Khabran Da Sira: ਤੋੜੀਆਂ EVM Machine,Kejriwal ਲੜੇਗਾ ਚੋਣ! Hansraj Hans ਨੇ ਜੋੜੇ ਹੱਥ |D5 Channel Punjabi

แชร์
ฝัง
  • เผยแพร่เมื่อ 25 เม.ย. 2024
  • Khabran Da Sira : ਤੋੜੀਆਂ EVM Machine, Kejriwal ਲੜੇਗਾ ਚੋਣ! Hansraj Hans ਨੇ ਜੋੜੇ ਹੱਥ, ਬਣਿਆ ਪਹਿਲਾ Sikh Court, ਸਾਰੇ ਜੱਜ ਤੇ ਵਕੀਲ ਸਿੱਖ | D5 Channel Punjabi
    #KhabranDaSira #EVM #VVPAT #LokSaba2024 #ArvindKejriwal #AAP #HansrajHans #AmritpalSingh #ElectionCommission #SikhCourt #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on TH-cam which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी TH-cam पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on TH-cam -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.com/show/42Oi1tz...

ความคิดเห็น • 67

  • @gurdialsingh456
    @gurdialsingh456 หลายเดือนก่อน +4

    ਬਿਲਕੁਲ ਠੀਕ ਹੈ ਕਦੇ ਵੀ ਕਿਸੇ ਕਿਸਾਨ ਨੇ ਨਹੀਂ ਧੰਨਵਾਦ ਕੀਤਾ ਪਰ ਆਮ ਲੋਕ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਹੈ ਕਿਉਂਕਿ ਇਹਨਾਂ ਕਰਕੇ ਹਰ ਘਰ ਵਿੱਚ ਦੀਵਾ ਜਾਨੀ ਬਲਬ ਜੱਗ ਰਿਹਾ ਹੈ ਅਜੇ ਤੱਕ ਤਾਂ ਮਾਨ ਸਰਕਾਰ ਚੰਗਾ ਕਰ ਰਹੀ ਹੈ

  • @user-xg7ct4mi9j
    @user-xg7ct4mi9j 14 วันที่ผ่านมา +2

    ਵਾਹਿਗੁਰੂ ਜੀ।ਇਕ ਸਿੱਖ ਵਕੀਲ ਜੱਜ ਬਨਿਆ ਹੈ। ਦੁਰਫਿਟੇ ਮੂੰਹ ਐਸੀ ਸੋਚ ਵਾਲਿਆਂ ਦੇ। ਇਥੇ ਤਾ ਸਿੱਖ ਰਾਸ਼ਟਰਪਤੀ ਪ੍ਰਧਾਨ ਮੰਤਰੀ ਗ੍ਰਿਹ ਮੰਤਰੀ ਰਹੇ ਹਨ। ਸਿਖ ਪੰਜਾਬ ਦੇ ਤਾ ਸਾਰੇ ਹੀ ਮੁੱਖ ਮੰਤਰੀ ਸਿੱਖ ਹਨ । ਉਨ੍ਹਾਂ ਨੂੰ ਸਿੱਖ ਨਹੀ ਮੰਨਦੇ।ਵਖਰੀ ਸਿੱਖ ਕੌਮ ਦੇ ਬੁਧੀਜੀਵੀ ਆਗੂ ਮਰੀ ਜ਼ਮੀਰ ਵਾਲੇ ਨਾ ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਬਚਾ ਸਕੇ ਨਾ ਗੁਰੂ ਗ੍ਰੰਥ ਬਚਾ ਸਕੇ।ਇਕ ਸਿੱਖ ਜਜ।ਇਕ ਸਿੱਖ ਅਮ੍ਰਿਤ ਪਾਲ ਐਪੀ ਬਨਾ ਗਿਆ ਦਿਲੀ ਦੀ ਹਾਜ਼ਰੀ ਭਰ ਲਾ ਦਿਤੀ।ਸ੍ਰੀ ਆਕਾਲ ਤਖਤ ਸਾਹਿਬ ਤੋ ਬਾਗੀ ਹੋ। ਵੀਚਾਰ ਜਰੂਰ ਕਰ ਲੈਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @reshamsingh4835
    @reshamsingh4835 หลายเดือนก่อน +3

