ਸਕੀਆਂ ਭੈਣਾਂ ਲਾਲਚੀ ਸਹੁਰੇ (36)Sakkiyan bheina lalchi Sohre (36)New Punjabi webseries 2024 Aman Dhillon

แชร์
ฝัง
  • เผยแพร่เมื่อ 18 ก.ย. 2024
  • Sakkiyan bheina lalchi Sohre (Ep-36)New Punjabi webseries 2024 !! Aman Dhillon
    #amandhillon #dhillonmansawala #punjabiwebseries #shortvideos #punjabi
    **************************************
    CONCEPT*****
    AMAN DHILLON
    Ex Army( Sub ) Chand Singh
    DIRECTOR**
    RAJVEER DHILLON
    EDITING**
    GURKIRET DHILLON
    CAMERAMAN**
    RAJVEER Singh
    Join 👇
    facebook page 👥
    / amandhillon02
    / aman_dhillon_mansa___
    Our New Video link Click here
    ********************
    Sakkiyan bheina lalchi sohre (Ep-13)
    • ਸਕੀਆਂ ਭੈਣਾ ਲਾਲਚੀ ਸਹੁਰੇ...
    Sakkiyan bheina lalchi sohre (Ep-14)
    • ਸਕੀਆਂ ਭੈਣਾ ਲਾਲਚੀ ਸਹੁਰੇ...
    Sakkiyan bheina lalchi sohre (Ep-15)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-18)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-19)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-20)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-21)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-22)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-23)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-24)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-25)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-26)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-27)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-28)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-29)
    • ਸਕੀਆਂ ਭੈਣਾ ਲਾਲਚੀ ਸਹੁਰੇ...
    Sakkiyan bheina lalchi sohre (Ep-30)
    • ਸਕੀਆਂ ਭੈਣਾ ਲਾਲਚੀ ਸਹੁਰੇ...
    Sakkiyan bheina lalchi sohre (Ep-31)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep32)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-33)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-34)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-35)
    • ਸਕੀਆਂ ਭੈਣਾਂ ਲਾਲਚੀ ਸਹੁਰ...
    Tibyan da putt
    • ਟਿੱਬਿਆ ਦਾ ਪੁੱਤ !! Tibe...
    Zindagi ik band tala (Ep-12)
    • ਜ਼ਿੰਦਗੀ ਇੱਕ ਬੰਦ ਤਾਲਾ (...
    Zindagi ik band tala (Ep-13)
    • ਜ਼ਿੰਦਗੀ ਇੱਕ ਬੰਦ ਤਾਲਾ (...
    Do Not Re-upload Our Content We are Rigid Taking
    Credit Copyright Holder - Aman dhillon
    Thank you 🙏🙏🙏

ความคิดเห็น • 369

  • @GurpreetKaur-1234
    @GurpreetKaur-1234 9 ชั่วโมงที่ผ่านมา +50

    ਜਲਦੀ ਕਰਮੇ ਤੇ ਪ੍ਰੀਤ ਦੀ ਸਚਾਈ ਚਰਨੋਂ ਦੇ ਸਾਹਮਣੇ ਲੈ ਕੇ ਆਉ, ਰੋਜ਼ ਉਹੀ ਲੜਾਈ

  • @ManjitKaur-bf2jw
    @ManjitKaur-bf2jw 8 ชั่วโมงที่ผ่านมา +12

    ਅਬੀਮਲਕ ਹਰ ਇੱਕ ਰੋਲ ਨੂੰ ਬਖੂਬੀ ਨਿਭਾ ਰਿਹਾ❤❤❤❤

  • @surjitsandhu9170
    @surjitsandhu9170 5 ชั่วโมงที่ผ่านมา +5

    ਵੀਡੀਓ ਬੁਹਤ ਹੀ ਸੋਹਣੀ ਹੈ ਭਾਈ ਅਮਨ ਹਰਜੀਤ ਦੀ ਗੱਲ ਸੱਚੀ ਹੈ ਦਿਲ ਤਾਂ ਲੱਗ ਹੀ ਜਾਵੇ ਗਾ ਘਰ ਬੁਹਤ ਹੀ ਸੋਹਣਾ ਹੈ ❤❤🎉🎉

  • @AmritpalSingh-vt9sy
    @AmritpalSingh-vt9sy 7 ชั่วโมงที่ผ่านมา +6

    ਬਹੁਤ ਵਧੀਆ ਵੀਡੀਓ ਹੈ ਅਮਨ ਦੀਦੀ ਅਤੇ ਰਾਜ ਵੀਰ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ❤❤❤❤❤

  • @jasvirsingh8096
    @jasvirsingh8096 8 ชั่วโมงที่ผ่านมา +7

    avi veere tera bhut sohna rool aa karma vaaliaa ne bheena jihna nu tere varga bhra milaa bhut bhut trakiaa honn veere

