ਪਲਟਤੀ ਪਾੱਲੇਟਿਕਸ ਇੱਕ ਬਿਆਨ ਨੇ ! ਵਧਗੀ ਹਲਚਲ ਸਿਆਸੀ ਸਫ਼ਾਂ 'ਚ...Punjab Television

แชร์
ฝัง
  • เผยแพร่เมื่อ 6 ก.ค. 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

ความคิดเห็น • 347

  • @ramsinghsidhu8024
    @ramsinghsidhu8024 8 วันที่ผ่านมา +46

    ਹਿੰਦੂ ਰਾਸ਼ਟਰ ਦੀ ਗੱਲ ਕਰਨ ਵਾਲੇ ਵੀ ਹਿੰਦੂ ਗਰਮ ਖਿਆਲੀ ਹੀ ਹਨ ਪਰ ਹਿੰਦੂ ਸਮਾਜ ਦਾ ਕੋਈ ਵੀ ਤਬਕਾ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਨਹੀਂ ਕਰਦਾ ਜਿਸ ਤਰ੍ਹਾਂ ਸਿੱਖਾਂ ਦੇ ਬੁਧੀਜੀਵੀ ਤੇ ਹੋਰ ਕਈ ਸਿੱਖ ਸੰਸਥਾਵਾਂ ਖਾਲਿਸਤਾਨ ਦੇ ਸ਼ਬਦ ਤੋਂ ਬੁਖਲਾ ਜਾਂਦੇ ਹਨ। ਸ਼ਾਇਦ ਸਿੱਖ ਹਿੰਦੂਤਵੀ ਰਾਜਨੀਤਕ ਸੱਤਾ ਤੋਂ ਬਹੁਤ ਡਰ ਗੲਏ ਹਨ।ਇਹੀ ਹਿੰਦੂ ਰਾਸ਼ਟਰ ਦੀ ਸ਼ਕਤੀ ਹੈ। ਉਹ ਪਾਰਲੀਮੈਂਟ ਵਿੱਚ ਵੀ ਜੈ ਹਿੰਦੂ ਰਾਸ਼ਟਰ ਦਾ ਨਾਹਰਾ ਲਾਉਂਦੇ ਹਨ ਉਸ ਟਾਈਮ ਕੋਈ ਸਿੱਖ ਪੱਤਰਕਾਰ ਵੀ ਦਬੀ ਜ਼ਬਾਨ ਵਿਚ ਹੀ ਪ੍ਰਤੀਕਰਮ ਦਿੰਦੇ ਹਨ

    • @JagdishSingh-ly6wf
      @JagdishSingh-ly6wf 8 วันที่ผ่านมา +1

      Jo khalsa Raaj te stand nhi lainde una nu ki award milia

    • @Nanakpanthi
      @Nanakpanthi 7 วันที่ผ่านมา

      @ramsinghsidhu8024 I am against Kstan. It's not feasible. It will ba a economic disaster.

  • @harmanjeetsingh8308
    @harmanjeetsingh8308 8 วันที่ผ่านมา +54

    ਅਜੇ ਤਕ ਭਾਰਤ ਦੇ ਕਿਸੇ ਵੀ ਵੱਡੇ ਤੋ ਵੱਡੇ ਨਫਰਤੀ ਨੇ ਵੀ ਇਸ ਬਿਆਨ ਤੇ ਕੋਈ ਨਹੀਂ ਬੋਲਿਆ ਪਰ ਸਾਡੇ ਆਵਦਿਆਂ ਦੇ ਢਿੱਡ ਵਿੱਚ ਸੂਲ਼ ਉਠੀ ਜਾਂਦਾ ਇਹ ਸਾਡੇ ਸਿਖਾਂ ਨੂੰ ਗੈਹਰਾਈ ਨਾ ਸੋਚਨਾਂ ਬਣਦਾ

    • @AWSexpert1
      @AWSexpert1 8 วันที่ผ่านมา +2

      Bande Sade hi mare si, appa hi bolnage

    • @gurtarsingh422
      @gurtarsingh422 8 วันที่ผ่านมา

      ਬਿੱਲਕੁਲ ਠੀਕ

    • @ikodapasara8143
      @ikodapasara8143 8 วันที่ผ่านมา

      ਹਾਹਾ ਆਪਦੇ ਕੌਣ ? ਨਾਨਕ ਪੰਥੀ , ਉਦਾਸੀ ਪੰਥੀ , ਨਿਰਮਲਾ ਪੰਥੀ , ਖਾਲਸਾ ਪੰਥੀ , ਬੰਦਈ ਖਾਲਸਾ , ਤੱਤ ਖਾਲਸਾ , ਸਨਾਤਨੀ ਖਾਲਸਾ ਕਿ ਗੁਰੂ ਪੰਥ ਖਾਲਸਾ ?
      ਆਪਦੀ ਕਿਹੜੀ ਕਤੀੜ ?

    • @AWSexpert1
      @AWSexpert1 8 วันที่ผ่านมา

      @@ikodapasara8143 good comment

  • @gill-punjab
    @gill-punjab 8 วันที่ผ่านมา +44

    ਲੋਕਤੰਤਰ ਵਿੱਚ ਕੋਈ ਵੀ ਆਪਣੀ ਗੱਲ ਕਹਿ ਸਕਦਾ ਹੈ

    • @ikodapasara8143
      @ikodapasara8143 8 วันที่ผ่านมา +1

      ਦੋਗਲਾ ਪਣ ਵਾਲੀ ਗੱਲ ?

    • @gill-punjab
      @gill-punjab 8 วันที่ผ่านมา

      @@ikodapasara8143 ਕਿਵੇ

    • @surjit2804
      @surjit2804 7 วันที่ผ่านมา

      )l.😅​@@ikodapasara8143

  • @baldevmankoo1049
    @baldevmankoo1049 8 วันที่ผ่านมา +24

    ਤਿੰਨਾਂ ਸੁਝਵਾਨ ਸਜਣਾ ਨੂੰ ਬੇਨਤੀ ਹੈ ਕਿ ਕੰਧ ਤੇ ਲਿਖਿਆ ਹੋਇਆ ਪੜ੍ਹ ਲਿਆ ਕਰੋ।ਹੁਣ ਕਥਿਤ ਅਕਾਲੀ ਦੱਲ ਦੀ ਸਾਰੀ ਮੁਡਲੀ ਲੀਡਰਸ਼ਿਪ ਦੀ ਸਿਆਸਤ ਦਾ ਭੋਗ ਪਿਆ ਸਮਝੋ ਤੇ ਨਵੀਂ ਲੀਡਰਸ਼ਿਪ ਆਈ ਸਮਝੋ। ਬਾਦਲ ਲਾਣੇ ਹਥੋਂ ਕਥਿਤ ਅਕਾਲੀ ਦੱਲ ਤੇ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਸਾਹਿਬ ਦੀ ਅਜ਼ਾਦੀ ਦਾ ਸਮਾਂ ਆ ਗਿਆ ਹੈ। ਪੁਰੀ ਆਸ ਹੈ ਕਿ ਨਵੀਂ ਜਾਂ ਸੋਧਿਆ ਹੋਇਆ ਅਕਾਲੀ ਦੱਲ ਭਾਈ ਅਮ੍ਰਿਤਪਾਲ ਸਿੰਘ ਜੀ ਤੇ ਉਹਨਾਂ ਵਰਗੇ ਪੰਥਕ ਸੋਚ ਵਾਲੇ ਹੱਥਾਂ ਵਿਚ ਆਈਂ ਸਮਝੋ। ਬਾਦਲ ਲਾਣੇ ਨੇ ਹਜ਼ਾਰਾਂ ਗਲਤੀਆਂ ਨਹੀਂ ਬਜ਼ਰ ਗੁਨਾਹ ਕਿਤੇ ਹਨ ਜਿਸ ਨੂੰ ਮਾਫ਼ ਕਰਨ ਦਾ ਅਧਿਕਾਰ ਕਿਸੇ ਨੂੰ ਵੀ ਨਹੀਂ ਸਮੇਚ ਜਥੇਦਾਰ ਅਕਾਲ ਤਖ਼ਤ ਸਾਹਿਬ। ਕਿਉਂਕਿ ਕਿ ਗੁਰੂ ਇਤਿਹਾਸ ਵਿੱਚ ਜਦੋਂ ਗੁਰੂ ਪਰਿਵਾਰ ਵਿਚੋਂ ਕਿਸੇ ਨੇ ਅਣਜਾਣੇ ਵਿੱਚ ਇਸ ਤੋ ਕਿਤੇ ਛੋਟੀਆਂ ਗ਼ਲਤੀਆਂ ਨੂੰ ਸਾਰੀ ਉਮਰ ਮੁਆਫ਼ ਨਹੀਂ ਕੀਤਾ। ਮਿਸਾਲ ਵਜੋ ਬਾਬਾ ਅਟੱਲ ਜੀ ਦੀ ਗਲਤੀ ਅਣਜਾਣੇ ਵਿੱਚ ਕੀਤੀ ਗਈ ਸੀ ਪਰ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਮੁਆਫ਼ ਨਹੀਂ ਕੀਤਾ ਤੇ ਉਨ੍ਹਾਂ ਨੂੰ ਆਪਣਾ ਸਰੀਰ ਛਡਣਾ ਪਿਆ।ਰਾਮ ਰਾਇ ਜੀ ਨੂੰ ਗੁਰਬਾਣੀ ਦੀ ਇਕ ਤੁੱਕ ਬਦਲਣ ਕਰਕੇ ਉਸ ਨੂੰ ਮੁਆਫ ਨਹੀਂ ਕੀਤਾ ਤੇ ਉਹਨਾਂ ਦਾ ਪੰਥਕ ਬਾਇਕਾਟ ਕੀਤਾ ਤੇ ਸਾਰੀ ਉਮਰ ਮੱਥੇ ਨਹੀਂ ਲਾਇਆ। ਇਸੇ ਤਰ੍ਹਾਂ ਪ੍ਰਿਥੀ ਚੰਦ ਤੇ ਧੀਰਮੱਲੀਆ ਨੂੰ ਵੀ ਮੁਆਫ਼ ਨਹੀਂ ਕੀਤਾ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਮਹੰਤਾਂ ਨੂੰ ਵੀ ਮੁਆਫ਼ ਨਹੀਂ ਕੀਤਾ ਤੇ ਉਨ੍ਹਾਂ ਨੂੰ ਕੜਾਹੇ ਵਿਚ ਸਾੜਣ ਦਾ ਹੁਕਮ ਦਿੱਤਾ। ਫੇਰ ਜਦੋਂ ਬਾਦਲ ਲਾਣੇ ਨੇ ਇਹਨਾਂ ਗਲਤੀਆਂ ਤੋ ਕਿਤੇ ਵੱਡੇ ਗੁਨਾਹ ਜਾਣਬੁੱਝ ਕੇ ਵਾਰ ਵਾਰ ਕੀਤੇ ਉਨ੍ਹਾਂ ਨੂੰ ਮੁਆਫ਼ੀ ਕਿਵੇਂ ਮਿਲ ਸਕਦੀ ਹੈ। ਜਥੇਦਾਰ ਅਕਾਲ ਤਖ਼ਤ ਗੁਰੂ ਸਾਹਿਬਾਨਾਂ ਤੈ ਵੱਡੇ ਤੇ ਸਿਆਣੇ ਨਹੀਂ ਹਨ। ਨਾਲੇ ਉਹ ਤਾਂ ਆਪ ਬਾਦਲਾਂ ਦੇ ਰਹਿਮੋਕਰਮ ਤੇ ਹਠ।

