ਕੀ ਕੇਰਲ ਬਣ ਰਿਹਾ ਵੱਖਰਾ ਦੇਸ਼ ? ਕੇਰਲ ਦੀ ਸਰਕਾਰ ਵੱਲੋਂ ਲਏ ਫੈਸਲੇ 'ਤੇ ਕਿਉਂ ਔਖੀ ਹੋਈ BJP ਦੀ ਕੇਂਦਰ ਸਰਕਾਰ !

แชร์
ฝัง
  • เผยแพร่เมื่อ 15 ต.ค. 2024
  • ਕੀ ਕੇਰਲ ਬਣ ਰਿਹਾ ਵੱਖਰਾ ਦੇਸ਼ ?
    ਕੇਰਲ ਦੀ ਸਰਕਾਰ ਵੱਲੋਂ ਲਏ ਫੈਸਲੇ 'ਤੇ ਕਿਉਂ ਔਖੀ ਹੋਈ BJP ਦੀ ਕੇਂਦਰ ਸਰਕਾਰ !
    ਰੌਲਾਂ ਪੈਣ 'ਤੇ ਕੀ ਦਿੱਤੀਆਂ ਦਲੀਲਾਂ ? ਕਿਵੇਂ ਲਿਆ ਰਾਜਾਂ ਦੇ ਵੱਧ ਅਧਿਕਾਰਾਂ ਦਾ ਫੈਸਲਾ - ਦੇਖੋ ਖਾਸ Report
    #Punjab #Kerla #government #CanterGovernment #BJP #punjabinews #propunjabtv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

ความคิดเห็น • 410

  • @ravinders1900
    @ravinders1900 2 หลายเดือนก่อน +341

    ਪੰਜਾਬ ਸਰਕਾਰ ਨੂੰ ਕੇਰਲਾ ਸਰਕਾਰ ਤੋਂ ਸਿੱਖਣਾ ਚਾਹੀਦਾ ਹੈ

    • @JagtarSingh-rl4tm
      @JagtarSingh-rl4tm 2 หลายเดือนก่อน +17

      Sahi keha g

    • @jaswinderjaswinder9101
      @jaswinderjaswinder9101 2 หลายเดือนก่อน

      Bhagwanta buchd da khaki nikar payi firda ehe ta Kerala Sarkar di barkhilafi kruga 😂😅

    • @akashdeep.95
      @akashdeep.95 2 หลายเดือนก่อน +5

    • @13JSL
      @13JSL 2 หลายเดือนก่อน +18

      Eahnu amli toh ki expect Krna ? Modi di B team a eah

    • @jaswinderjaswinder9101
      @jaswinderjaswinder9101 2 หลายเดือนก่อน

      @@13JSL khaki nikar payi firda ehe bhagwanta buchd

  • @Kiranjeetkaur59843
    @Kiranjeetkaur59843 2 หลายเดือนก่อน +232

    ਬਹੁਤ ਵਧੀਆ ਜੇ ਕੇਰਲ ਮੰਗ ਰਿਹਾ ਆਪਣਾ ਵੱਖਰਾ ਦੇਸ਼ 👍

    • @Fairylandks
      @Fairylandks 2 หลายเดือนก่อน +9

      modi raaj vich hi ind to 3-4 desh ban jange,eh hi eko hall sikha da

    • @banty2710
      @banty2710 2 หลายเดือนก่อน +5

      Je india di har state alag ho gayi tan jo jayada abadi hon karke army aa oh har state di ghat ho jaayegi te pher kise dusre de agge tikna ni kise vi bande ne india sirf apni abadi karke hi dusre Desh nu takkar de sakda😂😂😂😂

    • @HardevSingh-ci2te
      @HardevSingh-ci2te 2 หลายเดือนก่อน +2

      Very good ji

    • @lakhvirgrewal
      @lakhvirgrewal 2 หลายเดือนก่อน +2

      Vary. God. G. Karal. Jindabad

    • @Kiranjeetkaur59843
      @Kiranjeetkaur59843 2 หลายเดือนก่อน +7

      @@banty2710 ਮੋਦੀ ਰਾਜ ਹਿਟਲਰ ਰਾਜ😡😡 ਅਤੇ ਸਾਡੇ ਪੰਜਾਬ ਚ ਜਿੰਨੇ ਵੀ ਮੁੱਖ ਮੰਤਰੀ ਆਏ ਸਭ ਹਿਟਲਰ ਹੀ ਆਏ 😡😡😢😪😥

  • @amanpreetsingh3797
    @amanpreetsingh3797 2 หลายเดือนก่อน +64

    ਗੱਲ ਸਾਰੀ ਇਮਾਨਦਾਰੀ ਦੀ ਹੈ ਬਹੁਤ ਵਦੀਆ ਫਸਲਾ ਲੀਤਾ ਕੇਰਲ ਸਰਕਾਰ ਨੇ

  • @bogasingh9611
    @bogasingh9611 2 หลายเดือนก่อน +122

    ਰੱਬ ਕਰਕੇ ਪੰਜਾਬ ਵਿੱਚ ਹੋ ਜੇ ਪੰਜਾਬ ਪੰਜਾਬ ਦੇ ਲੋਕ ਵੀ ਇੱਕ ਹੋ ਜਾਣ ਸਣੇ ਮੰਤਰੀ ਸੰਤਰੀ ਫੇਰ ਹੋਊਗਾ ਪੰਜਾਬ good
    Kerala Sarkar good 👍👍

    • @gogisandhu6258
      @gogisandhu6258 2 หลายเดือนก่อน

      Good job 👍

    • @AyurvedaAcademy-bq1lk
      @AyurvedaAcademy-bq1lk 2 หลายเดือนก่อน +1

      Punjab.nu.apna.desh.kosish karni.jroori

    • @JagroopSingh-no7xy
      @JagroopSingh-no7xy 2 หลายเดือนก่อน

      @@bogasingh9611 ਕੇਰਲਾ ਬਹੁਤ ਪੜੇ ਲਿੱਖੇ ਲੋਕਾਂ ਦੀ ਸਟੇਟ ਹੈ ਉਹ ਜਲਦੀ ਹੀ ਭਾਰਤ ਤੋਂ ਅਜ਼ਾਦ ਹੋ ਜਾਵੇਗਾ

  • @jagbirsingh9609
    @jagbirsingh9609 2 หลายเดือนก่อน +87

    Good job ਕੇਰਲਾ ਸਰਕਾਰ

  • @MandeepVirk-jm2rc
    @MandeepVirk-jm2rc 2 หลายเดือนก่อน +38

    ਬਹੁਤ ਵਧੀਆ ਫੈਸਲਾ ਜੀਨੇ ਕੇਂਦਰ ਦੀ ਜੁੱਤੀ ਨਹੀਂ ਚੱਟਣੀ ਉਹ ਇਹੋ ਜਿਹੇ ਫ਼ੈਸਲੇ ਲੈ ਸਕਦਾ ਹਾਂਲਾਕਿ ਇਹੋ ਜਿਹਾ ਫੈਸਲਾ ਪੰਜਾਬ ਸਰਕਾਰ ਨੂੰ ਲੈਣਾ ਚਾਹੀਦਾ ਸੀ

