Daduwal ਨੂੰ Beas ਵਾਲੇ ਬਾਬੇ ਦੀ ਸਿਫਾਰਸ਼ ਤੇ Sukhbir Badal ਨੇ ਛੱਡਿਆ ਸੀ | Harpreet Singh Makhu | Sarna |

แชร์
ฝัง
  • เผยแพร่เมื่อ 18 ก.ย. 2024
  • Harpreet Singh Makhu || ਹਰਪ੍ਰੀਤ ਸਿੰਘ ਮਖੂ
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe TH-cam : - / @harpreetsinghmakhu9752
    Follow on Facebook : - / hsmakhu

ความคิดเห็น • 69

  • @JaspalVirk-kk4uo
    @JaspalVirk-kk4uo 4 หลายเดือนก่อน +9

    ਸਾਰੇ ਖਚ ਰਬ ਨੇ ਚੰਗੇ ਕਂਮ ਲਾਏ ਹਨ,
    ਡੁਬ ਕੇ ਮਰ ਜਾੳ, ਸਵਾਲ ਕਰਨ ਵਾਲੇ ਵੀ ਤੇ ਜਵਾਬ ਦੇਣ ਵਾਲੇ ਵੀ,

  • @GurumeetSingh-yj1lp
    @GurumeetSingh-yj1lp 4 หลายเดือนก่อน +3

    ਮਖੂ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ

  • @BalwinderSingh-xq3bi
    @BalwinderSingh-xq3bi 4 หลายเดือนก่อน +10

    ਸਰਨੇ ਦੀ ਜ਼ਮੀਰ ਮਰ ਚੁੱਕੀ ਹੈ, ਪਹਿਲਾਂ ਸੁਖਬੀਰ ਬਾਦਲ ਨੂੰ ਗਾਹਲਾਂ ਕੱਢਦਾ ਸੀ, ਹੁਣ ਉਸ ਦਾ ਝੋਲੀ ਚੁੱਕ ਬਣਿਆ ਫਿਰਦਾ ਹੈ

  • @khushwindersingh8374
    @khushwindersingh8374 4 หลายเดือนก่อน +7

    ਸੁਖਬੀਰ ਦਾ ਅਸਲੀ ਗੁਰੂ ਬਿਆਸ ਵਾਲ਼ਾ ਹੋਇਆ ਨਾ ਕੇ ਗੁਰੂ ਗ੍ਰੰਥ ਸਾਹਿਬ

    • @sukhvinderkaur3432
      @sukhvinderkaur3432 4 หลายเดือนก่อน

      Galat Samja ho vir ji pure gal da pata kalana ah Jahre makru ahna hi dado ballt Kare da sath dit bhi Mara ah Baba nhi Manu sab raha Mila han
      Dado kuta kade kangrs de sar Kar vala Amrinde da Toat ci kade ah BJP da Honda kada kangras da
      Sukvir de Jute tu darda ah juhle ad ka mangda Frida maku ohne sab ahda nal Honda ci Sir Aklia nu ral Milka badnam karna nu
      Kade Sara pata karna ahna na sab na Bargare murcha lak ka Kina lotea Lok vi ahna Magr lag Janda han