    • @hardialsingh1
      @hardialsingh1 8 วันที่ผ่านมา

      Ih Vidvan v Khalsa Raj de dushman ne

    • @charanjitsinghkhalsa1273
      @charanjitsinghkhalsa1273 8 วันที่ผ่านมา +1

      @@baldevmankoo1049ਜੀ
      ਬਾਦਲ ਦੇ ਗੁਨਾਹਾ ਬਾਰੇ ਤੁਸੀ ਸੁਣਿਆ ਹੋਣੈ, ਮੈ ਪਿੱਛਲੇ 22 ਸਾਲ ਤੋਂ ਬਾਦਲ ਦੀਆ ਪੰਥ ਵਿਰੋਧੀ ਕਰਤੂਤਾ ਦਾ ਸਬੂਤਾ ਸਮੇਤ ਪਰਦਾਫਾਸ਼ ਕਰਦਾ ਆ ਰਿਹਾ ਹਾ।
      ਤਥਾਂ ਦੇ ਅਧਾਰ ਤੇ 18 ਪੇਜ ਦਾ ਖੁਲਾ ਖਤ ਜੱਥੇਦਾਰ ਨੂੰ ਲਿਖ ਕੇ ਆਪ ਦੇ ਕੇ ਆਇਆ ਹਾ।
      ਲੇਕਿਨ ਇਸ ਦਾ ਮਤਲਬ ਇਹ ਨ੍ਹੀ ਕਿ ਸਟੇਟ ਵੱਲੋਂ ਤਿਆਰ ਕੀਤੇ ਮਖੋਟਾਧਾਰੀ ਨੂੰ ਆਪਣੀਆ ਕੌਮੀ ਸੰਸਥਾਵਾ ਦੀ ਵਾਗਡੋਰ ਦੇ ਦਿਤੀ ਜਾਏ।
      ਸ਼ਰੋਮਣੀ ਅਕਾਲੀ ਦਲ ਸਿੱਖ ਕੌਮ ਦੀ ਸਿਆਸੀ ਮਾਂ ਪਾਰਟੀ ਹੈ। ਤੇ ਸ਼੍ਰੋਮਣੀ ਕਮੇਟੀ ਸਿੱਖ ਧਰਮ ਦੀ ਪਾਰਲੀਮੈਂਟ ਹੈ।
      ਇਸ ਨੂੰ ਸਿਆਣਪ ਨਾਲ ਗੁਰਸਿੱਖ ਪਿਆਰਿਆ ਦੇ ਕੰਟਰੋਲ ਹੇਠ ਲਿਆਉਣਾ ਚਾਹੀਦਾ ਹੈ।

    • @charanjitsinghkhalsa1273
      @charanjitsinghkhalsa1273 8 วันที่ผ่านมา

      ☬ ਸਾਹਿਬਜਾਦਾ ਅਜੀਤ ਸਿੰਘ ਜੀ☬
      ☬ ਸਾਹਿਬਜਾਦਾ ਜੂਝਾਰ ਸਿੰਘ ਜੀ☬
      ਦੀ ਵਾਰਸ ਸਿੱਖ ਜਵਾਨੀ ਨੂੰ,
      ਮੇਰੇ ਵੱਲੋਂ ਪਿਆਰ ਭਰਿਆ ਖੁਲਾ ਖਤ
      " ਆਸਾ ਤੋਂ ਉਲਿਭਿਆਂ ਤਕ "
      ਸਿੱਖ ਨੋਜਵਾਨ ਵੀਰੋ।
      ਸ਼ਰੋਮਣੀ ਅਕਾਲੀ ਦਲ ਸਿੱਖ ਕੌਮ ਦੀ ਸਿਆਸੀ ਮਾਂ ਪਾਰਟੀ ਹੈ, ਇਸ ਲਈ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸੀ, ਜਿੰਦਾਬਾਦ ਹੈ ਤੇ ਜਿੰਦਾਬਾਦ ਰਹੇਗਾ।
      ਸ਼੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ਚ ਵੀ ਲਿਖਿਆ ਹੈ, ਕਿ ਬਾਲਕ ਸਿੰਘ ਸਿੰਘਣੀਆ ਹੀ ਇਸ ਦੇ ਅਹੁਦੇਦਾਰ ਹੋ ਸਕਦੇ ਹਨ,
      ਜੋ ਸਿੱਖ ਪਤਿਤ ਨ ਹੋਵੇ, ਸ਼ਰਾਬ ਨ ਪੀਂਦਾ ਹੋਵੇ, ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦਾ ਹੋਵੇ ਤੇ ਕਿਸੇ ਹੋਰ ਅਨਮਤ ਨੂੰ ਨ ਮੰਨਦਾ ਹੋਵੇ ਉਹ ਸਿੱਖ ਇਸ ਦਾ ਮੈਂਬਰ ਬਣ ਸਕਦਾ ਹੈ।
      ਸਿੱਖ ਨੋਜਵਾਨ ਵੀਰੋ।
      ਮੌਜੂਦਾ ਸਮੇਂ ਤੁਸੀ ਜਿਸ ਕਾਲੀ ਦਲ ਦੀ ਜਿੰਦਾਬਾਦ ਕਰ ਰਹੇ ਹੋ, ਉਹ ਸ਼੍ਰੋਮਣੀ ਅਕਾਲੀ ਦਲ ਨ੍ਹੀ, ਸਿਰਫ ਕਾਲੀ ਦਲ ਬਾਦਲ ਹੈ। ਜਿਸ ਵਿਚ ਟਿੰਡ ਫਿੰਡ, ਘੋਨ ਮੋਨ, ਗੁਰਮਤ ਦੇ ਨੇੜੇ ਵੀ ਨ ਜਾਣ ਵਾਲੇ, ਮਨਮਤੀ ਡੇਰਿਆ ਤੇ ਜਾਣ ਵਾਲੇ, ਨਿਤਨੇਮ ਦੇ ਨੇੜੇ ਨ ਜਾਣ ਵਾਲੇ, ਸ਼ਰਾਬੀ, ਨਸ਼ੇ ਵੇਚਣ ਵਾਲੇ ਤੇ ਗੁਲਾਮ ਮਾਨਸਿਕਤਾ ਵਾਲੇ ਮੈਂਬਰ ਭਰਤੀ ਹਨ ।
      ਸਿੱਖ ਨੋਜਵਾਨ ਵੀਰੋ ਤੁਹਾਨੂੰ ਸਵਾਲ ਕਰਨ ਤੋ ਪਹਿਲਾਂ ਮੈ ਆਪਣੇ ਬਾਰੇ ਦਸ ਦੇਂਦਾ ਹਾਂ ਕਿ ਮੈ ਇਕ ਟਕਸਾਲੀ ਅਕਾਲੀ ਪ੍ਰਵਾਰ ਨਾਲ ਸਬੰਧਤ ਹਾਂ। ਇਥੋਂ ਤਕ ਕੇ ਮੇਰਾ ਸੋਹਰਾ ਪ੍ਰਵਾਰ ਵੀ ਸਵਤੰਤਰਤਾ ਸੰਗਰਾਮੀ ਪ੍ਰਵਾਰ ਹੈ। ਮੈ ਕਦੇ ਵੀ ਆਪਣੀ ਕੌਮ ਦੀ ਸਿਆਸੀ ਮਾਂ ਪਾਰਟੀ ਵਿਰੁੱਧ ਨ੍ਹੀ ਲਿਖ ਸਕਦਾ।
      ਮੈ ਸਿਰਫ ਆਪਣੀ ਕੌਮੀ ਪਾਰਟੀ ਨੂੰ,
      ਬਾਦਲਕਿਆ ਵਰਗੇ ਅਗਵਾਕਾਰਾ ਤੋਂ ਛੁਡਵਾ ਕੇ ਕਾਲੀ ਦਲ ਬਾਦਲ ਤੋ ਸ਼ਰੋਮਣੀ ਅਕਾਲੀ ਦਲ ਬਣਾਉਣ ਲਈ ਤਰਲੋਮੱਛੀ ਹੋਇਆ ਰਹਿੰਦਾ ਹਾਂ।
      ਮੇਰੇ ਮੰਨ ਚ ਸਿੱਖ ਕੌਮ ਦੀ ਸਿਆਸੀ ਮਾ ਪਾਰਟੀ ਲਈ ਕੁੱਝ ਵਲਵਲੇ ਹਨ ਜੋ ਮੈ ਆਪਣੇ ਨੋਜਵਾਨ ਵੀਰੋ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ।
      ਕੀ ਸਿਖ ਕੌਮ ਦੀਆ ਸ਼ਹਾਦਤਾਂ ਨਾਲ ਹੌਂਦ ਚ ਆਈ ਜੱਥੇਬੰਦੀ ਸ਼ਰੋਮਣੀ ਅਕਾਲੀ ਦਲ ਨੂੰ ਤੋੜ ਕੇ, ਕਾਲੀ ਦਲ ਬਾਦਲ (ਪੰਜਾਬੀ ਪਾਰਟੀ) ਬਣਾਉਣ ਦਾ ਬਾਦਲਕਿਆ ਕੋਲ ਕੋਈ ਸੰਵਿਧਾਨਿਕ ਹਕ ਹੈ।
      ਪੰਜਾਬ ਚ ਝੂਠੇ ਪੁਲਿਸ ਮੁਕਾਬਲੇ ਸ਼ੁਰੂ ਕਰਨ ਵਾਲਾ,
      ਕੀ ਆਪਣੇ ਹੀ ਸਿੱਖ ਨੋਜਵਾਨ ਬਚਿਆ ਤੇ ਬਜੂਰਗਾ ਨੂੰ ਝੂਠੇ ਪੁਲਿਸ ਮੁਕਾਬਲਿਆ ਚ ਮਾਰ ਮੁਕਾਉਣ ਵਾਲਾ,
      ਪੁਲਿਸ ਮੁਕਾਬਲੇ ਕਰਨ ਵਾਲੇ ਪੁਲੀਸ ਵਾਲਿਆ ਨੂੰ ਤਰਕੀਆ ਦੇਣ ਵਾਲਾ, ਉਹਨਾ ਜਾਲਮ ਅਫਸਰਾਂ ਨੂੰ ਆਪਣੀ ਪਾਰਟੀ ਚ ਸ਼ਾਮਲ ਕਰਨ ਵਾਲਾ, ਉਹਨਾ ਦੇ ਕੇਸ ਲੜਨ ਵਾਲਾ,
      ਕੇਸ ਲੜਨ ਵਾਲੇ ਵਕੀਲਾ ਨੂੰ ਸ਼੍ਰੋਮਣੀ ਕਮੇਟੀ ਦੇ ਜੁਡੀਸ਼ੀਅਲ ਕਮਿਸ਼ਨ ਚ ਚੇਅਰਮੈਨ ਲਾਉਣ ਵਾਲਾ,
      ਦਰਬਾਰ ਸਾਹਿਬ ਉਪਰ ਹਮਲਾ ਕਰਵਾਉਣ ਵਾਲਾ,
      ਹਮਲੇ ਦੀ ਹਮਾਇਤ ਕਰਨ ਵਾਲੀ ਭਾਜਪਾ ਨਾਲ ਸਿਆਸੀ ਗਠਜੋੜ ਕਰਨ ਵਾਲਾ,
      1984 ਦੀ ਨਸ਼ਲਕੁਸ਼ੀ ਕਰਨ ਵਾਲਿਆ ਨੂੰ ਸਨਮਾਨ ਕਰਨ ਵਾਲਾ, ਪੰਜਾਬ ਦੀ ਜਿੰਦ ਜਾਨ ਪਾਣੀ ਨਾਲ ਗਦਾਰੀ ਕਰਨ ਵਾਲਾ,
      ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਤੇ ਸਿੱਖੀ ਸਿਧਾਂਤਾ ਦੀ ਨਿਰਦਰੀ ਕਰਨ ਵਾਲੇ ਡੇਰੇਦਾਰਾ ਦੀ ਪੁਸ਼ਤਪਨਾਹੀ ਕਰਨ ਵਾਲਾ,
      ਪੰਜਾਬ ਚ ਤੰਬਾਕੂ ਦੇ ਵਪਾਰ ਨੂੰ ਉਤਸ਼ਾਹਿਤ ਕਰਨ ਵਾਲਾ,
      ਨਸ਼ਿਆ ਦੇ ਸੁਦਾਗਰਾ ਨੂੰ ਬਚਾਉਣ ਵਾਲਾ,
      ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਮ੍ਰਿਤ ਦਾ ਸਵਾਂਗ ਰਚਾਉਣ ਲਈ ਸੋਦੇਸਾਧ ਨੂੰ ਪੁਸ਼ਾਕ ਦੇਣ ਵਾਲਾ,
      ਅਮ੍ਰਿਤ ਦਾ ਸਵਾਂਗ ਰਚਾਉਣ ਵਾਲੇ ਨੂੰ ਮੁਆਫ ਕਰਵਾਉਣ ਵਾਲਾ,
      ਗੁਰੂ ਗ੍ਰੰਥ ਸਾਹਿਬ ਦੀਆ ਬੇਅਦਬੀਆ ਕਰਵਾਉਣ ਵਾਲਾ ਤੇ ਬੇਅਦਬੀਆ ਦੇ ਰੋਸ ਚ ਬੈਠੀ ਸਿੱਖ ਸੰਗਤ ਉਤੇ ਗੋਲੀਆ ਚਲਾਉਣ ਵਾਲਾ ਸ਼੍ਰੋਮਣੀ ਅਕਾਲੀ ਦਲ ਹੋ ਸਕਦੈ।
      ਸੋ ਮੈ ਬਾਦਲਕਿਆ ਵੱਲੋਂ ਪੰਥ ਤੇ ਪੰਜਾਬ ਵਿਰੋਧੀ ਕੀਤੀਆ ਕਰਤੂਤਾ ਦਾ ਸਬੂਤਾ ਦੇ ਅਧਾਰ ਤੇ ਖੁਲਾਸਾ ਕਰਕੇ, ਤੂਹਾਨੂੰ ਪੁੱਛਣਾ ਚਾਹਾਂਗਾ ਕਿ ਕੀ ਇਹ ਸ਼੍ਰੋਮਣੀ ਅਕਾਲੀ ਦਲ ਹੋ ਸਕਦਾ ਹੈ।
      ਆਉ ਵੀਰੋ।
      ਸਿੱਖ ਕੌਮ ਦੀ ਸਿਆਸੀ ਮਾ ਪਾਰਟੀ ਸ਼ਰੋਮਣੀ ਅਕਾਲੀ ਦਲ ਨੂੰ ਬਾਦਲਕਿਆ ਦੇ ਚੁੰਗਲ ਚੋ ਅਜਾਦ ਕਰਵਾ ਕੇ ਪੰਜਾਬ ਚ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈਏ।
      ਸ਼ਰੋਮਣੀ ਅਕਾਲੀ ਦਲ ਤੋਂ ਬਗੈਰ ਪੰਜਾਬ ਦਾ ਹੋਰ ਕੋਈ ਪਹਿਰੇਦਾਰ ਨਹੀ ਹੈ।
      🙏 ਦੋ ਹਥ ਜੋੜ ਕੇ ਬੇਨੰਤੀ ਹੈ ਕਿ ਬਾਦਲਕਿਆ ਦੀਆ ਪੰਥ ਵਿਰੋਧੀ ਕਰਤੂਤਾ ਦੇ ਸਬੂਤ ਦੇਖਣ ਲਈ ਇਸ ਲਿੰਕ ਨੂੰ 👇 ਜਰੂਰ ਖੋਲੋ।
      facebook.com/share/p/4Kgwi5zPM2jJBKbN/?mibextid=oFDknk
      🙏🙏🙏🙏🙏