  • @RajaSingh-r6w
    @RajaSingh-r6w 2 หลายเดือนก่อน +19

    ਬਹੁਤ ਸਾਰੇ ਰਾਜ ਹਨ ਜੋ ਭਾਰਤ ਨਾਲ ਨਹੀਂ ਰਹਿਣਾ ਚਾਹੁੰਦੇ ।

  • @tarangrewal2609
    @tarangrewal2609 2 หลายเดือนก่อน +108

    ਪੰਜਾਬ ਤੋਂ ਬਾਅਦ ਹੋਰ ਸਟੇਟਾਂ ਵੀ ਭਾਰਤ ਨਾਲ ਰਹਿਣਾ ਨਹੀਂ ਚਾਹਹੁੰਦੀਆ

    • @surajsingh2334
      @surajsingh2334 2 หลายเดือนก่อน

      @taran naal rahen taan jud saare deshvasiyon wich brabri howe. Hur jagah discrimination ho ryah hai

    • @GuriGill-lo1jp
      @GuriGill-lo1jp 2 หลายเดือนก่อน

      Kerala vich hun Muslim jada ho gye is lyi Rola hun Punjab v Christine country ban jayega

    • @jagdishsharma4649
      @jagdishsharma4649 2 หลายเดือนก่อน

      ​@@GuriGill-lo1jp 😂

  • @ਚੜਦਾਪੰਜਾਬ-ਚ6ਞ
    @ਚੜਦਾਪੰਜਾਬ-ਚ6ਞ 2 หลายเดือนก่อน +4

    ਕੇਂਦਰ ਦੀ ਦਖਲਅੰਦਾਜ਼ੀ ਰਾਜਾਂ ਵਿੱਚ ਬਿਲਕੁਲ ਗਲਤ ਹੈ ਪੰਜਾਬ ਨੂੰ ਵੀ ਵੱਖਰਾ ਹੋਣਾਂ ਚਾਹੀਦਾ ਹੈ ਕੇਂਦਰ ਨਾਲੋ

  • @daljitsingh8832
    @daljitsingh8832 2 หลายเดือนก่อน +82

    ਸਾਰੇ ਰਾਜਾਂ ਨੂੰ ਇਦਾਂ ਦੇ ਹੀ ਫੈਸਲੇ ਲੈਣੇ ਚਾਹੀਦੇ ਹਨ ਜਦੋਂ ਬੀਜੇਪੀ ਸੰਵਿਧਾਨ ਦੀ ਦੁਰ ਉਪਯੋਗ ਕਰੇ ਤਾਂ ਤਾਂ ਸਭ ਕੁਝ ਠੀਕ ਠਾਕ ਜੇ ਕੋਈ ਹੋਰ ਬੰਦਾ ਆਪਣੇ ਪਰਿਵਾਰ ਆਪਣੇ ਪਰਿਵਾਰ ਰੂਪੀ ਸਟੇਟ ਨੂੰ ਉੱਚਾ ਚੱਕਣ ਵਾਸਤੇ ਕੋਈ ਫੈਸਲਾ ਲੈਂਦਾ ਹੈ ਤਾਂ ਉਸ ਸੰਵਿਧਾਨ ਦੇ ਖਿਲਾਫ ਹੈ ਲੱਖ ਲਾਣਤ ਬੀਜੇਪੀ ਦੇ ਕੁੱਤਿਆਂ ਨੂੰ

  • @bachitervirk
    @bachitervirk 2 หลายเดือนก่อน +39

    ਇਹ ਭਾਰਤ ਦੇਸ਼ ਜਿਆਦਾ ਦਿਨ ਨਹੀਂ ਰਹਿਣ ਵਾਲਾ ਇਹਦੇ ਟੋਟੇ ਟੋਟੇ ਹੋਣੇ ਹੀ ਆ।ਅਸੀਂ ਵੀ ਆਪਣਾ ਖਾਲਿਸਤਾਨ ਬਣਾ ਕੇ ਵੱਖਰੇ ਹੋਣਾ ਜਲਦੀ ਹੀ।

  • @BalwinderSingh-up7mf
    @BalwinderSingh-up7mf 2 หลายเดือนก่อน +27

    ਪੰਜਾਬ ਵਿੱਚ ਕੇਰਲਾਂ ਸਕੀਮ ਠੀਕ ਹੈ❤❤❤❤❤

  • @bachittersingh4195
    @bachittersingh4195 2 หลายเดือนก่อน +14

    ਵਾਹ ਬਹੁਤ ਵਧੀਆ ਫੈਸਲਾ ❤❤

  • @bw8dm
    @bw8dm 2 หลายเดือนก่อน +152

    ਕੇਰਲ ਸਰਕਾਰ ਠੀਕ ਕਰ ਰਹੀ ਹੈ, ਸੂਬਿਆਂ ਨੂੰ ਵੱਧ ਅਧਿਕਾਰ ਹੋਣੇ ਚਾਹੀਦੇ ਹਨ, ਨਹੀਂ ਤਾਂ ਮੋਦੀ ਵਰਗੇ ਪ੍ਰਧਾਨ ਮੰਤਰੀ ਬਣਕੇ ਸਭ ਨੂੰ ਆਪਣੀ ਜੁੱਤੀ ਥੱਲੇ ਰੱਖਦੇ ਹਨ

    • @JagroopSingh-no7xy
      @JagroopSingh-no7xy 2 หลายเดือนก่อน +2

      ਵੱਧ ਅਧਿਕਾਰ ਨਹੀ ਸਿਰਫ ਖਾਲਿਸਤਾਨ ਚਾਹੀਦਾ

    • @Aicreating-bg6ep
      @Aicreating-bg6ep 2 หลายเดือนก่อน

      ​@@JagroopSingh-no7xynahi , adhikar mil Jaan bhot aa.baaki aasi kade add him di gall ki kiti, Bhagt singh varge v desh layi saheed hoye c , punjab alag Karn layi nahi ,kuj ta izzat Karo ohna di

    • @JagroopSingh-no7xy
      @JagroopSingh-no7xy 2 หลายเดือนก่อน

      @@Aicreating-bg6ep ਪੰਜ ਲੱਖ ਸਿੱਖ ਸ਼ਹੀਦ ਕਰਵਾਕੇ ਤੇ ਦਰਬਾਰ ਸਹਿਬ ਉੱਪਰ ਹਮਲਾ ਕਰਵਾਕੇ ਸਾਨੂੰ ਨਹੀ ਚਾਹੀਦੇ ਵੱਧ ਅਧਿਕਾਰ ਹੁੱਣ ਤੇਰੀ ਭਾਰਤ ਮਾਤਾ ਦੀ ਬੁੰਡ ਵਿੱਚ ਡਾਂਗ ਦੇਕੇ ਬਣੇਗਾ ਖਾਲਿਸਤਾਨ

