ਸੋਟਾ ਫੇਰੀਆ ਇਹ ਕਿਨੇ ਇਕ ਗੁਰਵਾ ਕਹਿਣ ਮੁਤਾਬਕ ਭਗਤੀ ਕਰਦੇ ਹਨ ਕੰਨਿਆ ਨੇ ਵਸੇ ਵਕਾਰਾਂ ਕਾਂਮ ਕ੍ਰੋਧ ਮੋਹ ਲੋਵ ਹਕਾਰ ਤੇ ਕਬਜ਼ਾ ਕੀਤਾ ਜਹਿੜੇ ਆਪ ਅੰਦਰੋਂ ਖੋਟੇ ਹਨ ਉਨ੍ਹਾਂ ਨੂੰ ਖਰੀਆਂ ਬਾਰੇ ਕੀ ਪਤਾ ਨਾਲ਼ੇ ਹਸਾ ਦੀ ਚਾਲ ਹਸ ਹੀ ਜਾਣਦੇ ਹਨ ਇਨ੍ਹਾਂ ਕਾਵਾ ਨੂੰ ਕੀ ਪਤਾ ਇਹ ਸਿਰਫ ਕਾਵਾ ਰੋਲੀ ਪਓਣ ਵਾਲੀਆ ਵਿਚੋ ਹਾ
      ਤੱਦੇ ਧਾਵਤ ਜਗ ਬਾਦੀਆ ਬੋਜੇ ਨਾ ਵਿਚਾਰ
      ਜੰਮਣ ਮਰਨ ਵਸਾਰੀਆ ਮਨਮੁਖ ਮੁਗਧ ਗਵਾਰ ਆਪ ਤੇ ਅਸੀਂ ਜੰਮਣ ਮਰਨ ਨੂੰ ਭੁੱਲ ਕੇ ਬੈਠੇ ਹਾ ਮੋਤ ਨੇ ਪਤਾ ਨਹੀਂ ਸਾਡੇ ਦਰਵਾਜ਼ੇ ਤੇ ਕਹਿੜੇ ਵੇਲੇ ਦਸਖ਼ਤ ਦੇ ਦੇਣਾ ਹੈ ਫਿਕਰ ਸਾਨੂੰ ਉਨ੍ਹਾਂ ਭਗਤਾਂ ਗੁਰੂਆਂ ਦਾ ਲਗਾ ਹੈ ਜਹਿੜੇ ਸਤਨਾਮ ਸਮੁਦ੍ਰ ਵਿਚ ਭਗਤੀ ਕਰਕੇ ਸਦਾ ਲਈ ਸਮਾ ਗਏ ਨਾਲ਼ੇ ਭਰ ਭਰ ਬੇੜੇ ਪਾਪੀਆ ਦੇ ਲੇ ਗਏ

  • @kamalnirwan1480
    @kamalnirwan1480 2 หลายเดือนก่อน +2

    Relegion of Shri Guru Ravi Das ji is going to spread all over the world.Now every body will worship Shri Guru Ravi Das ji.This is the final huddle which will be crossed soon.

    • @sikhhaqmuhim8647
      @sikhhaqmuhim8647 2 หลายเดือนก่อน

      U r not religion just a community totally dependent on government subsidies and reservations 😂😂😂😂😂😂😂

  • @balbirkaur8022
    @balbirkaur8022 2 หลายเดือนก่อน +4

    ਜਾਤੀਵਾਦ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੋਈ ਜਗ੍ਹਾ ਨਹੀਂ ਤੇ ਜੌ ਜਾਤੀਵਾਦ ਕਰੇ ਉਹ ਗੁਰੂ ਦਾ ਸਿੱਖ ਤਾਂ ਇੱਕ ਪਾਸੇ ਗੁਰੂ ਲਾਗੇ ਹੋਣ ਬਾਰੇ ਸੋਚੇ ਵੀ ਨਾ