    • @charanjitsinghkhalsa1273
      @charanjitsinghkhalsa1273 8 วันที่ผ่านมา

      @@baldevmankoo1049
      ਲਿਖਤੁਮ ਚਰਨਜੀਤ ਸਿੰਘ, ਜੋਗਿੰਦਰ ਸਿੰਘ ਫੌਜੀ ਤਰਨਤਾਰਨ ਸਾਹਿਬ, ਦਿਲਬਾਗ ਸਿੰਘ ਜੀ ਸਰਪੰਚ ਸੰਗਤਪੁਰਾ ਬਾਘਾਪੁਰਾਣਾ, ਮਨਿੰਦਰ ਸਿੰਘ ਜੀ ਮੁਕਤਸਰ ਸਾਹਿਬ ਤੇ ਸਤਨਾਮ ਸਿੰਘ ਜੀ ਗੋਇੰਦਵਾਲ ਸਾਹਿਬ ਮੁਖ ਪੰਚ ਸ਼੍ਰੋਮਣੀ ਖਾਲਸਾ ਪੰਚਾਇਤ,
      ਵਿਸ਼ਾ-: ਬਾਦਲਕਿਆ ਦੀਆ ਗੁਰੂ ਗ੍ਰੰਥ, ਖਾਲਸਾ ਪੰਥ, ਪੰਜਾਬ, ਸਿੱਖ ਜਵਾਨੀ ਤੇ ਸਿੱਖ ਕਿਸਾਨੀ ਨਾਲ ਕੀਤੀਆ ਗਦਾਰੀਆ ਦਾ ਸਬੂਤਾ ਸਮੇਤ,
      ।। ਦੋ ਭਾਗ ਚ ਖੁਲਾ ਖਤ ।।
      "ਆਸਾਂ ਤੋਂ ਉਲਾਭਿਆਂ ਤਕ"
      ਮਿਲੇ, ਸਾਹਿਬਜਾਦਾ ਅਜੀਤ ਸਿੰਘ ਜੀ, ਸਾਹਿਬਜਾਦਾ ਜੂਝਾਰ ਸਿੰਘ ਜੀ ਦੇ ਵਾਰਿਸ ਸਿੱਖ ਨੋਜਵਾਨ ਵੀਰਾਂ ਤੇ ਸਮੂਹ ਮਾਈ ਭਾਈ ਨੂੰ।
      "ਭਾਗ ਪਹਿਲਾ"
      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਹਿ
      ਸਿੱਖ ਨੋਜਵਾਨ ਵੀਰੋ, ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਸੀ, ਜਿੰਦਾਬਾਦ ਹੈ ਤੇ ਜਿੰਦਾਬਾਦ ਰਹੇਗਾ। ਕਿਉਕਿ ਸ਼ਰੋਮਣੀ ਅਕਾਲੀ ਦਲ ਸਿੱਖ ਕੌਮ ਦੀ ਸਿਆਸੀ ਮਾਂ ਪਾਰਟੀ ਹੈ।
      ਲੇਕਿਨ ਜਿਨਾ ਬਾਦਲਕਿਆ ਦੇ ਹਕ ਚ ਤੁਸੀ ਜਿੰਦਾਬਾਦ ਦੇ ਨਾਅਰੇ ਮਾਰ ਰਹੇ ਹੋ , ਇਨਾ ਬਾਦਲਕਿਆ ਨੇ ਸ਼੍ਰੋਮਣੀ ਅਕਾਲੀ ਦਲ ਨੂੰ 1994 ਚ ਭੰਗ ਕਰ ਦਿੱਤਾ ਸੀ, ਹੁਣ ਇਹ ਬਾਦਲਕੇ, ਸ਼੍ਰੋਮਣੀ ਅਕਾਲੀ ਦਲ ਨਹੀ "ਪੰਜਾਬੀ ਪਾਰਟੀ" ਕਾਲੀ ਦਲ ਬਾਦਲ ਹੈ।
      ਅਜ ਮੈ ਖਾਸ ਕਰਕੇ ਉਹਨਾ ਗੁਰਸਿੱਖ ਵੀਰਾਂ ਨੂੰ ਦੋ ਹਥ ਜੋੜ ਕੇ ਬੇਨੰਤੀ ਪਤਰ ਲਿਖ ਰਿਹਾਂ ਜਿਨਾ ਦਾ 1990 ਤੋ ਬਾਅਦ ਜਨਮ ਹੋਇਆ ਹੈ, ਤਾ ਕਿ ਤੂਹਾਨੂੰ ਪੰਥਕ ਮਖੋਟਾਧਾਰੀਆ ਵੱਲੋਂ ਕੌਮ ਨਾਲ ਕੀਤੀਆ ਗਦਾਰੀਆ ਬਾਰੇ ਚਾਨਣ ਹੋ ਸਕੇ।
      ਅਜ ਜੋ ਬਾਦਲੀ ਲਾਣੇ ਦਾ ਸਰਬਰਾਹ ਸੁਖਬੀਰ ਸਿੰਹੁ,
      ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੇ 31 ਸਾਲ ਪਹਿਲਾ ਹੋਏ ਸ਼ਹੀਦਾ ਦੀ ਯਾਦ ਮਨਾਉਣ ਦਾ ਢੌਂਗ ਰਚਾ ਰਿਹੈ। ,
      ਬਾਦਲਕਿਆ ਦੇ ਜਰਖਰੀਦਾ ਚੀਮੇ, ਚੰਦੂ, ਵਲਟੋਹੇ ਤੇ ਮਲੂਕਿਆ ਵੱਲੋਂ ਜੋ ਪੰਜਾਬ ਦੇ ਹਕ ਚ ਬਿਆਨ ਆ ਰਹੇ ਹਨ ,
      ਜੋ ਅਜ ਸੁਖਬੀਰ ਸਿੰਹੁ ਦੇ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਸਾਬ ਸਮੇਤ ਐਗਜ਼ੈਕਟਿਵ ਮੈਬਰਾਂ ਨੂੰ ਬੰਦੀ ਸਿੰਘ ਰਿਹਾਈ ਕਰਵਾਉਣ ਦੀ ਯਾਦ ਆਈ ਹੈ। ਇਹ ਸੱਚਾਈ ਨ੍ਹੀ ਹੈ,
      ਜੋ ਇਹ ਖੁਦਗਰਜ਼ ਲਾਣਾ, ਅਜ ਕੌਮ ਨਾਲ ਜਾ ਸ਼ਹੀਦਾ ਨਾਲ ਹਮਦਰਦੀ ਦਿਖਾ ਰਿਹੈ ਇਹ 100 % ਝੂਠ ਹੈ 100 % ਫਰੇਬ ਹੈ।
      ਇਹ ਅਸਮਾਨ ਦੀ ਉੱਚਾਈ ਜਿੰਨੀ ਸਚਾਈ ਹੈ ਕਿ ਜੋ ਮੌਜੂਦਾ ਸਮੇਂ ਬਾਦਲ ਜੁੰਡਲੀ, ਅਖੌਤੀ ਪੰਥਕ ਏਕਤਾ ਦੇ ਨਾਂਅ ਤੇ, ਬੰਦੀ ਸਿੰਘਾ ਦੀ ਰਿਹਾਈ ਤੇ ਜੱਥੇਦਾਰ ਕਾਉਂਕੇ ਵਰਗੇ ਸ਼ਹੀਦਾ ਨਾਲ ਹਮਦਰਦੀ ਪ੍ਰਗਟ ਕਰ ਰਹੀ ਹੈ, ਉਹ ਕੌਮ ਨੂੰ ਮੂਰਖ ਬਣਾਉਣ ਤੋ ਵਧ ਕੁੱਝ ਨਹੀ। ਜਦ ਕਿ ਖੁਦ ਬਾਦਲ ਨੇ ਤਿੰਨ ਸਰਕਾਰਾ ਦੋਰਾਨ ਜਥੇਦਾਰ ਕਾਉਂਕੇ ਦੇ ਕਤਲ ਦੀ ਰਿਪੋਰਟ ਜਨਤਕ ਨਹੀ ਕੀਤੀ। ਤੇ ਨਾ ਹੀ ਕਿਸੇ ਬੰਦੀ ਸਿੰਘ ਦੀ ਰਿਹਾਈ ਕੀਤੀ।
      ਸੋ ਸਿੱਖ ਨੋਜਵਾਨ ਵੀਰੋ,
      ਮੇਰੀ ਅਖੀਰ ਚ ਤੂਹਾਨੂੰ ਇਹੋ ਬੇਨਤੀ ਹੈ ਕਿ ਬਾਦਲਕਿਆ ਦੇ ਗੁਨਾਹ ਬਹੁਤ ਹਨ।
      ਜੋ ਨਾ ਬਖਸ਼ਣਯੋਗ ਨ ਭੁਲਣਯੋਗ ਹਨ। ਬਾਦਲਕਿਆ ਨੂੰ ਉਹਨਾ ਦੇ ਗੁਨਾਹਾ ਦੀ ਸਜਾ ਦੇਣ ਲਈ,
      ਬਾਦਲਕਿਆ ਤੋ ਆਪਣੀ ਸਿਆਸੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਅਜਾਦ ਕਰਵਾਉ ਤੇ ਸਰਬੱਤ ਖਾਲਸਾ ਸਦ ਕੇ ਬਾਦਲ ਨੂੰ ਦਿੱਤਾ ਫਖਰ ਏ ਕੌਮ ਦਾ ਐਵਾਰਡ ਵਾਪਸ ਲੳ।
      ਬਾਦਲ ਦੇ ਰਾਜ ਚ ਸਿੱਖ ਕੌਮ ਉਤੇ ਹੋਏ ਜੁਲਮਾ ਦੇ ਸਬੂਤ ਤਸਵੀਰਾਂ ਰਾਹੀਂ ਦੇਖਣ ਤੇ ਪੋਸ਼ਟ ਨੂੰ ਪੂਰਾ ਪੜਨ ਲਈ ਇਸ ਲਿੰਕ ਨੂੰ ਇਕ ਵਾਰ ਜਰੂਰ ਖੋਲ ਕੇ ਦੇਖਣ ਦੀ ਕਿਰਪਾ🙏ਕਰੋ ਜੀ
      🙏 ਵਾਹਿਗੁਰੂ ਜੀ ਕਾ ਖਾਲਸਾ
      🙏ਵਾਹਿਗੁਰੂ ਜੀ ਕੀ ਫਤਿਹ ਜੀ।
      👇 👇 👇 👇 👇
      m.facebook.com/story.php?story_fbid=7186682741392265&id=100001518304830&mibextid=2JQ9oc

