Prime Health (63) || ਮੋਟਾਪਾ ਹੋ ਜਾਊ ਛੂਮੰਤਰ - ਆਹ ਕੁਝ ਕਰਕੇ ਦੇਖਿਓ

แชร์
ฝัง
  • เผยแพร่เมื่อ 29 ม.ค. 2025

ความคิดเห็น • 50

  • @jagdevbrar6100
    @jagdevbrar6100 2 ปีที่แล้ว +2

    ਡਾਕਟਰ ਸਾਹਿਬ ਜੀ ਨੂੰ ਇਕ ਵਾਰ ਰੇਟ ਪੁੱਛ ਲਵੋ ਤਾਂ ਇਲਾਜ ਕਰਵਾਉਣ ਦੀ ਜਰੂਰਤ ਨਹੀਂ ਪਵੇਗੀ ਆਪਣੇ ਖਾਣ ਪੀਣ ਦੇ ਉਪਰ ਹੀ ਕੰਟਰੋਲ ਰੱਖਿਆ ਜਾਵੇ ਤਾਂ ਜੋ ਪਰਮਾਤਮਾ ਕਰੇ ਡਾਕਟਰ ਸਾਹਿਬ ਜੀ ਕੋਲ ਜਾਣ ਦੀ ਜਰੂਰਤ ਹੀਂ ਨਾਂ ਪਵੇ ਕਿਉਂਕਿ ਇਹ ਇਲਾਜ ਆਪਣੇ ਨਾਰਮਲ ਆਦਮੀਆਂ ਲਈ ਬਹੁਤ ਮਹਿੰਗਾ ਹੈ

  • @AvtarSingh-nh8wx
    @AvtarSingh-nh8wx 9 หลายเดือนก่อน

    ਸਤਿ ਸ੍ਰੀ ਅਕਾਲ ਟਹਿਣਾ ਸਾਹਿਬ ਡਾਕਟਰ ਅਮਿਤ ਸੂਦ ਬਹੁਤ ਵਧੀਆ ਡਾਕਟਰ ਹਨ ਇਨਾਂ ਦੇ ਰਿਜਲਟ ਭਿੱਖੀ ਵਿੰਡ ਏਰੀਏ ਵਿੱਚ ਵੇਖੇ ਹਨ ਜੋ ਬੰਦੇ ਚੰਗੀ ਤਰ੍ਹਾਂ ਤੁਰ ਫਿਰ ਨਹੀਂ ਸਕਦੇ ਸਨ ਉਹ ਅੱਜ ਬਹੁਤ ਵਧੀਆ ਜੀਵਨ ਬਤੀਤ ਕਰਦੇ ਹਨ ਕਈ ਵੀਰ ਕਮੈਂਟ ਕਰ ਰਹੇ ਹਨ ਉਨਾਂ ਵੀਰਾਂ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਡਾਇਟ ਪਲੈਨ ਦੋ ਤਿੰਨ ਮਹੀਨੇ ਵਾਸਤੇ ਨਹੀਂ ਬਣਦਾ ਉਹ ਤਾਂ ਫਿਰ ਲੰਮੇ ਟਾਈਮ ਲਈ ਕੋਈ ਕਰੋਗੇ ਤਾਂ ਹੀ ਤੁਹਾਡਾ ਵੇਟ ਮੈਨਟੇਨ ਰਹੇਗਾ ਜਦੋਂ ਤੁਸੀਂ ਡਾਇਟ ਪਲੈਨ ਚੇਂਜ ਕਰ ਦਿੱਤਾ ਤਾਂ ਫਿਰ ਵੇਟ ਗੇਨ ਹੋਣਾ ਸ਼ੁਰੂ ਹੋ ਜਾਂਦਾ ਆ ਬਾਕੀ ਸਰਜਰੀ ਤਾਂ ਇੱਕ ਨਾਂ ਦ
    ਆ ਬੰਦਾ ਪੂਰਾ ਤੰਦਰੁਸਤ ਰਹਿੰਦਾ ਆ ਰਹਿੰਦਾ ਆ ਮੈਂ ਵੀ ਆਪਣੀ ਸਰਜਰੀ ਕਰਵਾਉਣੀ ਆ

