Jathedar Ranjeet Singh on SGPC Elections । Ranjeet Singh PC in Jalandhar । KHALAS TV
ฝัง
- เผยแพร่เมื่อ 6 ก.พ. 2025
- Jathedar Ranjeet Singh on SGPC Elections । Ranjeet Singh PC in Jalandhar । KHALAS TV
New Punjabi Short Movie 2022 : • Harami | ਹਰਾਮੀ | Late...
𝐅𝐔𝐍𝐅𝐋𝐈𝐗 : / @funflix0000
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvnetwork
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
#PunjabiNews #TheKhalasTv #NewsUpdate
ਬਹੁਤ ਵਧੀਆ ਜਥੇਦਾਰ ਸਾਹਿਬ
ਸੰਗਤ ਤੁਸਾਂ ਦੇ ਨਾਲ਼ ਹੈ ਜੀ।
ਹੁਸ਼ਿਆਰਪੁਰ ਜ਼ਿਲੇ ਦੇ ਮਾਹਿਲਪੁਰ ਗੜ੍ਹਸ਼ੰਕਰ ਇਲਾਕੇ ‘ਚ ਪੰਥਕ ਅਕਾਲੀ ਲਹਿਰ ਦੇ ਪ੍ਰਚਾਰਕ ਜ਼ਰੂਰ ਭੇਜੋ ਜੀ,ਮੇਹਰਬਾਨੀ!
ਆਉਣ ਵਾਲੇ ਸਮੇਂ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਹੋਣੇ ਚਾਹੀਦੇ ਹਨ ਪਰਮਾਤਮਾ ਭਾਈ ਰਣਜੀਤ ਸਿੰਘ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਰੱਖੇ
ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਜੀ ਨੇ ਬਿਲਕੁਲ ਸੱਚੀਆਂ ਗੱਲਾਂ ਕੀਤੀਆਂ ਹਨ। ਸਾਨੂੰ ਇਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ ਜੀ।
ਜਥੇਦਾਰ ਜੀ ਅਸੀਂ ਸਾਰੇ ਤੁਹਾਡੇ ਨਾਲ ਹਾਂ ਤੇ ਡੱਟ ਕੇ ਸਪੋਰਟ ਕਰਾਂਗੇ
ਬਹੁਤ ਵਧੀਆ ਕਾਰਜ ਹੈ ਗੁਰੂ ਸਾਹਿਬ ਚੜ੍ਹਦੀ ਕਲਾ ਕਰਨ ਪੰਥ ਦੀ
ਸਚਾਈ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਤਕਾਰ ਜੋਗ ਜਥੇਦਾਰ ਰਣਜੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਕ ਬੈਂਚ ਤੇ ਕੱਠੇ ਹੋਬੋ ਜੀ ਧੰਨ ਬਾਦ
ਬਹੁਤ ਵਧੀਆ ਵਿਚਾਰ ਹੈ ਜੀ
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