    • @baldevmankoo1049
      @baldevmankoo1049 7 วันที่ผ่านมา

      @@charanjitsinghkhalsa1273 ਵੀਰ ਜੀ ਤੁਸੀਂ ਬਿਲਕੁਲ ਠੀਕ ਲਿਖਿਆ ਹੈ।

  • @baljitsingh6957
    @baljitsingh6957 8 วันที่ผ่านมา +8

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਅਹਿਮ ਮੁੱਦਿਆਂ ਤੇ ਕੀਮਤੀ ਤੇ ਸਟੀਕ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ

  • @reshamsingh5906
    @reshamsingh5906 8 วันที่ผ่านมา +24

    ਜੇਕਰ ਰੋਜ਼ਾਨਾ ਅਰਦਾਸ ਕਰਨ ਵੇਲੇ ਇਹ ਸ਼ਬਦ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖੁਆਰ ਹੋਏ ਸਭ ਮਿਲੇਂਗੇ ਬਚੇ ---------
    ਆਖੇ ਜਾਂਦੇ ਹਨ ਤਾਂ ਇਸ ਵਿੱਚ ਕੀ ਇਤਰਾਜ਼।

    • @Nanakpanthi
      @Nanakpanthi 8 วันที่ผ่านมา

      This line is of no use now. What's the use when someone is living lavishly in USA and chanting these lines as a parrot.

  • @Gurbachan-qq2im
    @Gurbachan-qq2im 8 วันที่ผ่านมา +35

    ਸਾਡੇ ਦੇਸ਼ ਦਾ ਨਾਮ ਹਿੰਦੋਸਤਾਨ ਭਾਵ ਹਿੰਦੂਸਤਾਨ ਦਾ ਮਤਲਬ ਵੀ ਹਿੰਦੂ ਰਾਸ਼ਟਰ ਐ ਜ਼ੋ ਭਾਜਪਾ ਦੇ ਕੲਈ ਵੱਡੇ ਲੀਡਰ ਤੇ ਐਮ ਪੀ ਵੀ ਹਿੰਦੂ ਰਾਸ਼ਟਰ ਦੀ ਗੱਲ ਸ਼ਰੇਆਮ ਕਰਦੇ ਨੇ ਫਿਰ ਕੱਲਾ ਖਾਲਿਸਤਾਨ ਕਹਿਣ ਨਾਲ ਕਿਵੇਂ ਦੇਸ਼ ਵਿਰੋਧੀ ਐ

    • @hcfgjfgygby8306
      @hcfgjfgygby8306 8 วันที่ผ่านมา +4

      ਭਾਰਤ ਇੰਡੀਆ

    • @NirmalSingh-vl1bs
      @NirmalSingh-vl1bs 8 วันที่ผ่านมา +1

      ਸਾਡੇ ਸਿੱਖ ਵੀ ਹਿੰਦੋਸਤਾਨ ਕਹਿੰਦੇ ਹਨ ਸਿਮਰਨਜੀਤ ਸਿੰਘ ਮਾਨ ਵੀ ਹਿੰਦੋਸਤਾਨ ਕਹਿਕੇ ਗੱਲ ਕਰਦੇ ਹਨ

    • @shriramoiltraders2157
      @shriramoiltraders2157 8 วันที่ผ่านมา +1

      @@NirmalSingh-vl1bs हिंदोस्तान नाम कैसे पड़ा था आप गूगल पर देखिए आपको पता चल जायेगा ,यह नाम किसी धर्म का नही है भौगोलिक स्थिति और किसी शब्द को बोलने के तरीके से पड़ा था वो भी बाहर के किसी देश के लोगों द्वारा।

    • @harpalsingh4708
      @harpalsingh4708 8 วันที่ผ่านมา +2

      ਸਬਦ ਹਿੰਦੁਸਤਾਨ ਗੁਰੂ ਨਾਨਕ ਸਾਹਿਬ ਨੇ ਗੁਰਬਾਣੀ ਵਿੱਚ ਵੀ ਵਰਤਿਆ ਹੈ, ਯਾਦ ਰੱਖੋ

  • @arvindersingh6444
    @arvindersingh6444 8 วันที่ผ่านมา +4

    ਬਹੁਤ ਵੱਡੀ ਗੇਮ ਆ ਜੋ ਸਾਡੀ ਸਮਝ ਤੋਂ ਬਾਹਰ ਹੈ।

    • @tarlokstoor7258
      @tarlokstoor7258 8 วันที่ผ่านมา +1

      ਸੌ ਪਰਤੀਸ਼ਤ ਠੀਕ ਹੈ ਇੱਸ ਗੇਮ ਦਾ ਅਸਲੀ ਖਿਲਾੜੀ ਕੌਣ ਹੈ ਕੋਈ ਜਾਣਦਾ
      ਵੀ
      ਨਹੀ ਤੇ ਨਾ ਹੀ ਜਾਣ ਸੱਕੇਗਾ

  • @GianVichar
    @GianVichar 8 วันที่ผ่านมา +6

    ਵਿਚਾਰਨ ਵਾਲੀ ਗੱਲ ਹੈ ਕਿ ਅੰਮਿ੍ਰਤਪਾਲ ਦੀ ਮਾਤਾ ਦੇ ਖਾਲਿਸਤਾਨ ਮੂਵਮਿੰਟ ਬਾਰੇ ਦਿੱਤੇ ਬਿਆਨ ਨੂਂ ਟਿਵਟਰ ਭਾਵ X ਤੇ ਖੰਡਨ ਅਤੇ ਵਿਰੋਧ ਕਰਨ ਵਾਲੀ ਅਧਿਕਾਰਤ ਕਿਹੜੀ ਸ਼ਕਤੀ ਹੈ ਜੋ ਅੰਮਿ੍ਰਤਪਾਲ ਨੂੰ ਜੇਲ ਵਿੱਚ ਮਿਲੇ ਬਗੈਰ ਆਪਣੇ ਪੱਧਰ ਤੇ ਬਿਆਨ ਜਾਰੀ ਕਰ ਰਹੀ ਹੈ । ਇਹ ਆਪਾ ਵਿਰੋਧੀ ਸਿਆਸੀ ਸਟੈਡ ਅੰਮਿ੍ਰਤਪਾਲ ਦੇ ਅਕਸ ਨੂਂ ਧੁੰਦਲਾ , ਗੰਦਲਾ ਅਤੇ ਸ਼ੱਕੀ ਕਰੇਗਾ ।

  • @gursimratkaurcheema6000
    @gursimratkaurcheema6000 8 วันที่ผ่านมา +26

    ਰੰਧਾਵਾ ਜੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਤਿੰਨ ਕਰੋੜ ਸਿੱਖਹਰ ਰੋਜ ਅਰਦਾਸ ਕਰਦੇ ਹਨ ਫਿਰ ਸਾਰੇ ਸਿਖ ਧਰਮ ਸਮਾਜ ਤੇਐਨ ਐਸ ਏ ਲਗ ਣੀ ਚਾਹੀਦੀ ਇਕੱਲੇ ਅਮਿਰਤ ਪਾਲ 'ਤੇ ਕਿਉਂ। ਮਾਂਗਟ

  • @satpauldhadwal5365
    @satpauldhadwal5365 8 วันที่ผ่านมา +1

    ਹਮੀਰ ਸਿੰਘ ਜੀ ,
    ਤੁਸੀਂ ਸੱਚ ਕਹਿਣ ਦੀ ਹਿੰਮਤ ਰੱਖਦੇ ਹੋ ਅਤੇ ਸਚਾਈ ਪੇਸ਼ ਕਰਦੇ ਹੋ ਜੀ।
    ਟਵਿੱਟਰ ਹੈਂਡਲ ਗੁਮਰਾਹ ਕਰਨ ਦੀ ਮਸ਼ੀਨ ਹੈ।
    ਧੰਨਵਾਦ

  • @Ranjeetdaliwal-kz2nc
    @Ranjeetdaliwal-kz2nc 8 วันที่ผ่านมา +1

    ਬਹੁਤ ਚੰਗੇ ਵਿਸ਼ਲੇਸ਼ਣ ਨਾਲ ਸ ਹਮੀਰ ਸਿੰਘ ਜੀ ਨੇ ਪੇਸ਼ ਕੀਤਾ ਭਾਈ ਅੰਮ੍ਰਿਤਪਾਲ ਸਿੰਘ ਦੇ ਵਰਤਾਰੇ ਸਬੰਧੀ।

  • @gurdeepchahal2378
    @gurdeepchahal2378 7 วันที่ผ่านมา

    ਬਹੁਤ ਵਧੀਆ ਵਾਰਤਾਲਾਬ

  • @gurdeepsingh1403
    @gurdeepsingh1403 8 วันที่ผ่านมา +3

    Sat sri akaal Honorable Jagtar Singh, Hameer Singh Ji, Randhawa sahib as well all listeners
    .