  • @kashmiraujla360
    @kashmiraujla360 4 หลายเดือนก่อน +8

    ਮੱਖੂ ਵੀਰ ਜੀ ਇਹ ਦਲ ਬਦਲੂ ਆ ਸਰਨਾ ਹੋਵੇ ਜਾਂ ਕੋਈ ਹੋਰ ਸਾਰੇ ਚੌਧਰ ਦੇ ਭੱਖੇ ਆ।

  • @naturalfarm6342
    @naturalfarm6342 4 หลายเดือนก่อน +14

    ਦਾਦੂਵਾਲ ਪੱਲਾ ਝਾੜ ਕੇ ਹਕੂਮਤ ਦੀ ਵਕਾਲਤ ਕਰਦਾ ਹੈ

  • @bachedillkesache2268
    @bachedillkesache2268 4 หลายเดือนก่อน +3

    ਗੁਰੂ ਨੂੰ ਆਪਣੇ ਮਤਲਬ ਲਈ ਵਰਤਨ ਵਿਚ ਸਾਰੇ ਬਰਾਬਰ ਦੇ ਦੋਸ਼ੀ ਹਨ।

  • @harbanssingh8145
    @harbanssingh8145 4 หลายเดือนก่อน +7

    ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਦੀ ਤਲਾਸ਼ੀ ਭਾਜਪਾ ਸਰਕਾਰ ਵਲੋ ਲੈਣ ਤੋ ਬਾਅਦ,ਭਾਜਪਾ ਦੇ ਪਿੱਠੂ ਬਣੇ,ਅਖੋਤੀ ਪ੍ਰਚਾਰਕਾਂ ਨੂੰ, ਇਹਨਾਂ ਪਗੜੀਧਾਰੀ ਬ੍ਰਾਹਮਣਾ ਨੂੰ ਡੁਬ ਮਰਨਾ ਚਾਹੀਦਾ ਸੀ। ਪਹਿਲਾਂ ਇਹਨਾਂ ਮਸੰਦ ਡੋਗਰਿਆ, ਪਗੜੀਧਾਰੀ ਬ੍ਰਾਹਮਣਾ ਨੇ ਦਿੱਲੀ ਕਮੇਟੀ ਤੇ ਭਾਜਪਾ ਦਾ ਟੇਡੇ ਢੰਗ ਨਾਲ ਕਬਜਾ ਕਰਵਾਇਆ,ਫੇਰ ਹਰਿਆਣੇ ਵਿਚ ਡੋਗਰੇ ਮਸੰਦਾਂ ਨੇ ਇਹੋ ਕੁਝ ਕੀਤਾ।ਹੁਣ ਇਹ ਬੋਲਣ ਜੋਗੇ ਨਹੀਂ ਕਿ ਪਾਲਕੀ ਸਾਹਿਬ ਦੀ ਤਲਾਸ਼ੀ ਕਿਉ ਲਈ।ਸਿਰ ਤੇ ਦਸਤਾਰ ਸਜਾਕੇ, ਦਾੜ੍ਹੀ ਵਧਾਕੇ ਕੋਈ ਸਿੱਖ ਨਹੀਂ ਬਣ ਜਾਂਦਾ।ਸਿੱਖ ਉਹ ਹੈ ਜੋ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਮੰਨਦਾ,ਦਰ ਦਰ ਨਹੀਂ ਭਟਕਦਾ,ਇਕ ਅਕਾਲਪੁਰਖ ਨੂੰ ਮੰਨਦਾ,ਸਰਬੱਤ ਦਾ ਭਲਾ ਮੰਗਦਾ,ਕਹਿਣੀ ਕਰਨੀ ਦਾ ਪੂਰਾ ਹੁੰਦਾ, ਦੇਹਧਾਰੀਆਂ ਦੇ ਪੈਰੀਂ ਨਹੀਂ ਪੈਦਾ,ਕਿਸੇ ਹਕੂਮਤ ਦਾ ਗੁਲਾਮ ਨਹੀਂ ਹੁੰਦਾ,ਆਪ ਨੂੰ ਸੰਗਤ ਤੋ ਵੱਡਾ ਨਹੀਂ ਸਮਝਦਾ।

  • @Khalsa-kf3wt
    @Khalsa-kf3wt 4 หลายเดือนก่อน +3

    ਦਾਦੂਵਾਲ ਨੇ ਕਿਸੇ ਕੋਲ ਰਹਾਈ ਦੀ ਮੰਗ ਨਹੀਂ ਕੀਤੀ ਇਹ ਸਰਨਾ ਦੱਸੇ ਕਿਸ ਕਿਸ ਨੂੰ ਗਾਲਾਂ ਕੱਢ ਕੇ ਉਹਨਾਂ ਨਾਲ ਰੱਲ ਜਾਂਦਾ ਇਹ ਹੁਣ ਤੱਕ ਦਿੱਲੀ ਦਾ ਦਲਾਲ ਬਣਿਆ ਰਿਹਾ

  • @sandhulahorie604
    @sandhulahorie604 4 หลายเดือนก่อน +7

    ਸੱਚ ਹੋ ਸਕਦਾ ਹੈ ਸਰਨਾ ਜੋ ਕਹਿ ਰਿਹਾ ਹੈ

  • @BakhshishSingh-g9r
    @BakhshishSingh-g9r 4 หลายเดือนก่อน +4

    ਸਹੀ ਗਲ ਸਰਨਾ ਜੀ ਦੀ

  • @gurjapsingh8942
    @gurjapsingh8942 4 หลายเดือนก่อน +7

    ਜੇ ਸੁਖਬੀਰ ਸਿੰਘ ਬਾਦਲ ਧੱਕਾ ਕਰਦਾਂ ਰਿਹਾ ਲੱਭੋ ਅੱਜ ਕਿੱਥੇ ਆ ਉਹ ਦਿਨ ਵੀ ਆਊ ਗਾ ਇਸ ਦਿਨ ਬਾਦਲ ਪਰਿਵਾਰ ਦਿਹਾੜੀਆਂ ਕਰਨ ਗੇ