  • @SUKHWANTSINGH-ks8kv
    @SUKHWANTSINGH-ks8kv 2 หลายเดือนก่อน +5

    ਮਾਸ ਮਾਸ ਕਰਿ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣਾ।।ਜੇ ਗੁਰੂਆਂ ਨੇ ਭਗਤ ਰਵਿਦਾਸ ਜੀ ਨੂੰ ਭਗਤ ਕਹਿ ਕੇ ਸਤਿਕਾਰ ਦਿੱਤਾ ਹੈ ਤਾਂ ਇਸ ਬੋਲਣ ਵਾਲੇ ਹੰਕਾਰੀ ਦੇ ਕੀ ਢਿੱਡ ਪੀੜ ਹੁੰਦੀ ਆ

    • @kewalsingh2544
      @kewalsingh2544 2 หลายเดือนก่อน +1

      Arakshan da asar hai,ehna nu dar hai kite kal nu Sikhan da raj na a jawe, arakshan da ki banu islayi koi bahana bna ke kalesh kiti jawe.

    • @GurdeepSingh-fu6lx
      @GurdeepSingh-fu6lx 2 หลายเดือนก่อน

      Chup kar tu ,arakshan tuhade log sc banke laide ,Amrit Mann nu puch ​@@kewalsingh2544

  • @BalwinderSingh-tv6px
    @BalwinderSingh-tv6px 2 หลายเดือนก่อน +1

    ਪਉੜੀ ॥
    ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਕਉ ਸਾਂਤਿ ਆਈ ॥
    ਸਾਡਾ ਸਤਪੁਰਖੁ ਸਤਿਗੁਰੂ ਧੰਨ ਹੈ, ਜਿਸ ਦੇ ਮਿਲਿਆਂ ਸਾਡੇ ਹਿਰਦੇ ਵਿਚ ਠੰਡ ਪਈ ਹੈ।
    ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਹਰਿ ਭਗਤਿ ਪਾਈ ॥
    ਸਾਡਾ ਸਤਪੁਰਖੁ ਸਤਿਗੁਰੂ ਧੰਨ ਹੈ, ਜਿਸਦੇ ਮਿਲਿਆਂ ਅਸਾਂ ਪਰਮਾਤਮਾ ਦੀ ਭਗਤੀ ਲੱਭੀ ਹੈ।
    ਧਨੁ ਧਨੁ ਹਰਿ ਭਗਤੁ ਸਤਿਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰਿ ਨਾਮਿ ਲਿਵ ਲਾਈ ॥
    ਹਰੀ ਦਾ ਭਗਤ ਸਾਡਾ ਸਤਿਗੁਰੂ ਧੰਨ ਹੈ, ਜਿਸ ਦੀ ਸੇਵਾ ਕਰ ਕੇ ਅਸਾਂ ਹਰੀ ਦੇ ਨਾਮ ਵਿਚ ਬਿਰਤੀ ਜੋੜੀ ਹੈ।
    ਧਨੁ ਧਨੁ ਹਰਿ ਗਿਆਨੀ ਸਤਿਗੁਰੂ ਹਮਾਰਾ ਜਿਨਿ ਵੈਰੀ ਮਿਤ੍ਰੁ ਹਮ ਕਉ ਸਭ ਸਮ ਦ੍ਰਿਸਟਿ ਦਿਖਾਈ ॥
    ਹਰੀ ਦੇ ਗਿਆਨ ਵਾਲਾ ਸਾਡਾ ਸਤਿਗੁਰੂ ਧੰਨ ਹੈ ਜਿਸ ਨੇ ਵੈਰੀ ਕੀਹ ਤੇ ਸਜਨ ਕੀਹ-ਸਭ ਵਾਲ ਸਾਨੂੰ ਏਕਤਾ ਦੀ ਨਜ਼ਰ (ਨਾਲ ਵੇਖਣ ਦੀ ਜਾਚ) ਸਿਖਾਈ ਹੈ।
    ਧਨੁ ਧਨੁ ਸਤਿਗੁਰੂ ਮਿਤ੍ਰੁ ਹਮਾਰਾ ਜਿਨਿ ਹਰਿ ਨਾਮ ਸਿਉ ਹਮਾਰੀ ਪ੍ਰੀਤਿ ਬਣਾਈ ॥੧੯॥
    ਸਾਡਾ ਸੱਜਣ ਸਤਿਗੁਰੂ ਧੰਨ ਹੈ, ਜਿਸ ਨੇ ਹਰੀ ਦੇ ਨਾਮ ਨਾਲ ਸਾਡਾ ਪਿਆਰ ਬਣਾ ਦਿੱਤਾ ਹੈ ॥੧੯॥