  • @GurmailSingh-to1rn
    @GurmailSingh-to1rn 8 วันที่ผ่านมา

    ਸ੍ਰ ਜਗਤਾਰ ਸਿੰਘ ਜੀ ਬਹੁਤ ਵਧੀਆ ਤੁਸੀਂ ਟਵੀਟ ਦਾ ਤਰਜਮਾ ਕੀਤਾ ਜਿਸ ਤੋਂ ਇਹ ਗੱਲ ਤਾਂ ਸਾਫ਼ ਕੇ ਕੋਈ ਹੋਰ ਉਹਨਾਂ ਟਵਿੱਟਰ ਅਕਾਊਂਟ ਚਲਾ ਰਿਹਾ।

  • @SodhirakhraSodhirakhra
    @SodhirakhraSodhirakhra 8 วันที่ผ่านมา +3

    ਹਮੀਰ ਸਿੰਘ ਜੀ ਬਿਲਕੁਲ ਠੀਕ ਕਿਹਾ ਹੈ ਕਿ ਕੌਣ ਹੈ ਜੋ ਸੁਨੇਹਾ ਦੇਣ ਲਈ ਅਧਿਕਾਰਤ ਹੈ

  • @nirmalsinghdost4789
    @nirmalsinghdost4789 8 วันที่ผ่านมา +2

    Excellent discussion

  • @sahibsinghcheema4151
    @sahibsinghcheema4151 8 วันที่ผ่านมา +6

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ❤

  • @baljitsingh6957
    @baljitsingh6957 8 วันที่ผ่านมา +2

    ਬਿਲਕੁੱਲ ਜੀ ਆਮ ਆਦਮੀ ਕਲੀਨਿਕਾਂ ਵਿੱਚ ਡਾਕਟਰਾਂ ਨੂੰ ਇਨਸੈਂਟਿਵ ਦੇ ਕੇ ਬੰਧੂਆ ਮਜ਼ਦੂਰ ਬਣਾ ਕੇ ਰੱਖ ਦਿੱਤਾ ਹੈ ਇਸ ਬਦਲਾਅ ਵਾਲੀ ਸਰਕਾਰ ਨੇ। ਇੱਕ ਡਾਕਟਰ ਬਣਨ ਲਈ ਜ਼ਿੰਦਗੀ ਦਾ ਅਹਿਮ ਹਿੱਸਾ ਤੇ ਪੂੰਜੀ ਲੱਗ ਜਾਂਦੀ ਹੈ।ਆਮ ਆਦਮੀ ਕਲੀਨਿਕਾਂ ਬੇਸ਼ੱਕ ਲੋਕਾਂ ਲਈ ਫ਼ਾਇਦੇਮੰਦ ਹੋ ਸਕਦੀ ਹੈ ਪਰ ਡਾਕਟਰਾਂ ਲਈ ਬਹੁਤ ਹੀ ਘਾਤਕ ਹੈ। ਸਰਕਾਰ ਨੂੰ ਇਨ੍ਹਾਂ ਵਿੱਚ ਰੈਗੂਲਰ ਤੇ ਪੱਕੀ ਭਰਤੀ ਕਰਨੀ ਚਾਹੀਦੀ ਹੈ।

  • @kamaldhindsa7528
    @kamaldhindsa7528 8 วันที่ผ่านมา +2

    Excellent discussion 👌👏👏👏👏thoroughly enjoyed it and agreed with sardar Hamir singh ji de views 100% . S Jagtar singh bee theek keh rehe ne but few comments im disagreed . We all have our own way of thinking . Harjinder Tuhade questions were very valuable and needed to asked . Thanks 🙏

  • @SukhdevSingh-gg7mh
    @SukhdevSingh-gg7mh 8 วันที่ผ่านมา +1

    Sr. Hamir singh jee has stated very very clear

  • @amritpalSingh-gd6ki
    @amritpalSingh-gd6ki 8 วันที่ผ่านมา +3

    ਸਾਰੇ ਸੂਝਵਾਨ ਸਰੋਤਿਆਂ ਨੂੰ ਬੇਨਤੀ ਹੈ ਕਿ ਮੇਰੀ ਦੁਬਿਧਾ ਨਿਵਾਰਨ ਕੀਤਾ ਜਾਵੇ।ਜਦੋਂ ਕੋਈ ਵੀ @ (adress)ਨੂੰ ਐਟ ਦਾ ਰੇਟ ਕਹਿੰਦੇ ਹਨ ਪਰੇਸ਼ਾਨੀ ਜਿਹੀ ਹੁੰਦੀ ਹੈ।ਇਹ ਸਿਰਫ ਇੰਡੀਆ ਵਿੱਚ ਹੀ ਸੁਣਨ ਨੂੰ ਕਿਉਂ ਮਿਲਦਾ ਹੈ।ਸਿਰਫ ਐਟ ਕਿਉਂ ਨਹੀਂ।

  • @nirmalsingh-gu1yh
    @nirmalsingh-gu1yh 8 วันที่ผ่านมา +2

    ਬਿਨਾਂ ਮਤਲਬ ਕਿਸੇ ਨੂੰ ਐਵੇਂ, ਤਰਜੀਹ ਦੇਣਾ ਪੰਜਾਬ ਦੇ ਹਿੱਤਾਂ ਚ ਨਹੀਂ ਹੈ, ਕੀਹਨੂੰ ਪੰਜਾਬ ਤੇ ਪੰਥ ਦਾ ਫ਼ਿਕਰ ਐ , ਕਿਸੇ ਨੂੰ ਵੀ ਨਹੀਂ, ਚੋਣਾਂ ਬਹੁਤ ਕੁੱਝ ਪੈਦਾ ਕਰ ਚੁੱਕੀਆਂ ਹਨ, ਚੋਣਾਂ ਦੀ ਪੈਦਾਇਸ਼ ਨੇ ਕਦੇ ਸਮਾਜ ਦਾ ਕੁੱਝ ਨਹੀਂ ਸੰਵਾਰਿਆ, ਮਿਲਿਆ ਹੈ, ਮਿਲਿਆ ਸੀ , ਬਿਆਨ ਦਿੱਤਾ ਜੀ , ਅਸੀਂ ਕਿਸੇ ਨੂੰ "ਭਾਈ " ਸੇਵਾਦਾਰ ਪਤਾ ਨੀ ਕੀ ਕੀ ਖਿਤਾਬ ਬਖਸ਼ਿਸ਼ ਕਰ ਰਹੇ ਹਾਂ

  • @dr.paramjitsinghsumra179
    @dr.paramjitsinghsumra179 8 วันที่ผ่านมา +3

    ਦੁਨੀਆਂ ਦੀ ਐਟਲਸ ਤੇ ਹਿੰਦੁਸਤਾਨ ਨਾਮ ਦਾ ਕੋਈ ਦੇਸ਼ ਨਹੀਂ ਹੈ। ਭਾਰਤ ਜਾਂ ਇੰਡੀਆ ਹੈ ਪਰ ਭਾਰਤ ਦੇ ਸਿਆਸਤਦਾਨ ਮੁੱੜ ਮੁੱੜ ਹਿੰਦੁਸਤਾਨ ਜਾਂ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਹਨ।
    ਅਜ਼ਾਦੀ ਸਾਡਾ ਬੁਨਿਆਦੀ ਹੱਕ ਹੈ। ਜੇਕਰ ਭਾਰਤ ਸਰਕਾਰ ਸਿੱਖ ਕੌਮ ਨੂੰ ਗੁਲਾਮਾਂ ਤੇ ਬੇਗਾਨਗੀ ਵਾਲਾ ਅਹਿਸਾਸ ਕਰਵਾਏਗੀ ਤਾਂ ਫਿਰ ਸਿੱਖ ਕੌਮ ਅੰਦਰ ਅਜ਼ਾਦੀ ਪ੍ਰਾਪਤ ਕਰਨ ਦੀ ਤਾਂਘ ਆਪਣੇ-ਆਪ ਪੈਦਾ ਹੋਵੇਗੀ।

  • @balwantsinghdhadda2644
    @balwantsinghdhadda2644 8 วันที่ผ่านมา

    Very nice discussion Randhawa Ji

  • @allanime5255
    @allanime5255 8 วันที่ผ่านมา +1

    Waheguru ji 🙏

  • @gurcharansingh3968
    @gurcharansingh3968 8 วันที่ผ่านมา +1

    Veerjio sab nu SSA

  • @hardevsingh6468
    @hardevsingh6468 8 วันที่ผ่านมา +4

    ਖਾਲਿਸਤਾਨ ਖਾਲਸਾ ਰਾਜ ਜਾ ਵੱਖਰੀ.ਸਟੇਟ
    ਮਰਿਆ ਨਹੀ ਆਕਿੜਆ

  • @Ranjeetdaliwal-kz2nc
    @Ranjeetdaliwal-kz2nc 8 วันที่ผ่านมา +2

    ਪੰਜਾਬ ਹਿਤੈਸ਼ੀ ਜ਼ਮਹੂਰੀ ਅਤੇ ਲੋਕ ਪੱਖੀ ਲੋਕ ਅੱਗੇ ਆਉਣ ਨਾਲ਼ ਸਿਅਸੀ ਖਾਲੀ ਜਗ੍ਹਾ ਭਰ ਸਕਦੀ ਹੈ।
    ਜੇਕਰ ਫਿਰ ਕਾਂਗਰਸ ਜਾ ਅਕਾਲੀਆਂ ਦਾਂ ਖਾਲੀ ਜਗ੍ਹਾ ਭਰਨ ਆ ਜਾਣਾ ਤਾਂ ਫਿਰ ਪੰਜ਼ਾਬ ਹੋਰ ਪਿੱਛੇ ਹੋ ਜਾਵੇਗਾ।

