ਵਿਸ਼ਵਕਰਮਾ ਦਾ ਸਿੱਖਾਂ ਨਾਲ ਕੋਈ ਸੰਬੰਧ ਨਹੀਂ

แชร์
ฝัง
  • เผยแพร่เมื่อ 26 พ.ย. 2024

ความคิดเห็น • 260

  • @BalbirSingh-xs1jm
    @BalbirSingh-xs1jm 23 วันที่ผ่านมา +17

    ਭਾਈ ਧੂੰਦਾ ਜੀ ਬਿਲਕੁਲ ਸਹੀ ਸਮਝਾਇਆ ਹੈ। ਗੁਰਮਤਿ ਵਿਚ ਅਨੁਮਤੀ ਪੂਜਾ ਵਿਵਰਜਿਤ ਹੈ। ਇਹ ਇਕ ਫੋਕਟ ਕਰਮ ਕਾਂਡ ਹੈ। ਸਿਖ ਮਤ ਵਿਚ ਇਹੋ ਜਿਹੇ ਕਰਮ ਕਾਂਡਾ ਦੀ ਕੋਈ ਥਾਂ ਨਹੀਂ ਹੈ। ਵਿਸ਼ਕਰਮਾਂ ਨਾਲ ਸਿਖੀ ਦਾ ਕੋਈ ਦੂਰ ਦਾ ਵੀ ਸਬੰਧ ਨਹੀਂ ਹੈ। ਹਿੰਦੂ ਗਰੰਥਾਂ ਵਿਚ ਬਹੁਤ ਜਿਆਦਾ ਝੂਠ ਲਿਖਿਆ ਗਿਆ ਹੈ। ਕਾਂਮ ਕਰੀੜਾ ਦਾ ਬੜਾ ਗੰਦ ਪਰੋਸਿਆ ਗਿਆ ਹੈ। ਇਸ ਸਭ ਕੁਝ ਤੋਂ ਸੁਚੇਤ ਰਹਿਣ ਦੀ ਤਾਕੀਦ ਹੈ।

  • @sukhwantkaur7716
    @sukhwantkaur7716 24 วันที่ผ่านมา +27

    ਬਿਲਕੁਲ ਸੱਚ ਹੈ 💯 ਸੱਚ ਬੋਲਣ ਵਾਲੇ ਨੂੰ ਸਲੂਟ 🫡

  • @paramjitsingh4173
    @paramjitsingh4173 15 วันที่ผ่านมา +4

    ਬਿਲਕੁਲ ਸਹੀ ਵਿਚਾਰਧਾਰਾ ਹੈ।

  • @DaljeetsinghSingh-ni6rg
    @DaljeetsinghSingh-ni6rg 13 วันที่ผ่านมา +4

    ਬਾਬਾ ਜੀ ਤੁਸੀਂ ਕਿਹੜਾ ਠੀਕ ਕੰਮ ਕਰ ਰਿਹਾ ਹੈ ਤੁਸੀ ਨਿੰਦਿਆ ਕਰਨ ਦਾ ਠੇਕਾ ਲਿਆ ਹੈ ਤੁਸੀ ਰੱਬ ਬਣੇ ਪਏ ਹੋ ਤੇਰੇ ਵਿੱਚੋਂ ਹੰਕਾਰ ਬੋਲ ਰਿਹਾ ਤੂੰ ਕਿਸੇ ਨਾ ਕਿਸੇ ਦੀ ਬੁਰਾਈ ਹੀ ਕਰਨੀ ਹੈ

    • @bikramjosan5437
      @bikramjosan5437 7 วันที่ผ่านมา

      ਕੀ ਤੁਸੀਂ ਗੁਰਬਾਣੀ ਦੀ ਵਿਚਾਰਧਾਰਾ ਨੂੰ ਨਹੀ ਮੰਨਦੇ ਗੁਰਬਾਣੀ ਦੇ ਆਧਾਰ ਤੇ ਗੱਲ ਕਰਨ ਨੂੰ ਤੁਸੀ ਨਿੰਦਿਆ ਕਹਿੰਦੇ ਹੋ ਗੁਰਬਾਣੀ ਤਾ ਆਪ ਸਮਾਜਿਕ ਬੁਰਾਈਆਂ ਦੀ ਗੱਲ ਗੱਲ ਤੇ ਨਿਦਿਆ ਕਰਦੀ ਹੈ

  • @Harjit0364
    @Harjit0364 24 วันที่ผ่านมา +12

    ਠੀਕ ਹੈ ਭਾਈ ਸਾਹਿਬ ਤੁਸੀਂ ਗੁਰਬਾਣੀਂ ਦੇ ਹਵਾਲੇ ਤੋਂ ਸਹੀ ਤੱਥ ਪੇਸ਼ ਕਰ ਰੇ ਹੋ ਪਰ ਅਗਰ ਕੋਈ ਮੰਨਣਾ ਚਾਹੁੰਦਾ ਹੈ ਓਹਨੂੰ ਮੰਨਣ ਦੋ ਆਪਾਂ ਨੂੰ ਇਸ ਚਿੰਤਨ ਚ ਨਹੀਂ ਪੈਣਾ ਇੱਕ ਸਿੱਖ ਲਈ ਭਗਵਾਨ ਗੁਰੂ ਗ੍ਰੰਥ ਸਹਿਬ ਜੀ ਦਾ ਸ਼ਬਦ ਹੈ ❤

  • @HarvinderSingh-xl5re
    @HarvinderSingh-xl5re 7 วันที่ผ่านมา +1

    ਬਾਬਾ ਜੀ ਤਹਾਨੂੰ ਸਿਰਫ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰਨਾ ਚਾਹੀਦਾ ਹੈ

  • @DaljeetsinghSingh-ni6rg
    @DaljeetsinghSingh-ni6rg 12 วันที่ผ่านมา +3

    ਜੈ ਬਾਬਾ ਵਿਸ਼ਵਕਰਮਾ ਜੀ

  • @AmritpalSingh-cf4iv
    @AmritpalSingh-cf4iv 23 วันที่ผ่านมา +12

    ਚੜਦੀ ਕਲਾਂ ਵਾਲੇ ਸਿੰਘ ਹਨ ਭਾਈ ਸਾਹਿਬ ਜੀ । ਅਰਦਾਸ ਹੈ ਵਹਿਗੁਰੂ ਜੀ ਕਿਰਪਾ ਕਰਨ ਲੰਬੀ ਉਮਰ ਬਖਸ਼ਿਓ ਜੀ ।

  • @jashanwarring968
    @jashanwarring968 24 วันที่ผ่านมา +36

    ਅਸੀਂ ਤੇ ਬਾਬਾ ਵਿਸ਼ਵਕਰਮਾਂ ਜੀ ਦਾ ਨਾਮ ਲਏ ਕੇ ਮਸ਼ੀਨ ਦਾ ਕੰਮ ਸ਼ੁਰੂ ਕਰਦੇ ਹਾਂ

    • @DeepSingh-bs8sz
      @DeepSingh-bs8sz 23 วันที่ผ่านมา +2

      😂😂😂😂😂

    • @jatindersingh-bo1lb
      @jatindersingh-bo1lb 23 วันที่ผ่านมา +1

      😂😂😂 bhra mere hath khara hai vishkarama da itihas ds deh 🙌

    • @aujlajaagdizameer611
      @aujlajaagdizameer611 22 วันที่ผ่านมา

      0

    • @AS-nc5wh
      @AS-nc5wh 17 วันที่ผ่านมา

      @@jashanwarring968 ਸਹੀ ਗੱਲ ਆ ਵੀਰ ਜੀ, ਆਪ ਜੀ ਦੀ ਆਸਥਾ ਹੈ। ਆਸਥਾ ਈ ਧਰਮ ਹੁੰਦਾ ਹੈ।ਇਹ ਜਿਹੜੇ ਅਕਾਲ ਪੁਰਖ ਦੀ ਗੱਲ ਕਰਕੇ ਦੂਜਿਆਂ ਦੀ ਖਿੱਲੀ ਉਡਾਉਂਦੇ ਨੇਂ, ਅਰਦਾਸ ਕਰਨ ਵੇਲੇ ਇਹ ਵੀ ਪ੍ਰਿਥਮ ਭਗੌਤੀ ਸਿਮਰ ਕੈ
      ਪੜਦੇ ਨੇਂ। ਭਗੌਤੀ ਦੇਵੀ ਦੁਰਗਾ ਦਾ ਨਾਮ ਹੈ