  • @subhashnayyar2932
    @subhashnayyar2932 2 หลายเดือนก่อน +2

    Guruon ke Guru Ravidas ki sada hi Jay

  • @gurveerveer7272
    @gurveerveer7272 2 หลายเดือนก่อน +2

    ਜੈ ਗੁਰੂਦੇਵ ਧੰਨ ਗੁਰਦੇਵ

  • @GurmeetSingh-u6d5x
    @GurmeetSingh-u6d5x 2 หลายเดือนก่อน +3

    ❤❤ ਜੈ ਭੀਮ ਜੈ ਭਾਰਤ ❤❤❤❤

  • @ruplalsehgal1117
    @ruplalsehgal1117 2 หลายเดือนก่อน +3

    ਸਿੱਖ ਭਾਈਚਾਰਾ ਮੁੜ vichar🎂ਕਰੇ

  • @BalbirsinghNain
    @BalbirsinghNain 2 หลายเดือนก่อน +2

    ਲੜੋ ਜੀ ਲੜੋ ਸ਼ਾਬਾਸ਼

  • @ManjitSingh-eo6yv
    @ManjitSingh-eo6yv 2 หลายเดือนก่อน +1

    😢manmat hai ji. Bani nu badalna Ram Rai nu v nahi karn ditta Guru Maharaj ney. Apne tuhade de label la ke vand na karo. Aseen Sare Sikh Bhagat Ravi Daas age sir jhukounde hun, jadon Sri Guru Granth Sahib nu matha tek de haan ji. Gurbani padho te vichar karo. Jattan pattan ne tuhanu jattan vangu, rajpootan vangu, ramgharia vangu manmat de ditti hai. Guru da Sikh siraf Guru da Sikh hi hai.

  • @mandeepkaur4745
    @mandeepkaur4745 2 หลายเดือนก่อน +1

    👍👍👍👍👍

  • @competition.concepts1438
    @competition.concepts1438 2 หลายเดือนก่อน +3

    ਤੁਹਾਨੂੰ ਕਿਸ ਨੇ ਕਿਹਾ ਕਿ ਸਿੱਖਾਂ ਨਾਲ ਰਹੋ।

    • @HarwinderSingh-s5q
      @HarwinderSingh-s5q 2 หลายเดือนก่อน

      Asi ke lena tuhde kolo kam karo apna

  • @Sarabphillaur
    @Sarabphillaur 2 หลายเดือนก่อน +3

    Sada satgugu Ravidas ji asi satgugu ji hi kehna

  • @SurinderSingh-tf6dv
    @SurinderSingh-tf6dv 2 หลายเดือนก่อน +4

    ਦੁਨੀਆਂ ਚੰਦ ਤੇ ਪਹੁੰਚ ਗਈ ਤੇ ਤੁਸੀਂ ਏਥੇ ਲੜੀ ਜਾਉ। ਵਹਿਗੁਰੂ ਸਮੱਤ ਬਖਸ਼ੇ

  • @piaralal6365
    @piaralal6365 2 หลายเดือนก่อน +1

    Veer ji ne100/ shi keha ji

  • @HarbhajanSingh-e4m
    @HarbhajanSingh-e4m 2 หลายเดือนก่อน

    ਭਜਨ ਸਿੰਘ ਬਹੁਤ ਵਧੀਆ ਹੈ ਜੀ

  • @sukhdavesingh6554
    @sukhdavesingh6554 2 หลายเดือนก่อน +5

    ਆਪ ਦੀ ਕਮੇਟੀ ਬਣਾ ਲਵੋ ਸਾਨੂੰ ਕੀ ਹੈ ਜੋ ਮਰਜੀ ਹੁਕਮ ਕਰੋ ਅਸੀ ਤਾਂ ਭਗਤ ਹੀ ਕਹਿਣਾ ਹੈ ਭਗਤ ਹੀ ਹੈ ਗੁਰੂ ਤੁਸੀਂ ਕਹੋ ਭਗਤ ਕੀ ਮਾੜੀ ਗੱਲ ਹੈ