  • @DarshanSingh-bc7pq
    @DarshanSingh-bc7pq 8 วันที่ผ่านมา +3

    ਪੰਥ ਹੋਰ ਹਸਤੀ ਹੈ ਖਾਲਿਸਤਾਨ ਵੱਖਰੀ ਗੱਲ ਹੈ ਇਹ ਜ਼ਰੂਰੀ ਨਹੀਂ ਕਿ ਪੰਥ ਤੇ ਖਾਲਿਸਤਾਨ ਇਕੋ ਚੀਜ਼ ਹੈ ਇਹ ਸਿਮਰਨ ਜੀਤ ਮਾਨ ਦੇ ਪਾਏ ਪੂਰਨਿਆਂ ਤੇ ਚੱਲ ਰਿਹਾ ਹੈ ਸਹੁੰ ਭਾਰਤੀ ਸੰਵਿਧਾਨ ਦੀ ਚੁਕਣੀ ਤੇ ਗੱਲਾਂ ਕਰਨੀਆਂ ਖਾਲਿਸਤਾਨ ਦੀਆਂ ਦੋਵੇਂ ਚੀਜ਼ਾਂ ਇਕੱਠੀਆਂ ਕਿਵੇਂ ਚਲਣਗੀਆਂ ਐਵੇਂ ਲੋਕਾਂ ਨੂੰ ਬੁੱਧੂ ਬਣਾਈ ਜਾਦਾ ਇਕ ਸਟੈਂਡ ਲਵੋ ਦੋਗਲਾਪਣ ਨਹੀਂ ਚੱਲੇਗਾ

  • @harpreetsinghthind2816
    @harpreetsinghthind2816 8 วันที่ผ่านมา +1

    🙏🙏🙏ਵਾਹਿਗੁਰੂ

  • @jagjitsingh5212
    @jagjitsingh5212 8 วันที่ผ่านมา +1

    Good news and views thanks Randhawa saab Hamir saab and jagtar saab ❤🙏🏻🙏🏻🙏🏻

  • @yuvrajsingh-fj1oh
    @yuvrajsingh-fj1oh 8 วันที่ผ่านมา +1

    Very nice debate

  • @gurpreettoor900
    @gurpreettoor900 8 วันที่ผ่านมา

    ਰੰਧਾਵਾ ਜੀ ਥੋਨੂੰ ਸਾਰਿਆਂ ਨੂੰ ਹਰ ਵਿਸ਼ਾ ਬਿਨਾਂ ਕਵਾਨਰੌਲੀ ਤੋਆਂ ਵਿਚਾਰਣ ਲਈ ਵਧਾਈ🙏🏽

  • @ksdhaliwal3670
    @ksdhaliwal3670 8 วันที่ผ่านมา +8

    ਸਿੱਖ ਪੰਜਾਬ ਵਿੱਚ ਘਟਦੇ ਜਾ ਰਹੇ ਹਨ ਇਹ ਖਾਲਸਾ ਰਾਜ ਕਿਥੇ ਕਿਵੇਂ।ਕੰਮ ਸਿੱਖ ਕੌਮ ਨੂੰ ਸੇਧ ਦੇਣ ਦੀ।ਵੋਟ ਹਮਦਰਦੀ ਦੀ ਪੈਈ ਹੈ।ਪਰ ਲੋਕਾਂ ਦੇ ਮਨਾਂ ਵਿਚ ਕੀ ਜਾਏਗਾ। ਜਿਨਾਂ ਨੇ ਵੋਟਾਂ ਪਾਈਆਂ।

  • @AtifM-ez6ph
    @AtifM-ez6ph 8 วันที่ผ่านมา

    Thanks 🙏

  • @Gurpreetdhillon81
    @Gurpreetdhillon81 8 วันที่ผ่านมา

    ਸ .ਜਗਤਾਰ ਸਿੰਘ ਜੀ ਸਿੱਖ ਰਾਜ ਦੀ ਸਥਾਪਤੀ ਤੋ ਬਾਅਦ ਅਜੋਕੀ ਸਿੱਖ ਮਾਨਸਿਕਤਾ ਦਾ ਨਿਘਾਰ ਹੀ ਕਿਹਾ ਜਾ ਸਕਦਾ ਜੇ ਅੱਜ ਅਸੀ ਆਪਣੀ ਵਿਰਾਸਤ ਤੋ ਮੁਨਕਰ ਹੋ ਜਾਈਏ ।

  • @jagjitsinghkubey145
    @jagjitsinghkubey145 8 วันที่ผ่านมา +1

    Sr randawa ji i listen your program at the time, Sr hamir Singh ji and Sr jagtar Singh ji, thanks for your kwoleg

  • @gurtarsingh422
    @gurtarsingh422 8 วันที่ผ่านมา +2

    ਜਦ ਤੋਂ ਹੁਣ ਬਹੁਤ ਫਰਕ ਆ ਜੀ ਹੁਣ ਸਿੱਖਾ ਨੂੰ ਪਤਾ ਵੀ ਕੌਮ ਨੂੰ ਇਨਸਾਫ ਨਹੀਂ ਮਿਲਦਾ ਇਸ ਦਾ ਇਲਾਜ ਇਹੀ ਆ ਹੋਰ ਵੀ ਕਈ ਸਟੇਟਾਂ ਅਜ਼ਾਦ ਹੋਣ ਨੂੰ ਤਿਆਰ ਨੇ

  • @charanjitsinghkhalsa1273
    @charanjitsinghkhalsa1273 8 วันที่ผ่านมา +1

    ਸਰਦਾਰ ਗੁਰਮੀਤ ਸਿੰਘ ਜੀ,
    ਅਮ੍ਰਿਤਪਾਲ ਦੇ ਆਈ ਟੀ ਸੈਲ ਨੇ ਸਿੱਖ ਇਤਹਾਸ ਨਾਲ ਸਬੰਧਤ ਸਾਰੇ ਸੁਰਬੀਰ ਯੋਧਿਆ ਨਾਲ ਮਿਲਾ ਕੇ ਪੋਸ਼ਟਾ ਪਾਈਆ। ਜੋ ਸਰਾਸਰ ਗਲਤ ਹੈ।

  • @SodhirakhraSodhirakhra
    @SodhirakhraSodhirakhra 8 วันที่ผ่านมา +2

    ਜਗਤਾਰ ਸਿੰਘ ਜੀ ਕਾਹਲੀ ਜਿਆਦਾ ਕਰਦੇ ਹਨ ਫਿਰ ਕਹਿੰਦੇ ਨੇ ਕਿ ਲੋਕ ਗਾਲਾਂ ਕੱਢਦੇ ਹਨ

  • @manjitsinghmatharu
    @manjitsinghmatharu 8 วันที่ผ่านมา +1

    🙏🙏🙏

  • @gordiekainth5760
    @gordiekainth5760 8 วันที่ผ่านมา

    Punjab Khalsa Panth Party, Jindabad !

  • @angrejsingh-zk5lj
    @angrejsingh-zk5lj 8 วันที่ผ่านมา

    🙏🙏👍

  • @JoyfulSandcastle-cf7gg
    @JoyfulSandcastle-cf7gg 8 วันที่ผ่านมา +24

    ਜਿਸ ਆਗੂ ਨੇ ਤਿੰਨ ਵਾਰ ਪਾਰਲੀਮੈਂਟ ਚੋਣ ਸੰਵਿਧਾਨ ਦੀ ਸੋਂਹ ਚੁੱਕ ਕੇ ਲੜੀ ਹੋਵੇ ਅਤੇ ਚੁਣੇ ਜਾਣ ਤੇ ਤਿੰਨ ਵਾਰ ਮੈਂਬਰ ਪਾਰਲੀਮੈਂਟ ਵਜੋ ਸੰਵਿਧਾਨ ਦੀ ਸੋਂਹ ਚੁੱਕੀ ਹੋਵੇ ਉਹ ਖਾਲਿਸਤਾਨੀ ਹੋਣ ਦਾ ਢਕਵੰਜ ਰੱਚ ਕੇ ਅੱਜ ਤੱਕ ਖ਼ਾਲਸਾ ਪੰਥ ਅਤੇ ਹੋਰ ਲੋਕਾਂ ਨੂੰ ਬੁਧੁ ਬਣਾਉਣ ਦਾ ਕੰਮ ਹੀ ਕਰ ਰਿਹਾ ਹੈ।

    • @user-tk8ww2iu9c
      @user-tk8ww2iu9c 8 วันที่ผ่านมา +1

      Right sir

    • @ManjitSingh-nc7dy
      @ManjitSingh-nc7dy 8 วันที่ผ่านมา +1

      ਸਹੀ💯💯

    • @Nanakpanthi
      @Nanakpanthi 8 วันที่ผ่านมา +1

      Thanks for daring to be true.

  • @harjinderkaur3978
    @harjinderkaur3978 8 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏🙏

    • @harjinderkaur3978
      @harjinderkaur3978 8 วันที่ผ่านมา

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਰਾਜ ਕਰੇਗਾ ਖਾਲਸਾ ਆਕੀ ਰਹੇ ਕੋਇ
      🙏🙏🙏

  • @narindersinghpheruman8321
    @narindersinghpheruman8321 8 วันที่ผ่านมา +1

    He will do what he is made to do by govt agencies.

  • @sukhjeetkot2770
    @sukhjeetkot2770 8 วันที่ผ่านมา

    ❤❤

  • @sohanpalia4557
    @sohanpalia4557 8 วันที่ผ่านมา

    ਮਾਂ ਆਖਣ ਨਾਲੋ ਮਾਤਾ ਜੀ ਆਖ ਦੇਣਾ ਸਭਿਆਕ ਸਤਿਕਾਰਤ ਹੈ

  • @SubhashChander-pp6ig
    @SubhashChander-pp6ig 8 วันที่ผ่านมา

    Good discussion 👍

  • @charanjitsinghkhalsa1273
    @charanjitsinghkhalsa1273 8 วันที่ผ่านมา +2

    ਅਮ੍ਰਿਤਪਾਲ ਦੀ wife ਪਿੱਛਲੇ 11 ਮਹੀਨੇ ਤੋਂ ਸਰਕਾਰੀ ਲਾਇਸੈਂਸ ਧਾਰਕ ਹੋਟਲ ਦਿਬੜੂਗੜ ਚ ਰਹਿ ਰਹੀ ਹੈ।

  • @gurmailsingh994
    @gurmailsingh994 8 วันที่ผ่านมา +1

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @AvtarSinghBaidwan-mq2vs
    @AvtarSinghBaidwan-mq2vs 8 วันที่ผ่านมา +1

    ❤🙏🏻🙏🏻🙏🏻❤️

  • @user-qh7no8zd8c
    @user-qh7no8zd8c 8 วันที่ผ่านมา +2

    ਅਮ੍ਰਿਤਪਾਲ ਦੀ ਇੱਕ ਬਿਲਕੁਲ ਸਹੀ ਕੇ ਸਟੇਟ ਨੇ ਤਹਿ ਕਰਨਾ ਕੇ ਸਾਨੂੰ ਕਿਸ ਪਾਸੇ ਤੋਰਨਾ
    ਮੇਰਾ ਤੁਹਾਨੂੰ ਸਿਆਇਆਨਾ ਨੂੰ ਸੁਵਾਲ ਹੈ ਕੀ
    ਇਸ ਦੇਸ਼ ch ਕਾਨੂੰਨ ਨਾ ਕੋਈ ਚੀਜ਼ ਹੈ ਕੋਈ ਸਕਿਉਂਲਰ ਹੈ???
    ਸੱਚ ਨੂੰ ਸਮਜਓ
    ਆਓ ਤੁਹਾਨੂੰ ਦਸਾ ਕਿੰਨੇ ਲੋਕ ਆਮ ਪਿੰਡਾਂ ch ਆਪਣੇ ਰਾਜ ਦੀ ਗੱਲ ਕਰਦੇ ਆ