    • @HarbhajanSingh-x6z
      @HarbhajanSingh-x6z 17 วันที่ผ่านมา

      PiarasinghVpoNallh

  • @SukhdevSingh-of7iu
    @SukhdevSingh-of7iu 24 วันที่ผ่านมา +17

    ਰਾਮਗੜ੍ਹੀਆ ਦੀਆਂ ਕੁਰਬਾਨੀਆਂ ਦਾ ਇਤਿਹਾਸ ਵੀ ਯਾਦ ਰੱਖਣਾ ਚਾਹੀਦਾ ਹੈ ਬਾਬਾਂ ਧੂਦਾ ਜੀ ਅੱਜ ਕੱਲ ਤਾਂ ਗੁਰੂ ਸੰਤ ਬਣਦੇ ਹਨ ਉਨ੍ਹਾਂ ਨੂੰ ਪੁਝ ਜੇੜੇ ਕੁੜੀਆਂ ਠੋਕਦੇ ਫਿਰਦੇ ਹਨ ਵੀਰ ਜੀ

    • @AmritBawa-l7o
      @AmritBawa-l7o 19 วันที่ผ่านมา

      ਬਿਲਕੁਲ ਠੀਕ ਬਾਈ ਜੀ।

  • @mrharmansinghkhaira0891
    @mrharmansinghkhaira0891 23 วันที่ผ่านมา +11

    ਭਗਵਾਨ ਵਿਸ਼ਵਕਰਮਾ ਜੀ ਰਚਨਾ ਦੇ ਦੇਵਤੇ ਨੇ

  • @sukhramrajpal8379
    @sukhramrajpal8379 23 วันที่ผ่านมา +7

    ਇਹ ਗੁਰਦੁਆਰਿਆਂ ਵਿੱਚ ਨਹੀਂ ਮਨਾਇਆ ਜਾਂਦਾ ਲੋਕ ਮੰਦਰਾਂ ਵਿੱਚ ਮਨਾਉਂਦੇ ਹਨ। ਲੋਕਾਂ ਦੀ ਆਸਥਾ ਤੇ ਸੱਟ ਮਾਰ ਰਿਹਾ ਹੈ। ਤੈਨੂੰ ਕਿਆ ਪ੍ਰੇਸ਼ਾਨੀ ਹੈ। ਧੰਨਵਾਦ ਜੀ।

    • @AmritpalSingh-cf4iv
      @AmritpalSingh-cf4iv 23 วันที่ผ่านมา

      ਸਾਡੇ ਸਿੱਖ ਵੀ ਏਸੇ ਪਾਸੇ ਲਗੇ ਹੋਏ ਹਨ
      ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਜੀ ।

  • @mrharmansinghkhaira0891
    @mrharmansinghkhaira0891 23 วันที่ผ่านมา +8

    ਬਾਬਾ ਵਿਸ਼ਵਕਰਮਾ ਭਗਵਾਨ ਜੀ ਦੀ ਜੈ

  • @competition.concepts1438
    @competition.concepts1438 24 วันที่ผ่านมา +14

    ਵਿਸ਼ਵਕਰਮਾ ਜੀ ਇੱਕ ਮਿਥਿਹਾਸਕ ਪਾਤਰ ਹੈ।

  • @jashanwarring968
    @jashanwarring968 24 วันที่ผ่านมา +19

    ਅਸੀਂ ਤੇ ਬਾਬਾ ਵਿਸ਼ਵਕਰਮਾਂ ਦਾ ਨਾਮ ਲਏ ਕੇ।ਕਰਦੇ ਹਾਂ

  • @jonyoyewow
    @jonyoyewow 11 วันที่ผ่านมา

    ਅਸੀਂ ਜਦੋਂ ਸਤਿ ਪੂਰਖ ਮੂਲ ਪਿਤਾ ਜੀ ਦੇ ਲੜ ਲਗੇ ਆ ਉਸ ਸਚੀ ਸਰਕਾਰ ਅਕਾਲ ਪੁਰਖ ਪਿਤਾ ਜੀ ਦੇ ਲੜ ਲਗੇ ਅੱਸੀ ਤਾ ਕਦੀ ਢੇਰੀਆਂ ਨਹੀਂ ਪੂਜਦੇ ਹੈ ਮੇਰੇ ਸਤਿ ਪੁਰਖ ਪਿਤਾ ਜੀ ਰਬ ਜੀ ਆਪਣੀ ਸਨਾਖ਼ਤ ਦਵੋ ਏ ਵੀ ਤੇਰੇ ਸੁਵਾਸ ਨੇ ਏ ਨਾ ਨੂੰ ਵੀ ਆਪਣੇ ਲੜ ਲਾ ਬਾਕੀ ਸਮੂਹ ਸਵਾਸਾਂ ਦਾ ਭਲਾਂ ਕਰੋ ਸਮੇ ਵਾਲੇ ਤੋਂ ਪਿੱਛਾ ਸ਼ੜਵਾ ਦੋ ਮੂਲ ਪਿਤਾ ਜੀ ਜੇੜ੍ਹਾ ਵੀ ਮੇਰਾ ਕਾਮੈਂਟ ਪੜ ਰਿਹਾ ਏ ਓ ਵੀ ਮੂਲ ਪਿਤਾ ਦੇ ਲੜ ਲੱਗ ਜਾਵੋ ਨਹੀਂ ਤਾ ਜਮਾ ਵਿਚ ਹੀ ਫਸੇ ਰਹੋ ਗੇ ਫੋਟੋ ਵਾ ਹੀ ਪੁੱਜੋ ਗੇ ਜਿੰਦੀ ਜਾਗਦੀ ਇਕੋ ਹਾਸੀ ਮੂਲ ਪਿਤਾ ਸਤਿ ਅਕਾਲ ਪੂਰਖ ਕਿਸੇ ਬਾਬੇ ਨੇ ਨਹੀਂ ਦਸਣਾ ਬਾਣੀ ਪੜੋ ਨਾ ਸਮਜੋ ਗੁਰਬਾਣੀ ਪਿਤਾ ਜੀ ਕੋਲ ਜਾਨ ਦਾ ਨਕਸ਼ਾ ਏ 🙏🙏

  • @sandipsingh5865
    @sandipsingh5865 11 วันที่ผ่านมา +1

    J visbkarma ji

  • @baldevsinghbrar4335
    @baldevsinghbrar4335 24 วันที่ผ่านมา +12

    ਭਾਈ ਸਾਬ ਮੰਦਬੁੱਧੀ ਲੋਕ ਮੰਨ ਰਹੇ ਹੈ ਜ਼ਿਆਦਾਤਰ ਪੰਜਾਬੀ ਲੋਕ ਮੰਦਬੁੱਧੀ ਲੋਕ ਹੈ ਜਿਹੜੇ ਵਿਸਕਰਮਾ ਨੂੰ ਮੰਨਦੇ ਹੈ ਧੂਦਾ ਜੀ ਕੋਟ ਕੋਟ ਧੰਨਵਾਦ ਜੀ ਵਿਸਕਰਮਾ ਦਾ ਜਵਾਈ ਸੂਰਜ ਸੀ ਫਿਟੇਮੂਹ ਮੰਨਣ ਵਾਲਿਓ

  • @SanjuBharti-w2v
    @SanjuBharti-w2v 9 วันที่ผ่านมา

    Sardar ji tuhadi gall sachchi hai sach kauda hunda sab nu pata hai iss nu pachuna bahut aukha hai ❤🎉

  • @SurjitSingh-iw5ek
    @SurjitSingh-iw5ek 24 วันที่ผ่านมา +21

    ਤੇਰੇ ਵਰਗੇ ਧਰਮ ਪ੍ਰਚਾਰਕ ਗੁਰੂ ਗ੍ਰੰਥ ਸਾਹਿਬ ਜੀ ਦੀ ੳਟ ਲੈ ਕੇ ਆਪਣਾ ਵਪਾਰ ਚਲਾ ਰਹੇ ਹਨ

    • @DeepSingh-bs8sz
      @DeepSingh-bs8sz 23 วันที่ผ่านมา +1

      o ja prava sach aa baba ji di gal waheguru ji tun vadda koi nahi ਵਿਸ਼ਕਰਮਾ ਕੁਛ ਨ੍ਹੀ