    ਸੁਪਰੀਮ ਕੋਰਟ ਵੀ ਵਿਕਦਾ ਪਹਿਲੀ ਵਾਰ ਸੁਣਿਆ, ਭਾਰਤ ਵਿੱਚ, ਹੁਣ ਲੋਕਤੰਤਰ ਨਾਂ ਦੀ ਚੀਜ਼ ਨਹੀਂ ਰਹਿ ਗਈ, ਹੁਣ ਤਾਂ ਰੱਬ ਹੀ ਰਾਖਾ,

  • @harindersingh9972
    @harindersingh9972 หลายเดือนก่อน +3

    ਵੋਟਾਂ ਪੈਣੀਆਂ ਚਾਹੀਦੀਆਂ ਹਨ ਪਰਚੀ ਸਿਸਟਮ ਨਾਲ,ਈ ਵੀ ਐਮ ਸਿਸਟਮ ਨਾਲ ਗੜਬੜੀ ਸਿੱਧ ਹੋ ਰਹੀ ਹੈ। ਸੁਪਰੀਮ ਕੋਰਟ ਠੀਕ ਫੈਸਲਾ ਕਿਉਂ ਨਹੀਂ ਲੈ ਰਹੀ।

  • @gursewaksinghg94786
    @gursewaksinghg94786 หลายเดือนก่อน +1

    Good 👍 you

  • @harmeshsingh7028
    @harmeshsingh7028 หลายเดือนก่อน +1

    🙏🌹🧙‍♀️

  • @gurbindersingh6364
    @gurbindersingh6364 12 วันที่ผ่านมา

    ਅਕੀਦਾ ਸਾਹਬ ਜੇ ਕੁਰਸੀਆਂ ਮੇਜ਼ ਚੱਕੇ ਸੀ ਤਾਂ ਇਹ ਤਾਂ ਥਰਮਿਕ ਮਸਲਾ ਸੀ ਦੂਜੀ ਗੱਲ ਇਹ ਆ ਐੱਨਐੱਸਏ ਨਹੀ ਸੀ ਲੱਗ ਸਕਦੀ ਜੇ ਲਾ ਵੀ ਦਿੱਤੀ ਤਾਂ dibrugarh ਲਿਜਾਣ ਦੀ ਕੀ ਲੋੜ ਸੀ

  • @user-cl9ty4tr6j
    @user-cl9ty4tr6j หลายเดือนก่อน +3

    Not good decision of SC.

  • @user-nd9ts7qd8h
    @user-nd9ts7qd8h หลายเดือนก่อน

    ਵਾਹਿਗੁਰੂ ਮੇਹਰ ਕਰੇ ਜੀ

  • @user-jb8wc4gz2h
    @user-jb8wc4gz2h หลายเดือนก่อน

    वीर जी बिजली बिल जीरो बिलकुल सही है । आज लोक एसी लगा कर भी खुश है ।

  • @kartarsohi2230
    @kartarsohi2230 23 วันที่ผ่านมา

    Khabra da sira program is very nice. I listen it daily regularly. But alas three men spoil the mood. One from near Barnala,another from Moga and third who seems to be old man from near Jagraon.My request to them ,they should leave this time for an educated and knowledgeable person like Mr RS Bhinder sahib.Thank you.

