ਚਲਦੀ ਡਿਬੇਟ ਵਿੱਚ ਦਾਦੂਵਾਲ ਤੇ ਸਰਨਾ ਹੋਏ ਆਪੇ ਤੋਂ ਬਾਹਰ | Paramjit Sarna | Baljit Singh Daduwal | Makhu |

แชร์
ฝัง
  • เผยแพร่เมื่อ 18 ก.ย. 2024
  • ਚਲਦੀ ਡਿਬੇਟ ਵਿੱਚ ਦਾਦੂਵਾਲ ਤੇ ਸਰਨਾ ਹੋਏ ਆਪੇ ਤੋਂ ਬਾਹਰ | Paramjit Sarna | Baljit Singh Daduwal | Makhu || Harpreet Singh Makhu || ਹਰਪ੍ਰੀਤ ਸਿੰਘ ਮਖੂ
    #paramjitsinghsarna #baljitsinghdaduwal #akalidal #badal
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe TH-cam : - / @harpreetsinghmakhu9752
    Follow on Facebook : - / hsmakhu

ความคิดเห็น • 189

  • @paramjitsinghkhalsa9132
    @paramjitsinghkhalsa9132 4 หลายเดือนก่อน +14

    ਜਦੋ ਬਾਦਲਾ ਨਾਲੋ ਵੱਖ ਹੁੰਦੇ ਨੇ ਫ਼ਿਰ ਸਾਰਿਆਂ ਨੂੰ ਗਦਾਰ ਦੱਸਦੇ ਨੇ ,ਪਰ ਜਦੋਂ ਬਾਦਲਾ ਦੀ ਥਾਲੀ ਵਿਚ ਚਮਚੇ ਬਣ ਜਾਦੇ ਹਨ ਫ਼ਿਰ ਬਾਦਲ ਪੰਥਕ ਤੇ ਲੋਕ ਗਦਾਰ ਐਨੀ ਗੰਦੀ ਰਾਜ ਨੀਤੀ

  • @bootasingh8034
    @bootasingh8034 4 หลายเดือนก่อน +12

    ਪੰਜਾਬ ਦੇ ਸਾਰੇ ਲੀਡਰਾ ਨੇ ਹੀ ਪੰਜਾਬ ਦਾ ਬੇੜਾ ਗਰਕ ਕੀਤਾ ਹੈ ਇਹ ਸਾਰੇ😂😂😂😂😂

  • @baldevsinghriar4830
    @baldevsinghriar4830 4 หลายเดือนก่อน +8

    ਫਤਿਹ ਗੁਰੂ ਸਾਹਿਬ ਜੀ ਹੈ ਜੋ ਹੋਵੇ ਸਿੰਘ ਤਾਂ ਫਤਿਹ ਪੂਰੀ ਬਲਾਉਣੀ ਚਾਹੀਦੀ ਹੈ

  • @BalwinderSingh-yu4tq
    @BalwinderSingh-yu4tq 4 หลายเดือนก่อน +18

    ਮਖੂ ਸਾਹਿਬ ਦਲੀਲ ਨਾਲ ਗਲ ਕਰਵਾਉਣੀ ਤਜਰਬੇਕਾਰ ਰਿਪੋਰਟ ਦੀ ਸਿਆਣਪ ਹੁੰਦੀ ਹੈ

  • @narindersingh2387
    @narindersingh2387 4 หลายเดือนก่อน +6

    ਬਹੁਤ ਅੱਛਾ ਹੋਵੇ ਜੇ ਇਹ ਡੀਬੇਟ 4ਜੂਨ ਸ਼ਾਮ ਨੂੰ ਹੋਵੇ

  • @rasingh7891
    @rasingh7891 4 หลายเดือนก่อน +6

    ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਸਰਨੇ ਨੂੰ ਪੂਛੋ ਜਦੋਂ ਬਾਦਲਾਂ ਨੇ ਵਾਹਗਾ ਬਾਰਡਰ ਨਹੀਂ ਸੀ ਲੰਗਨ ਦਿੱਤਾ

  • @kangas2092
    @kangas2092 4 หลายเดือนก่อน +9

    ਮੱਖੂ ਵੀ ਅੱਗ ਲਾਊ ਪੱਤਰਕਾਰ ਹੈ।ਇਹੋ ਜਿਹੇ ਪੱਤਰਕਾਰ ਕਦੇ ਪੰਥ ਵਿੱਚ ਏਕਤਾ ਨਹੀਂ ਹੋਣ ਦੇਣਗੇ।

    • @SatnamSaini-kv7ne
      @SatnamSaini-kv7ne 4 หลายเดือนก่อน

      ਇਸ ਚਵਲ ਮਖੂ ਨੇ ਸਿੱਖ ਕੌਮ ਨੂੰ ਆਪਸ ਵਿੱਚ ਲੜਾ ਲੜਾ ਕੇ ਮਰਵਾਉਣਾ ਯਾਦ ਰੱਖਿਓ ਪੰਜਾਬੀਓ ਧੰਨਵਾਦ

    • @RsSingh-e8e
      @RsSingh-e8e 4 หลายเดือนก่อน +1

      Sahi gall eh agg hi lgonda

    • @samans4202
      @samans4202 4 หลายเดือนก่อน

      Right

  • @SmilingBambooForest-qu8ys
    @SmilingBambooForest-qu8ys หลายเดือนก่อน

    ਮਖੂ ਜੀ ਰਾਜ਼ੀ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurdeepgogi5951
    @gurdeepgogi5951 4 หลายเดือนก่อน +12

    ਮਖੂ ਚੁਗਲਖੋਰ ਤੀਵੀਂ ਵਾਲ਼ਾ ਰੋਲ਼ ਨਿਭਾ ਰਿਹਾ।

    • @RsSingh-e8e
      @RsSingh-e8e 4 หลายเดือนก่อน +1

      Sahi gall

  • @pawankaur2790
    @pawankaur2790 4 หลายเดือนก่อน +6

    ਮੇਰੇ ਭਰਾਓ ਦਾਦੂਵਾਲ ਵਰਗਿਆਂ ਦੇ ਬਾਣਿਆਂ ਦੇ ਨਾ ਜਾਇਆ ਕਰੋ ਇਹ ਉਹ ਮਸੰਦ ਨਹੀਂ ਜੋ ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਨਾਲ ਸਾੜੇ ਗਏ ਸਨ ਤੇ ਮਹਾਰਾਜ ਨੇ ਕਿਹਾ ਸੀ ਇਹ ਆਪਣੀ ਭੇਸ ਚ ਆਉਣਗੇ ਉਹ ਪਸੰਦ ਨਹੀਂ

  • @chanchalsingh9938
    @chanchalsingh9938 4 หลายเดือนก่อน +11

    ਮੰਖੂ ਇਕ ਘਟੀਆ ਇਨਸਾਨ
    ਸਿਖਾ ਨੂੰ ਆਪਸੀ ਲੜਾ ਰਿਆ ਏ ਸਿਰਫ ਵਿਉ ਲੈਣ ਵਾਸਤੇ ਘਟੀਆ ਪਤਰਕਾਰ

    • @samans4202
      @samans4202 4 หลายเดือนก่อน

      Mai vi same eho likhan lagga si .