    • @AS-nc5wh
      @AS-nc5wh 17 วันที่ผ่านมา

      ​@@DeepSingh-bs8szਵਾਹਿਗੁਰੂ ਵੀ ਤਾਂ ਚਾਰ ਦੇਵਤਿਆਂ ਦੇ ਨਾਮ ਦੇ ਪਹਿਲੇ ਅੱਖਰ ਨਾਲ ਬਣਿਆਂ। ਵਾਹਿਗੁਰੂ ਸ਼ਬਦ ਦਾ ਅਰਥ,ਇਹ ਸਰਚ ਯੂ ਟਿਊਬ ਤੇ ਕਰਕੇ ਵੇਖ ਲਵੋ।ਇਹ ਸ਼ਬਦ ਦੇਵਤਿਆਂ ਦਾ ਹੀ ਮੰਤਰ ਹੈ। ਅਕਾਲ ਪੁਰਖ ਦਾ ਨਹੀਂ

  • @AS-nc5wh
    @AS-nc5wh 18 วันที่ผ่านมา +3

    ਧੂੰਦਾ ਸਾਹਿਬ ਜੀ ਦੱਸਿਆ ਜੇ ਕਿ ਜਿਹੜੇ ਵਿਦੇਸ਼ੀ ਲੋਕਾਂ ਦੀ ਆਪ ਗੱਲ ਕਰ ਰਹੇ ਜੇ,ਉਹ ਕਿਤਾਬਾਂ ਨੂੰ ਪੜਦੇ ਆ ਜਾਂ ਸਾਡੇ ਵਾਂਗ ਰੁਮਾਲਿਆਂ ਵਿੱਚ ਲਪੇਟ ਕੇ,ਧੂਪ ਬੱਤੀ ਕਰਕੇ ਓਨਾ ਕਿਤਾਬਾਂ ਅੱਗੇ ਖਲੋ ਕੇ ਅਰਦਾਸਾਂ ਕਰਦੇ ਆ,ਆਪ ਬੜੇ ਤਰਕਵਾਦੀ ਲੱਗਦੇ ਜੇ ,ਆਪ ਵਿਦੇਸ਼ੀ ਦੌਰੇ ਕਰਦੇ ਰਹਿੰਦੇ ਜੇ।ਇਹ ਜ਼ਰੂਰ ਦੱਸਣਾ ਜੀ

  • @ParamjitSingh-ts1kx
    @ParamjitSingh-ts1kx 24 วันที่ผ่านมา +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਸਿਖੀ ਸਿਖਿਆ ਗੁਰਿ ਵੀਚਾਰ ਨਦਰੀ ਕਰਮੁ ਲੰਘਾਇ ਪਾਰ ।। ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ।। ਸਬਦੁ ਗੁਰੂ ਸੁਰਤਿ ਧੁਨਿ ਚੇਲਾ ।। ਸਤਿਨਾਮੁ ਵਾਹਿਗੁਰੂ ਜੀ।

  • @preetmatharu5978
    @preetmatharu5978 21 วันที่ผ่านมา +7

    ਜੇ ਸਿਫਤ ਕਰਨੀ ਹੈ ਤਾਂ ਇਕ ਦੀ ਕਰ ਨਿੰਦਿਆ ਕਰਕੇ ਤੂੰ ਕਿਹੜਾ ਪਰਮਾਤਮਾ ਨੂੰ ਮਿਲ ਲੇਗਾ

  • @parjitsingh6568
    @parjitsingh6568 22 วันที่ผ่านมา +6

    ਹੇਠਾਂ ਅਨਪੜ ਗਵਾਰ ਲ਼ੋਕ ਇਸ ਪਾਤਰ ਨੂੰ ਅਸਲੀ ਸਾਬਤ ਕਰਨ ਤੇ ਹੋਏ ਹਨ। ਜਿੱਥੇ ਜਿੱਥੇ ਇਹ ਹੈ ਨਹੀਂ ਉਥੋਂ ਦੀ ਤਰੱਕੀ ਦੇਖੋ ਅਤੇ ਅਪਣੀ ਦੇਖੋ।

  • @silversinghsilver2961
    @silversinghsilver2961 5 วันที่ผ่านมา

    ਵਾਹਿਗੁਰੂ ਜੀ ਮੇਹਰ ਕਰਨ ਜੀ

  • @MandeepDhiman-p8e
    @MandeepDhiman-p8e 10 วันที่ผ่านมา +1

    Baba Ji America ਵਿਸ਼ਵਕਰਮਾ ਓਥੇ ਹਨ

  • @harpreetsohal7677
    @harpreetsohal7677 9 วันที่ผ่านมา

    ਬਿਲਕੁੱਲ ਸਹੀ ਜੀ

  • @satvindersingh8185
    @satvindersingh8185 24 วันที่ผ่านมา +19

    ਹਰੇਕ ਦੀ ਇਹ ਬੰਦਾ ਨਿੰਦਾ ਹੀ ਕਰਦਾ ਰਹਿੰਦਾ ਹੈ/

    • @vaarispunjabdederabassi1403
      @vaarispunjabdederabassi1403 24 วันที่ผ่านมา

      ਲੰਡਰ ਲੱਚਰ ਬਿਰਤੀ ਵਾਲੇ ਮੂਤ ਪੀਣਿਆ, ਕੀ ਸੱਚ ਬੋਲਣਾ ਨਿੰਦਿਆ ਕਰਨੀ ਹੁੰਦੀ ਹੈ ??

    • @majorsingh8647
      @majorsingh8647 21 วันที่ผ่านมา

      ਝੂਠ ਨੂੰ ਝੂਠ ਕਹਿਣਾ ਨਿੰਦਾ ਨਹੀ ਚੰਗੇ ਨੂੰ ਚੰਗਾ ਕਿਹਾ ਜਾਣਾ ਚਾਹੀਦਾ ਹੈ

  • @laddisingh6671
    @laddisingh6671 24 วันที่ผ่านมา +12

    13 ਦਿਮਾਗ ਕਿਸ ਹਿੱਲ ਗਿਆ ਬਾਬਾ

  • @ranjitsinghnagpal8843
    @ranjitsinghnagpal8843 15 วันที่ผ่านมา +2

    ਭਾਈ ਸਾਬ ਜੀ,, ਇਹਨਾਂ ਲੋਕਾਂ ਨੂੰ ਕਿਵੇਂ ਸਮਝਾਈਏ,,

  • @jssidhu3854
    @jssidhu3854 10 วันที่ผ่านมา

    Bahut badia bichar gyani ji akal purukh ek hai
    Shiri guru granth sahib ji di baani bhi ehi dasdi hai

  • @DaljeetsinghSingh-ni6rg
    @DaljeetsinghSingh-ni6rg 12 วันที่ผ่านมา +3

    ਤੇਰਾ ਕੰਮ ਦੂਸਰਿਆਂ ਦੀ ਨਿੰਦਿਆ ਕਰਨਾ ਗੁਰੂ ਜੀ ਨੇ ਕਿਸੇ ਦੀ ਨਿੰਦਿਆ ਕਰਣ ਨੂੰ ਨਹੀ ਆਖਿਆ

  • @shivcharndhaliwal1702
    @shivcharndhaliwal1702 24 วันที่ผ่านมา +35

    ਮਿਸਤਰੀ ਭਾਈ ਚਾਰਾ ਇਸ ਨੂੰ ਲਾਹਨਤਾਂ ਪਾਉਣ,,, ਵਿਸ਼ਵਕਰਮਾ ਮੰਦਰ,,, ਗੁਰੂ ਘਰ ,,,ਸਾਰੇ ਪੰਜਾਬ ਦੇ ਸ਼ਹਿਰਾਂ ਵਿੱਚ ਵਿਸ਼ਵਕਰਮਾ ਗੁਰਦੁਆਰਾ ਸਾਹਿਬ ਮੌਜੂਦ ਹਨ,,, ਸ਼ਰਧਾ ਕਲਪਨਾ ਸਭ ਚਲਦਾ ਹੈ ,, ਲੋਕ ਤੇਰੇ ਛਿਤਰ ਪਰੇਡ ਕਰ ਦੇਣਗੇ,

    • @GurmailSingh-ri8ri
      @GurmailSingh-ri8ri 24 วันที่ผ่านมา +4

      ਅਸੀ ਇਹ ਦਿਨ ਕਿਸੇ ਦੇਵਤੇ ਦੀ ਪੂਜਾ ਨਹੀ ਕਰਦੇ ਉਸ ਅਕਾਲ ਪੁਰਖ ਦਾ ਧਿਆਨ ਹੀ ਧਰਦੇ ਹਾ

    • @sajjansingh7602
      @sajjansingh7602 24 วันที่ผ่านมา +4

      ਗੁਰੂ ਘਰ ਨਾਲ਼ ਵਿਸ਼ਕਰਮਾ ਦਾ ਕੋਈ ਸਬੰਧ ਨਹੀਂ ਹੈ ਕਥਾਵਾਚਕ ਜੋ ਬੋਲ ਰਿਹਾ ਹੈ ਉਸ ਕੋਲ਼ ਪ੍ਰਮਾਣ ਹੈ