Absolute legend! Jathedar Ranjit Singh zindabad. This is the only person that can save Sikhi, request to the sangat let’s get behind him and give him the support he needs. Waheguru
ਵਾਹਿਗੁਰੂ ਜੀ ਮੇਹਰ ਤਹਾਨੂ ਬਲ ਬਖਸੇ
ਸਬੰਧਤ ਸ੍ਰੋਮਣੀ ਕਮੇਟੀ ਹਲਕਿਆ ਵਿੱਚੋ ਚੋਣਵੇਂ ਸਿਆਣੇ ਸੂਝਵਾਨ, ਵਿਦਵਾਨ,ਅਨੁਭਵੀ, ਗਿਆਨ ਵਾਨ, ਗਹਿਰ ਗੰਭੀਰ ਤਜਰੇਬੇਕਾਰ ,ਗੁਰਸਿੱਖ ਸੱਜਣ ਲੱਭੇ ਜਾ ਸਕਦੇ ਹਨ। ਉਹਨਾਂ ਨੂੰ ਸਿੱਖ ਸੰਗਤ ਆਪਸੀ ਸਿਲੇਕ੍ਸ਼ਨ ਵਿਧੀ ਨਾਲ ਚੋਣ ਕਰੇ👍🙏🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
ਜਿਹੜਾ ਬੰਦਾ ਸ੍ਰੀ ਆਕਾਲ ਤਖ਼ਤ ਸਾਹਿਬ ਦਾ ਹੁਕਮ ਨਹੀਂ ਮੰਨਦਾ ਉਹ ਸਿੱਖ ਹੋ ਹੀ ਨਹੀਂ ਸਕਦਾ👍🙏🙏🙏
ਆਈਟੀ ਸੈੱਲ
Very good Jathedar Ranjit Singh ji 🙏🙏💪
ਲੰਬੇ ਸਮੇਂ ਤੋਂ ਸੁਧਾਰ ਦੀ ਆਸ ਹੈ।ਆਸ ਬੱਝੀ ਹੈ ਪੰਥ ਦੀ ਚੜ੍ਹਦੀ ਕਲਾ ਦੀ।
ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੇ ਅਕਾਲ ਤਖਤ ਦੇ ਸਿਧਾਂਤਾਂ ਅਨੁਸਾਰ ਜਥੇਦਾਰ ਦੀ ਪਦਵੀ ਦੀ ਸੇਵਾ ਕੀਤੀ ।ਭਾਈ ਰਣਜੀਤ ਸਿੰਘ ਜੀ ਜਿੰਦਾਦਿਲ ਜਥੇਦਾਰ ਹਨ ਜਿਨਾ ਦਾ ਕੋਮ ਅਜ ਤਕ ਪੂਰਾ ਸਤਿਕਾਰ ਕਰਦੀ ਹੈ👍🙏🙏🙏🙏🙏
ਗੁਰਬਾਣੀ ਦਾ ਉਦੇਸ਼,ਸੰਸਾਰ ਨੂੰ ਸੁਖਮਈ ਤੇ ਸੁੰਦਰ
ਉੱਚੇ, ਸੁੱਚੇ, ਕਿਰਦਾਰ ਵਾਲੇ ਗੁਰਸਿੱਖ ਗੁਰਦਵਾਰੇ ਦੇ ਮੁੱਖ ਸੇਵਾਦਾਰ ਹੋਣੈ ਚਾਹੀਂਦੇ👍🙏🙏🙏
ਸੁਖਬੀਰ ਨੇ ਏਨੇ ਵੱਡੇ ਮਹਾਂ ਗੁਨਾਹ ਕਬੂਲੇ ਹਨ ਉਸ ਤੋਂ ਬਾਅਦ ਵੀ ਜੇ ਕੋਈ ਸੁਖਬੀਰ ਨਾਲ ਜੁੜਿਆ ਹੈ ਤਾ ਉਹ ਸਿੱਖ ਨਹੀ ਹੋ ਸਕਦਾ ।
ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਬਚਾਉਣ ਲਈ ਆਪਣਾ ਪ੍ਰੀਵਾਰ ਵਾਰ ਦਿੱਤਾ ਸੀ,ਪਰ ਅੱਜ ਇਕ ਪ੍ਰੀਵਾਰ ਨੂੰ ਬਚਾਉਣ ਲਈ ਪੰਥ ਵਾਰਿਆ ਜਾ ਰਿਹਾ।👍🙏🙏🙏🙏🙏
ਬਿਲਕੁਲ ਸਹੀ ਹੈ ਜਥੇਦਾਰ ਜੀ❤
