Tusi video jurrur banao lakin aa va socho ki aa video har age da loka na vakhni hai munde jo choti age da kudia ona da ander aa gal aouge ki sayad vadda parra sab eva hi hunda na sorry g video g roo wloger
Paa g jo tusi eda vich language use kiti aa jama thik nahi laggi ta jo tusi vikha reha ho ina kuch sayad kita hunda hove pain nu bantee aa ki pl tusi apne dilog thoda sahai use kero vadda Parra di kuch izzat hundi aa g sayad hi koi chote parra di gharwali nu eda vakhe
ਕੁਆਰੇ ਜਾ ਛੜੇ ਵੀ ਰੱਬ ਦੇ ਹੀ ਬੰਦੇ ਨੇ ਐਦਾ ਦਾ ਵਿਵਹਾਰ ਬਹੁਤ ਗਲਤ ਹੈ ਪਹਿਲਾਂ ਵੀ ਇੱਕ ਪਰਿਵਾਰ ਵਿੱਚ ਪੰਜ ਜਾ ਸੱਤ ਛੜੇ ਭਰਾ ਖੁਸ਼ਹਾਲ ਜੀਵਨ ਜਿਉਂਦੇ ਸੀ ਪਰ ਹੁਣ ਸਭ ਉਲਟ ਹੋ ਰਿਹਾ ਬੰਦਾ ਨੂੰ ਬੰਦਾ ਸਮਝਣਾ ਹੀ ਵੱਡਾ ਧਰਮ ਹੈ
ਔਰਤ ਜ਼ਿੰਦਗੀ ਦੀ ਹਰ ਜੰਗ ਲੜ ਸਕਦੀ ਆ
ਵਾਹਿਗੁਰੂ ਜੀ
ਸ਼ਾਬਾਸ਼
ਸ਼ੇਰ ਦਿਏ ਬੱਚੀਏ
ਇਹ ਵੀਡਿਉ ਖਾਨਦਾਨੀ ਪਰਵਾਰਾਂ ਵਾਸਤੇ ਜਹਿਰ ਆ
लाजवाब और जीवंत प्रस्तुति। कमाल का अभिनय।
ਹੋਰ ਗੱਲਾਂ ਦੀਆਂ ਗੱਲਾਂ ਲੜਾਈ ਜਮਾ ਰੀਜਨਲ ਆ
ਬਹੁਤ ਵਧੀਆ ਕਹਾਣੀ ਪੇਸ ਕੀਤੀ ਗਈ ਹੈ ਕਿ ਇੱਕ ਮਾਂ ਆਪਣੇ ਬੱਚਿਆਂ ਲਈ ਕੁੱਝ ਵੀ ਕਰ ਸਕਦੀ ਹੈ,ਕਤਲ ਤੱਕ ਵੀ!!!!!!!!!!👌👌👌👌👍👍👍👍👍👍👍👍👍👍👍👍
ਪਟਵਾਰੀ,ਪਿੰਡ.ਰਾਏਸਰ, ਬਰਨਾਲਾ।
ਪਟਵਾਰੀਆਂ ਤੂੜੀ ਕਿਸੇ ਦੀ ਝੂਠੀ ਰਸਿਟਰੀ ਨਾ ਕਰਵਾਈ ਕਿਤੇ
M From Raikot
ਬਹੁਤ ਹੀ ਵਧੀਆ ਏ ਔਰਤ ਕੰਮ ਕੀਤਾ
Bahut Vadhiya video
ਪਹਿਲਾ ਇਹ ਤਾ ਕਨਫਰਮ ਕਰਲੋ ਬੱਚੇ ਨੂੰ ਕੁੜੀ ਕਹਿਣਾ ਕੇ ਮੁੰਡਾ 😂😂😂😂 ਵਿਡਿਓ ਦੇ ਸ਼ੁਰੂਆਤ ਚ ਕਹਿੰਦੀ ਕੁੜੀ ਤੇ ਪਰਛਾਵਾਂ ਨੀ ਪੈਣ ਦਿੰਦੀ, ਫੇਰ ਕਹਿੰਦੀ ਮੁੰਡੇ ਨੂੰ ਸਕੂਲ ਕੌਣ ਛਡ ਕੇ ਆਊ 😂😂😂😂