    • @PremChand-km5om
      @PremChand-km5om 24 วันที่ผ่านมา +2

      Je Kabir bhagat ya baba fareed varge guru granth sahib ch na hunde taa eho jihe vadde gyanian ne ohna nu v mada changa bolna c vishavkarma da jikar ramyan ch aunda es karke es devta nu eh lok changa nahi mande kade kise Hindu nu edha kise guruan peeran bhagta nu putha sidha bolda sunia ? Ehna lokan nu sada aapsi bhaichara bania changa nahi lagda sare puade di jad ne eh lok

    • @sajjansingh7602
      @sajjansingh7602 24 วันที่ผ่านมา +2

      @PremChand-km5om ਭਾਜੀ ਰਮਾਇਣ ਵਿੱਚ ਜ਼ਿਕਰ ਹੋ ਸੱਕਦਾ ਹੈ ਇਸ ਗੱਲ ਤੋਂ ਕੌਣ ਮਨਾ ਕਰ ਰਿਹਾ ਹੈ ਗੱਲ ਤਾਂ ਇਹ ਹੈ ਕਿ ਗੁਰੂ ਦਾ ਸਿੰਘ ਕੇਵਲ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਤੇ ਚੱਲ ਸੱਕਦਾ ਹੈ ਪਿੱਛੇ ਜਿਹੇ ਵੱਡੇ ਹਿੰਦੂ ਵਿਦਵਾਨ ਨੇ ਇਹਨਾਂ ਗੱਲਾਂ ਨੂੰ ਗ਼ਲਤ ਦੱਸਿਆ ਸੀ ਹਨੂੰਮਾਨ ਦਾ ਇੱਕ ਕਿਸਾ ਹੈ ਸੂਰਜ ਨਿਗਲਣ ਵਾਲ਼ਾ ਉਸ ਨੂੰ ਝੂੱਠ ਦੱਸਿਆ ਉਸ ਵਿਦਵਾਨ ਨੇ ਤੇ ਇਹ ਕਿਹਾ ਕਿ ਇਹ ਸਭ ਮਿਲਾਵਟ ਹੈ ਹਿੰਦੂ ਇਤਿਹਾਸ ਵਿੱਚ ਉਹ ਖੁਦ ਨਕਾਰ ਰਹੇ ਨੇ

    • @vaarispunjabdederabassi1403
      @vaarispunjabdederabassi1403 24 วันที่ผ่านมา +2

      ​@@GurmailSingh-ri8riਅਕਾਲ ਪੁਰਖ ਦਾ ਧਿਆਨ ਧਰਨ ਲਈ ਦੇਵਤੇ ਦੀ ਵਿਚੋਲਗੀ ਦੀ ਕੀ ਲੋੜ ਹੈ ??

  • @harpalKrishan
    @harpalKrishan 23 วันที่ผ่านมา +6

    ਰੱਬ ਇੱਕ ਦਰਸ਼ਨ ਅਨੇਕ

  • @JagtarSingh-sj1ez
    @JagtarSingh-sj1ez 24 วันที่ผ่านมา +3

    ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤🎉🎉🎉🎉🎉🎉🎉🎉

  • @DalwaraSingh-p9m
    @DalwaraSingh-p9m 23 วันที่ผ่านมา +4

    ਉਥੋ ਦੇ ਲੋਕ ਤਾ ਰੱਬ ਨੂੰ ਵੀ ਨਹੀ ਮੰਨਦੇ

  • @harvinder5693
    @harvinder5693 13 วันที่ผ่านมา

    ਬਾਬੇ ਆ ਨੇ ਪੰਜਾਬ ਦਾ ਬੇੜਾ ਗਰਕ ਕਰ ਕੇ ਰੱਖ ਦਿੱਤਾ ਵੀਰ ਜੀ

  • @ssursi3809
    @ssursi3809 23 วันที่ผ่านมา +9

    ਜਿਸ ਤਰਹ ਬੋਲਦਾ ਲਗਦਾ ਨਹੀਂ ਕਿ ਇਸ ਦੀ ਅੰਦਰ ਦੀ ਅੱਖ ਖੁੱਲੀ ਹੈ ।

    • @GursewakSingh-ke1uh
      @GursewakSingh-ke1uh 23 วันที่ผ่านมา

      ਬਾਹਰਲੇ ਦੇਸ਼ਾਂ ਦੇ ਵਿਚ ਜਾ ਕੇ ਨੇਕੀ ਦੇ ਨਾਲ ਮਾਸ ਮਿੱਟੀ ਖਾਂਦਾ ਹੈ ਜੀ,

    • @AS-nc5wh
      @AS-nc5wh 17 วันที่ผ่านมา

      @@jaswindersingh-lq6sl ਹਲਾਲ ਮਾਸ ਨਹੀਂ ਹੁੰਦਾ

  • @KuldeepSharma-mq8yn
    @KuldeepSharma-mq8yn 23 วันที่ผ่านมา +2

    ਭਰਾਵੋ ਤੁਸੀਂ ਵੀ ਅੱਜ ਸੋਚਣਾ ਜਰੂਰ ਕਿਸੇ ਮੁਸਲਮਾਨ ਬੰਦੇ ਨੇ ਵੀ ਕੁਰਾਨ ਦਾ ਕਰਾਣ ਦੀ ਵਿਆਖਿਆ ਕੀਤੀ ਜਾਂ ਮਾੜਾ ਕਿਹਾ ਤੇ ਸਾਡੇ ਲੋਕ ਹਿੰਦੂਆਂ ਗ੍ਰੰਥਾਂ ਦੀ ਗਲਤ ਵਿਆਖਿਆ ਕਰਦੇ ਹੈ ਮੁਸਲਮਾਨਾਂ ਨੂੰ ਇਹ ਦੱਸ ਕੇ ਸਹਿ ਦਿੰਦੇ ਆ ਕਿ ਅਸੀਂ ਸਾਰੇ ਹਿੰਦੂ ਇਕ ਨਹੀਂ ਓਕੇ

  • @RajeshKumar-i4n4w
    @RajeshKumar-i4n4w 24 วันที่ผ่านมา +8

    ਵਾਹਿਗੁਰੂ ਜੀ ਜੇਕਰ ਕੋਈ ਆਦਮੀ ਪਰਮਾਤਮਾ ਦਾ ਨਾਂ ਲੈਂਦਾ ਆਪਣੇ ਘਰ ਚ ਪਾਠ ਕਰਵਾਉਂਦਾ ਚਾਹੇ ਉਹ ਸੱਚ ਹੈ ਚਾਹੇ ਉਹ ਝੂਠ ਹੈ ਚਾਹੇ ਉਹ ਮਨੌਤ ਹ ਕੋਈ ਵੀ ਆ ਲੇਕਿਨ ਇਸ ਹੀ ਕਰਕੇ ਜੇ ਆਪਣੇ ਘਰ ਪਰਿਵਾਰ ਦੇ ਵਿੱਚ ਆਪਣਾ ਉਹ ਪਰਮਾਤਮਾ ਦਾ ਨਾਂ ਲੈਂਦਾ ਤੇ ਤੋਂ ਵੱਡੀ ਕਿਹੜੀ ਗੱਲ ਹ ਤੁਹਾਡੇ ਵਰਗੇ ਪ੍ਰਚਾਰਕਾ ਕਰਕੇ ਲੋਕ ਦੇ ਵਿੱਚ ਦਵੇਸ਼ ਭਾਵਨਾ ਪੈਦਾ ਹੁੰਦੀ ਹੈ ਨਾਲ ਹੀ ਜੇ ਇਹ ਨਹੀਂ ਕਰਨਗੇ ਤੇ ਫਿਰ ਸ਼ਰਾਬ ਫਿਰ ਇਸ ਦਿਨ ਸ਼ਰਾਬਾਂ ਪੀਣਗੇ ਉਹ ਚੰਗੀ ਗੱਲ