  • @navneetkalra3772
    @navneetkalra3772 2 ปีที่แล้ว +2

    ਸਤਿਕਾਰਯੋਗ ਸਵਰਨ ਸਿੰਘ ਟਹਿਣਾ ਜੀ, ਤੁਹਾਡਾ ਇਹ ਪ੍ਰੋਗਰਾਮ ਉਹਨਾਂ ਲੋਕਾਂ ਲਈ ਵਰਦਾਨ ਹੈ, ਜੋ ਆਪਣੀ ਸਿਹਤ ਦੇ ਪ੍ਰਤੀ ਜਾਗਰੂਕ ਨਹੀਂ ਹੁੰਦੇ ਜਿਹਨਾਂ ਵਿੱਚੋਂ ਮੈਂ ਵੀ ਇੱਕ ਹਾਂ। ਇਸ ਪ੍ਰੋਗਰਾਮ ਵਿੱਚ ਜੋ ਤੁਸੀਂ ਸਿਹਤ ਨੂੰ ਠੀਕ ਰੱਖਣ ਦੇ ਨੁਕਤੇ ਦੱਸਦੇ ਹੋ, ਉਹ ਬਹੁਤ ਲਾਹੇਵੰਦ ਹੁੰਦੇ ਹਨ।

  • @sandeepsingh9384
    @sandeepsingh9384 ปีที่แล้ว +2

    Tehna saab loka nu sehmand rehn de nuskhe dasn wale program liyao na k ohna nu surgeries diya sulaha dwo 🙏🏻

  • @AvtarSingh-nh8wx
    @AvtarSingh-nh8wx 9 หลายเดือนก่อน

    Dr amet Sood ਜੀ 🎉

  • @ReligionOutlook
    @ReligionOutlook 2 ปีที่แล้ว +4

    ਕੁੱਲ੍ਹ ਮਿਲਾ ਕੇ ਜਿੰਨ੍ਹੇ ਵਾਰ ਸ਼ਬਦ ਆਪਰੇਸ਼ਨ ਜਾਂ ਸਰਜਰੀ ਵਰਤੇ ਗਏ ਨੇ ਇੱਕ ਇਸ਼ਾਰਾ ਜ਼ਰੂਰ ਕਰਦੇ ਨੇ ਇਸ ਪੇਸ਼ਕਸ਼ ਦਾ ਕੁਝ ਕ ਮਕਸਦ ਡਾਕਟਰ ਸਾਹਬ ਦੀ ਮਸ਼ਹੂਰੀ ਕਰਨਾ ਵੀ ਹੈ। ਜੀਂਨਸ ਕਈ ਬਿਮਾਰੀਆਂ ਵਾਸਤੇ ਤੁਹਾਨੂੰ ਕਤਾਰ ਚ ਅੱਗੇ ਖੜ੍ਹਾ ਸਕਦੇ ਆ ਪਰ ਜੀਂਨਸ ਦੀ ਔਨ ਔਫ ਸੁੱਚ ਤੁਹਾਡੀ ਜੀਵਨਸ਼ੈਲੀ ਦੇ ਹੱਥ ਵਿੱਚ ਹੁੰਦੀ ਹੈ। ਮੇਰੇ ਅੰਦਰ ਸ਼ੂਗਰ ਦੀ ਬਿਮਾਰੀ ਦੇ ਜੀਂਨਸ ਹੋ ਸਕਦੇ ਨੇ ਪਰ ਇਹ ਜੀਂਨਸ ਕੁਝ ਵੀ ਨੀ ਕਰ ਸਕਦੇ ਜਦੋਂ ਤੱਕ ਕਿ ਮੈ ਬਹੁਤ ਜ਼ਿਆਦਾ ਮਾਤਰਾ ਚ ਕਾਰਬੋਹਾਈਡਰੇਟਸ ਨਾ ਖਾਵਾਂ। ਸਿਰਫ਼ ਆਪਣਾ ਖਾਣਾ ਠੀਕ ਕਰਕੇ ਬੜੇ ਲੋਕ ਮਣਾਂ ਦੇ ਮਣ ਭਾਰ ਵੀ ਘਟਾ ਲੈਂਦੇ। ਮੈਂ ਆਪ ਰਿਸਰਚ ਕਰਕੇ, ਆਪ ਡਾਈਟ ਪਲਾਨ ਬਣਾ ਕੇ ਆਪਣੀ ਪਤਨੀ ਦਾ 6 ਕਿੱਲੋ ਭਾਰ ਘਟਵਾ ਤਾ 2 ਮਹੀਨੇ ਚ ਬਿਨ੍ਹਾਂ ਕਸਰਤ ਦੇ। ਤੁਸੀਂ ਸਭ ਵੀ ਘਟਾ ਸਕਦੇ ਹੋ

