1904 02 Karma (Karam) and the fruit of Karma , (consequence)
ฝัง
- เผยแพร่เมื่อ 3 พ.ย. 2024
- Karam and the fruit of Karam (consequence)
Sometimes we ask ourselves - Gurbani says all karams have consequences.
I have been doing good karams all my life, and yet I do not see the fruit of my good karams.
We do not experience it.Because, we expect to experience it via our body and our worldly belongings.
The consequence(fruit) is just not limited to the body and the worldly things.
It can be the consequences(fruit) to the body,mind or soul.
ਕਰਮ ਅਤੇ ਕਰਮ ਦਾ ਫਲ
ਗੁਰਬਾਣੀ ਕਹਿੰਦੀ ਹੈ ਕਿ ਸਾਰੇ ਕਰਮਾਂ ਦਾ ਫਲ ਹੁੰਦਾ ਹੈ
ਬੰਦਾ ਕਹਿੰਦਾ ਹੈ ਕਿ ਮੈਂ ਸਾਰੀ ਉਮਰ ਚੰਗੇ ਕੰਮ ਕੀਤੇ ਹਨ ਜਾਂ ਚੰਗੇ ਕਰਮ ਕੀਤੇ ਹਨ ਫਿਰ ਵੀ ਮੈਨੂੰ ਚੰਗੇ ਕਰਮਾਂ ਦਾ ਚੰਗਾ ਫਲ ਨਹੀਂ ਦਿਖ ਰਿਹਾ।
ਸਾਨੂੰ ਚੰਗੇ ਫਲ ਦਾ ਤਜਰਬਾ ਇਸ ਲਈ ਨਹੀਂ ਹੁੰਦਾ ਕਿਉਂਕਿ ਅਸੀਂ ਇਸ ਨੂੰ ਸਿਰਫ ਸਰੀਰਕ ਜਾਂ ਦੁਨਿਆਵੀ ਚੀਜ਼ਾਂ ਨਾਲ ਜੁੜ ਕੇ ਹੀ ਦੇਖਦੇ ਹਾਂ।
ਕਰਮਾਂ ਦਾ ਫਲ ਇਕੱਲਾ ਸਰੀਰ ਜਾਂ ਦੁਨਿਆਵੀ ਚੀਜ਼ਾਂ ਨਾਲ ਨਹੀਂ ਜੁੜਿਆ ਹੋਇਆ। ਇਹ ਸਰੀਰਿਕ, ਮਾਨਸਿਕ ਜਾਂ ਫਿਰ ਆਤਮਿਕ ਵੀ ਹੋ ਸਕਦਾ ਹੈ
To stay updated of all new Sikh Sewaks videos, kindly subscribe to our TH-cam channel. / sikhsewaks
Follow us on Social Media
Facebook - / sikhsewaksaustralia
Soundcloud: - / user-848136151
Website: www.sikhsewaksaustralia.org