ਅਕਾਲ ਤਖ਼ਤ ਦਾ ਸਿਧਾਂਤ (ਮੀਰੀ ਪੀਰੀ )ਮਹਾਨ ਹੈ
ਧਰਮ ਦਾ ਕੁੰਡਾ, ਰਾਜਨੀਤੀ ਉਪਰ ਅਵੱਸ਼? ਹਿੰਮਤ ਕਰਕੇ ਸਾਰੇ ਸ੍ਰੀ ਅਕਾਲ ਤੱਖਤ ਸਾਹਿਬ ਦੀ ਉੱਚਤਮਤਾ ਨੂੰ ਬਰਕਰਾਰ ਰੱਖੋ 👍🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਸਮਰੱਥ ਗੁਰੂ ਸਿਰ ਹੱਥ ਧਰਿਓ ।ਮੁਹਿੰਮ ਚਲਾਓ ,ਪੰਥ ਬਚਾਓ ।ਜਥੇਦਾਰ ਸਾਹਿਬ ਵਾਹਿਗੁਰੂ ਆਪ ਜੀ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖ ਕੇ ਕਾਮਯਾਬੀ ਬਖਸ਼ਿਸ਼ ਕਰਨ । ਸੱਚੇ ਦਿਲੋਂ ਅਰਦਾਸ ਹੈ ।
ਵਾਹਿਗੁਰੂ ਜੀ ਮੇਹਰ ਕਰਨ
ਭਾਈ ਸਾਹਿਬ ji ਬਹੁਤ ਵਧੀਆ ਉਪਰਾਲਾ ਹੈ ਤੁਸੀਂ ਬਾਕੀ ਸੰਸਥਾਵਾਂ ਨੂੰ ਵੀ ਨਾਲ ਲੈ ਕੇ ਚਲੋ ਕਲੇ ਡਫਲੀ ਨਾ ਵਜਾਓ ਤੁਸੀਂ ਆਪਸ ਚ ਮਿਲਦੇ ਨਹੀਂ ek ਦੂਸਰੇ ਨੂੰ ਗਾਲ੍ਹਾਂ ਕੱਢੀ ਜਾਂਦੇ ਹੋ ਉਹ ਇਸ ਚੀਜ ਦਾ ਫਾਇਦਾ ਲੈ ਜਾਂਦੇ ਹਨ ਇਸ ਲਈ ਚਾਹੇ ਵੱਡਾਲਾ ਚਾਹੇ ਖੋਸਾ ਚਾਹੇ ਅਮ੍ਰਿਤਪਾਲ ਚਾਹੇ ਕੋਈ ਹੋਰ ਜਥੇਬੰਦੀ ਸਬ ek ਹੋਵੋ ਜੇ ਸ਼੍ਰੋਮਣੀ ਕਮੇਟੀ ਤੇ ਕਾਬਜ ਹੋਣਾ ਹੈ ਸੋਚੋ ਵਿਚਾਰੋ
ਬਹੁਤ ਵਧੀਆ ਵਿਚਾਰ ਹਨ ਜਥੇਦਾਰ ਸਾਹਿਬ ਜੀ ਦੇ।
ਇਨਸਾਨੀਅਤ ਦੀ ਸੁਰਕ੍ਸ਼ਾ ਵਾਸਤੇ ਖਾਲਸਾ ਦੀ ਸਾਜਨਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ
ਪ੍ਰਮਾਤਮਾ ਦੀ ਰਚਨਾ, ਏਹ ਸੰਸਾਰ ਸੁਖਮਈ ਤੇ ਸੁੰਦਰ ਰਹੇ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀਓ🙏🙏🙏🙏🙏
ਸਿੰਘ ਸਾਹਿਬ ਜੀ ਕੌਮ ਦੀ ਅਗਵਾਈ ਲਈ ਵਾਹਿਗੁਰੂ ਤੂਹਾਨੂੰ ਸਕਤੀ ਬਖਸ਼ਣ ॥
ਬਹੁਤ ਵਧੀਆ ਜੀ
We are with you jathedar ji
Jathedar Ranjit Singh great person
ਸ੍ਰੀ ਅਕਾਲ ਤਖ਼ਤ ਸਿਧਾਂਤ (ਮੀਰੀ ਪੀਰੀ )ਮਹਾਨ ਹੈ
ਸ੍ਰੀ ਅਕਾਲ ਤਖ਼ਤ ਜੱਥੇਦਾਰ ਸਾਬ (ਨਿਰਭਉ ਨਿਰਵੈਰ ਨਿਰਪੱਖ ਸਤਿਕਾਰ ਜੋਗ )
"ਜਿਸ ਕਾ ਤਨ ਮਨ ਧਨ, ਸਭ ਤਿਸ ਕਾ ਸੋਈ ਸ਼ੁਗੜ੍ਹ ਸੁਜਾਨੀ"
ਧਰਮ ਦਾ ਕੁੰਡਾ, ਰਾਜਨੀਤੀ ਉਪਰ ਅਵੱਸ਼?