Script ਲਿਖਣ ਵਾਲੇ ਧਿਆਨ ਨਹੀਂ ਦੇਂਦੇ 😅
ਦਬੜੂ ਘੁਸੜੂ 😂
Hahahahaha sei gl aa
😂😂😂
ਚੇਤਾ,ਭੁੱਲਗੱਈ,ਬੋਲਦੀ ਜੋਰਨਾਲ ਆਨਾ,ਕੁੜੀ,ਮੁੰਡੇ,ਦਾ ਚੇਤਾ ਭੁੱਲ ਗਈ ☺☺
ਸਾਰੇ ਹੀ ਏਥੇ ਹਨ
ਵਾਹਿਗੁਰੂ ਜੀ ਵਾਹਿਗੁਰੂ ਜੀ
ਬਹੁਤ ਵਧੀਆ ਵਿਡੀਉ ਬਣਾਈਆਂ ਸਲੀਉ ਕੋਈ ਚੱਜ ਦਾ ਕੰਮ ਨਾ ਦੱਸ ਦਿਉ ਲੋਕਾਂ ਨੂੰ
Bohot wadiya
Very nice ji god bless u❤❤❤
ਪਾਗੱਲ ਸਾਰੇ ਈ,ਨੇ,ਜੇ ਜੱਨਾਨੀ ,ਮਾੜੀ ਹੋਜਾਏ ਲੋਕ,ਤਾ ਨੱਹੀ ਜੀਨ,ਦੇਦੇ,,ਜੇ,ਚੰਗੀ ਹੋਵੇ ਤਾ ਨੱਹੀ ਜੀਨਦੇਦੇ
Good 👍 👍 👍 👍 👍 👍
ਕੁੱਝ ਜਿਆਦਾ ਹੀ ਬੋਲਦੀ ਆ
So Good
Great acting by Lady actor,
cute baby ❤❤
ਬਹੁਤ ਵਧੀਆ ਐਕਟਿੰਗ ਕੀਤੀ ਹੈ ਜੀ
Bhut vadiya video h
ਜਿਥੇ ਜਿਨਾਂ ਜਿਨਾਂ ਦੇ ਘਰੇ ਛੜੇ ਬੈਠੇ ਹੋਣ ਆਹੀ ਹਾਲ ਹੁੰਦਾ ਐ ਇਕ ਬੰਨੇ ਤਾਂ ਪੈਲੀ ਬੰਨਾ ਸਾਰਾ ਖੁਆ ਬੈਠਦੇ ਨਾਲੇ ਬੇਜਤੀ ਕਰਵਾਉਂਦੇ
ਦੁੱਧ ਵਾਲੀ ਢੋਲੀ ਖਾਲੀ 😂😂
ਜ਼ਨਾਨੀ ਕਿਵੇਂ ਬਕਵਾਸ ਕਰਦੀ ਐਂ
ਉਹ ਉਸਦੀ ਇਜੱਤ,ਤੇ ਅੱਖ ਰੱਖਦਾ,ਜੱਨਾਨੀ ਕੇੜੀ ਸੱਮਝਦੀ ਨੱਹੀ ਗੱਲ
@@HarjinderKaur-cg4es ਗੱਲ ਕੋਈ ਵੀ ਹੋਵੇ ਲੋਕਾਂ ਨੂ ਜਰੂਰ ਗੱਜ ਗੱਜ ਕਿ ਬੋਲ ਕਿ ਸੁਨਾਊਣਾ ਗੱਲ ਹੌਲੀ ਵੀ ਹੋ ਸਕਦੀ ਏ ਵੀਰ ਜੀ
ਬਹੁਤ ਸਾਰੇ ਪਰਿਵਾਰਾਂ ਦੀ ਸਟੋਰੀ ਹੈ, ਬਥੇਰੇ ਜੇਠ ਭਰਜਾਈ ਤੇ ਕਾਠੀ ਪਾਉਣ ਨੂੰ ਫਿਰਦੇ ਨੇ। ਜਮੀਨ ਪਿੱਛੇ ਬਹੁਤ ਬੰਦੇ ਤੀਵੀਂ ਪਰੋਸ ਵੀ ਦਿੰਦੇ ਨੇ।
ਲਹਿਜੇ ਦਾ ਬਹੁਤ ਫ਼ਰਕ ਹੁੰਦਾ... ਐਸ ਤਰਾਂ ਭੌਂਕਣ ਆਲੀਆ ਜਨਾਨੀਆਂ ਦੇ ਜਵਾਕ ਨੀ ਅਫ਼ਸਰ ਬਣਦੇ ਹੁੰਦੇ... ਬੋਲ ਬਾਣੀ ਤੇ ਸਲੀਕੇ ਦੀ ਅਕਲ ਆਲੀਆਂ ਹੀ ਜਵਾਕ ਨੂੰ ਗੈਰਤ, ਸ਼ਰਮ, ਤੇ ਸਿਆਣਪ ਦਿੰਦੀਆਂ... 🙏🏻
❤
❤❤🎉😊
@@Heerasinghkhalsarr
Tere jwak dekhage dc lagde
Glat shiksha de rhe ho marna nhi chahida se
ਜਵਾਕ ਸੱਚੀ ਡਰ ਗਿਆ...