  • @gurdeepgogi5951
    @gurdeepgogi5951 4 หลายเดือนก่อน +11

    ਮਖੂ ਬਹੁਤ ਹੀ ਸਾ਼ਤਿਰਾਨਾ ਢੰਗ ਨਾਲ਼ ਕੌਮ ਨੂੰ ਦੋਫਾੜ ਕੱਢ ਰਿਹਾ, ਪ੍ਰੋਗਰਾਮ ਨੂੰ ਇਹੋ ਜਿਹੇ ਢੰਗ ਨਾਲ਼ ਪਲੈਨ ਕਰਦਾ ਤਾਂ ਕਿ ਸਿੱਖ ਕੌਮ ਦਾ ਵੱਧ ਤੋਂ ਵੱਧ ਜਲੂਸ ਨਿੱਕਲ਼ੇ।

  • @HarbansSingh-bt8br
    @HarbansSingh-bt8br 4 หลายเดือนก่อน +8

    ਉਹ ਸਿੰਘ ਜੀ ਕਿ ਆਪਸ ਵਿਚ ਝਗੜ ਰਹੇ ਹੋ ਬਹੁਤ ਬੁਰਾ ਅਸਰ ਪੈ ਰਿਹਾ ਹੈ ਸਮਾ ਮਾਫ ਨਹੀ ਕਰੇਗਾ

  • @Avtar-xu1dd
    @Avtar-xu1dd 4 หลายเดือนก่อน +3

    ਮੱਖੂ ਦਾ ਕੰਮ ਹੀ ਇਹ ਹੈ ਕਰ ਕਰ ਕੇ ਚੁਗਲੀਆਂ ਲੜਾਉਣਾ ਹੀ ਆਉਂਦਾ ਹੈ

  • @lallisingh1041
    @lallisingh1041 4 หลายเดือนก่อน +9

    ਮੀਡੀਆ ਵੀ ਬੜੀ ਚੀਜ਼ ਹੁੰਦਾ ਸਿਗ ਫਸਾ ਕੇ ਸਵਾਦ ਲੈਦੇ ਨੇ ਉਹ ਗੱਲ ਆ ਵੀ ਅੰਗ ਲਾਈ ਡੱਬੂ ਕੱਦ ਤੇ

  • @tinusingh3603
    @tinusingh3603 4 หลายเดือนก่อน

    🎉🎉 waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji

  • @arvinderbakshi3044
    @arvinderbakshi3044 4 หลายเดือนก่อน +8

    ਮੱਖੂ ਸਾਬ ਇਹ ਗੱਲ ਠੀਕ ਨਹੀਂ, ਤੁਸੀਂ ਆਪ ਹੀ ਆਪਣੀ ਪੰਥ ਦੀ ਖੇ ਉਡਾਦੇ! ਹੋ

  • @juratsinghadinews3042
    @juratsinghadinews3042 4 หลายเดือนก่อน +2

    ਅੰਡਰ ਵੀਅਰ 😅😅😅😂😂

  • @pawankaur2790
    @pawankaur2790 4 หลายเดือนก่อน +5

    ਦਾਦੂਵਾਲ ਕਾਂਗਰਸ ਦਾ ਨਾਂ ਲੈਣ ਤੋਂ ਪਹਿਲਾਂ ਤੇਰਾ ਮੂੰਹ ਕਿਉਂ ਨਹੀਂ ਸੜ ਗਿਆ ਜਿਨਾਂ ਦਰਬਾਰ ਸਾਹਿਬ ਤੇ ਅਟੈਕ ਕੀਤਾ ਸੀ ਹੁਣ ਉਹ ਤੇਰੇ ਭਰਾ ਨੇ ਮਿਕਸ ਬਰੀਡ ਦਾਦੂਵਾਲ

  • @dayasinghsandhu6269
    @dayasinghsandhu6269 4 หลายเดือนก่อน +19

    ਮੱਖੂ ਤੇਰੇ ਵਾਸਤੇ ਗੱਲ ਨਹੀਂ ਚੰਗੀ ਗੱਲਾਂ ਨਹੀਂ ਤੂੰ ਛਿੱਤਰਾਂ ਛਿਤਰੀ ਕਰਵਾ ਕੇ ਹੱਟੀ ਮੱਖੂ ਸਾਹਿਬ ਸਿਆਣੇ ਬੰਦੇ ਵਾਲੀ ਗੱਲ ਕਿਰਿਆ-ਕਰ

  • @BalwinderSingh-tk6hc
    @BalwinderSingh-tk6hc 4 หลายเดือนก่อน +2

    Waheguru ji

  • @bootasingh8034
    @bootasingh8034 4 หลายเดือนก่อน +4

    ਹਾ,ਹਾ ਹਾ ਸਰਨਾ

  • @AvtarSingh-m7c9i
    @AvtarSingh-m7c9i 4 หลายเดือนก่อน

    ਬਹੁਤ ਬਹੁਤ ਧੰਨਵਾਦ ਜੀ ਜਥੇਦਾਰ ਸਾਹਿਬ ਜੀ ਧੰਨਵਾਦ ਜੀ

  • @SatnamSaini-kv7ne
    @SatnamSaini-kv7ne 4 หลายเดือนก่อน +4

    ਮਰਵਾ ਦੇਣਾ ਸਿੱਖਾਂ ਨੂੰ ਇਸ ਘਟੀਆ ਮਖੂ ਨੇ ਇਸ ਦੀਆਂ ਪਿਛਲੇ ਦੋ ਚਾਰ ਮਹੀਨੇ ਦੀਆਂ ਸਾਰੀਆਂ ਵੀਡੀਓ ਦੇਖੋ ਸਭ ਵੀਡੀਓ ਸਿਰਫ਼ ਤੇ ਸਿਰਫ਼ ਸਿੱਖ ਆਗੂਆਂ ਨੂੰ ਪਹਿਲਾਂ ਆਪ ਫੋਨ ਲਾ ਕੇ ਰਿਕਾਰਡ ਕਰਕੇ ਫਿਰ ਦੂਸਰੇ ਸਿੱਖ ਆਗੂ ਨੂੰ ਫੋਨ ਕਰਦਾ ਅਤੇ ਫਿਰ ਦੋਹਾਂ ਨੂੰ ਲੜਾ ਕੇ ਘਟੀਆ ਸੋਚ ਦਾ ਰਿਜਲਟ ਦੇ ਰਿਹਾ ਮੇਰੇ ਵਲੋਂ ਮਖੂ ਨੂੰ ਲੱਖ ਲੱਖ ਲਾਹਣਤ ਪਰ ਯਾਦ ਰੱਖੀ ਮਖੂ ਤੂੰ ਖੁਦ ਇੱਕ ਦਿਨ ਫਸੇਗਾ