  • @KarnailSingh-fi9iv
    @KarnailSingh-fi9iv หลายเดือนก่อน

    ਵੀਰ ਜੀ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦੈ ਪਰ ਤੁਸੀਂ ਜੋ ਕਿਹਾ ਕਿ ਕਿਸਾਨਾਂ ਨੇ ਬਿਜਲੀ ਬਿੱਲਾਂ ਦੀ ਮੁਆਫੀ ਤੇ ਸਰਕਾਰ ਦਾ ਥੈਕਯੂ ਵੀ ਨਹੀਂ ਕਰਦੇ ਵੀਰ ਜੀ ਜੋ ਕਮੈਟੀ ਜਿੰਨਸਾਂ ਦੇ ਭਾਅ ਸਲੈਕਟ ਕਰਦੀਆਂ ਨੇ ਉਹ ਬਿਜਲੀ ਬਿੱਲਾਂ ਦਾ ਖਰਚਾ ਕੱਟ ਭਾਅ ਦਿੰਦੀਆਂ ਨੇ ਇਹ ਐਗਰੀਕਲਚਰ ਮਹਿਕਮੇ ਦੇ ਮਾਹਿਰ ਕਹਿ ਰਹੇ ਨੇ ਨਹੀਂ ਫਸਲਾਂ ਦਾ ਰੇਟ ਕਿਸਾਨਾਂ ਨੂੰ ਹੋਰ ਵੱਧ ਮਿਲਨਾ ਸੀ ਧੰਨਵਾਦ ਜੀ

  • @harvinderghuman8693
    @harvinderghuman8693 หลายเดือนก่อน +1

    150 lack crore PM ji na lone liya 7 year main aur 160 lack crore Industrial logo yani corporate Gharano ka maf ki hai

  • @gurtekbhangal5039
    @gurtekbhangal5039 หลายเดือนก่อน

    Thanks

  • @balwindermalhi4685
    @balwindermalhi4685 หลายเดือนก่อน

    Great job 👏

  • @user-iq8en3mb2o
    @user-iq8en3mb2o หลายเดือนก่อน

    ਤੂਹਾਡਾ ਚੈਨਲ ਅੱਜ ਤੋ ਸੁਣਨਾ ਬੰਦ

  • @jagmohansingh2373
    @jagmohansingh2373 หลายเดือนก่อน

    A person in jail should be allowed to vote if charges are not proved or court has not punished.

  • @user-jf6cw4bu1p
    @user-jf6cw4bu1p หลายเดือนก่อน +6

    Bhuth,badia,gal,kiti,hai,govt,,cji,election,camission,sare,chore,ikathe,hoye,han,lokan,nun,he,ikathe,hona,pavega,jilok,uthen,govt,cji,modi,de,khilaf,karvayi,karn,ji

  • @AmusedSeagull-we9zh
    @AmusedSeagull-we9zh 15 วันที่ผ่านมา

    ਇਹ। ਵੋਟਾਂ। ਭੈਣ। ਭਾਈ। ਵੀ। ਲੜਾਓ। ਵਿਵਾਹ। ਦੀ। ਜਨਾਨੀ। ਆਪੋ। ਜਿਟ। ਪਾਰਟੀ। ਵਾਪਸ। ਤਕ। ਇਹ। ਲੀਡਰ। ਨਹੀ। ਇਹ। ਪ੍ਰੇਤ। ਆਤਮਾ। ਭਟਕੀ। ਨਾਥ। ਪਾਓ

  • @gurtekbhangal5039
    @gurtekbhangal5039 หลายเดือนก่อน

    Good to know

  • @manjitSingh-mr9oi
    @manjitSingh-mr9oi 25 วันที่ผ่านมา

    Sir ji bijli da bill. 0. aa reha hai

  • @gurtekbhangal5039
    @gurtekbhangal5039 หลายเดือนก่อน

    True

  • @gurtekbhangal5039
    @gurtekbhangal5039 หลายเดือนก่อน

    Good news

  • @KarnailKarnail-jz7yo
    @KarnailKarnail-jz7yo หลายเดือนก่อน +1

    Suprime caort corporate da nal ha

  • @viveksandhu9826
    @viveksandhu9826 11 วันที่ผ่านมา

    Supreme Court blind?