    • @Jaidsaab380
      @Jaidsaab380 2 ปีที่แล้ว

      Veer ji menu ds deo ji ma weight ghat karna please

    • @manjeetkaursahi5744
      @manjeetkaursahi5744 2 ปีที่แล้ว

      veerji ki diet Plane hai

  • @kaurasees
    @kaurasees ปีที่แล้ว

    U are a great doctor

  • @Amarjitsingh-up7du
    @Amarjitsingh-up7du ปีที่แล้ว

    ਟਹਿਣਾ ਸਾਬ ਜੀ ਭਰ ਘੱਟ ਕਰਨਾ ਇਕ ਤੱਪਸਿਆ ਹੈ ਜੋ ਕਰਨੀ ਬੜੀ ਅਉਖੀ ਆ ਪਰ ਨਾਮੁਨਕਿਨ ਨਹੀਂ ਆ।

  • @davinderkaur6000
    @davinderkaur6000 2 ปีที่แล้ว +2

    ਡਾਕਟਰ ਸਾਹਿਬ ਨੇ ਬਹੁਤ ਚੰਗੀ ਸਿੱਖਿਆ ਦਿੱਤੀ ਹੈ ਸਿਹਤ ਸਬੰਧੀ।
    ਅਪਰੇਸ਼ਨ ਦਾ ਖਰਚਾ ਕਿੰਨਾ ਆਉਂਦਾ ਹੈ।

  • @boharsingh7725
    @boharsingh7725 2 ปีที่แล้ว +2

    ਬਹੁਤ ਵਧੀਆ ਡਾਕਟਰ ਸਾਬ ਜੀ🙏🙏🙏🙏🙏

  • @Amarjitsingh-up7du
    @Amarjitsingh-up7du ปีที่แล้ว

    ਮੈਂ ਸਰਜਰੀ ਨਾਲ ਸਹਿਮਤ ਨਹੀਂ ਆ ਕਿਉਂਕਿ ਮੈਂ ਆਪ 90 ਕਿਲੋ ਤੋਂ 75 ਤੇ ਆਇਆ ਹਾਂ ਤੇ ਮੇਰਾ ਟੀਚਾ 65 ਆ ਮੇਰੀ ਉਮਰ 38 ਸਾਲ ਆ ਪਿੱਛਲੇ 3 ਮਹੀਨੇ ਤੋਂ ਧਿਆਨ ਨਾਲ ਤੇ ਪੂਰੇ ਵਿਸ਼ਵਾਸ ਨਾਲ ਮਿਹਨਤ ਕਰ ਰਿਹਾ ਹਾਂ। ਮੀਠਾ ਬੰਦ ਆ ਤਲੀ ਚੀਜ਼ਾਂ ਬੰਦ ਆ। ਰੋਟੀ ਇਕ ਸਵੇਰੇ ਤੇ ਇਕ ਸ਼ਾਮ ਨੂੰ ਦਾਲ ਦਾ ਇਕ ਕੌਲਾ ਸਵੇਰੇ ਨਾਲ ਸਬਜ਼ੀ ਤੇ ਸ਼ਾਮ ਨੂੰ ਦੋ ਕੌਲੇ ਦਾਲ ਤੇ ਸਬਜ਼ੀ ਖੁਰਾਕ ਆ।

