ਹੋਲੇ ਮੁਹੱਲੇ ਦਾ ਇਤਿਹਾਸ ਪੱਖ। Prof Inder Singh Ghagga & Navdeep Kaur uk

แชร์
ฝัง
  • เผยแพร่เมื่อ 18 ต.ค. 2024

ความคิดเห็น • 75

  • @Lovenature-nt8zm
    @Lovenature-nt8zm 2 ปีที่แล้ว +3

    ਗੁਰਬਾਣੀ ਪੜ੍ਹਨੀ, ਸੁਣਨੀ ਅਤੇ ਗੁਰਬਾਣੀ ਦੇ ਅਰਥ ਸਮਝ ਕੇ ਗੁਰਬਾਣੀ ਦੀ ਸਿੱਖਿਆ ਅਨੁਸਾਰ ਜੀਵਨ ਬਤੀਤ ਕਰਨਾ ਹੀ ਗੁਰੂ ਪਰਮਾਤਮਾ ਦੀ ਅਸਲੀ ਸੇਵਾ ਹੈ 🙏

  • @VijayKumar-eu9po
    @VijayKumar-eu9po 2 หลายเดือนก่อน +1

    ਧਰਮ ਜੀਵਨ ਜਾਚ ਹੀ ਸਿਖਾਉਦਾ ਹੈ ਉਹ ਅਸੀ ਲੋਕ ਸਿਖ ਨਹੀ ਰਹੇ

  • @kamaljeetsidhu3060
    @kamaljeetsidhu3060 3 ปีที่แล้ว +12

    ਨਵਦੀਪ ਬੇਟਾ ਬਹੁਤ ਵਧੀਆ ਵਿਚਾਰ
    ਹਨ। ਘੱਗਾ ਸਾਹਿਬ ਜੀ ਦਾ ਵੀ ਧੰਨਵਾਦ।

  • @JaggaSingh-ow6ge
    @JaggaSingh-ow6ge 3 ปีที่แล้ว +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਭਾਈ ਇੰਦਰ ਸਿੰਘ ਖਾਲਸਾ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਭੈਣ ਜੀ ਵੈਰੀ ਗੁੱਡ

  • @surjitsinghpabla9691
    @surjitsinghpabla9691 3 ปีที่แล้ว +11

    ਬਿਲਕੁਲ ਸਹੀ ਹੈ ਜੀ...ਕਰਦੇ ਰਹੋ

  • @surjitchima7928
    @surjitchima7928 3 ปีที่แล้ว +8

    ਧੰਨਵਾਦ ਜੀ ਅਾਪ ਜੀ ਨੇ ਬਹੁਤ ਵਿਸ਼ਾ ਲਿਅਾ ਹੈ ।

  • @naibsinghsingh5248
    @naibsinghsingh5248 3 ปีที่แล้ว +2

    ਬਹੁਤੁ ਹੀ ਵਧੀਆ ਜੀ ਧੰਨਵਾਦ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਰਮਾਤਮਾ ਆਪ ਜੀ ਨੂੰ ਲੰਮੀ ਉਮਰ ਬਖਸ਼ੇ ਜੀ ਸਿੱਖ ਕੌਮ ਨੂੰ ਵਾਹਿਗੁਰੂ ਇਹਨਾਂ ਚੋਰਾਂ ਤੋਂ ਪੁਜਾਰੀਆਂ ਤੋਂ ਮੁਕਤੀ ਦਿਵਾਉਣ।

  • @krishansingh786
    @krishansingh786 3 ปีที่แล้ว

    ਬਹੁਤ ਹੀ ਵਧੀਆ ਵਿਚਾਰ ਪੇਸ਼ ਕੀਤੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ।