  • @SherSingh-df4ui
    @SherSingh-df4ui 5 ชั่วโมงที่ผ่านมา +4

    ਹਰਾਮ ਦੀ ਜਮੀਨ ਕਦੇ ਸੁਖ ਦਾ ਸਾਹ ਨਹੀ ਲੈਣ ਦਿੰਦੀ ❤❤ਆਖਿਰ ਵੀਰ ਜੀ ਮਟੀਰੀਅਲ ਬਣਾਕੇ ਕੋਈ ਲੱਸੀ ਪਾਉਣੀ ਪੈਂਦੀ ਅ❤❤❤❤ਸੇਰ ਸਿੰਘ ਤੂਰ ਮੂਣਕ

  • @kuldipkaur5688
    @kuldipkaur5688 4 ชั่วโมงที่ผ่านมา +6

    ਮੁੰਡੇ ਕਮਾਉਣ ਵਾਲੇ ਹੋਣੇ ਚਾਹੀਦੇ ਸਭ ਕੁਝ ਬਣ ਜਾਣਾ ਕੁੜੀਆਂ ਸਿਆਣੀਆਂ ਚਾਰੇ ਜਾਣੇ ਰਲ ਕੇ ਦੇਖੀ ਸਹੀ ਥੋੜ੍ਹੇ ਸਮੇਂ ਵਿੱਚ ਹੀ ਉਨ੍ਹਾਂ ਨੇ ਸਾਰਾ ਕੁਝ ਕੁਝ ਬਣਾ ਲੈਣਾ ਚਰਨੋਂ ਤਾਂ ਆਪਣੀ ਜ਼ਮੀਨ ਦੀ ਹੈਂਕੜ ਹੀ ਵਿਖਾਈ ਜਾਂਦੀ ਸੀ | ਬੈਠੀ ਰਹੇ ਇੱਕਲੀ ਚੌੜੀ ਹੋ ਕੇ ਰੋਵੇਗੀ ਇਕੱਲੀ ਕਰਮਾ ਨੂੰ ਪੁੱਤਾਂ- ਨਹੂੰਆਂ ਨੂੰ ਯਾਦ ਕਰਿਆ ਕਰੇਗੀ ।

  • @jagdishkaur9755
    @jagdishkaur9755 8 ชั่วโมงที่ผ่านมา +18

    ਐਵੇਂ ਤਾਂ ਨਹੀਂ ਸਿਆਣੇ ਕਹਿੰਦੇ ਬਈ ਔਤਾਂ ਦੀ ਜ਼ਮੀਨ ਕਿਸੇ ਨੂੰ ਵਫ਼ਾ ਨਹੀਂ ਕਰਦੀ ਹੁੰਦੀ।ਇਹ ਕੋਈ ਨਾ ਕੋਈ ਪੁਆੜਾ ਪਵਾ ਹੀ ਦਿੰਦੀ ਹੈ।

    • @Harjinder_x01
      @Harjinder_x01 7 ชั่วโมงที่ผ่านมา +3

      Eh aoot nhi 2 kudiya ta haigiya jina de koi v bacha nhi hunda oh aoot hunda

    • @amninderkundal6549
      @amninderkundal6549 5 ชั่วโมงที่ผ่านมา

      Ehe autt nhi dheeya v hak dar ne

    • @Satinder-nm2rc
      @Satinder-nm2rc 3 ชั่วโมงที่ผ่านมา

      Kudiyaan wale aut ni hunde

  • @sarabjeetkaur-rd8kd
    @sarabjeetkaur-rd8kd 8 ชั่วโมงที่ผ่านมา +15

    ਕਰਮਾਂ ਤੇ ਪੀ੍ਤੋ ਜਿਹੜੀ ਵੀ ਵੀਡੀਓ ਵਿੱਚ ਹੁੰਦੇ ਉੱਥੇ ਗ੍ੰਦ ਪਾਉਂਦੇ ਐਂ ਸੜੇ ਕੰਜ਼ਰ ❤❤❤❤❤🎉🎉🎉🎉🎉😮😮 ਕਿਸੇ ਥਾਂ ਦੇ

  • @Maninder_brar
    @Maninder_brar 9 ชั่วโมงที่ผ่านมา +36

    ਇਹੋ ਜਿਹੀ ਜ਼ਮੀਨ ਤੋ ਕੀਂ ਕਰੋਨਾ ਜਿਹੜੀ ਆਵਦੇ ਨੌਹਾਂ ਪੁੱਤਾ ਤੋ ਅੱਡ ਕਰਦੇ,, ਵਧੀਆ ਰਹੋ ਗੇ ਅਮਨ ਤੁਸੀ ਸਾਰੇ ਅੱਡ ਰਹਿ ਕੇ ਚਰਨੋਂ ਨੇ ਇਕ ਦਿਨ ਬਹੁਤ ਪਛਤੋਨਾ ਪ੍ਰੀਤੋ ਤੇ ਕਰਮੇਂ ਦੀ ਸੱਚਾਈ ਜਰੂਰ ਸਾਹਮਣੇ ਆਉ,,,,ਬਹੁਤ ਵਧੀਆ ਵੀਡਿਓ ❤❤❤