  • @sukhdavesingh6554
    @sukhdavesingh6554 2 หลายเดือนก่อน +5

    ਮੂਰਖਾ ਤੂ ਬਾਣੀ ਨਹੀਂ ਪੜੀ ਜੇ ਪੜੀ ਹੋਵੇ ਤਾਂ ਪਤਾ ਲੱਗੂ ਇਹ ਕਿਸੇ ਦੀ ਜੁਰਤ ਨਹੀਂ ਹੈ ਨਾ ਤੁਹਾਡੇ ਕਹਿਣ ਤੇ ਬਦਲੀ ਜਾਵੇਗੀ ਜੇ ਖਰਾਬ ਕਰੋਗੇ ਤਾਂ ਜ

  • @manmohanjitsingh7706
    @manmohanjitsingh7706 2 หลายเดือนก่อน +1

    Jo vi guru gobind singh da sikh hei ush nu hukamnama manzoor hein, zihady sikh nahin han uss nu takleef honi

  • @yuvrajpaul1264
    @yuvrajpaul1264 2 หลายเดือนก่อน +1

    Jai guru dev dhan guru dev ji

  • @KumarMahi-u4j
    @KumarMahi-u4j 2 หลายเดือนก่อน +3

    A. Jattwaad...kde. nahe Super. Sakda.

  • @JagjeetKaur-ic4qd
    @JagjeetKaur-ic4qd 2 หลายเดือนก่อน +1

    ਬਾਬਾ ਖਲਕਟ ਬਾਬਾ ਜੈ ਸਿੰਘ

  • @birendersingh8542
    @birendersingh8542 2 หลายเดือนก่อน +1

    Bai ji mae v jatt sikh family to han mae tuhadia galan nal agree han.

  • @ਦੁਆਬੇਵਾਲ਼ੇ-ਟ8ਣ
    @ਦੁਆਬੇਵਾਲ਼ੇ-ਟ8ਣ 2 หลายเดือนก่อน

    ਕਹਿੰਦੇ ਧੰਨ ਧੰਨ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ਨਾਨਕ ਤੂੰ ਲਹਿਣਾ ਤੂੰ ਗੁਰੂ ਅੰਗਦ ਤੂੰ ਵਿਚਾਰਿਆ ਲਿਖਿਆ ਹੋਇਆ ਹੈ ਗੁਰੂ ਬੁਹਤ ਜਗ੍ਹਾ ਤੁਸੀ ਪੜ੍ਹੋਗੇ ਤਾਂ ਪਤਾ ਲਗੁ ਮੇ ਵੀ ਚਮਾਰ ਆ ਗੁਰੁ ਰਵਿਦਾਸ ਜੀ ਮੇਰੇ ਗੁਰੁ ਹੈ ਮੇਰੇ ਰੱਬ ਹੈ