  • @Balwantsingh-iu8nn
    @Balwantsingh-iu8nn 3 ปีที่แล้ว +3

    ਸਾਡੇ ਵੀਰ ਨੂੰ ਪਰਮਾਤਮਾ ਚੜਦੀ ਕਲਾ ਵਿੱਚ ਰਖੇ

  • @surjitchima7928
    @surjitchima7928 3 ปีที่แล้ว +6

    ਧੰਨਵਾਦ ਜੀ ਅਾਪ ਜੀ ਨੇ ਬਹੁਤ ਵਧੀਅਾ ਵਿਸ਼ਾ ਲਿਅਾ ਹੈ ।

  • @harbindermohem
    @harbindermohem 3 ปีที่แล้ว +3

    ਬਹੁਤ ਹੀ ਵਧੀਆ ਉਪਰਾਲਾ ਜੀ ਵਾਹ ਜੀ ਵਾਹ ਸਲਾਮ ਬਾਪੂ ਜੀ

  • @1sukhman
    @1sukhman 3 ปีที่แล้ว +4

    ਸਹੀ ਕਿਹਾ।

  • @vijaykumarsharma4640
    @vijaykumarsharma4640 3 ปีที่แล้ว +2

    1975 ਤਕ ਲਗਦਾ ਸੀ ਪੰਜਾਬੀ ,,,,ਖਾਸ ਕਰਕੇ ਸਰਦਾਰ ਅਗਾਂਹਵਧੂ ਹਨ। ਹੁਣ ਇਸ ਤੋਂ ਉਲਟ ਹੈ। ਲੀਡਰਸ਼ਿਪ ਠੱਸ ਹੋ ਗਈ ਹੈ।

  • @harmelsingh1401
    @harmelsingh1401 3 ปีที่แล้ว +6

    Satnam ji da khalsa satnam ji di fateh

  • @SukhpalSingh-ut9gi
    @SukhpalSingh-ut9gi 3 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @faranchannel1396
    @faranchannel1396 3 ปีที่แล้ว +5

    Mashallah Allah Ta'ala Umar Lami Kare

  • @kumarrakesh3545
    @kumarrakesh3545 3 ปีที่แล้ว +5

    ਬਹੁਤ ਵਧੀਆ

  • @ranjitsingh_
    @ranjitsingh_ 3 ปีที่แล้ว +1

    ਵਾਹ ਜੀ ਵਾਹ ਬਹੁਤ ਵਧੀਆ ਵਿਚਾਰ

  • @gurpreetlitt9457
    @gurpreetlitt9457 3 ปีที่แล้ว +1

    ਬਹੁਤ ਵਦੀਆ ਪ੍ਰਰੋਗਰਾਮ ਆ ਜੀ

  • @harcharansinghbrar6808
    @harcharansinghbrar6808 3 ปีที่แล้ว +1

    ਬਹੁਤ ਵਧੀਆ ਮੁੱਦਾ ਉਠਾਇਆ

  • @jagjitkhalsa8991
    @jagjitkhalsa8991 3 ปีที่แล้ว +4

    Thanks both respected Father and Daughter good advice and knowledge

  • @naharsingh2490
    @naharsingh2490 3 ปีที่แล้ว +1

    ਗੁਰੂ ਨਾਨਕ ਜੀ ਨੇ ਹੱਥੀ ਕਿਰਤ ਕਰਨ ਲਈ ਸਿੱਖਾਂ ਨੂੰ ਹੁਕਮ ਦਿਤਾ ਸੀ, ਪ੍ਰਤੂੰ ਸਾਡੇ ਨੌਜਵਾਨ ਦਸਵੀਂ ਤੋ ਬਾਅਦ ਬਾਹਰਵੀਂ ਅਤੇ ਫਿਰ ਆਇਲਿਟਸ ਕਰਨ ਵੱਲ ਰੁਚਿਤ ਹੋ ਜਾਦੇ ਹਨ।