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੁਨੀਆ ਨੂੰ ਸੁੰਦਰ ਸਿਧਾਂਤ ਦੀ ਬਖ਼ਸ਼ਿਸ਼ ਕੀਤੀ ਹੈ
ਏਸ ਤੋਂ ਬਿਨਾਂ ਰਾਜਨੀਤੀ ਸੁਆਰਥੀ, ਲਾਲਚ,ਸੌੜੀ ਸੋਚ, ਗੁੱਟਬੰਦੀ ਕਰ ਕੇ ਸੰਸਾਰ ਨੂੰ ਬਰਬਾਦ ਕਰ ਕੈ ਨਰਕ ਬਣਾ ਦੇਵਾਂਗੀ
ਸਰਬਤ ਦਾ ਭਲਾ 👆🙏🙏
Jathedar Ranjit Singh Ji has sacrificed a lot for our Sikh religion, may waheguru grant him the success to lead SGPC
ਵਹਿਗੁਰੂ ਜੀ ਵਾਹਿਗੁਰੂ ਜੀ
ਜੋ ਵੀ ਕਹਿ ਰਹੇ ਹਨ ਸਭ ਬਹੁਤ ਹੀ ਜ਼ਰੂਰੀ ਸੂਚਨਾ ਹੈ ॥ ਜਦੋਂ ਤੱਕ ਸ਼੍ਰੋਮਣੀ ਕਮੇਟੀ ਚੋਰਾਂ ਤੋਂ ਮੁਕਤ ਨਹੀਂ ਹੁੰਦੀ ਸਿੱਖ ਕੌਮ ਦਾ ਕੋਈ ਕੰਮ ਰਾਸ ਨਹੀਂ ਆ ਸਕਦਾ ॥
ਹੁਣ ਬਾਦਲ ਪਰਿਵਾਰ ਨਹੀਂ ।ਲਗਦਾ ਪਾਗ਼ਲ ਪਰਿਵਾਰ ਬਣ ਗਿਆ।ਅਕਾਲ ਤਖ਼ਤ ਨੂੰ ਟਿੱਚ ਜਾਣਿਆ ਏਨਾ ।ਪੂਰਿਆ ਦੁਨੀਆ ਵਿਚ ਸਿੱਖ ਕੌਮ ਦਾ ਸਿਰ ਨੀਵਾਂ ਕਰਵਾਇਆ।ਵੀ ਸਿੱਖ ਐਜੇਹੇ ਵੀ ਹੁੰਦੇ।ਜਿਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਬੈਠ ਕੇ ਸਭ ਕੁਛ ਮਨ ਕੇ ।ਮੁਨਕਰ ਵੀ ਹੋ ਜਾਂਦੇ ਆ।
ਅਕਾਲੀ ਦਲ ਤੋਂ ਬਿਨਾਂ ਕੋਈ ਵੀ ਪੰਜਾਬ ਦਾ ਭਲਾ ਨਹੀਂ ਸੋਚ ਸਕਦਾ
ਅਕਾਲੀ ਦਲ ਇੱਕ ਪੰਥਕ ਪਾਰਟੀ ਹੈ ਤੇ ਪੰਥ ਦੀ ਚੜਦੀ ਕਲਾ ਲਈ ਕੰਮ ਕਰਦੀ ਹੈ
ਉਹ ਲੋਕੋ ਹੁਣ ਵੀ ਸਮਝ ਜਾਓ ਜੇਕਰ ਗੁਰੂ ਸਹਿਬਾਨਾਂ ਦੀਆਂ ਯਾਦ ਨੇ ਤਾਂ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਅਤੇ ਇਹਨਾਂ ਦੀ ਪਾਰਟੀ ਲਈ ਅੱਗੇ ਲਿਆਓ ਜੀ।। ਬਹੁਤ ਵਧੀਆ ਗੁਰਮਤਿ ਜੀਵਨ ਵਾਲੇ ਸਿੱਖ ਨੇ।।।।।ਪੰਥਕ ਅਕਾਲੀ ਲਹਿਰ ਜ਼ਿੰਦਾਬਾਦ ਜ਼ਿੰਦਾਬਾਦ।।।।❤❤❤❤
ਜ਼ਿੰਦਾਬਾਦ ਭਾਈ ਸਾਹਿਬ ਜੀ
Waheguru waheguru waheguru waheguru waheguru Ji chardikala Rakhna