  • @pardeepkaile2991
    @pardeepkaile2991 2 ปีที่แล้ว +3

    Tehna veer ji please educate people about healthy food choices like less carbohydrates, no sugar, clean protein and no processed packaged food and regular exercise etc.. This episode is promoting bariatric surgery.

  • @raghbirsingh4355
    @raghbirsingh4355 ปีที่แล้ว

    Very nice

  • @manveermanveer6242
    @manveermanveer6242 2 ปีที่แล้ว +4

    ਮੇਰੇ brother ਦਾ ਭਾਰ 120 ਕਿਲੋ ਸੀ , ਉਸਨੇ ਸਿਰਫ morning 2 ਰੋਟੀਆ ਖਾਣੀਆਂ ਸ਼ੁਰੂ ਕੀਤੀਆ , 3-4 ਲਿਟਰ ਪਾਣੀ , ਫਲ , ਸਲਾਦ । ਉਸਨੇ ਘਰ ਬੈਠੇ ਹੀ 40 ਕਿਲੋ ਘਟਾ ਲਿਆ । ਕਿਸੇ ਵੀ ਡਾਕਟਰ ਕੋਲ ਜਾਣ ਦੀ ਲੋੜ ਨੀ , ਆਪਣੇ ਮਨ ਵਿੱਚ ਠਾਣ ਲਿਉ ਕਿ ਵਜਨ ਘਟਾਉਣਾ ਹੀ ਹਾਂ 👍🏼

    • @Jaidsaab380
      @Jaidsaab380 2 ปีที่แล้ว

      Kine time ch weight ghat hoyea ji please dso

    • @Jaidsaab380
      @Jaidsaab380 2 ปีที่แล้ว

      Saam nu ki khande si

    • @manveermanveer6242
      @manveermanveer6242 2 ปีที่แล้ว +1

      @@Jaidsaab380 6 month ਲੱਗ ਗਏ ਸੀ

    • @manveermanveer6242
      @manveermanveer6242 2 ปีที่แล้ว +1

      @@Jaidsaab380 ਸ਼ਾਮ ਨੂੰ ਸਲਾਦ ਹੀ ਖਾਂਦਾ ਸੀ, morning ਵਿੱਚ ਹੀ ਰੋਟੀ ਸਬਜੀ ਖਾਂਦਾ ਸੀ । ਪਹਿਲਾ 3-4 ਦਿਨ ਔਖਾ feel ਹੁੰਦਾ , ਫਿਰ ਆਦਤ ਬਣ ਜਾਂਦੀ ।