ਮਹੌਲ ਤਾਂ 1980's ਦਾ ਦਿਖਾਇਆ ਪਰ ਉਦੋਂ Katrina Kaif ਤਾਂ ਨਹੀ ਸੀ 😅 , script ਧਿਆਨ ਨਾਲ ਲਿਖਿਆ ਕਰੋ, ਵੈਸੇ overall its nice
Poni v kiti a 😂😂
ਦੋਧੀ ਕਹਿੰਦਾ ਜਦੋਂ ਪੈਸੇ ਹੋਏ ਮੈਂਨੂੰ ਫੋਨ ਕਰਦਿਓ , ਉਦੋਂ ਤਾਂ ਕਿਸੇ ਘਰ ਫੋਨ ਵੀ ਨੀ ਸੀ ਹੁੰਦਾ।
Pony di jagah Ghutt karni c😅
😮😮
ਬੇਕਾਰ ਫਿਲਮ ਬਕਵਾਸ
end ਚ ਫੇਰ ਘਰਵਾਲੇ ਦੀ ਪੜਵਾ ਦੇਣੀ ਆ ਜੇਲ ਭੇਜ ਕੇ😂
Nice jodi
Veryverygoodvido🎉🎉🎉🎉
Very nice episode god bless you ❤❤❤❤
ਤਿੰਨ ਕੀਲੇ ਵੀ ਮਿਲਣੈ ਨੇ ਠਰਕ ਤਾ ਭੋਰੂ ਗਾ
ਪਹਿਲੇ ਸੀਨ ਚ ਪਿੱਛੇ ਕੰਧ ਤੇ ਲੱਗੇ ਖੀਸੇ ਚ ਦਰੱਖਤ ਦੀ ਸੀਨਰੀ ਕਿੰਨੀ ਸੋਹਣੀ ਲੱਗਦੀ ਐ
10:25 ,,ਮੈਕ ਤਾਂ ਸ਼ਰਟ ਤੇ ਟੰਗ ਦਇਆ ਕਰੋ ਬਾਈ , 10:25 ਤੇ ਕਿੰਨੇ ਔਖੇ ਹੋ ਕੇ ਇਕ ਬੰਦਾ ਥੱਲੇ ਕੋਡਾ ਹੋਕੇ ਬੈਠ ਰਿਹਾ ਮੈਕ ਫੜਕੇ ,, ਕੰਧੋਲੀ ਦੇ ਓਹਲੇ ।।
निक्कम्मा और बेगैरत पति जब पत्नि के आत्मसम्मान की रक्षा करने में अक्ष्म हो तो ... यही होना था।
Video de Starting wich kehndi meri kudi baad wich oh putt bann gya😅😅
Service 🥹🥹😂😂😂
❤️❤️🙏🙏🙏🌹🌹👌👌
Punjabi ch vedio da maqsad te ਚੰਗਾ hunda,,per vartalap da ਪੱਧਰ ਬਹੁਤ ਨੀਵਾਂ ਵਿਖਾਇਆ ਜਾਂਦਾ।
Sara taber hi girya hoya
Kise di majburi da fayda uthana v paap a
ਹਕੀਕਤ ਮਾਲਵਾ ਦੀ😂
ਕੋਈ ਲੋਕਾਂ ਚੰਗੀ ਆਕਲ ਦਿਊਂ
Tusi video jurrur banao lakin aa va socho ki aa video har age da loka na vakhni hai munde jo choti age da kudia ona da ander aa gal aouge ki sayad vadda parra sab eva hi hunda na sorry g video g roo wloger
Doctor di jrurat nhi ik mint vich jender change karwao koi khrcha nhi.kudi ton munda banvao bhai i i i i 😂😂😂😂😂😂
Nice
Reet bhain ji holi bolya kro thoda...