  • @AvtarSingh-xv3sv
    @AvtarSingh-xv3sv 23 วันที่ผ่านมา +6

    ਬਾਬਾ ਜੀ ਦੇ ਪੰਜ ਪੁਤਰ ਸਨ।ਜੋ ਫੋਟੋ ਵਿੱਚ ਦਿਖਾਈ ਦਿੰਦੇ ਹਨ।

  • @chetsinghazee5809
    @chetsinghazee5809 24 วันที่ผ่านมา +25

    ਸਿੱਖੀ 350ਸਾਲ ਤੋਂ ਆਈ ਐ ਵਿਸ਼ਵਕਰਮਾ ਜੀ ਮਹਾਰਾਜ ਆਦਿ ਤੋਂ ਅੰਤ ਤੱਕ ਹੈ। ਭਾਈ ਸਾਹਿਬ ਜੀ ਵਿਸ਼ਵਕਰਮਾ ਜੀ ਹੈ।ਵਿਸ਼ਕਰਮਾ ਨਹੀਂ ਮੈਂ 1963ਤੋਂ ਰਾਜਗਿਰੀ ਦਾ ਕੰਮ ਕਰ ਰਿਹਾਂ 75 ਸਾਲ ਦਾ ਹੋ ਗਿਆ ਅੱਜ ਵੀ ਕਰ ਰਿਹਾਂ ਸਵੇਰੇ ਕੰਮ ਸ਼ੂਰੂ ਕਰਨ ਵੇਲੇ ਵਿਸ਼ਵਕਰਮਾ ਜੀ ਮਹਾਰਾਜ ਨੂੰ ਅਤੇ ਆਪਣੇ ਉਸਤਾਦ ਨੂੰ ਯਾਦ ਕਰਕੇ ਫਿਰ ਕੰਮ ਲਗਦ ਹਾਂ। ਪਰ ਤੁਸੀਂ ਪ੍ਰਮਾਤਮਾ ਨੂੰ ਭੂੱਲ ਗਏ ਬੀਜਾਈ ਕਰਦੇ ਕਿਸੇ ਚਿੜੀ ਦਾ ਜਨਿਉਰ ਦਾ ਢੱਠੇ ਦਾ ਝੋਟੇ ਦਾ ਗਊ ਦਾ ਗਰੀਬ ਦਾ ਹਾਲ਼ੀ ਦਾ ਪਾਲ਼ੀ ਦਾ ਕਹਿ ਕੇ ਕੋਈ ਦਾਣਾ ਸੁਟਿਆ ਜਮੀਨ ਵਿੱਚ।। ਧਰਨਾ ਨੀ ਭੁੱਲਦੇ।

    • @tarloksinghpunia7888
      @tarloksinghpunia7888 24 วันที่ผ่านมา +2

      ਆਪ ਨੈ ਸਹੀ ਕਿਹਾਹੈਜੀ,

    • @baldevsinghbrar4335
      @baldevsinghbrar4335 24 วันที่ผ่านมา +3

      ਵੀਰ ਜੀ ਸੁਨਲੋ ਸਿੰਘ ਸਾਬ ਸੱਚ ਬੋਲ ਰਹੇ ਹੈ ਹਵਾਲੇ ਦੇ ਰਿਹਾ ਹੈ

    • @preetsirhind4466
      @preetsirhind4466 24 วันที่ผ่านมา +1

      ਗੱਲ ਸਿੱਖਇਜ਼ਮ ਦੀ ਨਹੀਂ ਹੋ ਰਹੀ ਗੱਲ ਹੋ ਰਹੀ ਹੈ ਹਿੰਦੂ ਮੈਥਾਲੋਜੀ ਦੀ

    • @Gurjap426
      @Gurjap426 24 วันที่ผ่านมา +1

      😂😂😂😂

    • @SurinderSingh-w5h
      @SurinderSingh-w5h 23 วันที่ผ่านมา

      ਵਿਸ਼ਵਕਰਮਾ ਮਿਥਿਆਸ ਹੈ ਜੀ

  • @RajinderSingh-wb6em
    @RajinderSingh-wb6em 20 วันที่ผ่านมา +1

    Oh bharawa visabkarma da matalb oh param pita waheguru yad os ik di ondi ji

  • @ManjinderSingh-pc3sr
    @ManjinderSingh-pc3sr 24 วันที่ผ่านมา +4

    Waheguru waheguru waheguru waheguru waheguru ❤❤❤❤❤

  • @Harjeetgofan
    @Harjeetgofan 10 วันที่ผ่านมา

    ਲੰਕਾ ਕਿਸ ਨੇ ਬਣਾਈ ਸੀ

  • @raistar3629
    @raistar3629 14 วันที่ผ่านมา +1

    रब्बा एक है बाकी करम अपना अपना है 🚩🚩🚩

  • @DilbhagSingh-tj4mp
    @DilbhagSingh-tj4mp 22 วันที่ผ่านมา +2

    ,, ਸ਼ਸਤਰਾਂ ਬਿਨਾਂ ਜੰਗ ਨਹੀਂ ਜਿਤੀ ਜਾਂਦੀ

  • @tarloksinghpunia7888
    @tarloksinghpunia7888 24 วันที่ผ่านมา +8

    ਸਾਡੇ ਸਿਘਾ ਨੇ ਕਹਿਡੀ ਕਾਢ ਕੱਢੀ ਹੈ ,ਸਾਰੇ ਦੋਡੇ ਜਾ ਰਹੈ ਹਨ ਵਿਦੈਸਾ ਨੂੰ ,ਇਥੈ ਭੲਈਆ ਦਾ ਰਾਜ ਹੋਗਿਆ ਹੈ ,

  • @MandeepDhiman-p8e
    @MandeepDhiman-p8e 10 วันที่ผ่านมา

    ਗੁਰੂ ਦੇ ਹਥਿਆਰਾਂ। ਅੱਜ ਵੀ ਸੰਗਤ ਸਤਿਕਾਰ ਕਰਦੇ ਨੇ ਨਦਿਆ ਕਰ ਰਹੀਆ

  • @harpreetsohal7677
    @harpreetsohal7677 9 วันที่ผ่านมา

    ਪੂਜਣਾ ਹੈ ਤਾਂ ਭਾਈ ਲਾਲੋ ਨੂੰ ਪੁਜੋ ਜਿਹਨਾਂ ਕੋਲ ਗੁਰੂ ਨਾਨਕ ਸਾਹਿਬ ਜੀ 22 ਦਿਨ ਘਰ ਰਹੇ ਸੀ ਓਹੋ ਵੀ ਕਿਰਤੀ ਸੀ

  • @innocentpreet2941
    @innocentpreet2941 22 วันที่ผ่านมา +2

    Billkul Sahi

  • @AvtarSingh-xv3sv
    @AvtarSingh-xv3sv 23 วันที่ผ่านมา +10

    ਬਾਬਾ ਜੀ ਦੀ ਕੋਈ ਲੜਕੀ ਨਹੀਂ ਸੀ।ਨਾ ਯਮਰਾਜ ਪੁੱਤਰ ਸੀ।ਬਿਲਕੁਲ ਝੂਠ ਬੋਲੀ ਜਾਂਦਾ।ਲੋਕੋ ਇਸ ਤੇ ਵਿਸ਼ਵਾਸ ਨਾ ਕਰੋ।ਇਹੋ ਜਿਹੇ ਪਰਚਾਰਕਾਂ ਕਰਕੇ ਹੀ ਲੋਕ ਸਿਖ ਧਰਮ ਛਂਡ ਰਹੇ ਹਨ।

    • @sandeepkumar-lp6gs
      @sandeepkumar-lp6gs 23 วันที่ผ่านมา

      Sahi gasl aa veer

    • @parmindersinghdeol7656
      @parmindersinghdeol7656 22 วันที่ผ่านมา

      ਭਾਈ ਸਾਹਬ ਹਰ ਗੱਲ ਤੱਥਾਂ ਦੇ ਅਧਾਰ ਕਰਦਾ ਆਪਣੇ ਕੋਲੋਂ ਕੁਝ ਨਹੀਂ ਬੋਲਦੇ

  • @IkgallSikhilyi
    @IkgallSikhilyi 23 วันที่ผ่านมา +5

    ਇਹ ਬਿਲਕੁਲ ਸੱਚ ਆ ਜੀ ਪਰ ਪਖੰਡੀਆਂ ਝੂਠਿਆਂ ਤੇ ਲਾਈਲੱਗ ਲੋਕਾਂ ਨੂੰ ਕੋੜਾ ਲੱਗਦਾ ।

  • @PawanKumar-ul8tl
    @PawanKumar-ul8tl 17 วันที่ผ่านมา

    🎉 good 👍 God bless you all 💝 Sopar

  • @rooproopsingh5610
    @rooproopsingh5610 3 วันที่ผ่านมา

    very good ji

  • @SarabjitDhiman-jc6tc
    @SarabjitDhiman-jc6tc 24 วันที่ผ่านมา +7

    ਗਲਤ ਨਾ ਬੋਲਲੋ ਪ੍ਰਚਾਰਕ ਜੀ ਅੱਗ ਲੌਦੇ ਹੋ ਤੁਹਾਡੀ। ਬੋਲੀ ਸੁਧ ਨਹੀ।

    • @vaarispunjabdederabassi1403
      @vaarispunjabdederabassi1403 24 วันที่ผ่านมา

      ਅਕਿੑਤਘਣ ਨਮਕ ਹਰਾਮੀਂ ਫਿਰਕੂ ਅਤਿਵਾਦੀ ਮੂਤ ਪੀਣੇ ਹਿੰਦੂ ਤੋਂ ਜਿਆਦਾ ਜਹਿਲ ਕੌਣ ਉਗਲ ਸਕਦਾ ਹੈ ?? ਅੱਗ ਕੌਣ ਲਾ ਸਕਦਾ ਹੈ??