    • @JagroopSingh-no7xy
      @JagroopSingh-no7xy 2 หลายเดือนก่อน +2

      @@Aicreating-bg6ep ਭਗਤ ਸਿੰਘ ਵਰਗੇ ਅੱਤਵਾਦੀ ਸਾਡੇ ਨਾਇਕ ਨਹੀਂ ਜਿਸ ਡਰਪੋਕ ਨੂੰ ਘੜੀਸਕੇ ਫਾਂਸੀ ਚਾੜ੍ਹਿਆ ਗਿਆ ਹੋਵੇ ਸਾਡੇ ਨਾਇਕ ਸੁੱਖਾ ਤੇ ਜਿੰਦਾ ਵਰਗੇ ਸ਼ਹੀਦ ਹਨ ਜਿੰਨਾਂ ਨੇ ਹੱਸਕੇ ਫਾਂਸੀ ਦੇ ਰੱਸੇ ਗੱਲ ਵਿੱਚ ਪਾਕੇ ਸ਼ਹੀਦੀ ਸੀ

    • @Aicreating-bg6ep
      @Aicreating-bg6ep 2 หลายเดือนก่อน

      @@JagroopSingh-no7xy tu kitho history history padhi aa ,darpok keh reha jehda ,baaki such ta sab nu pta , pehla dass tu oun punjab cha rehna .ethe paida hoye saare mahapurush ne kade alag hon layi nahi keha ,sarbatt Da Bhala samjada.tu jra dass menu kina ko padhya likhya,te dass jra attwaadi kis trah c bhagat Singh .ajj tere warge v dekh liye kinna ka gandi soch layi baithe aa,Sanu v pta lagge ,inni nafrat ayi kive .

  • @amandeepsinghaman8891
    @amandeepsinghaman8891 2 หลายเดือนก่อน +23

    ❤❤ਬਹੁਤ ਹੀ ਵਧੀਆ

  • @mann-kg4pg
    @mann-kg4pg 2 หลายเดือนก่อน +12

    ਬਹੁਤ ਪੜ੍ਹੇ ਲਿਖੇ ਲੋਕ ਆ ਕੇਰਲਾ ਦੇ। ਖ਼ਾਸ ਕਰਕੇ MBBS MD,, AIR FORCE,, ENGINEER,, ਬਣਨ ਤੋਂ ਬਾਅਦ ਵੀ ਇਹ ਲੋਕ ਆਮ ਕਿਤਾਬਾਂ ਪੜ੍ਹਦੇ ਰਹਿੰਦੇ ਆ,, ਮੈਂ ਜਾ ਕੇ ਵੇਖਿਆ। ਭਾਵੇਂ ਐਸ ਐਸ ਪੀ ਲੱਗਿਆ ਹੋਵੇ,, ਪੈਂਰੀ ਚੱਪਲਾਂ ਹੀ ਹੁੰਦੀਆਂ। ਪਰ ਕਿਤਾਬ ਰੋਜ਼ ਪੜ੍ਹਨੀ।

  • @ragipartapsinghji
    @ragipartapsinghji 2 หลายเดือนก่อน +55

    ਜਦੋਂ ਕੇਂਦਰ ਰਾਜਾਂ ਦੇ ਅਧਿਕਾਰ ਆਪਣੇ ਹੱਥਾਂ ਵਿੱਚ ਲੈ ਰਿਹਾ ਸੀ ਉਦੋਂ ਸੰਵਿਧਾਨ ਦੀ ਉਲੰਗਣਾ ਨਹੀ ਸੀ

  • @ਵਾਹਿਗੁਰੂ-ਲ2ਞ
    @ਵਾਹਿਗੁਰੂ-ਲ2ਞ 2 หลายเดือนก่อน +22

    ਜ਼ਿਹਨੀ ਦੇਰ ਭਾਰਤ ਦੇ ਟੋਟੇ ਟੋਟੇ ਨਾ ਹੋਏ ਉਹਨੀਂ ਦੇਰ ਕੇਂਦਰ ਨੂੰ ਸੁੱਖ ਦਾ ਸਾਹ ਨਹੀਂ ਆਉਣਾ,,,,,

  • @JaswantSingh-te9xt
    @JaswantSingh-te9xt 2 หลายเดือนก่อน +29

    ਕੇਰਲ ਸਰਕਾਰ ਪੰਜਾਬ ਸਰਕਾਰ ਤੋਂ ਜਿ਼ਆਦਾ ਅਕਲਮੰਦ ਹੈ। ਪੰਜਾਬ ਸਰਕਾਰ ਨੂੰ ਕੇਰਲ ਸਰਕਾਰ ਤੋਂ ਵੀ ਅੱਗੇ ਕਦਮ ਰੱਖ ਕਨਫੈਡਰੇਸ਼ਨ ਦਾ ਮਤਾ ਪਾਸ ਕਰਨਾ ਚਾਹੀਦਾ ਹੈ

  • @ManjitSingh-cl6qy
    @ManjitSingh-cl6qy 2 หลายเดือนก่อน +9

    ਬਿਲਕੁਲ ਸਹੀ ਕੀਤਾ ਹੈ ਪੰਜਾਬੀ ਗੁਲਾਮ ਹੀ ਬਣੇ ਰਹਿਣਗੇ ਸਾਡੇ ਪੰਜਾਬ ਦੇ ਲੋਕ ਵੰਡੇ ਹੋਏ ਹਨ ਧਾਰਮਿਕ ਤੌਰ ਤੇ ਸਭਿਆਚਾਰ ਅਤੇ ਹਦੋਂ ਵਧ ਪਖੰਡ ਫੁਕਰਾ ਪਨ ਪੰਜਾਬੀ ਲੋਕਾਂ ਵਿੱਚ ਬਹੁਤ ਆ ਚੁੱਕਾ ਹੈ ਪੰਜਾਬ ਦੀ ਜਵਾਨੀ ਏਕਤਾ ਵਲ ਕਿਸੇ ਦਾ ਧਿਆਨ ਨਹੀਂ ਹੈ। ਪੰਜਾਬ ਛੋਟੇ ਛੋਟੇ ਟੁਕੜਿਆਂ ਵਿੱਚ ਵੰਡਿਆ ਹੋਇਆ ਹੈ ਕਿਨੇ ਕੋ ਡੇਰੇ ਹਨ ਸਾਰੇ ਪੰਜਾਬੀ ਲੋਕਾਂ ਨੂੰ ਵੰਡੀਆਂ ਵਿੱਚ ਪਾਇਆ ਹੋਇਆ ਹੈ

  • @RajinderSingh-r2b4y
    @RajinderSingh-r2b4y 2 หลายเดือนก่อน +40

    Zendabad karla 💯 very good 👍

  • @gurindersingh8262
    @gurindersingh8262 2 หลายเดือนก่อน +6

    ਬਹੁਤ ਵਧੀਆ ਫੈਸਲਾ ਹੈ

  • @Satlndian-xj5qt
    @Satlndian-xj5qt 2 หลายเดือนก่อน +23

    ਹਿਮਾਚਲ ਵਿੱਚ ਕਾਨੂੰਨ ਹੈ ਕਿ ਉੱਥੇ ਕੋਈ ਗੈਰ ਹਿਮਾਚਲੀ ਜ਼ਮੀਨ ਨਹੀਂ ਖਰੀਦ ਸਕਦਾ ਤੇ ਹੋਰ ਬਹੁਤ ਸਾਰੀਆਂ ਸਟੇਟਾਂ ਵਿੱਚ ਇਹ ਕਾਨੂੰਨ ਹੈ ਕਿ ਉਥੋਂ ਦੀ ਨੌਕਰੀ ਤੇ 80 ਤੋਂ 85 ਪਰਸੈਂਟ ਰਾਖਵਾਂਕਰਨ ਉਥੋਂ ਦੇ ਲੋਕਲ ਲੋਕਾਂ ਦਾ ਹੋਵੇਗਾ ਪਰ ਪੰਜਾਬ ਆਪਣਾ ਬੇੜਾ ਆਪ ਗਰਕ ਕਰ ਰਿਹਾ ਹੈ ਅੱਜ ਪੰਜਾਬ ਵਿੱਚ ਅਜਿਹਾ ਕੋਈ ਕਾਨੂੰਨ ਨਹੀਂ