  • @jagdishgarg1156
    @jagdishgarg1156 8 วันที่ผ่านมา +4

    Supne. Lain Vich koi burai n

    • @ZujharSingh-jm1tu
      @ZujharSingh-jm1tu 8 วันที่ผ่านมา

      ਸਾਡੇ ਸੁਪਨੇ ਤੇ ਵੀ ਤੇਰੇ ਹਿੰਦੁਸਤਾਨ ਨੂੰ ਤਕਲੀਫ ਆ

  • @sekhonsekhon4142
    @sekhonsekhon4142 7 วันที่ผ่านมา +2

    ਵਿਦਵਾਨ ਸੱਜਣਾ ਨੂੰ ਸਲਾਹ ਦੇਣ ਯੋਗ ਤਾਂ ਕਤਈ ਨਹੀਂ। ਪਰ ਇੱਕ ਗੱਲ ਸਾਫ ਹੈ ਕਿ ਅੰਮ੍ਰਿਤਪਾਲ ਦੀ ਜਿੱਤ ਇੱਕ ਜਜ਼ਬਾਤੀ ਫੈਸਲਾ ਹੈ।ਕਿਉਂਕਿ ਸਾਡੇ ਮਨਾਂ ਵਿੱਚ ਇਹ ਗੱਲ ਬੈਠ ਚੁੱਕੀ ਹੈ ਕਿ ਦਿੱਲੀ ਤਾਂ ਸਾਡੀ ਮੁੱਢ ਤੋਂ ਦੁਸ਼ਮਣ ਹੈ। ਜੋ ਦਿੱਲੀ ਨਾਲ ਟਕਰਾਉਂਦਾ ਹੈ ਉਹ ਹੀ ਸਾਡਾ ਖੈਰਖਵਾਹ ਹੈ। ਇਤਿਹਾਸ ਵਾਚਿਆਂ ਸਹਿਜੇ ਹੀ ਪਤਾ ਚੱਲ ਜਾਵੇਗਾ।
    ਭਾਵੇਂ ਸਿੱਖ ਮਿਸਲਾਂ ਹੋਣ ਜਾਂ ਕਿਸਾਨ ਮੋਰਚਾ ਹੋਵੇ।

  • @user-he7gr5mx6q
    @user-he7gr5mx6q 8 วันที่ผ่านมา

    Great 👍 😊

  • @jasbirsingh2047
    @jasbirsingh2047 8 วันที่ผ่านมา +1

    Some one is trying to create a differences between panjab Hindus and Sikhs in panjab through Amritpal Singh

  • @KulwantSingh-nr3xy
    @KulwantSingh-nr3xy 8 วันที่ผ่านมา

    sir g.very Right g

  • @Nanak-rc1go
    @Nanak-rc1go 8 วันที่ผ่านมา

    Ssa ji

  • @prabhjitsinghbal
    @prabhjitsinghbal 8 วันที่ผ่านมา +3

    ਸੁੱਖਪ੍ਰੀਤ ਸਿੰਘ ਉਦੋਕੇ ਇਕ ਸੂਝਵਾਨ ਤੇ ਪੜ੍ਹਿਆ ਲਿਖਿਆ ਸਿੱਖ ਹੈ ਉਹਨਾਂ ਦੀ ਸਿੱਖ ਮਸਲਿਆਂ ਤੇ ਚੰਗੀ ਪਕੜ ਹੈ ਦੂਜੇ ਧਰਮਾਂ ਦਾ ਵੀ ਗਿਆਨ ਹੈ ਬੀਬੀ ਉਦੋਕੇ ਤੇ ਉਹਨਾਂ ਦੇ ਪਤੀ ਸੂਝਵਾਨ ਇਨਸਾਨ ਹਨ ਉਦੋਕੇ ਜੋੜਾ

    • @GurdevSingh-el9bm
      @GurdevSingh-el9bm 8 วันที่ผ่านมา

      ਉਹ ਤ ਅਮਰੀਕਾ ਵਿੱਚ ਨੇ ਇਸ ਟਾਈਮ

  • @RajinderSingh-bp4br
    @RajinderSingh-bp4br 8 วันที่ผ่านมา

    Welcome ji

  • @navtejsingh4034
    @navtejsingh4034 7 วันที่ผ่านมา

    ਹਮੀਰ ਸਿੰਘ 👍

  • @parkashsinghkhurmi2941
    @parkashsinghkhurmi2941 8 วันที่ผ่านมา

    ਸ ਹਮੀਰ ਸਿੰਘ ਜੀ ਅਸਲ ਵਿੱਚ ਪੰਜਾਬ ਦੇ ਲੋਕ ਬੜੇ ਜਜ਼ਬਾਤੀ ਨੇ ਇੰਨਾ ਤੇ ਬੜੀ ਜਲਦੀ ‌ਫੈਸਲਾ ਲੈਂਦੇ ਹਨ ਪਰ ਬਾਅਦ ਵਿੱਚ ਨਿਕਲਦਾ ਕੁਝ ਨਹੀਂ ਹੁੱਣ ਵੀ ਇਹੀ ਹੋਣਾ ਹੈ

  • @surjeetsingh8809
    @surjeetsingh8809 8 วันที่ผ่านมา

    👍👍👍👍👌👌

  • @gurdevsingh92
    @gurdevsingh92 8 วันที่ผ่านมา +1

    ਰੰਧਾਵਾ ਜੀ ਅੰਮ੍ਰਿਤਪਾਲ ਨੂੰ ਇਹੋ ਜਿਹਾ ਬਿਆਨ ਨਹੀਂ ਸੀ ਦੇਣਾ ਚਾਹੀਦਾ ,ਖਡੂਰ ਸਾਹਿਬ ਦੇ ਲੋਕ ਨੇ ਪਸੰਦ ਕੀਤਾ!

  • @user-jw4nc9lf2o
    @user-jw4nc9lf2o 8 วันที่ผ่านมา

    Hamir singh ji very intelligent and has very vast knowledge and is master of journalism and history .His educational and professional background is his college and university. Hamir singh is very brave and broad minded person. He is not on sale

  • @joginderbal4504
    @joginderbal4504 8 วันที่ผ่านมา +1

    With in India it can not be Khalsa Raj

  • @narinderkumardang6688
    @narinderkumardang6688 8 วันที่ผ่านมา

    Yes,it is a paradoxical situation.
    Contradictions in terms....

  • @navjeetsingh6783
    @navjeetsingh6783 8 วันที่ผ่านมา

    🎉🎉🎉🎉

  • @jarnailsingh9949
    @jarnailsingh9949 8 วันที่ผ่านมา +1

    841st like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television 📺

  • @HarbansSingh-zs7vz
    @HarbansSingh-zs7vz 8 วันที่ผ่านมา

    Good ji

  • @gurlabhsingh8072
    @gurlabhsingh8072 8 วันที่ผ่านมา +1

    ਚੰਦ ਘੰਟਿਆਂ ਵਿੱਚ ਚਿੱਠੀ ਬਾਹਰ ਆ ਗਈ ਅਸੀ ਅੱਠ ਸਾਲ ਜੇਲ ਵਿੱਚ ਰਹੇ ਹਾਂ ਇਸ ਤਰਾਂ ਤਾਂ ਵੱਡੇ ਸਰਕਾਰੀ ਲੋਕ ਹੀ ਕਰ ਸਕਦੇ ਹਨ

  • @nirmalsingh6798
    @nirmalsingh6798 8 วันที่ผ่านมา

    ਵਾਹਿਗੁਰੂ ਜੀ ਕਾ ਖ਼ਾਲਸਾ ।।ਵਾਹਿਗੁਰੂ ਜੀ ਕੀ ਫਤੇਹਿ ।।ਰੰਧਾਵਾ ਸਾਹਿਬ ਅੱਜ ਤੁਸੀ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਸੰਦੇਸ਼ ਵਿਚ ਇਹ ਪੜ੍ਹ ਕੇ ਸੁਣਾਇਆ ਕਿ
    “ਰਾਜ ,ਬਿਨਾ ਨਾ ਧਰਮ,ਚੱਲੇ ਹੈਂ ।।ਧਰਮ ਬਿਨਾ ਸੱਭ ਦਲ਼ੇ ਮਲੇ ਹੈਂ ।।” ਇਹ ਸਤਰਾਂ 1984 ਤੋਂ ਬਾਦ ਅਨੇਕਾਂ ਬਾਰ ਸੁਣੀਆਂ ਹਨ ਪਰ ਸ਼ੰਕਾ ਬਣਿਆ ਰਿਹਾ ਕਿ ਕਿਆ ਧਰਮ ਰਾਜ ਤੋਂ ਬਿਨਾਂ ਨਹੀ ਚਲਦਾ ? ਸੋਚਿਆ ਕਿ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਦਸਾਂ ਹੀ ਗੁਰੂਆਂ ਤੱਕ ਕੋਈ ਰਾਜ ਨਹੀ ਸੀ ਫਿਰ ਭੀ ਹਕੂਮਤ ਨਾਲ ਟੱਕਰਾ ਦੇ ਬਾਵਜੂਦ ਧਰਮ ਚੱਲਿਆ ਵੀ ਤੇ ਵਧਿਆ ਫੁੱਲਿਆ ਵੀ ।ਆਪ ਜੀ ਪਾਸ ਇੰਨਾਂ ਦੋਵੇਂ ਵਿਦਵਾਨਾਂ ਦੇ ਨਾਲ ਨਾਲ ਹੋਰ ਵੀ ਕਈ ਵਿਦਵਾਨ ਹਨ ਤਾਂ ਦੱਸਣ ਦੀ ਕਿਰਪਾਲਤਾ ਕਰਨੀ ਕਿ ਇਹ ਸਤਰਾਂ ਕਿਸੇ ਗੁਰੂ ਸਾਹਿਬ ਦੀਆਂ ਹਨ ਤੇ ਜੇ ਹਾਂ ਤਾਂ ਕਿਸ ਗੁਰੂ ਦੀਆਂ ਜਾਂ ਕਿਸੇ ਹੋਰ ਦੀਆਂ । ਇਹ ਇਨਸਾਨੀ ਦਿਲਾਂ ਉੱਤੇ ਪਾਤਸ਼ਾਹੀ ਰਾਜ ਦੀ ਗੱਲ ਹੈ ਜਾਂ ਕਿਸੇ ਜ਼ਮੀਨੀ ਰਾਜ ਦੀ ਗੱਲ ਹੈ ? ਵੈਸੇ ਤਾਂ ਮੈਂ ਗਲਤ ਵੀ ਹੋ ਸਕਦਾਂ ਪਰ ਮੈਂ ਜਦੋਂ ਦੋਨਾਂ ਸਤਰਾਂ ਨੂੰ ਸਾਂਝਾ ਸੋਚਦਾਂ ਤਾਂ ਜਾਪਦਾ ਹੈ ਪਹਿਲੀ ਸਤਰ ਵਿਚ ਦੋ ਕਾਵੇਂ ਲੱਗਣਗੇ ਕਿਉਂਕਿ ਕਵਿਤਾ ਵਿਚ ਸਹੀ ਅਰਥ ਕਾਵੇਂ ਸਹੀ ਜਗਾ ਲਾਉਣ ਨਾਲ ਹੀ ਮਿਲੇਗਾ ਜਿਵੇਂ ਕਿ :~ਰਾਜ ,ਬਿਨਾ ਨ ਧਰਮ ,ਚਲੇ ਹੈ । ਭਾਵ ਹਲੇਮੀ ਰਾਜ ਧਰਮ ਅਧਾਰਤ ਹੀ ਚੱਲ ਸਕਦਾ ਹੈ ਜਿਹਦਾ ਨਾਮ ਬੇਗਮ ਪੁਰੇ ਦਾ ਰਾਜ ਹੈ । ਦੂਜੀ ਸੱਤਰ ਵਿਚ ਇਸ ਨੂੰ ਹੀ ਸਪਸ਼ਟ ਕੀਤਾ ਹੈ ਕਿ “ ਧਰਮ ਬਿਨਾ ਸੱਭ ਦਲ਼ੇ ਮੱਲੇ ਹੈਂ “।ਧਰਮ ਬਿਨਾ ਕਿਹਾ ਹੈ ਰਾਜ ਬਿਨਾ ਨਹੀ ਕਿਹਾ । ਕਿਸੇ ਜ਼ਮੀਨੀ ਰਾਜਸੀ ਨਿਸ਼ਾਨੇ ਵਾਸਤੇ ਇੰਨਾਂ ਸਤਰਾਂ ਦਾ ਸਹਾਰਾ ਲੈਣਾ ਠੀਕ ਨਹੀਂ ਲੱਗਦਾ ਵੈਸੇ ਰਾਜ ਬਾਰੇ ਸੋਚਣਾ ਕੋਈ ਮਾੜੀ ਗੱਲ ਨਹੀਂ ਹੈ ।ਰਾਜ ਨੇਤਾ ਵੋਟਾਂ ਵਿੱਚ ਵੀ ਤਾਂ ਰਾਜ ਹੀ ਲੱਭਦੇ ਹਨ ।ਸ਼ੰਕਾ ਦੂਰ ਕਰਨੀ ਤੇ ਭੁੱਲ ਚੁੱਕ ਦੀ ਖਿਮਾ ਕਰਨੀ ਜੀ ।ਧੰਨਵਾਦ ।