ਅਜ ਲੋੜ ਹੈ ਕਿ ਨਵਾਬ ਕਪੂਰ ਸਿੰਘ ਵਰਗੇ ਪੰਥ ਸੇਵਕਾਂ ਤੇ ਬੇਗਰਜ਼ ਸਿੱਖ ਆਗੂਆ ਦੀ ਜਿਹੜੇ ਮੈਦਾਨ ਵਿਚ ਨਿੱਤਰ ਕੇ ਸਿੱਖ ਕੌਮ ਨੂੰ ਕੁਰਪਟ ਲੀਡਰਸ਼ਿਪ ਲੀਡਰਸ਼ਿਪ ਤੋਂ ਛੁੱਟਕਾਰਾ ਦਵਾਏ । ਸਿੱਖ ਕੌਮ ਨੂੰ ਸੁਚੇਤ ਰਹਿਣਾ ਦੀ ਲੋੜ ਹੈ👍🙏🙏🙏🙏
ਅਉਣ ਸਮਾ , ਸਿੰਘ ਸਾਹਿਬ , ਜੀ ,
ਐਸ ਜੀ ਪੀ ਸੀ ,ਚੋ ,,ਮਸੰਦਾ ,,
ਨੂੰ , ਗੁਰ ਰਾਮਦਾਸ ,ਜੀ , ਬਾਹਰ , ਹੋਣ ,, ਗਏ ,,❤❤❤❤❤❤❤
ਹੁਕਮਨਾਮਾ ਸ੍ਰੀ ਅਕਾਲ ਤਖ਼ਤ ਸਾਬ
ਮਿਤੀ 2 ਦਸੰਬਰ, 2024
“ਮੌਜੂਦਾ ਲੀਡਰਸ਼ਿਪ ( ਬਾਦਲ ਦਲ) ਨੇ ਪੰਥ / ਪੰਜਾਬ ਨੂੰ ਰਾਜਨੀਤਕ ਅਗਵਾਈ ਦੇਣ ਦਾ ਨੈਤਿਕ ਅਧਿਕਾਰ ਗਵਾ ਲਿਆ ਹੈ “।👍🙏🙏🙏🙏
ਵਾਹਿਗੁਰੂ ਕਿਰਪਾ ਕਰਨਗੇ ਬਾਦਲ ਲਾਣੇ ਦਾ ਬੇੜਾ ਗ਼ਰਕ ਕਰਨ ਗੇ
Bilkul
ਜੀਉਂਦੇ ਰਹੋ
ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੀਜੇਪੀ ਦੇ ਇਸ਼ਾਰਿਆਂ ਤੇ ਚਲਾਉਣ ਵਾਲੇ ਇਹਨਾਂ ਜਥੇਦਾਰ ਰਣਜੀਤ ਸਿੰਘ ਵਰਗਿਆਂ ਤੋਂ ਪੰਥ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ।
ਜਥੇਦਾਰ ਗਿਆਨੀ ਰਣਜੀਤ ਸਿੰਘ ਜੀ ਬਾਦਲ ਟੋਲੇ ਨੂੰ ਸੱਡਕੇ ਸਾਰੇ ਇਕੱਠੇ ਹੋ ਜਾਊ ਫ਼ਿਰ ਚੜਦੀ ਕਲਾ ਹੋਵੇਗੀ ਤੁਸੀਂ ਵੀ ਜਥੇਦਾਰ ਜੀ ਸਾਡੀ ਗੱਲ ਨੂੰ ਮੰਨ ਲਵੋ ਅਸੀਂ ਤੁਹਾਡੇ ਨਾਲ ਹਾਂ ਏਕੇ ਵਿੱਚ ਹੀ ਬਰਕਤ ਹੁੰਦੀ ਵਾ
ਵਾਹਿਗੁਰੂ ਜੀ
ਸ਼੍ਰੋਮਣੀ ਅਕਾਲੀ ਦਲ ਇਕ ਸਿਆਸੀ ਪਾਰਟੀ ਹੀ ਨਹੀਂ, ਸਗੋ ਇਕ ਵਿਚਾਰਧਾਰਾ ਹੈ।
Asli jathedar baba ranjeet Singh ji h
Very good Khalsa ji . Dilon Salute a App ji nu .🙏 👍 👌
ਸਹੀ ਹੈ
*ਇਸ ਸਮੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਦੀ ਬਹੁਤ ਲੋੜ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਜਿਸ ਵਿੱਚ ਸੁਧਾਰ ਦੀ 1001% ਉਮੀਦ ਕੀਤੀ ਜਾ ਸਕਦੀ ਆ, !*