    • @baldevsinghsidhu6153
      @baldevsinghsidhu6153 2 หลายเดือนก่อน

      ਅਜੇ ਥੋੜੈ ਮਹੀਨੇ ਹੀ ਹੋਏ ਨੇ ਸੁਪਰੀਮ ਕੋਰਟ ਨੇ ਅਪਣੇ ਆਪ ਹਿਮਾਚਲ ਲਈ ਇਹ ਫ਼ੈਸਲਾ ਲਿਆ ਹੈ ਹਿਮਾਚਲ ਦੇ ਪੁੱਛੇ ਤੋਂ ਬਿਨਾਂ ਹੀ। ਇਸ ਤੋਂ ਉਲਟ ਜੇ ਕਿਤੇ ਪੰਜਾਬ ਸਰਕਾਰ ਇਹ ਮਤਾ ਪਾਸ ਕਰੇ ਤਾਂ ਕੇਂਦਰ ਨੂੰ ਅੱਗ ਲੱਗ ਲੱਗ ਜਾਵੇਗੀ। ਜੇ ਪੰਜਾਬ ਫਿਰ ਸੁਪਰੀਮ ਕੋਰਟ ਜਾਂਦਾ ਹੈ ਤਾਂ ਸਾਰੀ ਉਮਰ ਪੰਜਾਬ ਅਦਾਲਤ ਦੇ ਚੱਕਰ ਕੱਟਦਾ ਰਹੇਗਾ।
      ਯਾਦ ਰਹੇ ਕਿ ਹਿਮਾਚਲ ਪ੍ਰਦੇਸ਼ ਕਿਸੇ ਨੇ ਮੰਗਿਆ ਨਹੀਂ ਸੀ। ਕੇਂਦਰ ਨੇ ਪੰਜਾਬ ਨੂੰ ਤੋੜਨ ਲਈ ਸ਼ਿਮਲਾ ਯੂ ਟੀ ਵਿੱਚ ਹੀ ਪੰਜਾਬ ਦੇ ਹੋਰ ਪਿੰਡ ਰਲਾ ਕੇ 1971 ਵਿੱਚ ਅਪਣੇ ਆਪ ਹਿਮਾਚਲ ਪ੍ਰਦੇਸ਼ ਬਣਾ ਦਿੱਤਾ।

  • @BALJIT_SINGH_CHAPRA
    @BALJIT_SINGH_CHAPRA 2 หลายเดือนก่อน +13

    ਜਦੋਂ ਫਾਰਮ ਲਾਅ ਬਣਾਏ ਸੀ ਉਦੋਂ ਕੇਂਦਰ ਨੂੰ ਨਹੀਂ ਯਾਦ ਸੀ ਸਟੇਟ ਤੇ ਸੇੰਟਰ ਅਧਿਕਾਰਾਂ ਦਾ।

  • @Amrik-x5k
    @Amrik-x5k 2 หลายเดือนก่อน +16

    Very good,, kerla ਸਟੇਟ

  • @meharsingh2532
    @meharsingh2532 2 หลายเดือนก่อน +17

    ਜਦੋਂ ਕੇਂਦਰ ਨੇ ਰਾਜਾਂ ਦੇ ਅਧਿਕਾਰ ਖੇਤਰ ਦੇ ਵਿੱਚ ਆਣ ਵਾਲੇ ਵਿਸ਼ਯੇ ਖੇਤੀ ਅਤੇ ਵਪਾਰ ਤੇ ਆਸਵਿਧਨਿਕ ਕਾਲੇ ਕਾਨੂੰਨ ਖੁਦ ਬਣਾ ਲਏ ਸੀ, ਉਸ ਵੇਲੇ ਬੀਜੇਪੀ ਕਿੱਥੇ ਮਰੀ ਹੋਈ ਸੀ।

  • @Brar-Farming744
    @Brar-Farming744 2 หลายเดือนก่อน +12

    ਪੰਜਾਬ ਵੀ ਇੱਕ ਦੇਸ਼ ਸੀ , ਜਿਸ ਨੂੰ ਟੁਕੜੇ ਕਰਕੇ ਇੱਕ ਛੋਟਾ ਜਿਹਾ ਸੂਬਾ ਬਣਾ ਦਿੱਤਾ ਗਿਆ, ਕਿਸੇ ਸਮੇਂ ਪੰਜਾਬ ਵੀ ਪਹਿਲਾਂ ਵਾਂਗ ਇੱਕ ਦੇਸ਼ ਜ਼ਰੂਰ ਬਣੇਗਾ, ਵਾਹਿਗੁਰੂ ਮਿਹਰ ਕਰੇ। ਪੰਜਾਬ ਦੀਆਂ ਸਰਕਾਰਾਂ ਨੇ ਵੀ ਆਪਣਿਆਂ ਨਾਲ ਗਦਾਰੀ ਹੀ ਕੀਤੀ ਆ।

    • @HarpreetKaur-cc6en
      @HarpreetKaur-cc6en 2 หลายเดือนก่อน

      Teri kaum vich aini jaan nahi rahi jo aajad ho sake

    • @Brar-Farming744
      @Brar-Farming744 2 หลายเดือนก่อน +1

      @@HarpreetKaur-cc6en ਭਾਰਤ ਦੀ ਅਜ਼ਾਦੀ ਵਿੱਚ ਸਭ ਤੋਂ ਵੱਧ ਯੋਗਦਾਨ ਸਿੱਖਾਂ ਦਾ ਹੀ ਆ , ਬਾਰਡਰਾਂ ਤੇ ਵੀ ਸਿੱਖ ਫੌਜੀ ਜਵਾਨ ਹੀ ਮੂਹਰੇ ਹੁੰਦੇ ਆ , ਨਹੀਂ ਪਤਾ ਤਾਂ 71 ਦੀ ਜੰਗ ਬਾਰੇ ਪਤਾ ਕਰੀ

  • @panjabtech751
    @panjabtech751 2 หลายเดือนก่อน +17

    ਆਪਾਂ ਵੀ ਬਾਹਰ ਰਹਿੰਦੇ ਆ ਅਸੀਂ ਕਈ ਵਾਰ ਪੁੱਛਿਆ ਕੇਰਲ ਵਾਲਿਆਂ ਨੂੰ ਤੁਸੀਂ ਕਿੱਥੋਂ ਉਹ ਕਹਿੰਦੇ ਅਸੀਂ ਕੇਰਲਾ ਤੋਂ ਆ ਇੰਡੀਆ ਦਾ ਓਹੋ ਨਾਮ ਹੀ ਨਹੀਂ ਲੇਂਦੇਂ ਕਿ ਕੇਰਲ ਇੰਡੀਆ ਦਾ ਹਿੱਸਾ ਹੈ ਤੇ ਏਥੇ ਸਾਡੇ ਵਾਲੇ ਕਦੇ ਪੰਜਾਬ ਕਹਿ ਦੇਂਣ ਤਾਂ ਸਰਕਾਰਾਂ ਦੀ ਤੇ ਪਾਲਤੂ ਕੁੱਤਿਆਂ ਦੀ ਬੁੰ,,,,,, ਪਾਟ ਜਾਂਦੀਂ ਆ