    • @vijaykumarsharma4640
      @vijaykumarsharma4640 3 ปีที่แล้ว

      2011 ਚ ਆਪਣੇ ਬਚੇ ਨੂੰ ਸਟੈਨੋ ਦਾ ਕੋਰਸ ਕਰਵਾਉਣ ਲਈ sarvottam institute ਚੰਡੀਗੜ ਗਿਆ ਸੀ। ਹੈਰਾਨੀ ਇਸ ਗਲ ਦੀ ਹੋਈ ਕਿ ਸਿਖਣ ਵਾਲਿਆਂ ਚ ਪੰਜਾਬੀ ਬੱਚੇ ਬਹੁਤ ਘਟ ਸਨ। ਸਰਦਾਰ ਇਕ ਵੀ ਨਹੀਂ ਸੀ। 300 ਸਟੈਨੋ ਹਰਿਆਣੇ ਦਾ ਚੰਡੀਗੜ ਕੰਮ ਕਰਦਾ ਹੈ। ਜਿਆਦਾ ਹਿਂਸੀ ਦੇ ਹਨ। ਹੁਣ ਤਾਂ ਪੰਜਾਬੀ ਦੀ ਸਟੈਨੋ uttarpradesh ਦੇ ਪਰਵਾਸੀ ਭਰਤੀ ਹੁੰਦੇ ਹਨ। ਪੰਜਾਬੀ ਤਾਂ ,IELTS ਸਿੱਖ ਕੇ canada ਜਾਣ ਨੂੰ ਪਰਾਪਤੀ ਸਮਝਦੇ ਹਨ।

  • @SukhSingh-bk9gv
    @SukhSingh-bk9gv 4 หลายเดือนก่อน

    Bohat hi vadiya samjhaya bapu ji ne waheguru ji lammi Umar bakhshan

  • @ParminderSingh-us5xx
    @ParminderSingh-us5xx 3 ปีที่แล้ว +1

    ਬਹੁਤ ਵਧੀਆ ਭਾਈ ਸਾਹਿਬ

  • @amritpalkaur6186
    @amritpalkaur6186 3 ปีที่แล้ว +1

    Bhuat vadiya didi Ji, Bapu ji

  • @karamsinghmadiana1659
    @karamsinghmadiana1659 3 ปีที่แล้ว +3

    ਬਹੁਤ ਵਧੀਆ ਪ੍ਰੋਗਰਾਮ ਜੀ

  • @harmailgill4300
    @harmailgill4300 3 ปีที่แล้ว

    DIRECTIONS ONLINE COVERAGE TRADE OPERATING RIGHTS TIMES NATURAL APPROACH VISION DAILY EDUCATION EDITOR PROFESSIONAL KEYBOARD APPROVAL UNDERSTANDING READER GREAT HOSTING GREAT COVERAGE

  • @kewalsingh9289
    @kewalsingh9289 3 ปีที่แล้ว +3

    ਜਿਹੜੇ ਬੰਦੇ ਚੰਗੀ ਸਰਕਾਰ ਨਹੀਂ ਚੁਣ ਸਕਦੇ ਉਹ ਕਦੇ ਵੀ ਕੋਈ ਤਰੱਕੀ ਵਾਲਾ ਕੰਮ ਨਹੀਂ ਕਰ ਸਕਦੇ

  • @sukhchain9808
    @sukhchain9808 2 ปีที่แล้ว

    ਬਹੁਤ ਵਧੀਆ ਜੀ

  • @makhansinghmehta4967
    @makhansinghmehta4967 3 ปีที่แล้ว +1

    ਬਿਲਕੁਲ ਸਹੀ ਬਾਪੂ ਜੀ

  • @youtuber4802
    @youtuber4802 3 ปีที่แล้ว +2

    Great 👍 vichar from both of you ! Greatest Dad had a great daughter !!! Salute to you Sir ji on your dedication for Sikh religion!!

  • @satkartarsingh1005
    @satkartarsingh1005 3 ปีที่แล้ว +1

    ਬਹੁਤ ਵਧੀਆ ਵੀਚਾਰ 👍👏

  • @GurpreetSingh-oc6jm
    @GurpreetSingh-oc6jm 2 ปีที่แล้ว

    ਵਧੀਆ ਵਿਚਾਰ

  • @harrygahunia6452
    @harrygahunia6452 3 ปีที่แล้ว +3

    BEST

  • @youtuber4802
    @youtuber4802 3 ปีที่แล้ว +1

    Great 👍 information from this topic !!!

  • @kuljitkaur61
    @kuljitkaur61 3 ปีที่แล้ว +2

    thanks ji waheaguru.

