ਕਨੇਡਾ ਚ 100 ਸਾਲ ਪਹਿਲਾਂ ਵੇਲ਼ੇ ਦੇ ਕਿਸਾਨਾਂ ਦਾ ਖੇਤੀਬਾੜੀ,ਡੇਅਰੀ ਫ਼ਾਰਮ,ਘਰ ਦਾ ਸਮਾਨ|Harbhej Sidhu|BC farm Can

แชร์
ฝัง
  • เผยแพร่เมื่อ 22 ม.ค. 2025

ความคิดเห็น • 20

  • @SukhwinderSingh-wq5ip
    @SukhwinderSingh-wq5ip 4 หลายเดือนก่อน +3

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @zaildarkuldeep8451
    @zaildarkuldeep8451 4 หลายเดือนก่อน +7

    ਸਿਆਣੀ ਕੌਮ ਦੀ ਨਿਸਾਨੀ ਇਹੀ ਹੁੰਦੀ ਹੈ। ਅਸੀ ਅਪਣੇ ਆਪ ਨੂੰ ਬਹੁਤ ਬਹਾਦਰ ਤੇ ਉੱਚੇ ਸਮਝੀ ਫਿਰਦੇ ਰਹਿੰਦੇ ਹਾਂ, ਪਰ ਸਾਡੇ ਪੱਲੇ ਡੱਕਾ ਨਹੀ। ਜੋ ਮਾੜਾ ਮੋਟਾ ਸੀ ਉਹ ਅਸੀ ਕੂੜੇ ਰਾਂਹੀ ਬਾਹਰ ਛੁੱਟ ਦਿੱਤਾ।

    • @gurpreeetgill880
      @gurpreeetgill880 4 หลายเดือนก่อน

      Eh log apni Kom prati Emandhar c taa ,apne Kom de leader hi apa nu Le dubbe , tey kuj lalchi , eh Guru sahib di kirpa a hun tak bacche a

  • @swarnsingh4787
    @swarnsingh4787 4 หลายเดือนก่อน

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਨੇ ਧੰਨਵਾਦ ਵੀਰ

  • @gurmukhsingh9717
    @gurmukhsingh9717 4 หลายเดือนก่อน

    ਹਰਭੇਜ ਵੀਰ ਬਹੁਤ ਵਧੀਆ ਵਿਡੀਉ ਪੋਦੇ ਇੰਦਾ ਹੀ ਕੰਮ ਕਰਦੇ ਰਹੋ ਵਹਿਗੁਰੂ ਜੀ ਮੇਹਰ ਕਰਨੀ ਸਦਾ ਚੜ੍ਹਦੀ ਕਲਾ ਵਿੱਚ ਰੱਖੀਂ ਵਾਹਿਗੁਰੂ ਜੀ

  • @BootaSingh-hd4cm
    @BootaSingh-hd4cm 4 หลายเดือนก่อน +1

    Harbhej bai thanks tu loka di sewa vich changi chij pesh karda rab teri eage lambi kare

  • @Gill-mp9vt
    @Gill-mp9vt 4 หลายเดือนก่อน +2

    ਪ੍ਰੈਸ ਰਸੋਈ ਵਿੱਚ ਕੌਣ ਵਰਤਦਾ ਹੈ, ਬਾਈ ਉਹ ਵੀ ਦਰਜ਼ੀ ਦਾ ਕੰਮ ਹੈ 😂

  • @SajjuJawanda-qm8gy
    @SajjuJawanda-qm8gy 4 หลายเดือนก่อน

    4:43 ਤੇ ਕਾਰ ਟਰੈਕਟਰ ਦੀ ਇਹਦੀ ਕੱਲੀ ਕੱਲੀ ਪੈਪ ਬਾਰੇ ਭਰਾ ਬਣੇ ਵੀਡੀਓ ਬਣਾ ਕੇ ਭੇਜਦੇ ਆਂ ਜਰੂਰੀ ਆ ਬਾਈ ਬਣੇ 22g

  • @JagroopSingh-no7xy
    @JagroopSingh-no7xy 4 หลายเดือนก่อน

    ਸਾਡੇ ਨਾਲੋ 100 ਸਾਲ ਅੱਗੇ ਹਨ ਅੰਗਰੇਜ

  • @ratanlalarora7982
    @ratanlalarora7982 4 หลายเดือนก่อน

    Very good videos sardar ji thanks to you mara vir ❤❤❤

  • @Gurvindersingh-dg2bl
    @Gurvindersingh-dg2bl 4 หลายเดือนก่อน +1

    Bhot vadiya y

  • @SajjuJawanda-qm8gy
    @SajjuJawanda-qm8gy 4 หลายเดือนก่อน

    20:39 ਇਹਦੇ ਨਾਲ ਮੱਖੀਆਂ ਦੂਰ ਹੋ ਜਾਂਦੀਆਂ ਇਹ ਚ ਧੂੜ ਵਾਸਤੇ ਦਵਾਈ ਪੈਂਦੀ ਆ ਇ ਚ

  • @ManvirSingh-ur4yt
    @ManvirSingh-ur4yt 4 หลายเดือนก่อน

    Good Job

  • @HarjinderKaur-m8p
    @HarjinderKaur-m8p 4 หลายเดือนก่อน

    ❤❤❤❤

  • @rajindersingh5303
    @rajindersingh5303 4 หลายเดือนก่อน

    🎉🎉🎉🎉🎉🎉🎉🎉🎉🎉🎉🎉🎉

  • @thepunjabtimes29
    @thepunjabtimes29 4 หลายเดือนก่อน

    Tuhaadaa like button band aa veer

  • @rajindersingh174
    @rajindersingh174 4 หลายเดือนก่อน

    ❤😂😂🎉😢😢😮😅😅

  • @ManjindersinghBhullar-qd8sw
    @ManjindersinghBhullar-qd8sw 4 หลายเดือนก่อน

    Paji idda dea vedeos bhaway lamea ho Jann pura kuj te vestar ਪੂਰਬਕ samjaea karo

  • @ManjindersinghBhullar-qd8sw
    @ManjindersinghBhullar-qd8sw 4 หลายเดือนก่อน

    Je koi cheja reh gaea ta is te dobara vedeos bna deo