  • @ogalgdhdf
    @ogalgdhdf 4 หลายเดือนก่อน +5

    ਮਖੂ ਸਾਬ ਇਹਨਾਂ ਨੂੰ ਨੰਗਾ ਕਰਨ ਦਾ ਬਹੁਤ ਧੰਨਵਾਦ

  • @pawankaur2790
    @pawankaur2790 4 หลายเดือนก่อน +3

    ਇਹਨਾਂ ਲੋਕਾਂ ਨੇ ਇੱਕ ਫੇਮਸ ਹੋਣ ਦੀ ਗੱਲ ਫੜਦੀ ਵੀਜੇ ਲੋਕਾਂ ਵਿੱਚ ਆਉਣਾ ਤੇ ਬਾਦਲਾਂ ਬਰਖਿਲਾਫ ਬੋਲੋ ਪਰ ਲੋਕ ਹੁਣ ਫ**** ਨਹੀਂ ਉਹ ਸਮਝਦੀ ਆ

  • @dharmveerdharma8289
    @dharmveerdharma8289 4 หลายเดือนก่อน

    ਮਖੂ ਸਾਹਿਬ ਅੱਜ ਕੱਲ ਬਹੁਤ ਜਿਆਦਾ ਲੋਕਾਂ ਨੂੰ ਜੋੜਨ ਦੀ ਗੱਲ ਕਰਦੇ ਨੇ ਜੋਰ ਸੋਰ ਨਾਲ ਸਿੱਖ ਭਾਈਚਾਰਾ ਵਧਾ ਰਹੇ ਨੇ

  • @Khalsa-kf3wt
    @Khalsa-kf3wt 4 หลายเดือนก่อน +15

    ਮਖੂ ਸਾਹਿਬ ਕਿੰਨੀ ਘਟੀਆ ਗੱਲ ਆ ਤੇਰੀ

    • @AmanSidhu-b3x
      @AmanSidhu-b3x 4 หลายเดือนก่อน

      Ki ktian gl aa ana dallan nu naaga kita mada karta fr tusi das do ki karna chida

  • @jagsingh3319
    @jagsingh3319 4 หลายเดือนก่อน +2

    ਮੱਖੂ ਲਾਹਨਤ ਤੇਰੇ ਤੇ।

  • @Khalsa-kf3wt
    @Khalsa-kf3wt 4 หลายเดือนก่อน +19

    ਛਿਤਰੋ ਛਿਤਰੀ ਕਰਵਾ ਕੇ ਹੱਟੀ ਮਖੂ ਸਾਹਿਬ ਸਿਆਣੇ ਬੰਦੇ ਵਾਲੀ ਗੱਲ ਕਰਿਆ ਕਰ

    • @Malwa_MA
      @Malwa_MA 4 หลายเดือนก่อน +2

      ਇਹ ਛਿਤਰੋ ਛਤਰੀ ਆਪਸ ਚ ਹੋਣ ਤੇ ਬਹੁਤ ਵਧੀਆ ਵੀਰੇ😂

  • @rajindersinghramana8254
    @rajindersinghramana8254 4 หลายเดือนก่อน +1

    Jathedar Daduwal Sahib Great Person

  • @ChamkaurSingh-bj6vv
    @ChamkaurSingh-bj6vv 4 หลายเดือนก่อน

    ਸਰਨਾ ਬਾਦਲਾ ਦਾ ਏਜੰਟ ਹੈ

  • @chanchalsingh9938
    @chanchalsingh9938 4 หลายเดือนก่อน +2

    ਦਾਦੂਵਾਲ ਕਾਗਰਸੀਆ ਦਾ
    ਸਤਨਾਮ ਬਾਜਵਾ ਨੂੰ ਭਰਾ ਦਁਸ ਰਿਆ
    ਜਿਹੜਾ ਪੰਕਾ ਕਾਗਰਸੀਆ ਜਿੰਨਾ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਗੌਲੇ ਵਰਸਾਏ
    ਇਹ ਦਾਦੂਵਾਲ ਠੰਗ ਬਿਰਤੀ ਦਾ ਬੰਦਾ

    • @RsSingh-e8e
      @RsSingh-e8e 4 หลายเดือนก่อน

      Bilkul vir g jdo bargadi morcha lagga c odo esdi gaddi captain de ghar lagi vekhi gayi a