  • @gurpreetlitt9457
    @gurpreetlitt9457 3 ปีที่แล้ว +5

    Good job babu ji

  • @raghubirsingh4210
    @raghubirsingh4210 3 ปีที่แล้ว

    Very good parogram🙏

  • @chhindachhinda3678
    @chhindachhinda3678 3 ปีที่แล้ว +4

    Very nice bapuji

  • @gurpindeersingh2863
    @gurpindeersingh2863 3 ปีที่แล้ว

    bohat vadia bapu ji

  • @xpertkiller1264
    @xpertkiller1264 3 ปีที่แล้ว

    🙏🏽🙏🏽💐 satkar jog bapu ji ate bhanji.

  • @mohindersingh7310
    @mohindersingh7310 2 ปีที่แล้ว

    Very nice.

  • @harpalhundal90
    @harpalhundal90 3 ปีที่แล้ว +2

    Ghagga ji boht boht dhanwaad tuhada.
    Pind sheikh fatta. Tarn taran

    • @inderjitdhillon2479
      @inderjitdhillon2479 3 ปีที่แล้ว

      No seikh fatta may be ghaga pind hai patiala side hai

  • @sukhdevsahota1452
    @sukhdevsahota1452 3 ปีที่แล้ว +3

    Thank you 🙏🏽🙏🏽

  • @hajursingh_7089
    @hajursingh_7089 3 ปีที่แล้ว

    Bapu ji aap je bahut sunder vichar hai

  • @mrjarnailsingh3853
    @mrjarnailsingh3853 3 ปีที่แล้ว

    Sister je and bapu jje good job

  • @kuldipnijjar7104
    @kuldipnijjar7104 3 ปีที่แล้ว

    Well said sir. I agree with what Prof. Ghagga is saying. We need change.. improvement in our Panth.

  • @ਬਾਣੀਸਤਿਗੁਰਾਂਦੀ
    @ਬਾਣੀਸਤਿਗੁਰਾਂਦੀ 3 ปีที่แล้ว

    Good vichar

  • @OnkarSingh-xe7rh
    @OnkarSingh-xe7rh 3 ปีที่แล้ว +2

    Good

  • @hardialsingh5925
    @hardialsingh5925 3 ปีที่แล้ว

    Excellent debate

  • @sukhchainsidhu6219
    @sukhchainsidhu6219 3 ปีที่แล้ว +1

    👏👏

  • @BALBIRSingh-ts9ee
    @BALBIRSingh-ts9ee 3 ปีที่แล้ว

    Great 👍

  • @karanvlogs6069
    @karanvlogs6069 3 ปีที่แล้ว

    Good knowledgeable

  • @rng875
    @rng875 3 ปีที่แล้ว

    Well said
    Koi amm insa n
    Gurdawaei vich
    Kamra le ke
    Dikhawaj!!

  • @rasalsinghrasalsingh4283
    @rasalsinghrasalsingh4283 3 ปีที่แล้ว +1

    👌👌

  • @balwindersinghbrar5963
    @balwindersinghbrar5963 3 ปีที่แล้ว +1

    ਬੌਧਿਕ ਤੌਰ ‘ਤੇ ਸਿੱਖ ਕਿੰਨੇ ਕੁ ਸਮਝਦਾਰ ਅਤੇ ਦੂਰਅੰਦੇਸ਼ੀ ਵਾਲ਼ੇ ਬਣ ਚੁੱਕੇ ਹਨ। ਹੁਣ ਤੱਕ ਦੇ ਕੁਮੈਂਟ ਪੜ੍ਹ ਕੇ ਸਾਫ਼ ਪਤਾ ਲੱਗ ਰਿਹਾ ਹੈ। ਕਿ ਘੱਗਾ ਸਾਹਿਬ ਦੇ ਵਿਦਵਤਾ ਭਰਪੂਰ, ਠੋਸ ਦਲੀਲਾਂ ਨਾਲ ਦਿੱਤੇ ਵਿਚਾਰਾਂ ਦੇ ਅਸੀਂ ਕਿਤੇ ਨੇੜ-ਤੇੜ ਵੀ ਦਿਖਾਈ ਨਹੀਂ ਦੇ ਰਹੇ।ਸ਼ਾਇਦ ਸਾਡੇ ਦਿਮਾਗਾਂ ਵਿੱਚ ਭਰੇ ਪਛੜੇਪਨ ਨੂੰ ਕੱਢਣ ਲਈ ਬਹੁਤ ਸਮਾਂ ਲੱਗੇਗਾ . . .