    • @Gurjap426
      @Gurjap426 24 วันที่ผ่านมา

      ਸਹੀ ਬੋਲ ਗਥੀ ਸਹਿਬok sarabjit dhima

    • @vaarispunjabdederabassi1403
      @vaarispunjabdederabassi1403 23 วันที่ผ่านมา

      @@SarabjitDhiman-jc6tc ਕੀ ਗੋਹਾ ਖਾਣੇ ਮੂਤ ਪੀਣੇ ਫਿਰਕੂ ਅਤਿਵਾਦੀ ਰਾਮ ਰਾਜੀਏ ਹਿੰਦੂਆਂ ਤੋਂ ਵੱਧ ਅੱਗ ਹੋਰ ਕੋਈ ਲਾ ਸਕਦਾ ਹੈ ???
      ਪੑਚਾਰਕ ਸਾਹਿਬ ਜੀ ਨੇ ਸਿੱਖ ਸਿਧਾਂਤ ਦੀ ਗੁਰਬਾਣੀ ਦੀ ਰੋਸ਼ਨੀ ਵਿੱਚ ਵਿਆਖਿਆ ਕੀਤੀ ਹੈ ਪਰ ਤੁਹਾਨੂੰ ਹਿੰਦੂਆ ਨੂੰ ਬਵਾਸੀਰ ਹੋ ਗਈ,, ਕਿਉਂ ਹੋਈ ???
      ਤੁਸੀਂ ਮੂਤ ਪੀਣੇ ਪਥਰ ਵੀ ਪੂਜਦੇ ਹੋ, ਕੁੱਤੇ ਬਿੱਲੀਆਂ ਹੀ ਨਹੀਂ ਵਰਾਹ ( ਸੂਰ) ਵੀ ਤੁਹਾਡਾ ਭਗਵਾਨ ਹੈ, ਤੁਸੀਂ ਪੂਜੀ ਜਾਓ ਆਪਣੇ ਭਗਵਾਨਾਂ ਨੂੰ ਤੁਹਾਨੂੰ ਹਿੰਦੂਆ ਨੂੰ ਕਿਸਨੇ ਰੋਕਿਐ?? ਪਰ ਸਿੱਖ ਕੌਮ ਦੇ ਮਹਾਨ ਪੑਚਾਰਕ ਸਾਹਿਬ ਨੂੰ ਤੁਸੀਂ ਅੱਗ ਲਾਉਣ ਵਾਲਾ ਕਿਉਂ, ਕਿਵੇਂ ਕਹਿ ਦਿੱਤਾ ???

  • @amarjeetnarang4361
    @amarjeetnarang4361 24 วันที่ผ่านมา +2

    मेने रामगढीय सिख से काम सिखा है
    वह रामगढीय सिख बहुत श्रद्धा से पूजा करते थे में भी उनकी तरह पूजा कर रहा हूँ
    मेरे सिख भाई हर त्योहार पर चाहे राखी
    हौली
    करवा चौथ टिका
    यह सिखी का नहीं हैं भारत त्योहार का देश है मेरे माता पिता सहज धारी थे मुझे सिख सजाया पर मेरे माता पिता किसी सिख से कम नहीं हैं सत नाम वाहै गुरू

  • @KuldeepSharma-mq8yn
    @KuldeepSharma-mq8yn 23 วันที่ผ่านมา +3

    ਸੁਣੋ ਮੇਰੇ ਸੱਜਣ ਤੇ ਮਿੱਤਰੋ ਜੇ ਕਣਕ ਦੇ ਦਾਣੇ ਦੇ ਚਾਰ ਟੋਟੇ ਕਰ ਦਿੱਤੇ ਜਾਣ ਉਹ ਕਣਕ ਦੇ ਦਾਣੇ ਦਾ ਨਾਮ ਬਦਲ ਜਾਂਦਾ ਹੈ ਸਾਰੀ ਰਾਤ ਸੋਚੋ ਤੇ ਵਿਚਾਰੋ ਓਕੇ

  • @kahansingh-1313
    @kahansingh-1313 24 วันที่ผ่านมา +2

    ਵਾਹਿਗੁਰੂ ਜੀ

  • @AmrikSingh-zi2lx
    @AmrikSingh-zi2lx 21 วันที่ผ่านมา +2

    ਤਿੰਨਾਂ ਕੱਟੜਪੁਣਾ ਦਿਖਾਇਆ ਗੱਲ ਨਹੀਂ ਬਣਦੀ ਜੇ ਕੋਈ ਮੰਨਦਾ ਹੈ ਉਸ ਭਗਵਾਨ ਦਾ ਨਾਮ ਲੈਂਦਾ ਹੈ ਅਖੰਡ ਪਾਠ ਕਰਾਉਂਦਾ ਹੈ ਜਿਹੜੇ ਮਰੇ ਬੰਦੇ ਦੀ ਫੋਟੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੱਖਦੇ ਹਨ ਉਥੇ ਤੁਹਾਡਾ ਪ੍ਰਚਾਰਕ ਕੋਈ ਵੀ ਨਹੀਂ ਬੋਲਦਾ ਜਦੋਂ ਕਥਾ ਕਰਨ ਆਵੇ ਜਾਂ ਕੀਰਤਨ ਕਰਨ ਆਵੇ

  • @avtarsingh-rr5bn
    @avtarsingh-rr5bn 24 วันที่ผ่านมา +8

    ਬਿਲਕੁਲ ਸਹੀ ਬਾਬਾ ਕਹਿ ਰਿਹਾ ਹੈ

  • @kulwindersingh6429
    @kulwindersingh6429 24 วันที่ผ่านมา +2

    Waheguru ji 🙏🙏🌹🌹🌹🌹🌹

  • @mohindersinghkumra1713
    @mohindersinghkumra1713 24 วันที่ผ่านมา +11

    ਬਹੁਤ ਕ੍ਰਾਂਤੀਕਾਰੀ ਕਥਾ ਸਲੂਟ ਧੁੰਦਾਂ ਜੀ ਸਾਇੰਟਿਫਿਕ ਕਥਾ ਵਾਚਕ ਭਾਈ ਸਾਬ ਜੀ

  • @harjitsinghkandola7476
    @harjitsinghkandola7476 24 วันที่ผ่านมา +4

    ਵੀਰ ਜੀ ਬਹੁਤ ਵਧੀਆ ਗੱਲ ਕੀਤੀ ਹੈ

  • @jhilmansingh2
    @jhilmansingh2 24 วันที่ผ่านมา +1

    Speaking true

  • @gurpritsingh9301
    @gurpritsingh9301 24 วันที่ผ่านมา

    ਰਾਮਗੜ੍ਹੀਏ ਵਿਸ਼ਵਕਰਮਾਂ ਨੂੰ ਵੀ ਮੰਨਦੇ l ਇੱਕ ਪਾਸੇ ਇਹ ਗੁਰੂ, ਦੂਜੇ ਪਾਸੇ ਗੁਰੂ ਗ੍ਰੰਥ ਗੁਰੂ, ਤੀਜੇ ਪਾਸੇ ਅੰਬੇਡਕਰ ਗੁਰੂ ll ਹੁਣ ਕੌਣ ਗੁਰੂ ਤੇ ਕਿਸਦਾ ਚੇਲਾ? ਇਹ ਤੁੱਕ ਇਹਨਾਂ ਤੇ ਬਿਲਕੁਲ ਠੀਕ ਬੈਠਦੀ ਹੈ ll