  • @shabegsingh7387
    @shabegsingh7387 8 วันที่ผ่านมา

    Good Hamir singh ji

  • @balwinderpannu2765
    @balwinderpannu2765 8 วันที่ผ่านมา

    Good step

  • @Ranjeetdaliwal-kz2nc
    @Ranjeetdaliwal-kz2nc 8 วันที่ผ่านมา

    ਸਤਿ ਸ੍ਰੀ ਆਕਾਲ ਜੀ ।

  • @Nanakpanthi
    @Nanakpanthi 8 วันที่ผ่านมา +1

    Amritpal Singh is speaking His Masters Voice. This reminds the period of 1980 to 1990. Such people use past glorification as tool. This misleads the youth emotionally.
    Will someone from the Amritpal group explain how an ordinary Sikh should run his kitchen. How to pay fees of school going children. Or should they be sent to Nihang Chavni.
    Ordinary Sikh ,who is the most affected should rise and voice his concern. Let Amritpal group talk Economics.

  • @Amarjeetsingh-lb9fn
    @Amarjeetsingh-lb9fn 8 วันที่ผ่านมา +1

    ਜੇਲ੍ਹ ਵਿੱਚ ਫੋਨ ਸਹੂਲਤ ਨਹੀਂ ਹੈ। ਕਿਸੇ ਹੋਰ ਨੇ ਅੰਮ੍ਰਿਤਪਾਲ ਦੇ ਅਕਾਊਂਟ ਤੋਂ ਪੋਸਟ ਪਾਈ ਹੋ ਸਕਦੀ ਏ ਜੀ

  • @navjotsinghsandhu6096
    @navjotsinghsandhu6096 8 วันที่ผ่านมา +2

    Bhai saab ne kadi v apni kise takreer vich khalistan shabad nahi varteya ji.
    Ona ne hamesha Khalsa raaj si gal kitti ae ji

  • @NirmalSingh-vl1bs
    @NirmalSingh-vl1bs 8 วันที่ผ่านมา +1

    ਸਾਰੇ ਰਜੀਮ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ਼ ਕੁੱਝ ਨਹੀਂ ਬੋਲਿਆ ਮੈਂ ਹੈਰਾਨ ਸੀ, ਪਰ ਨਹੀਂ ਹਮੀਰ ਸਿੰਘ ਹੋਰੀ ਆਮ ਆਦਮੀ ਪਾਰਟੀ ਦੇ ਖਿਲਾਫ਼ ਬੋਲਣ ਬਿਨਾ ਰਹਿ ਨਹੀਂ ਸਕਦੇ।

  • @absolutepunjabi2394
    @absolutepunjabi2394 8 วันที่ผ่านมา +1

    Lafaj naa vartna means jail authoritys was not approving his letter to his team with word khalistan that's why he used Khalsa raaj

  • @amarjeetgill5816
    @amarjeetgill5816 8 วันที่ผ่านมา +1

    Amritpal changeing his mind every day before he don't believe in constitution now doing something eale i don't know

  • @narindersharma8310
    @narindersharma8310 8 วันที่ผ่านมา +1

    Simranjit singh maan is not trust worthy, in elections he dropped the idea of Khalistan

  • @ramansharma5614
    @ramansharma5614 8 วันที่ผ่านมา

    ਸ੍ਰ ਕੇ ਸੀ ਸਿੰਘ ਨੂੰ ਸਪੇਸ ਭਰਨ ਲਈ ਪਰੇਰੋ ਉਨਾਂ ਨੂੰ ਕਾਫੀ ਰਾਜਨੀਤਕ ਖਰਾਸ਼ ਬਹੁਤ ਹੁੰਦੀ ਰਹਿੰਦੀ ਹੈ !

  • @balrajsandhu6161
    @balrajsandhu6161 8 วันที่ผ่านมา

    🌷💟🌷🙏🌷🌷

  • @ajaibsinghpanesarCanada
    @ajaibsinghpanesarCanada 8 วันที่ผ่านมา

    S S A 🙏🙏🙏🙏🙏🙏🙏🙏🙏 to all members present at this time in program

  • @ShergillmushroomFarm
    @ShergillmushroomFarm 8 วันที่ผ่านมา

    Hamir singh JE is always right

  • @user-kd6dx8ge5k
    @user-kd6dx8ge5k 8 วันที่ผ่านมา +1

    ਅੰਮਿਰਤ ਪਾਲ ਨੂੰ ਕਾਹਲੀ ਨਹੀਂ ਕਰਨੀ ਚਾਹੀਦੀ

  • @dupindersinghgill5824
    @dupindersinghgill5824 8 วันที่ผ่านมา

    🙏🏻🌳🌴🌷🌷🌴🌳🙏🏻

  • @satpauldhadwal5365
    @satpauldhadwal5365 8 วันที่ผ่านมา

    ਜੇ ਕਰ ਬਿਆਨ ਦੇਣ ਵਾਲੇ ਕੋਈ ਹੋਰ ਹਨ ਤਾਂ ਬਹਿਸ ਕਰਨੀ ਹੀ ਬੇਮਾਇਨੇ ਹੈ।

  • @mandeep871
    @mandeep871 8 วันที่ผ่านมา +1

    ਖਾਲਸਾ ਰਾਜ = ਖਾਲਿਸਤਾਨ ਇਸ ਵਿਚ ਦੁਵਿਧਾ ਦੀ ਕੋਈ ਗੱਲ ਨਹੀਂ।

  • @singhbhullar7227
    @singhbhullar7227 8 วันที่ผ่านมา +1

    ਹਮੀਰ ਸਿੰਘ ਜੀ ਭਾਜਪਾ ਦਾ ਐਮ ਪੀ ਹਿੰਦੂ ਰਾਸ਼ਟਰ ਦੀ ਗੱਲ ਕਰਦਾ ਤੁਸੀਂ ਉਸ ਬਾਰੇ ਇਕ ਵੀ ਲਫ਼ਜ਼ ਨਹੀਂ ਬੋਲਿਆ, ਭਾਜਪਾ ਤੋਂ ਡਰਿਆ ਨਾ ਕਰੋ

  • @bababudhanurseryfarmsohian56
    @bababudhanurseryfarmsohian56 8 วันที่ผ่านมา

    Ssa Randhawa sabh

  • @GurmeetSingh-dt1lc
    @GurmeetSingh-dt1lc 8 วันที่ผ่านมา

    ਸਰਕਾਰ ਤੇ ਇੰਜਸੀਆ ਘੱਟ ਗਿਣਤੀਆਂ ਨੂੰ ਬਦਨਾਮ ਕਰ ਕੇ ਰਾਜ ਭਾਗ ਲਿਆ ਜਾਂਦਾ ਹੈ

  • @Nanakpanthi
    @Nanakpanthi 8 วันที่ผ่านมา

    Khalsa Raj waleya nu ik simple jeha question. Bahut hi simple. Practical jawab dio.
    Salt kehri country to laina te kis raste to khalsa Raj ch pahunchuga. Mai petrol diesel vehicles di gal nahi kar reha.
    Sirf Salt da jawab dio.

  • @ajaibsinghpanesarCanada
    @ajaibsinghpanesarCanada 8 วันที่ผ่านมา

    S S A 🙏🙏🙏Randhawa Sahib ji S.Hamir Singh ji and S.Jagtar Singh ji

    • @user-kk2ln3sc8d
      @user-kk2ln3sc8d 8 วันที่ผ่านมา

      Khalistan referendum jindabad

  • @harwindersingh3834
    @harwindersingh3834 8 วันที่ผ่านมา +2

    Good discussion

  • @lakhbirsingh4351
    @lakhbirsingh4351 8 วันที่ผ่านมา +14

    ਆਮ ਆਦਮੀ ਪਾਰਟੀ ਦੀ ਜਿੱਤ ਵਾਂਗ , ਅੰਮਿ੍ਤਪਾਲ ਸਿੰਘ ਵੀ ਹਮਦਰਦੀ ਦੀ ਵੋਟ ਨਾਲ ਜਿੱਤ ਗਿਆ ਹੈ। ਹੁਣ ਉਸ ਦੇ ਪੈਰੋਕਾਰ ਉਲਝਣਾਂ ਵਧਾਅ ਰਹੇ ਉਸ ਦੀਆਂ।

    • @TarsemSingh-ci5ls
      @TarsemSingh-ci5ls 8 วันที่ผ่านมา +2

      ਜਿਵੇਂ ਪਾਣੀ ਦੀ ਲਹਿਰ ਉੱਠਦੀ ਹੈ ਦੁਬਾਰਾ ਮੁੜਕੇ ਨਹੀਂ ਆਉਂਦੀ ਬੱਸ ਉਹ ਗੱਲ ਨਹੀਂ ਬਣਨੀ

    • @shriramoiltraders2157
      @shriramoiltraders2157 8 วันที่ผ่านมา

      असल में कौन सी राजनीतिक पार्टी से यह चाहेगी जो पंजाब में जिनका दम खूम है की उनका कोई और प्रतिद्वंदी इतने कम समय में उनके सामने चुनौती दे ।

  • @narindersharma8310
    @narindersharma8310 8 วันที่ผ่านมา +1

    Khalsa raaj was not the part of election of Amritpal and sarabjit singh

    • @Nanakpanthi
      @Nanakpanthi 8 วันที่ผ่านมา +1

      People are not much educated. Even Badal did the same. Oh pind waleya nu gol Mol jihi gal kar dende ne. It's interprated other way and they get the votes.