    • @samans4202
      @samans4202 4 หลายเดือนก่อน

      Right

  • @harwindersingh1175
    @harwindersingh1175 4 หลายเดือนก่อน

    ਮਖੂ ਨੇ ਜ਼ਨਾਨੀਆਂ ਵਾਂਗ ਸਿੱਖਾਂ ਵਿੱਚ ਲੜਾਈ ਪਵਾ ਰਿਹਾ

  • @jacksparrow-k4x
    @jacksparrow-k4x 4 หลายเดือนก่อน +2

    ਅੱਗ ਲਾਈ ਵਿਚੋਲਾ ਕਿੱਕਰ ਤੇ

  • @karansinghsaroya7074
    @karansinghsaroya7074 4 หลายเดือนก่อน

    Goodji

  • @malwaijattpb0347
    @malwaijattpb0347 4 หลายเดือนก่อน

    ਬਾਬਾ ਬਲਜੀਤ ਸਿੰਘ ਦਾਦੂਵਾਲ ਜੀ ਤੁਸੀ ਬਹੁਤ ਸੁਝਵਾਨ ਇਨਸਾਨ ਹੋ, ਸਾਰੀ ਕੌਮ ਤੂਹਾਡੇ ਤੇ ਬਹੁਤ ਮਾਣ ਕਰਦੀ ਸੀ ਪਰ ਤੂਹਾਡੇ ਬੀਜੇਪੀ ਨਾਲ ਲਿੰਕ ਨੇ ਤੁਹਾਡਾ ਦੋਗਲਾ ਚਿਹਰਾ ਨੰਗਾ ਕਰ ਦਿੱਤਾ । ਇਹ ਉਹੀ ਬੀਜੇਪੀ ਤੇ ਆਰਐਸਐਸ ਆ ਜਿਹਨਾਂ ਨੇਂ 1984 ਵੇਲੇ ਰੱਥ ਯਾਤਰਾ ਕੱਢੀ ਸੀ ਇੰਦਰਾ ਗਾਂਧੀ ਤੇ ਦਬਾਅ ਪਾਉਣ ਲਈ, ਤਾਂ ਜੌ ਉਹਨੂੰ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅਟੈਕ ਕਰਨ ਲਈ ਮਜਬੂਰ ਕੀਤਾ ਜਾਵੇਂ, ਇਸ ਰੱਥ ਯਾਤਰਾ ਦੀ ਅਗਵਾਈ ਲਾਲ ਕ੍ਰਿਸ਼ਨ ਅਡਵਾਨੀ ਕੁੱਤੇ ਨੇ ਕੀਤੀ ਸੀ, ਜਿਹਨੂੰ ਹੁਣ ਮੋਦੀ ਸਰਕਾਰ ਨੇ ਭਾਰਤ ਰਤਨ ਦਿੱਤਾ, ਇੰਡੀਆ ਪਹਿਲਾ ਦੇਸ਼ ਬਨ ਗਿਆ ਜਿੱਥੇ ਕਾਤਲਾਂ ਨੂੰ ਵੀ ਵੱਡੇ ਵੱਡੇ ਪੁਰਸਕਾਰ ਦਿੱਤੇ ਜਾਂਦੇ ਆ, ਕਿਉੰਕਿ ਅਡਵਾਨੀ ਦੀ ਯਾਤਰਾ ਜਿੱਥੇ ਜਿੱਥੇ ਵੀ ਗਈ ਉੱਥੇ ਦੰਗੇ, ਕਤਲੋਗਾਰਦ ਬਹੁਤ ਹੋਈ, ਇਤਿਹਾਸ ਗਵਾਹ ਹੈ ਸਬ ਕੁਝ ਲਿਖਿਆ ਹੋਇਆ ਇਹ ਮੈ ਐਵੇ ਨਹੀਂ ਹਵਾ ਵਿੱਚ ਤੀਰ ਮਾਰ ਰਿਹਾਂ ਭਰਾਵੋਂ। ਜਿੰਨੀ ਜ਼ਿੰਮੇਵਾਰ ਕਾਂਗਰਸ ਹੈ ਦਰਬਾਰ ਸਾਹਿਬ ਤੇ ਹਮਲਾ ਕਰੋਣ ਲਈ ਓਨੀ ਹੀ ਬੀਜੇਪੀ ਵੀ ਭਾਗੀਦਾਰ ਹੈ, ਦਾਦੂਵਾਲ ਜੀ ਤੁਹਾਡਾ ਏਨਾ ਜ਼ਮੀਰ ਮਰ ਗਿਆ ਕਿ ਤੁਸੀ ਜੌ ਜੌ ਸਿੱਖ ਕੌਮ ਨਾਲ ਬੀਤਿਆ ਉਹ ਸਭ ਭੁੱਲ ਕੇ ਓਹਨਾਂ ਨਾਲ ਸਬੰਧ ਰੱਖਣ ਲੱਗ ਗਏ ਜਿਹੜੇ ਸਿੱਖਾਂ ਦੀ ਨਸਲਕੁਸ਼ੀ ਲਈ ਸਿੱਧੇ ਤੋਰ ਉੱਤੇ ਜ਼ਿੰਮੇਵਾਰ ਹਨ ਇਸ ਲਈ ਤੁਹਾਡਾ ਸਿੱਖਾਂ ਦੇ ਕਾਤਲਾਂ ਨਾਲ ਸੰਬੰਧ ਰੱਖਣਾ ਤੂਹਾਨੂੰ ਸ਼ੋਭਾ ਨਹੀਂ ਦਿੰਦਾ, ਤੂਹਾਨੂੰ ਬੀਜੇਪੀ ਦੀ ਪੂਛ ਛੱਡ ਕੇ ਸਿੱਖੀ ਦੇ ਸਿਧਾਂਤਾ ਤੇ ਪਹਿਰਾ ਦੇਣਾ ਚਾਹੀਂਦਾ, ਬੀਜੇਪੀ ਦਾ ਦੱਲਪੁਨਾ ਛੱਡ ਕੇ ਹਜੇ ਵੀ ਆਪਣੇ ਅਸਲੀ ਘਰ ਵਾਪਿਸ ਆ ਜਾਊ।

  • @Avtar-xu1dd
    @Avtar-xu1dd 4 หลายเดือนก่อน +1

    ਦਾਦੂਵਾਲ ਜੀ ਹੁਣ ਛੱਡ ਦੇਵੋ ਪ੍ਰਧਾਨਗੀ ਜੇ ਤੁਹਾਨੂੰ ਧੱਕੇ ਨਾਲ ਬਣਾਇਆ ਸੀ ?

    • @samans4202
      @samans4202 4 หลายเดือนก่อน

      Eh nahi chhad da . Ehnu dalhey nu jutiya maar maar ke kadhna paooga

  • @CharanjitSingh-ws3se
    @CharanjitSingh-ws3se 4 หลายเดือนก่อน +1

    ਦਾਦੂਵਾਲ ਨੂੰ ਏਨੀ ਤਲਖ਼ੀ ਕਿਉਂ ਇਨੂੰ ਪਤਾ ਕੇ ਗਲ਼ ਖੁੱਲ ਜਾਣੀ ਇਸ ਲਈ ਉਸ ਨੂੰ ਬੋਲਣ ਹੀ ਨਹੀਂ ਦਿੱਤਾ

  • @babusingh-y6f
    @babusingh-y6f 4 หลายเดือนก่อน +3

    ਪੱਤਰਕਾਰ ਬਿਲਕੁਲ ਪਾਗਲ ਬੰਦਾ ਹੈ ਇਸ ਨੂੰ ਡੀਵੇਟ ਕਹਿੰਦੇ ਹਨ ਜਾਂ ਕੀ ਹੈ

    • @RsSingh-e8e
      @RsSingh-e8e 4 หลายเดือนก่อน +1

      Agg lga reha

    • @samans4202
      @samans4202 4 หลายเดือนก่อน

      Es Dabbu da kamm hi agg la ke chhal maar ke kandh te charh jaana hunda hai

  • @dalbirsingh1128
    @dalbirsingh1128 4 หลายเดือนก่อน +1

    ਸਮਝਣ ਵਾਲੀ ਗੱਲ ਇਹ ਆ ਕੇ ਕਿਰਦਾਰ ਕਿੰਨੇ ਗ਼ਰਕ ਗਏ ਆ
    ਖੁਦਪ੍ਰਸਤ ਲੋਕ ਆ ਪੰਥ ਪ੍ਰਸਤ ਨਹੀ ਰਹੇ , ਆਪਣਾ ਉੱਲੂ ਸਿੱਧਾ ਕਰਦੇ ਆ