    • @tarsemlal9356
      @tarsemlal9356 4 หลายเดือนก่อน +2

      Kde nhi aana o din

  • @SmilingBambooForest-qu8ys
    @SmilingBambooForest-qu8ys หลายเดือนก่อน

    ਸਾਰੇ ਸੇਵਾਦਾਰ ਜਥੇਦਾਰ ਨਿਹੰਗ ਜਥੇਬੰਦੀਆਂ ਬਾਬੇ ਇਹ ਸਭ ਇਹ ਸੁਖਬੀਰ ਅਗੋਂ ਨਹੀਂ ਖਲੋ ਸਕਦੇ ਸਿਰਫ਼ ਸੰਗਤ ਹੀ ਮਹਾਂਨ ਗੁਰੂ ਰੁਪ ਹੈ

  • @SurjitSingh-tp8im
    @SurjitSingh-tp8im 4 หลายเดือนก่อน +1

    ਮਖੂ ਸਾਹਿਬ ਇਹ ਬੀਜੇਪੀ ਦੇ ਕੋਲੀ ਚਟ ਸਾਧ ਨੂੰ ਬਹੁਤੀ ਤੂਲ ਨਾ ਦਿਆ ਕਰੋ ਇਹ ਸਿਖੀ ਦਾ ਸਤਿਕਾਰ ਨਹੀ ਕਰਦੇ ਸਗੋਂ ਸਤਿਆਨਾਸ ਕਰਨਵਾਲਾ ਬੰਦਾ ਏ।

  • @Avtar-xu1dd
    @Avtar-xu1dd 4 หลายเดือนก่อน +2

    ਲੜ ਕੇ ਤਾਂ ਮਰੇ ਸੰਗਤ ਦਾਦੂਵਾਲ ਕਹਿੰਦਾ ਤੇ ਮਾਲ ਛਕੇਗਾ ਦਾਦੂਵਾਲ ? ਕਿੰਨਾਂ ਘਟੀਆ ਬਿਆਨ ਦਿੱਤਾ ਹੈ ਦਾਦੂਵਾਲ ਨੇ ? ਹਕੂਮਤ ਦੀਆਂ ਦਲਾਲੀਆਂ ਕਰਦਾ ਹੈ ਇਹ ਦਾਦੂਵਾਲ

  • @RajinderSekhon-y8n
    @RajinderSekhon-y8n 4 หลายเดือนก่อน +2

    Sikh hi Sikh da dusman hai

  • @SmilingBambooForest-qu8ys
    @SmilingBambooForest-qu8ys หลายเดือนก่อน

    ਰਾਜ਼ੀ ਰਹੋ

  • @user-rn6md5zq5r
    @user-rn6md5zq5r 4 หลายเดือนก่อน

    ਸਵਰਗਵਾਸੀ ਸੰਤੋਖ ਸਿੰਘ ਜੀ ਕੇ ਸਤਿਕਾਰ ਯੋਗ ਸਰਨਾ ਜੀ ਮਨਜੀਤ ਸਿੰਘ ਜੀ ਕੇ ਜਿੰਦਾਬਾਦ ,( ਜੱਟ ਮਾਛੀਵਾੜਾ ਸਾਹਿਬ ਤੋਂ)

  • @bikarjitsingh34bikarjitsin10
    @bikarjitsingh34bikarjitsin10 4 หลายเดือนก่อน +5

    ਦਾਦੂਵਾਲ ਦੱਲਾ ਆਰ ਐਸ ਐਸ ਦਾ

  • @narinderpalsingh4086
    @narinderpalsingh4086 4 หลายเดือนก่อน +4

    ਸਰਨੇ ਵਰਗੇ ਹੋਰ ਕਈ ਜਮੀਰ ਮਰੇ ਲੀਡਰ ਕੌਮ ਪੰਥ ਨੂੰ ਜੋਕ ਦੀ ਤਰਾ ਚਮੜੇ ਹੋਏ ਹਨ, ਇਹ ਇਕੱਠੇ ਹੋ ਕੇ ਫਾਹਾ ਲੈ ਕੇ ਮਰ ਜਾਣ ਤਾ ਬਹੁਤ ਚੰਗਾ ਹੋਵੇਗਾ।