Hahaha
Pairi pane aa g.. Assi es devi di hi pooja karde ha
🙏🙏🙏🙏🙏🙏
Very nice
ਬੋਤ ਬੋਲਦੀ ਤੀਮੀ
ਕਹਾਣੀ ਦਾ ਥੀਮ ਬਹੁਤ ਵਧੀਆ ਲੱਗਿਆ ਪਰ ਵਾਰਤਾਲਾਪ ਵਿੱਚ ਥੋੜ੍ਹੀ over acting ਹੈ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ
Orat Sahi ha ijaat wali Gal kiti
ਚੁੱਲੇ ਚ ਕੋਲੇ ਰੱਖ ਦੇਣੇ ਸੀ
ਜਨਾਨੀ ਦੀ ਜੀਭ ਕੈਂਚੀ ਵਾਂਗ ਚਲਦੀ ਆ,ਘਰੇ ਮੱਝ ਰੱਖ ਲੈ
NiceVideo
nice
🙏ਜੀ
ਬਹੂਤ ਵਦੀਆ ਜੀ😂😂
🙏🙏🙏🙏🙏👍👍👍👍
Jis nl bet de a ohnu e pata sady vargy ta dkh ky maza lndy a lady nu na koi smj sakyia na kdy smju ga
ਜਨਾਨੀ ਦੀ ਓਵਰ ਤੇ poor ਐਕਟਿੰਗ...
pta ni ki milda aho jiyaa kudiyaa nu tmasha bna k ghr ch 😢
Paa g jo tusi eda vich language use kiti aa jama thik nahi laggi ta jo tusi vikha reha ho ina kuch sayad kita hunda hove pain nu bantee aa ki pl tusi apne dilog thoda sahai use kero vadda Parra di kuch izzat hundi aa g sayad hi koi chote parra di gharwali nu eda vakhe
ਬਕਵਾਸ ਹੈ ਟਾਈਮ ਔਰ ਨੈਟ ਦੋਨੋ ਵੇਸਟ ਹੋਂਦੇ ਨੇ
Right waste time
❤❤
ਸਟੋਰੀ ਦਾ ਕੋਈ ਥੀਮ ਨਹੀਂ ਹੈ
Husband wife problems stressful life
❤❤❤❤😊
yr boln di akal jrur huni chaidi kudiyaaa nu sohre family ch 😢
😂😂,,🎉
1980 vich phone ne hunde c
Kinna zyada boldi aa,irritation hon lgg gi😖😖😖
Nice video
Eh Ki c ..... Pelhan te ena boln vali senseless janani...... utton eh aourat da Sabar ni aourat da laalach jyada lgg reha...😊
ਜਨਾਨੀ ਦੀ ਬੋਲੀ ਜਮਾ ਨੀ ਵਧਾਈ
Kina boldi ae...
🎉❤
11:05 ਦੁੱਧ ਕੀਨੀਆ ਕ ਤੋ ਪਵਉਣੇ ਓ ਭੇਂਚੋ ਦੁੱਧ ਅਲੇ ਨੂੰ ਵੀ ਕਿਵੇ ਬੋਲੀ ਤੇ। 14:28 ਤੇ ਜਿੰਨਾ ਨੇ ਪੈਸੇ ਲੈਨੇ ਸੀ ਉਹਨਾਂ ਨੂੰ ਦਰਦੀ ਬੋਲੀ ਨੀ
Lots of mistakes...jaali kamm .😅
Ki😂😂😂😂😂😂
I just saw a video same story copy content.. movie name Santo short movie
Girl say write
I like it ❤
V
😅
Bhut boldi a over acting pehla kuri fer munda
Aah kudi di awaz jva ni achi chika mari jndi a jva ni sohni
Bichara Jeth knda b ki c
ਅਨਾ ਨਾ ਬੋਲ ਪਨੇ ਦਮਾਖ ਹੀਲਜੁ
Aa ta jada hi ho gya bol bani bhut buri use kiti
It's not realistic pic. Of society. So bad.
Kurhi to munda bn gea ..
Dudd wala khali can lai k turrya
Eho jiya to e sikhdiya ne bolan ajj kal Diya kudiya tahi gall talaak tak jandi aa bakwas aa eho jiya filma koi chajj da kamm karlo ban kardo ena nu
Darhi baare galat nahi bolna c .
Ha g