  • @bantasingh2059
    @bantasingh2059 4 หลายเดือนก่อน

    ਮੱਕੂ ਸਾਹਬ ਤੇ ਦਾਦੂਵਾਲ ਤੁਸੀਂ ਸਰਨਾ ਸਾਹਿਬ ਦੇ ਅਗੇ ਚੂਚੇ ਲੱਗਦੇ ਸਰਨਾਂ ਭਰਾਵਾਂ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਦਿਆਂ ਬੜੇ ਸੋਹਣੇ ਕੰਮ ਕੀਤੇ ਹੁਣ ਫਿਰ ਸੇਵਾ ਸੰਭਾਲ ਕਰਨਗੇ ਤੁਸੀਂ ਭਰਾ ਟੁਕੜੇ ਲਭਦੇ ਉ ਮੱਖੂ ਤੇ ਦਾਦੂਵਾਲ

  • @BaldevSingh-tw7mh
    @BaldevSingh-tw7mh 4 หลายเดือนก่อน

    Nice work g

  • @jattjeeta6387
    @jattjeeta6387 4 หลายเดือนก่อน +3

    Wah Kiya ladai karwa di 😂. Great

  • @pawankaur2790
    @pawankaur2790 4 หลายเดือนก่อน +2

    ਮਹੂ ਸਾਹਿਬ ਆਹਜੀ ਦੀ ਦਲਾਲੀ ਮੰਨ ਗਿਆ ਨਾ ਆਪਦੇ ਮੂੰਹ ਦਾਦੂਵਾਲ ਵੀ ਮੈਂ ਕਾਂਗਰਸ ਦੀ ਮਦਦ ਕਰਦਾ ਰਿਹਾ ਇਹ ਏਜੰਸੀਆਂ ਦਾ ਦੱਲਾ

  • @kewalkamboj7339
    @kewalkamboj7339 4 หลายเดือนก่อน +3

    ਕਿਉਂ ਆਪਸ ਚੋਂ ਲੜ ਰਹੇ ਹੋ। ਪ੍ਰਤਾਪ ਸਿੰਘ ਬਾਜਵਾ ਦਾ ਕੰਮ ਇਹੋ ਹੀ ਇੱਕ ਦੂਜੇ ਸਿੱਖ ਨੂੰ ਦੂਜੇ ਸਿੱਖ ਨਾਲ ਲੜਾਉਂਦਾ।ਇਹ ਬਾਜਵਾ ਹਮੇਸ਼ਾ ਸਿੱਖਾਂ ਦੇ ਖਿਲਾਫ ਰਿਹਾ ਅੰਦਰੋਂ ਮੂੰਹ ਦਾ ਮਿੱਠਾ ਹੈ।

  • @ManinderSandhuYouTuber
    @ManinderSandhuYouTuber 4 หลายเดือนก่อน +2

    Daduwale Zindabad

  • @baljindermavi17
    @baljindermavi17 4 หลายเดือนก่อน +1

    ❤❤❤❤❤

  • @gurpritsingh9301
    @gurpritsingh9301 4 หลายเดือนก่อน

    ਸਾਰਿਆਂ ਗੁਰਦਵਾਰਿਆਂ ਦਾ ਪ੍ਰਬੰਧ ਸਰਮਾਏ ਦਾਰ ਖੱਤਰੀਆਂ/ਅਰੋੜਿਆ ਤੇ ਜੱਟਾਂ ਦੇ ਹੱਥ ਹੈ l ਇਹ ਹੱਡ ਭੰਨਵੀ ਮੇਹਨਤ ਨਹੀਂ ਕਰਿ ਸਕਦੇ l ਇਸੇ ਕਰਕੇ ਇਹ ਵਿਹਲੜੀਆਂ ਖਾਂਦੇ ਹਨ l ਰੇਲਵੇ ਦੇ ਡੀਜ਼ਲ ਇੰਜਣ ਵਾਂਗ ਇਹਨਾਂ ਦੀ ਕੋਈ ਪੁੱਠ ਸਿੱਧ ਨਹੀਂ l ਇਸੇ ਤਰ੍ਹਾਂ ਬਾਦਲ ਨੂੰ ਗਾਲ੍ਹਾਂ ਕੱਢਣ ਵਾਲੇ ਫਿਰ ਉਹਨਾਂ ਨਾਲ ਯਾਰੀਆਂ ਲਾ ਲੈਂਦੈ ਹਨ l ਅੱਜ ਸਾਰੀਆਂ ਪਾਰਟੀਆਂ ਵਾਲੇ ਇੱਕ ਦੂਜੇ ਨੂੰ ਗਾਲ੍ਹਾਂ ਕੱਢਣ ਵਾਲੇ ਫਿਰ ਉਹਨਾਂ ਦੇ ਪੈਰ ਚੱਟਣ ਤੁਰ ਪੈਂਦੇ ਹਨ ll ਇਹੋ ਹਾਲ ਗੁਰਦਵਾਰਿਆਂ ਦੇ ਪ੍ਰਬੰਧਕਾਂ/ਕਮੇਟੀਆਂ ਦਾ ਹੈ l

  • @SukhdevVirk-p8m
    @SukhdevVirk-p8m 4 หลายเดือนก่อน +6

    ਖਿਚੜੀ ਪੱਕ ਰਹੀ ਹੈ
    ਦੋਨੋ ਠੱਗ ਨੇ

    • @samans4202
      @samans4202 4 หลายเดือนก่อน

      Tinno choti de Thugg ne

  • @ksdhaliwal3670
    @ksdhaliwal3670 3 หลายเดือนก่อน

    ਦਾਦੂਵਾਲ ਭਾਜਪਾ ਇਕੋ ਥੈਲੀ

  • @romysandhusandhu3359
    @romysandhusandhu3359 4 หลายเดือนก่อน +1

    ਇਹ ਮੱਖੂ ਸਾਬ ਡੀਬਟੇ ਕਰਾ ਰਹੇ ਯਾ ਤੁਸੀਂ ਲੜਾ ਰਹੇ ਹੋ ਜੀ,,,,

  • @jagdevsingh7524
    @jagdevsingh7524 4 หลายเดือนก่อน +2

    ਹਰਪ੍ਰੀਤ ਸਿੰਘ ਮਖੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
    ਇਸੇ ਤਰ੍ਹਾਂ ਸ੍ਰ: ਸਿਮਰਨਜੀਤ ਸਿੰਘ ਮਾਨ ਅਤੇ ਸ੍ਰ: ਅਤਿੰਦਰਪਾਲ ਸਿੰਘ ਖਾਲਸਤਾਨੀ ਦੇ ਵਿਚਾਰ ਵਟਾਂਦਰੇ ਦੀ ਕੋਸ਼ਿਸ਼ ਕਰੋ ਜੀ।