  • @harshwinderkaur7260
    @harshwinderkaur7260 2 ปีที่แล้ว

    👍🏼👍🏼👍🏼👍🏼 good programming

  • @SukhwinderSingh-wq5ip
    @SukhwinderSingh-wq5ip 2 ปีที่แล้ว

    ਬਹੁਤ ਵਧੀਆ ਜੀ

  • @savinderkaur7176
    @savinderkaur7176 2 ปีที่แล้ว +6

    ਹਰਬਲਾਈਫ ਨਿਊਟਰੇਸਨ ਨਾਲ ਸੌ ਪਰਸੈਟ ਵਜ਼ਨ ਘਟਦਾ ਹੈ ਜੀ

  • @kirankaur4504
    @kirankaur4504 2 ปีที่แล้ว

    ਸਤਿ ਸ੍ਰੀ ਅਕਾਲ ਜੀ 🙏🙏

  • @gurnamsinsh8508
    @gurnamsinsh8508 2 ปีที่แล้ว +2

    ਖਰਚਾ ਕਿੰਨਾ ਆਉਦਾ ਜੀ

  • @antarharpritsingh8522
    @antarharpritsingh8522 2 ปีที่แล้ว +2

    Plz daseo Patiala vich kadon aunde ne

  • @Rt-xu3vv
    @Rt-xu3vv 2 ปีที่แล้ว +1

    Operation risky hai ovi anni chhoti age vich...my son was 148 kg he lost 48 kg within 8 months apna muh bnd krlo bass ...tough hai but not imposible

  • @sahajdeepsingh9290
    @sahajdeepsingh9290 2 ปีที่แล้ว +2

    MERE VEER BEHAN KOI V OPRATE NA KRWAYE MAI AUSTRAILA CH REH REHA AA EH OPRETATION MERE FRNDS NE KRWAYE. WEIGHT TA LOSE HO JNDA BUT SIDE EFFECTS BAHUT HI JAIDA NE MERE GHAR RENDE FRNDS NE KRWAYA TA HOR V FRNDS NE

    • @kuldeepkaur598
      @kuldeepkaur598 2 ปีที่แล้ว

      Ki hunde ae side effct.... Kuj ds skde o tci ???? Plz

  • @rajsingh-dp4ym
    @rajsingh-dp4ym 2 ปีที่แล้ว +1

    Sir how much expense on this surgery

  • @parmhari1349
    @parmhari1349 2 ปีที่แล้ว +1

    Diet nal SB kuj ho skda...Jo choneo oh diet nal mil jnda......diet nal weight lose krn Lai msg kro....diet plan ND workout plan

  • @harishpaul8702
    @harishpaul8702 2 ปีที่แล้ว

    What is the cost of this surgery

  • @eknoordhessiCanada
    @eknoordhessiCanada 2 ปีที่แล้ว +2

    Operations to baad metabolism thek nahi rehnda main dekhe aa kush know person

  • @sukhdeepsingh816
    @sukhdeepsingh816 2 ปีที่แล้ว

    Whatsup bro

  • @imkazra3284
    @imkazra3284 2 ปีที่แล้ว +1

    Plz.

  • @pawandeep4863
    @pawandeep4863 2 ปีที่แล้ว

    Moge kithe o

  • @rajukhalchin3630
    @rajukhalchin3630 2 ปีที่แล้ว

    Kamni Ok

  • @harpreetkaur5022
    @harpreetkaur5022 2 ปีที่แล้ว

    Tehna loose so much weight

  • @avtarsinghsaini9281
    @avtarsinghsaini9281 2 ปีที่แล้ว

    Nama me push de

  • @randhawa4475
    @randhawa4475 2 ปีที่แล้ว

    ਟਹਿਣਾ ਜੀ ਬਾਬਾ ਰਾਮ ਦੇਵ ਨੂੰ ਮਿਲੋ ਸਭ ਕੁਝ ਠੀਕ । ਕੋਈ ਗਰਾਊਂਡ ਨਹੀਂ ਕੋਈ ਔਪਰੇਸ਼ਨ ਨਹੀਂ ।

    • @lovleylubana6630
      @lovleylubana6630 2 ปีที่แล้ว

      Sir mai deiting v kr rahe hai but Mera wait loss nhi ho reha hai g

    • @lovleylubana6630
      @lovleylubana6630 2 ปีที่แล้ว

      Mainu v koi example deyeo

  • @vikramjitsingh5910
    @vikramjitsingh5910 2 ปีที่แล้ว +2

    Paid hai dnt believe

    • @kaurmal8791
      @kaurmal8791 2 ปีที่แล้ว

      The weight will came back again. Best is eat less food.

  • @savinderkaur7176
    @savinderkaur7176 2 ปีที่แล้ว

    Herbalife nutration ha g