  • @BaldevSingh-v1t
    @BaldevSingh-v1t ชั่วโมงที่ผ่านมา

    Makhu g purani video da sirlekh deke fir likh diti

  • @amarjitkaur3694
    @amarjitkaur3694 4 หลายเดือนก่อน +4

    ਸਾਰਾ ਪ੍ਰਚਾਰ ਤਾ ਸੁਖਾ ਅਮਲੀ ਕਰ ਰਿਹਾ ਹੈ

  • @VikarmSingh-q5y
    @VikarmSingh-q5y 4 หลายเดือนก่อน +1

  • @ravindersinghgill314
    @ravindersinghgill314 หลายเดือนก่อน

    ਸਰਨਾ ਦੱਸੇ ਇੰਨੇ ਕਿਸਦੇ ਕਹਿਣ ਤੇ ਛੱਡਿਆ ਸੀ ਬਾਦਲ ਦਲ ? ( ਕੈਪਟਨ )

  • @BaljeetSingh-fr3by
    @BaljeetSingh-fr3by หลายเดือนก่อน

    🙏🙏

  • @JoyfulSandcastle-cf7gg
    @JoyfulSandcastle-cf7gg 4 หลายเดือนก่อน +2

    ਜੇ ਤੈਨੂੰ ਫੜ ਲਿਆ ਤਾਂ ਤੂੰ ਵੀ ਲੇਲੜੀਆਂ ਹੀ ਕੱਢੇਗਾ

  • @darshanbhullar7200
    @darshanbhullar7200 4 หลายเดือนก่อน +1

    ਸਿੱਖ ਕੌਮ ਵਿੱਚ ਸਬ ਤੋਂ ਮਾੜਾ ਬੰਦਾ

  • @punjjaabdesh8659
    @punjjaabdesh8659 หลายเดือนก่อน

    ਓ ਬੱਸ ਕਰ, ਹੇ ਕਰ ਦੱਵਾਂਗਾ, ਹੂ ਕਰ ਦੱਵਾਂਗਾ, ਰੋਲੀ ਪਾ ਦੱਵਾਂਗਾ

  • @pahulfirefree
    @pahulfirefree 4 หลายเดือนก่อน +1

    2015 16 vich vi dadduwal te dadri hi sare kuch lai jemevar si lokko nu badkoun lai

  • @ranjitsinghbains2476
    @ranjitsinghbains2476 4 หลายเดือนก่อน +2

    Singh jago, RSS Gurughara de Andar aa gei aa.

  • @Gagandeep.Singh.Sandhu
    @Gagandeep.Singh.Sandhu 4 หลายเดือนก่อน

    ਮੱਖੂ ਸਾਬ ਤੁਸੀਂ ਵੀ ਪੂਰੇ ਉਹ ਜੇ.... *ਘੂਸੇ* ।
    ਕੋਈ ਵੀ ਬੰਦਾ ਆਪਣੇ ਬਚਾ ਲਈ ਤਰ੍ਹਾਂ ਤਰ੍ਹਾਂ ਦੇ ਢੰਗ ਤਰੀਕੇ ਸਿਫਾਰਸ਼ਾ ਵਕਤਦਾ ਹੈ। ਦਾਦੂਵਾਲ ਸਾਬ ਇਤਿਹਾਸ ਵੀ ਵੇਖੋ ਸਰਸੇ ਆਲੇ ਸਾਧ ਵਿਰੁੱਧ ਸਭ ਤੋ ਵੱਧ ਲੜਾਈ ਇਹਨਾ ਹੀ ਕੀਤੀ ਹੈ..!!