  • @kashmirikahal
    @kashmirikahal หลายเดือนก่อน

    Good spech bhaji

  • @PremSingh-rv4tg
    @PremSingh-rv4tg 2 หลายเดือนก่อน

    Very good Speech

  • @VinodKumar-dq6tb
    @VinodKumar-dq6tb 2 หลายเดือนก่อน +2

    ਮੂਰਖਾ ਵਾਲੀ ਗੱਲਾਂ

  • @ksdhaliwal3670
    @ksdhaliwal3670 2 หลายเดือนก่อน +5

    ਇਹ ਹੁਕਮਨਾਮਾ ਸ੍ਰੀ ਗੁਰੂ ਗੋਬਿੰਦਸਿੰਘ ਜੀ ਦੇ ਸਿਖਾਂ ਲਈ ਹੈ। ਤੁਸੀਂ ਜੋ ਮਰਜੀ ਕਰੋ।

    • @balbirkaur8022
      @balbirkaur8022 2 หลายเดือนก่อน +1

      ਗੁਰੂ ਗੋਬਿੰਦ ਸਿੰਘ ਸਾਹਿਬ ਜੀ ਲਈ ਸਾਰੇ ਬਰਾਬਰ ਹੈ

    • @lavishsharma7252
      @lavishsharma7252 2 หลายเดือนก่อน

      Tuhadi ehi soch ne hrek pind vich 2 - 2 gurdware sahib bnwa dite

    • @GurdeepSingh-fu6lx
      @GurdeepSingh-fu6lx 2 หลายเดือนก่อน

      Eh notice na bhejan ohna nu ,tusi sahi oh b sahi

    • @Khalsa1699mrsingh
      @Khalsa1699mrsingh 2 หลายเดือนก่อน

      ​@@lavishsharma7252tu te bahman a tenu enna gla naal ki . Aiwe swad layi jana

    • @lavishsharma7252
      @lavishsharma7252 2 หลายเดือนก่อน

      @@Khalsa1699mrsingh 22 swad ni le rha sch bol rha hain hrek pind ch ch 2 - 2 gurdware ne Sade pind v 2 ne ik jattan da te duja chouti cast da .

  • @GurdialSingh-zu1co
    @GurdialSingh-zu1co 2 หลายเดือนก่อน

    Mare veer ji asee kadoo tuhdia minta keetia key tusi sade vala hukm mnoo tusi apna manoo badi kshui di gal hai

  • @gurpreetchahal9780
    @gurpreetchahal9780 2 หลายเดือนก่อน +1

    Ethay jehri gall hoi uh wadiya ci jehri 10 waali mitage hoi usda koi setaa nahi niklya ashi kio uhna dey notice nu mniya nagal saab nay wadiya gall kiti mahapursha nu benti aa amratbhani lay aio sgpc nu bakat pay jaana jdho tuci unha nu keha ashi guru granth sahab ji tahanu dain aun lgay eh gall kio nahi kehday sant smaaj barhi dukhi ho kay eh gall kehda hai ekathay ho jaio

  • @amitheer208
    @amitheer208 2 หลายเดือนก่อน

    ❤dhan dhan satguru shree guru ravidas ji maharaj ji ki jai ho ❤

  • @JARNAILSingh-hv9he
    @JARNAILSingh-hv9he 2 หลายเดือนก่อน

    ਤੁਹਾਡਾ ਡੇਰਾ ਮੁਖੀ ਬਿਆਨ ਦੇਵੇ ਕਿ ਗੁਰੂ ਨਾਨਕ ਸਾਹਿਬ ਜੀ ਦੇ ਪੰਥ ਵਿੱਚ ਭਗਤ ਰਵਿਦਾਸ ਜੀ ਮਹਾਰਾਜ ਅਨਿਖੜਵਾਂ ਅੰਗ ਹਨ,,ਜਾ ਨਿਖੜਵਾ ਫਲ ਸਫ਼ਾ ਹੈ ਇਸ ਸਮਾਜ ਦਾ ਜਦੋਂ ਤੋਂ ਗੁਰੂ ਸਾਹਿਬ ਜੀਆ ਦਾ ਪੰਥ ਸਥਾਪਤ ਹੋਇਆ ਹੈ।

  • @JagtarSingh-e9l
    @JagtarSingh-e9l 2 หลายเดือนก่อน +1

    Bani Guru Guru Hai Bani Wich Bani Amrit Sare Guru Granth Sahib

  • @manjitkumar7641
    @manjitkumar7641 2 หลายเดือนก่อน +1

    Good Job Jarnail Bhaji

  • @sumittradevi2712
    @sumittradevi2712 2 หลายเดือนก่อน +1

    Abusullty right jay guru devDhan guru dev

  • @5singh895
    @5singh895 2 หลายเดือนก่อน +1

    ਤੁਹਾਨੂੰ ਮੰਨਣ ਕੋਣ ਕਹਿੰਦਾ,, ਧੱਕੇ ਨਾਲ ਸਿੱਖ ਧਰਮ ਵਿੱਚ ਵੜੀ ਜਾਂਦੇ ਰਵੀਦਾਸੀਏ
    ਬੱਲਾਂ ਨੂੰ ਪੂਜਣ ਵਾਲੇ ਸਿੱਖ ਕਿਦਾ ਹੋਏ