  • @truckingvlog9928
    @truckingvlog9928 2 หลายเดือนก่อน +18

    Bahut vadia

  • @rajkumarbaggan
    @rajkumarbaggan 2 หลายเดือนก่อน +1

    Good 👍ਬਾਕੀ ਰਾਜਾਂ ਨੂੰ ਵੀ ਏਸੇ ਰਸਤੇ ਚੱਲਣਾਂ ਚਾਹੀਦਾ ਹੈ ਤਾਂ ਜੋ ਕੇਂਦਰ ਸਰਕਾਰ ਆਪਣੀ ਤਾਕਤ ਦਾ ਨਜਾਇਜ਼ ਫਾਇਦਾ ਨਾ ਉਠਾ ਨਾ ਸਕੇ

  • @Satnamsingh-px3eq
    @Satnamsingh-px3eq 2 หลายเดือนก่อน +21

    ਪੰਜਾਬ ਵਿੱਚ ਬਹੁਤ ਹੀ ਗਦਾਰ ਬੈਠੇ ਨੇ ਇਸ ਸਾਡਾ ਪੰਜਾਬ ਅੱਗੇ ਨਹੀ ਵੱਧ ਰਿਹਾ

    • @ASingh1699k
      @ASingh1699k 2 หลายเดือนก่อน

      Galami samjo 22

  • @bismandeepsingh4393
    @bismandeepsingh4393 หลายเดือนก่อน

    ਬਹੁਤ ਵਧੀਆ
    ਕੇਰਲ ਸਰਕਾਰ ਪੰਜਾਬ ਸਰਕਾਰ ਨੂੰ ਅਕਲ ਆਵੇ

  • @GurpalSingh-qo9qc
    @GurpalSingh-qo9qc 2 หลายเดือนก่อน +14

    ਕੇਂਦਰ ਦੀ ਸਰਕਾਰ ਦੇਸ਼ ਦੇ ਹਰ ਇੱਕ ਨਾਗਰਿਕ ਤੋਂ ਕਿਵੇਂ ਅਤੇ ਕਿੰਨਾਂ ਟੈਕਸ ਦੇ ਰੂਪ ਵਿੱਚ ਲੈ ਜਾਂਦੀ ਹੈ
    100 ਰੁਪਿਆ ਕਮਾਉਣ ਵਾਲੇ ਤੋਂ 40 ਤੋਂ 50 ਰੁਪਏ ਟੈਕਸਾਂ ਦੇ ਰੂਪ ਵਿੱਚ ਲੈ ਜਾਂਦੀ ਹੈ ਸਾਰੀ ਦੁਨੀਆਂ ਦੇ ਵਿੱਚ ਸਿਰਫ ਇਕੱਲੀ ਇਨਕਮ ਆਮਦਨ ਤੇ ਕਮਾਈ ਤੇ ਟੈਕਸ ਲਿਆ ਜਾਂਦਾ ਹੈ 12 % 14 %.
    ਸਾਡੇ ਦੇਸ਼ ਦੀਆਂ ਸਰਕਾਰਾਂ ਦੇਸ਼ ਵਾਸੀਆਂ ਨੂੰ ਲੁੱਟ ਰਹੀਆਂ ਹਨ 1 ਲੱਖ ਰੁਪਏ ਆਮਦਨ ਵਾਲੇ ਤੋਂ 50 ਹਜ਼ਾਰ ਰੁਪਿਆ
    ਇਕੱਲੀ ਇਕੱਲੀ ਚੀਜ਼ ਤੇ ਟੈਕਸ ਪਹਿਲਾਂ ਸਟੈਟ ਦਾ ਫਿਰ ਰਾਜ ਦਾ ਇਸ ਕਰਕੇ ਤਾਂ ਗਰੀਬ ਦਿਨੋਂ ਦਿਨ ਹੋਰ ਗਰੀਬ ਹੋ ਰਹੇ ਹਨ ਅਮੀਰਾਂ ਤੋ ਕੋਈ ਟੈਕਸ ਨਹੀਂ ਲਿਆ ਜਾਂਦਾ
    ਟੋਲ ਪਲਾਜ਼ਾ ਤੇ ਆਮ ਲੋਕ ਹੀ ਟੈਕਸ ਦਿੰਦੇ ਕਦੇ ਦੇਖਿਆ ਕਿ ਕੋਈ ਅਮੀਰ ਟੈਕਸ ਦਿੰਦਾ ਹੋਵੇ ਵੱਡੇ ਕਾਰੋਬਾਰੀ ਟਾਟਾ ਬਿਰਲਾ ਰਿਲਾਇੰਸ ਅੰਬਾਨੀ

  • @AvtarSaini-h7h
    @AvtarSaini-h7h 2 หลายเดือนก่อน +1

    ਬਿੱਲਕੁਲ ਪੰਜਾਬੀਉ ਇਹੋ ਵੇਲਾਂ ਹੈ 💪ਆਪਣਾ ਖਾਲਸਾ ਰਾਜ ⚔⚔⚔⚔⚔ਲੈਣ ਦਾ🙏 ਕੋਰਲ ਮੰਗ ਕਰ ਰਿਹਾ ਤਾ ਪੰਜਾਬ ਦੀ ਵੀ 💪💪ਇਹੋ ਮੰਗ ਹੈ 🙏ਵਾਹਿਗੁਰੂ ਜੀ ਕਿ੍ਰਪਾ ਕਰਨ 🙏🙏

  • @GurduwaraTharasahib
    @GurduwaraTharasahib 2 หลายเดือนก่อน +9

    ਭਾਈ ਇਹ ਸਭ ਕੁਝ ਆਪਣੇ ਹੁਕਮ ਨਾਲ ਹੀ ਸਟੇਟਾਂ ਤੇ ਥੋਪੀ ਜਾਵੇ ਕੇਂਦਰ ਸਰਕਾਰ ਸਟੇਟ ਇਹਨਾਂ ਦੇ ਹੱਥਾਂ ਦੀ ਕੱਟ ਪੁਤਲੀ ਬਣ ਕੇ ਨੱਚੀ ਜਾਵੇ