  • @gurtekbhangal5039
    @gurtekbhangal5039 หลายเดือนก่อน

    Good

  • @manjitSingh-mr9oi
    @manjitSingh-mr9oi 25 วันที่ผ่านมา

    Sir ji e. V m machines votas vich nehi rakhni chahiye

  • @manjitSingh-mr9oi
    @manjitSingh-mr9oi 25 วันที่ผ่านมา

    Sir ji bijli bill. 0. aa riha. hai

  • @AjmerSingh-su1js
    @AjmerSingh-su1js 25 วันที่ผ่านมา

    It seems CJI is under threat.Judge Loya is example.

  • @singhsaini5652
    @singhsaini5652 หลายเดือนก่อน

    Ex pm d m singh good man

  • @user-gu3wj7ip6r
    @user-gu3wj7ip6r หลายเดือนก่อน

    Please kaho Jai bhim

  • @JasPinder-gx3xs
    @JasPinder-gx3xs หลายเดือนก่อน

    AKEEDA,AND,STAFS,MEMBERS,NOO,SUT,SURI,AKALL, RS DHALIWALL FDK PUNJAB ❤

  • @BhupinderVirk-fu7sw
    @BhupinderVirk-fu7sw 23 วันที่ผ่านมา

    vota parchiyaa te assi dekhiyaa kiwe paindiya hann sb to zayada parchiyaa te dokha hunda

  • @parmveersandhu8860
    @parmveersandhu8860 หลายเดือนก่อน

    ਦਿਲੀ ਵਾਲਿਆ ਨਾਲ ਰਲਕੈ ਸਾਡਾ ਇਤਹਾਸ ਬਦਲਤਾ ਕਿਤਾਬਾ ਵਿਚ ਗਲਤ ਲਿਖਤਾ ਓਦੋ ਇਹ ਬਾਦਲ ਕਿਥੈ ਸੀ

  • @anilvinayak895
    @anilvinayak895 หลายเดือนก่อน

    Manmohan Singh was Sonia gandhi ' man to head PM & he acted as per directions of 10 janpath ,so Guru nanak was not near Manmohan thought but Italian bend of mind ,my dear anchor

  • @dilbagaulakh5197
    @dilbagaulakh5197 หลายเดือนก่อน

    Complaints ta 1-2months pehla hoia sun pur vota Pai rhai Itni jaldi hun machines nu kis tra modified hon gia?faisla pehla hona chahida si kus theek nahi lagda

  • @sukhmindersinghchehil5498
    @sukhmindersinghchehil5498 หลายเดือนก่อน

    ਇਹ ਵੋਟਾਂ ਈ ਦਿੱਲੀ ਸਰਕਾਰ ਲਈ ਨੇ, ਕੀ ਪੰਜਾਬ ਦੇ ਤੇਰਾਂ ਮੈਂਬਰ 535 ਮੈਂਬਰਾਂ ਵਿੱਚ ਕੋਈ ਕੰਮ ਆਪਣੇ ਤੌਰ ਤੇ ਕੁੱਝ ਕਰ ਸਕਦੇ ਨੇ ਸੁਖਬੀਰ ਬਾਦਲ ਲੱਗਦਾ ਦਿਮਾਗੀ ਤਵੱਜਨ ਠੀਕ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ,ਉਹੀ ਪਾਗਲਾਂ ਵਾਲੀ ਗੱਲਾਂ ਕਰ ਰਿਹਾ,

  • @sarwansingh8803
    @sarwansingh8803 26 วันที่ผ่านมา

    Call Rahul to change evm

  • @user-jf6cw4bu1p
    @user-jf6cw4bu1p หลายเดือนก่อน

    Cji,chander,chur,ve,choran,de,hak,vichbolde,han,cji,canderchre,ve,apni,chiar,ton,astifa,,denge,bjp,vich,jange,modi,jime,pehlan,judge,votan,vich,kharnge,aaj,di,mari,gal,yad,rakheyo,ji