  • @DalbirsinghsinghVirk
    @DalbirsinghsinghVirk 15 วันที่ผ่านมา

    ਬਹੁਤ ਵਧੀਆ ਵਿਚਾਰ ਸਾਝੇ ਕੀਤੇ ਧੰਨਵਾਦ ਕਰਦੇ ਹਾ ਭਾਈ ਧੰਦਾ ਜੀ ਦਾ ।

  • @pardeepvashisht103
    @pardeepvashisht103 3 วันที่ผ่านมา +1

    Eho jehe lok kade rab nu ek nhi mande dhrma de thekedar han e lok bas aaps vich ladai karwaun da kam karde a lok kade prem di bhasha nhi boli eho jehe loka ne bas jado bi flai nafrat falai jine sikh nhi gurudware jande une hindu jain lok gurudware jande hai ok
    Tusi golka karke bethe hoy ne ok hor kush nhi dhanwad

  • @rameshchand-kd6cp
    @rameshchand-kd6cp 24 วันที่ผ่านมา +17

    ਬਾਬਾ ਹਿਲਾ ਗਿਆ

    • @vaarispunjabdederabassi1403
      @vaarispunjabdederabassi1403 24 วันที่ผ่านมา +3

      ਕਮੈਂਟ ਲਿਖਣ ਵੇਲੇ ਮਾਤਾ ਦਾ ਮੂਤ ਕਿੰਨਾ ਕੁ ਪੀਤਾ ਹੋਇਆ ਹੈ ???

  • @JatinderSingh-o3p
    @JatinderSingh-o3p 24 วันที่ผ่านมา +6

    ਇਹੋ ਜਿਹੇ ਪ੍ਰਚਾਰਕਾ ਨੇ ਸਿੱਖ ਪੰਥ ਨੂੰ ਘਟਾਇਆ

    • @DeepSingh-bs8sz
      @DeepSingh-bs8sz 23 วันที่ผ่านมา

      te sach hi te bol Riha 🤔

  • @Official_kevin561
    @Official_kevin561 23 วันที่ผ่านมา +2

    सरदार जी अधुरा ज्ञान करें नुकसान ‌ विश्वकर्मा जी देव शिल्पी है जिन्होंने पुरे संसार को कला और औजार दिये है रब नहीं है भगवान कृष्ण जी की द्वारका नगरी भी विश्वकर्मा जी ने तैयार की थी सोने की लंका‌ भी विश्वकर्मा जी ने बनाई थी ।

  • @ਸੱਚਦੀਅਵਾਜ਼-ਵ7ਨ
    @ਸੱਚਦੀਅਵਾਜ਼-ਵ7ਨ 24 วันที่ผ่านมา +2

    ਭਗਵਾਨ ਤੇ ਪਰਮਾਤਮਾ ਵਿੱਚ ਕੀ ਅੰਤਰ ਹੈ ਜੀ

  • @sukhjeetsinghnika
    @sukhjeetsinghnika 22 วันที่ผ่านมา +1

    Bai TU Hai ਕਿੱਥੋਂ

  • @lakhwindersingh7635
    @lakhwindersingh7635 24 วันที่ผ่านมา +1

    Waheguru ji singh saab
    Koi guru ji di gal vi kar lea kro ji

  • @Rajveersingh-pp9ye
    @Rajveersingh-pp9ye 24 วันที่ผ่านมา +4

    Bahrle mulk ta ik babe nanak nu mande ne bus 😊

    • @jatincad
      @jatincad 24 วันที่ผ่านมา

      tahi subto wadd sikh ne dunia te population subto wadd sikh hi ne hnaa 😲

  • @sukhjeetsinghnika
    @sukhjeetsinghnika 22 วันที่ผ่านมา +2

    ਹਰ ਰੰਗ ਚ ਜਾਂਦਾ ਕੋਈ ਰੰਗ।ਨੀ ਹੁੰਦਾ ਪਾਣੀ ਦਾ ਓਹ ਨਿੰਦਿਆ ਨੀ ਕਰਦਾ ਜਿਹਨੂੰ। ਰੰਗ ਚੜ ਜੈ ਗੁਰਬਾਣੀਂ ਦਾ

  • @DalwinderSingh-mu8cw
    @DalwinderSingh-mu8cw 24 วันที่ผ่านมา +5

    Bhok na

  • @HarnekSingh-nd8hi
    @HarnekSingh-nd8hi 24 วันที่ผ่านมา +1

    ਵੀਰ ਜੀ ਵਿਸ਼ਵਕਰਮਾ ਦੇ ਨਾਂ ਤੇ ਤੇ ਗੁਰਦੁਆਰੇ ਬਹੁਤ ਬਣਾ ਤੇ ਨਾ

  • @GaganDeep-iz6bz
    @GaganDeep-iz6bz 24 วันที่ผ่านมา +5

    Katha gurbani di krea kro .m tuhanu kade nii dekhea gurbani di katha krde .bs sarea di burai hi krde rehande ho .

    • @PremChand-km5om
      @PremChand-km5om 24 วันที่ผ่านมา +1

      Eh 5_7 ku panth preet varge ne ehna nu dujian di Nidia karke hi aathan nu roti Changi lagdi hai saari dunia da Gyan bas ehna kol hi aa gya

    • @vaarispunjabdederabassi1403
      @vaarispunjabdederabassi1403 24 วันที่ผ่านมา

      ਤੈਨੂੰ ਲੰਡਰ ਲੱਚਰ ਬਿਰਤੀ ਵਾਲੇ ਮੂਤ ਪੀਣੇ ਗੋਹਾ ਖਾਣੇ ਹਿੰਦੂ ਨੂੰ ਗੁਰਬਾਣੀ ਬਾਰੇ ਕੀ ਪਤਾ ਹੈ ??? ਜਿਹੜੇ ਸ਼ਬਦ ਪੜੇ ਹਨ, ਉਦਾਹਰਣਾਂ ਦਿੱਤੀਆਂ ਹਨ, ਉਹ ਕੀ ਹਨ ??
      ਗੁਰਬਾਣੀ ਦੇ ਅਰਥ ਸੁਣਕੇ ਗੋਹਾ ਖਾਣੇ ਹਿੰਦੂਆ ਨੂੰ ਬਵਾਸੀਰ ਕਿਉਂ ਹੋ ਜਾਂਦੀ ਹੈ??

  • @LaddiSingh-wr5fs
    @LaddiSingh-wr5fs 23 วันที่ผ่านมา +1

    Waheguruji🌹🙏🙏🙏🙏🙏🌹🙏🙏🙏🙏🙏🌹🙏🙏🙏🙏🙏🌹🌟🙏🙏🙏🙏🙏🌹

  • @autowash6350
    @autowash6350 10 วันที่ผ่านมา

    Guru 2 v ho sakde

  • @egndusa7936
    @egndusa7936 13 วันที่ผ่านมา

    ਨਿਕਲੇ ਕਿੱਥੋਂ ਤੇ ਕਿੰਨਾ ਚੋਂ ਬਣੇ ਆਹ ਸਪੱਸ਼ਟੀਕਰਨ ਕਰੋ 😅😅😅😅😅

  • @factbaaz-fm6bx
    @factbaaz-fm6bx 21 วันที่ผ่านมา

    Fir guru granth sahib vich bar bar jam naam kyu aunda hai ji

  • @rajuuaq7476
    @rajuuaq7476 24 วันที่ผ่านมา +6

    ਬਾਬਾ ਹਿਲ ਗਿਆ je ਸਾਡੇ ਫਿਰੋਜ਼ਪੁਰ ਸ਼ਹਿਰ ਵਿਚ ਵੀ ਗੁਰੂਦਵਾਰਾ ਸਾਹਿਬ ਬਣਿਆ ਏ ਬਾਬਾ ਵਿਸ਼ਕਰਮਾ ਜੀ ਦਾ

    • @swaransingh8091
      @swaransingh8091 22 วันที่ผ่านมา

      ਆਪਣੀ ਮਰਜੀ ਨਾਲ ਜਿਸ ਦੇ ਮਰਜੀ ਗੁਰਦਵਾਰੇ ਬਣਾਈ ਜੀ ਗੁਰੂ ਜੀ ਨਹੀਂ ਕਿਹਾ ਭਰਮਾਂ ਚੋਂ ਬਾਹਰ ਕੀਤਾ ਸੀ l