  • @kulbirhanjra9077
    @kulbirhanjra9077 2 หลายเดือนก่อน +19

    Good 👍

  • @Jupitor6893
    @Jupitor6893 หลายเดือนก่อน

    ਭਾਰਤ ਸਰਕਾਰ ਦੀ ਵਿਦੇਸ਼ ਨੀਤੀ ਫੇਲੵ ਹੈ।

  • @harjitamahal
    @harjitamahal 2 หลายเดือนก่อน +6

    Good job ਆਹ ਹੋਈ ਮਰਦਾਂ ਵਾਲੀ ਗੱਲ

  • @rajinderpunia8353
    @rajinderpunia8353 2 หลายเดือนก่อน +49

    ਪੰਜਾਬ ਤਾ ਕਦੋ ਦਾ ਇਕ ਵੱਖਰਾ ਦੇਸ ਬੱਣ ਜਾਣਾ ਸੀ ਜੇ ਇਹ ਗੱਦਾਰ ਪੰਜਾਬ ਨਾਲ ਗੱਦਾਰੀਆ ਨਾ ਕਰਦੇ ਬਾਦਲ ਕੈਪਟਨ ਤਿਜਾ ਗੱਦਾਰ ਭੰਡ ਇਹਨਾ ਦਾ ਬੇੜਾ ਬੈਹ ਗਿਆ ਨਹੀ ਪੰਜਾਬ ਇਕ ਅਮੀਰ ਦੇਸਾ ਵਿਚ ਸਾਮਲ ਹੋਣਾ ਸੀ

    • @SinghGill7878
      @SinghGill7878 2 หลายเดือนก่อน +3

      ਬੇੜਾ ਗਰਕ ਤਾ ਮਾਸਟਰ ਤਾਰੇ ਦਾ ਤੇ ਬਲਦੇਵ ਸਿਓ ਦਾ ਹੋਇਆ ਜਿੰਨਾ ਨੇ ਆਪਣਾ ਦੇਸ਼ ਲੈਣ ਤੋਂ ਨਾਹ ਕਰ ਦਿੱਤੀ 47 ਚ

    • @Aicreating-bg6ep
      @Aicreating-bg6ep 2 หลายเดือนก่อน

      @@SinghGill7878 accha jra dassi kive chalayi da alag desh . international border v lagda naal .fir punjab te apne halat hi kharab aa , pehla ehna nu theek kariye fir dekhega alag desh .hun yeh kehe ta tenu dass v dina kehde halat me ,
      Pehla ta nashe te kaabo Karo,fir jehde galt tarike naal convert kar rahe ohna nu roko ,fir pinda v jaake dekho gurudwara do kyu ne ,jaat paat khatam karo.fir eh jhone waleya nu samjao v paani sirf ohna da ni ,jina kol jameen ni oh v paani nu tarsange ,ehna te limit lagao.fir jaake kisi pind cha dekh jatt kive gareeb naal Dhaka v karde ne thode bhot theek aa ,baaki kamm kra ke paise v nahi dinde , pehle etho de loka nu ta sudharo fir Karo vadiya galla.kise history ni pta ,udhar v dhyan deo ,kise nu rok ke das guru se naam puch Li 70-80% jawaka nu pta ni hone , is karke alag hone de naare kaun to pehla asli halat dekh lo ,yeh saare barabar se hoge punjab,ta ho appne ikhaate ho jaange te sunu alag hon de lod v ni paini

  • @dalbirsinghsingh8144
    @dalbirsinghsingh8144 2 หลายเดือนก่อน

    ਬਹੁਤ ਵਧੀਆ

  • @bachittersingh4195
    @bachittersingh4195 2 หลายเดือนก่อน +10

    ਪੰਜਾਬ ਵਿਚ ਸਰਕਾਰ ਹੈਗੀ ਅਸੀਂ ਤਾਂ ਅਜ ਤਕ ਨਹੀਂ ਵੇਖੀ ਇਥੇ ਇਕ ਸ਼ਰਾਬੀ ਬੰਦਾ ਵੇਖਿਆ ਜਿਹੜਾ ਸੂਬੇ ਨੂੰ ਚਲਾਉਂਦਾ ਵੇਖਿਆ ਹੈ

  • @gurpreetsingh626
    @gurpreetsingh626 2 หลายเดือนก่อน

    ❤❤

  • @gurbhejsingh3017
    @gurbhejsingh3017 2 หลายเดือนก่อน

    ਬਹੁਤ ਵਧੀਆ ਜੀ

  • @vicky-hn4vp
    @vicky-hn4vp 2 หลายเดือนก่อน +17

    The Punjab government also needs to do the same.

    • @ASingh1699k
      @ASingh1699k 2 หลายเดือนก่อน

      Panjab government is slave of centre. Galami samjo 22

  • @Harmandeol2323A
    @Harmandeol2323A 2 หลายเดือนก่อน

    Good job ਕੇਰਲਾ 💪💪💪

  • @partapsingh785
    @partapsingh785 หลายเดือนก่อน

    ਪੰਜਾਬ ਦੀ ਸਰਕਾਰ ਤਾਂ ਕੇਂਦਰ ਦੀਆਂ ਨੀਤੀਆਂ ਅਨੁਸਾਰ ਚੱਲਦੀ ਹੈ

  • @subhdeep6433
    @subhdeep6433 2 หลายเดือนก่อน +6

    Good

  • @sodhisingh4892
    @sodhisingh4892 2 หลายเดือนก่อน +1

    ਪੰਜਾਬ ਸਰਕਾਰ ਨੂੰ ਕੇਰਲਾ ਸਰਕਾਰ ਤੋ ਸਿਖਣਾ ਚਹੀਦਾ

  • @globalpost9
    @globalpost9 2 หลายเดือนก่อน +8

    ਪੰਜਾਬ ਨੂੰ ਸਕੱਤਰ ਲਾਉਣਾ ਚਾਹੀਦਾ

  • @parminderkumar6704
    @parminderkumar6704 2 หลายเดือนก่อน +1

    Good ❤

  • @ranjitsinghbains2476
    @ranjitsinghbains2476 2 หลายเดือนก่อน +7

    Bhaut badiya Kita

  • @gurpalsingh4649
    @gurpalsingh4649 2 หลายเดือนก่อน +13

    Only for Sikh community raz k z f zindabaad

  • @gurjindersingh5048
    @gurjindersingh5048 2 หลายเดือนก่อน +8

    ❤🎉

  • @sukhjindersingh3605
    @sukhjindersingh3605 2 หลายเดือนก่อน +1

    ਬਹੁਤ ਵਧੀਆ ਕੀਤਾ

  • @jasdeepgill8550
    @jasdeepgill8550 2 หลายเดือนก่อน

    ❤️❤️❤️❤️❤️

  • @TarnSandhu-dy1xw
    @TarnSandhu-dy1xw 2 หลายเดือนก่อน +13

    ਰੂਸ ਵਾਂਗ ਟੋਟੇ ਟੋਟੇ ਹੋਵੇ ਬਾਰਤ ਮਾਤਾ

  • @kajaljalandhar8176
    @kajaljalandhar8176 2 หลายเดือนก่อน

    ਕੇਰਲ ਬਣੇ ਅਲਗ ਦੇਸ਼ ਬਹੁਤ ਵਧੀਆ ਗਲ ਹੈ ਪੰਜਾਬ ਵੱਖਰਾ ਤੇ ਬਾਕੀ ਇੰਡੀਆ ਵੱਖਰਾ delhi to Bombay etc up Bihar sb ek India