  • @mithusinghsingh5948
    @mithusinghsingh5948 หลายเดือนก่อน

    Punjab de Gariba toh badh Jatt Free wali kanak le rahe ne veer ji Servekar lena ji.🙏🙏

  • @harendersingh592
    @harendersingh592 หลายเดือนก่อน

    😅a❤😂 15:15 15:15 15:15

  • @MrManjeet1008
    @MrManjeet1008 หลายเดือนก่อน

    ਤੁਸੀ ਵੀਰ ਜੀ, ਰੋਜ ਰਾਤ ਨੂੰ ਮੇਰੇ ਖਿਆਲ ਮੋਦੀ ਤੇ ਬੀ ਜੇ ਪੀ ਨੂੰ ਕੁਰਸੀ ਤੂੰ ਉਤਾਰ ਕੇ ਹੀ ਸੋਂਦੇ ਓਂ

  • @parmveersandhu8860
    @parmveersandhu8860 หลายเดือนก่อน

    ਆਮ ਆਦਮੀ ਤਾ ਜੈਲ ਵਿਚੋ ਚਲਦੀ ਆ ਜੀ

  • @user-qc2ee7qq8e
    @user-qc2ee7qq8e หลายเดือนก่อน +8

    ਕੋਰਟ ਵਲੋਂ ਆਖਿਰ ਇਹ ਕਹਿ ਦਿੱਤਾ ਕਿ EVM ਅਤੇ VVp ਦਾ ਮਿਲਾਨ ਮੁਸਕਲ ਹੈ।ਇਸ ਲਈ ਦਾਲ ਵਿਚ ਕੁਝ ਕਾਲਾ ਹੈ। ਜਾਂ ਤਾਂ CJI ਡਰ ਡਰ ਗਿਆ ਜਾ ਕੁਝ ਸੈਟਿੰਗ ਹੋਈ ਹੈ।

    • @Ramditta2
      @Ramditta2 หลายเดือนก่อน

      7:42 7:42 7:43 7:43

    • @Ramditta2
      @Ramditta2 หลายเดือนก่อน

      10:13

  • @gurtekbhangal5039
    @gurtekbhangal5039 หลายเดือนก่อน

    Not honnet

  • @jaswindersingh6776
    @jaswindersingh6776 หลายเดือนก่อน

    ਵਿੰਨੀ ਪੈੱਗ ਦੀ ਖੁਸ਼ਖਬਰੀ ਤੇ ਥੋੜ੍ਹਾ ਟਾਇਮ ਲਗਾ ਦਿੰਦੇ ਭਾਂਵੇ ਅਣਸੁਣੀ ਜਿਹੀ ਕਰ ਲਈ ਹੈ ਪੰਜਾਬੀ ਨੂੰ ਥੋੜ੍ਹਾ ਪ੍ਰਮੋਟ ਕਰਿਆ ਕਰੋ ਲਖੇ ਸਿਧਾਣੇ ਵਾਂਗੂੰ

  • @gurdialsingh456
    @gurdialsingh456 หลายเดือนก่อน +2

    ਲੱਖ ਤੇ ਲਾਹਣਤ ਏਸੀ ਸਰਕਾਰ ਦੇ ਜਿਸ ਨੇ1 ਦਿਨ ਦਾ ਜੰਮਿਆ ਬੱਚਾ ਕਰਜਾਈ ਕਰ ਦਿੱਤਾ ਹੈ ਕਿਸਾਨ ਸੜਕਾਂ ਤੇ ਮਰ ਰਹੇ ਹਨ ਵਡੇ ਘਰਾਣੇ ਦੇ ਲੋਕਾਂ ਦਾ ਕਰਜਾ ਮੁਆਫ ਕਰ ਦਿੱਤਾ