    • @narayanjeetsinghsran7082
      @narayanjeetsinghsran7082 4 ชั่วโมงที่ผ่านมา

      पछता ऊगी चरनो फेरवेला धय नही ओना

  • @gurminderdhaliwal9700
    @gurminderdhaliwal9700 8 ชั่วโมงที่ผ่านมา +8

    ਚਰਨੋ ਤੂੰ ਕਰਮੇ ਤੇ ਪਰੀਤ ਦੀਆ ਸਕੀਮਾਂ ਆਪਣੇ ਕੰਨੀ ਸੁਣਲੋ ਫੇਰ ਵਧਿਆ ਰਹੁ

  • @sukhdeepsidhu2342
    @sukhdeepsidhu2342 9 ชั่วโมงที่ผ่านมา +5

    Very nice story, Aman dhillon sister, Rajveer Dhillon veer ji 🌹🌻💐🌷

  • @user-ly5gl2to1i
    @user-ly5gl2to1i 5 ชั่วโมงที่ผ่านมา +4

    ਬਹੁਤ ਵਧੀਆ ਵੀਡੀਉ ਹੈਜੀ ❤❤❤🎉🎉🎉ਅਮਨ ਦੀਦੀ ਪ੍ਰੀਤ ਦੇ ਛਿੱਤਰ ਲਾਉ

  • @amandeepkaur9868
    @amandeepkaur9868 8 ชั่วโมงที่ผ่านมา +6

    ਚਰਨੋ ਕਰਮੇ ਤੇ ਪ੍ਰੀਤ ਦੀਆਂ ਸਕੀਮਾਂ ਅਪਣੇ ਕੰਨੀ ਸੁਣਲੇ ਫਿਰ ਵਧੀਆ ਹੋਉ

  • @Amandeepkaurmaan9778
    @Amandeepkaurmaan9778 8 ชั่วโมงที่ผ่านมา +11

    ਬਿਨਾਂ ਦੇਖੇ ਲਿਆਕ ਕਰਤਾ ਅਮਨ ਭੈਣੇ ❤❤❤❤❤

    • @Kamaljitkaurwm5hg5sg4e
      @Kamaljitkaurwm5hg5sg4e 8 ชั่วโมงที่ผ่านมา +2

      ਆਹ ਮਕਾਨ ਤਾਂ ਬਹੁਤ ਸੋਹਣਾ ਆ

  • @heergurjitmusic2786
    @heergurjitmusic2786 9 ชั่วโมงที่ผ่านมา +3

    Very nice video aman didi and raj veer ji 👌👌
    All team members all the best 👍👍
    God bless you 🙏🙏

  • @priyak543
    @priyak543 6 ชั่วโมงที่ผ่านมา +4

    ਅਗਲੀ ਸੀਰੀਜ਼ ਚ ਕਰਮੇ ਬਾਈ ਦੀ ਜੋੜੀ ਸੋਨੀਆ ਨਾਲ ਬਣਾਓ। ਅਭੀ ਵੀਰਾ ਸੋਨੀਆ ਨਾਲ ਨਹੀਂ ਜਚਦਾ ਕਰਮਾ ਬਾਈ ਜਚਦਾ ਸੋਨੀਆ ਨਾਲ ਤਾਂ...... ਨੋਕ ਝੋਕ ਕਰਮ ਬਾਈ ਤੇ ਸੋਨੀਆ ਦੀ

    • @kuldipkaur5688
      @kuldipkaur5688 4 ชั่วโมงที่ผ่านมา +1

      ਕਰਮੇ ਨੇ ਤਾਂ ਹਮੇਸ਼ਾ ਪੁੱਠੇ ਕੰਮ ਕਰਨੇ ਹੁੰਦੇ ਨੇ ਪਰ ਸੋਨੀਆ ਨੂੰ ਵੀ ਫਿਰ ਨੈਗਟਿਵ ਰੋਲ ਮਿਲਦਾ ਹੈ ਅਤੇ ਅਭੀ ਨਾਲ ਸੋਨੀਆ ਦਾ ਵਧੀਆ ਚੰਗਾ ਰੋਲ਼ ਹੈ। ਕਰਮੇ ਦੀ ਜੋੜੀ ਤਾਂ ਪ੍ਰੀਤੋ ਨਾਲ ਹੀ ਜੱਚਦੀ ਆ ਦੋਵੇਂ ਇੱਕੋ ਜਿਹੇ ਨੇ।