    • @gurdeepgogi5951
      @gurdeepgogi5951 4 หลายเดือนก่อน

      ਐਨੀ ਹਿੰਮਤ ਨਹੀਂ ਇਸਦੀ

    • @jagdevsingh7524
      @jagdevsingh7524 4 หลายเดือนก่อน

      @@gurdeepgogi5951 ਦੇਖਦੇ ਹਾਂ ਜੀ ਸਰਦਾਰ ਮਖੂ ਜੀ ਕੀ ਕਰਦੇ ਹਨ। ਪੰਜ ਸਾਲ ਪਹਿਲਾਂ ਅਕਾਲ ਚੈਨਲ 'ਤੇ ਇੱਕ ਇੰਟਰਵਿਊ ਕੀਤੀ ਸੀ ਸਰਦਾਰ ਖ਼ਾਲਸਤਾਨੀ ਜੀ ਦੀ, ਸਰਦਾਰ ਮਖੂ ਜੀ ਨੇ। ਉਦੋਂ ਸਰਦਾਰ ਮਖੂ ਜੀ ਬੜਾ ਵਧ ਚੜ੍ਹ ਕੇ ਸਵਾਲ ਕਰ ਰਹੇ ਸਨ। ਪਰ ਉਸੇ ਚੜ੍ਹਤ ਨਾਲ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਸਵਾਲ ਕੀਤੇ ਹੋਣ, ਉਸੇ ਵਿਸ਼ੇ 'ਤੇ , ਅਜਿਹੀ ਕੋਈ ਵੀਡੀਓ ਮੈਂ ਨਹੀਂ ਸੁਣੀ। ਕਿਸੇ ਭਰਾ ਨੂੰ ਪਤਾ ਹੋਵੇ ਅਜਿਹੀ ਵੀਡੀਓ ਦਾ ਤਾਂ ਦੱਸਣ ਦੀ ਕਿਰਪਾਲਤਾ ਕਰਨੀ ਜੀ।

  • @umraosingh6245
    @umraosingh6245 4 หลายเดือนก่อน +1

    2:12 Dadu wala Sikh comedy Gadar hai

  • @SodhirakhraSodhirakhra
    @SodhirakhraSodhirakhra 4 หลายเดือนก่อน +10

    ਮਖੂ ਜੀ ਜਿਆਦਾ ਸਵਾਦ ਲੈਣਾ ਚੰਗਾ ਨਹੀਂ ਲੋਕਾਂ ਨੂੰ ਸਭ ਪਤਾ ਬਾਕੀ ਇਹ ਕੁੱਤਾ ਭੌਂਕਣ ਲੱਗ ਪਵੇ ਫਿਰ ਨਹੀਂ ਰੁਕਦਾ

  • @PartapSandhu-k6d
    @PartapSandhu-k6d 4 หลายเดือนก่อน +3

    ਇਹਨਾਂ ਨੂੰ ਗੋਲਕ ਨਾਲ ਵਾਸਤਾ ਸਰਨੇ ਹੋਣਾ ਨੂੰ ਦਾਦੂਵਾਲ ਯੋਧਾ ਸਿੱਖ ਆ

    • @KuldeepSingh-ug2di
      @KuldeepSingh-ug2di 4 หลายเดือนก่อน

      ਡੱਡੂਵਾਲ ਕਿੱਥੋਂ ਸਿੱਖ ਕੌਮ ਦਾ ਯੋਧਾ, ਇਹ ਹਰਾਮੀ ਆਰ ਐਸ ਐਸ ਬੀਜੇਪੀ ਦਾ ਦੱਲਾ ਜੁੱਤੀ ਚੱਟ ਗੁਲਾਮ ਹੈ ਦੱਲਾ ਸਿੱਖ ਕੌਮ ਦਾ ਗੱਦਾਰ ਹੈ ਡੱਡੂਵਾਲ

  • @gurmukhsingh6126
    @gurmukhsingh6126 4 หลายเดือนก่อน +1

    ਵਾਹ ਮੱਖੂ ਜੀ ਗੱਲ ਬੇਅਦਬੀ ਦੀ ਸੀ ਪਰ ਦੋਵੇਂ ਆਪੋ ਵਿਚ ਲੜਾ ਦਿੱਤੇ ਸਿਰਫ ਵਿਊ ਲੈਣ ਲਈ ਏਨੀ ਨੀਵੀਂ ਪੱਧਰ ਦੀ ਪੱਤਰਕਾਰੀ ਮੱਖੂ ਜੀ ਤੁਹਾਡੇ ਤੋਂ ਆਸ ਨਹੀਂ ਜ਼ਿਮੇਵਾਰੀ ਸਮਝਣ ਦੀ ਲੋੜ ਹੈ ਅਸੀਂ ਤੁਹਾਡੇ ਚੈਨਲ ਨੂੰ ਪਿਆਰ ਨਾਲ ਵੇਖਦੇ ਹਾਂ ਆਪਸੀ ਬਖੇੜੇ ਨਾ ਵਧਾਓ ਧੰਨਵਾਦ

  • @surjitgill6411
    @surjitgill6411 4 หลายเดือนก่อน

    ਮਖੂ ਜੀ ਵੀ ਇਹੈ ਜਿਹੇ ਪੰਗੇ ਪੁਵਾਅ ਕੇ ਰਾਜੀ ਰਹਿੰਦੇ ਆ।

  • @darshinsidhu6718
    @darshinsidhu6718 4 หลายเดือนก่อน

    Very good information 👍

  • @dhalvindersingh6501
    @dhalvindersingh6501 4 หลายเดือนก่อน +1

    ਮੈਨੂੰ ਪਹਿਲਾ ਹੀ ਪਤਾ ਸੀ ਇਹ ਲੜਨ ਗੇ ਮੰਖੂ ਸਾਬ ਦਲੀਲ ਨਾਲ ਗੱਲ ਕਰਵਾਇਆ ਕਰੋ

  • @baljindersingh7457
    @baljindersingh7457 4 หลายเดือนก่อน

    ਸਰਨਾ ਤੇ ਫ਼ਤਿਹ ਵੀ ਪੂਰੀ ਨਹੀ ਬੁਲਾਉਦਾ

  • @Jaswinder_72
    @Jaswinder_72 4 หลายเดือนก่อน

    ਕੀ ਇਹ ਲੋਕ ਪੰਥਕ ਸੋਚ ਵਾਲੇ ਨੇ ਇਹ ਦੋਵੇਂ ਬਾਦਲਾਂ ਦੇ ਚਮਚੇ ਰਹੇ ਹਨ ਸ਼ਾਇਦ ਇਹ ਛਿਤਰ ਪਰੇਡ ਚਾਹੀਦੇ ਹਨ

  • @Alpas1-v3u
    @Alpas1-v3u 4 หลายเดือนก่อน

    Daduwal doesn’t want to stop and listen to the other party, he just keeps on going on and on and on…!