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸੁਪਰੀਮ ਪਾਵਰ ਹੈ ਤੇ ਕਿਸੇ ਨੂੰ ਵੀ ਉਹਨਾਂ ਦੇ ਫੈਸਲੇ ਤੇ ਕਿੰਤੂ ਪ੍ਰੰਤੂ ਨਹੀਂ ਕਰਨੀ ਚਾਹੀਦੀ
ਇਹ ਬੀਜੇਪੀ ਸ਼ੋਮਣੀ ਅਕਾਲੀ ਦਲ ਨੂੰ ਕੰਮਜ਼ੋਰ ਕਰਨ ਲਈ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਕਰ ਰਹੀਆਂ ਹਨ ਜਥੇਦਾਰ ਰਣਜੀਤ ਸਿੰਘ ਵਰਗੇ ਪੰਥ ਦੇ ਪਿੱਠੂ ਹਨ।
Jathedar ranjit singh ji nu dobara jatehdar banao sangat ji
We are with you, Jathedar ji.
ਸਰਦਾਰ ਸੁਖਬੀਰ ਸਿੰਘ ਬਾਦਲ ਦੀ ਭੰਡੀ ਪ੍ਰਚਾਰ ਵਿੱਚ ਲੋਕ ਇਹਨਾਂ ਮਸ਼ਰੂਫ ਹੋ ਗਏ ਹਨ ਤੇ ਇਹ ਭੁੱਲ ਗਏ ਹਨ ਕਿ ਪੰਜਾਬ ਵਿੱਚ 95% ਹਿੱਸਾ ਬਾਦਲ ਸਾਹਿਬ ਦਾ ਹੀ ਹੈ , ਪੰਜਾਬ ਦਾ ਹੋਰ ਵਿਕਾਸ ਕਰਵਾਉਣ ਲੲੀ ਅਕਾਲੀ ਦਲ ਦਾ ਸਾਥ ਦਿਓ
ਦੇਸ਼ ਦੀਆਂ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਦਿੱਲੀ ਤੋਂ ਆਏ ਹੁਕਮਾਂ ਨਾਲ ਚਲਦੀਆਂ, ਪਰ ਸ਼੍ਰੋਮਣੀ ਅਕਾਲੀ ਦਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਲੈ ਕੇ ਚਲਦਾ ਹੈ।
ਸਾਰੀਆਂ ਪੰਥਕ ਧਿਰਾਂ ਨੂੰ ਇਕਜੁੱਟ ਹੋ ਕੇ ਬਾਦਲਾਂ ਨੂੰ ਗੁਰਦੁਆਰਿਆਂ ਦੇ ਪ੍ਰਬੰਧ ਤੋਂ ਪਰ੍ਹੇ ਕਰਨਾ ਚਾਹੀਦਾ ਹੈ । ਬਾਦਲ ਦਲ ਮਹੰਤ ਨਰੈਣੂ ਦਾ ਰੋਲ ਅਦਾ ਕਰ ਰਿਹਾ ਹੈ। ਬਾਦਲਾਂ ਨੂੰ ਮੋਦੀ ਅਤੇ ਭਗਵੰਤ ਦੀ ਪੂਰੀ ਸਪੋਰਟ ਹੈ। ਇਸ ਕਰਕੋ ਸਾਰੇ ਪੰਥ ਦਰਦੀਆਂ ਇਕੱਠੇ ਹੋਣਾ ਬਹੁਤ ਜਰੂਰੀ ਹੈ।
ਸਿੰਘ ਸਾਹਿਬ ਜੀ ਲੁਧਿਆਣਾ ਵਿੱਚ ਵੀ ਮੀਟੰਗ ਕੀਤੀ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ
ਜੋ ਪ੍ਰਮਾਤਮਾ ਦਾ ਹੁਕਮ ਨਹੀਂ ਮੰਨਦੇ ਉਸਦਾ ਸਾਥ ਨਾ ਦਿਉਂ ਜੀ ਅਕਾਲੀ ਪਾਰਟੀ ਆਪਣੀ ਹੋਂਦ ਗਵਾ ਚੁੱਕੀ ਹੈ।
ਸਿੱਖ ਪੰਥ ਦੀ ਅਸਲ ਤਾਕਤ ਸ਼੍ਰੋਮਣੀ ਅਕਾਲੀ ਦਲ ਹੀ ਹੈ
🙏🏻🙏🏻🙏🏻👍👍👍
wahe guru ji ka Khalsa waheguru ji ki Fateh ji veerji
ਸਹੀ ਵੀਚਾਰ
Waheguru ji
ਰਣਜੀਤ ਸਿੰਘ ਜਿੰਦਾ ਬਾਦ ਬਾਦਲ ਮਸੰਦ ਹੈ ਬਾਦਲ ਪਰਿਵਾਰਨੇ ਕੌਮ ਦਾ ਬੇੜਾ ਗਰਕ ਕਰ ਦਿੱਤਾ
Very good jathedar Ranjit Singh ji
ਅਕਾਲੀ ਦਲ ਪਾਰਟੀ ਹੀ ਪੰਥ ਦੀ ਲੋਕ ਭਲਾਈ ਦਾ ਕੰਮ ਕਰ ਸਕਦੀ ਹੈ
Salute 🙏
Waheguru 🙏🏼
ਹੁਣ ਤਾਂ ਬਾਦਲ ਭਜਾਓ ,ਤਾਂ ਹੀ ਪੰਥ ਬਚਾਓ ।
ਅਸਲ ਅਕਾਲੀ ਕੌਣ?
ਅਕਾਲ ਪੁਰਖ ਜੀ ਦਾ ਨਿਸ਼ਕਾਮ ਸੇਵਿਕ
ਜੋ ਬੰਦਾ ਜਾ ਸੰਸਥਾ ਅਕਾਲ ਪੁਰਖ਼ ( ਪ੍ਰਮਾਤਮਾ ) ਦਾ ਸਿਮਰਨ, ਭੈ ਵਿੱਚ ਉਸ ਦੀ ਚਾਕਰੀ ਦਾ ਚਾਕਰ ਬਨ ਕੈ ਰਹੇ
ਚਾਕਰ ਲਾਗੈ ਚਾਕਰੀ ਜੇ ਚਲੇ ਖਸਮੈ ਭਾਹਿ
ਸੱਚੀ ਸੁੱਚੀ ਰਾਜਨੀਤੀ ਮਾਲਿਕ ਦੀ ਨੌਕਰੀ
ਲਾਲਚ ਤਿਆਗ ਕੈ ਆਪਣਾ ਕੋਈ ਕੰਮ, ਨਫ਼ਾ ਨਹੀਂ
ਇੰਡੀਆ ਦੇ ਲੀਡਰ ਤਾਂ ਪੈਸਾ, ਪ੍ਰਾਪਰਟੀ,ਕੁਰਸੀ ਦਾ ???🙏🙏🙏🙏🙏
Waheguru
ਇਹ ਉਹ ਬੰਦੇ ਹਨ ਜੋ ਅਕਾਲੀ ਦਲ ਪਾਰਟੀ ਦੇ ਲਾਇਕ ਹੀ ਨਹੀਂ ਸਨ
Bhai Ranjit Singh ji varga jathedar yodha hona chahiye
Jathedar S Ranjit Singh ji you are absolutely right
Well done Sir
ਤੁਸੀਂ ਪ੍ਰਧਾਨ ਰਿਹਾ ਕੇ ਕੀਤਾ ਹੈ ਤੁਸੀਂ ਬੋਲ ਰਹੇ ਹੈ ਅੱਜ ਸ਼ਰਮ ਕਰੋਂ ਮਾੜੀ ਮੋਟੀ ਖਾਕੇ ਤੁਸੀਂ ਅਕਾਲੀ ਦਲ ਨੂੰ ਨਿੰਦਣਾ ਤੇ ਹੋ ਜਾਣੇ ਹੈ।
🙏🏻🙏🏻
ਭਾਈ ਸਾਹਿਬ ਜੀ ਹੁਸ਼ਿਆਰਪੁਰ ਟਾਂਡੇ ਵਾਲੇ ਵੀ ਆਉ ਜੀ