    • @tarlokvirdi6026
      @tarlokvirdi6026 2 หลายเดือนก่อน +1

      ਤੂੰ ਕੇੜਾ ਸੂਰਮਾ ਨਾਮਾ ਜੰਮਿਆ ਬਾਇਆ

  • @yuvrajpaul1264
    @yuvrajpaul1264 2 หลายเดือนก่อน

    Bhut sohna vichar

  • @DeepakKumar-gd6hv
    @DeepakKumar-gd6hv 2 หลายเดือนก่อน +2

    Sahi aa

  • @competition.concepts1438
    @competition.concepts1438 2 หลายเดือนก่อน +2

    Ih aadmi bilkul jhooth bol riha

  • @sandeepkhanna124
    @sandeepkhanna124 2 หลายเดือนก่อน +1

    Sahi gl ah ji ❤❤

  • @RohitKumar-yw6fu
    @RohitKumar-yw6fu 2 หลายเดือนก่อน +2

    🙏🙏🙏🙏🙏

  • @DaljitSingh-hf3sc
    @DaljitSingh-hf3sc 2 หลายเดือนก่อน

    Ravidasia kaum bahut nek ate milansar hai per ih kaum modi ate sukhbir di chaal vich aa ke agitate ho rahe hun

  • @ajaythind9621
    @ajaythind9621 2 หลายเดือนก่อน +1

    Jis ne vi us rab naal jordhyea ona dhi bani Sahib shri guru granth vich darj hai teh yeh guru gharanth sabhib guru keha janda sb nu guru da darja ditta janda hai eh sb rss dhi khed teh eh murakh lok onaa dey chakra vich guru ravidass ji bani da nirradar kri jande

  • @bahadersingh6481
    @bahadersingh6481 2 หลายเดือนก่อน

    Kade bhagt ji di bani hai prho te vichar kro

  • @HarpreetSingh-lf6qq
    @HarpreetSingh-lf6qq 2 หลายเดือนก่อน +3

    ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਸਿੱਖਾਂ ਲਈ ਹੈ। ਤੁਹਾਡੇ ਲਈ ਨਹੀਂ। ਤੁਸੀ ਭਗਤ ਰਵਿਦਾਸ ਜੀ ਨੂੰ ਗੁਰੂ ਕਹੋ ਸਾਨੂੰ ਕੋਈ ਇਤਰਾਜ਼ ਨਹੀਂ ਪਰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਉਲਟ ਨਹੀਂ ਜਾ ਸਕਦੇ

    • @GurdeepSingh-fu6lx
      @GurdeepSingh-fu6lx 2 หลายเดือนก่อน

      Tusi samje nahi uhna nu notice gaya Huna ,hun reaction aaya

  • @Sonuthaneswariya
    @Sonuthaneswariya 2 หลายเดือนก่อน

    Gurua de Guru guru ravidas maharaj ji ki Fateh ❤❤

  • @JeetaMahi-ib4dy
    @JeetaMahi-ib4dy 2 หลายเดือนก่อน

    Ji jai gurudev ji waheguru ji jai jagat guru ravidass maharaj ji jai bhime Saab ji