  • @manoharsingh8908
    @manoharsingh8908 17 วันที่ผ่านมา

    After the EVM voting, the machines were loaded in the bus , why did the bus caught fire ? ਇਹ ਸੱਬ ਠੱਗੀ ਤੇ ਬਦਮਾਸ਼ੀ ਹੈ । ਤੋੜ ਭੰਨ ਵੀ ਬਦਮਾਸ਼ੀ ਹੈ । ਸਾਰੇ ਦੇਸ਼ ਨੂ ਇਸ ਦੇ ਵਿਰੁੱਧ ਆਵਾਜ਼ ਉਠਾਉਣੀ ਚਾਹੀਦੀ ਹੈ ॥ Ballot paper ਨਾਲ ਇਸੇ ਕਰਕੇ voting ਨਹੀ ਹੋਣ ਦਿੱਤੀ ਗਈ । ਓ ਬਈ BJP ਨੂੰ ਵੈਸੇ ਹੀ ਸਾਰੀਆਂ ਸੀਟਾਂ ਦੇ ਦਿਓ ॥ Dr.M.Singh 🇨🇦

  • @jasmergiri6058
    @jasmergiri6058 หลายเดือนก่อน

    ਅਮ੍ਰਿਤਪਾਲ ਅਤਵਾਦ ਤਿਆਰ ਕਰਦੂ ਗਾ ਇਸ ਤਰ੍ਹਾਂ ਦੇ ਬੰਦੇ ਪੰਜਾਬ ਦਾਂ ਮਹੋਲ ਖਰਾਵ ਕਰ ਼੍ਹ੍ਦ

  • @devrajbanotra585
    @devrajbanotra585 หลายเดือนก่อน

    Channi da kam hai jhooth bolanan bijli baare boli jaave ji

  • @mohindersinghgill3515
    @mohindersinghgill3515 25 วันที่ผ่านมา

    kerje vich desh aage Barr Raha hai. Modi Sarkar is failure Sarkar.

  • @kavirameshsharma4522
    @kavirameshsharma4522 หลายเดือนก่อน

    Raj ke jhuth bolo.

  • @himmatsingh6903
    @himmatsingh6903 หลายเดือนก่อน

    Virji, Bharat desh te agge vadh riha hai punjab nu shad ke, rail bandh ,road bandh har din, avye hi kissan punjab da nass karde rehnge,tusi apna channel te paise kma rahe ho,jaher gholde raho

  • @GulabSingh-jv1qy
    @GulabSingh-jv1qy หลายเดือนก่อน

    Mandi karn cogras the dan

  • @MrManjeet1008
    @MrManjeet1008 หลายเดือนก่อน

    10 ਸਾਲ ਮਨਮੋਹਨ ਸਿੰਘ ਜੀ ਮੂੰਹ ਤੂੰ ਕੁਛ ਬੋਲੇ ਹੀ ਨਹੀਂ, ਇਹੀ ਸਬ ਤੂੰ ਵੱਡੀ ਕੱਮੀ ਸੀ, ਬਾਕੀ ਸਾਰੀਆਂ ਹੀ ਖੂਬੀਆਂ ਸੀ

  • @manjitsinghdosanjh7067
    @manjitsinghdosanjh7067 หลายเดือนก่อน +1

    ਕਿਸਾਨਾਂ ਵੱਲੋਂ ਪੈਦਾ ਕੀਤੀ ਕਣਕ ੨੧ ਰੁਪਏ ਵਾਲੀ ਗ਼ਰੀਬ ਲੋਕਾਂ ਨੂੰ ੨ਰੁਪਏ ਮਿਲ ਰਹੀ ਹੈ।

  • @cosmicrays3765
    @cosmicrays3765 24 วันที่ผ่านมา

    Daal kali hai.

  • @harjeetkaur1852
    @harjeetkaur1852 หลายเดือนก่อน

    Hnji bijli bilkul free hai