  • @akhtiarsingh4554
    @akhtiarsingh4554 4 หลายเดือนก่อน

    Muda dharm te hai. But poverty. Illiteracy injustice unemployment koi ptrkar gal nahi karda .lokan de ghar pooore bartan nhi. Ptrkar apdi roti sekde

  • @baldevsingh3568
    @baldevsingh3568 4 หลายเดือนก่อน

    Damdami taksal walian ne ik chhabeel lgayi c jo hoya c pta hi hona hai jekar koi chhabeel te talashi l

  • @gurbajsingh3171
    @gurbajsingh3171 4 หลายเดือนก่อน +2

    Daduwal dallya tu Chawla da Chawl Banda hai Tenu pyo pyo Chitra marne dallya

  • @jeetsurtia6850
    @jeetsurtia6850 4 หลายเดือนก่อน

    ਡੱਡੂ ਛਾਲ ਮਾਰਨ ਵਿੱਚ ਮਾਹਰ

  • @vinayguptaism
    @vinayguptaism 4 หลายเดือนก่อน +1

    Ih kbhi nhi sudhrega

  • @Khalsa-kf3wt
    @Khalsa-kf3wt 4 หลายเดือนก่อน +1

    ਇਹ ਸਾਰਾ ਕੁਝ ਝੂਠ ਬੋਲ ਰਿਹਾ ਹੈ

  • @tarsemsandhu6985
    @tarsemsandhu6985 หลายเดือนก่อน

    ਦਾਦੂਵਾਲ ਚੌਦਰ ਦਾ ਭੁਖਾ ਬੀਜੇਪੀ ਦਾ ਦਲਾਲ

  • @bsingh2804
    @bsingh2804 4 หลายเดือนก่อน

    Thugg lok ne Thuggy bina nahy rehnde

  • @DarshanSingh-ls2yn
    @DarshanSingh-ls2yn 4 หลายเดือนก่อน +1

    HSGMC murdawad

  • @SanjeevKumar-w9l6x
    @SanjeevKumar-w9l6x 4 หลายเดือนก่อน

    Who je lok har djaram vich ne jo netavan dw pithu ban kursia da durupyog yog kar apne app ne satta pehredar smaji bethe ne aur guruan na dharo kumaa rehe ne

  • @harjeetsingh9645
    @harjeetsingh9645 4 หลายเดือนก่อน

    Sikh leaders sare iko jahe ne ki Sarna ki dadiwal ki Badl ik v nindan slon wala nhi eve pani ch mdani pai jao

  • @rajindersinghramana8254
    @rajindersinghramana8254 4 หลายเดือนก่อน

    Jekar sikh nu sikh na mare ta kaum kade na hare

  • @jeetsurtia6850
    @jeetsurtia6850 4 หลายเดือนก่อน

    ਮਾਸ ਮਾਸ ਕਰ ਮੂਰਖ਼ ਝੱਗੜੇ ਲੁੱਚੀ ਘੁੱਗੀ ਕਾਂ ਬਦਨਾਮ

  • @labhsingh-gj1bd
    @labhsingh-gj1bd 4 หลายเดือนก่อน

    Hun pharrh lo ehna de ‘. ?

  • @harinderjaswal3425
    @harinderjaswal3425 4 หลายเดือนก่อน

    ਇਹ ਸਾਰੇ ਸੈਂਟਰ ਦੀਆਂ ਚਵਲਾਂ ਹਨ ਇੱਕ ਬੀ ਜੇ ਪੀ ਦਾ ਦੂਜਾ ਕਾਂਗਰਸ ਦਾ ਝੋਲੀ ਚੱਕ ਹੈ

  • @RashpalSingh-ze3ri
    @RashpalSingh-ze3ri 4 หลายเดือนก่อน

    Tusiqutelokhodaduwalnesachboleaatusikuteloksekhkomhgaltfemijfsarheholakhlantsrnete

  • @balbirbir3079
    @balbirbir3079 4 หลายเดือนก่อน +1

    ਸਰਨਾ ਚਵਲ ਬੰਦਾ ਹੈ

  • @gurusingh613
    @gurusingh613 4 หลายเดือนก่อน

    Makhu koe hoe Kam kar lay

  • @user-hg2xm1vf2y
    @user-hg2xm1vf2y 4 หลายเดือนก่อน

    Sarne ve jina bedbea kar vaea ohna nal 1 ho gea kihra changa ji

  • @JodhSekhon-ju5nc
    @JodhSekhon-ju5nc 4 หลายเดือนก่อน

    Hun daduwal da sama sukhbir kaduu minta

  • @gursewakbuttar6371
    @gursewakbuttar6371 4 หลายเดือนก่อน +1

    ਚਵਲ

  • @DevRaj-e8d
    @DevRaj-e8d 4 หลายเดือนก่อน

    🎉makhu.khacch.banda.aa

  • @vinayguptaism
    @vinayguptaism 4 หลายเดือนก่อน

    Ih kbhi nhi sudhrega