  • @MandeepKaur-nc5dm
    @MandeepKaur-nc5dm 8 ชั่วโมงที่ผ่านมา +3

    Very nice video Aman dii all family members are good acting God bless you ❤❤❤❤❤

  • @nirmalkaur6893
    @nirmalkaur6893 6 ชั่วโมงที่ผ่านมา +4

    ਹੁਣ ਚਰਨੋ ਦੇ ਛਿੱਤਰ ਪਰੇਡ ਹੋਣੀ ਸੁਰੂ 😂😂

  • @SimranSingh-zx4wj
    @SimranSingh-zx4wj 9 ชั่วโมงที่ผ่านมา +7

    ਬਹੁਤ ਵਧੀਆ ਵੀਡਿਉ ਅਮਨ ਦੀਦੀ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤

  • @Sukhwindersekhon-k7
    @Sukhwindersekhon-k7 9 ชั่วโมงที่ผ่านมา +83

    ਸ਼ੁਕਰ ਆ ਮਸਾ ਵੀਡੀਓ ਆਈ ਆ ਮੈਂ ਉਡੀਕੀ ਜਾਂਦੀ ਸੀ ❤❤❤❤❤

    • @pankajmonika111
      @pankajmonika111 8 ชั่วโมงที่ผ่านมา +11

      Main tuhade msg di

    • @Maninder_brar
      @Maninder_brar 8 ชั่วโมงที่ผ่านมา +3

      ਸਾਰੇ ਹੀ wait ਕਰਦੇ ਸੀ

    • @SukhpalSingh-oy5du
      @SukhpalSingh-oy5du 8 ชั่วโมงที่ผ่านมา

      @@pankajmonika111 ਮਮਮਮਮਮਮਮਮਮਮਮਮਮਮ
      ਮਮਮ
      ਮਮਮਮ






      ਮਮ
      ਮਮਮਮਮਮਮਮਮਮਮਮਮਮਮਮਮ















      ਮਮਮ

      ਮਮ

      ਮਮਮ
      ਮਮ

      ਮਮ
      ਙਮਙਣਹਗਹਣਹ
      ਮਙ

    • @TarsemSingh-iz6ut
      @TarsemSingh-iz6ut 7 ชั่วโมงที่ผ่านมา

      😮😊​@@pankajmonika111

    • @KulwinderKaur-n9h
      @KulwinderKaur-n9h 7 ชั่วโมงที่ผ่านมา

      ਅਸੀਂ ਵੀ

  • @boharsingh7725
    @boharsingh7725 8 ชั่วโมงที่ผ่านมา +9

    ਬਹੁਤ ਹੀ ਵਧੀਆ ਵੀਡੀਓ ਬਾਈ
    ਵਾਹ ਜੀ
    👍👍👍👍👍
    👌👌👌👌👌

  • @SukhPreet-on9zs
    @SukhPreet-on9zs 8 ชั่วโมงที่ผ่านมา +14

    Aman aunti ji te Raj uncle ji tuhadi videos bohat sohniya hundiyaa ne .mein hje 15 saal di aa menu meriyaa sariaa friends kehdiyaa ne ki mein tuhanu kio vekhdi aa.ajj mein tuhanu dssna chohdi aunti mere mumma ne hge menu tuhade ch meri maa vikhai dindi aa❤❤I love you aunti and uncle ji waheguru hmesha tuhanu sbb nu khush rukhe❤❤

  • @babybansal7679
    @babybansal7679 9 ชั่วโมงที่ผ่านมา +4

    God bless you all team members

  • @inderveersinghbrar
    @inderveersinghbrar 8 ชั่วโมงที่ผ่านมา +2

    ਦੀਦੀ ਤੁਹਾਡੀਆਂ ਵੀਡੀਓ ਤੋਂ ਸਾਨੂੰ ਬਹੁਤ ਸਿੱਖਿਆ ਮਿਲਦੀ ਆ ਚੰਗੀਆਂ ਨੂੰ ਨੋਹਾ ਨੂੰ ਵੀ ਸੱਸਾ ਨਹੀਂ ਟਿਕਣ ਦਿੰਦੀਆਂ ਤੇ ਮਾੜੀਆਂ ਨੂੰ ਤਾਂ ਟਿਕਣੀ ਕੀ ਦੇਣਾ

  • @dharamkaur1857
    @dharamkaur1857 4 ชั่วโมงที่ผ่านมา +2

    ਅਭੀ‌ ਸੋਚ ਕਿਓਂ ਕਰਦਾ ਜਦੋਂ ਮੁਡੇ ਕੁੜੀਆਂ ਨਾਲ ਨੇ ਸਭ ਠੀਕ ਹੋ ਜਾਵੇਗਾ

  • @BalwinderkaurSandhu-f7d
    @BalwinderkaurSandhu-f7d 7 ชั่วโมงที่ผ่านมา +3

    ਸਭ ਦੀ ਐਕਟਿੰਗ ਬਹੁਤ ਵਧੀਆ

  • @ManpreetKaur-qe9ks
    @ManpreetKaur-qe9ks 4 ชั่วโมงที่ผ่านมา +1

    ਆਹ ਜੋ ਨਵੇ ਵੀਰ ਜੀ ਵੀਡੀਓ ਵਿੱਚ ਆਏ ਨੇ ਬਹੁਤ ਵਧੀਆ ਰੋਲ ਕੀਤਾ ਇਹਨਾਂ ਨੇ ਅਵੀ ਵੀਰ ਜੀ ਵਾਂਗ ਵਧੀਆ ਐਕਟਿੰਗ ਕਰਦੇ ਹਨ।