  • @Harpalsingh-zy2xj
    @Harpalsingh-zy2xj 4 หลายเดือนก่อน

    Makhu ne aapna Kam kar ta sing FSA te .good job makhu

  • @Bababalkarsinghsethi-pj6sj
    @Bababalkarsinghsethi-pj6sj 4 หลายเดือนก่อน +1

    ਦਾਦੂਵਾਲ ਜੀ ਜਿਦਾਬਾਦ

  • @gurmeetsinghgurmeetsingh2599
    @gurmeetsinghgurmeetsingh2599 4 หลายเดือนก่อน

    ਏਹੋ ਜਿਹੇ ਸਿੱਖਾਂ ਕਰਕੇ ਤਾ ਕੌਮ ਦਾ ਬੇੜਾ ਬੈਠਿਆ

  • @JaswinderSingh-sg3vs
    @JaswinderSingh-sg3vs 4 หลายเดือนก่อน

    ਜਥੇਦਾਰ ਜੀ ਸਰਨਾਂ ਨੀ ਬੋਲਦਾ ਹੁਣ ਸਾਰੀ ਉਮਰ ਇਹਨੂੰ ਪਤਾ ਕਿ ਅੰਡਰਵੀਅਰ ਦਾ ਰੰਗ ਤੇ ਕੰਪਨੀ ਵੀ ਦੱਸਦੂ😂

  • @harwindersingh1175
    @harwindersingh1175 4 หลายเดือนก่อน

    ਵਾਹ ਉਏ ਮਖੂ ਤੇਰੇ ਰੰਮ ਵੀ ਨਿਆਰੇ ਨੇ ।। ਭਾਰਤ ਮਾਤਾ ਦੇ ਚਮਚੇ ਜਿਹੜੇ ਰਿਂਫਰਿਡਮ ਦਾ ਖਾਲਿਸਤਾਨ ਦਾ ਵਿਰੋਧ ਕਰਦੇ

  • @SatnamSingh-ch4kd
    @SatnamSingh-ch4kd 4 หลายเดือนก่อน

    Waheguru ji daduwal baba ji sarana have no stand

  • @bootasingh8034
    @bootasingh8034 4 หลายเดือนก่อน +2

    ਇਹਨਾ ਕੋਲੇ ਕੁਝ ਵੀ ਨਹੀ ਸਵਾਰ ਹੋਣਾ ਸਿੱਖ ਕੌਮ ਦਾ

  • @amarjitkaur3694
    @amarjitkaur3694 4 หลายเดือนก่อน +2

    ਵਿਰਸਾ ਕਹਿੰਦਾ ਅੰਮ੍ਰਿਤ ਪਾਲ ਲੇਲੜੀਅਆ ਕਢਦਾ ਸੀ

  • @balvirsingh3076
    @balvirsingh3076 4 หลายเดือนก่อน +1

    ਪਹਿਲਾਂ ਚੋਰ ਚੋਰ ਇੱਕ ਦੂਜੇ ਦੇ ਸ਼ਰੀਕ ਬਣਦੇ।ਫੇਰ ਠੱਗ ਚੋਰ ਰਲ ਕੇ ਵੰਡ ਕੇ ਲੁੱਟਦੇ।ਸਰਨਾ ਐਂਡ ਬਾਦਲ ਜੁੰਡੀ

  • @naturalfarm6342
    @naturalfarm6342 4 หลายเดือนก่อน

    ਮੱਖੂ ਸਾਬ ਇਹ ਦੋਵੇ ਦੱਲੇ ਨੇ ਇਕ ਬੀ ਜੇ ਪੀ ਦਾ ਇਕ ਕਾਂਗਰਸ ਦਾ

  • @Harpreet-sidhu5911
    @Harpreet-sidhu5911 4 หลายเดือนก่อน

    ਮੱਖੂ ਦਾ ਓਹ ਹਿਸਾਬ ਆ ਅੱਗ ਲਾ ਕੇ ਆਪ ਡੱਬੂ ਕੰਧ ਤੇ ਬੜਾ ਕਮੀਨਾ ਪੱਤਰਕਾਰ ਆ 🤣😂🤣😂

  • @rajukhansalana2012
    @rajukhansalana2012 4 หลายเดือนก่อน

    ਮਖੂ ਤੂੰ ਪੰਥ ਚ ਦੁਫੇੜ ਪੈਦਾ ਕਰਨ ਤੋਂ ਗ਼ੁਰੇਜ਼ ਕਰ,ਕਿਉ ਸਨਮਾਨਯੋਗ ਲੋਕਾਂ ਨੂੰ ਆਪਣੇ ਚਾਰ ਟਕੇ ਪਿੱਛੇ ਲਾਡਵਾ ਰਿਹਾ ਤੂੰ।ਐਨਾ ਚਤਰ ਨਾ ਬਣ ਤੂੰ

  • @Rinkukhurdvlogs
    @Rinkukhurdvlogs 4 หลายเดือนก่อน

    ਦਾਦੂਵਾਲ ਸਰਕਾਰੀ ਟਾਉਟ ਆ

  • @kirpalsingh3924
    @kirpalsingh3924 4 หลายเดือนก่อน +1

    ਟੰਢਾ ਜਿਹਾ ਬੰਦਾ ਕਦੇ ਬਾਦਲਾਂ ਨਾਲ ਕਦੇ ਕਿਸੇ ਨਾਲ।

  • @mukhtarsingh3581
    @mukhtarsingh3581 4 หลายเดือนก่อน

    ਮੱਖੂ ਯਾਰ ਕੋਈ ਚੱਜਦੀ ਗੱਲ ਸੁਣਾਇਆ ਕਰੋ ਇਹ ਖੱਪ ਖਾਨਾ ਕੰਜਰਾਂ ਦੱਲਿਆਂ ਦਾ ਕਿਉਂ ਸੁਣਾਉਂਦੇ ਓ ਇਹ ਕਿੰਨੇ ਕੁ ਪੰਥ ਦਰਦੀ ਆ ਲੋਕ ਜਾਣਦੇ ਆ ਸਭ ਮੱਖੂ ਹੁਣ ਤੂੰ ਐਹੋ ਜਿਹੀਆਂ ਹਰਕਤਾਂ ਨਾ ਕਰਿਆ ਕਰੋ

  • @randhirs1256
    @randhirs1256 4 หลายเดือนก่อน

    ਸਭ ਆਪਣੀਆ ਆਪਣੀਆ ਰੋਟੀਆਂ ਸੇਕਦੇ ਹਨ

  • @GurwantSingh-m3n
    @GurwantSingh-m3n 4 หลายเดือนก่อน +1

    ਦਾਦੂਵਾਲ।ਚੰਗਾ।ਸਿਖ।ਹੈ

    • @satwantkaur7093
      @satwantkaur7093 4 หลายเดือนก่อน

      Bahut changa sikh hai.jadon haryana police juttian sne gurdwara Sahib vich vad gye udon daduwal nahin bolda.
      Hun guru granth sahib ji ditalashi lyi ,hun kion nahin bolia.
      .