  • @NirmalDass-h6v
    @NirmalDass-h6v 2 หลายเดือนก่อน +2

    Ok

  • @inderjitsingh617
    @inderjitsingh617 2 หลายเดือนก่อน +1

    Well done brother ❤

  • @PremNath-tn4bh
    @PremNath-tn4bh 2 หลายเดือนก่อน

    Very very good 100%Right

  • @inderjitsingh617
    @inderjitsingh617 2 หลายเดือนก่อน +1

    Jai guru dav ji ❤

  • @JSVB
    @JSVB 2 หลายเดือนก่อน +9

    ਜਿਸ ਸਿੱਖ ਧਰਮ ਨੇ ਥੋਨੂੰ ਸਮਾਜ ਚ ਮਾਣ ਸਮਾਨ ਦਿੱਤਾ ਉਸਨੂੰ ਕਮਜ਼ੋਰ ਕਰਕੇ ਤੁਸੀਂ RSS ਦਾ ਫਾਇਦਾ ਕਰ ਰਹੇ ਹੋ ਜਿਸ ਨੇ ਤੁਹਾਨੂੰ ਸਦੀਆਂ ਤੱਕ ਗੁਲਾਮ ਰੱਖਿਆ |
    ਭਗਤ ਰਵਿਦਾਸ ਜੀ ਦਾ ਹਮੇਸ਼ਾ ਹੀ ਸਤਿਕਾਰ ਗੁਰੂਆਂ ਦੇ ਬਰਾਬਰ ਦਾ ਹੈ ਤੇ ਹਮੇਸ਼ਾ ਰਹੇਗਾ |
    🙏🙏🙏

    • @ugryggfy9883
      @ugryggfy9883 2 หลายเดือนก่อน +2

      ਨਾਨਕ ਦਾਸ ਨਾਨਕ ਦਾਸ

    • @RameshKumar-e8l2r
      @RameshKumar-e8l2r 2 หลายเดือนก่อน

      Jai guru dev ji

    • @ksdhaliwal3670
      @ksdhaliwal3670 2 หลายเดือนก่อน +1

      @@JSVB ਬਿਲਕੁਲ ਸਹੀ ਕਹਿਆ। ਸ਼੍ਰੋਮਣੀ ਕਮੇਟੀ ਵਿੱਚ ਸਠ ਪ੍ਰਤੀਸ਼ਤ ਦਲਿਤਾਂ ਨਾਲ ਸਬੰਧਤ ਮੁਲਾਜਮ ਹਨ।

    • @GurdeepSingh-fu6lx
      @GurdeepSingh-fu6lx 2 หลายเดือนก่อน

      Tenu vote da haq lai ke Dita oh man saman nahi

    • @Khalsa1699mrsingh
      @Khalsa1699mrsingh 2 หลายเดือนก่อน

      ​@@GurdeepSingh-fu6lx pehla tussi gall naal laaye guru sahib ne ta vote waali gall tak pahunche .

  • @sadhujatt69
    @sadhujatt69 2 หลายเดือนก่อน

    Kio jada ho guru ghar ayna noo band karo guru ghara to

  • @sukhwinder4652
    @sukhwinder4652 2 หลายเดือนก่อน +1

    Rab waheguru ram aala god sab ek hi chakarn a vich na pao veer g Mans ki jaat sab ek hi pahchano mukh wak patsahi 10

  • @SimmiKaushal-bu4in
    @SimmiKaushal-bu4in 2 หลายเดือนก่อน

    Gurudev ta meerabai da guru da v गुरु han

  • @sadhujatt69
    @sadhujatt69 2 หลายเดือนก่อน

    Karlo jo karna marzi ha

  • @GurnamSingh-l3j
    @GurnamSingh-l3j 2 หลายเดือนก่อน

    Des che time marha chall riha he

  • @sadhujatt69
    @sadhujatt69 2 หลายเดือนก่อน

    Durfeta mooh kon dushman ha

  • @jaspreetsingh6691
    @jaspreetsingh6691 2 หลายเดือนก่อน

    Kuse jaman kanda kaman

  • @ShamsherShamsherdhullo
    @ShamsherShamsherdhullo 2 หลายเดือนก่อน

    mildea na

  • @JaswinderSingh-rn3sb
    @JaswinderSingh-rn3sb 2 หลายเดือนก่อน

    Tenu kis kiha k tu sikhan da hukmnama man , tu ta sikh nhi hai. Tu das tera kihda dharm hai , jo v tera dharm hai us nu tu man. Eve jhooth na bol

  • @Gurjeetsingh-bu3gi
    @Gurjeetsingh-bu3gi 2 หลายเดือนก่อน +1

    Aa hukam nama ..gujjar sikh ,majhbi sikh, jaat sikh ,jatt sikh, saini sikh ,sikligar sikh aur sare sikh a lyi..tade varge jaatiwaad loka lyi nhi...🙏🙏