  • @makhansingh8880
    @makhansingh8880 ปีที่แล้ว

    ਗਿਆਨ ਵਿਹੂੰਣੇ ਲੋਕ ਕਦੀਵੀ ਤਰੱਕੀ ਨਹੀ ਕਰਸਕਦੇ ਜੀ

  • @amritpallgill175
    @amritpallgill175 3 ปีที่แล้ว

    inder singh ghagga ji where did you find this information about Guru Gobind Singh and holi ?

  • @ksin2545
    @ksin2545 3 ปีที่แล้ว

    ✊✊✊🙏🙏🙏🙏

  • @inderjitdhillon2479
    @inderjitdhillon2479 3 ปีที่แล้ว

    Sahi gl hai ji sade punjab lai ta sikha lai sgpc nukria de sakde c ena da apda hi dhid ni bherda

  • @jatkaim7743
    @jatkaim7743 3 ปีที่แล้ว

    Bilkul Right g kanjar puda hi hunda holle mahale ch

  • @harmailgill4300
    @harmailgill4300 3 ปีที่แล้ว

    TRADITIONAL APPROACH TECHNOLOGY TRAINING GROUPS INFORMATION YEARS NAVIGATION BEST OPERATING DAILY HUMANITY

  • @harmailgill4300
    @harmailgill4300 3 ปีที่แล้ว

    NETWORKS ARTICLES VALUE DAILY EVERYDAY EDUCATION PROFESSIONAL KEYBOARD APPROACH UNDERSTANDING RESEARCH UNIVERSITY KNOWLEDGE

  • @simerjitsingh6125
    @simerjitsingh6125 3 ปีที่แล้ว

    ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਵੀ ਸਿੱਖ ਰਾਜੇ ਹੋਏ ਹਨ ਉਹਨਾਂ ਵਾਰੇ ਕੋਈ ਨਹੀਂ ਦੱਸਦਾ । ਮਹਾਰਾਜਾ ਰਣਜੀਤ ਸਿੰਘ ਦੇ ਤਾਂ 16 ਵਿਆਹ ਹੋਏ ਸਨ ਬੀਬਾ ਜਿੰਦਾ ਕੋਰ ਉਹਨਾਂ ਦੀ 16ਵੀਂ ਪਤਨੀ ਸੀ ਵਿਆਹ ਵੇਲੇ ਬੀਬੀ ਜਿੰਦਾ ਕੌਰ ਦੀ ਉਮਰ 16 ਸਾਲ ਸੀ ਤੇ ਮਹਾਰਾਜਾ ਰਣਜੀਤ ਸਿੰਘ ਦੀ ਉਮਰ 60 ਸਾਲ ਸੀ । ਮੋਰਾ ਜੋ ਕਿ ਕਹਿੰਦੇ ਗਲਤ ਕੰਮ ਕਰਦੀ ਸੀ ਉਹਦੇ ਨਾਲ ਵੀ ਕਹਾਣੀ ਜੁੜਦੀ ਹੈ ।

  • @positivityandpeace4718
    @positivityandpeace4718 2 ปีที่แล้ว

    Viah kyun kitta navedeep ???

  • @PreetSingh-dj4un
    @PreetSingh-dj4un 2 ปีที่แล้ว

    Taksaali dhoot = Naalaayaak

  • @hajursingh_7089
    @hajursingh_7089 3 ปีที่แล้ว

    Jathedaar vi rss badal de hi bande han bhir kis de bharosa howe jo sikh dharm nu bachan di pahal kare sab guru di golak nu lutan nu lage hoye ne

  • @hemchandermahendra5588
    @hemchandermahendra5588 3 ปีที่แล้ว

    🚩🚩🚩🚩🚩
    Nanded may Hinduwo ko mara gaya

  • @ManjitSingh-jg6my
    @ManjitSingh-jg6my 3 ปีที่แล้ว

    Bevkoof Navdeep kaur

  • @ManjitSingh-jg6my
    @ManjitSingh-jg6my 3 ปีที่แล้ว

    Foolish Gagha bevkoof Ghagha

  • @kulwindersinghkulwindersin3245
    @kulwindersinghkulwindersin3245 3 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