  • @TanveerkaurTanveerkaur-u3g
    @TanveerkaurTanveerkaur-u3g 8 ชั่วโมงที่ผ่านมา +2

    Very nice story 👌 god bless you all family members 🙏💕💕

  • @KulwinderShergillShergil-tb7jj
    @KulwinderShergillShergil-tb7jj 6 ชั่วโมงที่ผ่านมา +9

    ਸੱਸ ਦੇ ਕਾਰਨਾਮੇ ਬਹੁਤ ਗਲਤ ਨੇ ਨੂੰਹਾਂ ਪੁੱਤ ਘਰੋ ਚੱਲ ਗਏ ਨੇ ਪਰ ਕੋਈ ਨੀ ਲੱਥੀ ਚੜੀ ਸੱਸ ਨੂੰ ਪਨੀਰ ਬਣਾ ਬਣਾ ਕੇ ਖਾਂਣ ਲੱਗੇ ਹੁਣ । ਬੱਸ ਭੈਣ ਹੀ ਸਭ ਕੁੱਝ ਇਦੇ ਲਈ । ਇਕ ਕਰਮਾਂ ਇੱਦਾਂ ਚੌੜਾ ਹੁੰਦਾ ਜ਼ਮੀਨ ਘਰ ਤੇ ਜਿਵੇ ਪਿਓ ਦਾਦੇ ਦੀ ਜ਼ਮੀਨ ਦੀਆਂ ਗੱਲਾਂ ਕਰਦਾ ਹੋਵੇ । ਬਹੁਤ ਸੋਹਣੀ ਵੀਡਿਉ ਸੀ ਅੰਜਨੀ ਤੇ ਅਮਨ ਭੈਣ ਐਕਟਿੰਗ ਵਾਲਾ ਸਿਰਾ ਲਗਾ ਦਿੰਦੇ ਨੇ ❤ ਧੰਨਵਾਦ ਕੁਲਵਿੰਦਰ ਸ਼ੇਰਗਿੱਲ

  • @user-dg4hr6tx6w
    @user-dg4hr6tx6w 9 ชั่วโมงที่ผ่านมา +2

    Very nice video Aman sister Rajveer Dhillon Veer ji ❤❤❤❤❤❤❤🎉🎉🎉🎉🎉🎉🎉

  • @manjindersingh1822
    @manjindersingh1822 9 ชั่วโมงที่ผ่านมา +2

    Very nice video ji waheguru bless u all team members ji

  • @nehagurpal274
    @nehagurpal274 8 ชั่วโมงที่ผ่านมา +2

    Very nice video Aman di Raj veera all family members 😊

  • @amanpreetsingh2747
    @amanpreetsingh2747 3 ชั่วโมงที่ผ่านมา

    ਭਰਾਂ ਜਿਥੇ ਹੁਣ ਰੰਗ ਹੀ ਹੋਣ ਵਾਲਾ ਘਰ ਤਾਂ ਉਹਤੋਂ ਵੀ ਵਧੀਆ ਲਗਦਾ ❤ ਮਾਸੀ ਮਾਮਾ ਜਾਂ ਤਾਇਆ ਚਾਚਾ ਹੋਵੇ ਜਿਹਨੇ ਸ਼ਰੀਕ ਬਣਨਾ ਬਣ ਹੀ ਜਾਣਾ ❤

  • @Kamaljitkaurwm5hg5sg4e
    @Kamaljitkaurwm5hg5sg4e 8 ชั่วโมงที่ผ่านมา +3

    ਏਹ ਮਕਾਨ ਤਾਂ ਬਹੁਤ ਸੋਹਣਾ ਆ

  • @user-wj2nl9ml9s
    @user-wj2nl9ml9s 4 ชั่วโมงที่ผ่านมา

    ਬਾਈ ਇਹ ਸਟੋਰੀ ਤਾਂ ਬਿਲਕੁਲ ਸਾਡੇ ਘਰ ਦੀ ਆ ਹੁਣ ਉਹੀ ਮਾਤਾ ਸਾਡੇ ਕੋਲ ਆ ਸਾਨੂੰ ਵੀ ਇਸ ਤਰ੍ਹਾਂ ਹੀ ਘਰੋਂ ਕੱਢਿਆ ਸੀ ਸਭ ਕੁੱਝ ਬਣ ਗਿਆ ਵਾਹਿਗੁਰੂ ਦੀ ਕਿਰਪਾ ਨਾਲ

  • @inderjitkaur1401
    @inderjitkaur1401 5 ชั่วโมงที่ผ่านมา +2

    ਅਮਨ ਭੇਣੇ ਇਹ ਘਰ ਤਾ ਬਹੁਤ ਸਹੋਣਾ

  • @ShwetaSharma-fi1wy
    @ShwetaSharma-fi1wy 7 ชั่วโมงที่ผ่านมา +2

    Very very very nice ji abhi veer di acting good

  • @ManjitKaur-lu7oy
    @ManjitKaur-lu7oy 8 ชั่วโมงที่ผ่านมา +2

    ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ 36ਵਾ ਭਾਗ ਦੇਖ ਰਹੀ ਆ ਜੀ ਬਹੂਤ ਸੋਣੀ ਵੀਡੀਓ ਆ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤

  • @BalrajSingh-uy4um
    @BalrajSingh-uy4um 6 ชั่วโมงที่ผ่านมา +1

    Nic story aman dhillon ji good acting of all team members congrates all members ❤❤❤

  • @rupinderbrar4989
    @rupinderbrar4989 7 ชั่วโมงที่ผ่านมา +3

    ਬਹੁਤ ਸਿਰਾ ਵੀਡੀਓ 👌👌

  • @ArshBhullar-w4k
    @ArshBhullar-w4k 9 ชั่วโมงที่ผ่านมา +1

    Bhut jyda wait hundi aa video di 🎉 bhut vadia videos banode oo 🎉🎉 god bless you all team 🎉🎉 stay always healthy and happy 😊

  • @HarjinderSingh-nr4ky
    @HarjinderSingh-nr4ky 5 ชั่วโมงที่ผ่านมา +1

    Bai Raj tusi ik gal ta vdhya kiti jihra kalesh to door ho gae but bai Kaka Siaa da vichhora pa dita 😂😂😂❤❤❤❤

  • @sarbjitkaur9202
    @sarbjitkaur9202 9 ชั่วโมงที่ผ่านมา +2

    Very nice God bless you 🙏🙏❤❤

  • @nishakakkar1417
    @nishakakkar1417 9 ชั่วโมงที่ผ่านมา +2

    Thanks for uploading video

  • @jashansandhu2966
    @jashansandhu2966 9 ชั่วโมงที่ผ่านมา +2

    ਬਹੁਤ ਵਧੀਆ ਸਟੋਰੀ ਅਮਨ ਭੈਣ

  • @babybansal7679
    @babybansal7679 9 ชั่วโมงที่ผ่านมา +3

    Good job

  • @happybhullarhappybhullar4706
    @happybhullarhappybhullar4706 8 ชั่วโมงที่ผ่านมา +4

    ਬੈਤਲਾ ਪੱਕੀਆ ਪ੍ਰੀਤੋ ਵਰਗੀਆ

  • @user-vy7wq5nj5o
    @user-vy7wq5nj5o 6 ชั่วโมงที่ผ่านมา +4

    ਅੱਜ ਤਾ ਚਰਨੋ ਨੂੰ ਪਨੀਰ ਬਣਾ ਕੇ ਖਵਾਉਦੇ ਆ ਹੁਣ ਚਰਨੋ ਤੇ ਪ੍ਰੀਤੋ ਦਾ ਪੇਚਾ ਕਦੋਂ ਪਾਉਗਾ ਧੰਨਵਾਦ ਰਾਜ ਸਿੱਧੂ ਫਾਜਿਲਕਾ

  • @ManjeetKaur-lf4ws
    @ManjeetKaur-lf4ws 8 ชั่วโมงที่ผ่านมา +1

    Very nice video. God bless you all team members. Charno nu Preet te karme di sachai jaldi hi sahmne aa jawe ta pta lagu.

  • @kamaljitsingh1016
    @kamaljitsingh1016 8 ชั่วโมงที่ผ่านมา +3

    Bahut badhiya video

  • @palwinderkaur5461
    @palwinderkaur5461 6 ชั่วโมงที่ผ่านมา +1

    Super super super super super super super super ❤❤❤❤❤awesome story ❤❤❤

  • @SAMSUNGJ-md4ek
    @SAMSUNGJ-md4ek 8 ชั่วโมงที่ผ่านมา +1

    Aman sister ji very very nice video god bless you all team members 🙏❤❤❤🇵🇰 Ali frome spain