ਜਥੇਦਾਰ ਰਣਜੀਤ ਸਿੰਘ ਜੇ ਤੁਸੀਂ ਅਸਲੀ ਸਿੱਖ ਹੁੰਦੇ ਤਾਂ ਤੁਸੀਂ ਰਾਜੀਵ ਗਾਂਧੀ ਇੰਦਰਾ ਗਾਂਧੀ ਤੇ ਬੇਅੰਤੇ ਬੁੱਚੜ ਬਾਰੇ ਬੋਲਣਾ ਸੀ। ਤੁਸੀਂ ਤਾਂ RSS ਦੀ ਕੱਠ ਪੁਤਲੀ ਬਣ ਕੇ ਰਹਿ ਗਏ ਹੋ।ਤਾਂ ਹੀ ਸਿੱਖ ਪੰਥ ਨੂੰ ਢਾਲ ਲਾਉਣ ਦੀ ਕੋਸ਼ਿਸ਼ ਕਰ ਰਹੇ ਹੋ।
👌❤️🌹🙏
ਸਾਰਿਆਂ ਨੂੰ ਚਾਹੀਦਾ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼ੋਮਣੀ ਅਕਾਲੀ ਦਲ ਨਾਲ ਜੋੜਣ।
Waheguru ji mehar krre ji
ਓਹ ਜਾ ਓਏ ਲਾਹਨਤੀਆ
ਪੰਥਕ ਅਕਾਲੀ ਲਹਿਰ ਜਿੰਦਾਬਾਦ
🙏🙏
ਸਾਡੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਆਨ ਬਾਨ ਸ਼ਾਨ ਹਮੇਸ਼ਾਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਹਨ।
It is right time and right decision of Panthak Akali Lehar .
All the Sikh Panth is with you and your decision 🎉
ਸੁਖਬੀਰ ਸਿੰਘ ਬਾਦਲ ਦੇ ਮਾਫ਼ੀ ਮੰਗਣ ਦੇ ਸ਼ਲਾਘਾਯੋਗ ਕਦਮ ਨੂੰ ਸਾਰਾ ਪੰਜਾਬ ਚੰਗਾ ਫੈਸਲਾ ਸਮਝ ਰਿਹਾ ਹੈ ਤੇ ਲੋਕ ਦੁਬਾਰਾ ਪੰਥ ਦੀ ਪਾਰਟੀ ਨਾਲ ਜੋੜ ਰਹੇ ਹਨ।
ਅਕਾਲੀ ਦਲ ਪਾਰਟੀ ਹਮੇਸ਼ਾ ਆਪਣੇ ਪੰਥ ਨਾਲ ਚੱਲਣ ਵਾਲੀ ਪਾਰਟੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ
ਬਿਲਕੁੱਲ ਠੀਕ ਕਹਿ ਰਹੇ ਹਨ
ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਅਕਾਲੀ ਦਲ ਮਜ਼ਬੂਤ ਹੋ ਸਕਦਾ ।
ਸ਼੍ਰੋਮਣੀ ਅਕਾਲੀ ਦਲ ਵਿੱਚ ਕੁਝ ਕਮੀਆਂ ਜ਼ਰੂਰ ਆਈਆਂ ਹੋਣਗੀਆਂ, ਪਰ ਅੱਜ ਵੀ ਸਿੱਖ ਪੰਥ ਦੇ ਮਸਲਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਹੀ ਪੰਥ ਦੀ ਅਗਵਾਈ ਕਰ ਰਿਹਾ
ਅਕਾਲੀ ਦਲ ਪਾਰਟੀ ਨੇ ਹਮੇਸ਼ਾ ਪੰਥ ਦੀ ਸੇਵਾ ਲਈ ਕੰਮ ਕੀਤੇ ਹਨ
ਦੇਰ ਨਹੀਂ ਹੋਣੀ ਚਾਹੀਦੀ। ਵੱਡੇ ਵੱਡੇ ਪਿੰਡ ਬਹੁਤ ਪੱਏ