  • @pendu855
    @pendu855 2 หลายเดือนก่อน +1

    ਵਧੀਆ ਗੱਲ ਆ

  • @RaghvirBhangu
    @RaghvirBhangu 2 หลายเดือนก่อน +1

    ਸਾਡਾ ਵੀ ਪੰਜਾਬ ਇੱਕ ਵੱਖਰਾ ਦੇਸ਼ ਹੈ ਗਦਾਰਾਂ ਕਰਕੇ ਅਸੀਂ ਇੰਡੀਆ ਦੇ ਗੁਲਾਮ ਹਾ ਹੁਣ ਜ਼ਿਆਦਾ ਸਮਾਂ ਨਹੀਂ ਲੱਗੇਗਾ ਪੰਜਾਬ ਵੱਖਰਾ ਦੇਸ਼ ਬਣਾਉਣ ਦੇ ਲਈ ਖਾਲਸਾ ਰਾਜ ਆਵੇਗਾ

  • @Eunoia-hg1wz
    @Eunoia-hg1wz 2 หลายเดือนก่อน +10

    अगर फंड्स up mp or gujrat ko hi देने to बाकी स्टेट में भुखमरी,गरीबी,नशा, बेरोज़गारी सभी स्टेट को अपने लोगो की फिक्र है सेंटर की सरकार main कारण है हर सेक्टर पर अपनी मोनोपली ठीक नहीं है सभी का बराबर विकास होना चाहिए

  • @tarsemsingh1937
    @tarsemsingh1937 2 หลายเดือนก่อน +2

    ਗੁਡ ਕੇਰਲ🎉

  • @ashusingh2461
    @ashusingh2461 2 หลายเดือนก่อน +12

    Kerala educational state good decision

  • @VeerSingh-mt7or
    @VeerSingh-mt7or หลายเดือนก่อน

    ਰੇਲ ਏਅਰ ਪੋਰਟ ਤੇ ਬੰਦਰਗਾਹਾਂ ਸਭ ਕੁਝ ਤਾਂ ਪਰਾਈਵੇਟ ਹੋ ਗਿਆ ਹੈ ਹੁਣ ਕੇਂਦਰ ਸਰਕਾਰ ਦਾ ਕੀ ਰਹਿ ਗਿਆ ਛੁਨਛੁਣਾ ਹੁਣ ਰਾਜ ਤੇ ਪੰਚਾਇਤੀ ਕੰਮ ਰਹ ਗਏ

  • @lakhwindersingh-vd8kn
    @lakhwindersingh-vd8kn 2 หลายเดือนก่อน +3

    29ਦੇ 29 ਰਾਜ ਅੱਡ ਹੋ ਜਾਣ

  • @ManjeetSingh-w7c
    @ManjeetSingh-w7c 2 หลายเดือนก่อน

    ਬਹੁਤ ਵਧੀਅਾ ਵਿਚਾਰ

  • @partapsingh785
    @partapsingh785 หลายเดือนก่อน

    ਪੰਜਾਬ ਦੀਆਂ ਸਾਰੀਆਂ ਪਾਰਟੀਆਂ ਕੇਂਦਰ ਦੀਆਂ ਝੋਲੀ ਚੁੱਕ ਰਹੀਆਂ ਹਨ ਪੰਜਾਬ ਦੀਆਂ ਸਰਕਾਰਾਂ ਤਾਂਆੱਜ ਤੱਕ ਪੰਜਾਬ ਵਿੱਚ ਪੰਜਾਬੀ ਵੀ ਲਾਗੂ ਨਹੀਂ ਕਰ ਸਕੀਆਂ ।

  • @kajaljalandhar8176
    @kajaljalandhar8176 2 หลายเดือนก่อน

    Mere comments sb ਨਾਲ ਮਿਲਦੇ 😂😂😂❤❤❤❤ ਬਸ ਸਬ ਸਟੇਟ ਅਲਗ ਹੋ ਜਾਣ ਇੰਡੀਆ ਤੋਂ ਮੋਦੀ up ਬਿਹਾਰ ਤੇ ਝਾਰਖੰਡ ਅੰਦਰ ਟੈਕਸ ਲਾਈ ਤੇ ਦੀਈ ਜਾਵੇ ਪੰਜਾਬ ਕੇਰਲ ਅਲਗ ਹੋ ਜਾਨ

  • @jagjitsingh283
    @jagjitsingh283 2 หลายเดือนก่อน +9

    22 ji kerala man have brains 🧠 wow well done 👏 ✔️ kerala am salute 🫡 👏

  • @abhijotSingh-tu9ry
    @abhijotSingh-tu9ry 2 หลายเดือนก่อน

    ਬਹੁਤ ਵਧੀਆ, ਅਸੀਂ ਵੀ ਆਪਣਾ ਵੱਖਰਾ ਰਾਜ ਚਾਹੁੰਦੇ ਹਾਂ

  • @Harmandeol2323A
    @Harmandeol2323A 2 หลายเดือนก่อน

    ਪੰਜਾਬ vi ਭਾਰਤ da ਹਿੱਸਾ ਨਾਹੀ ਹੈ 🚩🪯🙏🗡🗡🗡💪💪💪💪🚜🚜🚜🚜🌾🌾🌾🌾🌾

  • @jaswinderatwal941
    @jaswinderatwal941 2 หลายเดือนก่อน +1

    👍👍👍👍👍

  • @jaswinderjaswinder9101
    @jaswinderjaswinder9101 2 หลายเดือนก่อน +6

    Kerala sarkar ne sahi fesla liya

  • @harjeeschekhonz5556
    @harjeeschekhonz5556 2 หลายเดือนก่อน +10

    Centre is snatching state rights

  • @LSBhoriya-cy8tn
    @LSBhoriya-cy8tn 2 หลายเดือนก่อน +3

    ਬਿਲਕੁਲ ਸਹੀ ਆ

  • @harbhajansingh4663
    @harbhajansingh4663 2 หลายเดือนก่อน +1

    हमें अपने पंजाब के लिए फैसले लेने होंगे क्योंकि पीजीआई में पंजाबी पर एक तरह से बैन लगाया जा रहा है हमें सभी को जात पात उच्च नीच छोड़कर एक खालसाई झंड़े के नीचे इकट्ठे हो कर नये फैसले लेने होंगे ताकि हम अपनी भाषा ਪੰਜਾਬੀ ਅਤੇ ਪੰਜਾਬੀਅਤ ਅਤੇ ਅਪਣੇ ਸਿਖ ਧਰਮ ਨੂੰ ਬਚਾ ਸਕਿਅ ਵਾਹਿਗੁਰੂ ਜੀ ਸਾਡੇ ਉੱਤੇ ਮੇਹਰ ਕਰਨ ਜੀ

  • @harjitbadial9367
    @harjitbadial9367 2 หลายเดือนก่อน +2

    Very good news 👍

  • @kuldeepsinghchatha
    @kuldeepsinghchatha 2 หลายเดือนก่อน

    ਕੇਰਲ ਪੰਜਾਬ ਬੰਗਾਲ ਨੂੰ ਆਜ਼ਾਦੀ ਲਈ ਸੰਘਰਸ਼ ਕਰਨਾ ਚਾਹੀਦੈ

  • @beantsingh6578
    @beantsingh6578 2 หลายเดือนก่อน

    ਪੰਜਾਬ ਕਸਮੀਰ ਕੇਰਲ ਤਾਮਿਲਨਾਡੂ ਬੰਗਾਲ ਮਨੀਪੁਰ ਨਾਗਾਲੈਂਡ ਅਸਾਮ ਪਹਿਲੀ ਵਾਰ ਭਾਰਤ ਦੇ ਅੱਠ ਦੇਸ ਬਣਨਗੇ

  • @princegill8678
    @princegill8678 2 หลายเดือนก่อน

    ਬਹੁਤ ਤੱਖਤ ਪਲਟ ਹੋਣੇ, ਅਜੇ

  • @13JSL
    @13JSL 2 หลายเดือนก่อน +3

    Good kerela 👍👍 educated people of kerala

  • @bobsingh9149
    @bobsingh9149 2 หลายเดือนก่อน

    Correct Decision...