  • @shaminderkaursandhu9747
    @shaminderkaursandhu9747 9 ชั่วโมงที่ผ่านมา +1

    👌👌♥️♥️very nice video good job all team

  • @SherSingh-df4ui
    @SherSingh-df4ui 6 ชั่วโมงที่ผ่านมา +1

    ਵੀਰ ਜੀ ਬਹੁਤ ਵਧੀਆ ਵੀਡੀਓ ਭੈਣ ਅਮਨ ਢਿੱਲੋ ਜੀ ਸੇਰ ਸਿੰਘ ਤੂਰ ਮੂਣਕ ਸੰਗਰੂਰ

  • @ManiGill-xg4ub
    @ManiGill-xg4ub 5 ชั่วโมงที่ผ่านมา +1

    Very nice video God bless you brother and sister

  • @channiverma176
    @channiverma176 4 ชั่วโมงที่ผ่านมา +1

    Abi da roll voht hi vadhiya h ...real bro wali acting kr rehe ga

  • @gaganbilling5152
    @gaganbilling5152 8 ชั่วโมงที่ผ่านมา +2

    Very nice video ji 🎉🎉

  • @JairnailSingh-i9f
    @JairnailSingh-i9f 8 ชั่วโมงที่ผ่านมา +1

    Very nice video Aman didi Rajveer Dhillon veer ji ❤❤

  • @beantrenatus4291
    @beantrenatus4291 8 ชั่วโมงที่ผ่านมา +2

    Very nice video g❤❤❤❤❤

  • @Anitarani.........
    @Anitarani......... 7 ชั่วโมงที่ผ่านมา +1

    Very nice wating episode g👌👌👌

  • @shhs898
    @shhs898 7 ชั่วโมงที่ผ่านมา +1

    Bhut vadiaa sari team 🎉 abhi veer bhut vadiaa

  • @dadsprincess8543
    @dadsprincess8543 8 ชั่วโมงที่ผ่านมา +1

    Very Nice God bless You❤❤❤❤❤❤❤❤❤❤❤❤❤❤❤❤❤

  • @babybansal7679
    @babybansal7679 9 ชั่วโมงที่ผ่านมา +3

    Nest video jaldi to jaldi aawaye

  • @MandeepKaur-de9kl
    @MandeepKaur-de9kl 5 ชั่วโมงที่ผ่านมา +1

    Karme veer dai dialogue bahut sohne aa

  • @avtarbrar-dm8wg
    @avtarbrar-dm8wg 5 ชั่วโมงที่ผ่านมา +1

    Really nice video thanks

  • @gillsaman3384
    @gillsaman3384 7 ชั่วโมงที่ผ่านมา +1

    Aman jldi naal preeto di saachaiee dikhavo...bhut sohni story aa

  • @charnjeetkaur1546
    @charnjeetkaur1546 8 ชั่วโมงที่ผ่านมา +3

    ਅਮਨ ਦੀਦੀ ਰਾਜ ਵੀਰੇ ਬਹੁਤ ਸੋਹਣੀ ਵੀਡੀੳ ਆ ਅਬੀ ਨੂੰ ਰੋਂਦਾ ਦੇਖ ਰੋਣਾਆ ਗਿਆ

  • @jashandeepsingh7068
    @jashandeepsingh7068 8 ชั่วโมงที่ผ่านมา +1

    Very nice video Aman didi 👍🏽👍🏽👍🏽

  • @Harjinder_x01
    @Harjinder_x01 7 ชั่วโมงที่ผ่านมา +1

    Bahut sohni video aa ji God bless you all

  • @VickyKodu-y4m
    @VickyKodu-y4m 8 ชั่วโมงที่ผ่านมา +1

    Very nice video from Pakistan

  • @babybansal7679
    @babybansal7679 9 ชั่วโมงที่ผ่านมา +2

    Waiting for nest video

  • @BalveerSingh-o1r
    @BalveerSingh-o1r 6 ชั่วโมงที่ผ่านมา +1

    Very nice and beautiful story g ❤

  • @waitloseandgain44
    @waitloseandgain44 9 ชั่วโมงที่ผ่านมา +1

    Bahut vadia video hai ji tuhadi agla bhag jaldi jaldi bejna please Parmjeet gill ❤❤❤❤