    • @ThakurRajput-c8q
      @ThakurRajput-c8q 2 หลายเดือนก่อน +1

      Gurjeet siya menu ta aj pta lga sikha di vi kai jata pata hundiya😅

    • @HardeepsinghSingh-w3u
      @HardeepsinghSingh-w3u 2 หลายเดือนก่อน

      Menu v aajj hi patta laga ki apni jaat da vakhra guru hunda

    • @GurdeepSingh-fu6lx
      @GurdeepSingh-fu6lx 2 หลายเดือนก่อน

      Bas bai muda e eh a ,eh sirf fark karna jaande

  • @gurpreetsingh0076
    @gurpreetsingh0076 2 หลายเดือนก่อน

    😂😂😂

  • @sadhujatt69
    @sadhujatt69 2 หลายเดือนก่อน

    Nafrat fala raha ho

  • @harjithsingh1126
    @harjithsingh1126 2 หลายเดือนก่อน

    Kes,tey dahadi vitcho Bahar aa jaoo

  • @balbirkaur8022
    @balbirkaur8022 2 หลายเดือนก่อน

    ਬੋਲੇ ਕਿਉ ਨਹੀਂ ਮੈ ਦੋ ਪੇਜਾ ਵਿੱਚ ਨਾਨਕ ਸ਼ਾਹੀ ਕੈਲੰਡਰ ਦਾ ਕੀਤਾ ਕੇ ਜਿੰਨੇ ਗੁਰੂ ਜਾਂ ਭਗਤਾਂ ਦੀ ਬਾਣੀ ਹੈ ਸਾਰੇ ਦੇ ਨਾਮ ਨਾਨਕ ਸ਼ਾਹੀ ਵਿੱਚ ਹੋਣੇ ਚਾਹੀਦੇ

  • @HardeepKumar-q5l
    @HardeepKumar-q5l 2 หลายเดือนก่อน

    Bilkul sach te sahi keha tusi veer ji

  • @KumarMahi-u4j
    @KumarMahi-u4j 2 หลายเดือนก่อน

    A Jiyata. Tar. Log. Darpok. Log.. Han.. Darpok .loga. de. Lakh .lakh. lanhtta ok

  • @varindersinghbajwa4723
    @varindersinghbajwa4723 2 หลายเดือนก่อน

    Tuhadi sromni commeti kihdi aa ih shabad sikha de ne tuhade nai, hindi bolo tie likho

  • @kashmirikahal
    @kashmirikahal หลายเดือนก่อน

    Bhaji apna number send karo g

  • @amarjitsingh4470
    @amarjitsingh4470 2 หลายเดือนก่อน +5

    ਦੁਰ ਫਿੱਟੇ ਮੂੰਹ ਤੇਰੀ ਨਸਲ ਦਾ,,❤❤❤❤ਹਰਾਮਦੇ ਉ ਤੁਸੀਂ ਸਾਰੇ,, ਭਗਤ ਰਵਿਦਾਸ ਜੀ ਭਗਤ ਹੀ ਰਹਿਣਗੇ ਬੱਸ,,

    • @GurdeepSingh-fu6lx
      @GurdeepSingh-fu6lx 2 หลายเดือนก่อน

      Haramda kaun a ithass pad

    • @GurdeepSingh-fu6lx
      @GurdeepSingh-fu6lx 2 หลายเดือนก่อน

      Haramda tu a

    • @Ravidassiya777
      @Ravidassiya777 2 หลายเดือนก่อน +2

      Apni sakhiya sister na marriage kra k bhar chale gaye tu harmadiya sahi galt dassuge

    • @Khalsa1699mrsingh
      @Khalsa1699mrsingh 2 หลายเดือนก่อน

      ​@@Ravidassiya777tu saalea kitho sunda ajehian galla aiwe kolo bhonki jana . Saaleo br ambed kar budh dharam da c tera fuffad video ch ravidaas ji te br ambedkar di gall karda paya . 😂😂😂😂

    • @SharandeepSharandeepsingh-n6b
      @SharandeepSharandeepsingh-n6b 2 หลายเดือนก่อน +1

      ਤੂੰ ਜ਼ਾਤਪਾਤ ਦਾਹੰਕਾਰੀਕੁਤਿਆ