  • @Paramjitsingh-qe1fy
    @Paramjitsingh-qe1fy 2 หลายเดือนก่อน

    w❤❤Bhut badiya

  • @AmandeepSingh-bu4wn
    @AmandeepSingh-bu4wn 2 หลายเดือนก่อน +1

    ਕੇਰਲ ਸਹੀ ਗੱਲ ਏ

  • @BhupinderSingh-cn7uk
    @BhupinderSingh-cn7uk 2 หลายเดือนก่อน

    ਜਦੋਂ ਭਾਜਪਾ ਸੂਬਿਆਂ ਦੇ ਅਧਿਕਾਰ ਖ਼ਤਮ ਕਰ ਰਹੀ ਹੋਵੇ ਤਾਂ ਵੱਖਰਾ ਦੇਸ਼ ਹੀ ਬਣਾ ਲੈਣਾ ਚਾਹੀਦਾ ਹੈ।

  • @maninderdodewal830
    @maninderdodewal830 2 หลายเดือนก่อน

    ਫੇਰ ਪੰਜਾਬ ਕਿਉ ਨਹੀ ਬਣ ਸਕਦਾ ਅਲੱਗ ਦੇਸ ਜੇ ਕੇਰਲ ਬਣ ਸਕਦਾ

  • @guramritpalsingh8393
    @guramritpalsingh8393 2 หลายเดือนก่อน

    ਪੰਜਾਬ ਦੇ ਲੀਡਰਾ ਵੰਗੋ ਗਾਂਡੋ ਨਹੀਂ ਓਹ ਓਹਨਾ ਨੂ ਪਤਾ ਸਾਡੇ ਹੱਕ ਕੀ ਹਨ

  • @GurtejSingh-hf2df
    @GurtejSingh-hf2df 2 หลายเดือนก่อน

    ਕਿਸੇ ਦਿਨ ਬਹੁਤ ਸਾਰੇ ਸੂਬੇ ਭਾਰਤ ਨਾਲੋਂ ਵੱਖ ਹੋਣ ਦੀ ਗੱਲ ਕਰਨਗੇ।

  • @DhillonRrr
    @DhillonRrr 2 หลายเดือนก่อน

    ਕੇਰਲਾ , ਪੰਜਾਬ , ਆਧਰਾ , ਤਾਮਿਲਨਾਡੂ , ਗੋਆ , ਇਹ ਸਟੇਟਾਂ ਅਲੱਗ ਹੋਣਾ ਚਾਹੁੰਦੀਆਂ ਭਾਰਤ ਤੋ

  • @SarbjitSingh-ed1el
    @SarbjitSingh-ed1el 2 หลายเดือนก่อน +3

    Good Job Kerala Govt

  • @Abcde9503
    @Abcde9503 2 หลายเดือนก่อน

    ਦੂਜਿਆਂ ਰਾਜਾਂ ਦੇ ਮੁੱਖ ਮੰਤਰੀ ਕੇਂਦਰ ਨਾਲ ਸਿੱਧੀ ਟੱਕਰ ਲੈਣ ਤੋਂ ਨਹੀਂ ਡਰਦੇ, ਤੇ ਪੰਜਾਬ ਵਾਲੇ ਕੇਂਦਰ ਦੇ ਸਾਹਮਣੇ ਮੂਤ ਜਾਂਦੇ ਨੇ , ਚਾਹੇ ਬਾਦਲ ਹੋਵੇ , ਕੈਪਟਨ ਯਾਂ ਹੁਣ ਅਮਲੀ ਬਗਵੰਤਾ

  • @GurdeepSingh-ek7dy
    @GurdeepSingh-ek7dy 2 หลายเดือนก่อน

    ਇਨ੍ਹਾਂ ਤੋਂ ਇੱਕ ਦਿਨ ਸਾਰੇ ਅਲੱਗ ਹੋ ਜਾਣਗੇ,ਅੰਕ੍ਰਿਤਘਣਾਂ ਤੋਂ।

  • @Punjabi54331
    @Punjabi54331 2 หลายเดือนก่อน +1

    ਪੰਜਾਬ ਨਾਲ ਆਜੋ ਖਾਲਸਾ ਰਾਜ ਸਮਰਥਨ ਕਰੋ

  • @GurdeepSingh-ek7dy
    @GurdeepSingh-ek7dy 2 หลายเดือนก่อน

    ਪੰਜਾਬ ਵੀ ਅਲੱਗ ਦੇਸ਼ ਹੋਣਾ ਚਾਹੀਦਾ,

  • @parmjitsingh5412
    @parmjitsingh5412 2 หลายเดือนก่อน +3

    Very good job Kerala

  • @djgamer7606
    @djgamer7606 2 หลายเดือนก่อน

    ਟੋਟੇ ਤਾਂ ਹੋਣੇਂ ਈ ਨੇ ਕਿਉਂਕਿ ਬੀ ਜੇ ਪੀ ਦੇਸ਼ ਦਾ ਸੰਵਿਧਾਨ ਹੀ ਬਦਲਣਾ ਚਾਹੀਦੀ ਹੈ

  • @GaganSingh-ss1fl
    @GaganSingh-ss1fl 2 หลายเดือนก่อน +1

    Very good 👍

  • @amrinderhundal1381
    @amrinderhundal1381 2 หลายเดือนก่อน

    good kernel government and people full support from panjab

  • @balwinderkhairabinder2142
    @balwinderkhairabinder2142 2 หลายเดือนก่อน +1

    Khalsa Raj Bannu

  • @tasveerrandhawa7665
    @tasveerrandhawa7665 2 หลายเดือนก่อน

    Boht vadhiya fhaisla keral sarkaar.

  • @PremSingh-vz9fy
    @PremSingh-vz9fy 2 หลายเดือนก่อน

    ਕਿਸੇ ਸਮੇਂ ਅਕਾਲੀ ਦਲ ਇਹ ਲੜਾਈ ਲੜਦਾ ਸੀ, ਕਿੰਨੇ ਮੋਰਚੇ ਲਾਏ, ਸ਼ਹੀਦੀਆਂ ਦਿੱਤੀਆਂ। ਬਾਦਲ ਅਤੇ ਉਸਦੇ ਸਾਥੀਆਂ ਨੇ RSS ਨਾਲ ਰਲ਼ਕੇ ਅਕਾਲੀ ਦਲ ਦਾ ਭੱਠਾ ਬਿਠਾ ਦਿੱਤਾ।