  • @KirandeepKaur-kh8oo
    @KirandeepKaur-kh8oo 5 ชั่วโมงที่ผ่านมา +1

    Next Part jaldi jaldi deou Aman. Didi ji❤😀

  • @KaramjeetKaur-r6p
    @KaramjeetKaur-r6p 9 ชั่วโมงที่ผ่านมา +1

    Very very nice 🎉🎉🎉🎉❤❤❤ episode aw ji

  • @kaladhaliwal4876frelle
    @kaladhaliwal4876frelle 9 ชั่วโมงที่ผ่านมา +1

    Very beautiful video ji

  • @jassjass8415
    @jassjass8415 9 ชั่วโมงที่ผ่านมา +1

    Waiting for this episode🎉🎉🎉🎉🎉

  • @SatnamSingh-zi8kj
    @SatnamSingh-zi8kj 5 ชั่วโมงที่ผ่านมา +1

    ਬਹੁਤ ਵਧੀਆ ਵੀਡੀਓ ਰਾਜ ਬਾਈ ❤❤❤❤❤❤

  • @babybansal7679
    @babybansal7679 9 ชั่วโมงที่ผ่านมา +3

    Sat sri akal ji

  • @ninderpal8873
    @ninderpal8873 8 ชั่วโมงที่ผ่านมา +1

    Very👍 nice😍 viedo😍 Aman and Raj❤veer ji😍❤❤

  • @AmandeepKaur-dg1qk
    @AmandeepKaur-dg1qk 7 ชั่วโมงที่ผ่านมา +1

    Very nice video aman dee or raj veerji ❤❤🎉🎉

  • @IrfanKhan-p7k6r
    @IrfanKhan-p7k6r 6 ชั่วโมงที่ผ่านมา +1

    Very very nice video haa ❤❤❤❤❤❤❤❤🎉🎉🎉🎉🎉🎉🎉🎉

  • @paramjeetkaur5570
    @paramjeetkaur5570 7 ชั่วโมงที่ผ่านมา +1

    Super super 👌👌

  • @PB_31malwa
    @PB_31malwa 9 ชั่วโมงที่ผ่านมา +1

    🎉🎉 Good 👍🏽

  • @VijayKumar-hd7yw
    @VijayKumar-hd7yw 7 ชั่วโมงที่ผ่านมา +1

    Very nice video Aman didi Rajveer veer🙏🙏🙏🙏✌✌

  • @gurvinderkullar5431
    @gurvinderkullar5431 8 ชั่วโมงที่ผ่านมา +1

    ❤ ਬਹੁਤ ਵਧੀਆ ਵੀਡੀਓ ਹੈ ❤❤

  • @deVilBrar9
    @deVilBrar9 4 ชั่วโมงที่ผ่านมา +1

    Very nice story ❤❤
    🙏🙏

  • @gagandeepkaur-ll4hg
    @gagandeepkaur-ll4hg 6 ชั่วโมงที่ผ่านมา +1

    Buth vadia video a aman ਦੀਦੀ ji wmk ❤❤❤❤

  • @strykergamingleague9064
    @strykergamingleague9064 8 ชั่วโมงที่ผ่านมา +1

    Very very nice 👏👍

  • @taranduggal5979
    @taranduggal5979 3 ชั่วโมงที่ผ่านมา +1

    Good job di ❤❤❤❤❤🎉🎉🎉🎉🎉🎉

  • @jugrajsingh9407
    @jugrajsingh9407 2 ชั่วโมงที่ผ่านมา

    ਵੀਰ ਜੀ ਇਹ ਗੱਲਾਂ ਸੱਚੀਆਂ ਪਰ ਜ਼ਿਆਦਾ ਕਲੇਸ਼ ਚੰਗਾ ਨਹੀਂ ਹੁੰਦਾ ਰਲ ਮਿਲ ਕੇ ਰਿਹਾ ਕਰੋ ਕਦੇ ਵੀ ਆਪਦਾ ਅਸਲ ਟਿਕਾਣਾ ਹੀ ਚੰਗਾ ਹੁੰਦਾ ਆਪ ਦਾ ਘਰ ਆਪਣਾ ਹੀ ਹੁੰਦਾ ਬਿਗਾਨੇ ਸੂਲਾ ਦੀ ਸੇਜ ਹੰਦੀਥੋੜੀ ਖਾ ਲੳ ਪਰ ਫਰੀ ਦਾ ਮਾੜਾ ਹੁੰਦਾ ਦੀਦੀ ਮਿਹਨਤ ਕਰਕੇ ਦਖਾਉ ਜਹਿੜਾ ਏਨਾ ਦਾ ਮੂੰਹ ਬੰਦ ਹੋ ਜਾਵੇ ਏਹੋ ਜਿਹੀ ਮਾਂ ਨੂੰ ਮੂੰਹ ਨਾ ਲਾੲਇਉ ਜਹਿੜੀ ਬਿਗਾਨੇ ਦੀ ਗੱਲ ਮੰਨਦੀ ਆਪਣੇ ਧੀਆ ਪੁੱਤ ਆਪਦੇ ਹੀ ਹੁੰਦੇ ਚਰਨੋ ਵੀ ਚਵਲ ਹੀ ਨਿਕਲੀ ਨਾ ਬੰਦੇ ਦੀ ਬਣੀ ਨਾ ਨੂੰਹਾਂ ਪੁੱਤਾ ਦੀ 😊😊😊😊

  • @amangrewal6772
    @amangrewal6772 7 ชั่วโมงที่ผ่านมา +1

    New bro de acting sirrrrra ❤❤❤

  • @gurshansingh8127
    @gurshansingh8127 5 ชั่วโมงที่ผ่านมา +1

    ਬਹੁਤ ਵਧੀਆ ਜੀ

  • @sanjeevsharma4454
    @sanjeevsharma4454 4 ชั่วโมงที่ผ่านมา

    ❤Bohut Bohut hi badiya episode ji beautiful story ji sab da part Bohut hi pyara lga ji par Abhi veer ji nu bekh k Rona aa gya Bohut hi pyara part h bhai ji da super supar

  • @harbaazdhillon9083
    @harbaazdhillon9083 8 ชั่วโมงที่ผ่านมา +1

    Bahut vadia kita aman bhen tusi ja ke

  • @JaspreetKaur-n5z
    @JaspreetKaur-n5z 8 ชั่วโมงที่ผ่านมา +1

    Full Entertainment g ❤❤❤❤❤❤❤❤😅😅😅😅😅😅😅😅 v,v,v,vNice g🙏🌷🌷🌷🌷🌷

  • @JagjeetSingh-bq4og
    @JagjeetSingh-bq4og 8 ชั่วโมงที่ผ่านมา +1

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @KaramjeetKaur-v4p
    @KaramjeetKaur-v4p 5 ชั่วโมงที่ผ่านมา +1

    Very very nice vedio gbu❤❤❤❤

  • @pardeepsingh8190
    @pardeepsingh8190 3 ชั่วโมงที่ผ่านมา +1

    very nice video aman didi