    • @GurwantSingh-m3n
      @GurwantSingh-m3n 4 หลายเดือนก่อน

      @@satwantkaur7093 ਹਮ।ਨਹੀ।ਚੰਗੇ।ਬੁਰਾ।ਨਾਹੀ।ਕੋਏ।ਵਾਹਿਗੁਰੂ।ਜੀ

  • @funshun89
    @funshun89 4 หลายเดือนก่อน +1

    Maku mute te pa k hassi janda 😂

  • @mithusingh7762
    @mithusingh7762 4 หลายเดือนก่อน

    3:14

  • @GajjansinghAulakh
    @GajjansinghAulakh 4 หลายเดือนก่อน

    ਕਮੇਟੀ ਵੱਖ ਕਰਾ ਕੇ ਕਿਹੜਾ ਮਾਰਕਾ ਮਾਰ ਲਿਆ ਤੁਸੀਂ ਹਰਿਆਣਾ ਦੀ

  • @babusingh-y6f
    @babusingh-y6f 4 หลายเดือนก่อน

    ਬਿਲੀ ਥੈਲਿਉ ਬਾਹਰ ਆ ਗਈ ਜੋ ਦਾਦੂਵਾਲ ਕਰਦਾ ਕਾਂਗਰਸ ਤੇ ਬੀ ਜੇ ਪੀ ਦੇ ਕਹਿਣ ਤੇ ਕੌਮ ਦਾ ਨੁਕਸਾਨ ਕਰਦਾ ਹੈ ਲੋਕ ਆਖੀ ਜਾਦੇ ਬਾਦਲ ਉਸ ਨਾਲ ਰਲੇ ਹਨ ਇਸ ਨਾਲ ਰਲੇ ਹਨ ਰਲਿਆ ਸਭ ਨਾਲ ਦਾਦੂਵਾਲ ਹੈ ਵੱਡਾ ਗਦਾਰ ਇਸ ਟਾਈਮ ਕੌਮ ਵਿੱਚ ਦਾਦੂਵਾਲ ਹੈ

  • @sukhjitpal6793
    @sukhjitpal6793 4 หลายเดือนก่อน

    Sarna Sahib GURU FATEH Poori bolo. Tuhanu Pardhan kaun bna denda e

  • @mooseking1408
    @mooseking1408 4 หลายเดือนก่อน

    ਮਖੂ ਜੀ ਸਿੰਗ ਫਸਾ ਕੇ ਖੂਸ ਹੋ

  • @ShamsherSingh-k6b
    @ShamsherSingh-k6b 4 หลายเดือนก่อน

    1980 ਦੀ ਪੱਤਰਕਾਰੀ --: ਸਰਨਾ ਸਾਹਿਬ ਤੁਹਡਾ ਇਹ ਕਸੂਰ ਆ ਜਵਾਬ ਦਿਓ ,
    2024 ਦੀ ਪੱਤਰਕਾਰੀ --: ਦਾਦੂਵਾਲ ਸਾਹਿਬ ਕਹਿੰਦੇ ਆ ਕਿ ਸਰਨਾ ਸਾਹਿਬ ਨੇ ਇਹ ਕਸੂਰ ਕੀਤਾ
    ਪੱਤਰਕਾਰੀ ਕਰਨੀ ਕਿ ਚੁਗਲੀ ਕਰਨੀ , ਏਨਾ ਫਰਕ ਪੈ ਗਿਆ।

  • @gursewakbuttar6371
    @gursewakbuttar6371 4 หลายเดือนก่อน

    ਇਕ ਭਾਪਾ ਸੋ ਸਿਆਪਾ

  • @DavinderSingh-nj2qk
    @DavinderSingh-nj2qk 4 หลายเดือนก่อน

    Makhu saab vi swad laide aa debate kra ke

  • @rashpalsinghkhakh4635
    @rashpalsinghkhakh4635 4 หลายเดือนก่อน +2

    ਪਵਾੜੇ ਦੀ ਜੜ੍ਹ ਤੇ ਤੁਹਾਡੇ ਵਿਚਕਾਰ ਸਿੱਖਾਂ ਨੂੰ ਬਦਨਾਮ ਕਰ ਰਿਹਾ ਹ ਕੋਈ ਅਕਲ ਦਾ ਕੰਮ ਕਰੇ ਪੱਤਰਕਾਰ ਸਿੱਖ ਕੌਮ ਸਾਰੇ ਚੰਗੇ ਵਿੱਚ ਪੱਤਰਕਾਰ ਦਾ ਸਾਰਾ ਕਸੂਰ ਆ ਬਾਕੀ ਇਹ ਗੱਲ ਆ ਵੀ ਬਾਦਲ ਸਾਹਿਬ ਜ਼ਿੰਦਾਬਾਦ ਆ ਤੇ ਜਿਹੜਾ ਦਾਦੂਵਾਲ ਸਾਹਿਬ ਇਹਨਾਂ ਦਾ ਸਾਰਿਆਂ ਨੂੰ ਪਤਾ ਲੱਗ ਹੀ ਗਿਆ

  • @gurdipkumar2066
    @gurdipkumar2066 4 หลายเดือนก่อน +1

    Daduwal Saab great

  • @umraosingh6245
    @umraosingh6245 4 หลายเดือนก่อน

    Daduwal Sony commity Nu todne wala Sikh comedy Gadar hai

  • @Amarjitdhunna-d8r
    @Amarjitdhunna-d8r 4 หลายเดือนก่อน

    Makhhu acting as dabbu.

  • @sukhjitpal6793
    @sukhjitpal6793 4 หลายเดือนก่อน

    Makhu bhai Sahib iho jehi debate social media te kio nashar karde ho, is nal SIKH KAUM nu hi nuksan e

  • @baljindersekhon1208
    @baljindersekhon1208 4 หลายเดือนก่อน

    Good sardar dadhu wal saib ji 😊

  • @pritpalsingh2303
    @pritpalsingh2303 4 หลายเดือนก่อน

    Chalo leave it

  • @CROWN_GAMING-X
    @CROWN_GAMING-X 4 หลายเดือนก่อน

    Na makku changa har gal nu tili launa dadduwal vi saaf ni sarna vi nei lokko nu sab pta

  • @SarbjitSingh-qq7ft
    @SarbjitSingh-qq7ft 4 หลายเดือนก่อน

    Makhu sarian nu Lara k tamasha kra riha makhu to nacho ike duje dhian latan na khicho😢

  • @harbhajandhillon4139
    @harbhajandhillon4139 4 หลายเดือนก่อน

    Makhu is big Chuggal aa,ih lokan vich Larai ponda aa.