  • @AkashAkash-r9f
    @AkashAkash-r9f 24 วันที่ผ่านมา +6

    ਜਿਹੜੀ ਗੁਰਬਾਣੀ ਤੂੰ ਪੜ੍ਹਦਾ ਉਸ ਗੁਰਬਾਣੀ ਅੰਦਰ ਇਹ ਵੀ ਲਿਖਿਆ ਸੋਈ ਨਾਮੁ ਸਿਮਰਿ ਨੌ ਨਾਥ😂🎉😢😮 ਗੁਰੂ ਅਮਰਦਾਸ ਕੋ 😅

  • @JarnailSingh-in3ux
    @JarnailSingh-in3ux 24 วันที่ผ่านมา +2

    Bhai Lalo ji nu manana chahida si Aaj de din Vishwakarma da janm kado hoasi jahaj topa tank kitne bane si bhai lalo de barish sikho Devta nu Na poojo🙏 waheguru

  • @harmeshsinghsingh6686
    @harmeshsinghsingh6686 23 วันที่ผ่านมา

    BhagatnahiGuruDhanDhanRavidasji

  • @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ

    ਧੂੰਦਾ ਬਾਬੇ ਜੇਕਰ ਸਿੱਖ ਮਿਸਤਰੀਆਂ ਹੈ ਉਸਨੇ ਵਿਸ਼ਵਕਰਮਾ ਜੀ ਦੀ ਪੁਜਾ ਕਰਾਂ ਹੇ ਅਸੀਂ ਸਿੰਘ ਹਾ ਆਪਣੇ ਵੇਲਣਾ ਚੱਲਣ ਹੈ ਭਗਤ ਕਿਸੇ ਧਰਮ ਦਾ ਨਹੀਂ ਸਾਰੇ ਸਝਾ ਹੁੰਦਾ ਜੇ

  • @raistar3629
    @raistar3629 14 วันที่ผ่านมา

    भाई जी मुगलों ने क्या किया था वह तो बोल नहीं रहे आप गुरुजी के बेटे के साथ 😔😔😔😔🤔🤔🚩

  • @MohanSingh-li9mc
    @MohanSingh-li9mc 24 วันที่ผ่านมา +7

    ਇਸ ਪਤੰਦਰ ਕੋਲੋਂ ਸਿਖਾਂ ਨੇ ਪਤਾ ਨਹੀਂ ਕੀ ਲੈਣਾ।

    • @vaarispunjabdederabassi1403
      @vaarispunjabdederabassi1403 24 วันที่ผ่านมา

      ਗੁਰਬਾਣੀ ਦੀ ਸਿੱਖਿਆ ਬਾਰੇ ਸਮਝਾਉਂਣ ਕਰਕੇ ਤੈਨੂੰ ਲੰਡਰ ਲੱਚਰ ਬਿਰਤੀ ਬਾਹਮਣ ਦੇ ਬੀਜ ਮੂਤ ਪੀਣੇ ਨੂੰ ਬਵਾਸੀਰ ਕਿਉਂ ਹੋ ਗਈ ਹੈ??

  • @J.Singh-Rana
    @J.Singh-Rana 24 วันที่ผ่านมา +2

    ਵੀਰ ਜੀ ਹਰ ਇਕ ਧਰਮ ਦੇ ਆਪਣੇ ਆਪਣੇ ਰਿਵਾਜ ਅਤੇ ਵਿਸ਼ਵਾਸ ਹੁੰਦਾ ਹੈ | ਤੁਸੀਂ ਜਿਨ੍ਹਾਂ ਜ਼ੋਰ ਅਤੇ ਟਾਈਮ ਦੂਜੀਆਂ ਦੀ ਨੁਕਤਾਚੀਨੀ ਵਿਚ ਲਗਾਉਂਦੇ ਹੋ ਉਸ ਦਾ ਅੱਧਾ ਵੀ ਗੁਰਬਾਣੀ ਅਤੇ ਨਾਮ ਚਰਚਾ ਤੇ ਲਗਾ ਦਿਓ ਤਾਂ ਜਿਆਦਾ ਚੰਗਾ ਹੈ

    • @DeepSingh-bs8sz
      @DeepSingh-bs8sz 23 วันที่ผ่านมา

      ਗੁਰਬਾਣੀ ਵਿਚੋਂ ਹੀ ਦੱਸ ਰਿਹਾ o sach jhooth nahi aa

  • @jaspalnittu2449
    @jaspalnittu2449 17 วันที่ผ่านมา

    ਗੁਰੂ ਗ੍ਰੰਥ ਸਾਹਿਬ ਜੀ ਪੜ ਕੇ ਸਿਖਿਆ ਲੈਣ ਲਈ ਹੈ ਕਿ ਰੁਮਾਲ ਵਿਚ ਲਪੇਟ ਕੇ ਰੱਖਣ ਲਈ ਹੈ

  • @HarbansSingh-em8iu
    @HarbansSingh-em8iu 24 วันที่ผ่านมา +4

    Very very good

  • @ManjitKaur-mz2yq
    @ManjitKaur-mz2yq 24 วันที่ผ่านมา +8

    ਤੋਰਾ ਦਿਮਾਗ ਹਿਲ ਗਿਆ

    • @prayrakbansal4855
      @prayrakbansal4855 24 วันที่ผ่านมา

      😂😂😂😂

    • @vaarispunjabdederabassi1403
      @vaarispunjabdederabassi1403 24 วันที่ผ่านมา

      ਲੱਚਰ ਬਿਰਤੀ ਵਾਲੀਆਂ ਵੀ ਆਪਣੇ ਨਾਓ ਨਾਲ ਕੌਰ ਲਿਖ ਲੈਂਦੀਆਂ ਹਨ,,,,,,,,???

  • @gurmejsidhu2711
    @gurmejsidhu2711 24 วันที่ผ่านมา +7

    ਵੀਰ ਜੀ ਤੁਹਾਡਾ ਵੀ ਸਿੱਖ਼ੀ ਨਾਲ ਕੋਈ ਸਬੰਧ ਨਹੀਂ ਹੈ
    ਗੁਰੂ ਸਾਹਿਬ ਵੀ ਜੋਨੀ ਵਿੱਚ ਆਏ ਕਿ ਨਹੀਂ ਇਹ ਵੀ ਦੱਸੋ , ਆਪ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ,ਦੇ ਕੀ ਅਰਥ ਹਨ

  • @palwindersingh7288
    @palwindersingh7288 24 วันที่ผ่านมา +3

    Tusee kee kita

  • @alokikvidhya1670
    @alokikvidhya1670 24 วันที่ผ่านมา +2

    Tuhaday babaeya nu ve bahar koi nhi manda te fer chak lo danda dera😂😂😂😂😂😂😂

  • @dhimanagricultureworks8381
    @dhimanagricultureworks8381 17 วันที่ผ่านมา +2

    ਰੁਸ ਦੀਆ ਫੈਕਟਰੀ ਵਿਚ ਬਾਬਾ ਵਿਸ਼ਵਕਰਮਾ ਦੀ ਪੁਜਾ ਹੁੰਦੀ ਹੇ ਸੰਨ1940 ਤੋ ਹਿੰਦੋਸਤਾਨ ਵਿੱਚ DT 14 DT28 ਹੇਰ ਸਮਾਨ ਬਹੁਤ ਆਇਆ ਹੋਇਆ ਹੇ ਜਾਕੇ ਵੇਖ ਫੇਰ ਭੋਕੀ

    • @Sukhpalsingh-c5q
      @Sukhpalsingh-c5q 15 วันที่ผ่านมา +1

      ਸਹੀ ਗੱਲ ਕੀਤੀ ਹੈ ਜੀ ਆਪ ਜੀ ਨੇ
      ਇਹ ਹੁਣ ਨਵੀਂ ਈਰਖਾ ਬਾਜ਼ੀ ਪਾਈ ਜਾਣ ਡਿਆ ਹੋਇਆ ਹੈ ਲੋਕਾਂ ਦੇ ਦਿਲਾਂ ਵਿੱਚ

  • @VijaySharma-jh8or
    @VijaySharma-jh8or 24 วันที่ผ่านมา +1

    Tusi fer vishwakarma Mandir vich Shiri Guru Granth Sahib kion sushobhit kare ne nahi karana chahida ji

  • @RajinderSingh-wb6em
    @RajinderSingh-wb6em 20 วันที่ผ่านมา +1

    Oh bharawa visabkarma da matalb oh param pita waheguru yad os ik di ondi ji